ਅਮਰੀਕਾ ਤੋਂ ਡਿਪੋਰਟ ਹੋਕੇ ਆਏ ਨੌਜਵਾਨ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ | America | Jagdeep Singh Thali

  Рет қаралды 1,464,569

Punjabi Lok Channel

Punjabi Lok Channel

4 жыл бұрын

America, Donkey, Panama Jungle, Mexico Wall, Border america, Punjabi, Donkers, Bikram Singh, Fatehgarh Viran, Jagdeep Singh Thali, agents, Donkers, Girls Donkey, Mexico Border Crosing, Gurdaspur, Horror Story, Real Story, Indians, Deport

Пікірлер: 1 900
@brownboy1993
@brownboy1993 4 жыл бұрын
ਇਹ ਡੌਂਕੀ ਦਾ ਰਸਤਾ ਵੀ ਕਿਸੇ ਮੌਤ ਨਾਲੋਂ ਘੱਟ ਨਹੀਂ, ਇਸ ਤਰ੍ਹਾਂ ਦੇ ਰਸਤੇ ਤੋਂ ਬਚਣਾ ਚਾਹੀਦਾ ਆ ਨੌਜਵਾਨ ਪੀੜ੍ਹੀ ਨੂੰ wmk 🙏
@amanrai7615
@amanrai7615 4 жыл бұрын
ਪਨਾਮਾ ਦੇ ਜੰਗਲਾਂ ਦੀ ਮੌਤ ਨਾਲੋਂ ਪੰਜਾਬ ਵਿੱਚ ਹੀ ਮਿਹਨਤ ਦੇ ਥੋੜੇ ਪੈਸੇ ਹੀ ਮਿਲ ਜਾਣ ਤਾਂ ਰੱਬ ਦਾ ਸ਼ੁਕਰ ਕਰ ਏ
@ajaibsidhu8809
@ajaibsidhu8809 3 жыл бұрын
ਬਹੁਤ ਵਧੀਆ ਨਸੀਅਤ ਮਿਲਦੀ ਹੈ ਥਲੀ ਸਾਹਿਬ । ਇਹੋ ਜਿਹੀਆਂ ਘਟਨਾਵਾਂ ਦੇਖਕੇ ਕੁਝ ਤਾਂ ਅਸਰ ਜ਼ਰੂਰ ਹੋਵੇਗਾ।
@Punjab_pb
@Punjab_pb 2 жыл бұрын
ਦੇਸ਼ ਹੋਵੇ ਤਾ ਅਮਰੀਕਾ ਵਰਗਾ ਜਿੱਥੇ ਜਾਣ ਲੲੀ ਲੋਕ ਜਾਨ ਦੀ ਪਰਵਾਹ ਨਹੀ ਕਰਦੇ.....
@nishansinghhundal3759
@nishansinghhundal3759 3 жыл бұрын
ਉਸ ਪਰਿਵਾਰ ਨੂੰ ਸਮਾਣੇ ਆਉਣਾ ਚਾਹੀਦਾ ਹੈ ਜਿਸ ਮੁੰਡੇ ਦੀ ਗੱਲ ਕੀਤੀ ਵੀਰ ਨੇ ਜੋਂ ਆਪਣੇ ਪਰਿਵਾਰ ਨੂੰ ਫੋਨ ਕਰਦਾ
@gagangagan3266
@gagangagan3266 2 жыл бұрын
Schi gl aaa vr eh dseo tuhanu pta va kuj
@jeevensingh4366
@jeevensingh4366 4 жыл бұрын
ਪੰਜਾਬ ਵਿੱਚ ਨੌਕਰੀ ਨਾਲ ਜਰੂਰਤਾ ਪੂਰੀਆ ਹੋ ਸਕਦੀਆ ਨੇ ਪਰ ਸੁਪਨੇ ਨੀ ਜੇਕਰ ਅਸੀ ਜਾ ਕੇ ਬਾਹਰ ਕੰਮ ਕਰਦੇ ਹਾਂ ਉੱਥੇ ਸੈੱਟ ਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚੀਆ ਦਾ ਭਵਿੱਖ ਬਹੁਤ ਵਧੀਆ ਨਜ਼ਰ ਆ ਰਿਹਾ ਹੈ
@rajsandhu8892
@rajsandhu8892 2 жыл бұрын
You are right ✅
@jassBM.
@jassBM. 3 жыл бұрын
ਜਗਦੀਪ ਸਿੰਘ ਥਲੀ ਵੀਰ ਪੱਤਰਕਾਰ ਬਹੁਤ ਵਧੀਆ ਵਿਚਾਰਾਂ ਦਾ ਮਾਲਕ, ਵਧੀਆ ਖਬਰਾਂ ਜਾਂ ਵਧੀਆ ਵਿਸ਼ੇ ਤੇ ਇਸੇ ਤਰ੍ਹਾ ਗੱਲਬਾਤ ਕਰਦੇ ਰਹੋ ਲੋਕਾਂ ਨੂੰ ਜਾਗਰੂਕ ਕਰਦੇ ਰਹੋ, ਬਾਬਾ ਚੜ੍ਹਦੀ ਕਲ੍ਹਾ ਬਖਸ਼ੇ🙏🏻 ਬਾਬਾ ਮੇਹਰ ਕਰੇ ਸਭ ਤੇ🙏🏻
@singhjasvir3546
@singhjasvir3546 4 жыл бұрын
ਪੰਜਾਬੀਆਂ ਨਾਲੋਂ ਭੲੀੲੇ ਵਧੀਆ ਨੇ ਕੌੲੀ ਡੌਕੀ ਨਹੀ ਲਾਉਦੇ ੲਿੱਕ ਲਿਫਾਫਾ ਲੈਕੇ ਆਉਦੇ ਨੇ ਘਰੌਂ ਕੱਪੜਿਆਂ ਵਾਲਾ ਲੁਧਿਆਣੇ ਵਾਲੇ ਸਟੇਸ਼ਨ ਤੇ ਉਤਰਦੇ ਨੇ ਪੰਜ ਛੇ ਸਾਲਾਂ ਵਿੱਚ ਮੇਹਨਤ ਕਰਦੇ ਨੇ ਪੰਜਾਬ ਵਿੱਚ ਕੌਠੀ ਬਣਾ ਲੈਦੇ ਨੇ
@gurwindersohi6632
@gurwindersohi6632 2 жыл бұрын
100 right ✅ 👌
@satwindersingh6862
@satwindersingh6862 2 жыл бұрын
🤣🤣🤣🤣🤣🤣
@_malhi0032_
@_malhi0032_ Жыл бұрын
Sahi gall bai punjabia nu ta sharm ny maar lya edr km kr k koi khush ne bahr chahe kuj v krna pve
@balrajrandhawa4243
@balrajrandhawa4243 Жыл бұрын
😂😂😂😂😂😂😂😂Wah
@beast_jerry
@beast_jerry Жыл бұрын
Bhai 100 💯 percent sahi gall ah Sade Ghar kole bhaiye kariye te rehende San ajj vaddi karayana di dukkan hai 2 manjali Ghar hai colony ch 150 gajj plot laya Hoya ga te godaam ah boriya da mehnet karke tariki Mila 22
@laxmansingh11
@laxmansingh11 4 жыл бұрын
ਵਾਹਿਗੁਰੂ ਜੀ ਕਿਰਪਾ ਕਰਈਓ ਮੇਰੇ ਪੰਜਾਬ ਤੇ ਨਾ ਰੁਲਨ ਮੇਰੇ ਵੀਰ ਜਾ ਕੇ ਵਿਦੇਸ਼ ਵਿੱਚ ਵਾਹਿਗੁਰੂ ਜੀ
@interiorart3675
@interiorart3675 4 жыл бұрын
ਮੇਰਾ ਖਾਸ ਦੋਸਤ ਸੀ ਜੋ ਡੋਨਕੀ ਕਰ ਗਿਆ ਸੀ US । ਮੇਨੂ ਹੀ call ਕਰਦਾ ਸੀ ਹਾਲ ਦੱਸਣ ਲਯੀ । ਪਰ ਜੋ ਜੋ ਗੱਲਾਂ ਉਸਨੇ ਦਸੀਆਂ ਬਹੁਤ ਖੌਫਨਾਕ ਸੀ ।
@apnapunjab3850
@apnapunjab3850 3 жыл бұрын
asha bai frrr
@dilpreetsingh5048
@dilpreetsingh5048 2 жыл бұрын
Veer dso ki hoeya ode naal
@interiorart3675
@interiorart3675 2 жыл бұрын
@@dilpreetsingh5048 22 ਪਹੁੰਚ ਤਾਂ ਗਿਆ ਪਰ ਬਹੁਤ ਬੁਰੇ ਹਲਾਤਾਂ ਚੋਂ ਨਿਕਲ ਕੇ ਗਿਆ 5 ਦਿਨ ਬੀਨਾ ਕੁਝ ਖਾਦੇ ਪੀਤੇ ਪਾਣੀ ਪੀ ਪੀ ਕੱਢਣੇ ਪਏ ।ਪੈਰਾਂ ਦਾ ਮਾਸ ਗਲ ਗਿਆ ਸੀ । ਨਾਲ ਦੇ ਛੱਡ ਕੇ ਅੱਗੇ ਨਿਕਲ ਗਏ ।।। ਬੰਦਾ ਸੋਚਦਾ ਕੁਝ ਹੋਰ ਹੁੰਦਾ ਪਰ ਅੱਗੇ ਹਲਾਤ ਕੁਝ ਹੋਰ ਹੁੰਦੇ ਨੇ ।
@awesomevideos3949
@awesomevideos3949 4 жыл бұрын
Kisea de koi galti nai ਸਾਡੀਆਂ ਸਰਕਾਰਾਂ ਮਾੜੀਆ ਨ 😭😭😭😭😭😭😭😭😭😭
@Rajpura_fitness
@Rajpura_fitness 3 жыл бұрын
@_ Shyeoran waheguru
@desibande3959
@desibande3959 2 жыл бұрын
Es vaar sarkaar bdlo aap nu paao vota es vaar
@jasvirsinghgrewal7566
@jasvirsinghgrewal7566 2 жыл бұрын
ਜਿਵੇਂ ਅਸੀਂ ਲੋਕ ਓਵੇਂ ਦੀਆਂ ਸਰਕਾਰਾ ਸਾਰੇ ਹੀ ਬੇਈਮਾਨ ਆ ਵੀਰ
@awesomevideos3949
@awesomevideos3949 2 жыл бұрын
ਜੇ ਕਰ ਸਰਕਾਰਾਂ ਚੰਗਿਆ ਹੁੰਦਿਆ ਚਗੇ ਸਕੂਲ ਖੋਲਦੇ ਸਭ ਬੱਚੇ ਪੜ੍ਹੇ ਲਿਖੇ ਹੁੰਦੇ ਪੰਜਾਬ ਵਿਚ ਚੰਗਿਆ ਨੋਕਰੀਆ ਹੁੰਦਿਆ ਤਾ ਸਾਨੂੰ ਬਾਹਰ ਜਾਣ ਦੀ ਕੀ ਲੋੜ ਹੁੰਦੀ ਐਸੀ ਇਥੇ ਹੀ ਅਮਰੀਕਾ ਬਣਾ ਲੈਣਾ ਸੀ। ਬਾਕੀ ਕੋਈ ਸਾਨੂੰ ਸਰਕਾਰੀ ਨੌਕਰੀ ਨਹੀਂ gernal BC ਵਾਲਿਆ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਅਸੀਂ ਕੀ ਕਰੀਏ ਦਸੋ😭
@deepsingh8028
@deepsingh8028 3 жыл бұрын
ਜਗਦੀਪ ਭਾਜੀ ਜਿੰਨਾ ਭੈਣਾਂ ਦੇ ਵਿਆਹਾਂ ਦੇ ਕੇਸ ਚੱਲਦੇ ਓਹਨਾ ਦਾ ਵੀ ਕੋਈ ਹਿਲਾਂ ਕਰੋ ਭਾਜੀ ਜਿੰਨਾ ਦੇ 10 10 ਸਾਲ ਹੋਗੇ ਕੋਈ ਸੁਣਵਾਈ ਨੀਂ ਹੁੰਦੀ
@harkaransingh5302
@harkaransingh5302 3 жыл бұрын
ਜੇ ਮੈਂ ਵੀ ਉਸ ਵਕਤ ਤੁਹਾਡੇ ਨਾਲ ਹੁੰਦਾ, ਮੇਰੀ ਜ਼ਮੀਰ ਨੇ ਵੀ ਬੱਚੀ ਨੂੰ ਉਥੇ ਛੱਡਣ ਬਾਰੇ ਇਜ਼ਾਜ਼ਤ ਨਹੀਂ ਸੀ ਦੇਣੀ, ਮਰਨਾ ਮਨਜ਼ੂਰ ਸੀ
@jinderbrar3775
@jinderbrar3775 3 жыл бұрын
ਵਾਹਿਗੁਰੂ ਮੇਹਰ ਕਰੀ ਸਭ ਤੇ
@shahbajkhan8980
@shahbajkhan8980 4 жыл бұрын
42 Lakh ਜੇ ਬੰਦਾ ਇੱਥੇ ਇ ਕਿਸੇ ਬਿਜ਼ਨਸ ਵਿਚ ਲਾਵੇ ਤੇ ਰੱਬ ਦਾ ਸ਼ੁਕਰਾਨਾ ਕਰੇ ਤਾਂ ਜ਼ਿੰਦਗੀ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਰਹਿ ਕੇ ਕੱਢੀ ਜਾ ਸਕਦੀ ਆ।
@janeshmangla4311
@janeshmangla4311 3 жыл бұрын
Strongly agreed
@kapilrana6662
@kapilrana6662 2 жыл бұрын
Sahi gll
@kanwaljitkaur8020
@kanwaljitkaur8020 3 жыл бұрын
ਵੀਰ ਜੀ agent ਦਾ ਨਾਂ ਵੀ ਦੱਸਿਆ ਕਰੋ ਤਾਂ ਕਿ ਲੋਕ ਸੁਚੇਤ ਰਹਿਣ।
@dattlee2461
@dattlee2461 2 жыл бұрын
Sahi gal hai
@ramandipdeol2590
@ramandipdeol2590 2 жыл бұрын
Agent sare e Ik jhe Kis Kis da name lia jave
@BhupinderSingh-eb7dw
@BhupinderSingh-eb7dw 4 жыл бұрын
ਸਾਧਨਾਂ ਅਨੁਸਾਰ ਅਤੇ ਸਾਦੇ ਜੀਵਨ ਜਿਉਣ ਵਾਲੇ ਕਦੇ ਵੀ ਨਹੀਂ ਹਾਰਦੇ।
@KuldeepSingh-hc3xk
@KuldeepSingh-hc3xk 2 жыл бұрын
Thali bai very nice story.
@JaswinderSingh-us5pe
@JaswinderSingh-us5pe Жыл бұрын
OK
@JaswinderSingh-us5pe
@JaswinderSingh-us5pe Жыл бұрын
'v.
@fariyadsandhu5055
@fariyadsandhu5055 4 жыл бұрын
Sade pind to munda gya waheguru di kirpa naal kame te lage gya a 🙏🏻🙏🏻🙏🏻
@dineshchoudharydcpodvr9
@dineshchoudharydcpodvr9 3 жыл бұрын
बेवकुफ 42 लाख जाने पर लगा दिया यही काम शुरू कर लेता तो इतना नुकसान नही होता और भाई कोई भी इस इंटरव्यू देखे तो मत जाना 2 नम्बर मे जाना है अगर जाना है तो 1 नम्बर मे जाओ नही तो यही कामयाब हो जाओ पंजाबी लोक चैनल का बहुत बहुत धन्यवाद इस खबर के लिए
@GurpreetSingh-uh3sz
@GurpreetSingh-uh3sz 2 жыл бұрын
ਵਾਹਿਗੁਰੂ ਜੀ 🙏
@Punjablover.pb11
@Punjablover.pb11 4 жыл бұрын
ਅਕਲ ਧੱਕੇ ਖਾ ਕੇ ਆਉਂਦੀ ਹੈ । ਬਦਾਮ ਖਾ ਕੇ ਨੀ ਆਉਂਦੀ । ਇਸ ਵਿੱਚ ਬੰਦੇ ਦਾ ਕੋਈ ਕਸੂਰ ਨੀ।
@amarjitrangi4702
@amarjitrangi4702 4 жыл бұрын
gaveilv
@amarjitrangi4702
@amarjitrangi4702 4 жыл бұрын
gt
@rangirecords4946
@rangirecords4946 4 жыл бұрын
@@amarjitrangi4702 ?
@karandeep5726
@karandeep5726 4 жыл бұрын
Dusre di galtiyaan tn sikh lena chahida .. har galti khud krni zaruri nhi hundi hamesha
@gavysandhu8267
@gavysandhu8267 4 жыл бұрын
Bai majboori laike jandi aaa je sarkaar naukri deve kio thake khan apne naujwaan bai....sai keha bai thake kha ke akal aundi aaa
@bholiverma46
@bholiverma46 4 жыл бұрын
ਜੀ ਹੈ ਤਾਂ ਜਹਾਨ ਹੈ,ਭੈੜੀ ਨਤੀਜ਼ੇ ਤੋ ਬਚ ਗਏ ।ਰਬ ਦਾ ਸ਼ੁਕਰ ਕਰੋ ।
@kdhindsa568
@kdhindsa568 4 жыл бұрын
ਵਾਹਿਗੁਰੂ ਜੀ ਵੀਰ ਨੂੰ ਮੇਹਨਤ ਕਰਨ ਦਾ ਬਲ ਬਖਸ਼ਨਾ ਕਾਰੋਬਾਰ ਤੇ ਕਿਰਪਾ ਕਰਨੀ
@msv9135
@msv9135 4 жыл бұрын
ਮੈ 2016ਚ ਜਾਣਾ ਸੀ usa. ਪਰ ਗਿਆ ਨਹੀ ਸੀ ਏਜੇਂਟ ਨੇ ਡੋਂਕੀ ਦਾ ਕੇਹਾ ਸੀ ਹੁਣ ਵਿਜ਼ਿਟਰ uk ਗਿਆ ਆ
@theunidentified01
@theunidentified01 4 жыл бұрын
UK da vistor kinne ch lgda ji
@44gallan53
@44gallan53 4 жыл бұрын
Das y kiwe lagea visa
@msv9135
@msv9135 4 жыл бұрын
10,Lack
@manidersingh984
@manidersingh984 4 жыл бұрын
Bhi apna no. Ya agent da no. Send kar sakda. Please request a.
@msv9135
@msv9135 4 жыл бұрын
@@manidersingh984 bro.ethe koi feda nhi .sach bolda aa .! ! dehadi builder naal jaana penda ! ! Ja koi km sikh ke aao Messan , , lakdi da ja fer cutting da.
@laddibhullar7739
@laddibhullar7739 3 жыл бұрын
ਵਾਹਿਗੁਰੂ ਮੇਹਰ ਕਰੇ
@brar2897
@brar2897 4 жыл бұрын
Veer mai Canada 🇨🇦 Vich aa 1 number vich gy fr v Punjab Nu Tarsee da Punjab nhi bhul da veer good life in Punjab.
@paramdhindsa13
@paramdhindsa13 3 жыл бұрын
Vr kida life in Canada
@ohinoor8432
@ohinoor8432 3 жыл бұрын
Send me Facebook id
@shalomenosh1571
@shalomenosh1571 3 жыл бұрын
Main v a he keh reha apne pind varga koi pind nahi,Nanka pind v nahi 👍 nice bro 👍
@jassmalhi1200
@jassmalhi1200 2 жыл бұрын
@@paramdhindsa13 bai koi hal hi nai aa yr koi life aa sali kam kam kam bai dkh roti mildi aa 2 tym bs kush hoke sukrana kro hor kz nai caida bai jithy malk ne rkya bdia rkhya apa nu
@vipankumar1677
@vipankumar1677 4 жыл бұрын
ਭਾਜੀ ਇਹੋ ਜਿਹੇ ਨੌਜਵਾਨਾਂ ਨੂੰ ਤਾਂ ਖੇਡਾਂ ਵਿੱਚ ਅੱਗੇ ਆਉਣਾ ਚਾਹੀਦਾ ਜੀ... ਕੋਈ ਵੀ ਗੇਮ ਹੋਵੇ ਦਿਲੋਂ ਮਿਹਨਤ ਕਰਨ ਸਭ ਕੁਸ਼ ਠੀਕ ਹੋ ਸਕਦਾ ਜੀ... ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ....
@ranjitkhalsa0243
@ranjitkhalsa0243 4 жыл бұрын
ਵੀਰੋ ਕਸੂਰ ਸਿਰਫ ਮੁੰਡਿਆ ਦਾ ਨਹੀਂ ਘਰਦਿਆਂ ਦਾ ਵੀ ਬਹੁਤ ਕਸੂਰ ਹੈ ਇਸ ਵਿਚ ਪੈਸੇ ਦੀ ਭੁਖ ਚ' ਭੁਲ ਜਾਂਦੇ ਕੇ ਆਪਣੇ ਬੱਚੇ ਨੂੰ ਮੌਤ ਦੇ ਮੂੰਹ ਚ' ਪਾ ਰਹੇ ਆਂ
@lovepreet4352
@lovepreet4352 2 жыл бұрын
Hi
@RamSingh-mh7td
@RamSingh-mh7td 4 жыл бұрын
ਕਹਿਣ ਨੂੰ ਦਿਲ ਤਾਂ ਨਹੀ ਕਰਦਾ ਪਰ ਭਰਾਵਾ ਕੋਈ ਪੈਸਾ ਨੀ ਦੇਣਾਂ ਅਜੰਟ ਨੇ ਇਹੀ ਸੱਚ ਆ , ਅੰਜਟ ਕਿੱਥੇ ਸਿਰ ਪਾਣੀ ਪੈਣ ਦਿੰਦੇ
@KuldeepSingh-wb3sw
@KuldeepSingh-wb3sw 3 жыл бұрын
ਬਹੁਤ ਵਧੀਆ ਗਿਆਨ ਹੈ ਜੀ ਨਵੀਂ ਪੀੜੀ ਲੲੀ
@RahulChaudhary-ig1uk
@RahulChaudhary-ig1uk 4 жыл бұрын
Mai america donker de through geya c...mera 37 lakh lageya c...per meri kismat sahi c mai ponch geya te aaj set ho geya...per aaj de time che sab paise loot rahe ne te government ne v bot tight karta kaam mere hisab naal na he panga lao aaj di date te...Waheguru mehar kare sab te
@mandipkaur6016
@mandipkaur6016 3 жыл бұрын
Punjabi jo v ne apne dum te guru sahib ji di kirpa nal ne warna sarkara ne te koi kasar nhi saddi kom nu khatam karn di. Je ithy changa jeevan mile te ina dukh dard sehan di juturt na pave.
@GurnamSingh-ok3wv
@GurnamSingh-ok3wv 4 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਭਾਈ ਥਲੀ ਜੀ ਬਿਹਾਰ ਦੇ ਮਜਦੁਰ ਪੰਜਾਬ ਵਿੱਚ ਮਿਹਨਤ ਕਰ ਸਕਦੇ ਹਨ ਤਾ ਇਹ ਕਿਉ ਨਹੀਂ ਕਰ ਸਕਦੇ ਇਨ੍ਹਾਂ ਕੋਲ ਤਾ 42 ਲੱਖ ਵੀ ਹਨ
@RanjeetSingh-hp2nt
@RanjeetSingh-hp2nt 4 жыл бұрын
waheguru ji
@mohitsahota1517
@mohitsahota1517 4 жыл бұрын
Shi gal aw bai pr aukat v dhikani hundi aw v asi bharle ban gay
@sukhrajwaraich6641
@sukhrajwaraich6641 3 жыл бұрын
@@mohitsahota1517 you are right bro
@sukhrajwaraich6641
@sukhrajwaraich6641 3 жыл бұрын
@@ajaymalhotra7676 you are right bro
@gurmanbrar8945
@gurmanbrar8945 2 жыл бұрын
@@ajaymalhotra7676 kive
@Satnamsingh-jn3wl
@Satnamsingh-jn3wl 4 жыл бұрын
ਨਾ ਜਾਇਓ ਕੋਈ ਵੀ ਵੀਰ ਏਦਾ ਕੋਈ ਪਤਾ ਨਹੀ ਲਗਦਾ ਸਾਡੇ ਵੀਰ ਨੂੰ ਵੀ ਦੋ ਸਾਲ ਹੋ ਗਏ ਹਾਲੇ ਤੱਕ ਕੋ ਪਤਾ ਨਹੀ😔😔
@prabhjot4066
@prabhjot4066 4 жыл бұрын
so sad veer ji for your brother
@vaneetkasva510
@vaneetkasva510 4 жыл бұрын
Baba sukh rkhe sbh theek hou🙏🏻
@brownuniqueboy7799
@brownuniqueboy7799 4 жыл бұрын
Kitho aa 22
@harvinderboparai3681
@harvinderboparai3681 4 жыл бұрын
So sad rabb Sukh rakhee
@mexico5908
@mexico5908 4 жыл бұрын
Tuhade veer nu ki hoyea
@jasveerkaurjaura5255
@jasveerkaurjaura5255 3 жыл бұрын
ਬਾਈ ਜਦੋਂ ਗਰੀਸ, ਸਪੇਨ ਦਾ ਸ਼ੈਨੇਗਨ ਵੀਜ਼ਾ ਮਿਲ ਗਿਆ ਸੀ ਤਾਂ ਫੇਰ ਅਮਰੀਕਾ ਦਾ ਵੀਜ਼ਾ ਵੀ ਅਪਲਾਈ ਕਰਨਾ ਸੀ।
@sats798
@sats798 4 жыл бұрын
Scientific and technical skilled knowledge is very important for to development of punjab.
@inderjeetsingh2831
@inderjeetsingh2831 3 жыл бұрын
Right sir
@randhawaraj9768
@randhawaraj9768 4 жыл бұрын
ਮੇਰੇ ਕੋਲ 20-25ਲੱਖ ਆਪਣਾ ਹੋਵੇ ਤਾਂ ਪੰਜਾਬ ਹੀ ਆਪਣਾ ਕੰਮ ਖੋਲਾ 2-4ਹੋਰ ਭਰਾਵਾਂ ਨੂੰ ਕੰਮ ਲਾਵਾ ਨਾਲ।।।।ਅਜੇ ਤਾਂ ਜਿੰਦਗੀ ਨਾਲ ਸੰਘਰਸ ਚੱਲ ਰਿਹਾ ਆਪਣਾ
@randhawaraj9768
@randhawaraj9768 4 жыл бұрын
@Lucha jattxxx bro jis kum ch intrest hoye oh kro...apna resturant open krna ..forn ch v ehi sab krde aa apne veer kyu na apa ethe v mehnat kriye ...mai v forn aa but apna ik aim aa
@karamjitkaur2459
@karamjitkaur2459 4 жыл бұрын
Lucha jattxxx Lucha jatt???? Naam tan theek kr lo
@Uniqegirl786
@Uniqegirl786 4 жыл бұрын
ਵਾਹਿਗੁਰੂ ਸਭ ਤੇ ਮੇਹਰ ਰੱਖਣਾ ਜੀਓ🙏🙏🙏🙏🙏
@torontovalejatt2854
@torontovalejatt2854 3 жыл бұрын
Hello Ekam I'm Canadian citizenship where are you from..
@deepjuneja867
@deepjuneja867 2 жыл бұрын
Waheguru ji mehar kro ji sabbna te
@kamaljitsingh99620
@kamaljitsingh99620 2 жыл бұрын
ਸਾਡੀਆਂ ਸਰਕਾਰਾਂ ਮੌਕਾ ਪ੍ਰਸਤ ਹੋ ਚੁੱਕੀਆਂ ਹਨ ਼
@varindersingh3525
@varindersingh3525 9 ай бұрын
ਪੰਜਾਬ ਵਿੱਚ ਨੌਕਰੀ ਕਰਨ ਨਾਲ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਪਰ ਸੁਪਣੇ ਨੀ ਸੁਪਨੇ ਪੂਰੇ ਕਰਨ ਲਈ ਬਾਹਰ ਜਾਣਾ ਪੈਂਦਾ
@user-bg4tl3tk1f
@user-bg4tl3tk1f 3 жыл бұрын
42 ਲੱਖ ਦਾ ਵਿਆਜ ਹੀ ਬੰਦੇ ਲਈ ਕਾਫੀ ਹੁੰਦਾ ਜਿਓਣ ਲਈ
@sukhrajwaraich6641
@sukhrajwaraich6641 3 жыл бұрын
You are right bro
@sukhjeetkaur4562
@sukhjeetkaur4562 2 жыл бұрын
5lakh per year
@ahluwaliavlogs5835
@ahluwaliavlogs5835 2 жыл бұрын
@@sukhjeetkaur4562 ha ha nhi nhi 1 lakh 47 hzar viaz bnda saal da bank ch
@avirajvirk3291
@avirajvirk3291 2 жыл бұрын
yaar je 42 lakh bayaaj te den joga hunda te bahar kayo jaan di socda
@ahluwaliavlogs5835
@ahluwaliavlogs5835 2 жыл бұрын
@@avirajvirk3291 batharee aa zameena bech k jande
@universe161
@universe161 4 жыл бұрын
42 lakh rupees are more than enough to start a business in India. That money hard earned by parents had gone to waste now.
@salinderkaur615
@salinderkaur615 3 жыл бұрын
Waheguru ji 🙏🏼
@harpreetsingh8512
@harpreetsingh8512 3 жыл бұрын
Bikram beta jeonde vasde rho gbu parmatma tuhanu chardi kla ch rakhe jvania maano trakkia kro
@geetabhalla5768
@geetabhalla5768 4 жыл бұрын
ਕਿੰਨਾ ਸੋਹਣਾ ਮੁੰਡਾ ਬਾਈ ਜੀ, ਕਿਸ ਵਾਸਤੇ ਜ਼ਿੰਦਗੀ ਬਰਬਾਦ ਕਰਦੇ ਹੋ, ਅਪਣੇ ਦੇਸ਼ ਵਿੱਚ ਹੀ ਮਿਹਨਤ ਕਰੋ
@SatnamSingh-fl9wo
@SatnamSingh-fl9wo 4 жыл бұрын
L. Yummy im m huoliy
@baljindersingh2618
@baljindersingh2618 4 жыл бұрын
Hi
@user-ik2yt7kk1g
@user-ik2yt7kk1g 4 жыл бұрын
ਮੈਂ 35 ਕਿੱਲੇ ਜ਼ਮੀਨ ਵਾਲਿਆਂ ਨੂੰ ਵੀ ਕੈਨੇਡਾ ਚ ਧੱਕੇ ਖਾਂਦੇ ਦੇਖਿਆ। ਲੋਕਾਂ ਨੂੰ ਭੂਤ ਸਵਾਰ ਐ ਬਾਹਰ ਦਾ
@jotprabh2997
@jotprabh2997 3 жыл бұрын
Veer bhoot ni svar hunda koi hilla nhi bnda ure krjea thlle ae Loka da Te jide kol jini jmin ode one hi kharche hunde aa
@geetabhalla5768
@geetabhalla5768 3 жыл бұрын
@Raji Virki right ji 😕
@balwindersingh3608
@balwindersingh3608 4 жыл бұрын
Bapu Hardayal singh ji maya fer aa jau gi Shukar a potta thik thak a gaya
@gurlalsingh3544
@gurlalsingh3544 2 жыл бұрын
ਪੰਜਾਬੀ ਪੜ੍ਹਾਈ ਚ ਕਮਜ਼ੋਰ ਨੇ ।ਖਾਸਕਰ ਕੇ ਜੱਟਾਂ ਦੇ ਮੁੰਡੇ ਸਟਡੀ ਨਹੀਂ ਕਰਦੇ ਚੰਗੀ ।ਏਦੇ ਦੁੱਜੇ ਪਾਸੇ ਪੰਜਾਬੀ ਖੱਤਰੀ ਬਹੁਤ ਪੜ੍ਹਾਈ ਕਰਦੇ ਨੇ ਤੇ ਓਹ ਡਾਕਟਰ ਯਾ ਇੰਜੀਨੀਅਰ ਬਣ ਕੇ ਬਾਹਰ ਜਾਂਦੇ ਨੇ ।ਵੀਰੋ ਪੜ੍ਹੋ ਬਾਹਰ ਵਾਲੇ ਆਪੇ ਤੁਹਾਨੂੰ ਸੱਦਣ ਗੇ ।
@chandershekar7482
@chandershekar7482 3 жыл бұрын
great job ਥਲੀ ਸਾਹਿਬ
@sunilshindey18
@sunilshindey18 3 жыл бұрын
Your way of talking is so nice and excellent jagdeep sir love u ❤🙏🙏🙏🙏🙏🙏🙏🙏🙏🙏🙏🙏👌👌👌👌👌👌👍
@surinderrai5964
@surinderrai5964 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@souravarora6108
@souravarora6108 4 жыл бұрын
Bda vdda honsla h veer tuhada.... Shukr h tusi wapis aa gye
@manuuppal6788
@manuuppal6788 2 жыл бұрын
Nic
@drkundlas4275
@drkundlas4275 4 жыл бұрын
ਭਾਈ ਜਗਦੀਪ ਸਿੰਘ ਜੀ ਸਾਡੀ ਨੌਜਵਾਨ ਪੀੜ੍ਹੀ ਨੂੰ ਬਦੇਸ਼ ਜਾਣ ਦਾ ਭੂਤ ਸਵਾਰ ਹੈ।ਵਿਦੇਸ਼ੀ ਚਕਾਚੌਂਧ ਇਹਨਾਂ ਨੂੰ ਹੋਰ ਉਕਸਾਉਦੀਂ ਹੈ।ਫਿਰ ਜਾਇਜ ਨਜਾਇਜ਼ ਸਭ ਕਰਦੇ ਆ ।ਇਹੋ ਬੱਚੇ ਵਿਦੇਸ਼ਾਂ ਵਿੱਚ ਸਖਤ ਮਿਹਨਤ ਕਰਕੇ ਪੈਸੇ ਬਚਾਉਂਦੇ ਆ।ਪਰ ਇੱਥੇ ਕੰਮ ਕਰਕੇ ਰਾਜੀ ਨਹੀਂ ।ਮੰਨਿਆ ਸਾਡੀਆਂ ਸਰਕਾਰਾਂ ਸਾਨੂੰ ਕੰਮ ਜਾਂ ਨੌਕਰੀ ਨਹੀਂ ਦੇ ਸਕਦੀਆਂ ।ਪਰ ਬਹਾਰ ਜਾ ਕੇ ਕਿਹੜਾ ਡੀ ਸੀ ਲੱਗਦੇ ਆ।ਮੇਰਾ ਬੇਟਾ ਵੀ ਪੁਰਤਗਾਲ ਵਿੱਚ ਸਖਤ ਮਿਹਨਤ ਕਰਕੇ ਪੈਸੇ ਬਚਾਉਂਦਾ ਹੈ ।ਪਰ ਇੱਥੇ ਰਟ ਲਾ ਲਈ ਕਿ ਬਹਾਰ ਜਾਣਾਂ ।ਜੇਕਰ ਐਨੀ ਮਿਹਨਤ ਇੱਥੇ ਕਰਦਾ ਤਾਂ ਐਨਾ ਕੁ ਪੈਸਾ ਕਮਾ ਸਕਦਾ ਸੀ ।ਇਹ ਮੁੰਡਾ ਵੀ ਸਾਡੇ ਹੀ ਗੁਆਂਢੀ ਪਿੰਡ ਦਾ ਮੇਰੇ ਤਾਏ ਦਾ ਪੋਤਾ ਹੈ।ਦੋ ਨੰਬਰ ਜਾਂ ਡੌਕੀਂ ਆਦਿ ਰਾਹੀਂ ਬਹਾਰ ਜਾਣਾ ਹੋਰ ਵੀ ਖਤਰਨਾਕ ਹੈ ।ਪਤਾ ਨਹੀਂ ਲੋਕ ਗਲਤ ਤਰੀਕੇ ਨਾਲ਼ ਬੱਚਿਆਂ ਨੂੰ ਬਹਾਰ ਭੇਜ ਕੇ ਮੌਤ ਦੇ ਮੂੰਹ ਵਿੱਚ ਆਪ ਧਕਦ ਹਨ।ਭੁੱਲਾਂ ਦੀ ਖਿਮਾ ਡਾਕਟਰ ਸ਼ਾਮ ਸਿੰਘ ਕੁੰਡਲਸ ਕਲੀਨਿਕ ਬੇਲਾ ਰੋਪੜ ਪੰਜਾਬ 94636-96764
@JaswinderKaur-ns7ht
@JaswinderKaur-ns7ht 4 жыл бұрын
Oh vaheguruji meher kro punjab dey mundian upper
@rahularora7231
@rahularora7231 4 жыл бұрын
Hlo Jaswinder ❤
@taranjeetsinghdhaliwal2627
@taranjeetsinghdhaliwal2627 4 жыл бұрын
Aap g ne sahi keha
@ManjinderSingh-zi2vv
@ManjinderSingh-zi2vv 4 жыл бұрын
42 ਲੱਖ ਨਾਲ ਬਹੁਤ ਵਧੀਆ ਵਿਜਨਸ ਸੁਰੂ ਕਰ ਸਕਦਾ ਹੈ। ਸੀਮੈਂਟ, ਬਜਰੀ, ਸਰਈਆ, ਲੱਕੜੀ ਦੇ ਫੱਟਿਆ ਸਟਰੰਗ ਦਾ ਕੰਮ ਬਹੁਤ ਵਧੀਆ ਕਿਸੇ ਜਿਥੇ ਨਵੀਆਂ ਕੋਠੀਆਂ ਮਕਾਨ ਬਣ ਦੇ ਹੋਣ ।
@balwinderchaudhary3149
@balwinderchaudhary3149 2 жыл бұрын
Bhai ji ਗੱਲ ਤੁਹਾਡੀ ਸਿਆਣੀ ਹੈ ਪਰ India ਵਿਚ buisness ਵਿਚ ਐਨਾ comption ਹੈ ਕੀ ਰਕਮ ਦਾ ਵਿਆਜ ਬੀ ਨਹੀਂ ਨਿੱਕਲਦਾ ਕਿਉਂਕਿ ਜਿਸ ਕੋਲ 42 ਲੱਖ ਆਪਣੀ ਪੂੰਜੀ ਹੋਵੇ ਉਹ 2 no. ਵਿਚ ਬਾਹਰ ਨਹੀਂ ਜਾਂਦਾ ਇਨਸਾਨ ਤੌ ਘਰ ਦੀ ਮਜਬੂਰੀ ਸਬ ਕੁਜ ਕਰਵਾਦੀ ਹੈ..
@018tanyasharma8
@018tanyasharma8 2 жыл бұрын
@@balwinderchaudhary3149 veere42lakh. Da. Taa. Viaz. Hi. Bahut. Aa. Janda. Huma.
@TejinderSingh-mk6sd
@TejinderSingh-mk6sd 4 жыл бұрын
Very nice veer bhut vdiya sla diti aa good job veer sare ptrkar sode barge hon ta duniya kuj hor honi si🙏
@user-ls5yz7xu8x
@user-ls5yz7xu8x 2 жыл бұрын
ਥਲੀ ਸਾਹਬ ਪੰਜਾਬ ਦੇ ਲੋਕਾਂ ਨੂੰ ਬੇਰੋਜਗਾਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਅਪਣੇ ਲੋਕਾਂ ਦਾ ਹੀ ਹੈ । ਪੰਜਾਬ ਦੇ ਹਰ ਪੈਟਰੋਲ ਪੰਪ , ਅਤੇ ਬਾਕੀ ਕਾਰੋਬਾਰਾਂ ਤੇ ਹਿਮਾਚਲ ਅਤੇ ਬਾਕੀ ਬਾਹਰ ਦੇ ਲੋਕ ਕੰਮ ਕਰ ਰਹੇ। ਕੀ ਆਪਣੇ ਲੋਕਾਂ ਨੂੰ ਰੋਜਗਾਰ ਨਹੀਂ ਦਿੱਤਾ ਜਾ ਸਕਦਾ ਸੀ। ਹਰ ਦੁਕਾਨ ਦੇ ਅੱਗੇ ਰੇਹੜੀ ਲਾਉਣ ਵਾਲਾ ਵੀ ਬਾਹਰ ਦਾ ਵਿਅਕਤੀ ਹੀ ਹੈ।
@bathinda9323
@bathinda9323 2 жыл бұрын
ਮੈਂ ਵੀ ਡੌਕੀ ਲਾਕੇ ਗਿਆ ਸੀ ਸਭ ਸੱਚ ਆ ਵੀਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਮੈਂ ਅਮਰੀਕਾ ਦਾ ਪੀ ਆਰ ਆ ❤️
@lakhvirgrewal9679
@lakhvirgrewal9679 2 жыл бұрын
Vir me auna banda dsde
@LakhwinderSingh-go5dk
@LakhwinderSingh-go5dk Жыл бұрын
Balle jatta
@navdeepsingh-vl8uo
@navdeepsingh-vl8uo 4 жыл бұрын
42 lakh kamaun layi pata kini mehnat kiti hoyege ehde peyo ne ,pehla de 42 lakh te hun de 42 lakh wich jameen aashmaan da farak hunda ,hun ve 42 lakh nal bahut vadheya business karke bahut vadheya jindgee jee sakda Banda
@44gallan53
@44gallan53 4 жыл бұрын
ਬੁਹਤ ਵਧੀਆ ਦੱਸਿਆ ਚੰਗੀ ਖਬਰ
@varindersinghdhaliwal4305
@varindersinghdhaliwal4305 2 жыл бұрын
ਨੌਕਰੀਆਂ ਮਿਲਦੀਆਂ ਨਹੀਂ ਮਜਬੂਰੀ ਹੈ ਲੋਕਾਂ ਦੀ ਵਿਚਾਰਿਆ ਦੀ ਇੱਕ ਤਾਂ ਮਾਂ ਬਾਪ ਦੁਖੀ ਇਕ ਘਰ ਬਰਬਾਦ ਹੋ ਜਾਂਦਾ ਐਨਾ ਪੈਸਾ ਲਾ ਕੇ ਦੂਜਾ ਪੰਜਾਬ ਦੇ ਹੀ ਏਜੰਟ ਪੰਜਾਬ ਦੇ ਹੀ ਨੋਜਵਾਨਾਂ ਨੂੰ ਠੱਗਣ ਤੇ ਲੱਗੇ ਹੋਏ ਨੇ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ ਪੈਸੇ ਦੀ ਲਾਲਸਾ ਵਿੱਚ ਕਿਸੇ ਦਾ ਹੱਕ ਖਾ ਕੇ ਉਸ ਦਾ ਘਰ ਉਜਾੜ ਦੇਣਾ ਉਹ ਬੰਦੇ ਨੂੰ ਨਰਕਾਂ ਵਿਚ ਜਗਾ ਨਹੀਂ ਮਿਲਦੀ। ਸਰਕਾਰਾਂ ਇਹੋ ਜਿਹੇ ਏਜੰਟਾਂ ਦੀਆਂ ਜਮੀਨਾਂ ਜ਼ਬਤ ਕਰਕੇ ਇਹਨਾਂ ਪਰਿਵਾਰਾਂ ਨੂੰ ਕਿਉਂ ਨਹੀਂ ਦਿੰਦੀਆਂ ਠੱਗੀਆਂ ਬਹੁਤ ਘਟ ਜਾਣਗੀਆਂ ਜਦੋਂ ਇਹ ਰੂਲ ਲਾਗੂ ਹੋ ਗਿਆ ਏਜੰਟਾਂ ਦੀ ਉਹਨਾਂ ਨਾਲ ਪੂਰੀ ਮਿਲੀਭੁਗਤ ਹੈ।
@bikramjitrathi8876
@bikramjitrathi8876 4 жыл бұрын
ਜੱਟ ਦੀ ਅਕਲ ਗੲੀ ਮੱਝ ਵੇਚ ਕੇ ਘੋੜੀ ਲੲੀ, ਦੁੱਧ ਪੀਣੇ ਤੇ ਗਿਆ ਲਿੱਦ ਚੁੱਕਣੀ ਪਈ।
@saabsandhusandhu1379
@saabsandhusandhu1379 4 жыл бұрын
@Lucha jattxxx swad leya dita bhra sale duje nu ta fudu hi samjde agr ethe kuj bane kahnu koi ma da putt jave
@gamersid9720
@gamersid9720 4 жыл бұрын
ਮੇਰੇ ਵੀਰ 35 ਲੱਖ ਨਾਲ ਬਹੁਤ ਕੰਮ ਸ਼ੁਰੂ ਕੀਤੇ ਜਾ ਸਕਦੇ ਪਤੰਦਰੋ ਮੈਂ ਆਪਦੀ ਬਿਜਲੀ ਦੇ ਸਮਾਨ ਦੀ ਦੁਕਾਨ 4 ਲੱਖ ਦਾ ਸਮਾਨ ਪਾ ਕੇ ਸ਼ੁਰੂ ਕੀਤੀ ਸੀ ਅੱਜ ਰੱਬ ਦੀ ਕਿਰਪਾ ਹੈ ਚੰਗੀ ਰੋਟੀ ਖਾ ਰਹੇ ਹਾਂ
@Krnvirk
@Krnvirk 4 жыл бұрын
Bai kisa greeb da mhuu ch kda roti pye tu
@sukhmomisukhmomi9435
@sukhmomisukhmomi9435 4 жыл бұрын
Tu saleya delhi Airport v dekhya ?
@hardeephanjra134
@hardeephanjra134 4 жыл бұрын
Jrur nhi ki sare vapis oun... kismat aa jede phoce gye oho Godi shad hathi v le lenda
@AmandeepSingh-je5yq
@AmandeepSingh-je5yq 4 жыл бұрын
ਮੈਰੇ ਕੋਲ਼ 42 ਲਖ ਹੋਵੇ ਤਾ ਮੈ ਦੋ ਹੌਰ ਬੰਦੇਅਾ ਨੂੰ ਰੌਜ਼ਗ਼ਾਰ ਦੇਵਾ
@jagsirsingh2425
@jagsirsingh2425 4 жыл бұрын
ਗੁਡ ਸਰ ਜੀ ਮੈਂ ਵੀ ਇਹ ਕਰਦਾ ਜੇ ਮੇਰੇ ਕੋਲ ਵੀਹ ਲੱਖ ਵੀ ਹੁੰਦਾ 👍👍
@whitehat8528
@whitehat8528 4 жыл бұрын
Veer 42 lakh boht hunda ..atha koive kam chlalo..
@Thedailybeat107
@Thedailybeat107 4 жыл бұрын
Right
@villagerdesi9700
@villagerdesi9700 4 жыл бұрын
@Lucha jattxxx 😁 me Vhia kara ke ethe e Betha ilets wali kudi nu ki kare ga prah visa lagu ta fer a
@laddigill6045
@laddigill6045 4 жыл бұрын
Y jide pese marde a ohnu hi pta hunda ki dukh hunda
@sukhwindersingh3436
@sukhwindersingh3436 2 жыл бұрын
ਵਾਹਿਗੁਰੂ ਜੀ ਮਿਹਰ ਕਰਨ।
@interiorart3675
@interiorart3675 4 жыл бұрын
ਸਾਡੀ ਪੁਲਿਸ ਤੇ ਸਰਕਾਰਾਂ ਦਾ ਗੁੰਡਾਗਠਜੋੜ ਬਹੁਤ ਬੁਰਾ ਹੈ । ਸਾਡੇ ਮੁਲਕ ਦੇ ਹਾਲਾਤ ਸਭ ਤੋ ਬੁਰੇ ਹਾਲਾਤ ਨੇ
@gursimrankaur2259
@gursimrankaur2259 4 жыл бұрын
ਜਦੋ 9 ਸਾਲ ਵਾਲੀ ਗੱਲ ਸੁਣੀ ਹੋਵੇਗੀ ਤਾ ਕੀ ਹਾਲ ਹੋਇਆ ਹੋਵੇਗਾ
@navjotjosan5979
@navjotjosan5979 4 жыл бұрын
hji sachi gal g
@bajwasaab7139
@bajwasaab7139 4 жыл бұрын
ਬੁੰਡ ਪਾਟ ਗਈ ਹੋਣੀ ਏ
@garryrai3877
@garryrai3877 4 жыл бұрын
Daso Panama de jangla ch kehda phn chalda c ??? !!!!??
@taranjeetsinghdhaliwal2627
@taranjeetsinghdhaliwal2627 4 жыл бұрын
@@bajwasaab7139 sahi gal e tere sote
@Bayeak
@Bayeak 4 жыл бұрын
@@garryrai3877 satellite mobiles
@jass1352
@jass1352 4 жыл бұрын
ਵਾਹਿਗੁਰੂ ਮੇਹਰ ਕਰੇ😔
@anmolgagan7469
@anmolgagan7469 2 жыл бұрын
"Waheguru ji "
@parmveersingh3089
@parmveersingh3089 2 жыл бұрын
ਥਾਲੀ ਵੀਰ ਹੀਰਾ ਬੰਦਾ... 👌🏻👌🏻👌🏻ਬਾਈ..
@gamerff1756
@gamerff1756 2 жыл бұрын
Waheguru g mehr kre sab te mera vasda rahe Punjab 🙏🙏🙏🙏
@kapursingh365
@kapursingh365 3 жыл бұрын
ਸਾਡੇ ਪਿੰਡ ਦਾ ਮੁੰਡਾ ਅਮਰਜੀਤ ਸਿੰਘ ਜਿਸ ਦਾ ਬਾਪ ਜਰਮਨੀ ਵਿੱਚ ਪੱਕਾ ਸੀ ਉਹ ਮੁੰਡਾ ਪਨਾਮਾ ਦੇ ਜੰਗਲ ਵਿੱਚ ਮਰ ਗਿਆ ਲੱਭਾ ਨਹੀਂ ਬਹੁਤ ਸੋਹਣਾ ਸਰਦਾਰ ਲੜਕਾ ਸੀ ਨਡਾਲੇ ਦਾ ਲੁਬਾਣੇ ਸਿੰਘਾਂ ਦਾ ਲੜਕਾ ਸੀ ਬਹੁਤ ਲਾਇਕ ਮੁੰਡਾ ਸੀ ਉਮਰ ਬਹੁਤ ਛੋਟੀ ਸੀ ਮੈਂ ਉਸ ਨੂੰ 10 ਬਾਰਾਂ ਸਾਲ ਦੀ ਉਮਰ ਵਿੱਚ ਦੇਖੇਆ ਸੀ ਵਾਹਿਗੁਰੂ ਮੇਹਰ ਕਰੇ ਇੱਕ ਮੁੰਡਾ ਜੰਗਲ ਵਿੱਚ ਬਿਮਾਰ ਹੋ ਗਿਆ ਉਸ ਦੀ ਮੌਤ ਹੋ ਗਈ ਸੀ ਡੋਕਰ ਉਸ ਨੂੰ ਤੜਫਦੇ ਛੱਡ ਦਿੱਤਾ ਸੀ ਪਾਣੀ ਦੇ ਕੰਢੇ ਇੱਕੋ ਇੱਕ ਪੁੱਤਰ ਸੀ ਮਾਪਿਆਂ ਦਾ
@AkashdeepSingh-vm7iu
@AkashdeepSingh-vm7iu 3 жыл бұрын
Bai nadala pind Sadi restydari h
@AkashdeepSingh-vm7iu
@AkashdeepSingh-vm7iu 3 жыл бұрын
Raju naam c mundy da oh Jarman vich rehnda c os d jerman vich death oh gyi c os d father saab school. Vich peon c os d choty brother da name shendu h
@kapursingh365
@kapursingh365 3 жыл бұрын
@@AkashdeepSingh-vm7iu kina wal mara pinda nadala a
@AkashdeepSingh-vm7iu
@AkashdeepSingh-vm7iu 3 жыл бұрын
Nadaly vich Valmiki ji da mandir vali gali vich ghar h Ona da
@AkashdeepSingh-vm7iu
@AkashdeepSingh-vm7iu 3 жыл бұрын
9817257535
@randhirvirk7530
@randhirvirk7530 4 жыл бұрын
bai ji ssa to everyone. i read plenty of comments , very sorry to hear the tragic events in the way to get to usa. but veer ji i want to clear one thing if someone have 40 lakh and still want to come to usa by using wrong methods, its suicide . i live in usa from last 16 years , doing my own business , well settled and still miss my punjab. bai ji khushi paise naal nahi mildi. long story short stay there and work hard ,you will get your reward. only thing you need is commitment. best of luck
@paramjitsinghhoshiarpuriah936
@paramjitsinghhoshiarpuriah936 4 жыл бұрын
Paji dhanwaad tuhada tusi no jwana nu sahi sedh DE rhe ho
@chahalsingh4892
@chahalsingh4892 4 жыл бұрын
ਹਰ ਇੱਕ ਬੰਦਾ ਚੰਗੇ ਭਵਿੱਖ ਦੀ ਆਸ ਕਰਦਾ ਹੈ।ਇਹ ਸਾਰੇ ਵੀਰ ਭੈਣਾਂ ਵੀ ਇਸੇ ਆਸ ਨਾਲ ਗਏ ਸੀ ਤੇ ਜਾਂਦੇ ਰਹਿਣਗੇ।ਜਿੰਨੇ ਗਲਤ ਕੰਮ ਭਾਰਤ ਵਿੱਚ ਹੁੰਦੇ ਹਨ ਉਹ ਕਿਸੇ ਵਿਕਸਤ ਦੇਸ਼ ਵਿੱਚ ਨਹੀਂ ਹੁੰਦੇ।ਕਿਉਂਕਿ ਉੱਥੇ ਦੇ ਲੀਡਰ ਲੋਕਾਂ ਲਈ ਕੰਮ ਕਰਦੇ ਨੇ। ਜੇਕਰ ਗਲਤ ਤਰੀਕੇ ਨਾਲ ਬਾਹਰ ਭੇਜਣ ਵਾਲੇ ਏਜੰਟਾਂ ਨੂੰ ਨੱਥ ਪਾਈ ਜਾਵੇ ਤਾਂ ਇਹੋ ਜਿਹੇ ਨੌਜਵਾਨਾਂ ਦੀ ਜਿੰਦਗੀ ਤੇ ਪੈਸਾ ਦੋਨੋ ਬਚ ਸਕਦੇ ਹਨ।
@ArshChahal47
@ArshChahal47 4 жыл бұрын
ਡਰਾਉਣੀ ਫ਼ਿਲਮ ਬਣਾ ਦਿੱਤੀ, horror music ਲਾ ਕੇ।
@JugrajSingh-mn6cs
@JugrajSingh-mn6cs 4 жыл бұрын
😝
@jaskrnsandhu5539
@jaskrnsandhu5539 3 жыл бұрын
Menu nii lagda 9 saal vali gall sach hou 🙄 Lokka nuu daronde aa
@gagandeepsingh2415
@gagandeepsingh2415 3 жыл бұрын
@@jaskrnsandhu5539 vir donkia ch eh glla aam ne. Eve ni kise nu judge krida.
@singhnaamsherda
@singhnaamsherda 3 жыл бұрын
@@gagandeepsingh2415 yes veer you are right. Veer udo jungle vich hune uthe apne Dimaag che Daar hunda k. Jeonda v reha ja nhi, ish le veer uhna Di mentally he eda de ho jandi. Ohna nu ah Sb chija dekh diyaam
@Preetkaur-st4do
@Preetkaur-st4do 3 жыл бұрын
Body 9 year tk tree thle pai rahi..Eh kive ho skda
@Deepa20400
@Deepa20400 4 жыл бұрын
ਯਾਰ ਏਥੇ ਰੁਜਗਾਰ ਮਿਲੇ ਕਿੳੁ ਜਾਵੇ ਕੋੲੀ
@puneetsharma4160
@puneetsharma4160 4 жыл бұрын
Bhut Kam a bhra,bs ala dwala dekhn di lor a ki tuhadi area kida Da a ki demand
@user-tq5ok5si8k
@user-tq5ok5si8k 4 жыл бұрын
@@puneetsharma4160 ਪਟਿਆਲੇ ਦਾ ਮੈਂ ਦੱਸੋ ਕੰਮ ਮੈਨੂੰ ਕੋਈ ਇਥੇ ਜਬਲੀਆਂ ਨਹੀ ਮਾਰੀ ਦਾ ਕੰਮ ਤੋ ਵੇਹਲੇ ਹੋਕੇ ਘਰੇ ਬੈਠੇਂ ਆ ਅਸੀ ਜੀਪ compny bnd ho gyi das ki kriye kam
@user-tq5ok5si8k
@user-tq5ok5si8k 4 жыл бұрын
@@Jassyoutub ethe bethe gallan na mareya kro je nahi pta kuj menu dva kam koi main kruga security supervisr aaaa main kro pta jithe v hove main aauga kam te bolo
@rupinderdhindsa6822
@rupinderdhindsa6822 3 жыл бұрын
right jo aj de tym greeb a oh greeb hunda ja rhya koi kam ne mil rhya hor krn v ke
@g.p.s319
@g.p.s319 3 жыл бұрын
ਇਥੇ ਰੁਜ਼ਗਾਰ ਨਹੀਂ ਮਿਲਦਾ ਚਿੱਟਾ ਮਿਲ ਜਾਂਦਾ ਬੜੇ ਆਰਾਮ ਨਾਲ। ਮੇਰਾ ਬੇਟਾ 30 ਸਾਲ ਦਾ ਹੈ ।ਮੇਰੀ 35 ਸਾਲ ਦੀ ਸਾਰੀ ਕਮਾਈ 1ਕਰੋੜ ਰੁਪਏ ਤੋਂ ਵੱਧ 10,12 ਸਾਲਾਂ ਵਿੱਚ ਪੀ ਗਿਆ ।ਅਜੇ ਵੀ ਹਟਦਾ ਨਹੀਂ ।ਉਸਦਾ ਕਨਾਡਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਵੀ ਲੱਗਿਆ ਹੋਇਆ ਹੈ ।
@TurkVladimir
@TurkVladimir 3 жыл бұрын
Thanks again
@satwinderkaur3903
@satwinderkaur3903 4 жыл бұрын
Waheguru waheguru waheguru waheguru waheguru g
@parmindersingh5713
@parmindersingh5713 2 жыл бұрын
Veer himmat na har main v 2019 vich u.s.a toh deport hoiya c. Waheguru koi rasta jarur khadega
@sanatani9478
@sanatani9478 2 жыл бұрын
Paaji kade socheya hai ki bahar jana itna jroori kyon hai??? Ithe reh kar bhi kam kar sakde ho jinna pesa donkey route te lande ho.....
@user-qr5tq8vx7p
@user-qr5tq8vx7p 3 жыл бұрын
Veer ਬੜਾ ਔਖਾ ਮੇਰੇ ਦੋਸਤ ਨੇ ਸਾਰੀ ਵੀਡੀਉ ਦਿਖਾਈ ਸੀ ਸਾਰੇ ਵੀਰ ਇੱਥੇ ਕੰਮ ਕਰਲੋ ਭਾਵੇਂ ਥੋੜਾ ਕਰਲੋ.....
@gursewaksingh5131
@gursewaksingh5131 4 жыл бұрын
Bohat vadia gall kahi AA agent ware ehna da real ch jamir mareya hunda
@sarwansarwan-mz8lz
@sarwansarwan-mz8lz 9 ай бұрын
Waheguru ji 😢
@dashmeshgurmatvidyala6434
@dashmeshgurmatvidyala6434 3 жыл бұрын
Kandh 5/6 futt di ???? Ethe aa k ta mjakh ja e bnaa tea doncky da 😂😂😂😂😂
@1sukhman
@1sukhman 4 жыл бұрын
ਭਗਤ ਸਿੰਘ ਨੇ ਗੋਰੇ ਕਡਣ ਖਾਤਰ ਐਵੇਂ ਹੀ ਆਪਣੀ ਜਾਨ ਦੇ ਦਿੱਤੀ।
@sunilgujjargujjar6209
@sunilgujjargujjar6209 3 жыл бұрын
ਇਨਸਾਫ਼ ਹੈ ਨੀ ਇੰਡੀਆ ਵਿਚ
@pavanpreetsingh5500
@pavanpreetsingh5500 4 жыл бұрын
Waheguru Mehar kre bai tee🙏
@dnmedia8145
@dnmedia8145 3 жыл бұрын
ਯਾਰ ਜਿਹੜਾ 42 ਲੱਖ ਬਾਹਰ ਜਾਣ ਲਈ ਦਿੱਤਾ ਓਹੀ ਪੈਸਿਆਂ ਦਾ ਪੰਜਾਬ ਚ ਬੋਹਤ ਵਧੀਆ ਕੋਈ bussines ਹੋ ਜਾਣਾ ਸੀ। ਇਸ ਵਿੱਚ ਕੋਈ ਦੋ ਰਾਏ ਨਹੀਂ ।
@JaspreetKaur-si5iy
@JaspreetKaur-si5iy 2 жыл бұрын
Sahi gal a g ehna nu kon akal deve
@SRT-PRODUCTION
@SRT-PRODUCTION 3 жыл бұрын
Panama jangal vich ta phone di rang hi nhi aundi 😂🤣🤣
@manjinderkhairakhairamanji6157
@manjinderkhairakhairamanji6157 2 жыл бұрын
Baad vich kri hou y
@baltajsran9766
@baltajsran9766 4 жыл бұрын
ਸਹੀ ਢੰਗ ਨਾਲ ਬਹਾਰ ਜਾਉ ਗਲਤ ਤਰੀਕੇ ਨਾਲ ਨਾ ਜਾਓ
@mohitsahota1517
@mohitsahota1517 4 жыл бұрын
Ryt
@baljinderbrar1207
@baljinderbrar1207 4 жыл бұрын
@M L Jan nu kida Dil krda jdo nokri nhi mildi yr bai
@katariasain2775
@katariasain2775 4 жыл бұрын
@@baljinderbrar1207 bro jinka pass paisa ha vhi jeta ha bahr 15-20lakh la k
@taranpreetsingh3822
@taranpreetsingh3822 3 жыл бұрын
@@baljinderbrar1207 à
@harmansandhu7759
@harmansandhu7759 3 жыл бұрын
@@katariasain2775 15-20 naal sari zindagi kattlenga?
@mysontyson627
@mysontyson627 8 ай бұрын
ਇਹ ਜਿਹੜੇ 20/25 ਲੱਖ ਜਾਂ ਉਸਤੋਂ ਵੀ ਵੱਧ ਲੱਖਾ ਰੁਪਏ ਲੱਗਾ ਕਿ ਬਾਹਰ ਨੂੰ ਜਾਂਦੇ ਨੇ ਓਹੀ ਕਹਿਦੇ ਨੇ ਇਥੇ ਰੋਟੀ ਨਹੀਂ ਇੱਥੇ ਕੰਮ ਨਹੀਂ ਉਹ ਭਾਈਓ ਪੰਜਾਬ ਇੰਡੀਆ ਵਿੱਚ ਹੋਰ ਵੀ ਕਰੋੜਾਂ ਲੋਕ ਰਹਿ ਹੀ ਰਹੇ ਨੇ। ਜਿਨਾਂ ਕੋਲ ਪਹਿਲਾਂ ਹੀ 20/25 ਲੱਖ ਰੁਪਏ ਨੇ ਉਹ ਕਿਹੜਾ ਇਨਾਂ ਗਰੀਬ ਹੋਣਾ ਜ਼ੋ ਭੁਖਾਂ ਮਰਦਾਂ ਹੋਢਾ ਚੱਕਰ ਇਕ ਦੂਜੇ ਨੂੰ ਦੇਖ ਕੇ ਦਾ ਹੈ ਵਿਆਹ ਉਹ ਹੋਰਾਂ ਤੋਂ ਵਧੀਆ ਕਰਨਾ, ਕਾਰ ਤੇ ਹੋਰ ਸਾਧਨ ਲੋਕਾਂ ਤੋਂ ਵੱਧ ਤਾਹੀਂ ਫਿਰ ਫ਼ਸਦੇ ਨੇ
@gurjeetlote8735
@gurjeetlote8735 2 жыл бұрын
ਕਿ ਕਰਿਏ ਪੰਜਾਬ ਤੇ ਦੋ ਪਾਰਟੀਆਂ ਨੇ ਵੇਚ ਦਿੱਤਾ,,,
@jass7332
@jass7332 4 жыл бұрын
Waheguru mehr kri veer te
@gurmeetgill4501
@gurmeetgill4501 4 жыл бұрын
ਸਰਕਾਰਾਂ ਨੂੰ ਸ਼ਰਮ ਅਾੳੁਣੀ ਚਾਹੀਦੀ ਨੌਕਰੀ ੲੇਥੇ ਮਿਲੇ ਤਾਂ ਕੋੲੀ ਮਾਂ ਦਾ ਪੁੱਤ ਨਾਂ ਵਿੱਛੜੇ ਪਰ ਸਰਕਾਰਾਂ ਦੇ ਅਾਪਣੇ ਢਿੱਡ ਨਹੀ ਭਰਦੇ
@smartphonedoctor1242
@smartphonedoctor1242 Жыл бұрын
Waheguru ji kirpa kro sab te ji
@gurmukhsingh9717
@gurmukhsingh9717 Жыл бұрын
ਵੀਰ ਵਾਹਿਗੁਰੂ ਜੀ ਮੇਹਰ ਤੁਸੀਂ ਆਪਣੇ ਘਰ ਵਾਪਸ ਆ ਗਿਆ ਹੁਣ ਕਿਸੇ ਹੋਰ ਦੇਸ਼ ਵਿੱਚ ਚਲੇ ਜਾਣਾ ਚਾਹੀਦਾ ਸੀ
@RAJA_Singh4725
@RAJA_Singh4725 4 жыл бұрын
ਮੈ ਫੇਰ ਵੀ ਦਮ ਰੱਖਦਾ ਜਾਣ ਦਾ ਵਾਹਿਗੁਰੂ ਜੀ ਮੇਹਰ ਕਰਨ ਬਸ 🙏✍️
@harmankaursodhi1801
@harmankaursodhi1801 4 жыл бұрын
Apne mom dad wary socho pls
@adarshpreetsingh6151
@adarshpreetsingh6151 11 ай бұрын
@@harmankaursodhi1801tuc cañada o
@habibhotelapartments605
@habibhotelapartments605 4 жыл бұрын
THALI SAHIB BEFORE INTERVIEW MUST YOU KNOW ABOUT EVERYTHING
@c.s.kalyan4946
@c.s.kalyan4946 2 жыл бұрын
ਇੱਕ ਆਮ ਬੰਦਾ 500 ਰੁਪਏ ਦਿਹਾੜੀ ਕਰ ਕੇ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਦਾ ਹੈ, 500 ਦੇ ਹਿਸਾਬ ਨਾਮ ਮਹੀਨੇ ਦਾ 15000 ਤੇ ਸਾਲ ਦਾ 1,80,000 ਇਸ ਹਿਸਾਬ ਨਾਮ 23 ਸਾਲ ਤਾਂ ਤੁਸੀ ਸਾਦਾ ਜੀਵਨ ਬਿਨਾ ਕੰਮ ਕਰੇ ਵੀ ਗੁਜਾਰਾ ਕਰ ਸਕਦੇ ਸੀ ਵੀਰੇ, 🙏🏻🙏🏻🙏🏻🙏🏻🙏🏻🙏🏻🙏🏻
@sukhwindersukhwinder5207
@sukhwindersukhwinder5207 6 ай бұрын
ਜਿਸ ਕੋਲ 42ਲੱਖ ਰੁਪਏ ਹਨ ਉਸ ਵੀਰ ਦਾ ਇਥੇ ਵੀ ਵਧੀਆ ਟਾਈਮ ਪਾਸ ਹੋ ਸਕਦਾ
@yadwindergill914
@yadwindergill914 4 жыл бұрын
ਪਤਾ ਨੀ ਲੋਕ ਆਪਣੀ ਜਿੰਦਗੀ ਨੂੰ ਏਨੀ ਸਸਤੀ ਕਿਉ ਸਮਝਦੇ ਨੇ...ਕਿਉ ਲੋਕ ਆਪਣੇ ਮਾਂ-ਬਾਪ ਨੂੰ ਦੁਖੀ ਕਰਕੇ ਪੈਸਾ ਬਰਬਾਦ ਕਰਕੇ ਬਾਹਰ ਜਾਂਦੇ ਨੇ ਦਿਹਾੜੀ ਕਰਨ...ਓਨੇ ਪੈਸਿਆ ਨਾਲ ਪੰਜਾਬ ਵਿੱਚ ਜੋ ਮਰਜੀ ਕੰਮ ਕਰ ਲਵੋ ਤੇ ਨਾਲ 2 -4 ਭਰਾਵਾ ਨੂੰ ਹੋਰ ਕੰਮ ਮਿਲੇ.,.....
@arvindersingh8954
@arvindersingh8954 4 жыл бұрын
Okhojt
@kirpalsingh4533
@kirpalsingh4533 4 жыл бұрын
Aa@aa@alakkkka@7
@lakhvindersinghmaan3233
@lakhvindersinghmaan3233 4 жыл бұрын
Ghar kisse de enne rs nahi hunde sbb viyaaj te chk ke bhejde ne
@thenaturenews1
@thenaturenews1 4 жыл бұрын
@@lakhvindersinghmaan3233 ਵਿਆਜ ਤੇ ਲੈ ਕੇ ਕੰਮ ਵੀ ਕਰ ਸਕਦੇ ਆ
@iqbalsaini2977
@iqbalsaini2977 4 жыл бұрын
@@thenaturenews1 hun indian chh viaj nai utarda
@logicaladventurer
@logicaladventurer 4 жыл бұрын
42 lakh ch bohat bada business khada ho sakda je banda dimag te mehnat kre!!
@musicalworldpunjabi9202
@musicalworldpunjabi9202 4 жыл бұрын
Bilkul sahi gall aa
@singhmusic3737
@singhmusic3737 3 жыл бұрын
42 lakh donkey te laun nalo chnga 42 lakh Ena di padai te launde IELTS kraunde fir Bahar bhejde
@meetharmeet7763
@meetharmeet7763 3 жыл бұрын
50 k hjar menu dedo main koi km kr la jiss nl main 2 time di roti kah la
@ManjinderSingh-zi2vv
@ManjinderSingh-zi2vv 4 жыл бұрын
ਡੈਅਰੀ ਮੱਝਾ ਗਾਵਾਂ, ਬੱਕਰੀਆਂ ਦਾ ਵੀ ਅੱਜ ਕਲ ।ਮੈ ਡੈਆਰੀ ਫਾਰਮਰ ਹਾਂ 120 ਮੱਝਾ ਗਾਵਾਂ ਹਨ ਮਿਹਨਤ ਕਰ ਕੇ 10-12 ਪਸੂ ਆ ਤੋ ਸੁਰੂ ਕੀਤਾ ਸੀ ਡੈਆਰੀ ਪਲਾਟ ਵੀ ਖਰੀਦੇ ਚੰਗਾ ਮੰਦਾ ਤਾਂ ਹਰ ਕੰਮ ਚੋ ਆਉਂਦਾ ਹਜੇ ਹੋਰ ਵੀ ਵਧਾਵਾ ਗਾ ਵਾਹਿਗੁਰੂ ਦੀ ਕਿਰਪਾ ਨਾਲ ਪੰਜ ਬੰਦੇ ਵਿਹਾਰ ਦੇ ਕਾਮੇ ਪ੍ਰਾਣੇ ਹਨ ।ਠੀਕ ਹੈ।
@GurpreetSingh-ks5ee
@GurpreetSingh-ks5ee 3 жыл бұрын
ਭਰਾ ਮੈ ਵੀ ਮੱਝਾ ਫਾਰਮ ਕਰਨਾ ਚਹੁੰਦਾ ਹਾ ਸਲਾਹ ਦੇ
@nofarmersnofood6526
@nofarmersnofood6526 4 жыл бұрын
Veere 😟😟😭😭😭😭 dhan ho tusi ma deyo putta rab tuhade lambi umer kare
IQ Level: 10000
00:10
Younes Zarou
Рет қаралды 10 МЛН
Smart Sigma Kid #funny #sigma #comedy
00:40
CRAZY GREAPA
Рет қаралды 26 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Summer shower by Secret Vlog
00:17
Secret Vlog
Рет қаралды 13 МЛН
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 193 М.
IQ Level: 10000
00:10
Younes Zarou
Рет қаралды 10 МЛН