Amar Singh Chamkila &, Surinder Sonia | Sath Vich Takua Kharhke | ਸੱਥ ਵਿੱਚ ਟੱਕੂਆ ਖੜਕੇ |

  Рет қаралды 420,154

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

Күн бұрын

Amar Singh Chamkila & Surinder Sonia
Presentation -Johal & Hundal Music
1- 00:00 ਸੱਥ ਵਿੱਚ ਟੱਕੂਆ ਖੜਕੇ
2- 02:52 ਪੱਟ ਦਊਂ ਚੁਗਾਠ ਨੀ
3- 05:20 ਕਦੋਂ ਖੇਡੂ ਕੰਗਣਾ ਨੀ
4- 08:16 ਸੰਤਾਂ ਨੇ ਪਾਈ ਫੇਰੀ
5- 11:16 ਕੁੜਤੀ ਸਤਰੰਗ ਦੀ
6- 14:22 ਬਾਪੂ ਸਾਡਾ ਗੁੰਮ ਹੋ ਗਿਆ
7- 17:29 ਠੇਕੇ ਤੇ ਬੈਠਾ ਰਹਿੰਦਾ
8 20:24 ਦਿਨ ਮੁਕਲਾਵੇ ਦੇ ਸੀ

Пікірлер: 193
@gurdipdehar7070
@gurdipdehar7070 Ай бұрын
ਮੈਂ ਵੀ ਪਿੰਡ ਦੁੱਗਰੀ ਲੁਧਿਆਣਾ ਵਿਖੇ ਹੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦਾ ਅਖਾੜਾ ਖੇਡਾਂ ਤੇ ਰਾਤ ਸਮੇਂ ਦੇਖਿਆ ਤੇ ਸੁਣਿਆਂ ਸੀ।
@AvtarSingh-vp8pk
@AvtarSingh-vp8pk 3 ай бұрын
ਜਦ ਤੱਕ ਸੂਰਜ / ਚਾਂਦ ਰਹੇਗਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਨਾਮ ਰਹੇਗਾ ।
@NarinderSingh-qu9gy
@NarinderSingh-qu9gy Ай бұрын
ਬਹੁਤ ਵਧੀਆ ਸਮਾਂ ਸੀ ਉਹ, ਹੁਣ ਤਾਂ ਸਾਲੀ ਗੜੰਮ ਗੜੰਮ ਹੀ ਹੋਈ ਜਾਂਦੀ ਹੈ ਡੀ ਜੇ ਨਾਲ
@kuldeepkhattra3095
@kuldeepkhattra3095 Ай бұрын
ਜਿਸਨੇ ਚਮਕੀਲਾ ਜੋੜੀ ਸੁਣ ਲਈ ਓਹ ਹੋਰ ਨੂੰ ਸੁਣਨ ਨੂੰ ਜੀਅ ਨੀ ਕਰਦਾ
@PritamSingh-gw1iq
@PritamSingh-gw1iq Ай бұрын
No 1 ਸਿੰਗਰ ਪੰਜਾਬ ਦਾ ਬੱਬਰ ਸ਼ੇਰ ਅਮਰ ਸਿੰਘ
@user-xr6kr1dq1n
@user-xr6kr1dq1n 2 ай бұрын
ਬਹੁਤ ਵਧੀਆ ਜੀ,, ਚਮਕੀਲਾ ਜੀ ਦੇ ਗੀਤ ਧਾਰਮਿਕ ਤੋਂ ਸਵਾਏ ਹੋਰ ਗੀਤ ਘਰ ਤਾ ਕਦੇ ਸੁਣੇ ਨਹੀਂ ਸੀ, ਪਰ ਇਧਰ ਓਧਰ ਟ੍ਰੈਕਟਰਾਂ ਤੇ ਵਿਆਹ ਸ਼ਾਦੀ ਤੇ ਜਰੂਰ ਸੁਣੇ , ਕੱਲਾ ਕੱਲਾ ਲਫਜ਼ ਸਮਜ਼ ਆਉਂਦਾ ਹੈ। ਧਾਰਮਿਕ ਸਾਰੇ ਗੀਤ ਮਨ ਪਸੰਦ ਹਨ ਪਰ ਹੋਰ ਵੀ ਬਹੁਤ ਵਧੀਆ ਲੱਗਦੇ ਹਨ ,,, ਧੰਨਵਾਦ ਜੀ ਡਾਕਟਰ ਸੁਰਿੰਦਰ ਕਟਾਰੀਆ ਟੌਂਸਾ ਨਵਾਂਸ਼ਹਿਰ PB
@tencomplustwo
@tencomplustwo 3 ай бұрын
ਬਾਈ ਜੀ ਮੈਂ ਤਾਂ ਸਿਰਫ ਜਿੰਨਾ ਚਿਰ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੇ ਗੀਤ ਨਹੀਂ ਸੁਣਦਾ ਹਾਂ ਪੈੱਗ ਲਾਉਣ ਦਾ ਨਜ਼ਾਰਾ ਨਹੀਂ ਆਉਂਦਾ ਹੈ
@NirmalSingh-sl2ee
@NirmalSingh-sl2ee 28 күн бұрын
😢23,5,2024👌🙏🚜✌️🥰💗
@satwindersingh5844
@satwindersingh5844 Ай бұрын
ਅਮਰ ਸਿੰਘ ਚਮਕੀਲਾ। ਪਿੰਡ ਦੁੱਗਰੀ ਜਿਲਾ ਲੁਧਿਆਣਾ ਦਾ ਜੰਮਪਲ ਧਨੀ ਰਾਮ ( ਅਮਰ ਸਿੰਘ ਚਮਕੀਲਾ )ਇਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਪਰ ਉਹ ਬਹੁਤ ਹੀ ਵਿਲੱਖਣ ਕਲਾ ਦਾ ਧਨੀ ਸੀ। ਉਹ ਬਹੁਤ ਹੀ ਮਿਲਾਪੜਾ ਸੁਭਾਅ ਦਾ ਮਾਲਕ ਸੀ। ਹਰ ਕਿਸੇ ਨੂੰ ਬਹੁਤ ਪਿਆਰ ਨਾਲ ਮਿਲਦਾ ਅਤੇ ਉਸਨੂੰ ਸਦਾ ਲਈ ਆਪਣਾ ਬਣਾ ਲੈਂਦਾ।ਆਪਣੀ ਛੋਟੀ ਜਿਹੀ ਹਯਾਤੀ ਵਿੱਚ ਉਹ ਥੋੜੇ‌ ਜਿਹੇ ਅਰਸੇ ਵਿਚ ਸੂਰਜ ਵਾਂਗ ਚਮਕ ਕੇ ਸਦਾ ਲਈ ਅਲੋਪ ਹੋ ਗਿਆ। ਉਹਦੇ ਰੂਹਾਨੀ ਚਿਹਰੇ ਦਾ ਨੂਰ ਸੰਸਾਰ ਵਿੱਚ ਏਨੀ ਤੇਜੀ ਨਾਲ ਪ੍ਰਕਾਸ਼ਮਾਨ ਹੋਇਆ ਕਿ ਉਸ ਨੇ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਅੱਜ ਉਹ ਇਕ ਵੱਡ ਆਕਾਰੀ ਯੂਨੀਵਰਸਲ ਸ਼ਖਸੀਅਤ ਹੋ ਨਿੱਬੜਿਆ ਹੈ। ਉਸਨੇ ਥੋੜੇ ਜਿਹੇ ਅਰਸੇ ਵਿਚ ਆਪਣੀ ਰੌਸ਼ਨ ਕਲਮ ਨਾਲ ਜੋ ਕੁੱਝ ਲਿਖਿਆ ਤੇ ਗਾਇਆ ਉਹ ਬਾ-ਕਮਾਲ ਹੋ ਨਿੱਬੜਿਆ । ਇਥੋ ਤੱਕ ਕੇ ਓਸਨੇ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਆਪਣੀ ਮੌਤ ਦਾ ਗੀਤ ਵੀ ਪਹਿਲਾ ਹੀ ਲਿਖ ਕੇ ਗਾ ਲਿਆ ਜਿਵੇਂ ਉਹ ਵੀ ਸ਼ਿਵ ਵਾਂਗ ਆਪਣੀ ਜਿੰਦਗੀ ਦਾ ਪੈਂਡਾ ਜਲਦੀ ਜਲਦੀ ਮੁਕਾ ਲੈਣਾ ਚਾਹੁੰਦਾ ਹੋਵੇ । ਉਸਦੀ ਬੇਵਕਤੀ ਮੌਤ ਨੇ ਸੰਗੀਤ ਜਗਤ ਨੂੰ ਹਲੂਣ ਕੇ ਰੱਖ ਦਿਤਾ। ਸੰਸਾਰ ਦੀ ਹਰ ਅਖ ਉਸ ਨੂੰ ਰੋਈ। ਉਹ ਤਾਂ ਜਿਵੇਂ ਇਸ ਨਾਸ਼ਵਾਨ ਸੰਸਾਰ ਵਿੱਚ ਅਮਰਤਾ ਦਾ ਪਿਆਲਾ ਪੀਣ ਵਾਸਤੇ ਆਇਆ ਸੀ । ਇਸ ਨਾਸ਼ਵਾਨ ਸੰਸਾਰ ਵਿੱਚ ਇਸ ਤਰਾਂ ਅਮਰ ਹੋ ਜਾਣਾ ਬਹੁਤ ਵਿਰਲੇ ਲੋਕਾਂ ਦੇ ਹਿੱਸੇ ਆਇਆ ਹੈ। ਉਸਦੀ ਜੀਵਨ ਸਾਥਣ ਅਮਰਜੋਤ ਵੀ ਮਹਾਨ ਗਾਇਕਾ ਸੀ। ਉਹਦੇ ਨਾਮ ਦਾ ਡੰਕਾ ਉਹਦੇ ਜਿਉਂਦੇ ਜੀਅ ਵੀ ਪੂਰੇ ਜ਼ੋਰ ਨਾਲ ਵੱਜਿਆ ਅਤੇ ਉਹਦੇ ਜਾਣ ਤੋਂ ਬਾਅਦ ਵੀ ਯੁੱਗਾਂ ਤੱਕ ਵੱਜਦਾ ਰਹਿਣਾ ਹੈ। ਸਰੀਰਕ ਤੌਰ ਤੇ ਮਿੱਟ ਕੇ ਵੀ ਚਮਕੀਲਾ ਲੋਕ ਮਨਾਂ ਵਿਚ ਸਦਾ ਲਈ ਅਮਰ ਹੋ ਗਿਆ। ਸਮੇਂ ਦੇ ਅੰਤ ਤੱਕ ਅਮਰ ਸਿੰਘ ਚਮਕੀਲੇ ਵਰਗੀ ਮਹਾਨ ਪ੍ਰਤਿਭਾਸ਼ਾਲੀ ਸ਼ਖਸੀਅਤ ਦਾ ਪੈਦਾ ਹੋਣਾ ਮੁਸ਼ਕਿਲ ਹੈ ।
@johalhundalmusicofficial
@johalhundalmusicofficial Ай бұрын
ਬਿਲਕੁਲ ਜੀ
@IqbalKhan-qd8fp
@IqbalKhan-qd8fp 2 ай бұрын
ਜੀਓ ਮੇਰੇ ਵੀਰ ਇਹ ਰੀਲ/ਤਵਾ ਆਇਆ ਸੀ ਪਹਿਲਾਂ ❤
@HarminderSingh-yu6ss
@HarminderSingh-yu6ss Ай бұрын
ਚਮਕੀਲਾ ਹੋਰ ਨਹੀਂ ਬਣਨਾ love you❤❤❤❤❤❤
@sidhutinkoniwalaPb03
@sidhutinkoniwalaPb03 9 ай бұрын
ਹੁੰਦਲ ਸਾਬ ਰੂਹ ਖੁਸ਼ ਕਰਤੀ ਭਰਾ ਆ ਕੈਸਿਟ ਸੁਣਕੇ ਬਾਬੇ ਦੇ ਗੀਤ ਰੀਮਿਕਸ਼ ਕਰਕੇ ਜਡ਼ ਪੱਟੀ ਪਈ ਆ ਪਰ ਆਹ ਸੁਣਕੇ ਅਾਨੰਦ ਆ ਗਿਆ ਧੰਨਵਾਦ ਭਰਾ
@sukhasikha9039
@sukhasikha9039 Ай бұрын
ਮੈਂ ਬਹੁਤ ਵੱਡਾ ਫੈਨ ਆ ਚਮਕੀਲਾ ਜੀ ਦਾ
@sidhuanoop
@sidhuanoop 9 ай бұрын
ਖੂਬਸੂਰਤ ਗੀਤ ਬਾਈ ਜੀ ❤
@user-gg8wt4qj7i
@user-gg8wt4qj7i 2 ай бұрын
ਬਹੁਤ ਬਹੁਤ ਧੰਨਵਾਦ। ਹੁੰਦਲ। ਜੀ। ਜੌਹਲ। ਜੀ। ਸਾਡਾ। ਸਭ। ਤੋ। ਨਿਰਾਲਾ ਅਤੇ। ਪਿਆਰਾ। ਪੇਡੂਂ। ਵਿਰਸਾ। ਪੇਸ ਕੀਤਾ
@HBPunjabi
@HBPunjabi 9 ай бұрын
❤ ਬਹੁਤ ਹੀ ਪਿਆਰੇ ਗੀਤ ਆ ਅਮਰ ਸਿੰਘ ਚਮਕੀਲਾ ਤੇ ਸੁਰਿੰਦਰ ਸੋਨੀਆ ਜੀ ਦੇ
@SikanderSingh-ox1uu
@SikanderSingh-ox1uu 8 ай бұрын
😢😢
@baldevsingh9391
@baldevsingh9391 2 ай бұрын
ਚਮਕੀਲੇ ਦਾ ਸਵ ਤੋ ਵਧੀਆ ਗੀਤ
@sukhmandersingh9655
@sukhmandersingh9655 4 ай бұрын
ਬਹੁਤ ਖੂਬ ਜੀ❤
@mohitsangar9687
@mohitsangar9687 2 ай бұрын
Kya baat kya baat chamkila ustad ji jindabad jindabad
@HarjinderSingh-eu9le
@HarjinderSingh-eu9le 7 ай бұрын
ਸ੍ਰ. ਅਮਰ ਸਿੰਘ. ਚਮਕੀਲਾ. ਗੀਤ ਅੱਜ. ਅਮਰ. ਹਨ.ਜੀ❤❤❤❤❤
@dharamsingh5541
@dharamsingh5541 9 ай бұрын
Hundal Saab ji amar singh chamkila te surinder sonia ji de bahut sohny geet paye han ji Eh sare geet super duper hitt geet han ji Dillo dhanwad ji tuhada
@rsmmusic9334
@rsmmusic9334 9 ай бұрын
ਬਹੁਤ ਵਧੀਆ ਜੀ ਰੂਹ ਖੁਸ਼ ਕਰਤੀ ਵੀਰ ਜੀ, ਜਿਉਂਦੇ ਵਸਦੇ ਰਹੋ ♥️🙏
@baldevsinghgillmarkhai5445
@baldevsinghgillmarkhai5445 9 ай бұрын
ਜਦੋਂ ਦਿਲੀ ਰਿਕਾਰਡ ਕਰਉਣ ਆਏ ਸੀ ਤਾਂ ਚਮਕੀਲੇ ਦੀ ਤਬੀਅਤ ਖਰਾਬ ਸੀ ਦੋ ਦਿਨ ਰਹੇ ਸੀ
@user-mf7in1kr1w
@user-mf7in1kr1w 3 ай бұрын
ਬਾਈ ਆਹ ਗੀਤ ਸੁੰਨ ਕੇ ਆਵਦਾ ਬਚਪਨ ਯਾਦ ਆਉਦਾ ਭੱਰਵੋ ਇਸ ਜੋੜੀ ਨੂੰ ਕੋਟੀ ਕੋਟੀ ਪਰਣਾਮ ਬਲਵੀਰ ਕੁਮਾਰ ਝੱਲਾਂ ਢੂੰਡੀਕੇ ਮੋਗਾ ਪੰਜਾਬ
@sonunijjar2713
@sonunijjar2713 2 ай бұрын
Eh Jodi bani Nahi Bai Only 1 album with surinder Sonia
@AshaSingh-qf9gx
@AshaSingh-qf9gx 2 ай бұрын
Mera munda 1991 da born a osda v koi weekend Khali nahi janda bas chamkila jarur lagda ji ❤❤
@Vikramjit-ol6vj
@Vikramjit-ol6vj 8 күн бұрын
ਰੱਬ ਨੇ ਹੀਰਾ ਤਰਾਸ਼ ਕੇ ਭੇਜਿਆ ਸੀ ਅਮਰ ਸਿੰਘ ਚਮਕੀਲਾ ❤❤❤❤❤❤
@harjit_singh.12345
@harjit_singh.12345 7 ай бұрын
ਚਮਕੀਲੇ ਦੇ ਪਹਿਲੇ ਗੀਤ
@mohandhiman7849
@mohandhiman7849 Ай бұрын
ਚੰਗੀ ਜੋੜੀ ਸੀ ਇਹ ਵੀ
@gurwinderpunia1522
@gurwinderpunia1522 9 ай бұрын
Very good 👍 A LP recording aa ta hi eni saaf aa
@johalhundalmusicofficial
@johalhundalmusicofficial 9 ай бұрын
ਭਾਊ ਇਹ L P ਨਹੀਂ ਸੀ ਦੋ E P ਰਿਕਾਰਡ ਨੇ | ਰਹੀ ਗੱਲ ਅਵਾਜ਼ ਸਾਫ ਦੀ ਸਾਰੀ ਸਾਰੀ ਦਿਹਾੜੀ ਲੰਘ ਜਾਂਦੀ ਆ ਅਵਾਜ਼ ਸਾਫ ਕਰਦਿਆਂ |
@manindersingh-yq8ro
@manindersingh-yq8ro 2 ай бұрын
Y sada jindabaad aa
@DavindersinghDhaliwal-nw6vk
@DavindersinghDhaliwal-nw6vk 3 ай бұрын
Baba Amar Singh ji Amar rahe
@punjabsingh1710
@punjabsingh1710 7 ай бұрын
ਉਮਰ ਬੇਸ਼ੱਕ ਥੋੜੀ ਹੋਵੇ ਪਰ ਹੋਵੇ ਬਿਜਲੀ ਦੀ ਚਮਕ ਵਰਗੀ ।ਚਮਕੀਲੇ ਨੇ ਛੋਟੀ ਉਮਰ ਵਿੱਚ ਕਮਾਲ ਕਰ ਦਿੱਤੀ ਸੀ
@RajinderSingh-dg5yk
@RajinderSingh-dg5yk 7 ай бұрын
Dugri wale sant chamkila ji..Amar c te Amar hi reh gye..jai santan di..
@GurjeetSingh-ri2tl
@GurjeetSingh-ri2tl 7 ай бұрын
Unforgettable song of chamkila ji
@AvtarSingh-vp8pk
@AvtarSingh-vp8pk 9 ай бұрын
Very nice 👍👍👌 👌👌 song g .
@nirmalsingh9091
@nirmalsingh9091 2 ай бұрын
Chamkila jindabad ji
@NarinderSingh-lw2gk
@NarinderSingh-lw2gk 7 ай бұрын
Maja aa gya yaar
@user-ei5sd2st5b
@user-ei5sd2st5b 6 ай бұрын
Chamkila bai jidabad
@zulfkarali7188
@zulfkarali7188 3 ай бұрын
Very very beautiful song ❤️
@SukhvirSingh-im4tv
@SukhvirSingh-im4tv 7 ай бұрын
ਵਾਓ
@sukhmandervirk3252
@sukhmandervirk3252 3 ай бұрын
Brother special thanks this old punjabi song
@davindersinghtoor-nj9om
@davindersinghtoor-nj9om 2 ай бұрын
Haye ki din si oh jad manje jod ke speakar la ke chamkile de eh geet chalde hunde si school cho bhaj ke speakar wale di chaunki bharde rehnde si eh geet sunan layi fer ghar bapu to bhawe juttiyan hi khande si
@ManpreetKaur-xw7nz
@ManpreetKaur-xw7nz 26 күн бұрын
Takua te takua first song chamkila ND Sonia 😢
@saroa.news2432
@saroa.news2432 7 күн бұрын
1984 ਸਾਡੇ ਪਿੰਡ ਸਹੂੰਗੜਾ ਚ ਕੱਚਾ ਕੋਠਾ ਡਿਗ ਪਿਆ ਸੀ ਦੇਖਣ ਵਾਲਿਆ ਦਾ ਐਨਾ ਇਕੱਠ ਸੀ
@kulwantsinghsidhu9870
@kulwantsinghsidhu9870 9 ай бұрын
ਇੱਕ ਵੀਰ ਨੇ ਕਿਹਾ ਕਿ ਅਮਰਜੋਤ ਨੇ ਚਮਕੀਲੇ ਨਾਲ ਜੀਜਾ ਲੱਕ ਮਿਣਲੈ ਤੋਂ ਸ਼ੁਰੂਆਤ ਕੀਤੀ ਨਹੀਂ ਵੀਰ ਮਿਤਰਾਂ ਮੈਂ ਖੰਡ ਬਣਗੀ ਤੋਂ ਸ਼ੁਰੂਆਤ ਕੀਤੀ ਸੀ
@johalhundalmusicofficial
@johalhundalmusicofficial 9 ай бұрын
ਬਾਈ ਜੀ ਪਹਿਲਾ ਰਿਕਾਰਡ 'ਚੱਕ ਲਉ ਡਰਾਈਵਰੋ ਪੁਰਜੇ ਨੂੰ' ਆਇਆ | ਉਸ ਵੀਰ ਨੂੰ ਵੀ ਜਵਾਬ ਦੇ ਤਾ ਸੀ |
@amritsingh8798
@amritsingh8798 2 ай бұрын
ਡਾਂਗਾਂ ਖੜਕ ਪਈਆਂ ਤੋਂ ਅਮਰਜੋਤ ਨੇ ਸ਼ੁਰੂਆਤ ਕੀਤੀ ਸੀ
@baljindersingh5925
@baljindersingh5925 Ай бұрын
ਤੇਰੇ ਗੋਰੇ ਲੱਕ ਨੂੰ ਕਿਸੇ ਨਾਗ ਨੇ ਗੋਲ ਗਲੂੰਡੀ ਪਾ ਲੈਣੀ
@RameshKumar-kj9vq
@RameshKumar-kj9vq 4 күн бұрын
@balwinderpadda2311
@balwinderpadda2311 23 күн бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਬਹੁਤ ਸੁਪਰ ਹਿੱਟ ਜੋੜੀ ਸੀ।
@ManpreetSingh-nt3rr
@ManpreetSingh-nt3rr 3 ай бұрын
ਵਾਹ ਜੀ ਵਾਹ ❤❤❤❤
@dalvindersingh5203
@dalvindersingh5203 9 ай бұрын
Old is gold beautiful memories
@YadvinderGillRaja
@YadvinderGillRaja 9 ай бұрын
😊😊 😊😊😊😊😊😊😊😊😊😊😊😊 😊😊😊😊😮😊😊😊😊😊😊 L H 😊😊
@jassbhullarofficial
@jassbhullarofficial 2 ай бұрын
Surinder sonia madam v bakmaal gayika sn🙏🏻🙏🏻
@jitendermatharu2073
@jitendermatharu2073 2 ай бұрын
Koi neeche se mehnat kar... uth kar... upar aane ki koshish karta hai aur jab pahuch jaata jai ....toh samaj k kuch log accept nhi karte....bina support talent prove karne aasan nhi hai.... chamkila amar rahe....humare dilo main❤🙏
@yutube4u
@yutube4u Ай бұрын
Iss waar amar chamkila di smadh te mela bahut jiyada bharuga ji film krke
@manjitsinghmanjitsingh2360
@manjitsinghmanjitsingh2360 Ай бұрын
Top Bai tu Kal we se te aj we tu he wa ji❤
@user-ji4qf1my9p
@user-ji4qf1my9p 2 ай бұрын
ਵਧੀਆ ਗਾਇਆ
@dharamsingh5541
@dharamsingh5541 26 күн бұрын
Hundal Saab ji tuhady geeta di quality bahut jiada vadhia he.kalla kalla lafaj samj aunda he.eh geet sda bhar geet ban gaye han ji Bahut meharwani ji
@user-pz3hs2pl1p
@user-pz3hs2pl1p Ай бұрын
Very nice song ji sira 👌👌👌
@VivoYs-hk4yv
@VivoYs-hk4yv Ай бұрын
God of Music Amar Singh Chamkila Amarjot ji
@user-db3cl1bu8r
@user-db3cl1bu8r 2 ай бұрын
Very nice song ji
@baljitsinghsekhon6557
@baljitsinghsekhon6557 2 ай бұрын
Chamkela Te Karter Ramla Good singer
@jandwalianath7279
@jandwalianath7279 9 ай бұрын
Very nice
@ArjunMattu-nv6sv
@ArjunMattu-nv6sv 3 ай бұрын
P0😊
@KuldeepMarday
@KuldeepMarday 2 ай бұрын
❤❤❤❤❤
@charanjitdehla5546
@charanjitdehla5546 2 ай бұрын
ਬਾਈ ਜੀ ਧੰਨਵਾਦ ❤
@baljitsinghsekhon6557
@baljitsinghsekhon6557 2 ай бұрын
Good Singer Ce Chamkela Amarjot
@warispunjabda9316
@warispunjabda9316 2 ай бұрын
ਚਮਕੀਲਾ ਨੂੰ ਸੁਣ ਕੇ ਜਵਾਨੀ ਯਾਦ ਆ ਜਾਂਦੀ ਹੈ
@MalkitSingh-ii4wq
@MalkitSingh-ii4wq 2 ай бұрын
Bhi ji rhu yaad sab nu
@Vikramjit-ol6vj
@Vikramjit-ol6vj 21 күн бұрын
ਚਮਕੀਲੇ ਦਾ ਰਕਾਟ ਨਾ ਕਿਸੇ ਟੁੱਟਾ ਨਾ ਟੁੱਟਣਾ ਇੱਕ ਸਾਲ ਵਿੱਚ 378 ਅਖਾੜੇ
@bittusaroya
@bittusaroya Ай бұрын
Very very good Singer Amar Singh chamkila Amar. Ho gya
@GurmeetSingh-fr6fh
@GurmeetSingh-fr6fh 9 ай бұрын
4:39
@ramsawroop9930
@ramsawroop9930 3 ай бұрын
Very Nice
@iqbalsingh693
@iqbalsingh693 Ай бұрын
Thank you 🙏🏿🙏🏿🙏🏿🙏🏿🙏🏿🙏🏿🙏🏿👏👏👏👏👏👏👏👏👏
@baldevsinghgillmarkhai5445
@baldevsinghgillmarkhai5445 9 ай бұрын
ਜ਼ੁਕਾਮ ਲਗਾ ਸੀ ਚਮਕੀਲੇ ਨੂੰ
@SandeepKumar-cs2ev
@SandeepKumar-cs2ev 3 ай бұрын
Att. Chamkila bhai
@satishbadecal7369
@satishbadecal7369 Ай бұрын
Legend singer for Punjab
@user-kw4wc7fj6g
@user-kw4wc7fj6g 7 ай бұрын
@manindersingh-yq8ro
@manindersingh-yq8ro 2 ай бұрын
👌👍👍👌👌❤️❤️
@namdevsingh5050
@namdevsingh5050 2 ай бұрын
🎉❤okyg
@surinderpal9032
@surinderpal9032 Ай бұрын
Camkeela good singer Camkeela zidabad
@HappySingh-xf7kl
@HappySingh-xf7kl Ай бұрын
Surinder Sonia bhi att kraaundi c chamkile naal jachdi c
@SukhwinderSingh-xb9cq
@SukhwinderSingh-xb9cq Ай бұрын
Good job🎉
@HarbhajanSingh-jr5hp
@HarbhajanSingh-jr5hp Ай бұрын
Excellent Personality
@sukhvindersinghrathor5052
@sukhvindersinghrathor5052 Ай бұрын
I love chamkila ?
@karmjitsingh4755
@karmjitsingh4755 Ай бұрын
❤❤❤❤❤❤
@krishanchohan103
@krishanchohan103 3 ай бұрын
🤘🤘🤘
@user-by5ry7hg7c
@user-by5ry7hg7c Ай бұрын
Mera 1988 da janam va me but chamkila ji nu sunda
@ManpreetKaur-xw7nz
@ManpreetKaur-xw7nz 26 күн бұрын
Nice voice 👌 👏 👍 old is gold
@bittasandhu6693
@bittasandhu6693 Ай бұрын
ਦਿਲਬਾਗ ਹੁੰਦਲ ਬਹੁਤ ਵਧਿਆ
@namdevsingh5050
@namdevsingh5050 2 ай бұрын
❤ok
@user-rc3ue8cg4x
@user-rc3ue8cg4x 3 ай бұрын
More and more thanks Hundal & johal Sahib.
@kewalharaj2676
@kewalharaj2676 Ай бұрын
Very good ❤
@jatindershergill7765
@jatindershergill7765 2 ай бұрын
V nice song 1.3.24
@malkitsingh3541
@malkitsingh3541 Ай бұрын
Very nice 👍👌
@JaswinderSingh-vv1lu
@JaswinderSingh-vv1lu Ай бұрын
Very very nice songs🎉🎉🎉🎉❤❤❤❤❤
@RakeshKumar-dn8mi
@RakeshKumar-dn8mi Ай бұрын
35 saal bad v chamlike nu pyar karde banda aat hi c
@BasantiSingh-rj5jc
@BasantiSingh-rj5jc Ай бұрын
ਚਮਕੀਲਾ ਬਾਈ ਜਿੰਦਾਬਾਦ
@VickySingh-jl4mw
@VickySingh-jl4mw Ай бұрын
Chamkile verga koei Mera sala ''sau sall Tak vi nahi ga sakda jina ne chamkile nu marra unna di bhan sadda nikal di ratu
@RaviKumar-hi4oe
@RaviKumar-hi4oe Ай бұрын
Johal ji tusi great ho❤
@ranjitpawar9507
@ranjitpawar9507 23 күн бұрын
Att
@happybedi1782
@happybedi1782 Ай бұрын
❤ nice 👍
@sukhrode1277
@sukhrode1277 Ай бұрын
Chamikla forever legend never die
@gurbaxsingh5337
@gurbaxsingh5337 Ай бұрын
Babber sher chamkila y
@VickyJalal-cc8hk
@VickyJalal-cc8hk Ай бұрын
16,,5,,2024, love you chamkila ji 💔🥀💔🥀
@parmodchopra4243
@parmodchopra4243 Ай бұрын
Very good 👍 ❤
@user-ro5ug4jd1l
@user-ro5ug4jd1l Ай бұрын
Chamkila ❤❤❤❤❤Love ❤️ ❤❤❤❤❤❤him ❤️ ♥️ 💖 💙 💕 💓 ❤️ ♥️
@user-nw4hp3cu3w
@user-nw4hp3cu3w Ай бұрын
Super
@ManpreetKaur-nx1yh
@ManpreetKaur-nx1yh Ай бұрын
❤❤👌👌👌
Hogi Dabbi Meri Khali | Duet Songs | ਹੋਗੀ ਡੱਬੀ ਮੇਰੀ ਖਾਲੀ | ਅਮਲੀ ਬੰਦਿਆਂ ਦੇ ਚੋਜ | VOL -2
58:00
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 122 М.
Final muy inesperado 🥹
00:48
Juan De Dios Pantoja
Рет қаралды 16 МЛН
Must-have gadget for every toilet! 🤩 #gadget
00:27
GiGaZoom
Рет қаралды 3,7 МЛН
Mohd.Sadiq Ranjit Kaur.Surinder Shinda Gulshan Komal.  Kartar Ramla Sukhwant Sukhi | LP Records
43:26
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 2,2 МЛН
Jaswant Sandila Parminder Sandhu | Geetan Bhari Kahani | Full LP ECSD 3115 | ਗੀਤਾਂ ਭਰੀ ਕਹਾਣੀ |
39:26
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 17 М.
Amarjot and amar singh chankila top song
26:11
old culture songs
Рет қаралды 536 М.
ਕਰਤਾਰ ਰਮਲਾ ਸੁਖਵੰਤ ਕੌਰ ਦੇ 1982 ਦੇ ਗੀਤ | Kartar Ramla Sukhwant Kaur | Vol.3 | Morhin Baba Daang Waleya
29:26
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 614 М.
ਕਰਤਾਰ ਰਮਲਾ ਸੁਖਵੰਤ ਕੌਰ ਦੇ 1978 ਤੋਂ 80 ਤੱਕ ਦੋਗਾਣੇ Kartar Ramla Sukhwant Kaur | Vol-1
42:07
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 496 М.
Adil - Серенада | Official Music Video
2:50
Adil
Рет қаралды 402 М.
Қанат Ерлан - Сағынамын | Lyric Video
2:13
Қанат Ерлан
Рет қаралды 1,5 МЛН
Bidash - Dorama
3:25
BIDASH
Рет қаралды 166 М.
Көктемге хат
3:08
Release - Topic
Рет қаралды 51 М.
Ozoda - JAVOHIR ( Official Music Video )
6:37
Ozoda
Рет қаралды 2,6 МЛН
Serik Ibragimov - Сен келдің (mood video) 2024
3:19
Serik Ibragimov
Рет қаралды 244 М.