ਅਮਰ ਸਿੰਘ ਚਮਕੀਲਾ ਜੀ ਦੀ ਭਾਣਜੀ ਨੇ ਦੱਸੇਆ ਕਿੱਦਾ ਲਾਈਨ ਲਗਾ ਲੋਕ ਆਏ ਸੀ ਮਿਲਣ ਜਦੋਂ ਚਮਕੀਲਾ ਆਪਣੀ ਭੈਣ ਨੂੰ ਮਿਲਣ ਆਏ.

  Рет қаралды 86,227

Amar Singh Chamkila Official

Amar Singh Chamkila Official

3 жыл бұрын

Пікірлер: 237
@sandhusaab624
@sandhusaab624 3 жыл бұрын
ਚਮਕੀਲੇ ਨੂੰ ਤਾਂ ਐਵੇਂ ਬਦਨਾਮ ਕੀਤਾ,,,, ਹੋਰਾਂ ਨੇ ਵੀ ਬਹੁਤ ਗੰਦ ਗਾਇਆ,,,ਰਮਲਾ = ਚੜਗੀ ਜੇ ਧੱਕੇ ਬਦਲਾਦੂ ਤੋਰ ਨੀਂ,,ਢਾਈ ਮਿੰਟ ਦਾ ਕੰਮ ਨੀ ਮੇਰਾ ਕੁੜੀ ਟਕੌਨ ਦਾ,,, ਗੁਰਮੀਤ ਬਾਵਾ=ਨੈਣ ਮੇਰੇ ਨਾਲ ਪਾਈਂ ਆ ਕਿਹੜਾ ਉੱਠਾ ਮੈਂ ਬਹਾਨਾ ਲਾ ਕੇ,,, ਮਾਣਕ =ਰੰਗ ਚੂਪ ਲਾ ਬੁੱਲਾਂ ਦਾ ਸਾਰਾ,,, ਕੀ ਕੀ ਲਿਖਾਂ ਮੈਂ ਲਾਈਨ ਬਹੁਤ ਲੰਮੀ ਹੈ 22
@highwayrider9165
@highwayrider9165 3 ай бұрын
Sahi gl aa 22 ....
@mehakgill8552
@mehakgill8552 3 жыл бұрын
ਬਿੱਲਕੁਲ ਸਹੀ ਗੱਲ ਐ ਭੈਣ ਜੀ ਉਸਤਾਦ ਜੀ ਨੇ ਜੋ ਵੀ ਗਾਇਆ ਉਹ ਸੱਚ ਗਾਇਆ ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਉਹ ਮਹਾਨ ਜੋੜੀ ਨੂੰ ਕਿਤੇ ਰੱਬ ਵਾਪਸ ਭੇਜ ਦੇਵੇ ਸਾਡਾ ਨੀ ਸਰਦਾ ਉਸ ਜੋੜੀ ਬਿਨਾਂ ਰਹਿੰਦੀ ਦੁਨੀਆਂ ਤੱਕ ਚੱਲਣੀ ਐ ਇਹ ਮਹਾਨ ਜੋੜੀ ਬਹੁਤ ਹੀ ਵਧੀਆ ਤੇ ਮਿਲਣਸਾਰ ਸੀ 22 ਚਮਕੀਲਾ
@chanansingh1973
@chanansingh1973 3 жыл бұрын
ਪੰਜਾਬ ਦੀ ਸੁਪਰਹਿੱਟ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਬੱਬੀ ਸਦਾ ਅਮਰ ਰਹਿਣਗੇ। ਇੰਟਰਵਿਊ ਬਹੁਤ ਵਧੀਆ ਲੱਗਿਆ। ਸਤਿ ਸ੍ਰੀ ਅਕਾਲ ਭੈਣ ਜੀ।
@gurmeetsandhu1340
@gurmeetsandhu1340 3 жыл бұрын
ਬਹੁਤ ਵਧੀਆ ਗੀਤਕਾਰ ਸੀ ਚਮਕੀਲਾ ਅਮਰਜੋਤ ਦੇ ਗਾਏ ਗੀਤ ਅਮਰ ਰਹਿਣਗੇ
@sumitkumar7797
@sumitkumar7797 3 жыл бұрын
ਕਿਆਬਾਤ ਬਹੁਤ ਬਹੁਤ ਵਧੀਆ ਲੱਗੀਆਂ ਇਸ ਭੈਣ ਦੇ ਨਾਲ ਮੁਲਾਕਾਤ ਕਰਕੇ ਸਚਮੁੱਚ ਉਹ ਅਮਰ ਹੀ ਰਹੇਗਾ
@sidhurecords9290
@sidhurecords9290 3 жыл бұрын
ਬਿਲਕੁਲ ਸੱਚ ਬੋਲਿਅਾ ਭੈਣ ਜੀ ਨੇ ਚਮਕੀਲੇ ਬਾਈ ਵਾਰੇ ਬਹੁਤ ਵਧੀਅਾ ਲੱਗਿਅਾ ਅਮਨ ਵੀਰ ਜੀ
@eknoorsinghofficial0100
@eknoorsinghofficial0100 3 жыл бұрын
thanks ji
@user-sp3fm8wf6h
@user-sp3fm8wf6h 3 жыл бұрын
ਅਮਨ ਫੁੱਲਾਂਵਾਲ ਵੀਰ ਜੀ ਬਹੁਤ ਹੀ ਵਧੀਆ ਐਟਰਬਿਉ ਕੀਤੀ ਹੈ ਜੀ 🙏 ਭੈਣ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਹੈ ਜੀ 🙏🙏🙏🙏🙏❤️ ਰਣਜੀਤ ਧਾਲੀਵਾਲ ਬਠਿੰਡਾ ਚਮਕੀਲਾ ਫੈਨ ਗਰੁੱਪ 🙏❤️
@eknoorsinghofficial0100
@eknoorsinghofficial0100 3 жыл бұрын
thank you veer
@surindergilldugri
@surindergilldugri 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਸਾਰੇ ਪਿਅਾਰ ਕਰਨ ਵਾਲਿਅਾ ਨੂੰ ਅਮਰ ਸਿੰਘ ਚਮਕੀਲਾ ਅਮਰ ਹੈ ਜੀ
@yashpal4717
@yashpal4717 3 жыл бұрын
ਲੱਖਾਂ ਰੂਹਾਂ ਰੋਂਦੀਆਂ ਚਮਕੀਲੇ ਬਾਈ ਤੈਨੂੰ ਯਾਦ ਕਰਕੇ
@mehtosahourwala3640
@mehtosahourwala3640 3 жыл бұрын
Kehra ronda gandi jaat nu
@lyricsjangchapra8017
@lyricsjangchapra8017 3 жыл бұрын
ਸਰਦਾਰ ਅਮਰ ਸਿੰਘ ਚਮਕੀਲਾ ਜੀ ਰਁਬੀ ਰੂਹ ਸੀ ਜੋ ਹਰ ਇਁਕ ਦਾ ਦਿਲ ਜਿੱਤ ਲੈਂਦੇ ਸੀ
@athwalkanwaljit1602
@athwalkanwaljit1602 3 жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇ
@aswanikumar6285
@aswanikumar6285 3 жыл бұрын
ਭੈਣ ਜੀ ਬਹੁਤ ਹੀ ਵਧੀਆ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਹੁਤ ਹੀ ਵਧੀਆ ਜੋੜੀ ਸੀ
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ,,ਸਾਰੇ,,ਗਇਕਾ,,ਦਾ,,ਬਾਪੂ,22,,ਚਮਕੀਲਾ,,19,,79,,ਤੋ,,8,,ਮਾਰਚ,,19,,88,,ਤਕ,,ਹਿਟ,,H,R,E,,17,,86,,
@sidhusabb4401
@sidhusabb4401 3 жыл бұрын
ਅਮਰ ਸਿਂਘ ਚਮਕੀਲਾ ਨੂੰ ਸਲਾਮ ਹੈ
@bhurasingh1871
@bhurasingh1871 3 жыл бұрын
ਚਮਕੀਲਾ ਅਮਰਜੋਤ ਨੇ ਜੋ ਗਾੲਿਆ ਸੱਚ ਗਾੲਿਆ
@karamsingh3369
@karamsingh3369 3 жыл бұрын
ਜੋ ਚਮਕੀਲਾ ਜੀ ਤੇ ਅਮਰਜੋਤ ਨੇ ਗਾਇਆ ਹੈ ਸਚ ਗਾਇਆ ਹੈ
@mehtosahourwala3640
@mehtosahourwala3640 3 жыл бұрын
gand nu v sach kehnde bhra
@Singh-np1vb
@Singh-np1vb 3 жыл бұрын
@@mehtosahourwala3640 tu ethe amb lainda. Na dekh chamkile di video.
@mehtosahourwala3640
@mehtosahourwala3640 3 жыл бұрын
@@Singh-np1vb mein ta sabh kush kahu tere ki mircha lagia 😂
@Singh-np1vb
@Singh-np1vb 3 жыл бұрын
@@mehtosahourwala3640 mircha ta tere lagdiya tahio comments krda. Tainu kehne keha tu chamkila sun. Jehnu chnga lagda oh sunuga.
@mehtosahourwala3640
@mehtosahourwala3640 3 жыл бұрын
@@Singh-np1vb tu salia lnn fdna
@jasveerkhokhar9846
@jasveerkhokhar9846 3 жыл бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਗਾਇਕ ਜੋੜੀ ਸਦਾ ਲਈ ਅਮਰ ਰਹੇ 🙏
@CanadaKD
@CanadaKD 3 жыл бұрын
ਕੁੱਤੇ ਲੋਕ ਸੀ ਉਹ ਜਿਹੜੇ ਆਂ ਨੇ ਗਰੀਬ ਮਾਰਤਾ।
@gurbaxdhillon9752
@gurbaxdhillon9752 3 жыл бұрын
Very very very nice Singer jodi C
@AmanSingh-cs8wj
@AmanSingh-cs8wj 3 жыл бұрын
Not greeb..ik superstar kalakar...
@svplustv1475
@svplustv1475 3 жыл бұрын
@@AmanSingh-cs8wj right brother ji
@manjeetstudiolehragaga5312
@manjeetstudiolehragaga5312 3 жыл бұрын
Top ਦੀ ਅੱਜ ਦੀ Singer ਜਿਸ ਦਾ ਨਾ ਯੁਗੇਸ ਕੁਮਾਰੀ ਸਾਇਦ ਐਹਾ ਜਾ ਨਾ ਸੀ ਚਮਕੀਲੇ ਦਾ ਗੀਤ ਸੁਰੂ ਕਰ ਲਿਆ ਜਿਸ ਦਾ ਮਾ ਦੀ ਧੀ ਨੇ ਨਾਸ ਮਾਰਤਾ ਪਰ ਉਸ ਨੂੰ ਅੱਜ Top ਦੀ Star ਆਖਦੇ ਨੇ ਵਾਹ ਚਮਕੀਲਾ ਸਾਹਿਬ ਸੋਡੀ ਅੱਜ ਤੱਕ ਕੋਈ ਰੀਸ ਵੀ ਨੀ ਕਰ ਸਕੀਆ
@GurmeetSingh-jq6mq
@GurmeetSingh-jq6mq 3 жыл бұрын
ਬਹੁਤ ਵਧੀਆ ਜਾਣਕਾਰੀ ਲਗੀ ਚਮਕੀਲੇ ਨੇ ਹਲ ਪੱਖੋਂ ਸਭ ਤੋਂ ਵਧੀਆ ਗਾਇਆ
@nirmalmohan5056
@nirmalmohan5056 3 жыл бұрын
Chamkila ji warga na koi hona aur na hi koi ho sakda oh ek rabbi ruh c us mahan jodi nu rehndi duniya tak yaad kita javega (Amar Singh chamkila ji jindabad)chamkila ji aap aur aap ke parivar ki sada hi jai sada sada hi jai
@rajkumarchechigujjar6639
@rajkumarchechigujjar6639 3 жыл бұрын
ਬੱਲੈ ਬੱਲੇ ਅਮਰ ਸਿੰਘ ਚਮਕੀਲੇ ਵੀਰ ਜੀ ਅਤੇ ਅਮਨਜੋਤ ਜੀ ਨੂੰ ਵਾਪਸ ਘਰ ਵਾਪਸ ਭੇਜ ਦਿਓ ਪ੍ਰਮਾਤਮਾ
@sukhmankaur3429
@sukhmankaur3429 3 жыл бұрын
ਅਮਰ ਸਿੰਘ ਚਮਕੀਲਾ ਮੁੜਕੇ ਨਹੀ ਆਉਣਾ ਚਮਕੀਲਾ ਸਦਾ ਹੀ ਅਮਰ ਰਹੂ
@AK_7official
@AK_7official 3 жыл бұрын
चमकीला साहिब, जैसा कोई नहीं। कोई भी मुकाबला नहीं कर सकता, चमकीला-अमरजोत जोड़ी से। मारने वाले 300 साल जीऐं ताकि यह देख सकें कि 300 साल के बाद भी लोग चमकीले को सुन रहे होंगे। मारने वालोँ को कोई नहीं जानता लेकिन यह जोड़ी अमर है और रहेगी हमेशा।
@ramsinghmaan9591
@ramsinghmaan9591 3 жыл бұрын
ਸਦਾ ਅਮਰ ਜੋੜੀ ਚਮਕੀਲਾ ਅਮਰਜੋਤ ਜੀ
@baljitjaguuvarpal9105
@baljitjaguuvarpal9105 3 жыл бұрын
ਇਸ ਮਹਾਨ ਗਾਇਕ ਜੋੜੀ ਦਾ ਇਕੱਠੀਆ ‌ਹੀ ਨਾ ਲੈਣਾ ਚਾਹੀਦਾ ਹੈ । ਕਿਉਂ ਕੇ ਬੀਬਾ ਅਮਰਜੋਤ ਕੌਰ ਜੀ ਵੀ ਅਮਰ ਸਿੰਘ ਚਮਕੀਲਾ ਜੀ ਨਾਲ ਗੀਤ ਗਾਉਣ ਵਿੱਚ ਬਰਾਬਰ ਦੇ ਹਿੱਸੇ ਦਾਰ ਹਨ ੍ਰ ਧੰਨਵਾਦ
@bhurasingh1871
@bhurasingh1871 3 жыл бұрын
ਚਮਕੀਲਾ ਅਮਰਜੋਤ ਦਾ ਵਿਰੋਧ ਹਾਕਮ ਬਖਤੜੀ ਵਾਲੇ ਨੇ ਕੀਤਾ
@sandeepjawandha3621
@sandeepjawandha3621 3 жыл бұрын
Miss you so much Chamkila and Amarjot and party 🙏🙏🙏 best party and best singer forever ☝🏻☝🏻☝🏻☝🏻☝🏻☝🏻☝🏻☝🏻☝🏻☝🏻☝🏻☝🏻☝🏻☝🏻
@driversaab4668
@driversaab4668 3 жыл бұрын
I love chamkila
@mangigill6639
@mangigill6639 3 жыл бұрын
He was the king of kings the worlds greatest and simply the best
@kulwindersidhu9756
@kulwindersidhu9756 3 жыл бұрын
ਅਨਪੜ੍ਹ ਲੋਕ ਸੀ । ਕਿਉਂਕੀ ਅਮਰ ਸਿੰਘ ਚਮਕੀਲਾ ਜੀ ਨੇ । ਇੱਕ ਸਦੀ ਪਹਿਲਾਂ ਦੀ ਸਚਾਈ ਗਾਂ ਦਿੱਤੀ ਸੀ
@BalveerSingh-xp9qg
@BalveerSingh-xp9qg 3 жыл бұрын
ਚਮਕੀਲਾ ਸॅਚ ਗਾੳੁਦਾ ਸੀ
@kuldeepsidhu9005
@kuldeepsidhu9005 3 жыл бұрын
ਚਮਕੀਲੇ ਨੇ ਕੋੲੀ ਗ਼ਲਤ ਨਹੀਂ ਗਾੲਿਅਾ ਪਰਿਵਾਰ ਵਾਲਿਅਾ ਨੂੰ ਚਮਕੀਲੇ ਦੇ ਅਸਲੀ ਕਾਤਲਾਂ ਦੀ ਖ਼ੋਜ਼ ਕਰਨੀ ਚਾਹੀਦੀ ਹੈ
@bhinderduhewala2853
@bhinderduhewala2853 2 жыл бұрын
ਭੈਣ ਜੀ ਚਮਕੀਲੇ ਵਰਗਾ ਕੋਈ ਨਹੀਂ ਹੋਸਖਦਾ ਬਾਈ ਅਮਨ ਜੀ ਬਹੁਤ ਬਹੁਤ ਧੰਨਵਾਦ ਜੀ
@gursewakbrar9549
@gursewakbrar9549 3 жыл бұрын
ਸਦਾ ਅਮਰ ਰਹੂ
@vkr854
@vkr854 Жыл бұрын
ਸਦਾ ਸੁਖੀ ਰਹੋ ਬੱਚਿਓ 🤗🙏,heartly regards from D RD BAND 🇮🇳 ਫ਼ਰੀਦਕੋਟ
@tejinderpalsingh5229
@tejinderpalsingh5229 3 жыл бұрын
ਚਮਕੀਲੇ ਵਰਗਾ ਬਣ ਨਹੀਂ ਹੋਇਆ ਕਿਸੇ ਤੋਂ ਤਾਂਹੀ ਰੋਲਾ ਪੋਂਦੇ ਨੇ ਬਾਈ ਜੀ ਜਿਨ੍ਹਾਂ ਦੇ ਦਿਲ ਤੇ ਰਾਜ ਕਰਦਾ ਉਹਨਾਂ ਨੂੰ ਪੁਛ ਕੇ ਦੇਖੋ ਅੱਜ ਵੀ ਸੁਣਦੇ ਨੇ ਸਾਰੇ ਗਾਇਕ
@pooniarajsthan8916
@pooniarajsthan8916 3 жыл бұрын
भाई साहब थोनू सब नू पता हैं की चमकिला जी दा कत्ल किस ने किता हैं ते तुसी दस क्यों नही दिन्दे चमकिला जी दा नाम सुन के ही दिल रोन लग जान्दा हैं हीरा गव्वा दीता पंजाबी बोली दा
@SukhveerSingh-uo2dw
@SukhveerSingh-uo2dw 3 жыл бұрын
ਚਮਕੀਲੇ ਨੇ ਕੁੱਝ ਵੀ ਮਾੜਾ ਨਹੀ ਗਾਇਆ, ਰੰਗ ਚੁਪਲਾ ਬੱਕਰੀ ਦੇ ਚੜਗੀ ਤਕੇ, ਏਦਾ ਦੇ ਗੀਤ ਵੀ ਗਾਏ ਨੇ ਕਲਾਕਾਰਾਂ ਨੇ
@bahadursinghsingh8142
@bahadursinghsingh8142 3 жыл бұрын
v nice g ਬਿਲਕੁਲ ਸਹੀ ਗਲ ਹੈ ਜੀ ਧੰਨਵਾਦ ਜੀ
@user-dt5vi1wf7j
@user-dt5vi1wf7j 2 жыл бұрын
ਚਮਕੀਲੇ ਦੇ ਗੀਤ ਬਹੁਤ ਵਧੀਆ ਸੀ ਹੁਣ ਦੇ ਗਾਇਕਾ ਨੇ ਗੰਦ ਪਾਕੇ ਰੱਖ ਤਾ
@ManjitSingh-fd8vq
@ManjitSingh-fd8vq 3 жыл бұрын
sajjri bhu di jive bri pyi aa.. sukh nal dbbi aje bhri hoi aa. legend never die. chamkila ❤️
@didarsingh4524
@didarsingh4524 3 жыл бұрын
ਅਮਰ ਰਹੁ ਦੁਨੀਆ ਤੇ ਅਮਰਜੋਤ ਚਮਕੀਲਾ
@Kulwantsingh-od3tc
@Kulwantsingh-od3tc 3 жыл бұрын
I love you ਬਾੲੀ ਜੀ ਚਮਕੀਲਾ ਸਾਬ ਜੀ। Dr ਕੁਲਵੰਤ ਸਿੰਘ
@raghvirsingh5835
@raghvirsingh5835 3 жыл бұрын
ਅਮਰ ਸਿੰਘ ਚਮਕੀਲਾ ਅਮਰ ਗਾਇਕ ਗਾਇਕੀ ਦਾ ਥੰਮ ਸੀ ਅਤੇ ਹਮੇਸ਼ਾਂ ਰਹੇਗਾ।
@baggastudio9998
@baggastudio9998 3 жыл бұрын
ਚਮਕੀਲਾ ਜੀ ਮਹਾਨ ਲੇਖਕ ਅਤੇ ਗਾਇਕ ਸਨ ਓਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ
@ramphalpuri9093
@ramphalpuri9093 3 жыл бұрын
Very nice
@jugaarijattt825
@jugaarijattt825 3 жыл бұрын
punjabi gayki da super star chamkila saab
@amriksingh1445
@amriksingh1445 3 жыл бұрын
ਚਮਕੀਲੇ ਨੇ ਤਾ ਬਹੁਤ ਵਧੀਆ ਗਾਈਆਜੀ
@balkarsingh8924
@balkarsingh8924 3 жыл бұрын
ਚਮਕੀਲਾ ਬਹੁਤ ਵਧੀਆ ਗਾਇਕ ਸੀ
@BalbirSingh-kv8mq
@BalbirSingh-kv8mq 3 жыл бұрын
ਅਮਨ ਵੀਰ ਜੀ ਮੈਂ ਚਮਕੀਲੇ ਜੀ ਦੀ ਭਾਣਜੀ ਦੇ ਦੋ ਸ਼ਬਦ ਸੁਣੇ ਅਸਲ ਕਾਰਨ ਇਹ ਹੈ ਕਿ ਬੇਟਾ, ਚਮਕੀਲਾ ਜੀ ਦੀ ਝੜਾਈ ਹੀ ਇੰਨੀ ਹੋ ਗਈ ਸੀ ਕਿ ਉਸ ਟਾਈਮ ਕੇਈ ਲੋਕ ਬਰਦਾਸ਼ਤ ਨਹੀਂ ਕਰ ਸਕੇ ਜਿਹੜੇ ਹੁਣ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ ਉਹ ਅੱਜ ਵੀ ਬਰਦਾਸ਼ਤ ਨਹੀਂ ਕਰ ਰਹੇ, ਬੇਸ਼ੱਕ ਉਹ ਜੋੜੀ ਨਹੀਂ ਰਹੀ ਪਰ ਉਹ ਨੂੰ ਚਾਹੁਣ ਵਾਲੇ ਉਸ ਤੋਂ ਵੀ ਜ਼ਿਆਦਾ ਨੇ ਧੰਨਵਾਦ
@drewshorts6201
@drewshorts6201 3 жыл бұрын
Good.
@narvirsingh1908
@narvirsingh1908 3 жыл бұрын
ਬਹੁਤ ਵਧੀਆ ਲੱਗਾ
@bhurasingh1871
@bhurasingh1871 3 жыл бұрын
ਭੈਣ ਜੀ ਚਮਕੀਲਾ ਅਮਰਜੋਤ ਰੱਬੀ ਰੂਹ ਸੀ ਤਾ ਲੋਕ ਦਰਸ਼ਨਾ ਨੂੰ, ਤਰਸ ਦੇ ਸੀ ੲਿਕ ਲੁਧਿਆਣੇ ਦਾ ਕਲਾਕਾਰ ਪੱਗ ਦਾ ਫਰਲਾ ਛੱਡ ਕੇ ਉਤੇ ਲੀਰ ਜੀ ਬਨਦਾ ਉਹ ਕਹਿੰਦਾ ਮੈਨੁੁੂ, ਲੋਕ ਰੱਬ ਕਹਿਦੇ ਨੇ ਲੋਕ ਉਸ ਨੂੰ, ਲੁਟੇਰਾ ਗੱਪੀ ਗਦਾਰ ਕਹਿਦੇ ਨੇ
@JassaSingh-zz4jr
@JassaSingh-zz4jr Ай бұрын
Sister ji full support A chamikla ji da parvar nu
@verrk12
@verrk12 3 жыл бұрын
Legend Singer C chamkila Ji 🙏🏻🙏🏻
@sukhmandersingh3618
@sukhmandersingh3618 2 жыл бұрын
ਭੈਣ ਜੀ ਚਮਕੀਲਾ ਬਾਈ ਸਦਾ ਅਮਰ ਰਹੂ ਜੀ
@rottyboyduke1930
@rottyboyduke1930 3 жыл бұрын
I don’t understand if some people don’t like listening to chamkila why the hell do you watch these vids and dislike them lol 😂
@AmanSingh-cs8wj
@AmanSingh-cs8wj 3 жыл бұрын
Brilliant singer..Brilliant writer..Brilliant performer...magical voice
@GurnamOrganicFresh
@GurnamOrganicFresh 3 жыл бұрын
💐💞Legend Chamkila ji forever 💐💞 50% Punjabi Singer... Chamkila ji dia tunes leke star ✴️ ban rahe ne bt name nahi le rahe Chamkila ji da 💐
@mohdhzam1624
@mohdhzam1624 3 жыл бұрын
My dear sister and brother ustad chamkila gi nu
@LakhvirSingh-le2uc
@LakhvirSingh-le2uc 3 жыл бұрын
Nice information sister ji🙏🙏
@ramsingh9866
@ramsingh9866 3 жыл бұрын
Good
@pawankumar-xn1px
@pawankumar-xn1px 3 жыл бұрын
Good
@jugaarijattt825
@jugaarijattt825 3 жыл бұрын
maut to 33 sal bad vi super hit CHAMKILA
@kewal1370
@kewal1370 3 жыл бұрын
Good...sister...ji
@babbusandhu3492
@babbusandhu3492 3 жыл бұрын
Love you chamkila bai bhot jald Saudi de driver veeran te ek song karna jis vich chamkila ji de uper hai... Gadiya..ch..tape..baki song aun te ji
@kewal1370
@kewal1370 3 жыл бұрын
Paranam...aman...sister...ji
@parmjeetheerheer89
@parmjeetheerheer89 3 жыл бұрын
ਅਮਰ ਸਿੰਘ ਚਮਕੀਲਾ ਸਾਡਾ ਵੀਰ ਅਮਰ ਹੈਂ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗਾ ਇਸ ਜੋੜੀ ਨੂੰ ਮਰਨ ਵਲੇ ਮਰ ਪਰ ਅਮਰ ਸਿੰਘ ਚਮਕੀਲਾ ਜੀ ਅਮਰ ਹੈ ਅਮਰ ਰਹੇ ਗਾ Param ji heer
@pooniarajsthan8916
@pooniarajsthan8916 3 жыл бұрын
चमकिला जी तो ज्यादा गन्दे गीत ता होर भी बहुत लोग गायी जान्दे सी कुलदीप मानक भी ता गन्दे गाई गया गलत कहन वाले कहन तो पहला थोडा सोच लेना चाही दा है love you chamkila ji
@jugaarijattt825
@jugaarijattt825 3 жыл бұрын
Niceeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee
@mangigill6639
@mangigill6639 3 жыл бұрын
Great interview what about one interview with sawaran shivea Who is Phones
@HarjinderSingh-fu6ef
@HarjinderSingh-fu6ef 3 жыл бұрын
Chamkila sadi jend jann from germany
@rooplal9026
@rooplal9026 3 жыл бұрын
God bless bhen ji!
@JAGJEETSingh-lv1dm
@JAGJEETSingh-lv1dm 3 жыл бұрын
ਚਮਕੀਲਾ ਜੀ ਦਾ ਢੋਲਕ ਮਾਸਟਰ, ਜਿਸਦੇ ਹੱਥ ਵਿੱਚ ਪਹਿਲੀ ਗੋਲੀ ਲੱਗੀ ਸੀ।ਲਾਲ ਸਿੰਘ।ਉਹ ਮੇਰੇ ਘਰ ਇੱਕ ਜਾਣ ਪਛਾਣ ਦੇ ਆਦਮੀ ਰਾਹੀਂ ਮੇਰੇ ਘਰ ਆਇਆ।ਤੇ ਮੈਂ ਚਮਕੀਲਾ ਜੀ ਬਾਰੇ ਘੱਟੋ ਘੱਟ 3 ਘੰਟੇ ਬਹਿਕੇ ,ਖਾਣ ਪੀਣ ਕੀਤਾ।ਤੇ ਰੋਟੀ ਪਰਸ਼ਾਦਾ ਵੀ ਛਕਿਆ।ਤੇ ਸਵੇਰੇ ਖੇਤ ਮੋਟਰ ਤੇ ਇਸ਼ਨਾਨ ਪਾਣੀ ਵੀ ਕੀਤਾ। ਤੇ ਲਾਲ ਸਿੰਘ ਮੇਰੇ ਕੋਲੋ ਇਹ ਵਾਅਦਾ ਲੈਕੇ ਗਿਆ ,ਕਿ ਚਮਕੀਲਾ ਜੀ ਦੀ ਬਰਸੀ ਤੇ ਜਰੂਰ ਆਓਗੇ। ਪਰ ਉਹ ਇਨਸਾਨ,ਜਿਸਨੇ ਲਾਲ ਸਿੰਘ ਢੋਲਕ ਮਾਸਟਰ ਮਿਲਾਇਆ ਸੀ।ਬਿਨਾਂ ਦੱਸੇ ਆਪ ਇੱਕਲਾ ਈ ਚਮਕੀਲਾ ਜੀ ਜੀ ਬਰਸੀ ਤੇ ਚਲਾ ਗਿਆ।ਤੇ ਮੈੱ ਉਸਨੂੰ ਉਸ ਦਿਨ ਤੋਂ ਹੀ ਬੁਲਾਉਣਾ ਛੱਡਤਾ।ਅੱਜ ਮੇਰੇ ਗੇਟ ਅੱਗੇ ਆ ਗਿਆ।ਤੇ ਮੈਂ ਸਾਰੀ ਗੱਲ ਉਜਦੇ ਮੂੰਹ ਤੇ ਕਹਿਤੀ।ਤੇ ਉਸਨੂੰ ਇਹ ਵੀ ਕਿਹ ਅੱਗੇ ਤੋਂ ਮੈ ਇੱਕਲਾ ਹੀ ਆਪਣੀ ਗੱਡੀ ਤੇ ਚਮਕੀਲਾ ਸਾਹਿਬ ਦੀ ਬਰਸੀ ਤੇ ਜਾਇਆ ਕਰਾਂਗਾ। ਸੋ ਬੱਚਿਓ ਬਹੁਤ ਖੂਸ਼ੀ ਹੋਈ ਇੰਟਰਵਿਉ ਸੁਣਕੇ। ਬਾਕੀ ਵਾਅਦ ਰਿਹਾ, ਅਗਲੀ ਬਰਸੀ ਤੇ ਜਰੂਰ ਹਾਜਰੀ ਲਵਾਵਾਂਗਾਂ। ਗਲਤੀ ਲਈ ਮੁਆਫੀ ਜੀ। ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ। ਆਮੀਨ!!
@amarsinghchamkilaofficial9171
@amarsinghchamkilaofficial9171 3 жыл бұрын
ਲਾਲ ਚੰਦ ਬਸ ਥੋੜੇ ਹੀ ਦਿਨਾਂ ਦਾ ਪ੍ਰਹੋਣਾ ਹੁਣ ਬਸ ...,
@RajKumar-ge1gl
@RajKumar-ge1gl 3 жыл бұрын
I miss you chamkila ji and amar jot ji. Thanks
@mewasingh9688
@mewasingh9688 3 жыл бұрын
Chamkila Sher c koi ni bn sakda ohde varga
@harmindersingh5148
@harmindersingh5148 3 жыл бұрын
Best singer amar singh chamkila je amarjot Kaur je 👌👏👏💘💘🙏🙏🙏💌💌💌💌💌👍
@HarjinderSingh-ir7vs
@HarjinderSingh-ir7vs 3 жыл бұрын
ਬਹਤ.ਹੀ.ਚੰਗਾ.ਲॅਗਾ..ਦੋਵਾ.ਭੈਣਾ.ਨਾਲ.ਗਲਬਾਤ..ਕਰਨਾ..ਬਾਕੀ..ਅਮਨਦੀਪ.ਭੈਣ.ਵॅਲ..ਵੇਖ.िਕ.ਬਹੁਤ.ਦੁਖ ਹੁੰਦਾ.िਪਤਾ.िਪਅਾਰ.ਨਹੀ.िਮਲ.ਸिਕਅਾ..ਜੋ.ਮਰਜੀ.ਭੈਣ.ਲੋਕ.ਕिਹਣ..ਚਮਕੀਲਾ.ਅॅਜ.ਅਮਰ.ਹੈ.ਅਮਰ.ਰਹੂ
@shehnajsuman5127
@shehnajsuman5127 3 жыл бұрын
ਬਾਈ ਚਮਕੀਲਾ ਅਤੇ ਅਮਰਜੋਤ ਜੀ ਅਮਰ ਸਨ ਅਮਰ ਹਨ ਤੇ ਅਮਰ ਰਹਿਣਗੇ ਕੁੱਝ ਲੋਕ ਪੁੱਠਾ ਸਿੱਧਾ ਲਿੱਖ ਕੇ ਆਪਣੇ ਆਪ ਨੂੰ ਫੁਕਰਾ ਤੇ ਕਮੀਨਾਂ ਹੋਣ ਦਾ ਸਬੂਤ ਦਿੰਦੇ ਹਨ ਇਹ ਵਡਿਆਈ ਨਹੀਂ ਮੂਰਖ ਮੱਤੀ ਹੈ ਚਮਕੀਲਾ ਤੇ ਅਮਰਜੋਤ ਦੀ ਜੋੜੀ ਬਾਂ ਕਮਾਲ ਸੀ ਅਤੇ ਉਨ੍ਹਾਂ ਦੀ ਕੀਤੀ ਨੂੰ ਕੋਈ ਮਿਟਾ ਨਹੀਂ ਸਕਦਾ ਅਸੀਂ ਵੀ ਚਲੇ ਜਾਣਾ ਤੇ ਕਮੀਨਿਆ ਨੇ ਵੀ ਬੈਠੇ ਨਹੀਂ ਰਹਿਣਾ ਤੇ ਬਾਈ ਚਮਕੀਲਾ ਦੁਨੀਆਂ ਤੇ ਏਦਾਂ ਹੀ ਵਜਦਾ ਰਹੂ ਅਮਰ ਹੈ ਅਮਰ ਸੀ ਤੇ ਅਮਰ ਹੀ ਰਹੂ ।(ਬਾਈ ਜੀ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ )
@omparkash7860
@omparkash7860 3 жыл бұрын
Very good effort
@gurcharnsinghkhiali5731
@gurcharnsinghkhiali5731 3 жыл бұрын
Chamkila sadi famis jorhi a iho je kalakar sadian bad sansar vich aundene
@maniharpreetmanig3445
@maniharpreetmanig3445 3 жыл бұрын
Love you ustad chamkila ji Zindabad ustad chamkila ji
@GurmeetSingh-jq6mq
@GurmeetSingh-jq6mq Жыл бұрын
ਉਹ ਚਮਕੀਲਾ ਦਾ ਦੌਰ ਸੀ ਜਾਂ ਦੋ ਬੰਦੇ ਹੋਣ ਜਾਂ 100 ਬੰਦੇ ਹੋਣ ਇੱਕੇ ਗੱਲ ਚਲਦੀ ਸੀ ਚਮਕੀਲਾ ਚਮਕੀਲਾ ਬੱਸ ਚਮਕੀਲਾ
@swarnsingh2265
@swarnsingh2265 3 жыл бұрын
ਸਲੂਟ❤❤❤❤
@Apna-punjab.
@Apna-punjab. 3 жыл бұрын
@ WAHEGURU ji baba ji 👍👍👍👍👍🆗🆗🆗🆗🙇🙇🙇🙇🙇@ HOLLAND UK BAPLA BALDEV
@kashmeersingh2480
@kashmeersingh2480 3 жыл бұрын
Very nice video
@kalwindersingh6625
@kalwindersingh6625 3 жыл бұрын
Mama.ni.c Boba.oh.tan.bande.de.roop.ch.Rabb.aap.aaeaa.c
@RajpalSingh-lh9uw
@RajpalSingh-lh9uw 3 жыл бұрын
nice jori. se
@mangat6460
@mangat6460 3 жыл бұрын
ਅਮਰ ਜੋੜੀ 🙏🙏🌹🌹🙏🙏
@RajKumar-om5lm
@RajKumar-om5lm 3 жыл бұрын
I love you chmkila
@bhupinderkumar5800
@bhupinderkumar5800 3 жыл бұрын
ਸਵਰਨ ਭੈਣ ਦਾ ਨੰ ਕਿੰਨਾ ਵੀਰ ਜੀ
@darshansingh8992
@darshansingh8992 3 жыл бұрын
Third
@gurlabhsra1998
@gurlabhsra1998 3 жыл бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਅਮਰ ਰਹਿਣਗੇ
@akmundra6045
@akmundra6045 3 жыл бұрын
Nice interview bro
@jugaarijattt825
@jugaarijattt825 3 жыл бұрын
chamkila and harjit neetu live pind isru tehsil khanna dest Ludhiana date 16 - 1 - 1988 next video you tube upload
@krishandevverynicechmkilaj286
@krishandevverynicechmkilaj286 3 жыл бұрын
ਦੁਗਰੀ ਦਾ ਡਾਇਮੰਡ ਬਾਈ ਚਮਕੀਲਾ
@manjeetstudiolehragaga5312
@manjeetstudiolehragaga5312 3 жыл бұрын
ਮਾਮੀ ਆਖੋ ਅਮਰਜੋਤ ਨੀ
@darshansingh8992
@darshansingh8992 3 жыл бұрын
Hanji kde2 galti ho jandi hai Sorry
@sukhwindersingh8330
@sukhwindersingh8330 3 жыл бұрын
Right love you chamkila
@amritpaltoor9466
@amritpaltoor9466 3 жыл бұрын
100 percent sech A miss you Amar singh chemkala my sister good intervew sat sri Akal
@RanjitSingh-li5df
@RanjitSingh-li5df 3 жыл бұрын
Aman veer g bout good kum
@eknoorsinghofficial0100
@eknoorsinghofficial0100 3 жыл бұрын
thanks
@balwinderdhaliwal2729
@balwinderdhaliwal2729 3 жыл бұрын
Nice singer
@bhupindersingh-qs5jb
@bhupindersingh-qs5jb 3 жыл бұрын
Chamkila+Amarjot Ajj v AMAR hn. Thanx sister
Which one of them is cooler?😎 @potapova_blog
00:45
Filaretiki
Рет қаралды 10 МЛН
WHO DO I LOVE MOST?
00:22
dednahype
Рет қаралды 62 МЛН
Khóa ly biệt
01:00
Đào Nguyễn Ánh - Hữu Hưng
Рет қаралды 19 МЛН
Haha😂 Power💪 #trending #funny #viral #shorts
00:18
Reaction Station TV
Рет қаралды 7 МЛН
Chamkila Farm Live Interview With Swarn Sivia
55:00
Baltej Sran
Рет қаралды 437 М.
Which one of them is cooler?😎 @potapova_blog
00:45
Filaretiki
Рет қаралды 10 МЛН