Amitabh Bachchan Di Sikh Nasalkushi Vich Bhumika | Dr. Sukhpreet Singh Udhoke |

  Рет қаралды 153,347

Dr.Sukhpreet Singh Udhoke

Dr.Sukhpreet Singh Udhoke

2 жыл бұрын

ਅਮਿਤਾਬ ਬੱਚਨ ਦੀ ਸਿੱਖ ਨਸਲਕੁਸ਼ੀ ਵਿੱਚ ਭੂਮਿਕਾ
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 485
@udhoke
@udhoke 2 жыл бұрын
ਗੁਰੂ ਸਾਹਿਬ ਤਾਂ ਦਿਵਾਲੀ ਵਾਲੇ ਦਿਨ ਦਰਬਾਰ ਸਾਹਿਬ ਆਏ ਹੀ ਨਹੀਂ ਫਿਰ ਬੰਦੀਛੋੜ ਦਿਵਸ ਕਦੋਂ kzfaq.info/get/bejne/gadmmLykrMWlaH0.html
@babag9490
@babag9490 2 жыл бұрын
Udhoke sab, *Sikhism Exposed* naam da KZfaq channel bahot trending pe chal raha hai...aap kuch roshni dale.
@punjabpunjab1973
@punjabpunjab1973 2 жыл бұрын
@@babag9490 udhoke saab kutto k bare me kush kehna pasand nai krte
@onkarsahota1677
@onkarsahota1677 2 жыл бұрын
सिखों की नई जनरेशन को अमीताभ बच्चन की काली करतूतों की जानकारी देने के लिए धन्यवाद
@gamingsquarestudios7968
@gamingsquarestudios7968 2 жыл бұрын
@@punjabpunjab1973 sahi keha veere oh sala bhonki janda ik fake jehi website toh ohnu saale nu kakh ni pata sikhi bare
@parmykumar8592
@parmykumar8592 2 жыл бұрын
Bhaji i read & heard 77% of the rapests & murderer's of Delhi 84 was Muslim convicts released from prison by a Congress MP?
@dhiansingh3103
@dhiansingh3103 2 жыл бұрын
ਆਓ ਆਪਾਂ ਸਾਰੇ dr ਭਾਈ s s ਉਦੋਕੇ ਜੀ ਦੇ ਸਿੱਖ ਇਤਿਹਾਸ ਸੁਣਾਉਣ ਲਈ ਕੋਟ ਕੋਟ ਧਨਵਾਦ ਕਰੀਏ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@chamkaurdhaliwal588
@chamkaurdhaliwal588 Жыл бұрын
ਬਿਲਕੁਲ ਸਚ ਹੈ ਜਿਹੜੇ ਉਸ ਵਕਤ ਟੈਲੀਵੀਯਨ ਸੁਣ ਰਹੇ ਸਨ !ਇਸ ਗੁੰਡੇ ਦੇ ਸਬਦ ਸਨ ਖੂਨ ਕਾ ਬਦਲਾ ਖੂਨ ਸੇ ਲੇਂਗੇ !
@Lakhwinder-vu7ez
@Lakhwinder-vu7ez 2 жыл бұрын
ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਤੁਸੀ ਹਰੇਕ ਮੁੱਦੇ ਤੇ ਬਹੁਤ ਵਧੀਆ ਤਰੀਕੇ ਨਾਲ ਚਰਚਾ ਕਰਦੇ ਹੋ 1984 ਵਿੱਚ ਸਿੱਖ ਕੌਮ ਨੂੰ ਇਹ ਸਾ ਨਸੂਰ ਜਖਮ ਦਿੱਤਾ ਗਿਆ ਜੋਂ ਕਦੇ ਵੀ ਭਰ ਨਹੀਂ ਸਕਦਾ ਤੇ ਸਾਡੀ ਸਿੱਖ ਕੌਮ ਨੂੰ ਅਮਿਤਾਭ ਬਚਨ ਦਾ ਵਿਰੋਧ ਕਰਨਾ ਚਾਹੀਦਾ
@tourwithls6993
@tourwithls6993 Жыл бұрын
App v ge ao eh comment nall ki hinda
@parvinderkaurkhalsa9310
@parvinderkaurkhalsa9310 9 ай бұрын
Esnu naharu di najayaj olad v keha janda esdi shakal nehru naal mildi aa
@amardeep7770
@amardeep7770 9 ай бұрын
​@@tourwithls6993likheya ki hai ?
@BhaiBalramSinghSirsa
@BhaiBalramSinghSirsa 2 жыл бұрын
ਮੇਰੇ ਦਿਲ ਵਿੱਚ ਬਹੁਤ ਚਿਰ ਦਾ ਇਹ ਭੁਲੇਖਾ ਸੀ ਜੋ ਕਿ ਡਾਕਟਰ ਸਾਹਿਬ ਜੀ ਨੇ ਇਸ ਵੀਡੀਓ ਰਾਹੀਂ ਦੂਰ ਕਰ ਦਿੱਤਾ 🙏
@karunjitsingh9069
@karunjitsingh9069 2 жыл бұрын
Why it should b remove
@jaggasingh6271
@jaggasingh6271 9 ай бұрын
Koi sabot Ni ditta esne sirf story sunaye
@nachhattersinghbains8563
@nachhattersinghbains8563 Жыл бұрын
ਸਿੱਖ ਇਤਿਹਾਸ ਬਾਰੇ ਸਿੱਖ ਕੌਮ ਵਿੱਚ ਪਾਇਆ ਯੋਗਦਾਨ ਬਹੁਤ ਬਹੁਮੁੱਲਾ। ਇਸ ਨੂੰ ਜਾਰੀ ਰੱਖਣਾ।
@khalsaraj7443
@khalsaraj7443 2 жыл бұрын
ਵਾਹਿਗੁਰੂ ਆਜ਼ਾਦੀ ਹੀ ਹੱਲ ਹੈ ਸਿੱਖ ਕੋਮ ਦੇ ਲਈ ਵਾਹਿਗੁਰੂ
@taranjitsinghvirk5605
@taranjitsinghvirk5605 10 ай бұрын
1984 ਵਿੱਚ ਮੈਂ ਤਕਰੀਬਣ 20 ਸਾਲਾਂ ਦਾ ਸੀ ਅਤੇ ਅਸੀਂ ਉਦੋਂ ਹਰਿਆਣੇ ਵਿੱਚ ਰਹਿੰਦੇ ਸੀ ਉਸ ਟਾਈਮ ਬਹੁਤ ਜ਼ੁਲਮ ਹੋਈਆਂ ਸੀ ਅਤੇ ਇਨ੍ਹਾਂ ਜੋ ਉਦੋਂ ਜ਼ੁਲਮ ਹੋਈਆਂ ਸੀ ਜ਼ਰੂਰ ਕਿਸੇ ਰਾਹੀਂ ਭੀੜ ਨੁੰ ਉਸ ਸਮੇਂ ਉਕਸਾਇਆਂ ਗਿਆਂ ਹੋਵੇਂਗਾ ਜੀ।
@dr.simerjeetkaurbrar4404
@dr.simerjeetkaurbrar4404 2 жыл бұрын
ਇਹ ਵੀ ਸੁਣਦੇ ਆਏ ਹਾਂ ਜੀ ਕਿ ਅਮਿਤਾਭ ਬਚਨ ਦਾ ਇਹ ਬਿਆਨ ਦੂਰਦਰਸ਼ਨ ਟੀ ਵੀ ਤੇ live ਟੈਲੀਕਾਸਟ ਹੋਇਆ ਸੀ!ਇਸ ਦੇ ਬਾਰੇ ਵੀ ਦੱਸਿਓ ਜੀ ਕਿ ਇਹ ਗੱਲ ਸੱਚ ਹੈ ਜੀ! ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਅੱਜ ਦੀ ਪੀੜ੍ਹੀ ਜੋ ਇਹੋ ਜਿਹੇ ਅਦਾਕਾਰਾਂ ਨੂੰ ਮਹਾਨ ਦਾ ਦਰਜਾ ਦਿੰਦੇ ਨੂੰ ਉਹ ਸੁਚੇਤ ਹੋ ਜਾਣ ਕਿ ਕੌਣ ਸਾਡੀ ਸਿੱਖ ਕੌਮ ਦਾ ਦੁਸ਼ਮਣ ਹੈ 🙏🙏
@parmindersinghjabbal3268
@parmindersinghjabbal3268 Жыл бұрын
I also heard him when he was inciting public
@daljitnagi3610
@daljitnagi3610 Жыл бұрын
Bilkul such hai ji .BBC KOL USDI VDO HAI
@simeranbrar
@simeranbrar Жыл бұрын
@@daljitnagi3610 🙏🙏
@daljitnagi3610
@daljitnagi3610 Жыл бұрын
@@simeranbrar ji ssa
@ManjitKaur-ph3ue
@ManjitKaur-ph3ue Жыл бұрын
ਸਿੱਖ ਰਾਸ਼ਟਰ ਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਤੇ ਵੀ ਉਕਸੀ ਭੀੜ ਨੇ ਹਮਲਾ ਕੀਤਾ ਸੀ ।
@SSIdhu-yx6nj
@SSIdhu-yx6nj 2 жыл бұрын
In 1984 AMITABH BACHAN was close friend of Rajiv Gandhi and gave speech publically that “”KHOON KA BADLA KHOON””. Every Sikhs of DELHI is aware of this
@megsarna7429
@megsarna7429 2 жыл бұрын
@Vimalpreet Bajwa very true
@beejumarwah6431
@beejumarwah6431 10 ай бұрын
@ssidhu: Amitabh is not a friend but illegal son of Nehru. Everyone knows how Amitabh’s mother had illegal relation with nehru and Amitabh was born through that. He has that bloody blood of nehru.
@Topshikari-rj6gx
@Topshikari-rj6gx 10 ай бұрын
Agar bhindranwala ek gaddi ke liye 5000 hindu maran wali baat keh sakta hai toh amitabh bacchan ne gya galat bola agar ek jeep ke liye 5000 hindu mara ja sakta hai toh indra gandhi ke mout ke badle sikh mare gya toh kya badi baat hai
@gomsy
@gomsy 10 ай бұрын
@@Topshikari-rj6gx hmm hmara time bhi ayegaa fir terse yahi question puchunga thorha time khad jaa
@harmindersingh2494
@harmindersingh2494 10 ай бұрын
​@@Topshikari-rj6gx100% agree
@sukhbirsinghsukhbirsidhu9910
@sukhbirsinghsukhbirsidhu9910 9 ай бұрын
ਡਾਕਟਰ ਉਦੋਂ ਕੇ ਸਾਹਿਬ ਜੀ ਬਹੁਤ ਵਧੀਆ ਕੀਤਾ ਐਕਸਪਲੇਨ ਕਰਕੇ ਕਿਉਂਕਿ ਬਹੁਤ ਸਾਰੇ ਪੰਜਾਬੀ ਗੁਰਸਿੱਖ ਵੀਰ ਇਸ ਭੱੜਵੇ ਦੀ ਕਰਤੂਤ ਨੂੰ ਅਕਸੈਪਟ ਨਹੀਂ ਸਨ ਕਰਦੇ ਨਹੀਂ ਮੰਨਦੇ ਕਿ ਇਸ ਨੇਂ ਹੀ ਖ਼ੂਨ ਕਾ ਬਦਲਾ ਖ਼ੂਨ ਦਾ ਪਹਿਲਾ ਨਾਅਰਾ ਲਾਇਆ ਅਤੇ ਇਹਨਾਂ ਨੂੰ ਅੱਤਵਾਦ ਫੈਲਾਉਂਣ ਲਈ ਉਕਸਾਇਆ ਅਤੇ ਐਨਾਂ ਖ਼ੂਨ ਖ਼ਰਾਬਾ ਹੋਇਆ,, ਧੀਆਂ ਭੈਣਾਂ ਨੂੰ ਸੜਕਾਂ ਤੇ ਬੇਪੱਤ ਕੀਤਾ,, ਸ਼ਾਇਦ ਇਹ ਵੀ ਹੋ ਸਕਦਾ ਇਹ ਸਿੱਖ ਕੌਂਮ ਤੋਂ ਅੰਦਰੋ ਅੰਦਰ ਡਰਦਾ ਸਿੱਖ ਸੇਵਾ ਸੰਸਥਾਵਾਂ ਨੂੰ ਰਾਸ਼ੀ ਦੇ ਚੈੱਕ ਦੇਂਦਾ ਕਿਉਂਕਿ ਇਸਨੂੰ ਕੋਈ ਭੁੱਲੇਖਾ ਨਹੀਂ ਸਿੱਖਾਂ ਬਾਰੇ, ਸਿੱਖਾਂ ਦੇ ਖ਼ੂਨ ਨੇਂ ਪਤਾ ਨਹੀਂ ਕਦੋਂ ਉਬਾਲ਼ ਮਾਰ ਦੇਣਾਂ,,ਧੁਰ ਦੀ ਟਿਕਟ ਦਾ ਡਰ,,ਇਸਦੀ ਹਰ ਹਰਕਤ ਮੀਡੀਆ ਤੇ ਛਾਈ ਰਹਿੰਦੀ,ਸੋ ਕਿਸੇ ਸੇਵਾ ਸੰਸਥਾ ਵਿੱਚ ਯੋਗਦਾਨ ਪਾਉਂਦਾ ਤਾਂ ਸੁਰਖੀਆਂ ਚ੍ ਰਹਿ ਕੇ ਸਿੱਖਾਂ ਲਈ ਸੰਤ ਮਹਾਂਪੁਰਸ਼ ਬਣਿਆ ਰਹੇ,, ਧੰਨਵਾਦ ਸਹਿਤ , ਡਾਕਟਰ ਉਦੋਂ ਕੇ ਸਾਹਿਬ ਜੀ,, ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖਣ ਪਰਿਵਾਰ ਸਮੇਤ,,
@akaur4533
@akaur4533 2 жыл бұрын
ਸਾਡੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਅਮਿਤਾਭ ਬਚਨ ਨੂੰ ਬੜਾ ਵਧੀਆ ਫਿਲਮ ਸਟਾਰ ਵਿਖਾਇਆ ਜਾਂਦਾ ਹੈ ਪੰਜਾਬੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਮਾਪਿਆ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀਆ ਕਿਤਾਬਾ ਪੜਿਆ ਕਰੋ ਤੇ ਬੱਚਿਆ ਨੂੰ ਅਮਿਤਾਭ ਬਚਨ ਦੀਆ ਕਰਤੂਤਾਂ ਤੋ ਜਾਣੂ ਕਰਾਓ ਕ
@JASKARANSINGH-ye5et
@JASKARANSINGH-ye5et 2 жыл бұрын
ਬਹੁਤ ਬਹੁਤ ਧੰਨਵਾਦ ਡਾ. ਸਾਹਿਬ ਜੀ। ਅਕਾਲ ਪੁਰਖ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ੇ ।
@adeepk2274
@adeepk2274 2 жыл бұрын
ਮੇਰੇ ਸਾਰੇ ਸਿੱਖ ਵੀਰਾ ਅਤੇ ਭੈਣਾਂ ਨੂੰ ਬੇਨਤੀ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਆਪਣੇ ਘਰ ਦੇ ਅੰਦਰ ਬਾਹਰ ਦੀਵੇ ਅਤੇ ਲਾਇਟਾ ਲਗਾ ਕੇ ਅਤੇ ਆਪਣੇ ਬੱਚਿਆ ਤੋਂ ਪਾਠ ਅਤੇ ਸਿਮਰਨ ਕਰਵਾਇਏ।। ਇਸ ਦਿਨ ਛੁੱਟੀ ਕਰ ਕੇ ਦਿਸ ਦਿਨ ਨੂੰ ਬਹੁਤ ਖ਼ਾਸ ਬਣਾਿੲਅੇ।
@balbirchander5008
@balbirchander5008 9 ай бұрын
Main es gal ton puri tran sehmat han dilli da saka bhulaya nahin ja sakda meri bhen jo sikh parvar bich biahi hai ate es sake karn apna ghar gua bethi
@ManpreetSingh-xm4vv
@ManpreetSingh-xm4vv 2 жыл бұрын
ਫਿਲਮੀ ਨਾਇਕ ਹੋ ਸਕਦਾ ਜਿਹੜੇ ਮੰਨਦੇ ਨੇ ਪਰ ਸਾਡੀ ਨਜ਼ਰ ਚ ਖਲਨਾਇਕ ਐ ਼਼਼਼ ਇਹ ਡਰਾਮੇਬਾਜ਼ ਹੈਵਾਨ ਦਾ ਈ ਨਹੀਂ ਸਗੋ ਇਸਦੇ ਹਰ ਇਸ਼ਤਿਹਾਰ ਦੇ ਪ੍ਰੋਡਕਟ ਦਾ ਬਾਈਕਾਟ ਕਰਦਾ ਹਾਂ ਅਤੇ ਸਭ ਜਾਗਰੂਕ ਸਿੱਖ ਕਰੋ ਼਼਼਼
@harpalsingh2381
@harpalsingh2381 2 жыл бұрын
🙏 waheguru ji 🙏🎉🎉🎉🎉🎉
@wrongbuthonestsanatnihuman9148
@wrongbuthonestsanatnihuman9148 2 жыл бұрын
*Dalle Jaldi Hi Khattam Hon Jaa Rahe Ne,, 2024 TAK Wait Kro,, Bilkul Democratic, Loktaantrik Way Naal Hi Desh Chalaun Da Promise Krwa K Hi Desh Di Baagdoar Leaders De Haath Ditti Jaavegi,,, 15---15 Lakh De 🍭 Lollipop Naal Aah Chor Modi Ne Desh Di Janta Especially Youth Nu Bharmaa Liya Si,, Hun Eh Sab Saale Jail Wich Jaan Ge...*
@suchabajwa4287
@suchabajwa4287 10 ай бұрын
ਅਸੀ ਤਾਂ ਪਹਿਲਾ ਹੀ ਇਸ ਕੰਜਹ ਦਾ ਬਾਈਕਾਟ ਕਰਦੇ ਆ ਰਹੇ ਹਾਂ ਪਰ ਸਾਡੀ ਲੀਡਰਸ਼ਿਪ ਹੀ ਇਹਨਾ ਨੂੰ ਮੂੰਹ ਲਗਾਉਂਦੇ ਨੇ। ਇਸਦੀ ਕੰਜਰ ਦੀ ਕੁਲ ਵੀ ਖਤਮ ਹੋਵੇਗੀ । ਬਾਕੀ ਵਾਹਿਗੁਰੂ ਜੀ ਇਨਸਾਫ ਕਰਨਗੇ ।
@ManmeetKaur-zx9fj
@ManmeetKaur-zx9fj 10 ай бұрын
Asi bhi agree ha aapji nal veer. From gurjeet Singh
@smartpeople22
@smartpeople22 9 ай бұрын
ਪੰਜਾਬ ਦੇ ਫਿਕਰਮੰਦ ਸਾਰੇ ਲੋਕਾਂ ਨੂ ਪਤਾ.
@parminderjitsingh7281
@parminderjitsingh7281 9 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਇਹ ਨਾਇਕ ਹੋਵੇਗਾ ਫਿਲਮਾਂ ਦਾ ਪਰ ਸਿੱਖ ਕੌਮ ਲਈ ਬਹੁਤ ਵੱਡਾ ਖਲਨਾਇਕ ਹੈ
@ravitamna1033
@ravitamna1033 2 жыл бұрын
ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਦਿੱਲੀ ਦਰਬਾਰ ਤੋਂ ਕਦੀ ਵੀ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਕੋਈ ਉਮੀਦ ਹੈ ਕਿ ਦਿੱਲੀ ਕਦੀ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇਗੀ ਕਿਉਕਿ ਸਿੱਖਾਂ ਨੇ ਜਿਸ ਧਰਮ ਲਈ ਕੁਰਬਾਨੀਆਂ ਦਿੱਤੀਆਂ ਉਸ ਧਰਮ ਨੇ ਵੀ ਕਦੀ ਵੀ ਸਿੱਖ ਧਰਮ ਲਈ ਹਾ ਦਾ ਨਾਰਾ ਨਹੀਂ ਮਾਰਿਆ
@pardeepbhardwaj2787
@pardeepbhardwaj2787 11 ай бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ🙏ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@pritpalsingh4634
@pritpalsingh4634 2 жыл бұрын
ਤੁਸੀਂ ਜੋ ਕੁਝ ਵੀ ਅਮਿਤਾਭ ਬੱਚਨ ਬਾਰੇ ਦੱਸਿਆ ਊਹ ਸੁਣਨ ਤੋਂ ਬਾਦ ਮੈਨੂੰ ਉਸ ਨਾਲ ਨਫ਼ਰਤ ਹੋ ਗਈ ਹੈ !!
@pargatbhutwadhiajimerapind7353
@pargatbhutwadhiajimerapind7353 9 ай бұрын
ਸਾਡੇ ਸਿੱਖ ਲਾਣੇ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਐਹੋ ਜਿਹੇ ਲੋਕ ਜਿੰਨਾ ਨੇ ਸਿੱਖਾਂ ਦੀ ਨਸਲਕੁਸ਼ੀ ਵਿੱਚ ਘਿਨਾਉਣਾ ਰੋਲ ਨਿਭਾਇਆ ਹੈ ਇਹ ਸਿੱਖਾਂ ਦੇ ਮਿੱਤ ਨਹੀਂ ਹੋ ਸਕਦੇ
@TheTomlovejerry
@TheTomlovejerry 2 жыл бұрын
Sant maskeen g de baad kaum kol achhe bulaare de Roop ch tusi ho .
@harpreetkaur5022
@harpreetkaur5022 2 жыл бұрын
You are right 🙏🙏🙏👍❤️
@gagandeepsingh-cg2qm
@gagandeepsingh-cg2qm 2 жыл бұрын
YES JI. SARDAR AJMER SINGH JI ALSO GREAT HISTORIAN . BOTH ARE GREAT NO COMPARISON
@kanwaljitsingh3293
@kanwaljitsingh3293 2 жыл бұрын
ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ
@societenaturelle9005
@societenaturelle9005 9 ай бұрын
*Ooo Bhai .. Guru ke Sikh te banno ! Ardaas appe sunni Jaye gi 🙏🏻🙏🏻*
@notinusemedia
@notinusemedia 2 жыл бұрын
Thank you clarifying the history with your wisdom and authentic research
@gurdeepkour8985
@gurdeepkour8985 2 жыл бұрын
1984 ਤੋਂ ਬਾਅਦ ਇਕ ਵੀ ਫ਼ਿਲਮ ਨਹੀਂ ਦੇਖੀ ਕੂਤੇ ਦੀ ਔਰ ਨਾ ਹੀ ਕੋਈ ਫਿਲਮ ਦੇਖਨੀ ਹੈ ਮਰਤੇ ਦਮ ਤੱਕ
@ssingh3518
@ssingh3518 2 жыл бұрын
ਬਹੁਤ ਵਧੀਆ explanation ਕੀਤੀ ਹੈ ji das da ਦਿਲੋ thank you app ji nu waheguru chardikala ਚ ਰੱਖੇ aur istra ਸੇਵਾ ਕਰੀ ਜਾਓ ਪੰਥ ਦੀ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@MandeepSingh-om1is
@MandeepSingh-om1is 10 ай бұрын
ਬਹੁਤ ਧੰਨਵਾਦ ਵੀਰ ਜੀ 🙏🙏
@Amarjeetsingh-lb9fn
@Amarjeetsingh-lb9fn 2 жыл бұрын
ਪ੍ਰੋਗਰਾਮ ਕਾਫੀ ਗਿਆਨਮਈ ਤੇ ਤੱਥਾਂ ਤੇ ਅਧਾਰਤ ਹੁੰਦੇ ਹਨ, ਸ਼ੁਕਰੀਆ ਜੀ
@gillmanpreetsingh1990
@gillmanpreetsingh1990 Жыл бұрын
ਡਾਕਟਰ ਸਾਹਬ ਤੁਸੀ ਬਿਲਕੁਲ ਸਹੀ ਕਿਹਾ, ਸੱਚ ਹੈ
@sukhwinderasi473
@sukhwinderasi473 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
@gurpreetsinghkhalsa2552
@gurpreetsinghkhalsa2552 2 жыл бұрын
ਵਾਹਿਗੁਰੂ ਵਾਹਿਗੁਰੂ
@gurjas99
@gurjas99 2 жыл бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ।ਸਚੁ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੇ ਰਹਿਣਾ ।
@SukhwinderSingh-qv3vm
@SukhwinderSingh-qv3vm 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@pindawale7348
@pindawale7348 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@saranjitsingh5821
@saranjitsingh5821 2 жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@santoshrai8437
@santoshrai8437 2 жыл бұрын
DOCTOR SAHIB JI SALUTE 🙏SALUTE GOD BLESS YOU CARRY ON 🙏
@MandeepSinghKambojNaushehraPan
@MandeepSinghKambojNaushehraPan 2 жыл бұрын
DR.Sukhpreet You you are right sar 💯%✓✓✓✓✓✓bilkul theek hai Very nice good sar ji thanks for video
@RobinSingh-tf9dj
@RobinSingh-tf9dj 11 ай бұрын
ਅਨੋਕ। ਜਾਣਕਾਰੀ ਲਈ ਧੰਨਵਾਦ
@azadsoch_01
@azadsoch_01 2 жыл бұрын
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਬ
@shantydhalio523
@shantydhalio523 2 жыл бұрын
ਧੰਨਵਾਦ ਡਾ ਸਾਹਿਬ ਜੀ
@amarjitsaini5425
@amarjitsaini5425 2 жыл бұрын
Very nice paji. Thank you for this great video.
@azadsoch_01
@azadsoch_01 2 жыл бұрын
ਚੜ੍ਹਦੀ ਕਲਾ
@Ajitsingh-wu9ms
@Ajitsingh-wu9ms 9 ай бұрын
Very good 👍 waheguru ji 🙏 ❤
@hsbl
@hsbl 2 жыл бұрын
ਵਾਹਿਗੁਰੂ ਜੀ 🙏
@rashpal81
@rashpal81 2 жыл бұрын
ਬਹੁਤ ਧੰਨਵਾਦ ਜੀ।
@jagdevdhaliwal4692
@jagdevdhaliwal4692 2 жыл бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ
@deepchahal8601
@deepchahal8601 2 жыл бұрын
Thanks Dr sahib 🙏🙏
@ravinderrandhawa1305
@ravinderrandhawa1305 2 жыл бұрын
ਧੰਨਵਾਦ ਵੀਰ ਜੀ
@onehope8779
@onehope8779 2 жыл бұрын
ਵਹਿਗੁਰੂ ਜੀ ਕ ਖਾਲਸਾ ਵਹਿਗੁਰੂ ਜੀ ਕੇ ਫਤਿਹ🙏 ਵੀਰ ਜੀ
@RajpalSingh-te7tn
@RajpalSingh-te7tn 2 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਵੀਰ ਜੀ ਇਕ ਸਾਚੀ ਸਾਖੀ ਲਿਖਤ ਵਿਚ ਇਕ ਸਬਦ ਹੈ ਕਮੀਊਨਿਲ ਅਵਾਰਡ ਓਸ ਵਾਰੇ ਜਰੂਰ ਦਸੋ
@ravinder_sing
@ravinder_sing 10 ай бұрын
Very important clear and evident information to be remembered by Sikh community
@user-ns4rm1nj3d
@user-ns4rm1nj3d 10 ай бұрын
Thanks for sharing the information 🙏🙏
@hasithi3416
@hasithi3416 2 жыл бұрын
Thanks for clarifying 🙏🙏🙏
@dasssukhwindersingh3817
@dasssukhwindersingh3817 9 ай бұрын
ਵਾਹਿਗੁਰੂ ਜੀ
@manindersharma3495
@manindersharma3495 9 ай бұрын
Waheguru ji ka khalsa Waheguru ji fateh very very thunk veerji g
@AmrikSingh-bd4pf
@AmrikSingh-bd4pf 9 ай бұрын
Well-researched documentary. Youngsters should benefit from this research for their further research projects.
@atmasingh2284
@atmasingh2284 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harshdeepsingh8211
@harshdeepsingh8211 2 жыл бұрын
Es video ch bahut saare views aaunge. Thank you so much udhoke saab
@pardeepkang2209
@pardeepkang2209 2 жыл бұрын
Thanks veer ji
@hardeepsinghkhalsa3141
@hardeepsinghkhalsa3141 Жыл бұрын
ਧੰਨਵਾਦ ਬਾਈ ਜੀ
@rajendrabedi186
@rajendrabedi186 2 жыл бұрын
Thanks very much
@gurbhejsingh8963
@gurbhejsingh8963 2 жыл бұрын
Waheguru tuhade te meher rakhe
@MandeepSingh-cp7ic
@MandeepSingh-cp7ic 2 жыл бұрын
ਬਿਲਕੁਲ ਸੱਚ ਕਿਹਾ ਜੀ
@brahamgyanijivansakhia9317
@brahamgyanijivansakhia9317 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@user-tt7em6lu9i
@user-tt7em6lu9i 10 ай бұрын
ਧਨਵਾਦ ਵੀਰ ਜੀ
@khalsa-g124
@khalsa-g124 2 жыл бұрын
ਭਾਰਤ ਦੇਸ਼ ਦਾ ਅੰਨਾ ਬੋਲਾ ਕਨੂੰਨ
@MandeepSingh-fe4gj
@MandeepSingh-fe4gj 9 ай бұрын
Waheguru g ....
@lakhvirdhanjal2182
@lakhvirdhanjal2182 2 жыл бұрын
ਧੰਨਵਾਦ
@rasandeepkaurkular5524
@rasandeepkaurkular5524 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurkirat_singh
@gurkirat_singh 11 ай бұрын
Waheguru ji mehar karn ge jroor ❤❤
@geetalal180
@geetalal180 2 жыл бұрын
Waheguru ji waheguru ji waheguru ji
@suchasingh2663
@suchasingh2663 Жыл бұрын
Very good knowledge and information for the public
@GurmeetKaur-hz6yc
@GurmeetKaur-hz6yc 9 ай бұрын
ਬਿਲੁਲ ਸਹੀ ਗਲ ਜੀ
@nachhsingh2605
@nachhsingh2605 9 ай бұрын
Waheguru ji khalsa Waheguru ji ki fateh
@prabhdeepkaur4477
@prabhdeepkaur4477 2 жыл бұрын
Delhi de 1984 wale attack ch jdo govt. Sikh katl-e-aam de order dite c Indra Gandhi de Munde ne ta Amtiabh Bachan v nal c Indra de Munde de, full support ch
@sjare1954
@sjare1954 2 жыл бұрын
Qqq
@parmykumar8592
@parmykumar8592 2 жыл бұрын
@live and let live just because I didn't take Amrit & not baptised as a Sikh like many didn't when Sri Guru Gobind Singh ji Maharaj gave Amrit & was called Sahajdari Sikhs you talk to me so????
@harshdeepsingh8211
@harshdeepsingh8211 2 жыл бұрын
@@parmykumar8592 Hindus are not sehajdhari Sikhs 🤣🤣🤣
@parmykumar8592
@parmykumar8592 2 жыл бұрын
@@harshdeepsingh8211 read my comment, read it again if you don't understand!
@aircoolco.8964
@aircoolco.8964 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaspalSingh-fo9hh
@JaspalSingh-fo9hh 9 ай бұрын
Waheguru ji ❤❤ waheguru ji ka Khalsa WaheGuru Ji ki Fateh ❤❤
@kamaljitjassar3123
@kamaljitjassar3123 2 жыл бұрын
Waheguruji meher karo ji.
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@swindersodhi1737
@swindersodhi1737 Жыл бұрын
Es da ek Bola Lagan Naal 1000 pervar thabah kur dita gahia
@swindersodhi1737
@swindersodhi1737 Жыл бұрын
Eh papia katal kahoonii ha eh nurak ma jaiga
@daljeetsingh5152
@daljeetsingh5152 Жыл бұрын
ਅਮਿਤਾਭ ਬੱਚਨ ਨੇ ਓਸ ਸਮੇਂ ਹਕੂਮਤ ਦੀ ਚਿਮਚਾ ਗਿਰੀ ਕਰਦੇ ਐਸੇ ਗੰਦੇ ਬੋਲ ਬੋਲੇ ਸਨ। ਏਹ ਵੀ ਪਾਪੀ ਹਾ ।
@palwindersingh3731
@palwindersingh3731 9 ай бұрын
Thanks so much veer ji. Aap ji ne sachai pesh keeti hai bhut hi dukh hunda jado lokis lambu nu MAHANYKE kehnde ne sach 1984 yaad a janda hsi. Navi punjanbi peerhi nu saara itihaas yaad rakhna chahida hai. Jionda raho veer ji.
@mansahibsingh2343
@mansahibsingh2343 2 жыл бұрын
Waheguru Ji 🙏🏻 😢😢
@kaurrajvir4363
@kaurrajvir4363 2 жыл бұрын
Thanks for clarifying sir.
@azadsoch_01
@azadsoch_01 2 жыл бұрын
ਵਾਹਿਗੁਰੂ
@gurbakhsissingh643
@gurbakhsissingh643 2 жыл бұрын
Good job Dr sahib
@lambarsingh-nc9qe
@lambarsingh-nc9qe 9 ай бұрын
Waheguru ji ♥️🙏🙏
@kulwindermander1721
@kulwindermander1721 10 ай бұрын
Very excellent information Dr sahib
@user-vm8ps8jd3g
@user-vm8ps8jd3g 9 ай бұрын
Dr. Sukhpreet Singh Udhoke Culprits are still roaming Free Culprit Amitabh Bachan Kamal Nath I 100% Agree with you Dr.Sukhpreet ji There are more Culprits still Roaming Free I Appreciate your True Information and Explanation Great Regards Sir G God bless 🙏🙏👍
@jatindersingh1288
@jatindersingh1288 2 жыл бұрын
Fir v apa india nu pyar krde mere pind da munda jammu sheed ho gya pishle hafte Pata pata singh da vairi
@punjabpunjab1973
@punjabpunjab1973 2 жыл бұрын
india ni mada kuj lok te etho diya sarkara gandiya ne
@jatindersingh1288
@jatindersingh1288 2 жыл бұрын
@@punjabpunjab1973 gl sari sarkara di a
@allabouttruthandsikhism3873
@allabouttruthandsikhism3873 2 жыл бұрын
@ਜਸ਼ਕ੍ਰੀਤ ਸਿੰਘ ਚੂਤੀਆ ਜਿਸਨੇ ਵੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਆ ਉਹ ਚਾਹੇ ਇੰਦਰਾ, ਰਾਜੀਵ ਜਾਂ ਮੋਦੀ ਹੋਵੇ ਉਸਨੂੰ ਬਹੁਮਤ ਨਾਲ ਜਿਤਾਇਆ ਹਿੰਦੂਆਂ ਨੇ
@BhupinderSingh-tc4hh
@BhupinderSingh-tc4hh 2 жыл бұрын
Thank you for this precious information
@jagpreetsingh5808
@jagpreetsingh5808 2 ай бұрын
God bless you
@SanjivKumar-mm4he
@SanjivKumar-mm4he 10 ай бұрын
.......🌿ੴ🌿...... ........🌿ਸ਼੍ਰੀ🌿...... ....🌿ਸਤਿਨਾਮ🌿.... 🌿ਸ਼੍ਰੀ ਵਾਹਿਗੁਰੂ ਜੀ🌿
@geniusranu9725
@geniusranu9725 2 жыл бұрын
Good job 👏
@pritpalsinghchawla7820
@pritpalsinghchawla7820 6 ай бұрын
ਸਿੱਖ ਇਸ ਹਾਲਾਤ ਦੇ ਆਪ ਜਿੰਮੇਵਾਰ ਹਨ। ਅਸੀ political ਲੈਵਲ ਤੇ ੪੭ ਤੋਂ ਲੈਕੇ ਹੁਣ ਤੱਕ ਸੁੱਤੇ ਹੋਏ ਹਾਂ।
@simratpalsinghbrar5222
@simratpalsinghbrar5222 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@konkon2665
@konkon2665 2 жыл бұрын
Waheguru
@lakhvindersingh3864
@lakhvindersingh3864 2 жыл бұрын
Veer.ji ⚘⚘🙏🙏🙏🙏🙏🙏🙏
@kamaljitjassar5024
@kamaljitjassar5024 10 ай бұрын
Waheguruji mehar karan.
@ravinderkaur3837
@ravinderkaur3837 Жыл бұрын
ਵਾਹਿਗੁਰੂ ਵਾਹਿਗੁਰੂ 🤔🤔
@surinderche3354
@surinderche3354 2 жыл бұрын
Well said dr.sahib.
@atmakkhoj2524
@atmakkhoj2524 9 ай бұрын
Dhanvaad bai saab
@manjitsingh4831
@manjitsingh4831 2 жыл бұрын
Good👍 Presentation
@jaspalsingh1586
@jaspalsingh1586 2 жыл бұрын
Dr.saab good job.
Maharaja Ranjit Singh Ji De Katal Di Sajish | Dr. Sukhpreet Singh Udhoke |
21:26
Dr.Sukhpreet Singh Udhoke
Рет қаралды 174 М.
what General Harbakhsh Singh Said about Revolt of 1984 ? | Dr. Sukhpreet Singh Udhoke
16:16
Каха ограбил банк
01:00
К-Media
Рет қаралды 10 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 11 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
Sant Jarnail Singh Bhindrawale Ji's Post Mortem Report | Dr. Sukhpreet Singh Udhoke
23:27
Kon Bol Reha Hai Jooth ? Amritpal Singh, Simranjeet singh mann Ja Dr. Sukhpreet Singh
16:41
Каха ограбил банк
01:00
К-Media
Рет қаралды 10 МЛН