Amritpal Singh ਦੇ ਭਰਾ ਕੋਲੋਂ ਕਥਿਤ ਤੌਰ 'ਤੇ ਨਸ਼ਾ ਮਿਲਿਆ, ਪੁਲਿਸ ਤੇ ਮਾਪੇ ਕੀ ਕਹਿ ਰਹੇ |𝐁𝐁𝐂 𝐏𝐔𝐍𝐉𝐀𝐁𝐈

  Рет қаралды 33,766

BBC News Punjabi

BBC News Punjabi

24 күн бұрын

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਉੱਤੇ ਨਸ਼ਾ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਮੁਤਾਬਕ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਮਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਡਰੱਗ ਵੀ ਕਿਹਾ ਜਾਂਦਾ ਹੈ। ਪੁਲਿਸ ਨੇ ਇਹਨਾਂ ਨੂੰ ਵੀਰਵਾਰ ਸ਼ਾਮ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜਿਓਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ ਤੇ ਪਰਦੀਪ ਸ਼ਰਮਾ, ਐਡਿਟ - ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 337
@samandeepsingh4520
@samandeepsingh4520 22 күн бұрын
ਪੂਰਾ ਜੋਰ ਲਕੇ ਸਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਨੂ ਬਦਨਾਮ ਕਰਨ ਕਰ ਰਹਿਆ
@sandeepverma-yg7wl
@sandeepverma-yg7wl 22 күн бұрын
Truth is bitter.
@jattdhillon1990
@jattdhillon1990 22 күн бұрын
vir paytm usnu kida justifying karougye?
@sandeepverma-yg7wl
@sandeepverma-yg7wl 22 күн бұрын
@@jattdhillon1990 Kya bola,
@jattdhillon1990
@jattdhillon1990 22 күн бұрын
@@sandeepverma-yg7wl police wale bol rehe ne ki 1000o ludhiana drug dealr nu dite ne woh bhi arrest kiya hai.. plus police said they have vedioghraphy… lets see whts truth
@crusadersfromtheeast3534
@crusadersfromtheeast3534 22 күн бұрын
Ghoomat dhakka 😂kardi a fer😅
@SukhwinderSingh-jg1je
@SukhwinderSingh-jg1je 22 күн бұрын
ਲਾਹਨਤਾਂ ਇਹੋ ਜਿਹੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਜੋ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾ ਕੇ ਫਸਾਇਆ ਜਾ ਰਿਹਾ ਹੈ
@Manpreetsingh-xp7ir
@Manpreetsingh-xp7ir 22 күн бұрын
Veere 10000 rs g pay kitye oh khud mann gye ne . Te drug test v positive aa gyea
@simrjitsingh15
@simrjitsingh15 22 күн бұрын
@@Manpreetsingh-xp7ir j sarkar fake case paa skdi aa ta fake report ni bnwa skdi pta tuhanu v aa sara k india vich kuj v ho skda paise nal te power nal phir v pta ni kyo bheda wang har gal nu minto minti sach mann lene aa
@lakhvirmann9623
@lakhvirmann9623 22 күн бұрын
Veere sarkar nal panga leeke dekh tenu qatal v mana lainge,kida dia gallan karda​@@Manpreetsingh-xp7ir
@azadvirsingh3437
@azadvirsingh3437 22 күн бұрын
Ki saboot a ki o nirdosh aa ..... De sakda koi paroof.... Gaddi de shehas kale nhi disde o ta app he karwaye honne onne ne...jo ki alowe nhi aa
@sulemangill8891
@sulemangill8891 21 күн бұрын
test report positive.....nashai veer....hahahah
@bikramgill5035
@bikramgill5035 22 күн бұрын
ਸਿੱਖਾਂ ਦੇ ਦੁਸ਼ਮਣੋ ਬੱਸ ਕਰੋ, ਸਿੱਖਾਂ ਨੂੰ ਬਦਨਾਮ ਨਾ, ਕਰੋ
@hanishjaspal7807
@hanishjaspal7807 22 күн бұрын
Veer dope test ho gya .. Nasha kita hoyya si . Gaddi ch Nasha vechan valla v si . Gaddi te kalle sishe lagge hoye si. Hor ki bhallde ho tu c. .
@kissanjattkissan9976
@kissanjattkissan9976 22 күн бұрын
@@hanishjaspal7807prahwa bathere fasonde ne sikhan nu jan buj ke badnam krn lyi
@kissanjattkissan9976
@kissanjattkissan9976 22 күн бұрын
@@hanishjaspal7807meh dekhya bahut case fake hunde ne ehe jan buj ke kite jnde ne arrest krn lyi pehla plan hunda ehe
@YashTamber
@YashTamber 22 күн бұрын
​@@hanishjaspal7807 tu nall c ,ja fir eh tenu inha diya gallan Sach ladiya 😅😅
@rajbirkaur9037
@rajbirkaur9037 22 күн бұрын
ਝੂਠ ਝੂਠ ਝੂਠ ਹਿੰਦੁਸ਼ਤਾਨ ਦੀਆਂ ਝੂਠੀਂਆਂ ਚਾਲਾਂ
@crusadersfromtheeast3534
@crusadersfromtheeast3534 22 күн бұрын
Drug 😂lain wala khalsa
@ramankataria500
@ramankataria500 22 күн бұрын
Pata ni ade bich Hindustan kitho agea pharea taan Punjab police ne
@sagar-wm9oy
@sagar-wm9oy 22 күн бұрын
@@ramankataria500😂 bhedaan ne veer kuch vi Bol skde eh
@Daske.WaleSahi
@Daske.WaleSahi 22 күн бұрын
ਵੱਡੇ ਵੱਡੇ ਮਗਰਮੱਛਾਂ ਨੂੰ ਤਾਂ ਫੜ੍ਹਦੇ ਨਹੀਂ ਏਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਲਈ ਕਿੱਥੋਂ ਤੱਕ ਡਿਗੋਂਗੇ ਸਾਡੇ ਦੋ ਪਿੰਡਾਂ ਚ ਇੱਕੋ ਬੰਦੇ ਨੇ ਬੇਅਦਬੀ ਕੀਤੀ ਦੋਸ਼ੀ ਤੇ UAPA ਲੱਗੀ ਕਹਿੰਦੇ ਜ਼ਮਾਨਤ ਨਹੀਂ ਹੁੰਦੀ ਪਰ ਸੱਤ ਮਹੀਨੇ ਬਾਅਦ ਜ਼ਮਾਨਤ ਤੇ ਆ ਗਿਆ ਪਾਪੀ ਪੁਲੀਸ ਨੇ ਸੱਤ ਮਹੀਨੇ ਚਲਾਣ ਹੀ ਪੇਸ਼ ਨਹੀਂ ਕੀਤਾ ਜਿਹੜਾ ਤਿੰਨ ਮਹੀਨੇ ਚ ਕਰਨਾ ਹੁੰਦਾ ਉਹ ਬਾਹਰ ਫਿਰਦਾ ਇਹ ਪੁਲੀਸ ਵਾਲਿਆਂ ਨੇ ਗੁਰੂ ਨਾਲ ਵੀ ਧੋਖਾ ਕੀਤਾ ਬੇਅਦਬੀ ਦੇ ਦੋਸ਼ੀ ਨੂੰ ਬਚਾਉਣ ਲਈ
@DUSHMAN-bk4in
@DUSHMAN-bk4in 22 күн бұрын
ਭੇਡੋ ਸ਼ਰਮ ਕਰੋ
@DeepakKumar-lm3xq
@DeepakKumar-lm3xq 22 күн бұрын
Sachi
@AS-nc5wh
@AS-nc5wh 20 күн бұрын
@@Daske.WaleSahi ਬੇਅਦਬੀ ਬਾਦਲ ਸਰਕਾਰ ਵੇਲੇ ਹੋਈ,ਪਰ ਓਨਾ ਨੂੰ ਬਚਾਉਣ ਲਈ ਭਿੰਡਰਾਂਵਾਲੇ ਦੀ ਟਕਸਾਲ, ਸ਼੍ਰੋਮਣੀ ਕਮੇਟੀ, ਸਿੱਖ ਸੰਪਰਦਾਵਾਂ ਤੇ ਅਕਾਲ ਤਖ਼ਤ ਸਾਹਿਬ ਨੇ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾਇਆ । ਪਰ ਇੱਕ ਹਿੰਦੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣਾਂ ਕੈਰੀਅਰ ਦਾ ਤੇ ਲਾ ਦਿੱਤਾ। ਸਿੱਖ ਕੌਮ ਨੂੰ ਚੱਪਣੀ ਵਿਚ ਨੱਕ ਡੁਬੋ ਕੇ ਮਰਨਾ ਚਾਹੀਦਾ ਹੈ ਕਿ ਨਹੀਂ, ਤੁਸੀਂ ਦੱਸੋ?।
@gurpalmahal4196
@gurpalmahal4196 19 күн бұрын
Lakh lahanat sarkar te
@chamanlal3937
@chamanlal3937 22 күн бұрын
ਜੇ ਪੁਲਿਸ ਦੀ ਔਕਾਤ ਹੈ ਤਾਂ ਸਾਡੇ ਪਿੰਡ ਆਵੇ, ਇੱਕ ਵਾਰ ਨਹੀਂ ਸੌ ਵਾਰ ਪੁਲਿਸ ਨੂੰ ਦੱਸਿਆ ਕਿ ਮੁੰਡਾ ਸ਼ਰੇਆਮ ਗੋਲੀਆਂ ਵੇਚਦਾ। ਪਰ ਪਤਾ ਨਹੀਂ ਕਿਉਂ ਇਨ੍ਹਾਂ ਦੀ ........ ਫਟ ਜਾਂਦੀ ਆ।
@GurpreetSingh-jl5pf
@GurpreetSingh-jl5pf 22 күн бұрын
ਭਾਈ ਸਾਹਬ ਦੇ ਭਰਾ ਤੇ ਕੇਸ ਤਾ ਕੀਤਾ ਹੁਣ ਡਰੱਗ ਫੈਕਟਰੀ ਦਾ ਤਾ ਕਰਦੇ ਇਹ 4,5 ਗ੍ਰਾਮ ਨਾਲ ਕੀ ਹੋਣਾ।ਬਾਕੀ ਪੁਲਿਸ ਕਿੰਨੀ ਸੱਚੀ ਇਹ ਤਾ ਸਾਰੇ ਪੰਜਾਬ ਨੂੰ ਪਤਾ ਹੀ ਐ।
@amandeepbhullar57
@amandeepbhullar57 22 күн бұрын
ਤੁਹਾਡੇ ਵਰਗੇ ਲੋਕਿਆਂ ਨੂੰ ਹੀ ਅੰਧ-ਭਕਤ ਕਿਹਾ ਜਾਂਦਾ ਹੈ
@sakinderkaur846
@sakinderkaur846 22 күн бұрын
@@amandeepbhullar57 veer ji ek channel wale amritpal de bap nu pushde c ki jo osde name te post hundiya o kon paonda bap chup ho gaya bolya ni .it cell Wale hn bahut .
@prabsandhu4053
@prabsandhu4053 22 күн бұрын
​@@amandeepbhullar57tere wrge nu ki kye hun
@kissanjattkissan9976
@kissanjattkissan9976 22 күн бұрын
@@amandeepbhullar57tere vrge nu kehnde ne sarkari
@GulabSingh-ut5et
@GulabSingh-ut5et 22 күн бұрын
​@@prabsandhu4053tu oss na nhi is chuthe chore nu baapu keh te j aih ghand we khaan firr we kehndda rahi
@Mandeepsingh1023
@Mandeepsingh1023 22 күн бұрын
ਭਾਰਤ ਵਿੱਚ ਸਰਕਾਰ ਕੁੱਝ ਵੀ ਕਰ ਸਕਦੀ ਹੈ ਸੱਭ ਨੂੰ ਪਤਾ ਹੈ ਸਰਕਾਰਾਂ ਕਿਵੇਂ ਵਿਰੋਧੀਆਂ ਨੂੰ ਦਬਾਉਂਦੀਆਂ ਹਨ
@AS-nc5wh
@AS-nc5wh 21 күн бұрын
​@@Mandeepsingh1023 ਦਰ ਅਸਲ ਸਿੱਖ ਕੌਮ ਨੂੰ ਖਰਾਬ ਕਰਦੇ ਆ ਕੁੱਝ ਗੁੰਡਾ ਅਨਸਰ ਤੇ ਭੋਗਣਾਂ ਪੈਦਾ ਸਾਰੀ ਕੌਮ ਨੂੰ 1978 ਵਿੱਚ ਦੇਹਧਾਰੀ ਗੁਰੂ ਡੰਮ ਦਾ ਰੌਲਾ ਪਾਕੇ ਭਿੰਡਰਾਂਵਾਲੇ ਦੇ ਬੰਦਿਆਂ ਨੇ ਨਿਰੰਕਾਰੀ ਸਮਾਗਮ ਤੇ ਹਮਲਾ ਕੀਤਾ ਪਾਲਾ ਸਿੰਘ ਗਊਆਂ ਵਾਲੇ ਦੇ ਨਿਹੰਗਾਂ ਨੇ ਰਾਧਾਸੁਆਮੀ ਡੇਰੇ ਵਿੱਚ ਗੁੰਡਾਗਰਦੀ ਕਰਕੇ ਕੁੱਟ ਖਾਧੀ ਨਿਹੰਗ ਈਸਾਈਆਂ ਦੇ ਸਮਾਗਮਾਂ ਤੇ ਵੀ ਹਮਲੇ ਕਰਦੇ ਰਹੇ ਤੇ ਰਾਜੇਵਾਲ ਪਿੰਡ ਵਿੱਚ ਈਸਾਈਆਂ ਤੋਂ ਕੁੱਟ ਖਾਧੀ। ਹੁਣ ਤੁਸੀਂ ਦੱਸੋ ਕਿ ਕਦੇ ਹਿੰਦੂਆਂ, ਰਾਧਾਸੁਆਮੀਆਂ, ਨਿਰੰਕਾਰੀਆਂ ਤੇ ਈਸਾਈਆਂ ਨੇ ਸਿੱਖ ਕੌਮ ਦੇ ਕਿਸੇ ਕੀਰਤਨ ਸਮਾਗਮ ਵਿੱਚ ਗੁੰਡਾਗਰਦੀ ਕੀਤੀ ਆ
@Mandeepsingh1023
@Mandeepsingh1023 21 күн бұрын
​@@AS-nc5wh ਤੁਸੀ ਸਰਕਾਰੀ ਗੁੰਡਿਆ ਨੂੰ ਤਾਂ ਭੁੱਲ ਹੀ ਗਏ ਜਿਹਨਾਂ ਨੇ ਸੱਭ ਤੋਂ ਵੱਧ ਗੰਦ ਪਾਇਆ ਹੋਇਆ ਹੈ ਭਾਰਤ ਵਿੱਚ
@AmandeepkaurAman-sg2kv
@AmandeepkaurAman-sg2kv 22 күн бұрын
ਪੂਰੀ ਸ਼ਾਜਿਸ ਹੈ
@HarpreetSingh-bt4sd
@HarpreetSingh-bt4sd 22 күн бұрын
ਬਾਪੂ ਜੀ ਰੱਬ ਤੇ ਵਿਸ਼ਵਾਸ਼ ਰੱਖੋ, ਉਸਦੀ ਸੋਟੀ ਵਿਚ ਅਵਾਜ ਨਹੀਂ ਹੁੰਦੀ। ਦੂਜਿਆਂ ਨਾਲ ਧੱਕਾ ਕਰਨ ਵਾਲਿਆਂ ਨਾਲ ਰੱਬ ਉਸ ਤੋਂ ਵੀ ਵੱਧ ਮਾੜਾ ਕਰਦਾ ਹੈ🙏🙏🙏🙏
@AS-nc5wh
@AS-nc5wh 21 күн бұрын
ਜਿਵੇਂ ਕਿਸੇ ਵੇਲੇ ਭਿੰਡਰਾਂਵਾਲੇ ਤੇ ਉਸ ਦੇ ਸਾਥੀਆਂ ਨੂੰ ਰੱਬ ਨੇ ਸਜ਼ਾ ਦਿੱਤੀ ਸੀ
@parminderkaur8044
@parminderkaur8044 21 күн бұрын
​@@AS-nc5whਭਿੰਡਰਾਂਵਾਲੇ ਤੇ ਸਾਥੀਆ ਨੂੰ ਸਜਾ ਹੋਈ ਕਿ ਉਹ ਕਹਿਣੀ ਕਰਨੀ ਦੇ ਪੂਰੇ ਅਮਰ ਸ਼ਹੀਦ ਹੋਏ ਹਾਂ ਜਿਵੇਂ ਇੰਦਰਾਂ ਗਾਂਧੀ ਨੂੰ ਸਜਾ ਮਿਲੀ
@AS-nc5wh
@AS-nc5wh 21 күн бұрын
@@parminderkaur8044 ਭਿੰਡਰਾਂਵਾਲੇ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਤਾਂ ਸਜ਼ਾ ਦਿੱਤੀ ਸੀ ਕਿਉਂਕਿ ਉਸ ਨੇ ਬਲਜੀਤ ਕੌਰ ਨਾਂ ਦੀ ਔਰਤ ਦੀਆਂ ਛਾਤੀਆਂ ਕੱਟ ਕੇ ਗੁਪਤ ਅੰਗ ਵਿੱਚ ਸਰੀਏ ਠੋਕ ਅਕਾਲ ਤਖ਼ਤ ਸਾਹਿਬ ਤੇ ਮਾਰਿਆ ਸੀ। ਹੋਰ ਵੀ ਕਈ ਕਤਲ ਕਰ ਕੇ ਗੁਰੂ ਘਰ ਦੀ ਪਵਿੱਤਰਤਾ ਭੰਗ ਕੀਤੀ ਸੀ। ਇੰਦਰਾਂ ਗਾਂਧੀ ਨੂੰ ਤਾਂ ਸਜ਼ਾ ਮਿਲੀ ਸੀ ਕਿਉਂਕਿ ਇੰਦਰਾ ਗਾਂਧੀ ਨੇ ਹੀ ਭਿੰਡਰਾਂਵਾਲੇ ਨੂੰ ਹੱਲਾਸ਼ੇਰੀ ਦਿੱਤੀ ਸੀ। ਗੁਰੂ ਰਾਮਦਾਸ ਸਾਹਿਬ ਜੀ ਨੇ ਐਸੀ ਕਲਾ ਵਰਤਾਈ ਕਿ ਦੋਹਾਂ ਨੂੰ ਹੀ ਸਜ਼ਾ ਮਿਲ ਗਈ। ਦਮਦਮੀ ਟਕਸਾਲ ਤਾਂ ਧੜਿਆਂ ਵਿੱਚ ਵੰਡੀ ਗਈ ਤੇ ਕੱਖੋਂ ਹੌਲੀ ਹੋ ਗਈ।
@AS-nc5wh
@AS-nc5wh 21 күн бұрын
@@parminderkaur8044 ਭਿੰਡਰਾਂਵਾਲੇ ਨੂੰ ਤਾਂ ਸਜ਼ਾ ਮਿਲੀ ਕਿਉਂਕਿ ਉਸ ਨੇ ਅਕਾਲ ਤਖ਼ਤ ਸਾਹਿਬ ਤੇ ਬਲਜੀਤ ਕੌਰ ਨਾਂ ਦੀ ਔਰਤ ਦੀਆਂ ਛਾਤੀਆਂ ਕੱਟ ਕੇ ਤੇ ਗੁਪਤ ਅੰਗ ਵਿੱਚ ਸਰੀਏ ਠੋਕ ਮਾਰਿਆ ਤੇ ਹੋਰ ਵੀ ਕਈ ਕਤਲ ਕੀਤੇ। ਗੁਰੂ ਰਾਮਦਾਸ ਸਾਹਿਬ ਜੀ ਨੇ ਐਸੀ ਸਜ਼ਾ ਦਿੱਤੀ ਕਿ ਭਿੰਡਰਾਂਵਾਲਾ ਤੇ ਮਾਰਿਆ ਗਿਆ ਤੇ ਦਮਦਮੀ ਟਕਸਾਲ ਧੜਿਆਂ ਵਿੱਚ ਵੰਡੀ ਗਈ ਤੇ ਕੱਖੋਂ ਹੌਲੀ ਹੋ ਗਈ। ਇੰਦਰਾਂ ਗਾਂਧੀ ਨੂੰ ਸਜ਼ਾ ਤਾਂ ਮਿਲ਼ੀ ਕਿਉਂਕਿ ਉਹ ਭਿੰਡਰਾਂਵਾਲੇ ਨੂੰ ਬਚਾਉਂਦੀ ਰਹੀ।।
@DUSHMAN-bk4in
@DUSHMAN-bk4in 22 күн бұрын
ਭੇਡਾਂ ਨੂ ਭੋਰਾ ਸ਼ਰਮ ਨੀ ਹੁਣ ਵੀ ।
@tejwindersingh459
@tejwindersingh459 22 күн бұрын
ਸਰਕਾਰ ਜੀ ਪੂਰਾ ਜੋਰ ਲਾਓ ਅੰਮ੍ਰਿਤਪਾਲ ਸਿੰਘ ਦੇ ਟੱਬਰ ਨੂੰ ਬਦਨਾਮ ਕਰਨ ਲਈ 😢😢
@AffectionateBurger-zp7cq
@AffectionateBurger-zp7cq 22 күн бұрын
ਅੰਮ੍ਰਿਤ😊😊😊ਪਾਲ ਦੇ ਭਰਾ ਦਾ ਟੈਸਟ ਅਮਰੀਕਾ ਤੋਂ ਕਰਵਾਇਆ ਜਾਵੇ ਤੇ ਜਿਹੜੇ ਇਸ ਦੇ ਵਿੱਚ ਦੋਸ਼ੀ ਹਨ ਉਨਾਂ ਦੀਆਂ ਲਾਈਬ ਬੰਦ ਕਰਾਈਆਂ ਜਾਣ
@GurcharanSingh-kw8lv
@GurcharanSingh-kw8lv 22 күн бұрын
Tera v hona chahida k nahi
@Aman-pm5wc
@Aman-pm5wc 22 күн бұрын
😂😂😂😂😂😂
@sandeepverma-yg7wl
@sandeepverma-yg7wl 22 күн бұрын
​@@GurcharanSingh-kw8lv Nasedi
@crusadersfromtheeast3534
@crusadersfromtheeast3534 22 күн бұрын
Drug wale singh😂
@ramankataria500
@ramankataria500 22 күн бұрын
America kyo Canada bhi thek hai nale apne Bande😂
@judgerandhawa1361
@judgerandhawa1361 22 күн бұрын
ਫ਼ਿਲਮੀ ਸਟੋਰੀ ਜੋ 1978 ਤੋਂ ਦਸੀ ਜਾਂਦੀ!
@ZujharSingh-jm1tu
@ZujharSingh-jm1tu 22 күн бұрын
ਏਹ ਹੈ ਸਰਕਾਰੀ aatbad
@rajpalravinder4702
@rajpalravinder4702 22 күн бұрын
ਸੱਚ ਹਜਮ ਆਉਣਾ ਔਖਾ😅😅
@sukhdevcheema7611
@sukhdevcheema7611 22 күн бұрын
ਵਾਹ ਪੂਰਾ ਜੋਰ ਲੱਗਿਆ ਹੋਇਆ ਬਦਨਾਮ ਕਰਨ ਦਾ
@sanjogtarani3997
@sanjogtarani3997 22 күн бұрын
ਸੱਚ ਬੋਲਣ ਦਾ ਧੰਨਵਾਦ
@balraajsohi6760
@balraajsohi6760 22 күн бұрын
ਮੇਰੇ ਪਿੰਡ ਵਿੱਚ ਹੈ ਵੇਚਣ ਵਾਲੇ ਉਹਨਾ ਨੂੰ ਫੜੋ ਨਾ ਕਿ ਸਿੱਖ ਜਗਤ ਨੂੰ ਬਦਨਾਮ ਕਰਨ ਵਿਚ ਜੋਰ ਦੇਵੋ[ ਲੱਖ ਲਾਹਣਤਾ ਤੇਰੇ ਸਰਕਾਰੇ]
@rana7018josan
@rana7018josan 22 күн бұрын
Police wal gap maar reha ehdia gala te face di riactioc saaf dikh rhi hai
@SarbjitSingh-ed1el
@SarbjitSingh-ed1el 22 күн бұрын
ਪੰਜਾਬ ਸਰਕਾਰ ਦੇ "ਭੰਡ" ਦੀ ਸਾਜਿਸ਼ ਹੈ । ਜੋ ਬੇਕਸੂਰਾਂ ਬੇਗੁਨਾਹਾਂ ਤੇ NSA ਲਗਵਾ ਸਕਦਾ ਹੈ, ਕੁੱਝ ਵੀ ਕਰ ਸਕਦਾ ਹੈ।
@AS-nc5wh
@AS-nc5wh 21 күн бұрын
ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲ਼ੈ ਕੇ ਥਾਣੇ ਤੇ ਹਮਲਾ ਕਰ ਸਕਦਾ,ਜੇ ਉਸ ਦੇ ਭਰਾ ਕੋਲੋਂ ਇੰਨਾ ਕੁ ਨਸ਼ਾ ਫੜਿਆ ਜਾਣਾ ਕੋਈ ਵੱਡੀ ਗੱਲ ਨਹੀਂ। ਥਾਣੇ ਤੇ ਹਮਲਾ ਕਰਨ ਦਾ ਝੂਠਾ ਕੇਸ ਦਰਜ਼ ਕਰਕੇ ਪਹਿਲਾਂ ਅਮ੍ਰਿਤ ਪਾਲ ਨੂੰ ਬਦਨਾਮ ਕੀਤਾ ਤੇ ਹੁਣ ਉਸ ਦੇ ਭਰਾ ਨੂੰ। ਨਹੀਂ ਤਾਂ ਅਮ੍ਰਿਤ ਪਾਲ ਤਾਂ ਥਾਣੇ ਦੇ ਲਾਗੇ ਵੀ ਨਹੀਂ ਸੀ ਗਿਆ
@SarbjitSingh-ed1el
@SarbjitSingh-ed1el 21 күн бұрын
@@AS-nc5wh Centre te State Govt, and Govt Agencies di karguzari ch kini ku Paardarshita Hundi hai, Sab Nu Pata Hai, False proof can be plotted, to make false case, unfortunately Punjab Police is master in this.
@AS-nc5wh
@AS-nc5wh 21 күн бұрын
@@SarbjitSingh-ed1el ਸਹੀ ਗੱਲ ਆ, ਚੌਰਾਸੀ ਵੇਲੇ ਤੋਂ ਈ ਦੇਖ ਰਹੇ ਆਂ, ਓਦੋਂ ਵੀ ਭਿੰਡਰਾਂਵਾਲੇ ਦੇ ਬੰਦਿਆਂ ਨੇ ਕਿਸੇ ਦੇ ਚਪੇੜ ਵੀ ਨਹੀਂ ਸੀ ਮਾਰੀ,ਪਰ ਪੁਲਿਸ ਫਿਰ ਵੀ ਓਨਾ ਦੇ ਮੁਕਾਬਲੇ ਬਣਾਉਦੀ ਰਹੀ। ਭਿੰਡਰਾਂਵਾਲੇ ਦੇ ਕੋਲ ਦਰਬਾਰ ਸਾਹਿਬ ਵਿੱਚ ਖ਼ਾਲੀ ਕਾਰਤੂਸ ਵੀ ਨਹੀਂ ਸੀ ਹੈਗਾ,ਪਰ ਫਿਰ ਵੀ ਸਰਕਾਰ ਨੇ ਹਥਿਆਰਾਂ ਦਾ ਕਹਿਕੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰ ਦਿੱਤਾ। ਸਰਕਾਰ ਭਿੰਡਰਾਂਵਾਲੇ ਦੇ ਬੰਦੇ ਮਾਰਦੀ ਰਹੀ,ਪਰ ਭਿੰਡਰਾਂਵਾਲਾ ਤੇ ਉਸ ਦੇ ਸਾਥੀ ਸ਼ਾਂਤ ਰਹਿ ਕੇ ਕੇਵਲ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੇ ਰਹੇ। ਹੁਣ ਅਮ੍ਰਿਤ ਪਾਲ ਤੇ ਉਸ ਦੇ ਸਾਥੀਆਂ ਨਾਲ ਵੀ ਇਹੋ ਕੁਝ ਹੋ ਰਿਹਾ। ਮੈਂ ਸਿੱਖ ਕੌਮ ਦੀ ਗੱਲ ਨਹੀਂ ਕਰਦਾ, ਸਿੱਖ ਕੌਮ ਚੜ੍ਹਦੀ ਕਲਾ ਵਿਚ ਹੈ, ਕੌਮ ਨੂੰ ਕੋਈ ਮੁਸ਼ਕਲ ਨਹੀਂ, ਕੋਈ ਪ੍ਰਾਬਲਮ ਹੈ ਤਾਂ ਕੇਵਲ ਅਮ੍ਰਿਤ ਪਾਲ ਦੇ ਪੈਰੋਕਾਰਾਂ ਨੂੰ ਹੈ।
@Khushchahal0001
@Khushchahal0001 22 күн бұрын
ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….
@jass2309
@jass2309 22 күн бұрын
ਸ਼ਰਮ ਕਰੋ......ਆਮ ਆਦਮੀ ਪਾਰਟੀ
@singhsaab27790
@singhsaab27790 22 күн бұрын
ਰੱਬ ਦੀ ਮਾਰ ਹੀ ਪਵੇਗੀ ਇਹਨਾਂ ਕੰਜਰਾਂ ਤੇ
@jasjitsinghsingh3070
@jasjitsinghsingh3070 22 күн бұрын
ਪੰਜਾਬ ਪੁਲਿਸ ਦੀਆਂ ਚੁਸਤੀਆਂ
@shivdevsingh8458
@shivdevsingh8458 22 күн бұрын
ਆਪਣੇ ਕੋਲੋਂ ਰੱਖ ਕੇ ਤਾਂ ਆਮ ਬੰਦੇ ਨੂੰ ਫਸਾ ਲੈਂਦੇ ਹਨ ‌
@GurmukhSingh-ub4kd
@GurmukhSingh-ub4kd 22 күн бұрын
ਪੰਜਾਬ ਪੁਲੀਸ ਦੀ, ਭੈਣ ਨੂ
@SatgurAujla-tb9pu
@SatgurAujla-tb9pu 22 күн бұрын
ਸਰਕਾਰ ਨੇ ਅਮ੍ਰਿੰਤ ਪਾਲ, ਦੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਪੁਰਾ ਜ਼ੋਰ ਲਗਾ, ਰੱਖਿਆ ਅੰਮ੍ਰਿਤਧਾਰੀ, ਪਰਿਵਾਰ, ਤੇ ਝੂਠੇ ਪਰਚੇ ਪਾਏਂ ਜਾਂ ਰਹੇ, ਨੇ ਵੀ,ਐੱਮ, ਐੱੱਲ ਦੀ ਸੀਟ, ਨਾਂ ਲੈ ਸਕਣ
@rana7018josan
@rana7018josan 22 күн бұрын
Police ਆਪਣੇ ਕੋਲੋਂ ਸਭ ਲਿਖ ਲੈਂਦੀ ਹੈ ਆਪਣੀ ਮਰਜੀ ਨਾਲ ਤੇ ਸਾਈਨ ਕਰਵਾ ਲੈਂਦੀ ਹੈ ,,, ਪੁਲਸ ਤੇ ਕਦੇ v prosa na kita jawe Jis din ehna de jwaak ਫੜੇ ਜਾਣਗੇ ਫੇਰ ਅਕਲ ਆਯੂ ਗਪਿਆ ਨੂੰ
@mankind905
@mankind905 22 күн бұрын
ਸਿੱਖ ਕੌਮ ਜਿਤ ਰਹੀ ਹੈ ਸਿੱਖੋ ਡਟੇ ਰਹੋ , ਸਿੱਖ ਕੌਮ ਵੱਧ ਫੁੱਲ ਰਹੀ ਹੈ ਦੁਨੀਆ ਚ ਡਟੇ ਰਹੋ, ਕਿਸੇ ਗੈਰ ਧਰਮੀ ਤੇ ਤਨਖਾਹੀਏ ਤੇ ਕਦੇ ਯਕੀਨ ਨਾ ਕਰੋ। ਤੁਸੀ ਜਿੰਦਾਬਾਦ ਕੌਮ ਹੋ ਤੁਹਾਡਾ ਸੂਰਜ ਅਜੇ ਚੜਨਾ ਸੁਰੂ ਹੋਇਆ ਹੈ ਦੁਸ਼ਮਣ ਡੁੱਬ ਰਹੇ ਹਨ, ਗੁਰੂ ਤੁਹਾਡੇ ਨਾਲ ਹੈ ਸਿੱਖ ਕੌਮ ਜਿੰਦਾਬਾਦ ਹੈ। ਗੁਰੂ ਰਾਖਾ❤️
@DUSHMAN-bk4in
@DUSHMAN-bk4in 22 күн бұрын
ਟੱਟੂ ਭੇਡਾਂ ਤੇਰੇ ਵਰਗੀਆਂ ਹੀ ਫੁੱਲ ਰਹੀਆਂ ।
@mankind905
@mankind905 22 күн бұрын
@@DUSHMAN-bk4in ਬੱਚੇ ਆਪਣਾ ਇਲਾਜ ਕਰਵਾ ਲੈ ।
@JaskaranSingh-wy1ek
@JaskaranSingh-wy1ek 22 күн бұрын
ਜਿਹਨੂੰ ਲੋਕ ਦਸ ਦਿਣ ਕੇ ਇਕ ਬੰਦਾ ਸਾਡੇ ਪਿੰਡ ਨਸਾ ਵੇਚਦਾ ਉਹ ਤਾ ਫੜਿਆ ਨਹੀ ਗਿਆ ਭਾਈ ਸਾਹਿਬ ਦਾ ਪਰਿਵਾਰ ਫੜ ਲਿਆ ਸਰਮ ਕਰੋ
@JaspalSingh-zs1mj
@JaspalSingh-zs1mj 22 күн бұрын
India sisatem sikha nu badnam kar rahi hai
@Study-nh8ej
@Study-nh8ej 22 күн бұрын
USA che vi fdya h ina da banda hun america vi sikha nu badnam kar rhi h.
@SSS-0118
@SSS-0118 22 күн бұрын
ਅਮਰੀਕਾ ਤਾਂ ਸਿੱਖਾਂ ਦੇ ਨਾਲ ਖੜਾ ਹੈ ਖਾਲਿਸਤਾਨ ਬਣਾਉਣ ਨੂੰ ਖਾਲਿਸਤਾਨ ਜਿੰਦਾਬਾਦ 🚩​@@Study-nh8ej
@sandeepverma-yg7wl
@sandeepverma-yg7wl 22 күн бұрын
@@JaspalSingh-zs1mj dunia Muslim nu badnam kar rahi
@sulemangill8891
@sulemangill8891 21 күн бұрын
@@JaspalSingh-zs1mj ty sikh apny ap nu badnam kar raha ha
@sulemangill8891
@sulemangill8891 21 күн бұрын
@@JaspalSingh-zs1mj ty sikh apny ap nu badnam kar raha ha
@msdhulka9443
@msdhulka9443 22 күн бұрын
ਵਾਹ ਸਕ੍ਰਿਪਟ ਬਹੁਤ vadia ਲਿਖੀ ਗਈ
@user-SunnYSingHo7pb3fc3r
@user-SunnYSingHo7pb3fc3r 22 күн бұрын
Jdo nsa wdd skdi a...ty sb kuj ho skda..sarkara e sb kuj kraundia ny...bss badnami deni a..defame kro bss...
@Bobby.544
@Bobby.544 22 күн бұрын
ਭੇਡਾਂ, ਹੁਣ ਠੱਗਿਆ ਹੋਇਆ ਮਹਿਸੂਸ ਕਰਦੀਆਂ ਹੋਣਗੀਆਂ।।😅
@tirathsingh6539
@tirathsingh6539 22 күн бұрын
😂😂😂😂 ਆਹੋ
@hehe295
@hehe295 22 күн бұрын
ਨਵੇਂ ਕਾਨੂੰਨ ਦੇ ਹਿਸਾਬ ਨਾਲ ਵੀਡੀਓ ਬਣਾਉਣੀ ਪੈਂਦੀ ਗ੍ਰਿਫਤਾਰੀ ਦੀ ਤੇ ਰਿਕਵਰੀ ਦੀ। ਹੁਣ ਕਿਸੇ ਤੇ ਝੂਠਾ ਕੇਸ ਪਾਉਣਾ ਸੌਖਾ ਨਹੀਂ।
@sandeepverma-yg7wl
@sandeepverma-yg7wl 22 күн бұрын
😮
@user-by6zu5xx2e
@user-by6zu5xx2e 22 күн бұрын
ਝੂਠਾ ਝੂਠਾ ਝੂਠਾ ਝੂਠਾ
@jsvir7522
@jsvir7522 22 күн бұрын
Film story ....😂😂😂😂koi badi gll nhi eh ta police da khabe hath da kmm a ..😅😅
@Bobby.544
@Bobby.544 22 күн бұрын
ਅੰਮ੍ਰਿਤਪਾਲ ਦੀਆਂ ਭੇਡਾਂ।।😅
@inderjeetsam6567
@inderjeetsam6567 22 күн бұрын
ਭਾਈ ਸਾਹਿਬ ਜਿਥੋਂ ਭਾਈ ਸਾਹਿਬ ਨੂੰ ਫੜਿਆ ਹੈ ਉਸ ਜਗ੍ਹਾ ਤੇ ਨਸ਼ਿਆਂ ਦੇ ਡੀਲਰ ਆਉਂਦੇ ਨੇ ਉਹ ਅੱਡਾ ਹੈਂ 10ਦਿਨ ਪਹਿਲਾ ਵੀ ਪੁਲਿਸ ਨੇ ਇੱਕ ਕਿਲੋ ਦਾ ਪੈਕਟ ਸਮੇਤ ਬੰਦਾ ਫੜਿਆ ਸੇਮ ਜਗ੍ਹਾ ਤੋਂ 😢
@InderjeetSingh-bu6dk
@InderjeetSingh-bu6dk 22 күн бұрын
Pre planned raid
@RanjitSingh-qf1jy
@RanjitSingh-qf1jy 22 күн бұрын
We now all of u very well
@rajpalravinder4702
@rajpalravinder4702 22 күн бұрын
ਜਿਮਨੀ ਚੋਣਾ ਲੜੋ😅😅
@rr7014
@rr7014 22 күн бұрын
जीतना यह लोग बदनाम करेगे उस के मुख मंत्री बनने का रास्ता उतना ही आसान होता जायेगा 😊
@nevergiveup3268
@nevergiveup3268 22 күн бұрын
Good job eh big magar Mach ne gud job police
@samprince9069
@samprince9069 19 күн бұрын
ਭਾਈ ਹਰਪ੍ਰੀਤ ਸਿੰਘ ਬਾਰੇ ਪਹਿਲਾ ਵੀ ਇਹ ਅਫ਼ਵਾਹ ਉੜੀ ਸੀ ਕੇ ਉਹ ਨਸ਼ਿਈਂ ਕਿਸਮ ਦਾਂ ਇਨਸਾਨ ਹੈ ਤੇ ਉਸਦਾ ਇਲਾਜ ਚੱਲ ਰਿਹਾ ਆ.. ਅਗਰ ਪ੍ਰਸ਼ਾਸ਼ਨ ਵਾਕਈ ਇਮਾਨਦਾਰ ਹੈ ਤਾ ਹਰਪ੍ਰੀਤ ਸਿੰਘ ਦਾਂ ਜਨਤਕ ਤੋਰ ਤੇ dope ਟੈਸਟ ਕਰਾਵੇ ਤੇ ਅਗਰ ਟੈਸਟ positive ਹੈ ਤਾ ਉਸਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿਤੀ ਜਾਵੇ.. ਨਹੀਂ ਤਾ ਵੀਰ ਨੂੰ ਕਲੀਨ ਚਿੱਟ ਦਿਤੀ ਜਾਵੇ.. ਤਾ ਜੋ ਸੰਗਤ ਚ ਭਰਮ ਦੀ ਸਤਿਥੀ ਖਤਮ ਹੋਵੇ
@urban3519
@urban3519 21 күн бұрын
ਬਹੁਤ ਬੁਰਾ ਹਾਲ ਆ ਯਰ ਆਪਣੇ ਪੰਜਾਬ ਦੇ ਪੁਲਿਸ system da ਸ਼ਰੇਆਮ ਵੇਚਣ ਵਾਲੇ ਫੜੇ ਨਹੀ ਜਾਂਦੇ ਤੇ ਸੱਚ ਦੀ ਆਵਾਜ਼ ਨੂੰ ਦਵਾਉਣ ਲਈ ਝੂਠੇ ਪਰਚੇ ਪਾ ਕੇ ਜੇਲਾਂ ਚ ਬੰਦ ਕਰਨ ਨੂੰ ਅੱਗੇ ਨੇ ਅੰਤ ਆ ਬੱਸ
@YadwinderSingh-mj6vb
@YadwinderSingh-mj6vb 22 күн бұрын
Menu ta jhutha case lagda
@amarjeetsingh2346
@amarjeetsingh2346 22 күн бұрын
ਜ਼ਿਆਦਾ ਤਰ 4 ਗ੍ਰਾਮ। ਬਰਾਮਦੀ ਵਾਲੇ ਕੇਸ ਝੂਠੇ ਹੀ ਹੁੰਦੇ ਹਨ
@bhavneetsingh9606
@bhavneetsingh9606 22 күн бұрын
Test positive aya h usda 😂
@sakinderkaur846
@sakinderkaur846 22 күн бұрын
@@bhavneetsingh9606 ek kuj time pehlan new c ferozpur district tu .el old women te men kehnde sada munda nehang jo amritpal nal rehnda c nshe krke mabap Dona nu kutya .kehnde asi amritpal kol gaye pr os ne Sadi gl ni suni Sade munde nehang d spot kiti .
@simrjitsingh15
@simrjitsingh15 22 күн бұрын
@@bhavneetsingh9606aho tenu dikha k gye aa na report police wale ghare aa k 😂
@hirdeysingh1971
@hirdeysingh1971 22 күн бұрын
Forensic v sarkari,police v sarkaari, bc hor dokke lene. Eh sab planted e.😢😢😢
@bhavneetsingh9606
@bhavneetsingh9606 22 күн бұрын
@@simrjitsingh15 oh bhai 1 july Tu new criminal law lago h police nu Sare evidence with video attach krni hundi h judge age pesh krni hundi h
@mandeepsingh1562
@mandeepsingh1562 21 күн бұрын
ਸਰਕਾਰ ਬੱਸ ਤਸਕਰਾਂ ਦੀ ਸਹਾਇਤਾ ਕਰ ਸਕਦੀ ਹੈ .. ਅਸਲੀ ਤਸਕਰ ਬਚ ਜਾਂਦੇ ਨੇ
@sherbajwa7443
@sherbajwa7443 22 күн бұрын
Congratulations hope you have a great weekend
@HarjinderSingh-nz6uq
@HarjinderSingh-nz6uq 19 күн бұрын
ਨਸ਼ਾ ਛੱਡਣਾ ਇਹ ਕੋਈ ਇੱਕ ਅੱਧੇ ਦਿਨ ਦੀ ਗੱਲ ਨਹੀਂ ਹੁੰਦੀ ਤੇ ਅੱਜ ਕਹਿੰਦੇ ਅੰਮ੍ਰਿਤ ਸ਼ਕਿਆ ਕੱਲ ਨੂੰ ਨਸ਼ਾ ਛੱਡਤਾ ਇਹ ਇੱਕ ਬਹੁਤ ਲੰਮੀ ਪ੍ਰਕਿਰਿਆ ਔਰ ਜਿਹੜੇ ਇਹਦੇ ਆਤੀ ਆ ਉਹ ਪਾਵਾਂ ਕਿਸ ਦੇ ਵੀ ਭੈਣ ਭਰਾ ਹੋਣ ਉਹ ਦਾ ਲਾ ਹੀ ਲੈਂਦੇ ਆ
@balraajsohi6760
@balraajsohi6760 22 күн бұрын
ਸਭ ਸਾਜਿਸ਼ਾ ਸਰਕਾਰ ਦੀਆ ਸਿੱਖਾ ਨੂੰ ਬਦਨਾਮ ਕਰਨ ਲਈ
@amritsangha2680
@amritsangha2680 22 күн бұрын
ਸਮਝ ਨਹੀਂ ਲੱਗੀ ਇੱਕ ਬੰਨਿਓ ਕਹੀ ਜਾ ਰਹੇ ਆ ਲਾਉਣ ਦੀ ਤਿਆਰੀ ਚ ਸੀਗੇ ਤੇ ਇੱਕ ਬੰਨੇ ਕਹੀ ਜਾਂਦੇ ਉਹਦਾ ਇੰਟਰੈਸਟ ਕਰਾਇਆ ਦੇ ਪੋਜਟਿਵ ਆਇਆ 😂😂😂
@gupreetsandhupreet2139
@gupreetsandhupreet2139 21 күн бұрын
Bai report badlni kinni ku aukhi aa jihna police kharid li
@balkarsingh1967
@balkarsingh1967 22 күн бұрын
ਇਸਨੂੰ ਕਹਿੰਦੇ ਲੋਕ ਪੱਖੀ ਸਰਕਾਰ?????? ਲੋਕਾਂ ਦੀ ਸਿਹਤ ਦਾ ਏਨਾ ਫ਼ਿਕਰ ??? ਅਤੇ ਇਹ ਆਖ਼ਰੀ 4 ਗ੍ਰਾਮ ਫੜ ਕੇ ਪੰਜਾਬ ਨਸ਼ਾ ਮੁਕਤ ਕਰ ਦਿੱਤਾ???
@sachdiawaaj3738
@sachdiawaaj3738 22 күн бұрын
ਜਿਹੜੇ ਸਿੱਖ ਹੋਕੇ ਵੀ ਇਸ ਭੰਡ ਦੀ ਸਰਕਾਰ ਦੀ ਹਮਾਇਤ ਕਰਦੇ ਉਹ ਅਜੇ ਵੀ ਇਸ ਦਾ ਸਾਥ ਛੱਡ ਦਿਓ ਨਹੀਂ ਤਾਂ ਤੁਹਾਨੂੰ ਵੀ ਕਿਤੇ ਢੋਈ ਨਹੀ ਮਿਲਣੀ
@Bachitersingh91517
@Bachitersingh91517 22 күн бұрын
Bhai ajj Tak meri gadi tha nhi roki
@sukhmindersinghbhinder8510
@sukhmindersinghbhinder8510 22 күн бұрын
ਸਰ ਵੱਡੇ ਮਗਰਮੱਛ ਵੀ ਫੜੇ ਜਾਣੇ ਚਾਹੀਦੇ ਹਨ ਉਹਨਾ ਨੂੰ ਤੁਸੀ ਕਿਉ ਨਹੀ ਫੜਦੇ
@kuldeeprattu100
@kuldeeprattu100 21 күн бұрын
ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰ ਫੇਲ੍ਹ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਉਣ ਬਣਾਉਣ ਲਈ ਕੀ ਕੁਝ ਕਰ ਰਹੀ ਹੈ
@ManinderSingh-yx5tf
@ManinderSingh-yx5tf 22 күн бұрын
Tuhada ki wiswas karna tuse 100 Rupy badle wik nane ho
@jagdeepsinghgill1653
@jagdeepsinghgill1653 22 күн бұрын
ਐਵੇਂ ਚੈਨਲ ਤੇ ਕਟੇ ਵਾਂਗ ਰੀੰਗਣ ਨਾਲ ਕੁਝ ਨੀ ਹੁੰਦਾ ਸਭ ਸਰਕਾਰ ਦੀਆ ਚਾਲਾਂ ਨੇ ਕਦੇ ਕਹਿਆ ਕਰਦੇ ਸੀ ਭਿੰਡਰਾਂ ਵਾਲੇ ਨੇ ਲੜਕੀਆਂ ਰਖੀਆਂ ਹੋਈਆਂ ਨੇ
@remambersourich9337
@remambersourich9337 22 күн бұрын
Done
@jsvir7522
@jsvir7522 22 күн бұрын
😮😮fsaya ja reha.. police ne khud rakhi honi a..
@HarryAhuja-eo5ng
@HarryAhuja-eo5ng 22 күн бұрын
Is sarkar te bharosa nahi hai sanu
@husandeepsinghkhaira1273
@husandeepsinghkhaira1273 22 күн бұрын
Oh very suspicious car! They were carrying two phones.
@jashangrewal9790
@jashangrewal9790 15 күн бұрын
Lovepreet de mooh toon saaf pta lagda ehe nasha krda hai , naale ehna de sarey pind area nu pta ehe pela kyi vaar nasha chadau center vich reh chukea hai
@bhavneetsingh9606
@bhavneetsingh9606 22 күн бұрын
Behda apne app nu dilasa deriha😂
@balraajsohi6760
@balraajsohi6760 22 күн бұрын
ਏਸੇ ਕਰਕੇ ਅਸੀ ਕਹਿਨੇ ਆ ਏ ਭਾਰਤ ਸਾਡਾ ਦੇਸ਼ ਨਹੀ ਅਸੀ ਪੱਕੇ ਖਾਲਿਸਤਾਨੀ ਅਆ
@gurumailsinghinsan8486
@gurumailsinghinsan8486 22 күн бұрын
ਡੋਗ ਟੈਸਟ ਕਰਵਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ
@BalwinderSingh-cc8nf
@BalwinderSingh-cc8nf 22 күн бұрын
Fake
@AS-nc5wh
@AS-nc5wh 21 күн бұрын
ਸਿਰਫ਼ ਜਿੰਨਾ ਨੂੰ ਭਿੰਡਰਾਂਵਾਲੇ ਜਾ ਅਮ੍ਰਿਤ ਪਾਲ ਦੇ ਭਗਤ ਮਾਰਦੇ ਨੇ,ਓਹੋ ਈ ਦੋਸ਼ੀ ਹੁੰਦਾ। ਇੰਨਾ ਦੇ ਹਮਾਇਤੀ ਵਿਚਾਰੇ ਨਿਰਦੋਸ਼ ਈ ਹੁੰਦੇ ਨੇ, ਸਿਰਫ ਸਰਕਾਰ ਈ ਧੱਕਾ ਕਰਦੀ ਆ ਇੰਨਾ ਨਾਲ
@surinderpal7690
@surinderpal7690 22 күн бұрын
Faith on BBC with close eye
@1313Wahguru
@1313Wahguru 22 күн бұрын
ਨਸ਼ਾ ਲਿਆਂਦਾ ਕਿਵੇਂ ਪੰਜਾਬ ਚ ਸਰਕਾਰ ਨੇ ਸਰਕਾਰ ਦਾ ਕੰਮ ਸਹੀ ਨੀ
@nannumalik9873
@nannumalik9873 22 күн бұрын
😂
@lllovepreet
@lllovepreet 22 күн бұрын
never forget 1984
@rajvirkaur3938
@rajvirkaur3938 22 күн бұрын
ਹੋ ਜਾਓ ਇੱਕਠੇ ਹੁਣ ਸਾਰੇ
@samandeepsingh4520
@samandeepsingh4520 22 күн бұрын
ਗੁੰਡਾਰਾਜ
@gssandhu1984
@gssandhu1984 22 күн бұрын
ਲਗਦਾ ਭਗਵੰਤ ਮਾਨ ਨੂੰ ਤਿੰਨ ਸੀਟਾਂ ਵੀ ਹਜ਼ਮ ਨਹੀਂ ਹੋ ਰਹੀਆਂ
@gk3359
@gk3359 22 күн бұрын
Well done
@BTOBconstruction
@BTOBconstruction 22 күн бұрын
Whoever sporting Amritpal They should open the ice So basically, they are drug dealers Now you can blame the police 😅 You should shame on yourself
@rajpalravinder4702
@rajpalravinder4702 22 күн бұрын
Truth not diagest😅😅
@BTOBconstruction
@BTOBconstruction 22 күн бұрын
@@rajpalravinder4702😂😂😂
@amandeepbhullar57
@amandeepbhullar57 22 күн бұрын
ਪੰਜਾਬ ਦੇ ਅੰਧ ਭਗਤ ।ਇਸਨੂ ਨੂੰ ਵੀ ਝੂਠ ਕਹਿਣ ਗਏ।
@creativedeep6199
@creativedeep6199 22 күн бұрын
Kaka je andhbhgat bhai Amritpal de samrthkan nu keh reha taan main dasda kithe kithe nasha vikk reha te kithe beth ke tike laga rahe nashedi. Karo girftar je damm hai. Chal tuc sirf sukhbir badal ya ravneet bittu ya raja varing di c gaddi di talashi lai lawo na us vicho nasha mileya taan kehna.
@amandeepbhullar57
@amandeepbhullar57 22 күн бұрын
@@creativedeep6199 mera puttra etha jehra mrzi baba jain leader la ao. Ik vari a power vich a gae ehna ne sirf paisa hi ikhatha krna a jain a power da pukha hunda a.
@amandeepbhullar57
@amandeepbhullar57 22 күн бұрын
@@creativedeep6199 naala ahi tera vangu baba jain leader da mgr nai lgda, apna leader aap khud a. Te baba saada rabb aa
@jotParmar-wc5ny
@jotParmar-wc5ny 22 күн бұрын
Now cosumers are being arrested in Punjab --sellers are enjoying
@rajpalravinder4702
@rajpalravinder4702 22 күн бұрын
ਨਾ ਲੈਣ ।ਆਪੇ ਭੁਖੇ ਮਰ ਜਾਣ।ਕੁਤੇ ਨੇ ਵਡਿੱਆ ਵੀ ਖਰੀਦੋ ਨਸ਼ਾ😅😅
@Sukhvinder395
@Sukhvinder395 22 күн бұрын
😂 ਮੈਨੂੰ ਹਾਸਾ ਆ ਰਿਹਾ ਹੈ ਇਨੀ ਡਰਾਮੇਬਾਜੀ ਬਦਨਾਮ ਕਰਨ ਲਈ ਕਿਰਦਾਰ ਕੁਸ਼ੀ ਕਰਨ ਲਈ
@newidea7316
@newidea7316 21 күн бұрын
Pahle media per yakin Hota tha ki yah Sach bolate hain lekin Ab To media bhi Bika Hua hai kya yakin Karen
@rajpalsingh6322
@rajpalsingh6322 22 күн бұрын
😂😂
@rr7014
@rr7014 22 күн бұрын
झूठ है सरकार ऐसे काम करती ही होती है डरने वाली बात नही है
@DXNAmritsar
@DXNAmritsar 22 күн бұрын
Jeet gaya bardast nahi ho reha. Raste vichon hatan vaste eh kise v had tak ja sakde ne. Jisda sahib dada hoye tisnu maar na sake koye. Waheguru ji tuci sach samne le ke aana sada vishwas hai
@amritpalsinghvlogs
@amritpalsinghvlogs 22 күн бұрын
ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹਨਾਂ ਵੀ ਝੂਠ ਨਾਂ ਬੋਲੋ ਰੱਬ ਤੋਂ ਡਰੋਂ
@sidhusingh3681
@sidhusingh3681 22 күн бұрын
es chanel walya nu benti aa pehla te ki sarkara takk message de deo ki apnia harkta to baaz aa jave te nal he police department nu v warning aa...apni duity sarkara de shittar thalle na krn...nai te baad ch asi dsna nai fr.. waheguru ji ka khalsa waheguru ji ki fateh🙏
@ManpreetSingh-pn3vv
@ManpreetSingh-pn3vv 22 күн бұрын
ਪੰਜਾਬ ਸਰਕਾਰ ਮੁਰਦਾਬਾਦ
@malikahmad8170
@malikahmad8170 22 күн бұрын
This is violations of search and seizure. 4 grams is no biggie and have no commercial value. Two phones and a lighter is a bogus and immaterial. This speaks a bogus police case.
@amarjitdhillon7116
@amarjitdhillon7116 22 күн бұрын
Bhai Amrit pal Singh ji Khalsa zindabad
@paramjitsingh7491
@paramjitsingh7491 22 күн бұрын
Police ne bilkul thik kita hai
@harmeetsingh3063
@harmeetsingh3063 22 күн бұрын
Jhoothe police
@GURDEEPSINGH-qy1sp
@GURDEEPSINGH-qy1sp 16 күн бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@jashangrewal9790
@jashangrewal9790 15 күн бұрын
Bapu ji sharm kro jhooth boli jane ho , tuhade sarey pind area nu pta ehe nasha krda hai , kini vaari tusi ehnu nasha chadau center vich bheje hai
@daljitsinghsihota7464
@daljitsinghsihota7464 22 күн бұрын
ਇੱਸੇ ਜੁਵਾਬ ਦੀ ਆਸ ਸੀ.. ਧਰਮ ਦੀ ਆੜ ਵਿੱਚ ਜੋ ਮਰਜ਼ੀ ਕਰੀ ਜਾਓ.
@surindersingh9808
@surindersingh9808 22 күн бұрын
OMG , it is so bad .
@user-yb7ut1ig1e
@user-yb7ut1ig1e 22 күн бұрын
ਵਿਕਰਮਜੀਤ ਮਜੀਠੀਆ ਤੋ ਬਾਅਦ ਹੁਣ ਪੰਜਾਬ ਵਿੱਚ ਰਾਘਵ ਚੱਢੇ ਦਾ ਚਿੱਟਾ ਵਿਕਦਾ ਉਹਨਾਂ ਨੂੰ ਤਾਂ ਇਹ ਹੱਥ ਨਹੀਂ ਪਾਉਂਦੇ। ਭਾਈ ਅਮ੍ਰਿੰਤਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਤੇ ਲੱਗੇ ਹੋਏ ਹਨ।
@samprince9069
@samprince9069 19 күн бұрын
ਭਰਾਵਾਂ ਚੱਢੇ ਦਾਂ ਕੇਹੜਾ ਸਟੀਕਰ ਲੱਗਾ ਹੁੰਦਾ ਪੈਕੇਟ ਤੇ.... 😜😜😜😜
@user-yb7ut1ig1e
@user-yb7ut1ig1e 19 күн бұрын
​@@samprince9069 ਵੀਰੇ ਸਟੀਕਰ ਤਾਂ ਕਿਸੇ ਦਾ ਨੀ ਲੱਗਿਆ ਹੁੰਦਾ। ਬਿਕਰਮ ਮਜੀਠੀਆ ਦਾ ਕਿਹੜਾ ਲੱਗਿਆ ਸੀ। ਜਦੋਂ ਕੇਜਰੀਵਾਲ ਕਹਿੰਦਾ ਸੀ ਵੀ ਬਿਕਰਮਜੀਤ ਸਿੰਘ ਮਜੀਠੀਆ ਬਿਕਾਉਦਾ।ਇਹ ਤਾਂ ਖੁਦ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ।ਜ਼ੋ ਪੰਜਾਬ ਪੁਲਿਸ ਵਿੱਚ IG ਰਹਿ ਚੁੱਕੇ ਹਨ।
@samprince9069
@samprince9069 19 күн бұрын
@@user-yb7ut1ig1e ਪੁਆਇੰਟ 👍👍
@PremSingh-de1ce
@PremSingh-de1ce 22 күн бұрын
Fsaun de bde trike hunde Apnaye jande That's true sajis
Nastya and SeanDoesMagic
00:16
Nastya
Рет қаралды 39 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Changing Situation in South Asia and the Sikhs
12:29
SikhSiyasat
Рет қаралды 19 М.
Nastya and SeanDoesMagic
00:16
Nastya
Рет қаралды 39 МЛН