Amrit Cheema Speaks truth and reality about Kabaddi With Bittu Chak Wala ll Daily Awaz

  Рет қаралды 16,826

Daily Awaz

Daily Awaz

Жыл бұрын

Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Amrit Cheema
Digital Producer- Bittu Chak Wala
Location- Punjab
Label - Daily Awaz

Пікірлер: 74
@Happynirmanoye
@Happynirmanoye 11 ай бұрын
ਜਿਹੜੀ ਗੱਲ ਬਾਈ ਨੇ ਕੀਤੀ ਹੈ ਠੇਕੇਦਾਰਾਂ ਦੀ ਲੋਕ ਸਭ ਤੋਂ ਵੱਧ ਇਸ ਬਾਈ ਨੂੰ ਕਬੱਡੀ ਦਾ ਠੇਕੇਦਾਰ ਬੋਲਦੇ ਨੇ
@chahatveersingh1991
@chahatveersingh1991 11 ай бұрын
ਕਬੱਡੀ ਵਿੱਚ ਆਏ ਨਿਘਾਰ ਵਾਰੇ ਅੰਮ੍ਰਿਤ ਚੀਮਾ ਨਾਲ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਧੰਨਵਾਦ ਜੀ
@baljinder_singh1
@baljinder_singh1 Жыл бұрын
ਬਹੁਤ ਵਧੀਆ ਜਾਨਕਾਰੀ
@KuldeepSingh-sj1wm
@KuldeepSingh-sj1wm Жыл бұрын
ਬਹੁਤ ਵਧੀਆ ਇੰਟਰਵਿਊ ਧੰਨਵਾਦ ਬਿੱਟੂ ਜੀ👍
@kindakinda6544
@kindakinda6544 Жыл бұрын
ਇਹ ਤਾਂ ਆਪ ਸ਼ਿੱਤੇਮਾਰ ਖੁੱਲ੍ਹੇ ਰੁਪੈ ਬਣਾਉਂਦਾ ਸੌਦਾ ਹੀ ਮਾਰ ਲੈਂਦਾ ਸਾਰੇ ਟੂਰਨਾਮੈਂਟ ਦਾ ਖੱਚ ਬੰਦਾ ਤੂੰ ਤਾਂ ਆਪ ਬਣਾਉਣਾ ਭਰਾਵਾ 40-40ਹਜਾਰ ਕਿਸੇ ਨੂੰ ਕੀ ਕਹਿਣਾ
@anilgoyal7642
@anilgoyal7642 10 ай бұрын
Bhut a arsh bhut vadiya banda a photo to kise nai mana karda
@GurverSingh-zo1io
@GurverSingh-zo1io 11 ай бұрын
ਬਹੁਤ ਵਧੀਆਂ ਬਿੱਟੂ ਵੀਰੇ ,
@KuldeepSingh-sj1wm
@KuldeepSingh-sj1wm Жыл бұрын
ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਬਾਈ ਦੇ ਵੀ ਖਿਡਾਰੀ ਫੈਨਾ ਦੇ ਮੁਕੀਆਂ ਮਾਰਦੇ ਆ ਇਹ ਸਹੀ ਗੱਲ ਆ ਫੋਟੋ ਕਰਵਾਉਣ ਲਈ ਵੀ ਬਹੁਤ ਖਿਡਾਰੀ ਪੁੱਠਾ ਬੋਲ ਦੇ ਨੇ ਵਿੱਚ ਸਹੀ ਵੀ ਨੇ
@HarpalDhaliwal-bn1fp
@HarpalDhaliwal-bn1fp 10 ай бұрын
Photo kiss le karwani kisse nalll
@zindjaan
@zindjaan Жыл бұрын
Good interview Amrit Cheema veer ji❤ good bittu chak vale veer ji❤ good interview ❤
@karanbaraich2300
@karanbaraich2300 Жыл бұрын
Bahut vadiya gall kiti a
@gurlalsekhon3268
@gurlalsekhon3268 Жыл бұрын
Tera kam bhaut vdya bittu veer Raab tenu hmesha khush rakhe trakiya deve tandrustiya deve 🙏
@jaspalsingh4941
@jaspalsingh4941 Жыл бұрын
🙏🙏 Very nice job Bittu Bai g
@francisfrancis3503
@francisfrancis3503 Жыл бұрын
Kabaddi and all are becoming just game of money truely done interview 🙌
@baljinder_singh1
@baljinder_singh1 Жыл бұрын
Good
@chamkaur_sher_gill
@chamkaur_sher_gill Жыл бұрын
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏👌👌👌👌💯💯💯💯💯👌👌💯💯
@GoDlxABHI555
@GoDlxABHI555 Жыл бұрын
@daljitsingh-ww8kt
@daljitsingh-ww8kt 11 ай бұрын
ਰਾਮੇ ਆਲੇ ਲਾਡੀ ਹੁਣਿਆ ਸੁਰੂ ਕੀਤਾ ਇਹ ਕੰਮ
@manjinder245talks
@manjinder245talks 10 ай бұрын
ਸਹੀ ਕਿਹਾ ਬਾਈ ਰਾਮੇ ਆਲੇ ਤੇ ਬੀਹਲੇ ਆਲੇ
@faninderjeettefaryadde8500
@faninderjeettefaryadde8500 11 ай бұрын
Inderjeet kise nu jwab ni dinda photo kraun lyi bht vdia insaan aa❤❤
@davindersidhu2736
@davindersidhu2736 11 ай бұрын
ਗੈਂਗਸਟਰਾ ਨੂ ਅਮਨਾ ਲੋਪੋ ਲੈਕੇ ਆਇਆ ਜਾਂ ਗਲਤ ਆ ਤਾਂ ਦੱਸੋ
@loveraj-lq9nm
@loveraj-lq9nm 9 ай бұрын
ਬਾਈ rupnder jalal ਦੀ ਇੰਟਰਵਿਊ ਕਰੋ ਜੋ ਕੁਮੰਟੇਰੀ ਕਰਦਾ ਕਬੱਡੀ ਮੈਚ plz
@davinderchahal9057
@davinderchahal9057 11 ай бұрын
40-40 ਹਜ਼ਾਰ ਬਣਾਉਣ ਵਾਲਾ ਇਹ ਵੀ ਏ …ਪਲੇਅਰ ਤਾ ਖੇਡ ਕੇ ਪੈਸੇ ਲੈੰਦੇ ਨੇ ਤੂੰ ਉਹਨਾ ਦੇ ਸਿਰ ਤੋਂ ਘਰ ਚਲਾਉਂਦਾ ਤੇ ਉਹਨਾ ਨੂੰ ਨਿੰਦ ਰਿਹਾ ਹੁਣ …
@suchasinghnar
@suchasinghnar 11 ай бұрын
Very nice ji.
@navdeepchahalaustralia9919
@navdeepchahalaustralia9919 Жыл бұрын
ਕਬੱਡੀ ਜੇ ਘੜੱਮ ਚੌਧਰੀ ਨਾ ਹੁੰਦਾ ਕਬੱਡੀ UFC ਵਾਂਗੂ ਸਿਖਰਾਂ ਤੇ ਜਾਣੀ ਸੀ
@davindersidhu2736
@davindersidhu2736 11 ай бұрын
ਬਿੱਲੇ ਲਲਤੋ ਦਾ ਤੇ ਸੰਦੀਪ ਨੰਗਲ ਦਾ ਕੀ ਰੌਲਾ ਸੀ ਤੇ ਅਮਨ ਲੋਪੋ ਤੇ ਰੁਪਿੰਦਰ ਜਲਾਲ ਦਾ ਕੀ ਰੌਲਾ ਕੁਙ ਪਤਾ ਨੀ ਲੱਗਿਆ
@manjinder245talks
@manjinder245talks 10 ай бұрын
ਬਿੱਲੇ ਦਾ ਰੌਲਾ ਕੋਈ ਖਾਸ ਗੱਲ ਨੀ ਸੀ ਰਾਏਕੋਟ ਟੂਰਨਾਮੈਂਟ ਹੋਇਆ ਸੀ 16 ਦੀ ਗੱਲ ਹੋਊ ਸ਼ਇਦ ਓਥੇ ਕਿਰਾਏ ਪਿੱਛੇ ਰੌਲਾ ਪਿਆ ਸੀ ਬੂਟੇ ਛਾਪੇ ਆਲੇ ਨਾਲ ਸੰਦੀਪ ਬਾਈ ਦਾ ਬੂਟੇ ਨੇ ਸ਼ਇਦ ਕਿਰਾਇਆ ਨੀ ਸੀ ਦਿੱਤਾ, ਓਥੋਂ ਗੱਲ ਹੋਈ ਸੀ ਕੋਈ ਬਿੱਲਾ ਵੀ ਓਸੇ ਮਸਲੇ ਤੇ ਬੂਟੇ ਛਾਪੇ ਨਾਲ ਸੀ ਸ਼ਇਦ ਓਦੋ, ਰੁਪਿੰਦਰ ਦਾ ਤੇ ਅਮਨ ਦਾ ਵੀ ਸ਼ਇਦ ਰੁਪਿੰਦਰ ਦਾ ਨੋਰਥ ਆਲਿਆ ਚ ਕੰਮੈਂਟਰੀ ਕਰਨਾ ਇਹੋ ਜਿਆ ਕੋਈ ਰੌਲਾ ਸੀ
@Gurlalsandhu_04
@Gurlalsandhu_04 11 ай бұрын
ਬਾਈ ਕੱਲ ਅਸੀਂ ਟੂਰਨਾਮੈਂਟ ਖੇਡਣ ਗਏ ਸੀ ਕਬੱਡੀ 70 ਕਿਲੋ ਦਾ ਸਾਡੇ ਤੋਂ 500 ਰੁਪਏ ਐਂਟਰੀ ਲਈ ਸਾਡੇ ਸੱਤ ਅੱਠ ਨੰਬਰ ਦਿੱਤੇ ਨਾ ਸਾਨੂੰ ਐਂਟਰੀ ਵੀ ਵਾਪਸ ਨਹੀਂ ਕੀਤੀ ਹੁਣ ਸਾਡੇ ਕੋਲ ਅਗਲੇ ਟੂਰਨਾਮੈਂਟ ਲਈ ਪੇਸੈ ਹੈ ਨਹੀਂ ਸਾਡੇ ਕੋਲ ਸਾਨੂੰ ਟੂਰਨਾਮੈਂਟ ਖੇਡਣ ਲਈ ਪੇਸੈ ਇਹ ਦਿਊ ਇਹ ਕਹਿਦਾ ਵਜਨੀ ਕਬੱਡੀ ਵਾਲੇ ਨੂੰ ਧੱਕੇ ਪੈਣੈ ਚਾਹੀਦਾ ਸ਼ਰਮ ਕਰੋ ਬਾਈ ਨਾਲ਼ੇ ਕਬੱਡੀ ਖਾਂਦੇ ਉਹ ਨਾਲ਼ੇ ਕਬੱਡੀ ਦੀ ਪਨੀਰੀ ਨੂੰ ਧੱਕੇ ਖਾਣ ਨੂੰ ਕਹਿੰਦੇ ਨਾਲ਼ੇ ਪਲੇਅਰ ਹੀ ਜਗ੍ਹਾ ਗਲਤ ਨਹੀਂ ਹੁੰਦੇ ਕਮੇਟੀ ਵੀ ਗਲਤ ਹੁੰਦੀਆਂ ਤੇ ਕੋਚ ਵੀ ਗਲਤ ਹੁੰਦੇ
@gurleenkaurrollno.1740
@gurleenkaurrollno.1740 11 ай бұрын
Very nice Veer ji sahi bole raha ho
@ARSHDEEPSINGH-ec1nq
@ARSHDEEPSINGH-ec1nq Жыл бұрын
Mnu tan gussa bda aa reha akhe ਵਜਨੀ vale tang krde aa.. bai gussa na kri pr tere bhape sultan smapur,sheera pitho, faryad ali,bullet kheerawali, lakha seawan pali,kamal,shaji,inderjit kalsian, sona wnderdos vrge prayers almost sare hi weight khede aa .... ਵੱਡ ਟੂਰਨਾਮੈਂਟ ਜਾਂ ਤਾਂ ਵਜਨੀ ਕਬੱਡੀ ਜਾਂ ਨਿਰੋਲ ਪਿੰਡ ਵਾਰ ਜਰੂਰ ਕਰਵਾਉਣ ਹੀ ਕਰਵਾਉਣ। ਅਤੇ ਇਹਨਾਂ ਦਾ ਫਾਇਨਲ ਮੈਚ ਵੀ ਸਹੀ ਸਮੇਂ 'ਤੇ ਕਰਵਾਇਆ ਜਾਵੇ। ਜੋ ਰਾਤ ਤੱਕ ਰੋਕ ਕੇ ਰੱਖਦੇ ਆ ਕਿ ਕਲੱਬਾ ਜਾਂ ਤਿੰਨ ਬਾਹਰੋਂ ਦੇ ਸੈਮੀ ਬਾਅਦ ਕਰਵਾਉਣਾ; ਬਿਲਕੁਲ ਗਲਤ ਆ ਇਹ। ਇਹ ਸੋਸ਼ਣ ਤੇ ਪਾਪ ਦੋਵੇਂ ਆ।
@manjindersinghgill5375
@manjindersinghgill5375 11 ай бұрын
Gangster nu bai Bai boli jnda 😅😅😅
@gaganvirk4941
@gaganvirk4941 Жыл бұрын
70,000 ch gal a he krunde ne
@jagroopsingh5686
@jagroopsingh5686 Жыл бұрын
ਵੀਰੇ ਨਕਲੀ ਕੋਚਾ ਨੇ ਸੱਤਿਅਾ ਨਾਸ ਕੀਤਾ ਕਬੱਡੀ ਦਾ.ਪਲੇਅਰਾਂ ਦਾ ਹੱਕ ਅਾ ਪੈਸੇ ਲੈਣ ਦਾ ਪਰ ਲੰਡੂ ਕੋਚ ਪਲੇਅਰਾਂ ਦੇ ਹੱਡਾਂ ਦੀ ਕਮਾੲੀ ਖਾਦੇ ਅਾ. ਪਲੇਅਰਾਂ ਨੂੰ ਦਬਕੇ ਮਰਬੳੁਦੇ ਅਾ ਫੋਨਾਂ ਤੇ.
@ARSHDEEPSINGH-ec1nq
@ARSHDEEPSINGH-ec1nq Жыл бұрын
*ਮੋਜੂਦਾ ਸਮੇਂ ਸਹੀ ਕੋਚ ਦੇਵੀ ਦਿਆਲ ਕੁੱਬੇ ਜਿੰਦਰ ਖਾਣੋਵਾਲ,ਕੁਲਵੰਤ ਸਿੰਘ ਢੀਟੋ ਚੋਹਲਾ ਸਾਹਿਬ, ਕੁਲਵੰਤ ਸਿੰਘ ਜੋਗੇਵਾਲ,ਲਾਲੀ ਸੁਰਖਪੁਰ, ਸੋਮਾ ਘਰਾਚੋਂ, ਜਸਵਿੰਦਰ ਕਲਸੀ, ਇੰਦਰਪਾਲ ਬਾਜਵਾ ਕਲਾ, ਤਾਰ ਲੰਡੇ, ਗੋਪੀ ਧੂੜਕੋਟ, ਕਾਕਾ ਸ਼ੇਖਦੋਲਤ, ਬਾਜੂ ਬੈਂਕਾ, ਨੀਲਾ ਫੱਕਰਝੰਡਾ ਕਲਾ, ਬਾਜੀ ਜੰਡ ਅਤੇ ਹੋਰ।* ਇਹ ਸਭ ਉਹ ਕੋਚ ਹਨ ਜੋ ਖੁਦ ਕਬੱਡੀ ਖੇਡੇ ਆ ਤੇ ਯਰ ਆ ਵਿਚਾਰਾ ਜੋ ਕਰੀ ਜਾਂਦਾ ਸ਼ਾਰਪੀ ਬਾਈ ਦਾ ਟੂਰਨਾਮੈਂਟ ਸੀ,ਫਿਲਾਨੇ ਬਾਈ ਦਾ sorry to say but menu v pehla lgda c amrit cheema ex kabbadi player aa but bai de pind de hi ekk top player ne dsseya ki oss vichare ne tan ਲੰਗੋਟ v kite nh lgaya hona... *te bai hori bol rhe aa jis tournament vich mein huna menu hovega rules mere according chalan 😅😅*😮
@Happynirmanoye
@Happynirmanoye 11 ай бұрын
Phlya ta Amrik krda Aman Lopo wrge krde gaggu gill y a Lai le Aya gangster nu
@anilgoyal7642
@anilgoyal7642 10 ай бұрын
Har koi khushi nal mil da a
@dilbagsinghgharyalaoffical2060
@dilbagsinghgharyalaoffical2060 Жыл бұрын
ਕੋਚ ਕਿਸ਼ਨ ਲਾਲ ਮੰਦਰਾ ਵਾਲ਼ ਤਸਵੀਰ ਸਿੰਘ ਟਪਿਆਲਾ ਕੰਮੋ ਫਤਿਆਬਾਦ
@anilgoyal7642
@anilgoyal7642 10 ай бұрын
10 sal ho gai aj tak kise ne gal nai kadi kise ne vi
@gurlalsekhon3268
@gurlalsekhon3268 Жыл бұрын
Tempo basiya wala interview vich v shitay maar gya hun promtra nu bheju link interview de
@sukhdeepkaur18
@sukhdeepkaur18 10 ай бұрын
Amrit y ehna vadyia insaan aa mae ikk vaar he keha c guggu himmatpure wale tae sayair likh k dae y nae ikk vaar na ne keha tae y nae sayair likh ditta
@meetadhandra8403
@meetadhandra8403 10 ай бұрын
Oh player shi ne y jhere phela paise lende baad ch eh gl kr k mukr jnde aw
@sandeepsingh-bb9jj
@sandeepsingh-bb9jj Жыл бұрын
❤❤❤❤❤
@luckygrewal4994
@luckygrewal4994 Жыл бұрын
Bittu veer 1 war Guljar shidma wale de video karyo ok bro
@gurleenkaurrollno.1740
@gurleenkaurrollno.1740 11 ай бұрын
Veer ji app ji da ki fadha Veer ji asi tournament karbona but Pasa...Kat na Veer ji kabaddi nu rolo na
@mandeepsidhuu8960
@mandeepsidhuu8960 11 ай бұрын
ਲੁੱਧਰ ਨੂੰ ਜਵਾਕ ਕਿਹ ਰਹੇ ਸੀ ਫੋਟੋ ਖਿਚਾਉਣ ਨੂੰ ਚੌਉਕੇ ਪੁੱਠਾ ਬੋਲਿਆ ਪਰ ਨੰਗਲ ਅੰਬੀਆਂ ਵਾਲਾ ਕਹਿੰਦਾ ਆ ਜਾਉ ਯਰ ਮੈ ਖਿਚਾਉਣਾ
@Gurlalsandhu_04
@Gurlalsandhu_04 11 ай бұрын
ਸਾਨੂੰ ਤਾ ਕਿਸੇ ਪਲੇਅਰ ਨੇ ਫੋਟੋ ਕਰਾਉਣ ਮਨ੍ਹਾ ਨਹੀਂ ਕੀਤਾ
@Virkreview512
@Virkreview512 11 ай бұрын
mai ta sunya k. ehe aap v thekedaari krda
@ARSHDEEPSINGH-ec1nq
@ARSHDEEPSINGH-ec1nq Жыл бұрын
*Billa khende paise le ke point de dinda😂🤣😝*
@Lovi-nd4ik
@Lovi-nd4ik Жыл бұрын
Khda Billa y
@user-nt9py9mb3b
@user-nt9py9mb3b 11 ай бұрын
Cheema Bai zma he lakhe Bai verga
@ARSHDEEPSINGH-ec1nq
@ARSHDEEPSINGH-ec1nq Жыл бұрын
*Kabbadi kemp har team, especially club nd federations jrur lgan ehh gal 101% sahi kiti amrit cheema ne* *Shahkot lion's, sarhala reha, bay of plenty NZ, doaba worrier surkhpur, royal king USA, malwa club gaggi lopon, Gurdaspur lions ,NRI nakodar clubs dekhde aw kon Kabbadi sports nu upr chukna cahunda TE KEHDI CLUB CEMP LGAVEGI JO V CLUB EHNA VICHO KEMP LGAVEGI AAPA ROOH TON USS TEAM DI LIFE LONG SUPPORTER KRANGE JINA V KRR PAVAGE* let's see kon dil ton Kabbadi nd players da sochda te kon foki shorat(fame) da bhukha
@gurlalsekhon3268
@gurlalsekhon3268 Жыл бұрын
Jina promtra de aap shitte maar da salay ne ona de hi name lay te
@lovepreetsidhu5748
@lovepreetsidhu5748 Жыл бұрын
ਬੰਦਾ ਸੱਚਾ ਜਾ ਨੀ ਲੱਗਿਆ
@varindersingh-uq8ek
@varindersingh-uq8ek 10 ай бұрын
Eh app sire da kach eh..jidro ehnu burki peni ohna de shite maar riha ..te bakia nu nind riha..
@amriktalwandi
@amriktalwandi Жыл бұрын
ਕਬੱਡੀ ਵਿੱਚ ਆਏ ਗੰਧਲ਼ਾਪਣ ਦੀ ਸਚਾਈ ਪੇਸ਼ ਕੀਤੀ ਹੈ!
@kulwantuppal2964
@kulwantuppal2964 11 ай бұрын
Jhere enu change lagde o kill ha bakki de sab gurm chodery. A sab toe vadda shete maar lagda
@anilgoyal7642
@anilgoyal7642 10 ай бұрын
Billa gagra babbu bhinder gaggi
@Harjot74000
@Harjot74000 11 ай бұрын
nasha ta bhaut haiga kabaadi ch
@kulwantuppal2964
@kulwantuppal2964 11 ай бұрын
A kibdddi da gurme da chodery 😅😅😅😅😅😅😅
@CanadaKD
@CanadaKD Жыл бұрын
ਇਹ ਤਾਂ ਆਪ ਛਿੱਟੇ ਮਾਰ ਕਹਿੰਦੇ ।
@gurleenkaurrollno.1740
@gurleenkaurrollno.1740 11 ай бұрын
Bittu Veer ah kès di interview kar raha ho jo kahi ja raha kabaddi ch nasa nai jo bole ja raha major Veer da name dabn di kusis keti lok babkuf na Veer ji parna na maro tusi interview karda ho podcasts Karo far majA ao takadar parmot na Karo new players rol Jan ga
@Ggn0115
@Ggn0115 Жыл бұрын
Eh khnda nsha nhi kabbadi ch kio nhi nsha haiga sb kuj aa unj eh bda sch boln lgya fr nsha kio nhi dssda jo bail di bailan lg jndiyn ek match duja bajni kabaddi bare khnda aap bnn je oh ene takde hon ghro fr sode piche na firn v kraya dedo tu kio mngda kalban aalya ton fr tu v AAP bnn bajni aalya bngu bittu Bai tu khud reha kabaddi ch dssn di lod nhi ki chlda ki nhi fr kuj vaidwan lg jnde v kabaddi nu badnam krde aa
@Gurjeet1
@Gurjeet1 11 ай бұрын
Eh Gallo ਸੀਲੂ fudu ahh oh abde fans nu bhot Galat bol da photo kron pise ja kse v Gallo akad da oh
@gurisomal9953
@gurisomal9953 11 ай бұрын
Eve bakwass krda player nu jiada tu jiada paise lene chaede bajde ghore te e paise lgde a
@Himmat706
@Himmat706 10 ай бұрын
Awe chawala na maro verro match shuru hon to pehla jithe baithe hunde a ja ke dekho kida tike paye hunde a bhang to Bina eh ground ch ni jnade sare Nasha krde hun jooth boli jnde a
@kulwinderbrar2537
@kulwinderbrar2537 Жыл бұрын
ਇਹ ਘਡਮ ਚੌਧਰੀ ਕੌਣ ਆ?? ਇਹ ਠੇਕੇਦਰ ਨੇ ਕਬਡੀ ਦੇ ਬਣੇ
@kulwantuppal2964
@kulwantuppal2964 11 ай бұрын
QQ
@amritcheemabassian6947
@amritcheemabassian6947 11 ай бұрын
Tu kon aa ??? ਵਿਦਵਾਨ???
@anilgoyal7642
@anilgoyal7642 10 ай бұрын
Bendi benra
@J_sood39
@J_sood39 Жыл бұрын
O brava hamesha negative khabra le ana kabaddi bare .kde ta kuch positve khabra ve la aya ker.ka bus ehe kuch anda tenu only negativity
Mama vs Son vs Daddy 😭🤣
00:13
DADDYSON SHOW
Рет қаралды 47 МЛН
Finger Heart - Fancy Refill (Inside Out Animation)
00:30
FASH
Рет қаралды 28 МЛН
Punjabi Lyricist Bittu Cheema Exclusive Interview With @BollywoodTadkaPunjabi
31:55
Interview with Amrit Cheema on Punjabi Radio USA
25:19
Punjabi Radio USA
Рет қаралды 60 М.
@juanchinbrodie #comedia #humor #juffec #felipecharry #amigos
0:15
Felipe Charry
Рет қаралды 8 МЛН
♥️♥️♥️
0:20
Татьяна Дука
Рет қаралды 6 МЛН
Полицейские проучили парня 🤯 @itsappie
0:28
бим бам бум💥💥 типа..
0:18
Ma1x1
Рет қаралды 7 МЛН