ਅੰਮ੍ਰਿਤਾਪਲ ਸਿੰਘ ਬੇਨਕਾਬ- ਖੁੱਲ ਗਈ ਸਾਰੀ ਪੋਲ, ਭਾਵੁਕ ਹੋਏ ਮਾਤਾ ਜੀ ਨੇ ਆਪ ਹੀ ਖੋਲ'ਤਾ ਪੁੱਤ ਦਾ ਰਾਜ਼...

  Рет қаралды 9,031

Oneindia Punjabi

Oneindia Punjabi

29 күн бұрын

ਅੰਮ੍ਰਿਤਾਪਲ ਸਿੰਘ ਬੇਨਕਾਬ- ਖੁੱਲ ਗਈ ਸਾਰੀ ਪੋਲ
ਭਾਵੁਕ ਹੋਏ ਮਾਤਾ ਜੀ ਨੇ ਆਪ ਹੀ ਖੋਲ'ਤਾ ਪੁੱਤ ਦਾ ਰਾਜ਼
ਚੋਣ ਲੜਨ ਦਾ ਅਸਲ ਕਾਰਨ- ਡਰਿਆ ਪਿਆ ਅੰਮ੍ਰਿਤਪਾਲ?
#amritpalsingh #virsasinghvaltoha #khadursahib #varispunjabde #election2024news #punjabnews #latestnews #oneindiapunjabi

Пікірлер: 77
@sandhugold8689
@sandhugold8689 27 күн бұрын
ਭਾਈ ਜੋ ਤੁ ਬੋਲ ਰਿਹਾ 1000% ਸੱਚ ਆ।ਸਾਰੇ ਚਾਹੁੰਦੇ ਕਿ ਅਮ੍ਰਿਤਪਾਲ ਜੇਲ ਤੋਂ ਬਾਹਰ ਆਵੇ।ਨਜ਼ਾਇਜ਼ ਜੇਲ ਚ ਬੰਦ ਕੀਤਾ
@jasssingh644
@jasssingh644 27 күн бұрын
ਲਾਹਨਤੀ kug ਵੀ ਬੋਲਦੇ । ਪਰੂਫ ਕੋਈ ਨਿ ਇਨਾ ਕੋਲ
@rattansingh2980
@rattansingh2980 27 күн бұрын
ਇਸ ਨੂੰ ਦਸੋ ਕਿ ਅਮ੍ਰਿਤਪਾਲ ਕਿਉਂ ਚੋਣ ਲੜ ਰਿਹਾ।
@HarpreetSingh-ju4ks
@HarpreetSingh-ju4ks 27 күн бұрын
ਤੂੰ ਚੈਨਲ ਵਾਲੇ ਦੱਲਾ ਲੱਗਦਾ ਬਹੁਤ ਗ਼ਲਤ ਲਿਖਦਾ ਤੁਹਾਡੀ ਵਜਾ ਨਾਲ ਹੀ ਬੇੜਾ ਗ਼ਰਕ ਹੋਇਆ ਪੰਜਾਬ ਦਾ ਦੱਲੇ ਜੇ ਸਰਕਾਰ ਦੇ
@jasssingh644
@jasssingh644 27 күн бұрын
ਲਾਹਨਤੀ ਚੈਨਲ ਕੀ ਬੇਨਕਾਬ ਕਰਤਾ view ਲਈ kug ਵੀ ਲਿਖਦੇ headlines । ਬੇਸ਼ਰਮ ਮੀਡਿਆ
@youthcreation1079
@youthcreation1079 27 күн бұрын
ਸਰਕਾਰੀ ਚੈਨਲ
@user-kt2jp5cw8f
@user-kt2jp5cw8f 27 күн бұрын
ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ, ਪਰ ਨਹੀਂ ਤਾਕਤ ਏ ਪਰਵਾਜ਼ ਮਗਰ ਰਖਤੀ ਹੈ। ਮੇਰਾ ਦਿਲ ਕਹਿੰਦਾ ਹੈ ਕਿ ਭਾਈ ਸਾਹਬ ਭਾਰੀ ਵੋਟਾਂ ਨਾਲ ਜੇਤੂ ਰਹਿਣਗੇ ਅਤੇ ਕੁਝ ਮਹੀਨਿਆਂ ਚ ਬਾਹਰ ਵੀ ਆ ਜਾਣਗੇ।
@LakhwinderSingh-wg5mb
@LakhwinderSingh-wg5mb 27 күн бұрын
ਸਰਕਾਰੀ ਟੱਟੂ ਲੱਗਦਾ
@romysandhusandhu3359
@romysandhusandhu3359 27 күн бұрын
ਪੈਸਾ ਕਮਾਉਣੇ ਦੇ ਵੱਖਰੇ ਵੱਖਰੇ ਤਰੀਕੇ ਆਪਣਾ ਰਹੇ ਨੇ,,,,, ਆ ਕੇ ਘਰ ਬੈਠ ਜਾ ਮਾਤਾ ਜੀ,,,, ਇਸ ਤਰ੍ਹਾਂ ਦੇ ਧਰਮ ਪ੍ਰਚਾਰ ਦੀ ਕੋਈ ਲੋੜ ਨਹੀਂ ਪੰਜਾਬ ਨੂੰ ਜੀ,,,,,
@MandeepKaur-vy7cb
@MandeepKaur-vy7cb 27 күн бұрын
ਇਹ ਚੈਨਲ ਸਰਕਾਰੀ ਟੱਟੂ ਹੈ
@manjitkaurpelia3506
@manjitkaurpelia3506 27 күн бұрын
Waheguru ji waheguru ji waheguru ji waheguru ji ka khalsa waheguru ji ki Fateh
@sarbjitkaur4996
@sarbjitkaur4996 26 күн бұрын
Waheguru ji mehr karo
@gulzarsingh3746
@gulzarsingh3746 25 күн бұрын
App subh noon badhai hove Ji Amrit pal Singh Khalsa jindabad hovega PB di sari sangat d ardas hai waheguru bilkul sunega ji
@BaljitKaur-gg6os
@BaljitKaur-gg6os 26 күн бұрын
ਜਦੋ ਸਾਰੇ ਚੋਣਾ ਲੱੜਦੇ ਆ ਤਾ ਫਿਰ ਭਾਈ ਅੰਮਿਰਪਾਲ ਸਿੰਘ ਕਿਉ ਨਹੀ ਜੇਲ ਚੋ ਬਾਹਰ ਆਉਗਾ ਤਾ ਈ ਕੁਸ਼ ਚੰਗਾ ਕੰਮ ਕਰ ਸਕਦਾ ਬਾਕੀ ਜਿੰਨੇ ਮੂੰਹ ਓਨੀਆ ਗੱਲਾ ਰੱਬ ਮੇਹਰ ਕਰੇ 🙏❤️🤝
@gurusingh8677
@gurusingh8677 27 күн бұрын
ਆਪਣੀ ਸਾਫ ਸੁਥਰੀ ਪੱਤਰਕਾਰੀ ਕਰੋ ਭਾਈ ਐਮਏ ਬਕਵਾਸ ਨਾ ਕਰੋ ਜਾਦਾ ਚਾਨਸ ਜਾਦਾ ਵੋਟਾ
@kantakaur4364
@kantakaur4364 27 күн бұрын
Dhan Dhan shiri guru Gobind singh ji da sheir bhai AMRITPAL SINGH ji 🙏🏿 WAHEGURU JI CHARDIAA KALAAN CH REHENGE 🙏🏿 ♥️
@nishansandhunishansandhu6732
@nishansandhunishansandhu6732 27 күн бұрын
ਪਤਰਕਾਰਾਂ ਲਖ ਲਾਹਣਤਾਂ ਤੇਰੇ ਤੇ
@gursevaksingh8561
@gursevaksingh8561 27 күн бұрын
ਵੀਕਾਊ ਮੀਡੀਆਂ ਪੱਗ ਚ ਸਿਰ ਫਸਾਇਆ
@babamahasinghchannel7738
@babamahasinghchannel7738 27 күн бұрын
ਬਹੁਤ ਬਹੁਤ ਧੰਨਵਾਦ ਜੀ ਸਾਰੇ ਗੁਰੂ ਗਰੰਥ ਸਾਹਿਬ ਅੱਗੇ ਅਰਦਾਸ ਕੀਤੀ ਬਿਰਥੀ ਨਹੀਂ ਜਾਂਦੀ ਕਰੋ ਕਿਰਪਾ ਸੰਗਤ ਜੀ
@SahibSingh-yh6gh
@SahibSingh-yh6gh 27 күн бұрын
ਗਦਾਰਾਂ ਦਾ ਚੈਨਲ
@kamaljitkaur4160
@kamaljitkaur4160 27 күн бұрын
ਪੱਤਰਕਾਰ ਸਿਰ ਤੇ ਬੰਨੀ ਪੱਗ ਵੱਲ ਧਿਆਨ ਦੇ
@sukhmindersinghbhinder8510
@sukhmindersinghbhinder8510 27 күн бұрын
ਸਰਕਾਰੀ ਚੈਨਲ ਵਾਲੇਉ ਵੀਰ ਜੀ ਤੁਸੀ ਵੀ ਸਿੱਖ ਕੌਮ ਦੇ ਦੁਸ਼ਮਣ ਤਾ ਨਹੀ ਪੱਗ ਥੱਲੇ ਮੂੰਹ ਵਿੱਚੋ ਗੱਲ ਇਹ ਫਬਦੀ ਨਹੀ
@indarjitsingh1228
@indarjitsingh1228 27 күн бұрын
We support amritpal Singh Bhai g in vote Will win 101%in Punjab 👍🌹🙏🙏🙏🙏🌹👍
@user-rc2wn6my3q
@user-rc2wn6my3q 27 күн бұрын
ਲਾਹਨਤੀ ਚੈਂਨਲ
@user-mx7wh5xh2d
@user-mx7wh5xh2d 27 күн бұрын
Weheguru ji kirpa. Karo. Ji
@ParamjitSingh-ts1kx
@ParamjitSingh-ts1kx 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਓਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।।
@savleensinghnony5574
@savleensinghnony5574 27 күн бұрын
Bhut vote painy Bhai sahib nu machinery sari bhai Sahib dey votes dasu
@user-ch2ke5eb1l
@user-ch2ke5eb1l 27 күн бұрын
Eh banda sikh te nhi lagda
@user-mx7wh5xh2d
@user-mx7wh5xh2d 27 күн бұрын
Bhai. Amritpal Singh khalsha jindabad
@nirmal1243__
@nirmal1243__ 27 күн бұрын
Govt chanal
@balkourdhillon5402
@balkourdhillon5402 26 күн бұрын
ਚੋਰਿਅਆ ਆ ਹੈਡਿੰਗ ਕੀ ਲਿਖਿਆ ਸ਼ਰਮ ਕਰ ਸਿੰਘ ਸਾਹਿਬ ਨੂੰ ਡਰ ਗਿਆ। ਤੂੰ ਅਕਾਲੀਆ ਦਾ ਦੱਲਾਂ।
@atamdevsingh5812
@atamdevsingh5812 27 күн бұрын
chawl tv
@kuldeeprattu100
@kuldeeprattu100 27 күн бұрын
ਬਸ ਕਰ ਭਾਈ ਕਿਉ ਫਾਲਤੂ ਬਕਬਾਸ ਕੀਤਾ
@jaspalsingh1650
@jaspalsingh1650 27 күн бұрын
Gadar chanel basharm
@user-rc2wn6my3q
@user-rc2wn6my3q 27 күн бұрын
ਤੁਹਾਨੂੰ ਕੀ ਦਰਦ ਹੋ ਹੈ
@narindergill8501
@narindergill8501 26 күн бұрын
Satkaryog Bibi ji Aap de According 80,000 Foj kolo Amritpal singh pakrhya nahin gya....ja janbujh ke nahin pakrhya??? Punjabi are most innocent people....Punjabio Punjab Bacha lavo....sach nu parkho
@singhvirk9423
@singhvirk9423 25 күн бұрын
Sir why you don’t talk about all parties. Aj sharam de gal haï k bahut sare journalist pimp ban gaye a Sir 1 report aap mla de be banao. Élection toh pahila kinni property c te Hun kinni haï
@harmandhillon6768
@harmandhillon6768 27 күн бұрын
Comeing time for Punjab is not good
@savleensinghnony5574
@savleensinghnony5574 27 күн бұрын
Veer tu dekhi AAAA TA LAYN DEY DASU
@khalsaji1699
@khalsaji1699 26 күн бұрын
ਮਾਂ ਨੂੰ ਪੁੱਤ ਜੇ ਮਿਲੇ ਤਾਂ ਵਿੰਗੇ ਮੂੰਹ ਵਾਲਿਆ ਤੈਨੂੰ ਕਿਉਂ ਅੱਗ ਲੱਗਦੀ ਆ । ਆਇਆ ਤਪਸਰਾ ਕਰਣ ਵਾਲਾ।
@narindergill8501
@narindergill8501 26 күн бұрын
Respected Bibi ji Aap de kehna ke 80,0000 Foj to Amritpal nahin pakrhya gya Bibi ji, ...jis de kehn te os nu bhaja dita..hun oh hi use kr rhe hn election vich Amritpal singh koei sooei c jo 800000 foj nu dikhya nahin...be Aware Punjabio
@user-ch2ke5eb1l
@user-ch2ke5eb1l 27 күн бұрын
Pagan ch sir fassa ke sikh nahi dogare vi eda de hi si
@RajeshKumar-ci5px
@RajeshKumar-ci5px 27 күн бұрын
Rong
@jagroopsinghsra8934
@jagroopsinghsra8934 27 күн бұрын
Valtohe da bnda
@amar6996
@amar6996 26 күн бұрын
Please amritpal not deserve votes he said he don’t believe Indian law only 1 year he in jail some Singh all life stay in jail bjp play game they want Devide Sikh vote.
@baldevsingh123
@baldevsingh123 27 күн бұрын
Ah Mata keh Rahi hai asin gulama di jindgi ji rahe han te fer Azad kis tran hai pehla stant Paisa kmaoun da te dusra eh jail ton bahar aun da srf apne lalach hai
@BalwantSingh-zr3ok
@BalwantSingh-zr3ok 26 күн бұрын
Hallp Karo Galla na banaa
@parvinderpaul6751
@parvinderpaul6751 26 күн бұрын
pagg ch ser fsayawa…paisa veer naal ni jana kise de thally lgg k inna v ni girnaaa chahida..naly lokk boht syaane hogy hun tainu v waaheguru smatt bakhshn
@khasla304
@khasla304 27 күн бұрын
Bass kro ji
@user-bw9cj1it1t
@user-bw9cj1it1t 27 күн бұрын
Dimag kharab ho Gaya hai g es chennal valaia da khas kr k es pagg ch sir fason vale da
@majorsingh4195
@majorsingh4195 27 күн бұрын
ਚਾਵਲ ਚੈਨਲ
@user-rn9bc1uh8o
@user-rn9bc1uh8o 27 күн бұрын
Hor ki sare eda hi kahnde ne nsha band krange bandi sikha de rihai karwawage par kus ni hona
@pawankaur9251
@pawankaur9251 25 күн бұрын
Mada Nahin Jitna Tujhe Bole log Jale
@kashmirjhutty1733
@kashmirjhutty1733 27 күн бұрын
One india gentleman , it seems you are jealous of Amrtpal .
@HarpreetKaur-yh2il
@HarpreetKaur-yh2il 27 күн бұрын
sarkari dlal chanl
@jigardeep3590
@jigardeep3590 27 күн бұрын
ਤੇਰਾ ਮੂਲ ਮੁੱਦਾ ਕੀ ਹੈ ਭਾਈ ਤੁਸੀ ਵੀ ਦੱਸੋਅਮ੍ਰਿਤ ਪਾਲ ਨੂੰ ਜੇਲ ਵਿੱਚ ਭੇਜਿਆ ਕਿਉਂ ਅੰਮ੍ਰਿਤਪਾਲ ਨੂੰ ਜਨਤਾ ਪਸੰਦ ਕਰਦੀ ਉਹ ਸਿੱਖੀ ਦੀ ਗੱਲ ਨਸ਼ਾ ਮੁਕਤੀ ਦੀ ਗੱਲ ਕਰਦਾ ਸੀ ਉਹ ਸਰਕਾਰਾਂ ਨੂੰ ਪਸੰਦ ਨਹੀਂ ਸੀ ਪਰ ਤੁਸੀ ਸਿੱਖ ਹੋ ਕੇ ਉਲਟ ਕਿਉਂ ਚੱਲ ਰਹੇ ਹੋ
@khalsaji1699
@khalsaji1699 26 күн бұрын
ਤੇਰੇ ਢਿੱਡ ਕਿਉਂ ਪੀੜ ਹੁੰਦੀ ਹੈ । ਸ਼ਕਲ ਦੇਖ ਅਪਣੀ । ਦਾੜ੍ਹੀ ਕੁਤਰ ਗਈ ਤੇਰੀ ਚੂਹੀ । ਕਮੀਨੀ ਚੈਨਲ ।
@purebeats8029
@purebeats8029 27 күн бұрын
Chej naal bol soorme darde ni hunde
@nirmalchindrey4640
@nirmalchindrey4640 27 күн бұрын
Tu des ous nu kis adhar te nsa laia te dibrugarh jail bhajia
@HarjitKaur-sb7jo
@HarjitKaur-sb7jo 27 күн бұрын
Dafa ho second valtova bakvash na kar
@ParminderSingh-hv5wt
@ParminderSingh-hv5wt 27 күн бұрын
Sala 6564
@homeopathicnaturalmedicine4173
@homeopathicnaturalmedicine4173 27 күн бұрын
ਬਿਲੀ ਥੈਲਿਓ ਬਾਹਰ ਆ ਗਈ ਹੈ ਬਹੁਤ ਜਲਦੀ ਫਸੀ ਨੂੰ ਰਾਹ ਨਹੀ ਲੱਭਦਾ ਫੁਕਰੀਆਂ ਬਹੁਤ ਮਾਰ ਲਈਆ ਹੁਣ ਦੇਸ਼ ਧ੍ਰੋਹ ਦਾ ਕੇਸ ਦਰਜ ਹੈ ਬਲਕਿ ਹੋਰ ਧਰਾਵਾਂ ਵੀ ਲੱਗ ਗਈਆਂ ਹਨ ਤੇ ਸਬੂਤ ਮੌਜੂਦ ਹਨ ਸਾਬਤ ਕਰਨ ਲਈ ਭਾਵਕ ਲੇਕਾ ਦੀ ਭਾਵੁਕਤਾ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਇਹਨੂੰ ਕੋਈ ਪੁੱਛੇ ਮੰਨ ਲਿਆ ਜਾਵੇ ਤੂੰ ਜਿੱਤ ਜਾਵੇ ਤੂੰ ਜੇਹਲੋ ਬਾਹਰ ਆ ਜਾਵੇ ਤੇ ਜਿਹੜੇ ਤੇਰੇ ਨਾਲ ਫਸੇ ਹਨ ਉਹਨਾ ਦਾ ਕੌਣ ਵਾਲੀ ਵਾਰਸ ਹੈ ਲੋਕੋ ਅਜੇ ਵੀ ਸਮਝੋ
@narindergill8501
@narindergill8501 26 күн бұрын
Absolutely right
@kantakaur4364
@kantakaur4364 27 күн бұрын
Buss kar backwas band kar ?tenu ki takleef ho rahi hea ,toon hea kon ?kine peise mile ne ?
@indarjitsingh1228
@indarjitsingh1228 27 күн бұрын
Bhagwant Mann are the grate layer in Punjab don't trust him anymore what the work he do in Punjab told us he will lost in votes this time in Punjab 0 set👎👎👎😭😭😭😭👎👎👎
@lakhwantsingh-lp1gl
@lakhwantsingh-lp1gl 25 күн бұрын
ਹੈਡਿੰਗ ਲਿਖਣ ਵਾਲੇ ਦਾ ਮੂੰਹ ਕਾਲਾ
@sukhjitbuttar7086
@sukhjitbuttar7086 27 күн бұрын
Copycat will never be coming out of jail. Now copycat is scared of jail.
@khasla304
@khasla304 27 күн бұрын
Bass kro ji
@majorsingh4195
@majorsingh4195 27 күн бұрын
ਚਾਵਲ ਚੈਨਲ
New Gadgets! Bycycle 4.0 🚲 #shorts
00:14
BongBee Family
Рет қаралды 12 МЛН
How many pencils can hold me up?
00:40
A4
Рет қаралды 19 МЛН
Political Turmoil and By-Elections: Punjab's Dynamic Political Landscape
20:56
New Gadgets! Bycycle 4.0 🚲 #shorts
00:14
BongBee Family
Рет қаралды 12 МЛН