No video

ਅੰਮ੍ਰਿਤਾ ਵੜਿੰਗ ਨੂੰ ਕਿਸ ਗੱਲ ਦੀ ਚਿੰਤਾ ?

  Рет қаралды 9,617

The Unmute

The Unmute

Күн бұрын

#amritawarring #rajawarring #congress #punjabiinterview
ਅੰਮ੍ਰਿਤਾ ਵੜਿੰਗ ਨੂੰ ਕਿਸ ਗੱਲ ਦੀ ਚਿੰਤਾ ?
"ਜਿੱਥੇ ਮੈਂ ਗਲਤ ਹੋਈ ਉੱਥੇ 100 ਵਾਰ ਮਾਫ਼ੀ ਮੰਗ ਲਵਾਂਗੀ"
ਖ਼ੁਦ ਨਹੀਂ ਮੰਗਾਂਗੀ ਗਿੱਦੜਬਾਹਾ ਦੀ ਟਿਕਟ : ਅੰਮ੍ਰਿਤਾ ਵੜਿੰਗ
#theunmute #politics #exclusive #election #rahulgandhi #gidderbaha
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
The unmute Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteoff. .
𝐈𝐍𝐒𝐓𝐀𝐆𝐑𝐀𝐌: / theunmuteof. .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Пікірлер: 18
@baldevsinghgill6557
@baldevsinghgill6557 2 ай бұрын
ਅੰਮ੍ਰਿਤਾ ਦਾ "ਵੀਰ"ਸ਼ਬਦ ਇਸਤੇਮਾਲ ਕਰਨਾ ਬੇਹੱਦ ਖੂਬਸੂਰਤ ਲੱਗਦਾ ਪਰਮਾਤਮਾ ਇਹ ਸੁੱਚੇ ਰਿਸ਼ਤੇ ਸਦਾ ਸਲਾਮਤ ਤੇ ਮਹਿਫੂਜ਼ ਰੱਖੇ
@ginnibhangu2666
@ginnibhangu2666 2 ай бұрын
25,30 ਸਾਲ ਤੋਂ ਜੋ ਵਰਕਰ ਪਾਰਟੀ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਹੱਕ ਬਣਦਾ ਪਰ ਪਰਿਵਾਰਵਾਦ ਵੀ ਭਾਰੂ ਹੋ ਜਾਂਦਾ ਕਈ ਵਾਰੀ ਪਾਰਟੀਆਂ ਤੇ 🙏🙏🙏
@meharsampley5125
@meharsampley5125 2 ай бұрын
Amrit warring is very very much emerging leader of congress and she is very genuine leader &deserves congress ticket from Gidderwaha and surely she will be winner
@baldevsinghgill6557
@baldevsinghgill6557 2 ай бұрын
ਬੇਟਾ ਆਪ ਜੀ ਦੇ ਇਹ ਮਿੱਠੇ ਪਿਆਰੇ ਰਿਸ਼ਤੇ, ਸੁਹਜ ਸਲੀਕਾ, ਨਿਮਰਤਾ ਤੇ ਇਲਫਾਜ਼ ਹਮੇਸ਼ਾ ਪੇ ਬੈਕ ਕਰਨਗੇ ।‌
@kamalsingh-dc1vs
@kamalsingh-dc1vs 2 ай бұрын
ਕੁਮੈਂਟਾਂ ਵਿਚ ਨੈਵਰ ਫੌਰਗੇਟ ਉੱਨੀ ਸੌ ਚੁਰਾਸੀ ਲਿਖਣ ਵਾਲੇ ਵੋਟਾਂ ਪਾਉਣਗੇ ਕਾਂਗਰਸ ਨੂੰ
@bindagrewal3750
@bindagrewal3750 2 ай бұрын
Good Report 🇺🇸🇺🇸🇺🇸🇺🇸
@RAJKUMAR-qv2oi
@RAJKUMAR-qv2oi 2 ай бұрын
ਬੱਸ ਕਰੋ ਬੱਸ
@baldevsinghgill6557
@baldevsinghgill6557 2 ай бұрын
ਕੋਈ ਵਕਤ ਆਏਗਾ ਜਦ ਆਪ ਸਿਆਸਤ ਦੇ ਅੰਬਰਾਂ ਅਕਾਸ਼ਾਂ ਤੇ ਜ਼ਰੂਰ ਚਮਕੋਗੇ ਤੇ ਬੁਲੰਦੀਆਂ ਨੂੰ ਛੂਹੋਗੇ।
@gurmailsingh7590
@gurmailsingh7590 2 ай бұрын
Very nice 👍👍
@ginnibhangu2666
@ginnibhangu2666 2 ай бұрын
ਇਹਨਾਂ ਨੇ ਅਰਬਾਂ ਰੁਪਇਆ ਦੀ ਜਾਇਦਾਦ ਬਣਾ ਲਈ ਪਰ ਗਿੱਦੜਬਾਹਾ ਵਿਚਾਰਾ ਉਹੋ ਜਿਹਾ ਉੱਜੜਿਆ ਜਾ ਚੱਜ ਦਾ ਬੱਸ ਸਟੈਂਡ ਵੀ ਹੈ ਨੀ ਬਾਕੀ ਤਾਂ ਖੈਰ ਐ 2012 ਤੋ ਪਹਿਲਾ ਕੀ ਸੀ ਤੇ ਹੁਣ ਕੀ ਐ ਬਾਕੀ ਬੱਸਾਂ ਆਲਾ ਮਾਮਲਾ ਭਗਵੰਤ ਨਾਲ ਸੈਟ ਕਰ ਲਿਆ ਲੋਕਾਂ ਦਾ ਤਾਂ ਰੱਬ ਹੀ ਰਾਖਾ ਖੈਰ 🙏🙏🙏
@baldevsinghgill6557
@baldevsinghgill6557 2 ай бұрын
ਰੱਬ ਦੀਆਂ ਰੱਖਾਂ ਹੋਣ ਅੰਮ੍ਰਿਤਾ ਬੇਟਾ
@baldevsinghgill6557
@baldevsinghgill6557 2 ай бұрын
ਅਸਲ ਚ ਮਿੱਠਾ, ਧੀਮਾਂ, ਸਹਿਜ ਤੇ ਸੁਹਜ ਸਲੀਕੇ ਨਾਲ ਬੋਲਣਾ ਪੰਜਾਬੀਆਂ ਨੇ ਅਜੇ ਸਿੱਖਣਾ ਹੈ ਸਿਆਸੀ ਰਹਿਬਰਾਂ ਨੂੰ ਬੋਲਣ ਦਾ ਇਹ ਸਲੀਕਾ ਬੀਬਾ ਅੰਮ੍ਰਿਤਾ ਪਾਸੋਂ ਸਿੱਖਣਾ ਚਾਹੀਦਾ ਹੈ।
@harjinderkaur-ld8vj
@harjinderkaur-ld8vj 2 ай бұрын
Q
@farmertv5483
@farmertv5483 2 ай бұрын
Hun gidderbaha to bhajje o tuci koi giddrrbaha da leader hi aaana chahida aggey
@ramindersandhu1948
@ramindersandhu1948 2 ай бұрын
Hun nahi jitady ih gidrehbaha. Ludhana toe te taa jitay aa k bjp nu pinda ch ihna Congress de bannaey kissana pinda ch nahi jan ditta nahi taa oh jittsu c.ih nahi jitay Congress de kissana jittaeeaa 😢😢😢😢
@user-ex7el3st9i
@user-ex7el3st9i 2 ай бұрын
Es toh bus body scam da pucho?
@NonuCheema
@NonuCheema 2 ай бұрын
Kitti teeme pakki
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,5 МЛН
Revolutionary Uses for Leftover Styrofoam
00:19
Делай сам
Рет қаралды 6 МЛН
ПОМОГЛА НАЗЫВАЕТСЯ😂
00:20
Chapitosiki
Рет қаралды 28 МЛН
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,5 МЛН