ਅੰਮ੍ਰਿਤਧਾਰੀ ਸਿੰਘ ਨੂੰ ਕੇਸ ਕਤਲ ਕਰਕੇ ਇਹਨਾਂ ਦਰਿੰਦੇਆ ਨੇ ਕੈਦ ਕਰਕੇ ਰੱਖਿਆ ਪਰਿਵਾਰ 12 ਸਾਲ ਤੋ ਲੱਭ ਰਿਹਾ ਸੀ..

  Рет қаралды 636,279

Pal Kharoud

Pal Kharoud

8 ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
youtube.com/@palkharoud6004?s...

Пікірлер: 1 200
@HarjinderSingh-sd9qi
@HarjinderSingh-sd9qi 8 ай бұрын
ਹੱਦ ਹੈ ਬਈ ਲੋਕ ਕਿੰਨੇ ਨਰਦਈ ਨੇ ਵਾਹਿਗਰੂ ਸਜ਼ਾ ਦਿਉਗਾ
@Doaba1313
@Doaba1313 8 ай бұрын
ਵੀਰ ਜੀ ਉਹਨਾਂ ਬੁੱਚੜਾ ਦੇ ਸਾਰੇ ਪਰਿਵਾਰ ਤੇ ਪਰਚਾ ਕਰਵਾਉ ਜਿਹੜੇ ਮੂੰਡੇ ਨੇ ਬਾਹਰ ਜਾਣਾ ਉਹਦਾ ਨਾਮ ਵੀ ਪਰਚੇ ਵਿੱਚ ਪਵਾਉ 295A ਵੀ ਲੱਗਣੀ ਚਾਹੀਦੀ ਜੇ ਅੱਜ ਉਹਨਾਂ ਤੇ ਕਾਰਵਾਈ ਨਾ ਕਰਵਾਈ ਕੱਲ ਨੂੰ ਉਹ ਹੋਰ ਕਿਸੇ ਨੂੰ ਅਗਵਾ ਕਰਕੇ ਕੰਮ ਕਰਾਉਣਗੇ
@majorsingh1285
@majorsingh1285 8 ай бұрын
ਵਕੀਲਾਂ ਨੂੰ ਚਾਹੀਦਾ ਪਰਿਵਾਰ ਦੀ ਕਨੂੰਨੀ ਸਹਾਇਤਾਂ ਕਰਨ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਜ਼ਰੂਰੀ ਆ
@GurmailSingh-qf7ni
@GurmailSingh-qf7ni 8 ай бұрын
ਇਹਨਾਂ ਕੰਜਰਾਂ ਬਹਿਰੂਪੀਏ ਸਿੱਖਾਂ ਤੇ ਕਟਾਉ ਪਰਚੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਇਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ
@GurminderSingh-mx3em
@GurminderSingh-mx3em 8 ай бұрын
ਪਾਲ ਵੀਰੇ ਇਹਨਾਂ ਰਾਕਸ਼ਸਾਂ ਤੇ ਪਰਚਾ ਦਰਜ਼ ਕਰਾਓ।
@makingyourlifeparwanaji7811
@makingyourlifeparwanaji7811 8 ай бұрын
ਓਹਨਾਂ ਦੇ ਜਿਹੜੇ ਬੱਚੇ ਨੇ ਬਾਹਰ ਜਾਣਾ ਹੈ, ਓਸ ਤੇ ਵੀ ਪਰਚਾ ਹੋਵੇ। ਜਿਵੇਂ ਇਸ ਬੱਚੇ ਦੀ ਜਿੰਦਗੀ ਖਰਾਬ ਕੀਤਾ। ਉਵੇਂ ਹੀ ਹੋਵੇ ਜੀ।ਫਿਰ ਹੋਰਾਂ ਨੂੰ ਵੀ ਅਕਲ ਆ ਜਾਵੇ। ਜਿਹੜੇ ਇਸ ਤਰਾਂ ਮਜਬੂਰੀ ਬੱਸ ਮਜ਼ਦੂਰੀ ਕਰਵਾਉਂਦੇ ਨੇ ,
@deepjassi9276
@deepjassi9276 3 ай бұрын
Shi gal bro ajhe nu fr pta lagu ga
@majorsingh1285
@majorsingh1285 8 ай бұрын
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ, ਪਰਿਵਾਰ ਤੇ 295 ਦੀ ਧਾਰਾ ਲਾਵੋ ਨਾਲ ਹੀ ਸਾਰੇ ਪਰਿਵਾਰ ਤੈ ਕਐਡਨਐਪ ਬਾਦੂਆ ਮਜ਼ਦੂਰੀ ਕਰਾੳਣ ਦਾ ਪਰਚਾ ਦਰਜ ਕਰੋ ਤਿੰਨਾਂ ਘਰਾਂ ਤੇ ਨਾਲ ਸਰਪੰਚ ਤੇ ਵੀ
@dhimancinma12345
@dhimancinma12345 8 ай бұрын
ਪਾਲ ਬਾਈ ਕੋਈ ਸਬੰਧ ਨਹੀਂ ਕਿਵੇਂ ਤੇਰਾ ਸ਼ੁਕਰ ਕਰੀਏ, ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਬੱਖਸੇ 🙏🙏🙏🙏
@gurjantsinghbinner659
@gurjantsinghbinner659 8 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ। ਬੇਨਤੀ ਹੈ ਸਾਰੀਆਂ ਸੰਗਤਾਂ ਤੇ ਜਥੇਬੰਦੀਆਂ ਨੂੰ ਇਕੱਠੀਆਂ ਹੋ ਕੇ ਦੋਸ਼ੀਆਂ ਨੂੰ 50 ਲੱਖ ਜੁਰਮਾਨਾ ਲਾਇਆ ਜਾਵੇ। 1 ਮਹੀਨਾ ਪਿੰਡ ਦੀਆਂ ਨਾਲੀਆਂ ਸਾਫ ਕਰਾਉਣ। ਅਦਾਲਤ ਨੇ ਕੁਛ ਨਹੀਂ ਕਰਨਾ।
@jasvirgrewal8708
@jasvirgrewal8708 8 ай бұрын
ਸਹੀ ਗਲ ਆ ਵੀਰੇ।
@jasvirmalhi5400
@jasvirmalhi5400 8 ай бұрын
B
@jasvirmalhi5400
@jasvirmalhi5400 8 ай бұрын
Bai ji you are hundred percent right
@SukhwinderSingh-qn4rj
@SukhwinderSingh-qn4rj 8 ай бұрын
Right bro
@Abshop2000
@Abshop2000 8 ай бұрын
ਬਾਈ ਜੀ ਅਦਾਲਤੀ ਕਾਨੂੰਨੀ ਕਾਰਵਾਈ ਕਰਵਾਕੇ ਮਿਹਨਤ ਜ਼ਰੂਰ ਦਵਾਉ ਇਸ ਵੀਰ ਦੀ
@SukhSran204
@SukhSran204 5 ай бұрын
ਵੀਰ ਪਾਲ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਵੀਰ ਵੀਰੇ ਮਿਲੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹੇ
@HarjinderSingh-ul6lp
@HarjinderSingh-ul6lp 8 ай бұрын
ਧੰਨਵਾਦ ਭਾਈ ਪਾਲ ਸਿੰਘ ਜੀ ਉਹਨਾਂ ਸਾਰਿਆਂ ਨੂੰ ਛੱਡਣਾ ਨਹੀਂ ਚਾਹੀਦਾ ਪਰਚਾ ਪਵਾਊ ਬੱਚੇ ਦਾ ਹੱਕ ਮਿਲੇ
@1997RAJSHAH
@1997RAJSHAH 8 ай бұрын
ਬਹੁਤ ਸੋਹਣਾ ਕੰਮ ਕਰ ਰਹੇ ਤੁਸੀਂ ਸਤਪਾਲ ਵੀਰ
@sudershankaur9360
@sudershankaur9360 8 ай бұрын
ਪਰਚਾ ਕਰੋ ਮਿਹਨਤ ਜਰੂਰ ਮਿਲਣੀ ਚਾਹੀਦੀ ਹੈ❤
@sukh9712
@sukh9712 8 ай бұрын
ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ ਇਨਸਾਫ ਦਿਵਾਉ ਵੀਰ ਨੂੰ ਜੀ ਵਾਹਿਗੁਰੂ ਜਾ ਚੜਦੀ ਕਲਾ ਕਰੇ ਜੀ
@harjibhullar000
@harjibhullar000 6 ай бұрын
Veera ਵਾਹਿਗੁਰੂ tenu te thodi team nu ਬੱਲ bakshe te chrdi kalha ch rakhe 💐💐💐💐😊😊
@jasjit615
@jasjit615 8 ай бұрын
ਵਾਹਿਗੁਰੂ ਮਿਹਰ ਕਰੇ ਸੇਵਾ ਸੋਸਾਇਟੀ ਦਾ ਅੱਜ ਕੱਲ ਕਿੱਥੇ ਚਲੇ ਗਏ ਗੁਰੂ ਦੇ ਗੁਰਸਿੱਖ ਇਸ ਛੋਟੇ ਵੀਰ ਦੇ ਜੋ ਕੇਸ ਕਤਲ ਕੀਤੇ ਹਨ।ਉਨਾ ਦੇ ਖਿਲਾਫ ਧਾਰਾ 295 ਦਾ ਕੇਸ ਦਰਜ ਹੋਣਾ ਚਾਹੀਦਾ ਹੈ।
@deepjassi9276
@deepjassi9276 3 ай бұрын
Shi gal bai ji
@p.sstudiorjp8288
@p.sstudiorjp8288 8 ай бұрын
ਵਾਹਿਗੁਰੂ ਜੀ ਐਹੋ ਜਿਹੇ ਦਰਿੰਦਿਆਂ ਦੇ ਜਮੀਨ ਜਬਤ ਕਰਕੇ ਸੁਸਾਇਟੀ ਦੇ ਨਾਮ ਲਗਵਾਈ ਜਾਵੇ
@dilveersingh2547
@dilveersingh2547 8 ай бұрын
ਵੀਰ ਕਿੰਨਾ ਖੁਸ਼ ਆ ਆਪਣੇ ਪਰਿਵਾਰ ਨਾਲ ਪਾਲ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@hakamsinghhakamsinghhakams4664
@hakamsinghhakamsinghhakams4664 8 ай бұрын
ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ਦਰਿੰਦੇ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ।ਸੁਕਰ ਹੈ ਦਾਤਿਆ ਤੇਰਾ।ਵਿਛੜਿਆਂ ਨੂੰ ਮਿਲਾਉਣ ਵਾਲਿਆਂ ।ਮਨ ਨੂੰ ਬਹੁਤ ਖੁਸ਼ੀ ਹੋਈ ।ਇਕ ਵਾਰ ਫੇਰ ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ਦਾ ਧੰਨਵਾਦ ਹੈ ।ਰੱਬੀ ਰੂਹ ਹੈ ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ।
@GurdevSingh-vd5ie
@GurdevSingh-vd5ie 8 ай бұрын
ਹੈਰਾਨੀ ਇਸ ਗੱਲ ਦੀ।। ਜਿੱਥੇ ਹਰ ਪਿੰਡ ਚ ਗੁਰਦੁਆਰਾ ਸਾਹਿਬ ਹਨ।।ਮੰਨ ਬੜਾ ਦੁਖੀ ਹੁੰਦਾ ਸਾਡੇ ਪੰਜਾਬ ਪਿੰਡਾਂ ਚ। ਗੁਰਬਾਣੀ ਦਾ ਜ਼ਰਾ ਜਿੰਨਾ ਵੀ ਕੋਈ ਅਸਰ ਨਹੀਂ।।ਬਸ ਰਟੇ ਲਾਈ ਜਾਉ।।ਕਰੰਮ ਕਾਂਡ।ਭਾਰੂ ਹੋ ਗਿਆ ਹੈ।।ਜੇ ਪਿੰਡ ਦੇ ਲੋਕ ਵੀ ਤੁਸੀਂ ਦੱਸਦੇ ਹੋ।ਕਿ ਦੰਦ ਕੱਢ ਰਹੇ ਨੇ।।😢 ਐਨਾਂ ਸਾਰੇਆਂ ਨੂੰ ਵੇਖਕੇ ਏਹੀ ਲੱਗਦਾ।। ਅਬਦਾਲੀ ਪਿੱਛੇ ਆਵਦਾ। ਕੁੱਝ ਛੱਡ ਗਯਾ 😢😢😢😢😢
@ravisapkota6935
@ravisapkota6935 8 ай бұрын
੧੨ ਸਾਲ ਦੀ ਮਿਹਨਤ ਦਵਾਈ ਜਾਵੇ ਕੇਸ ਕੱਟਣ ਦੀ ਸਜ਼ਾ ਹੋਣੀ ਚਾਹੀਦੀ ਹੈ
@silversinghsilver2961
@silversinghsilver2961 8 ай бұрын
ਇਹਨਾਂ ਲੋਕਾਂ ਉੱਤੇ ਪਰਚਾ ਦਰਜ ਕਰਵਾਇਆ ਜਾਵੇ ਜੀ
@dfgFfgg-kj5rf
@dfgFfgg-kj5rf 8 ай бұрын
ਵੀਰ ਉਹਨਾਂ ਕੰਜਰਾ ਕੋਲੋਂ ਪੈਸੇ ਜਰੂਰ ਲੈਕੇ ਦੇਣਾ ਇਸ ਦੇ ਪਰਿਵਾਰ ਨੂੰ ਘੱਟ ਤੋਂ ਘੱਟ 15.ਲੱਖ
@sandhuprabh553
@sandhuprabh553 8 ай бұрын
ਮੁਆਫ ਕਰਨਾ 🙏ਇਹ ਉਹ ਕੋਮ ਐ ਜਿਸਨੂੰ ਸਕੇ ਭਰਾਵਾਂ ਦੇ ਜਿਉਂਦੇ ਰਹਿਣ ਦੀ ਕੋਈ ਖੁਸ਼ੀ ਨਹੀਂ ਹੁੰਦੀ। ਸ਼ਾਇਦ ਇਹ ਪਰਿਵਾਰ ਦਿਲੋਂ ਖੁਸ਼ ਹੋਵੇ ਕਹਿ ਨਹੀਂ ਸਕਦੇ ਪਰ ਜਿਹੋ ਜਿਹੀ ਅੱਜ਼ ਦੀ ਸਥਿਤੀ ਹੈ ਸਿੱਖ ਕੌਮ ਦੀ। ਸੱਚਾਈ ਕਚਹਿਰੀਆਂ ਵਿੱਚ ਲੱਗੇ ਹੋਏ ਕੇਸਾਂ ਦੁਆਰਾ ਸਮਝੀ ਜਾ ਸਕਦੀ ਹੈ ਕਿ 100 ਵਿੱਚੋਂ ਲੱਗਭਗ 65% ਕੇਸ ਸਕੇ ਭਰਾਵਾਂ ਦੇ ਜ਼ਮੀਨ, ਜਾਇਦਾਦਾਂ ਨੂੰ ਲੈ ਕੇ ਆਪਸ ਵਿੱਚ ਹੀ ਨੇ। ਗੁੱਸਾ ਕਰੋ ਚਾਹੇ ਨਾ ਪਰ ਇਸ ਕੋਮ ਦੇ ਲੋਕ ਭੈਣ, ਭਰਾਵਾਂ ਨਾਲੋਂ ਜ਼ਿਆਦਾ ਜ਼ਨਾਨੀਆਂ ਦੇ ਗੁਲਾਮ ਹੀ ਰਹਿੰਦੇ ਨੇ ਤੇ ਹਰ ਵੇਲੇ ਆਪਣੇ ਖੂਨ ਨੂੰ ਹੀ ਸ਼ਰੀਕਾ ਸ਼ਰੀਕਾ ਕਹਿੰਦੇ ਰਹਿੰਦੇ ਨੇ ਤੇ ਇਹੋ ਜਿਹੀ ਕੋਮ ਨੂੰ ਆਪਣਾ ਵਿਸੜਿਆ ਕੋਈ ਲੱਭ ਜਾਵੇ ਮਤਲਬ ਕਿ ਇੱਕ (ਸ਼ਰੀਕ) ਲੱਭ ਗਿਆ।
@ARJUN24150
@ARJUN24150 8 ай бұрын
🙏💯
@kaurdeep295
@kaurdeep295 8 ай бұрын
100℅ 12 sal vad mile hun te rona aa janada, but a pariwar ne gale tak nhi laya onu
@punjabzindabad3190
@punjabzindabad3190 8 ай бұрын
​@@kaurdeep295sahi gall mai v ehi soch reha Ehna de chehre te koi Khushi nahi dikh rahi
@narinderkalsikalsi3626
@narinderkalsikalsi3626 8 ай бұрын
​@@punjabzindabad3190 ਬਿਲਕੁਲ ਸਹੀ ਖੁਸ਼ ਨਹੀਂ ਲੱਗਦਾ ਪਰਿਵਾਰ
@singhbhatti6246
@singhbhatti6246 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਉਹਨਾਂ ਦਰਿੰਦਿਆਂ ਤੇ ਪਰਚਾ ਜਰੂਰ ਕਰਵਾਉ ਜੀ
@user-rb8zi1te8e
@user-rb8zi1te8e 8 ай бұрын
ਪਾਲ ਵੀਰ ਧੰਨ ਤੇਰੀ ਸੇਵਾ
@inderjeetsinghbhagrana2214
@inderjeetsinghbhagrana2214 8 ай бұрын
ਥੋਡੇ ਵਰਗੇ ਲੋਕਾਂ ਕਰਕੇ ਪੰਜਾਬ ਬਚਿਆ ਹੋਇਆ ਵੀਰ , ਵਾਹੇਗੁਰੁ ਥੋਡੀ ਸੇਵਾ ਨੂੰ ਤੇ ਥੋਨੂੰ ਤਰੱਕੀਆਂ ਬਖਸ਼ੇ 🙏🙏🙏🙏🙏
@jagdeepsidhu1313
@jagdeepsidhu1313 8 ай бұрын
ਬਹੁਤ ਹੀ ਖੁਸ਼ੀ ਦੀ ਗੱਲ ਹੈ ਪਾਲ ਵੀਰ ਜੀ ਤੁਸੀਂ ਬਹੁਤ ਹੀ ਮਿਹਨਤ ਕਰਕੇ ਪਰਿਵਾਰ ਨੂੰ ਓਹਨਾਂ ਦਾ ਬੱਚਾ ਮਿਲਾ ਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਵਾਹਿਗਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤
@JaswantSingh-sw9qi
@JaswantSingh-sw9qi 8 ай бұрын
ਉਨਾ ਦੇ ਜਿਹੜੇ ਮੁੰਡੇ ਨੇ ਬਾਹਰ ਜਾਣਾ ਹੈ ਉਸ ਦਾ ਨਾ ਪਰਚੇ ਵਿਚ ਦਰਜ ਹੋਵੇ ਤਾਂ ਹੀ ਉਨਾ ਨੇ ਇਸ ਵੀਰ ਦੀ ਮਿਹਨਤ ਦੇਣੀ ਐ।ਨਹੀਂ ਤਾਂ ਉਨਾ ਦਰਿੰਦਿਆਂ ਨੇ ਹੱਕ ਦੀ ਗੱਲ ਨਹੀਂ ਕਰਨੀ।
@Gurkirattwahla4504
@Gurkirattwahla4504 8 ай бұрын
Sahi keha veere
@luckymaan415
@luckymaan415 8 ай бұрын
Dena chahida nam parche ch veer ,
@sukhmalwa3219
@sukhmalwa3219 8 ай бұрын
Sahi kiha ver
@lakhvinderdhillon5170
@lakhvinderdhillon5170 8 ай бұрын
Right bro parcha Hona chahida sarea te bacheya te v
@Bapla.baldevBapla.baldev
@Bapla.baldevBapla.baldev 8 ай бұрын
❤❤❤😢😢😢🙏🙏♥️🇫🇷🇫🇷🇫🇷PARCHA.KRO.KUTE.AA.TE🇫🇷🇫🇷HOLLAND
@harpreetjassal5565
@harpreetjassal5565 8 ай бұрын
ਦਿਲ ਤੋਂ ਧੰਨਵਾਦ
@___I.P.C___
@___I.P.C___ 8 ай бұрын
ਵੀਰ ਦੀ 12 ਸਾਲਾਂ ਦੀ ਮਿਹਨਤ ਦਵਾਈ ਜਾਵੇ ।
@user-bz6yp6mx5j
@user-bz6yp6mx5j 8 ай бұрын
ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਜਿਹੜੇ ਤੁਸੀਂ ਇਹੋ ਜੇ ਬਿਚਾਰੇ ਲੋਕਾਂ ਨੂੰ ਬਚਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਇਨ੍ਹਾਂ ਨੂੰ ਫੜਕੇ ਕੈਦ ਕੀਤਾ ਹੈ ਵੱਧ ਤੋਂ ਵੱਧ ਸਜਾਵਾਂ ਦਵਾਓ ਵੀਰੇ
@tarsemkhehra3937
@tarsemkhehra3937 8 ай бұрын
😊😊
@sukhmandersingh890
@sukhmandersingh890 8 ай бұрын
ਬਾਈ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੀ ਉਮਰ 1000ਸਾਲ ਹੋਵੇ ਜੀ
@singhavanish4960
@singhavanish4960 8 ай бұрын
सर आपको दिल ❤से ढेर सारा प्यार आप जो काम कर रहे हैं इस काम की जितनी तारीफ करूं कम हैं 💐💐❤❤🇮🇳🫡🫡 WaheGuru Ji ka Khalsa WaheGuru Ji ki Fateh🙏🙏🙏
@babbubains311
@babbubains311 8 ай бұрын
ਪਾਲ ਞੀਰ ਇਹੋ ਞੀਰ ਜਿਹੜੇ ਗੱਲ ਕਰੀ ਜਾਂਦਾ ਕਾਂਗ ਮਾਇ ਪਿੰਡ ਆ ਜਿਥੇ ਬਾਬਾ ਮੰਜ ਜੀ ਗੁਰੂ ਘਰ ਆ ਭੁਗੇ ਹਰਿਆਣੇ ਕੋਲ ਆ ਪਾਲ ਞੀਰ ਬਹੁਤ ਸੋਹਣੀ ਸੇਵਾ ਕਰ ਰਹੇ ਆ ਰੱਬ ਤੋਹਾਡੀ ਚੜ੍ਹਦੀ ਦੀ ਕਲਾ ਰੱਖੇ
@Kabaddidh4noa22
@Kabaddidh4noa22 8 ай бұрын
ਇਹ ਲੋਕ ਓਨਾ ਲੋਕਾ ਤੋਂ ਘੱਟ ਨੀ ਜਿੰਨਾ ਨੇ ਸਿੱਖਾਂ ਨੂੰ ਤਸੀਹੇ ਤੇ ਜ਼ੁਲਮ ਕਿੱਤਾ ਇਨਾ ਨੂੰ ਸਜ਼ਾ ਮਿਲਨੀ ਚਾਹਿਦੀ ਫੇਰ ਹੋਰਾ ਨੂੰ ਵੀ ਅਕਲ ਆਜੁਗੀ ਸਾਡੇ ਏਰਿਏ ਵਿਚ ਵੀ ਇੱਕ ਹੈਗਾ ਬੱਦਾਂ 24 -25 ਸਾਲ ਹੋਗੇ ਇਹੋ ਜਿਹੇ ਲੋਕ ਓਰਗਜੇਬ ਤੇ ਅਬਦਾਲੀ ਨਾਲੋ ਘੱਟ ਨੀ ਹੁੰਦੇ
@Sikandergill373
@Sikandergill373 8 ай бұрын
ਉਹਨਾਂ ਦੀ ਵੀਡੀਓ ਭੇਜ ਕੇ ਸੇਵਾ ਦੇ ਭਾਗੀ ਬਣ ਜੋ ਵੀਰ 🙏, ਕਿਸੇ ਦੀ ਜਿੰਦਗੀ ਦੇ ਰਹਿੰਦੇ ਦਸ ਸਾਲ ਸਕੂਨ ਚ ਨਿੱਕਲ ਜਾਣਗੇ 🙏🙏
@aulakhgurpal5225
@aulakhgurpal5225 8 ай бұрын
ਬਹੁਤ ਬਹੁਤ ਸ਼ੁਕਰਾਨਾ ਪਾਲ ਵੀਰ । 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@user-mi5br6ze3s
@user-mi5br6ze3s 8 ай бұрын
Veer ji vedio dykh ke Rona sundy 😢😢😢😢 tusi bhutt seva kardy oo rabh sodi sari teem de labhi Umar kary wehguru jii mehar kary 🙏🙏🙏🙏👍👍
@jokersukh86
@jokersukh86 8 ай бұрын
ਬਾਈ ਪਾਲ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ। ਚੜ੍ਹਦੀ ਕਲਾ ਵਿੱਚ ਰੱਖੇ 🙏🙏
@user-xz7px1xs7y
@user-xz7px1xs7y 8 ай бұрын
ਇਹਨਾਂ ਮੁਗਲਾ ਦੇ ਵਾਰਿਸਾਂ ਜੱਟਾਂ ਕੋਲੋ ਪੰਜਾਬ ਤੇ ਸਿੱਖੀ ਬਚਾਲੋ।
@damanpanjab9406
@damanpanjab9406 8 ай бұрын
ਕੁਤਿਆਂ ਤੇ ਪਰਚਾ ਕਰਾਉ
@amarjitsingh287
@amarjitsingh287 8 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਉਹਨਾਂ ਦਰਿੰਦਿਆ ਤੋਂ ਬਣਦੀ ਮਿਹਨਤ ਅਤੇ ਉਹਨਾਂ ਦਰਿੰਦਿਆ ਤੇ ਕਾਰਵਾਈ ਜਰੂਰ ਕਰਵਾਓ ਜੀ ਤਾਂ ਜੋ ਹੋਰਨਾਂ ਨੂੰ ਵੀ ਸੁਨੇਹਾ ਮਿਲ ਸਕੇ
@gurumailsingh130
@gurumailsingh130 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਲ ਵੀਰੇ ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਅਤੇ ਵਾਹਿਗੁਰੂ ਜੀ ਐਸੇ ਮੂਰਖ ਲੋਕਾਂ ਨੂੰ ਸੁਮੱਤ ਬਖਸ਼ਣ 🙏🙏🙏
@sidhusaab588
@sidhusaab588 8 ай бұрын
ਵਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਸਦਾ ਰੱਖੀਂ ਮਾਲਕਾਂ ਇਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਦੁਨੀਆਂ ਦੀ ਅਸਾਨੀਅਤ ਮਰਗੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ❤ਸਲਾਮ ਗੁਰੂ ਦਾ ਸਿੱਖ ਸੀ ਵੀਰ
@championgamemap6485
@championgamemap6485 8 ай бұрын
ਵਾਹਿਗੁਰੂ ਜੀ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਜੀ ❤
@atindergill6407
@atindergill6407 8 ай бұрын
Pal veer ji rabbi rooh o tusi rabb tuhanu hamesha khush rakhe
@JaswinderKaur-pc2nz
@JaswinderKaur-pc2nz 6 ай бұрын
ਕੋਈ ਵੀ ਵੀਡੀਓ ਹੋਵੇ ਮੈਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਪਰਮਾਤਮਾ ਲਵੀਂਆ ਉਮਰਾ ਬਖ਼ਸ਼ੇ ਤੈਨੂੰ ਵੀਰੇ
@jassimohali-fh1yi
@jassimohali-fh1yi 8 ай бұрын
ਪਾਲ ਵੀਰ ਜੀ ਪਰਚਾ ਕਰਵਾਓ ਆਪਣੇ ਬੱਚੇ ਬਾਹਰ ਭੇਜ ਦਿੱਤੇ ਤੇ ਹੋਰ ਦਾ ਬੱਚਾ ਕੈਦ ਕਰਕੇ ਕੰਮ ਕਰਵਾਓ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਾਤਰਾ ਉਪਰ ਦੀ ਪਾਉਂਦੇ ਤੇ ਗੁਰੂ ਦੀ ਸਿੱਖੀ ਨੇੜੇ ਵੀ ਨਹੀਂ ਉਹਨਾਂ ਦੇ। ਜਿਹੜੇ ਪਰਿਵਾਰ ਨੇ ਰੱਖਿਆ ਸੀ ਉਹਨਾਂ ਨੂੰ ਸਾਰੇ ਲਾਹਨਤਾਂ ਪਾਓ ਇਸ ਬੱਚੇ ਦੀ ਮਿਹਨਤ ਜਰੂਰ ਦਵਾਓ
@cyprusnews5552
@cyprusnews5552 8 ай бұрын
ਵਾਹਿਗੁਰੂ ਜੀ ਪਾਲ ਸਿੰਘ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਵਧੀਆ ਉਹਨਾਂ ਦਿੰਦਿਆਂ ਤੇ ਪਰਚਾ ਦਰਜ ਹੋਣਾਂ ਚਾਹੀਦਾ ਹੈ।
@PritamSingh-js6ok
@PritamSingh-js6ok 8 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ । God bless you
@BalkarSingh-ko2qy
@BalkarSingh-ko2qy 8 ай бұрын
ਪਾਲ ਸਿੰਘ ਸਾਹਿਬ ਆਪ ਜੀ ਦਾ ਕੰਮ ਸੁਲਘਾ ਯੋਗ ਹੈ ਔਰ ਏਸੇ ਤਰ੍ਹਾਂ ਦੇ ਦਰਿੰਦਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਇਨ੍ਹਾਂ ਸੱਭ ਦਾ ਜਿੰਮੇਵਾਰ ਪੁਲੀਸ ਪ੍ਰਸ਼ਾਸਨ ਹੈ ਕੁਸ਼ ਪਿੰਡ ਦੇ ਸਰਪੰਚ ਪੰਚ ਰਾਜਨੀਤਿ ਵੀ ਜੁੰਮੇਵਾਰ ਹੈ
@Deepdholan07
@Deepdholan07 8 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਵੀਰ ਜੀ ਦਰਿੰਦਿਆ ਨੂੰ ਸਜ਼ਾ ਤੇ ਜੁਰਮਾਨਾ ਕਰਨਾ ਚਾਹੀਦਾ ਹੈ
@Mika786moga
@Mika786moga 8 ай бұрын
ਬਹੁਤ ਜਿਆਦਾ ਪ੍ਰੇਸ਼ਾਨ ਕੀਤਾ ਲਗਦਾ ਵੀਰ ਨੂੰ
@SKaur_multani
@SKaur_multani 8 ай бұрын
ਬਿਲਕੁਲ ਸਹੀ ਹੈ ਜਿਹੜੇ ਲੋਕਾਂ ਨੇ ਇਸ ਬਚੇ ਨੂੰ ਕੈਦ ਕਰ ਕੇ ਰਖਿਆ ਸੀ ਓਹਨਾ ਤੇ ਕੇਸ ਦਰਜ ਹੋਣਾ ਚਾਹੀਦਾ ਏ
@jaskiratdhaliwal923
@jaskiratdhaliwal923 8 ай бұрын
ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਟੀਮ ਪੂਰੇ ਆਪਣਾ ਫ਼ਰਜ਼ ਸੇਵਾ ਸੁਸਾਇਟੀ ਪਰਿਵਾਰ ਉੱਪਰ 🙏🙏
@gurwindergill9740
@gurwindergill9740 8 ай бұрын
Pal g ਤਾਡਾ ਬੋਤ ਬੋਤ ਧੰਨ ਵਾਦ
@user-bz6yp6mx5j
@user-bz6yp6mx5j 8 ай бұрын
ਬਹੁਤ ਵਧੀਆ ਕੰਮ ਕਰਦੇ ਹਾਂ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
@sadhusingh3109
@sadhusingh3109 8 ай бұрын
ਬਿਲਕੁੱਲ ਪਾਲ ਸਿੰਘ ਜੀ ਓਸ ਪਰਿਵਾਰ ਸਮੇਤ ਸਾਰੇ ਲੋਕਾ ਤੇ ਕੇਸ ਦਰਜ ਕਰਵਾਇਆ ਜਾਵੇ ਤੇ ਮਿਹਨਤ ਦਵਾਓ ਇਸ ਨੌਜਵਾਨ ਨੂੰ ।
@AmandeepSingh-ow2mt
@AmandeepSingh-ow2mt 8 ай бұрын
ਐਸਾ ਸਤਿਗੁਰੁ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ
@meharsingh9033
@meharsingh9033 8 ай бұрын
ਬਾਰਾਂ ਸਾਲ ਦਾ ਮਿਹਨਤਾਨਾਂ ਵਸੂਲਣ ਲਈ ਕੋਰਟ ਕੇਸ ਜਰੂਰ ਕਰੋ ਨਾਲ ਸਿੱਖੀ ਤੋਂ ਪਤਿਤ ਕਰਨ ਬਾਰੇ ਵੀ ਕਾਰਵਾਈ ਕਰਵਾਈ ਜਾਵੇ।
@amritdhaliwal9107
@amritdhaliwal9107 8 ай бұрын
ਵੀਰ ਜੀ ਅਮ੍ਰਿਤਧਾਰੀ ਇਨਸਾਨ ਦੇ ਕੇਸ ਕਤਲ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ!
@Kulwinder_681
@Kulwinder_681 8 ай бұрын
ਪਾਲ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏 ਬੱਚੇ ਦੇ ਘਰ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🙏 ਵਾਹਿਗੁਰੂ ਜੀ ਅਰਦਾਸ ਹੈ ਇਹਨਾਂ ਦਰਿੰਦੇਆ ਨੂੰ ਬਹੁਤ ਵੱਡੀ ਸੱਜਾ ਦਿਓ ਇਹ ਵੀ ਦੱਸੋ ਕਿ ਉਹਨਾਂ ਦਰਿੰਦੇਆ ਦਾ ਕੀ ਕੀਤਾ ਬੇਨਤੀ ਹੈ ਜੀ ਜ਼ਰੂਰ ਦੱਸਣਾ ਜੀ 🙏🙏🌹🌹
@gurmailthind6931
@gurmailthind6931 8 ай бұрын
ਇਸਦੇ ਬਾਰਾਂ ਸਾਲ ਦੀ ਕੈਦ ਦਾ ਸਾਰਾ ਪੈਸਾ ਮਿਲੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@vickydauniya8021
@vickydauniya8021 8 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਤੇ ਦਰਿੰਦੇ ਲੋਕਾਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ
@rachhpalpannu6214
@rachhpalpannu6214 8 ай бұрын
ਵਾਹਿਗੁਰੂ ਖਰੌੜ ਸਾਹਿਬ ਧੰਨ ਹੋ ਤੁਸੀਂ ਧੰਨ ਤੁਹਾਡੀਆਂ ਮਾਵਾਂ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@sanjogtarani3997
@sanjogtarani3997 8 ай бұрын
ਪਾਲ ਵੀਰ ਜੀ ਸੱਚ ਬੋਲਦੇ ਨੇ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਵੀਰ ਦੀ
@dhillonjatt7650
@dhillonjatt7650 8 ай бұрын
ਪਾਲ ਖਰੋੜ ਛੋਟੇ ਭਰਾ ਆਪ ਜੀ ਦਾ ਜਿਨ੍ਹਾਂ ਧੰਨਵਾਦ ਕੀਤਾ ਜਾਵੇ ਉਨ੍ਹਾਂ ਥੋੜ੍ਹਾ ਹੈ ਜੀ। ਸੱਚੇ ਪਾਤਸ਼ਾਹ ਉਸ ਦਰਿੰਦੇ ਪਰਿਵਾਰ ਨੂੰ ਐਸੀ ਸਜ਼ਾ ਦੇਣ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਜੀ। ਉਨ੍ਹਾਂ ਲੋਕਾਂ ਨੂੰ ਅਸੀ ਸਿੱਖ ਨਹੀਂ ਮੰਣਦੇ ਉਹ ਤਾਂ ਰਾਖਸ਼ਸ਼ ਹਨ ਵਾਹਿਗੁਰੂ ਉਨ੍ਹਾਂ ਸਭ ਨੂੰ ਸਜਾਵਾਂ ਜਰੂਰ ਦੇਣਗੇ। 🙏
@GurjeetKaur-hy9vy
@GurjeetKaur-hy9vy 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਥਹੁਤ ਲੰਮੀ ਉਮਰ ਕਰਨ ਵੀਰ ਜੀ ਇਹ ਦਸੂਹਾ ਵਿਖੇ ਲੌਕਲ ਲੁਇਢਾਈਆਨੀ ਪਿੰਡ ਹੈ ਜਿੱਥੇ ਸਾਲ ਬਾਅਦ ਬਹੁਤ ਵੱਡਾ ਮੇਲਾ ਲੱਗਦਾ ਹੈ ਵੀਰ ਜੀ ਕਦੇ ਸਾਡੇ ਇਲਾਕੇ ਵਿੱਚ ਵੀ ਜ਼ਰੂਰ ਆਵੋ❤
@omkarsinghvirkjatt3942
@omkarsinghvirkjatt3942 8 ай бұрын
Waheguru ji 🙏
@vijaykhurana9328
@vijaykhurana9328 8 ай бұрын
Pal veer is true Sikh parmatma thodi Umar lambi kare
@JagtarSingh-iu3kh
@JagtarSingh-iu3kh 8 ай бұрын
ਪਰਚਾ ਦਰਜ ਕਰਵਾਇਆ ਜੀਵੇ ਪਰਮਾਤਮਾ ਤੁਹਾਡੀ ਸੇਵਾ ਸਫ਼ਲਕਰੇ
@user-ranveer.123
@user-ranveer.123 8 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਰੱਬ ਤੁਹਾਨੂੰ ਤਰੱਕੀ ਬਖ਼ਸ਼ਣ ❤❤❤❤
@talwindersingh463
@talwindersingh463 8 ай бұрын
Asr. De. Gardar. Harame. No. 1. Masand. 👹👹👹👹Lok
@amrinderbhanguPb4444
@amrinderbhanguPb4444 8 ай бұрын
ਬਹੁਤ ਧੰਨਵਾਦ ਬਾਈ ਜੀ 🙏🏻 ਬਹੁਤ ਪੁੰਨ ਵਾਲਾ ਕੰਮ ਕਰ ਰਹੇ ਹੋ ।
@mangjitsingh4606
@mangjitsingh4606 8 ай бұрын
ਪਾਲ ਵੀਰ ਕੋਈ ਸ਼ਬਦ ਨਹੀਂ ਤਰੀਫ਼ ਕਰਨ ਲਈ ਪਰ ਘੱਟੋ ਘੱਟ ਪਰਚਾ ਦਰਜ਼ ਕਰਾਉ ਤਿੰਨਾਂ ਘਰਾਂ ਤੇ ਪੈਸੇ ਲੈ ਕੇ ਫੈਸਲਾ ਨਹੀਂ ਕਰਨਾ ਸਜ਼ਾ ਹੋਣੀ ਚਾਹੀਦੀ ਜਿਹੜੇ ਮਸ਼ਕਰੀ ਹਾਸਾ ਹੱਸਦੇ ਸੀ
@sugrabegum6021
@sugrabegum6021 8 ай бұрын
Sahi aa ji
@HAPPYMALHI-un3lk
@HAPPYMALHI-un3lk 8 ай бұрын
great bai
@HAPPYMALHI-un3lk
@HAPPYMALHI-un3lk 8 ай бұрын
good bro
@SukhwinderSingh-qn4rj
@SukhwinderSingh-qn4rj 8 ай бұрын
Good bro
@user-ih8xg9np4u
@user-ih8xg9np4u 8 ай бұрын
Sahi gal a bai ji
@dagshayari8201
@dagshayari8201 8 ай бұрын
गुरु नानक देव जी आपको खुश रखे 🥰 सत श्री अकाल गुजरात से गुरु पुत्रो को कोटि कोटि नमन 🙏
@HarjinderSingh-ul6lp
@HarjinderSingh-ul6lp 8 ай бұрын
ਇਸ ਬੱਚੇ ਨੂੰ ਦੁਵਾਈ ਦੀ ਲੋੜ ਹੈ ਇਹ ਠੀਕ ਹੋ ਜਾਵੇਗਾ
@SukhpalSinghDhaliwal-xt2rt
@SukhpalSinghDhaliwal-xt2rt 8 ай бұрын
❤ ਬਾਈ ਜੀ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@satnamji__waheguriji
@satnamji__waheguriji 8 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@unitedcolors2920
@unitedcolors2920 8 ай бұрын
ਪਾਲ ਵੀਰ ਨੂੰ ਪ੍ਰਮਾਤਮਾ ਤੰਦਰੁਸਤੀ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ 🙏 🙏 🙏
@gurindersingh-xb9tz
@gurindersingh-xb9tz 8 ай бұрын
ਤੁਹਾਡੀ ਮਿਹਨਤ ਰੰਗ ਲਿਆਈ ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ , ਇੱਕ ਬੇਨਤੀ ਸੀ ਮਾਇਕ ਲਾ ਦਿਆ ਕਰੋ ਜੀ ਜਿਨਾਂ ਨਾਲ ਤੁਸੀ ਗੱਲ ਕਰਵਾਉਂਦੇ ਹੋ ਸੁਣਦਾ ਨਹੀਂ ਸਾਫ
@theartistichub11
@theartistichub11 8 ай бұрын
Boht Khushi hoyi veer nu apna privar migya ❤❤
@user-mi5br6ze3s
@user-mi5br6ze3s 8 ай бұрын
Veer ji bhutt khusi hoi ik pariwar da bacha melya ❤❤🙏🙏👍👍👍
@narinderwaraich7442
@narinderwaraich7442 8 ай бұрын
ਮਾਝੇ ਦੀ ਧਰਤੀ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ ਪਰ ਇਹਨਾ ਲੋਕਾਂ ਮਾਝੇ ਨੂੰ ਬਦਨਾਮ ਕੀਤਾ ਹੈ
@harpreetkaur5022
@harpreetkaur5022 8 ай бұрын
Bilkul sahi kiha
@laddorani8288
@laddorani8288 8 ай бұрын
Dil nu bhut sakun milda jado Edda kise nu apna family members mil jnda❤ waheguru ji tuhanu chadikla vch rakhe vir ji or tuhadi team nu
@gurmailsingh864
@gurmailsingh864 8 ай бұрын
ਵਾਹਿਗੁਰੂ ਜੀਮੇਹਰ ਕਰੋ 🙏🏿🙏🏿🙏🏿
@LaddiGill-pw4uh
@LaddiGill-pw4uh 8 ай бұрын
ਵਾਹਿਗੁਰੂ ਜੀ ਮੇਹਰ ਕਰੀਂ ਪਾਲ ਵੀਰੇ ਦੇ ਸਿਰ ਤੇ ਹੱਥ ਰੱਖੀਂ🙏
@user-cu2on4bp8y
@user-cu2on4bp8y 8 ай бұрын
ਪਾਲ ਸਿੰਘ ਵੀਰ ਜੀ ਮੈਂ ਸੋਡੀ ਵਿਡੀਉ ਦੇਖਦੀਆ ਬਹੁਤ ਚੰਗਾ ਲੱਗਦਾ ਜਦੋਂ ਕਿਸੇ ਦਾ ਖੋਈਆ ਬੱਚਾ ਮਿਲਦਾ ਵਾਹਿਗੁਰੂ ਜੀ
@jaswindersingh6410
@jaswindersingh6410 8 ай бұрын
ਅਕਾਲ ਪੁਰਖ ਸਭ ਦੇਖਦਾ ਹੈ,ਇਹਨਾਂ ਜਾਲਮਾਂ ਨੂੰ ਹਿਸਾਬ ਤਾਂ ਦੇਣਾ ਈ ਪਵੇਗਾ!
@jasvirmalhi3621
@jasvirmalhi3621 8 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@akalsingh9379
@akalsingh9379 8 ай бұрын
ਪਰਚਾ ਦਰਜ ਕਰਾਉ ਵਾਹਿਗੁਰੂ ਜੀ
@JagsirSingh-ph5tg
@JagsirSingh-ph5tg 8 ай бұрын
ਸ੍ਰ. ਪਾਲ ਸਿੰਘ ਜੀ! A.D.A(L) ਸਾਹਿਬ ਦੀ ਰਾਇ ਲੈ ਕੇ ਪਰਚਾ ਦਰਜ ਕਰਾਉ।
@mewasingh3330
@mewasingh3330 8 ай бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Kulwinder_681
@Kulwinder_681 8 ай бұрын
ਧੰਨ ਧੰਨ ਸੰਤ ਹਰਨਾਮ ਸਿੰਘ ਰਾਮਪੁਰਖੇੜੀ ਵਾਲੇ 🙏🙏🌹🌹🌷🌷🌺🌺
@Sapindarkaurdhaliwal
@Sapindarkaurdhaliwal 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GaganDeep-dv4bb
@GaganDeep-dv4bb 2 ай бұрын
ਬਹੁਤ ਬਹੁਤ ਧੰਨਵਾਦ ਪਾਲ ਵੀਰ ਦਾ ਜੋ ਆਪਣਿਆ ਤੋਂ ਵਿੱਛੜਿਆ ਨੂੰ ਮੇਲ ਦਾ ❤👏👏
@johnpogi7894
@johnpogi7894 8 ай бұрын
ਬਹੁਰੂਪੀਏ ਜਾਅਲੀ ਸਿੱਖਾਂ ਤੇ ਪਰਚਾ ਦਰਜ ਕਰਾਉ
@_Gurpreet0008
@_Gurpreet0008 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@AjitSingh-hz9ze
@AjitSingh-hz9ze 8 ай бұрын
Parmatma tuhanu lambi umr bakshan Pal Bai ji 🙏🙏 Waheguru tuhanu chardi kala vich rakhan 🙏🙏
@kewalsingh4609
@kewalsingh4609 8 ай бұрын
ਪਾਲ ਵੀਰ ਜੀ ਪੁਲਿਸ ਕਾਰਵਾਈ ਜਰੂਰ ਕਰਾਓ ਇਹਨਾਂ ਦਰਿੰਦਿਆਂ ਤੇ
@jasssran7237
@jasssran7237 8 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@artandcraftwithdeep7529
@artandcraftwithdeep7529 8 ай бұрын
ਹੋਰ ਪੁਰਾਣੀ ਗੱਲ ਕੋਈ ਨੀ ਯਾਦ ਪਰ ਭਾਈ ਮੰਝ ਦੀ ਸਾਖੀ ਪਤਾ ਨਹੀਂ ਕਦੋਂ ਦੀ ਸੁਣੀ ਹੋਈ ਸੀ ਉਹ ਅੱਜ ਤੱਕ ਨਹੀਂ ਭੁਲਿਆ
@gurpreetkaur3667
@gurpreetkaur3667 8 ай бұрын
Eh area bahut hi ਜ਼ਮੀਰ ਖਤਮkarn wala
My little bro is funny😁  @artur-boy
00:18
Andrey Grechka
Рет қаралды 10 МЛН
⬅️🤔➡️
00:31
Celine Dept
Рет қаралды 51 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
My little bro is funny😁  @artur-boy
00:18
Andrey Grechka
Рет қаралды 10 МЛН