ਅਮ੍ਰਿਤਪਾਲ ਦੇ ਹੱਕ ‘ਚ ਬਾਬਾ ਬੰਤਾ ਸਿੰਘ ਦਾ ਵੱਡਾ ਐਲਾਨ

  Рет қаралды 654,998

Living India News Punjab

Living India News Punjab

Жыл бұрын

ਅਮ੍ਰਿਤਪਾਲ ਦੇ ਹੱਕ ‘ਚ ਬਾਬਾ ਬੰਤਾ ਸਿੰਘ ਦਾ ਵੱਡਾ ਐਲਾਨ
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZfaq. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews

Пікірлер: 468
@MandeepKaur-vy7cb
@MandeepKaur-vy7cb Жыл бұрын
ਬਾਬਾ ਬੰਤਾ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਭਾਈ ਅਮਿਰਤਪਾਲ ਸਿੰਘ ਦਾ ਸਾਥ ਦਿੱਤਾ ਜਾਵੇ ਜਾਗੋ ਸਿੱਖੋ ਜਾਗੋ ਵੀਰੋ ਇਕੱਠੇ ਹੋਜੋ ਸਾਰੇ ਵੀਰੋ ਇਕੱਠੇ ਹੋਜੋ
@jatindertiwana-ez4gu
@jatindertiwana-ez4gu Жыл бұрын
ਭਗਵੰਤ ਮਾਨ ਵੀ ਬੇਅੰਤੇ ਬੁੱਚੜ ਵਾਗ ਕਰਨ ਲੱਗ ਗਿਆ
@harwinderbhangu-co8bl
@harwinderbhangu-co8bl Жыл бұрын
Bilkulsach
@sarbikaur3595
@sarbikaur3595 Жыл бұрын
ਸਿਖੀ ਬਚਾਉਣੀ ਸੰਤ ਸਾਧੂ ਗਰੰਥੀ ਕੀਰਤਨੀਏ ਲੋਕ ਸਭ ਇਕ ਹੋ ਕੇ ਸਿਖ ਧਰਮ ਨੂ ਬਚਾਉਣ।
@sajjansingh7602
@sajjansingh7602 Жыл бұрын
ਇਸ ਤਰ੍ਹਾਂ ਦੇ ਮੌਕੇ ਤੇ ਪੰਥ ਨੂੰ ਇਕ ਹੋਣਾ ਚਾਹੀਦਾ ਅੰਮ੍ਰਿਤਪਾਲ ਸਿੰਘ ਤੇ ਜ਼ਿੰਦਾਬਾਦ ਬਾਬਾ ਨਾਨਕ ਕ੍ਰਿਪਾ ਕਰੇ
@inder1681
@inder1681 Жыл бұрын
ਪੰਜਾਬ ਸਰਕਾਰ ਨੂੰ ਲਾਹਨਤਾਂ ਪੈਣਗੀਆਂ,,,ਰਹੰਦੀ ਦੁਨੀਆ ਤਕ,,,
@singhsaan8735
@singhsaan8735 Жыл бұрын
ਖਾਲਸਾ ਜੀ ਵਹੀਰਾਂ ਘੱਤ ਕੇ ਭਾਈ ਸਾਬ ਦਾ ਸਾਥ ਦੇਣਾ ਚਾਹੀਦਾ
@Ekamjot-jx2cf
@Ekamjot-jx2cf Жыл бұрын
ਜੇ ਭਾਈ ਸਾਹਿਬ ਇਹਨਾ ਨੇ ਨਹੀ ਫੜਿਆਂ ਤਾ ਇਹਨਾ ਨੇ ਨੈਟ ਕਿਉ ਬੰਦ ਕੀਤੇ ਜੇ ਸਰਕਾਰ ਸੱਚੀ ਹੈ ਤਾ ਨੈਟ ਚਲਾਉਣ ਪੰਜਾਬ ਸਰਕਾਰ ਮੁਰਦਾਬਾਦ ਬੇ ਜੇ ਪੀ ਮੁਰਦਬਾਦ ਪੰਜਾਬ ਦਾ ਮਹੋਲ ਸਰਕਾਰਾ ਖਰਾਬ ਕਰ ਰਹਿਆ ਹੈ
@sandeepsinghdholan9703
@sandeepsinghdholan9703 Жыл бұрын
Vahgurg
@TejvirSohiahhps
@TejvirSohiahhps Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ
@paramjeetkaur433
@paramjeetkaur433 Жыл бұрын
ਵਾਹਿਗੁਰੂ ਕੌਮ ਵਿੱਚ ਏਕਤਾ ਬਖਸ਼ੇ ਏਕੇ ਵਿੱਚ ਹੀ ਬਰਕਤ ਹੈ॥🙏🏻🙏🏻
@deepchahal8601
@deepchahal8601 Жыл бұрын
ਵਾਹਿਗੁਰੂ ਜੀ ਮੇਹਰ ਕਰੀ ਅੰਮ੍ਰਿਤਪਾਲ ਵੀਰ ਤੇ ਅੰਗ ਸੰਗ ਸਹਾਈ ਰਹਿਣਾ ਵੀਰ ਦੇ🙏🙏🙏🙏🙏
@vichiter_Singh
@vichiter_Singh Жыл бұрын
ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਹਿੰਦੂ ਹਕੂਮਤ ਸਿੱਖਾਂ ਤੇ ਜ਼ੁਲਮ ਕਰ ਰਹੀ ਹੈ।
@ramandeep-zy6gl
@ramandeep-zy6gl Жыл бұрын
Kehda julm hinduya nu khush krn lai kita..veer ji
@waheguruwaheguru4051
@waheguruwaheguru4051 Жыл бұрын
2024 ch vota ne..... Veer ji.... Kash govt ne punjab ey action nashe de khilaf leya hunda ta rooh khush ho jandi. is tra Sara India te punjab, center govt toh impress ho janda. Vota de nal nal govt nu duawa v mildiyea....
@sandyk571
@sandyk571 Жыл бұрын
​@@ramandeep-zy6gl Att Khuda da vair hundi hai. Centre, Bhagwant, police, kaamraidi te Modi bhagta ne att bahut chukk layi hai. Dekhyeo ehna da banda ki. Sharam ni aundi ehna nu. Eh paap kitte ehna di aulad te painge, par ehna nu ki???? Eh ta kise de v sake nahi...
@sandyk571
@sandyk571 Жыл бұрын
​@@ramandeep-zy6gl eh force Nasha control karan layi v use kitti ja sakdi c..
@ramandeep-zy6gl
@ramandeep-zy6gl Жыл бұрын
@@sandyk571 nshe de king pin kon ne bhla..
@sukhwindersinghrandhawa4810
@sukhwindersinghrandhawa4810 Жыл бұрын
ਵਾਹਿਗੁਰੂ ਜੀ, ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਨੌਜਵਾਨਾਂ ਦੀ ਚੜ੍ਹਦੀ ਕਲ੍ਹਾ ਕਰਨਾ ਜੀ।
@karamjeetkaur6307
@karamjeetkaur6307 Жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏🙏
@JagjitSingh-kg2gx
@JagjitSingh-kg2gx Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏
@nirmalsingh-ry3yo
@nirmalsingh-ry3yo Жыл бұрын
ਬਾਜਾਂ ਵਾਲੇ ਸਤਿਗੁਰੂ ਕਿ੍ਪਾ ਕਰੋ
@kashmirsingh5513
@kashmirsingh5513 Жыл бұрын
ਵਾਹਿਗੁਰੂ ਜੀ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਜੀ
@amarjeetslngh
@amarjeetslngh Жыл бұрын
E
@baldevsinghriar4830
@baldevsinghriar4830 Жыл бұрын
ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਹੈ ਹੈ ਖਾਲਸਾ ਜੀ
@goldibaba5933
@goldibaba5933 Жыл бұрын
amratpalsingh. ne. koi. galat. kam. nahi. hai. jo. polic.. pagal. ho. rahi. hai. eha. mera. chelaeng. hai. kutti. sarkara. de. nimaindo. ajha. bhi. bande. banjao. osh. rabh. de. kahar. to. daro. haramiyo. tuhanu. amitsaha. apne. ghharo. khannoo. nahi. de. riha. hai. jo. tusi. ohdi. jootti. noo. chatde. hoa.. ja. bande. ho. ta. bande. banke. raho. nahi. p. b. di. polic. hall. tuhadde. bhi. madde. hone. hai
@DalerSingh-oo2sz
@DalerSingh-oo2sz Жыл бұрын
ਵਾਹਿਗੁਰੂ ਜੀ ਪੰਥ ਚੜਦੀ ਕਲਾ ਚ ਰਹੇ
@sukhdevsingh-fr8fm
@sukhdevsingh-fr8fm Жыл бұрын
ਅੰਮ੍ਰਿਤਪਾਲ ਸਿੰਘ ਅੰਮ੍ਰਿਤ ਛਕਾ ਰਿਹਾ ਹੈ ਅਤੇ ਨਸ਼ੇ ਛੁਡਾ ਰਿਹਾ ਹੈ। ਭਗਵਾਨ ਸਿੰਘ ਮਾਨ ਜੀ ਕੀ ਪਰਚਾ ਦਰਜ ਕਰੋਗੇ
@madhuptkthakur1858
@madhuptkthakur1858 Жыл бұрын
Tu akhan to anda te akal da kacha Hain hathiyaran naal kehra Nasha shudanda hai
@manithakur.
@manithakur. Жыл бұрын
ਭਗਵੰਤ ਮਾਨ ਤਾਂ ਖ਼ੁਦ ਨਹੀਂ ਸਰਦਾ ਨਸ਼ੇ ਵਗੈਰ ਉਹ ਛਿਕੂ ਛਡਾਊ ਨਸੈ😅
@anmoldeepkaur2747
@anmoldeepkaur2747 Жыл бұрын
ੴwaheguru ji ki fateh
@harjindersingh5165
@harjindersingh5165 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੰਮ੍ਰਿਤਪਾਲ ਸਿੰਘ ਖਾਲਸਾ
@harvindarsandhusandhu7195
@harvindarsandhusandhu7195 Жыл бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@simpaljeetkaur2006
@simpaljeetkaur2006 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਸਿੱਖ ਕੌਮ ਦੇ ਲੋਕਾਂ ਉਪਰ
@simarjeet4839
@simarjeet4839 Жыл бұрын
ਆਮਿਤਪਾਲ ਤੇ ਵਹਿਗੁਰੂ ਜੀ ਮਹਿਰ ਕਰੈ
@apanayuvisidhu9205
@apanayuvisidhu9205 Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾ ਬਾਦ
@rajkumarkhalsarajkhalsa6362
@rajkumarkhalsarajkhalsa6362 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅਮਰਤਪਾਲ ਸਿੰਘ ਜੀਦਾ ਵਾਦ ਰਾਜ ਸਿੰਘ ਡਾਕਰਾ ਸਾਹਿਬ ਅਸੀ ਕੋਮ ਨੁ ਸਿਸ ਵਾਰਦਿਯਾ ਗੇ ਸਿਸ ਮੇਰੇ ਗੁਰੂ ਸਬ ਦਾ ਹ ਤਨਵਾਦ ਜੀ
@simranbais5463
@simranbais5463 Жыл бұрын
ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ 💪
@sandeepkaur-kj2rd
@sandeepkaur-kj2rd Жыл бұрын
ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ
@kuldeepsingh-sh9kg
@kuldeepsingh-sh9kg Жыл бұрын
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਮੇਰੇ ਵੀਰਜੀ ਅੰਮ੍ਰਿਤਪਾਲ ਸਿੰਘ ਸਾਚਾ ਪਾਤਸ਼ਾਹ ਚੜਦੀਕਲਾ ਵਿਚ ਰਖੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Karan-o0007
@Karan-o0007 Жыл бұрын
Jjioopiiio 😊😊😊mkk
@Rajvir.S.Dhillon
@Rajvir.S.Dhillon Жыл бұрын
ਹੋਰ ਸਮਰਥਨ ਦਿੳ ਕੇਜਰੀਵਾਲ ਨੂੰ, ਜੇਕਰ ਹੁਣ ਵੀ ਦਿਲ ਨਹੀਂ ਭਰਿਆ ਤਾਂ ਅਗਲੀ ਵਾਰੀਂ ਬੀ ਜੇ ਪੀ ਦੀ ਸਰਕਾਰ ਪੰਜਾਬ ਵਿੱਚ ਬਣਾ ਲੈਣਾ।
@royalsinghyt
@royalsinghyt Жыл бұрын
Bhagwantu e fuddu bana gya sab nu public ne sirf jharu nu vote pai c ohna nu eh v ni pta c kehra umeedvar aa , hun Bhagwantu punjab ch sikha te jharu fer reha
@gurmindersingh2909
@gurmindersingh2909 Жыл бұрын
Right
@kingsardar8467
@kingsardar8467 Жыл бұрын
@@royalsinghyt kyon bhagwant Singh Sikh nhi?
@royalsinghyt
@royalsinghyt Жыл бұрын
@@kingsardar8467 ohne sikha li kuj nahi kita na e try kar reha eh v sikha de anti e aa puppet ban gya topi walya da .
@dacksonwor8854
@dacksonwor8854 Жыл бұрын
Bjp ne e karaaya bhagwant nu keh k...hun fikkar na karo ..24 ch saare punjabi khudd mp bannange..koi party nahi jittugi ...lokk sabha ch assi khudd haqq mangage
@buntyjatt5567
@buntyjatt5567 Жыл бұрын
ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
@SukhdevSingh-oi5rw
@SukhdevSingh-oi5rw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੇ ਅੰਮ੍ਰਿਤਪਾਲ ਸਿੰਘ ਦਾ ਸਾਥ ਨਾ ਦੇਵ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਤੱਤੀ ਵਾਹ ਨਾ ਲਗਣ ਤੇ ਜਿਨ੍ਹਾਂ ਦਾ ਸੱਤ ਗੁਰ ਨਾਨਕ ਆਇਆ
@deep1212deep
@deep1212deep Жыл бұрын
😢😢
@harpreetsings4834
@harpreetsings4834 Жыл бұрын
Hii😢 hi hu😮😢
@Hanuman55558
@Hanuman55558 Жыл бұрын
Satnaamsingh❤️sidhu
@bakhshishrohila9050
@bakhshishrohila9050 Жыл бұрын
ਬਹੁਤ ਵਧੀਆ ਗੱਲਾਂ ਕਰ ਰਹੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ
@nirankarsingh8884
@nirankarsingh8884 Жыл бұрын
ਬਿਲਕੁਲ ਸਹੀ ਗੱਲ ਹੈ ਜੀ ਸੇਖੋਂ
@kartarsinghkartarsingh2273
@kartarsinghkartarsingh2273 Жыл бұрын
ਵਾਹਿਗੁਰੂ ਮੇਹਰ ਕਰਨ ਜੀ ਸਿਖ ਪੰਥ ਇਕ ਜੁੱਟ ਹੋ ਕਿ ਭਾਈ ਅੰਮਿੑਤ ਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਗਿ੍ਫ਼ਤਾਰੀਆਂ ਛੁਡਵਾਇਆ ਜਾ ਸਕੇ
@GaganSingh-ye9gb
@GaganSingh-ye9gb Жыл бұрын
ਵਾਹਿਗੁਰੂ ਜੀ ਸਰਬੱਤ ਭਲਾ ਕਰੇਉ ਜੀ🙏🙏🙏🙏🙏🙏🙏🙏
@azaadmehrasab5239
@azaadmehrasab5239 Жыл бұрын
ਬਾਬਾ ਜੀ ਬਿਲਕੁਲ ਸਹੀ ਗਲ ਹੈ ਰੱਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ
@baldevbhinder6448
@baldevbhinder6448 Жыл бұрын
ਧੰਨਵਾਦ ਬਾਬਾ ਬੰਤਾ ਸਿੰਘ ਜੀ ਦਾ
@tirthajohal9784
@tirthajohal9784 Жыл бұрын
ਵਾਹਿਗੁਰੂ ਜੀ 👏👏 ਵਾਹਿਗੁਰੂ ਜੀ 👏👏
@pbxbrarbrar3815
@pbxbrarbrar3815 Жыл бұрын
ਵਾਹਿਗੁਰੂ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਤੇ🙏🙏
@RanjitKaur-hs6cs
@RanjitKaur-hs6cs Жыл бұрын
ਵਾਹਿਗੁਰੂ ਸਿੱਖਾ ਨੂੰ ਚੜਦੀਕਲਾ ਵਿੱਚ ਰੱਖਣ
@sarvansingh7950
@sarvansingh7950 Жыл бұрын
ਵਾਹਿਗੁਰੂ ਜੀ 🙏🏼
@Sharngaming-f11
@Sharngaming-f11 Жыл бұрын
Ekta vich bal hai waheguru ji Amritpal nu Chardikala vich Rakhen🙏🙏🙏🙏🙏
@rajdeepsingh3565
@rajdeepsingh3565 Жыл бұрын
ਦੇਗ ਤੇਗ ਫਤਹਿ ਪੰਥ ਕੀ ਜੀਤ ਵਾਹਿਗੁਰੂਜੀ ਖਾਲਸਾ ਪੰਥਦੀ ਚੜਦੀਕਲਾ ਕਰਨੀ ਜੀ
@sharnjitkaur4354
@sharnjitkaur4354 Жыл бұрын
💯👍🏻💐🙏🚩sikh kaum te mehar da hath rakhna waheguru ji amritpal singh jindabad chardi Kala ch rakhna ji 🙏 sarkara di mili bhukat e😭💔🙏
@kanwaljeetkaur3340
@kanwaljeetkaur3340 Жыл бұрын
ਸਤਿਨਾਮ ਵਾਹਿਗੁਰੂ ਜੀ
@harpalbajwabilaspuriya69
@harpalbajwabilaspuriya69 Жыл бұрын
ਵਾਹਿਗੁਰੂ ਜੀ 🙏
@jasvindersingh5166
@jasvindersingh5166 Жыл бұрын
Bhut bhut vadia , sary ekhaty ho jaea . Guru Gobind Singh ji Maharaj apni Maher sab te Maher bnai rakhan ji Vaheguru ji Vaheguru ji Vaheguru ji
@palwindersingh3731
@palwindersingh3731 Жыл бұрын
Nasha shaddanna ki gunaah hai. . Insaaf kithehai ,???.
@AvtarSingh-un2ve
@AvtarSingh-un2ve Жыл бұрын
Baba Banta singh app de bain ne dil khush kar Diya waheguru app nu lami umR bakhshe
@Gurdevsingh-bn1wx
@Gurdevsingh-bn1wx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਲੱਗਾ ਮਹਾਂ ਪੁਰਖ ਬਾਬਾ ਬੰਤਾ ਸਿੰਘ ਜੀ ਦੇ ਵਿਚਾਰ ਜੋ ਸਰਕਾਰ ਵੱਲੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਕੀਤਾ ਗਿਆ ਕੀ ਮਾੜੀ ਗੱਲ ਸੀ ਭੁਲੀ ਵਿਸਰੀ ਜੁਆਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਚੰਗੀ ਸੇਧ ਦੇ ਰਹੇ ਸੀ ਤੇ ਅੰਮਿਰਤ ਛਕਾਇਆ ਜਾਂਦਾ ਸੀ ਕੋਈ ਮਾੜੀ ਗੱਲ ਨਹੀਂ ਸੀ
@AmrikSingh-mu3ly
@AmrikSingh-mu3ly Жыл бұрын
ਅਮਿਰਤਪਾਲ ਪੁਲਾੀਸ ਦੇ ਪਾਸ ਹੈ ਗਰੀਤਦਾਰ ਕਰ ਲਿਅਾ ਗਿਅਾ ਗਰੀਫਤ ਦਾਰ ਨਹੀ ਕੀਤਾ ਝੁਠ ਬੋਲ ਰਹੇ ਹੈ ਪੁਲੀਸ ਭਗੋੜਾ ਘੋਸਤ ਕਰਕੇ ਮਾਰੇਗੀ ਜੇਹ ਸਚੱ ਹੈ ਪੁਲੀਸ ਨੇ ਅੈਸਾ ਕੰਮ ਨਾਕਰੇ ਏਸ ਕਾਰਨਾਮੇ ਦੇ ਬਾਦ ਮੁਖਮਤਰੀ ਤਾਰਗੇਟ ਹੋਗਾ ਤਾ ਫਿਰ ਕਹੋਗੇ ਮੁਖਮਤਰੀ ਮਾਰ ਦਿਤਾ ਏਸ ਕੰਮ ਨਾਲ ਲੋਕ ਬਾਗੀ ਹੋ ਜਾਣਗੇਪੁਲੀਸ ਨਾਲ ਝੜਫ ਕਰਨਗੇ ਗਰੀਫਤਾਰ ਕਰੋ ਕੋਟ ਵਿਚ ਪੇਸ ਕਰੋ ਜੋ ਕਨੂਨ ਹੈ
@Gurdevsingh-bn1wx
@Gurdevsingh-bn1wx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਲੱਗਾ ਮਹਾਂ ਪੁਰਖ ਬਾਬਾ ਬੰਤਾ ਸਿੰਘ ਜੀ ਦੇ ਵਿਚਾਰ ਜੋ ਸਰਕਾਰ ਵੱਲੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਕੀਤਾ ਗਿਆ ਕੀ ਮਾੜੀ ਗੱਲ ਸੀ ਭੁਲੀ ਵਿਸਰੀ ਜੁਆਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਚੰਗੀ ਸੇਧ ਦੇ ਰਹੇ ਸੀ ਤੇ ਅੰਮਿਰਤ ਛਕਾਇਆ ਜਾਂਦਾ ਸੀ ਕੋਈ ਮਾੜੀ ਗੱਲ ਨਹੀਂ ਸੀ ਗੁਰਦੇਵ ਸਿੰਘ ਫਰੀਡਮ ਫਾਈਟਰ ਹੁਸ਼ਿਆਰਪੁਰ
@omkaruppal2681
@omkaruppal2681 Жыл бұрын
ਵਾਹਿਗੁਰੂ ਜੀ
@dhindsa80000
@dhindsa80000 Жыл бұрын
ਗਿੱਦੜਾ ਦਾ ਝੂਡ ਕਹਿੰਦਾ ਸ਼ੇਰ ਮਾਰਨਾ, ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਜੀ, ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖਣ 🙏ਮਾੜੀ ਬਲਾ ਤੋ ਬਚਾਉਣ
@paramjeetkaur8261
@paramjeetkaur8261 Жыл бұрын
Waheguru ji
@harpreetkaur8063
@harpreetkaur8063 Жыл бұрын
ਧੰਨਵਾਦ ਬਾਬਾ ਬੰਤਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@arvinderkaursawhney4053
@arvinderkaursawhney4053 Жыл бұрын
Waheguru ji kirpa karo ji Kom te ji
@tarlochansingh5841
@tarlochansingh5841 Жыл бұрын
Honest intelligent man bhai amritpal singh ji 🙏
@PreetPreet-tn6le
@PreetPreet-tn6le Жыл бұрын
ਜਾਗੋ ਵੀਰੇ ਜਾਗੋ ਹੁਣ
@BalrajSingh-vk8of
@BalrajSingh-vk8of Жыл бұрын
Bilkul sahi keha hai Khalsa Ji
@balrajsingh3392
@balrajsingh3392 Жыл бұрын
Waheguru mehar karn Bhai amritpal singh ji te 🙏🙏🙏🙏
@tarlochansingh5841
@tarlochansingh5841 Жыл бұрын
Punjabio Jago United ho jaoo sikho bhai amritpal singh ji de hak ch aa jaoo
@dharmjeetsingh4706
@dharmjeetsingh4706 Жыл бұрын
Ek ho jao, sabko kutte ki maut milegi, who will stand against india.
@ArshdeepSingh-oh4qk
@ArshdeepSingh-oh4qk Жыл бұрын
ਸਹੀ ਗੱਲਾਂ ਨੇ ਬਾਬਾ ਬੰਤਾ ਸਿੰਘ ਦਿਆ
@AvtarSingh-rp8eo
@AvtarSingh-rp8eo Жыл бұрын
Waheguru ji waheguru ji mehar karna punjab de yodheya te 🙏🏻🙏🏻🙏🏻🙏🏻
@user-bc4zz1fs8v
@user-bc4zz1fs8v Жыл бұрын
ਇੱਕ ਜੁੱਟ ਹੋਵੋ ਜੀ 🙏
@sky_warrior6200
@sky_warrior6200 Жыл бұрын
Support Khalistan ❤
@yatinsharma9317
@yatinsharma9317 Жыл бұрын
eska matlb apko khalisthan chaiye kya
@GurnavAulakh-yi2kf
@GurnavAulakh-yi2kf Жыл бұрын
ਬਹੁਮਤ ਜਨ , ਘਟ ਗਿਣਤੀ ਕੌਮ ਨੂੰ ਦਬਾ ਰਈ ਆ। ਸਾਡੀ ਸਿੱਖਾਂ ਦੀ ਕਿਸਮਤ ਮਾੜੀ ਕ ਸਾਡੇ ਕ ਏਕਤਾ ਨਹੀਂ ।ਅਸੀਂ ਇਕ ਦੂਜੇ ਭਰਾ ਦਾ ਸਾਥ ਨਹੀਂ ਦਿੰਦੇ ਇਸ ਕਰਕੇ ਕੁੱਟ ਖਾਣੇ ਆ।ਇਸ ਟਾਈਮ ਸਦਾ ਵੀਰ ਅੰਮ੍ਰਿਤਪਾਲ ਔਖੀ ਘੜੀ ਵਿੱਚ ਆ ਆਪਾਂ ਨੂੰ ਓਨਾ ਦਾ ਸਾਥ ਦੇਣਾ ਚਾਈਦਾ। ਸਰਕਾਰ ਤੇ ਭਾਈ ਸਾਹਿਬ ਨੂੰ ਜਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਈ। ਅਸੀਂ ਆਪਣੀ ਮਤ ਅਨੁਸਾਰ ਭਾਈ ਸਾਬ ਦਾ ਸਾਥ ਦੇਈਏ।
@DaljeetSingh-bn6vi
@DaljeetSingh-bn6vi Жыл бұрын
Waheguru ji ka khalsa Waheguru ji ki fateh vadia gal kiti baba ji
@MrSingh-il9uq
@MrSingh-il9uq Жыл бұрын
Punjab need this type honest reporter god bless you 🙏🏻 ❤
@kakasiga3681
@kakasiga3681 Жыл бұрын
Waheguru Ji Waheguru Ji Waheguru Ji Waheguru Ji Da Khalsa WaheGuru Ji ki Fateh
@Kulbir_101
@Kulbir_101 Жыл бұрын
ਵੱਡੀ ਪੱਧਰ ਜੁੜੋ ਸਿੰਘ ਜੀ
@sheralahoria4174
@sheralahoria4174 Жыл бұрын
ਵਾਹਿਗੁਰੂ ਜੀ ਮੇਹਰ ਕਾਰਨ ਸਿੱਖ ਕੌਮ te 🙏
@arvindersingh7742
@arvindersingh7742 Жыл бұрын
Raj karega Khalsa ⚔️🗡️
@punjabitaison
@punjabitaison Жыл бұрын
Waheguru Ji
@KaranSingh-ld7dx
@KaranSingh-ld7dx Жыл бұрын
ਚੱਕ ਲੋ ਕਰਪਾਨਾ ਤੇ ਨਿਕਲੋ ਸੜਕਾ ਤੇ ਘਰੇ ਅੰਨ ਖਾ ਕੇ ਨਾ ਬੈਠੋ ਰਹੋ
@jasbirkaur9899
@jasbirkaur9899 Жыл бұрын
ਵੀਰ ਬੰਤਾ ਸਿੰਘ ਜੀ ਸਾਥ ਦਿਓ ਸਿੱਖ ਕੋਮ ਨੂੰ
@surjeetsingh8001
@surjeetsingh8001 Жыл бұрын
ਕਿਸਾਨ ਜਥੇਬੰਦੀਆਂ ਨੂੰ ਹੁਣ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ। ਕਿਉਂਕਿ ਸਿਖਾਂ ਨੇ ਕਿਸਾਨ ਅੰਦੋਲਨ ਵਿਚ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਸੀ। ਅਸੀਂ ਫੰਡ ਵੀ ਦਿੱਤਾ ਹੈ।ਉਹ ਢਿੱਡ ਦੀ ਲੜਾਈ ਸੀ। ਇਹ ਸਾਡੀ ਪੱਗ ਦੀ ਲੜਾਈ ਹੈ। ਪੱਗ ਦੀ ਲੜਾਈ ਜ਼ਿਆਦਾ ਵੱਡੀ ਹੈ। ਇਹ ਜ਼ੁਲਮ ਹੈ,ਬੰਦੀ ਸਿੰਘਾਂ ਵਾਲੀ ਗੱਲ ਹੀ ਵੇਖ ਲਓ,30 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਕੋਈ ਸੁਣਵਾਈ ਨਹੀਂ ਹੋਈ।
@damanpreetkaur7523
@damanpreetkaur7523 Жыл бұрын
WAHEGURU ji mehar kare
@rajwindersingh4544
@rajwindersingh4544 Жыл бұрын
Waheguru ji ka khalsa Waheguru ji ki fateh
@baljinderkaur-dl9dt
@baljinderkaur-dl9dt Жыл бұрын
ਮੇਹਰ ਕਰੋ ਭਾਈ ਸਹਿਬ ਤੇ 🙏🙏 2:01
@k.sdhamik.sdhami8275
@k.sdhamik.sdhami8275 Жыл бұрын
WAHEGURU JI MEHAR RAKHO JI AMRITPAL SINGH KALSHA JI TE
@amritpalkaur1747
@amritpalkaur1747 Жыл бұрын
Bilkul sahi kaha hai baba banta singh ji ne
@kamalsingh3973
@kamalsingh3973 Жыл бұрын
Khalsa raj🚩🚩🚩🚩
@baldevbhullar2394
@baldevbhullar2394 Жыл бұрын
ਅਜਨਾਲਾ,ਵਾਲੁ,ਕਾਰ,ਬਣਦੀ,, ਬਾਕੀ, ਨਸ਼ਾ, ਕਰ ਨਾ, ਵਾਲਿਆ, ਨੇ,ਕੀ, ਲੜਨਾ,nsa,ਤਾਂ, ਬਹੁਤ, ਗਲਤ, ਬਾਜੇ, ਕੇ, ਵਾਲੇ, ਗਰੀਬ,ਮਾਰ,ਏ,, ਧੱਕਾ, ਨਹੀ, ਕਰ ਨਾ,, ਚਾਹੀਦਾ,, ਲੋਕਾ,ਨੇ,ਬੜੇ,ਤਾਂਚਾ,, ਨਾ ਲ,ਆਮ, ਆਦਮੀ, ਸਰਕਾਰ , ਕੰਮ, ਕਰੋ
@jaspreetkaur1097
@jaspreetkaur1097 Жыл бұрын
sahi kha rahe ho baba Banta Singh ji.
@abcraman-bz7sg
@abcraman-bz7sg Жыл бұрын
you are right amritpal singh g zindabad zindabad zindabad
@jaswantsinghsingh6163
@jaswantsinghsingh6163 Жыл бұрын
ਬੰਤਾ‌ ਸਿੰਘ‌ ਜੀ‌ ਤੁਹਾਡੇ ਵੀਚਾਰਾ‌ ਦਾ‌ ਸਵਾਗਤ ਕਰਦੇ‌ ਹਾ‌ ਬੇਨਤੀ‌ ਹੈ‌ ਬਿਆਨਵਜੀਆ‌ ਦਾ‌ਵਕਤ‌ ਨਹੀਂ ਹੁਣਤਾ‌ ਅਗੇ‌ ਲਗਕੇ‌ ਕੌਮਨੂ‌ ਕਾਲ‌ ਕਰੋ‌ ਵਡੇ‌ ਏਜੁਕੇਸ਼ਨ ਲੲਈ ਸਚਦੇ‌ ਹਕ‌ ਵਿਚ ਕੌਮ ਸਤਿਕਾਰ ਕਰੇਗੀ ਮਨੂਵਾਦ‌ ਹੁਣ ਸਿਖੀ‌ਸਿਧਾਤ‌ ਤੇ‌ ਸਿਧਾਵਾਰ‌ ਕਕਰ‌ ਰਿਹਾਹੈ‌ ਅਜ ਸਮਾ ਹੈ ਇਸ ਜ਼ੁਲਮ ਨੂੰ ਠਲ ਪਾੳਣ ਦਾ‌ ਸਾਰੇ ਪੰਜਾਬ ਦੇ ਪੰਥ ਦਰਦੀ ਜਲਦ‌ ਫੈਹਸਲਾ‌ ਲੈਣ ਬਚਿਆਂ ਨੂ ਜੇਲਾਂ ਚੋਂ ਕਢਾੳਣ ਅਧੀਨ ਸਿਖ ਕੌਮ ਦੁਸਟਾ‌ ਨੇ‌ ਜੇਲਾਵਿਚ‌ ਡਕੀ ਸੇਈ ਹੈ
@rajwindersingh4544
@rajwindersingh4544 Жыл бұрын
Amritpal singh ji zindabad
@parminderkaur1799
@parminderkaur1799 Жыл бұрын
Waheguru ji kirpa kare
@mohinderkaur7867
@mohinderkaur7867 Жыл бұрын
Sat Sri akal ji
@JagroopgillGillsabb
@JagroopgillGillsabb Жыл бұрын
🙏🙏🙏 waheguru ji 🌹🌹🌹
@niranjansingh8034
@niranjansingh8034 Жыл бұрын
Amrit pal singh jindabad ji🙏🙏🙏❤️
@ssidhu6979
@ssidhu6979 Жыл бұрын
Asi haraan wali kaum nhi haa... Sare singh ik hojo.. Apasi masaaale badh ch hal kar lawage... Hun ik jagah ikathe hojo 🙏🙏
@paramjitghotra3034
@paramjitghotra3034 Жыл бұрын
Bhai Amritpal Singh Zindabad Raj kàraga Khalsa coperart to Bhai Amritpal Singh
@manjotkharoud2550
@manjotkharoud2550 Жыл бұрын
Waheguru ji Meher krn
@NirmalSingh-cu2dm
@NirmalSingh-cu2dm Жыл бұрын
ਸਾਰੇ ਹੀ ਅੰਮ੍ਰਿਤਪਾਲ ਦੇ ਨਾਲ ਹੈ ਕਿੰਨਿਅਆਂ ਨੂੰ ਜੇਲਾ ਚ ਸੂਟਣਗੇ
@Sach.diAwaj
@Sach.diAwaj Жыл бұрын
ਅਵਾਜ਼ ਬੁਲੰਦ ਕਰੋ ਸਿੱਖੋ
@gurjitdhanoa3917
@gurjitdhanoa3917 Жыл бұрын
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ...! ਕਿਰਪਾ ਕਰਕੇ ਭਾਈ ਸਾਹਿਬ ਜੀ ਦਾ ਪੂਰਾ ਨਾਮ ਲਿਆ ਕਰੋ,,, ਸਿੰਘ ਤੋਂ ਬਿਨ੍ਹਾਂ ਕਿਸੇ ਵੀ ਗੁਰੂ ਕੇ ਪਿਆਰੇ ਦਾ ਨਾਮ ਲੈਣਾ ਉਹਨਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਹੈ..! ਸਿਆਣੇ ਬਣੋ, ਇਜ਼ੱਤ ਬਖਸ਼ੋ
@ajitsingh5774
@ajitsingh5774 Жыл бұрын
Baba Banta Singh ji tusi byan bilkul sahi ditta
@singhbajwinderb
@singhbajwinderb Жыл бұрын
Waheguru ji waheguru ji
@renatusnovaaj4834
@renatusnovaaj4834 Жыл бұрын
THANKS VIR JI
@navjotkaur3653
@navjotkaur3653 Жыл бұрын
Rehaaaa kro Bai Amrit pal Singh GGggggggG nuuuuu
@2singhni84
@2singhni84 Жыл бұрын
Waheguru ji ka khalsa waheguru ji ki fateh jago singho jago hun time a gea apna
@RupinderKaur-wq4rc
@RupinderKaur-wq4rc Жыл бұрын
Waheguru ji sahi aa jithankyou
아이스크림으로 체감되는 요즘 물가
00:16
진영민yeongmin
Рет қаралды 58 МЛН
Alex hid in the closet #shorts
00:14
Mihdens
Рет қаралды 7 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
I Can't Believe We Did This...
00:38
Stokes Twins
Рет қаралды 121 МЛН
Punjabi News Bulletin | July 20, 2024 | Amit Shah  | TV Punjab
32:01
아이스크림으로 체감되는 요즘 물가
00:16
진영민yeongmin
Рет қаралды 58 МЛН