ਅੰਮ੍ਰਿਤਪਾਲ ਦੇ ਹੱਕ ਚ ਬੋਲੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ Baba Avtar Singh Ji Sur Singh - Amritpal Singh

  Рет қаралды 911,124

Mr Singh Production

Mr Singh Production

Күн бұрын

#babaavtarsinghji #sursinghwale #bhaiamritpalsinghkhalsa

Пікірлер: 1 300
@Thebatthz
@Thebatthz Жыл бұрын
ਸੰਤਾ‌ ਦੇ ਬਚਨ ਅਟੱਲ ਹੁਦੇ ਰੱਬ ਨੂੰ ਵੀ ਮੰਨਣ ਪੈ ਜਾਦੈ 🙏🙏
@SATNAMSINGH-ud6py
@SATNAMSINGH-ud6py 3 ай бұрын
ਬਹੁਤ ਵਧੀਆ ਵਿਚਾਰ ਬਾਬਾ ਜੀ ਸਮਝਣ ਵਾਲੇ ਸਮਝ ਗਏ
@user-zx2tc7rv1n
@user-zx2tc7rv1n 3 ай бұрын
@sandygill1379
@sandygill1379 Жыл бұрын
ਕੌਮ ਦੇ ਹੀਰੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ 🙏🙏🙏🙏
@kulwantsingh3183
@kulwantsingh3183 Жыл бұрын
ਬਾਬਾ ਜੀ ਅਵਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨਾਂ ਨੇ ਅਮਿੰਰਤਪਾਲ ਸਿੰਘ ਜੀ ਵਾਸਤੇ ਹਾ ਦਾ ਨਾਹਰਾ ਮਾਰਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarbhajanSingh-jn5gx
@HarbhajanSingh-jn5gx Жыл бұрын
Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh so Bhag Singh so Punjab Singh V P O E and kulwantkour Do Sudagur Singh so
@AmanKaur-dn7fy
@AmanKaur-dn7fy Жыл бұрын
Dhan Dhan baba avatar ji 🙏🙏
@manjeetkaur693
@manjeetkaur693 Жыл бұрын
@@HarbhajanSingh-jn5gx 9p00
@partapsingh-ei8ut
@partapsingh-ei8ut Жыл бұрын
ਬਾਬਾ ਜੀ ਦੇ ਵਿਚਾਰ ਸਹੀ ਹਨ ਸਾਰੇ ਹੀ ਇਕੱਠੇ ਹੋਣ ਤਾਂ ਹੀ ਮਸਲੇ ਹੱਲ ਹੋਣਗੇ
@Mannisinghbasati
@Mannisinghbasati Жыл бұрын
ਸਾਰੇ ਸਿੱਖ ਆਪਸ ਵਿਚ ਏੱਕਾ ਰੱਖੋ ਜੀ. ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਇਨਸਾਫ਼ ਮਿਲੇ 🙏
@SatnamDhindsa7
@SatnamDhindsa7 Жыл бұрын
mere hisab nl veer guru ghara wich announcement krwoni chahidi ki ikathe howe sare apne pind de near de road te dharna lawo
@balvirsingh9428
@balvirsingh9428 Жыл бұрын
​@@SatnamDhindsa7 😅😮
@mp3madworld170
@mp3madworld170 Жыл бұрын
@@SatnamDhindsa7 🤣🤣🤣🤣
@kirandeepkaur5891
@kirandeepkaur5891 Жыл бұрын
Shi gl a veer pinda cho sangat nikal avy ek var sarkara hill skdiyaa
@vineysagar7902
@vineysagar7902 Жыл бұрын
Desh nu todn vale nu szaa mildi ha
@DiljitSingh-ez8tj
@DiljitSingh-ez8tj Жыл бұрын
ਸਾਰੀਆਂ ਹੀ ਜੱਥੇਬੰਦੀਆਂ ਨੂੰ ਬੇਨਤੀ ਹੈ 🙏 ਇੱਕ ਹੋਜੋ ਸਿੱਖਾਂ ਤੇ ਜ਼ੁਲਮ ਦੇਖ ਕੇ ਅੱਖਾਂ ਬੰਦ ਨਾਂ ਕਰੋ 🙏 ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉਂ 🙏
@setmax8742
@setmax8742 Жыл бұрын
Bhai nhi terrorist amritpal singh da sath dena ye bolo bhai
@baljit8759
@baljit8759 Жыл бұрын
ਬਾਬਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੀਓ ਬਿਨਤੀ ਸੰਗਤ ਵੀ ਨਾਲ ਤੁਰੁ ਆਪ ਜੀ ਦੇ 🙏🙏
@jatinderdeol6942
@jatinderdeol6942 Жыл бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘਾਂ ਦੀ ਚੜ੍ਹਦੀਕਲਾ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ।
@SukhwinderSingh-ch5wr
@SukhwinderSingh-ch5wr Жыл бұрын
ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਜੀ 🙏🙏🙏🙏
@kangsukh2151
@kangsukh2151 Жыл бұрын
Ine vadde naam vale baba ji bolen sara kuch ni action karo...Road te ayo
@gurmailsingh4566
@gurmailsingh4566 Жыл бұрын
🙏
@aksandhu344
@aksandhu344 Жыл бұрын
​@@kangsukh2151 ਅਸੀ ਉਸ ਦਿਨ ਉਥੇ ਸੀ ਵੀਰ ਬਾਬਾ ਜੀ ਦੇ ਕਹਿਣ ਤੇ ਹੀ ਜਥੇਦਾਰ ਨੇ ਬਿਆਨ ਦਿਤੇ ਤੇ ਅਕਾਲੀ ਲੀਡਰ ਵੀ ਬਹੁਤ ਹਕ ਵਿਚ ਸਪੀਚ ਦਿਤੀ ਧਰਨਾ ਦਿਤਾ ਸੀ ਵੀਰ ਹਰੀਕੇ ਪੁਲਸ ਨੇ ਧਰਨਾ ਚੁਕਾ ਦਿਤਾ ਬਾਬਾ ਜੀ ਜਥੇਦਾਰ ਵੀ ਚੁਕ ਕੇ ਲੈ ਗਏ ਸੀ
@sukhwindersidhu9105
@sukhwindersidhu9105 Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ
@jaskaranpreet1656
@jaskaranpreet1656 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਦੀ ਬਹੁਤ ਵਧੀਆ ਬੋਲ ਬੋਲੇ ਪੰਥ ਦੀ ਚੜਦੀ ਕਲਾਂ ਲਈ
@harjindersingh5165
@harjindersingh5165 Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਮਿਹਰ ਭਰਿਆ ਹੱਥ ਰੱਖਿਉ ਵਹਿਗੁਰੂ ਜੀ,🙏🙏🙏🙏
@rajbirgill-lx8hj
@rajbirgill-lx8hj Жыл бұрын
ਅਮ੍ਰਿਤਪਾਲ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ
@uppalsaab1685
@uppalsaab1685 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਬਾਬਾ ਬਿਧੀ ਚੰਦ ਜੀ ਧੰਨ ਬਾਬਾ ਅਵਤਾਰ ਸਿੰਘ ਜੀ ਕਿਰਪਾ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹੱਥ ਰੱਖਿਉ ਜੀ ਸਿੱਖ ਦੇ ਅੰਗ ਸੰਗ ਰਹਿਣਾ ਜੀ
@balbal8399
@balbal8399 Жыл бұрын
ਵਾਹਿਗੁਰੂ ਮੇਹਰ ਕਰੇ ਭਾਈ ਅਮ੍ਰਿਤ ਪਾਲ ਸਿੰਘ ਚੜਦੀ ਕਲਾ ਵਿਚ ਹੋਵੇ
@balbirkaur5818
@balbirkaur5818 Жыл бұрын
ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਤੇ ਬਾਕੀ ਸਾਰੇ ਗ੍ਰਿਫਤਾਰ ਸਿੱਖ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
@nishantchhabra
@nishantchhabra Жыл бұрын
They are not Sikhs and not at all heros for sure. So sad to see how brainwashed you are 🙏.
@ReshamSingh-sp9gt
@ReshamSingh-sp9gt Жыл бұрын
🙏🙏🙏🙏🙏
@singhlakhvir9497
@singhlakhvir9497 Жыл бұрын
ਬਾਬਾ ਜੀ ਸਾਰੇ ਦਲ ਪੰਥਾ ਨੂੰ ਹਮਲਾ ਮਾਰਨ ਦੀ ਜ਼ਰੂਰਤ ਆ ਸਾਰੇ ਦਲ ਰਲ ਕੇ ਸਰਕਾਰ ਨੂੰ ਨੱਥ ਪਾਉ
@_sharn__vloger_
@_sharn__vloger_ Жыл бұрын
ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਖਾਲਸਾ 🙏🏽🙏🏽🙏🏽🙏🏽🙏🏽👍
@balkourdhillon5402
@balkourdhillon5402 Жыл бұрын
ਧੰਨ ਧੰਨ ਬਾਬਾ ਬਿਧੀ ਚੰਦਜੀ ਦੀਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਭਾਈ ਅਵਤਾਰ ਸਿੰਘ ਸਾਹਿਬ ਜੀ ਖਾਲਸਾ ਜੀ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੀ ਚਲਾਈ ਹੋਈ
@suhkvindersingh215
@suhkvindersingh215 Жыл бұрын
ਧੰਨ ਸੰਤ ਬਾਬਾ ਅਵਤਾਰ ਸਿੰਘ ਜੀ ,ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਤੇ ਸਾਡੇ ਸਾਰੇ ਸਿੰਘਾਂ ਤੇ 🙏🙏
@setmax8742
@setmax8742 Жыл бұрын
Terrorist amritpal nu juttian di lod h.... Ya oda encounter karo
@technicalrajveersingh9479
@technicalrajveersingh9479 Жыл бұрын
Waheguru ji
@nishantchhabra
@nishantchhabra Жыл бұрын
Amritpal nu juttea mar mar ke sare bhole singha de samne una di asliyat vikhan di ardas karda main 🙏
@saadapind1434
@saadapind1434 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਮੁੱਚੀ ਸਿੱਖ ਕੌਮ ਤੁਹਾਡੇ ਨਾਲ ਹੈ ਬਾਬਾ ਜੀ ਅਪੀਲ ਕਰੋ ਸਿੱਖ ਕੌਮ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰਵਾਉਣ ਲਈ ਜ਼ੋਰ ਪਾਉਣ ਭਾਈ ਸਾਹਿਬ ਜੀ ਨੂੰ ਰਿਹਾਅ ਕਰਵਾਇਆ ਜਾਵੇ ਤੇ ਨਾਲ ਉਨ੍ਹਾਂ ਦੇ ਸਾਥੀਆਂ ਨੂੰ ਵੀ ਰਿਹਾਅ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@PalwinderKaur-bp9kr
@PalwinderKaur-bp9kr Жыл бұрын
Kute di maout mere
@soulofgod1721
@soulofgod1721 Жыл бұрын
Khalsa g sari sikh com ekta rakho te bhai Amritpal Singh khalsa g da sath daoo g waheguru g Maher karna g
@baldevsinghriar4830
@baldevsinghriar4830 Жыл бұрын
ਸਾਰੇ ਪੰਥ ਦੱਲ ਦੇ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਸਭ ਇੱਕਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਦੇ ਨਾਲ ਹਨ ਤੂੰਸਾ ਦੀ ਬੇਨਤੀ ਕਰੋ ਸਭ ਮਨਜ਼ੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@punjabimedia.3537
@punjabimedia.3537 Жыл бұрын
ਵੀਰ ਜੀ ਸੋਮਣੀ ਕਮੇਟੀ ਤਾ ਬਾਦਲਾ ਦੀ ਆ ਇਹ ਤਾ ਚੋਹਦੇ ਸੀ ਇਸ ਨੂੰ ਗਿਰਫਤਾਰ ਕੀਤਾ ਜਾਵੇ
@kalabajwa3854
@kalabajwa3854 Жыл бұрын
Waheguru ji 🙏🙏
@sabreetsinghsingh
@sabreetsinghsingh Жыл бұрын
ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ, ਸਤਿਗੁਰ ਕਾ ਪੰਥ ਨਾਮੁ ਵੀਚਾਰੁ ਸਾਸ
@sarbjitsingh4786
@sarbjitsingh4786 Жыл бұрын
ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਸਿੰਘ ਵੱਲੋਂ ਬਹੁਤ ਹੀ ਵਧੀਆ ਬੇਨਤੀ ਕੀਤੀ ਗਈ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਬਾਬਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰੋ ਸਾਰੇ ਹੀ ਸਾਂਪ੍ਰਦਾਇਕ ਨੂੰ ਇੱਕਠੇ ਕਰੋ ਤੇ ਲੋਕ ਵੀ ਥੋਡੇ ਨਾਲ ਹਨ ਜੇ ਇਹ ਮੋਕਾ ਹੱਥੋ ਨਿਕਲ ਗਿਆ ਫਿਰ ਲੋਕਾ ਨੇ ਸਾਰੀ ਉਮਰ ਮਾਫ ਨਹੀਂ ਕਰਨਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਾ ਖੜੇ ਹੱਥ ਜੋੜ ਕੇ ਬੇਨਤੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ
@JASVIRSINGH-xs8ld
@JASVIRSINGH-xs8ld Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@nirmalsingh3217
@nirmalsingh3217 Жыл бұрын
ਬਾਬਾ ਜੀ ਸਭ ਤੋਂ ਪਹਿਲਾਂ ਸਾਰੀਆਂ ਸੰਪਰਦਾਵਾਂ ਇਕ ਮੰਚ ਤੇ ਅਾਪਣੀ ਆਪਣੀ ਸੰਪਰਦਾ ਨੂੰ ਭੰਗ ਕਰਕੇ ਸਿੱਖ ਸੰਗਤ ਦੇ ਰੂਪ ਵਿੱਚ ਇਕਠੇ ਹੋਵੋ।
@deepsaab9200
@deepsaab9200 Жыл бұрын
ਬਾਬਾ ਜੀ ਬਿਲਕੁੱਲ ਸਹੀ ਕਿਹਾ ਤੁਸੀਂ, ਲੋੜ ਹੈ ਸਾਰੀ ਕੌਮ ਨੂੰ ਇੱਕ ਜੁੱਟ ਹੋਣ ਦੀ, ਸਾਰੀਆਂ ਜਥਬੰਦੀਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋ ਕੇ ਪੰਥ ਦੀ ਹਮਾਇਤ ਕਰਨ ਦੀ, ਬੇਨਤੀ ਹੈ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ🙏
@defullterdhillon
@defullterdhillon 3 ай бұрын
ਅੱਜ ਬਾਬਾ ਅਵਤਾਰ ਸਿੰਘ ਜੀ ਨੂੰ 🙏ਹੱਥ ਜੋੜ ਕੇ ਪਰਨਾਮ ਸਤਿ ਸ੍ੀ ਅਕਾਲ ਦਿਲੋ❤
@KuldeepSingh-ro7mq
@KuldeepSingh-ro7mq 3 ай бұрын
ਵੀਰ ਜੀ ਥਾਥਾ ਜੀ ਨਹੀਂ ਬਾਬਾ ਜੀ 😂
@defullterdhillon
@defullterdhillon 3 ай бұрын
@@KuldeepSingh-ro7mq ਮੈ ਤੇ ਜਾਦਾ ਸੁਰ ਸਿੰਘ ਪਰ ਮੇਰਾ ਬਾਪੂ ਨਹੀ ਜਾਦਾ ਪਹਿਲਾ ਜਾਦਾ ਹੁੰਦਾ ਸੀ ਸੰਗਤ ਨਾਲ ਹਰ ਐਤਵਾਰ ਪਰ ਏਕ ਵਾਰੀ ਹਾੜ ਦੇ ਮਹੀਨੇ ਚ ਬਾਪੂ ਨੂੰ ਝੋਨੇ ਚ ਖਾਦ ਪਾਉਣ ਦੀ ਸੇਵਾ ਦੇਤੀ ਗਰਮ ਪਾਣੀ ਹਾੜ ਮਹੀਨਾ ਬਾਪੂ 3 ਦਿਨ ਮੰਜੇ ਤੋ ਨਹੀ ਉਠਿਆ ਹੁਣ ਤੇ ਸੁਰਸਿੰਘ ਵੱਲ ਮੂੰਹ ਨਹੀ ਕਰਦਾ ਬਾਪੂ😂😂😂
@parminderkaurgill9000
@parminderkaurgill9000 Жыл бұрын
ਬਾਬਾ ਜੀ ਜਰੂਰ ਸਾਰੇ ਇਕੱਠੇ ਹੋਵੋ
@sunnythind2893
@sunnythind2893 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏❤️❤️
@baldevbhullar2394
@baldevbhullar2394 Жыл бұрын
ਧਨ ਧਨ, ਬਾਬਾ,, ਅਵਤਾਰ ਸਿੰਘ,, ਜੀ, ਪੂਰਨ, ਮਹਾਂਪੁਰਖ, ਦਰਸ਼ਨ, ਦੀਦਾਰੇ,,, ਹੈ ਏ, ਬਲੋਚ, ਕੇਰਾ
@rajbirkaur8138
@rajbirkaur8138 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ❤❤
@sandhupavit1605
@sandhupavit1605 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਵਾਹਿਗੁਰੂ ਕ੍ਰਿਪਾ ਕਰੇ ਖ਼ਾਲਸਾ ਪੰਥ ਤੇ
@BalwinderSingh-up7mf
@BalwinderSingh-up7mf Жыл бұрын
ਸਾਰੇ ਪਿੰਡਾਂ ਵਿੱਚ ਹੋਕਾ ਦੇ ਕਿ ਪੰਜਾਬ ਦੇ ਲੋਕਾਂ ਨੂੰ ਇੱਕਠੇ ਕਰਨ ਪੂਰੇ ਪੰਜਾਬ ਦੇ ਲੋਕ ਇਕੱਠੇ ਹੋਣਾਗੇ ❤❤❤❤❤❤❤❤❤❤❤❤❤ਧੰਨ ਬਾਬਾ ਸ੍ਰੀ ਅਵਤਾਰ ਸਿੰਘ ਜੀ ਜਿੰਦਾ ਬਾਦ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੋਲਦੇ ਹਾ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਧੰਨਵਾਦ ਕਰਦਿਆਂ
@parnaazsingh
@parnaazsingh Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਦੇ ਹੀਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਉੱਪਰ
@gurdeepkaur4259
@gurdeepkaur4259 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੋਮ ਤੇ
@Kumouni
@Kumouni Жыл бұрын
If you think khalistani amritpal as jewels of sikh then my friends you are defaming the name of sikh
@Kumouni
@Kumouni Жыл бұрын
@user who the hell r u?
@sattibains4818
@sattibains4818 Жыл бұрын
​@@Kumouni chal bhag moot pee Ram Dev ka
@supersatsatsat
@supersatsatsat Жыл бұрын
@@Kumouni u don't worry we r nt like u ki rapist aur gundo ko leader man le🙏🙏🙏 tum ram ji Kai naam pai kalank ban chuke ho.🙏🙏
@amarjitkaur8985
@amarjitkaur8985 Жыл бұрын
ਧੰਨ ਧੰਨ ਬਾਬਾ ਜੀ ਸਰਕਾਰ ਧੱਕਾ ਕਰਦੀ ਐਂ ਸਿਖਾ ਨਾਲ ਜੀ
@jagdishkaursodhi9218
@jagdishkaursodhi9218 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਸਾਹਿਬ ਮਿਹਰ ਕਰੌ ਭਲਾ ਹੋਵੈ ਜੀ 🙏🏻🙏🏻🙏🏻🙏🏻🙏🏻🙏🏻
@jasiinderkour3608
@jasiinderkour3608 Жыл бұрын
🙏🏻🙏🏻
@amanmanveer2095
@amanmanveer2095 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਖਾਲਸਾ 🙏🙏🙏🙏🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏❤️🙏🙏
@SukhdevSingh-oi5rw
@SukhdevSingh-oi5rw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਾ ਏ ਅੰਮ੍ਰਿਤਪਾਲ ਜ਼ਿੰਦਾਬਾਦ ਬਾਬਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ
@kuldeepsingh-sp4mv
@kuldeepsingh-sp4mv Жыл бұрын
ਵਾਹਿਗੁਰੂ ਜੀ ਮਿਹਰ ਕਰਨ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਤੇ ਸਾਰੇ ਸਿੱਖਾਂ ਨੂੰ
@apandeepsingh142
@apandeepsingh142 Жыл бұрын
ਵਾਹਿਗੁਰੂ ਸਾਰਿਆ ਸੁਮੱਤ ਬਖਸ਼ੇ❤❤❤
@ramandeepdeep882
@ramandeepdeep882 Жыл бұрын
ਵਾਹਿਗੁਰੂ ਜੀ ਮਦਦ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ🙏
@paramjeet2021
@paramjeet2021 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ 🙏🙏
@varinderbadhan1608
@varinderbadhan1608 Жыл бұрын
Waheguru ji 🌹🌹🌹🌹🌹🌹🙏🙏🙏🙏🙏🙏🙏
@karnailsandhu4719
@karnailsandhu4719 Жыл бұрын
Waheguru ji Maher kro Khalsa panth
@selfcare2020
@selfcare2020 Жыл бұрын
​@@karnailsandhu4719 c stillbyv Nib to Ni Hu ❤
@kulwantkaur7719
@kulwantkaur7719 Жыл бұрын
Ok
@SUKHDEVSINGH-il6bi
@SUKHDEVSINGH-il6bi Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-gf9yk
@SukhwinderSingh-gf9yk Жыл бұрын
Waheguru ji
@MandeepKaur-ou2xl
@MandeepKaur-ou2xl Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖਿਉ 🙏🙏
@harjindersingh5165
@harjindersingh5165 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਰੱਖਣ ❤❤
@sukhbeerbrar5423
@sukhbeerbrar5423 Жыл бұрын
ਸਤਿਨਾਮ ਵਾਹਿਗੁਰੂ ਜੀ
@karamjeetkaur6307
@karamjeetkaur6307 Жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏🙏🙏
@rupinderbrar4989
@rupinderbrar4989 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ 🙏🙏🙏
@JagjitSingh-kg2gx
@JagjitSingh-kg2gx Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏
@mohindersingh8893
@mohindersingh8893 Жыл бұрын
ਵਾਹਿਗੁਰੂ ਕਿਰਪਾ ਕਰੇ ਖਾਲਸਾ ਪੰਥ ਉਤੇ ਅਤੇ ਕੇੰੰਦਰ ਤੇਪੰਜਾਬ ਸਰਕਾਰ ਨੂੰ ਸੁੱਮਤ ਬਖਸ਼ ੍ਹ ਪੰਜਾਬ ਨੂੰ ਜੰਗ ਮੈਦਾਨ ਨੲ ੍ਮੈਦਾਨ ੜ ਨਾ੍ ਬਨਾਊਣ
@harpalsandhuharpalsandhu1289
@harpalsandhuharpalsandhu1289 Жыл бұрын
🙏 🙏 ਸਤਿਨਾਮ ਸ਼੍ਰੀ ਵਾਹਿਗੁਰੂ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏
@JatinderSingh-kx6mp
@JatinderSingh-kx6mp Жыл бұрын
ਵਾਹਿਗੁਰੂ ਮੇਹਰ ਕਰੋ 🙏 ਹਿਮਤ ਬਖਸੋ 🙏
@ransingh2047
@ransingh2047 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ
@Seerat1213
@Seerat1213 Жыл бұрын
ਭਰਾਵਾਂ ਜਾਣ ਦਿਉ ਬਾਬਾ ਜੀ ਕਹਿ ਲਉ ਗਿਆਨੀ ਜੀ ਕਹਿ ਲਉ ਜੱਥੇਦਾਰ ਕਹਿ ਲਉ ਧੰਨ ਧੰਨ ਨਾਲ ਲਾਈ ਜਾਦੇ ਹੋ ਇਸੇ ਗੱਲ ਨੇ ਸਿੱਖ ਕੌਮ ਦਾ ਬੇੜਾ ਗੱਰਕ ਕਰ ਦਿੱਤਾ ਹੈ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲਿਆ ਕਰੋ ਜਿਸਦੀ ਬਾਣੀ ਸੱਦਕਾ ਇਹਨਾ ਨੂੰ ਅਸੀ ਬਾਬਾ ਜੀ ਕਹਿੰਦੇ ਹਾਂ ਬਾਬਾ ਅਵਤਾਰ ਸਿੰਘ ਜੀ ਸਤਿਕਾਰਯੋਗ ਹਨ ਕੌਮ ਦੇ
@sarabjitsingh8827
@sarabjitsingh8827 Жыл бұрын
ਬਾਬਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਹੱਥ ਬੰਨ ਕੇ ਬੇਨਤੀ ਹੈ ਜੀ ਅੱਜ ਖਾਲਸੇ ਨੂੰ ਤੁਹਾਡੇ ਵਰਗਿਆਂ ਜਥੇਬੰਦੀਆਂ ਦੀ ਬਹੁਤ ਲੋੜ ਹੈ ਜੀ ਕਿਰਪਾ ਕਰਕੇ ਸਾਰੇ ਸਾਥ ਦਿਓ ਤਹਾਡੇ ਕੋਲ ਤੇ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਹਨ ਅੱਜ ਪੰਥ ਤੇ ਭੀੜ ਬਣੀ ਹੈ ਜੇ ਫੌਜਾਂ ਅੱਜ ਕੰਮ ਨਾ ਆਇਆ ਫਿਰ ਕਦੌ ਆੳਣਗੀਆਂ
@rajpalkaur5818
@rajpalkaur5818 Жыл бұрын
Unity is strength.ek raho sari kaum.waheguru ji.
@drogangamer8746
@drogangamer8746 Жыл бұрын
ਵਾਹਿਗੁਰੂ ਭਾਈ ਅਮਿਤਪਾਲ ਸਿੰਘ ਖਾਲਸਾ ਜਿੰਦਬਾਦ 🚩 🚩 🚩
@karamjeetsidhu7489
@karamjeetsidhu7489 Жыл бұрын
Dhan dhan Sant Baba Avtar singh ji 🙏🏻🙏🏻
@harmindersinghpammu553
@harmindersinghpammu553 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸੰਤ ਜੀ 🌹🙏
@user-mv4ve3su7y
@user-mv4ve3su7y 2 ай бұрын
ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਇਸ ਬੇਨਤੀ ਦਾ ਸੰਗਤਾਂ ਵਿੱਚ ਅਸਰ ਪਵੇਗਾ ਹਰ ਸੰਤ ਮਹਾਂਪੁਰਸ਼ਾਂ ਨੂੰ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿੰਘ ਦੀ
@rampalsingh5245
@rampalsingh5245 Жыл бұрын
ਵਾਹਿਗੁਰੂ ਜੀ ਮਿਹਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ
@JaswantSingh-gw7vq
@JaswantSingh-gw7vq Жыл бұрын
Waheguru Ji 👏 ਸਿੱਖ ਕੌਮ ਦੇ ਆਗੁਆਂ ਨੂੰ ਚੜ੍ਹਦੀ ਕਲਾ ਵਿਚ ਰਖਣਾ 🙏 ਜੀ 🙏❤️🙏 ਵਾਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ 🙏 ਕੀ ਫਤਿਹ 🙏❤️🙏❤️🙏❤️🙏❤️🙏❤️
@SUKHPREET2NOV3
@SUKHPREET2NOV3 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ
@drogangamer8746
@drogangamer8746 Жыл бұрын
ਭਾਈ ਅਮਿਤਪਾਲ ਸਿੰਘ ਖਾਲਸਾ ਤੋ ਮੇਹਰ ਵਾਹਿਗੁਰੂ ਜੀ 🙏🏻
@KINGIDR
@KINGIDR Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਜੀ।।।।। ਧੰਨ ਵੀਰ ਅੰਮ੍ਰਿਤਪਾਲ ਸਿੰਘ🙏🙏🙏
@sikh4569
@sikh4569 Жыл бұрын
ਬਾਬਾ ਜੀ ਸਾਰੇ ਇਕੱਠੇ ਹੋ ਜਾਉ🙏🙏🙏🙏
@kalabajwa3854
@kalabajwa3854 Жыл бұрын
Waheguru ji 🙏🙏
@sukhwindersinghrandhawa4810
@sukhwindersinghrandhawa4810 Жыл бұрын
ਏਕਤਾ ਕਰਕੇ ਹੀ ਸਿੱਖਾਂ ਦੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ।
@sandhujatt1362
@sandhujatt1362 Жыл бұрын
ਸਭ ੲਿੱਕਠੇ ਹੌ ਜਾੳੁ ..ਅੱਜ ਭਾੲੀ ਅੰਮਿ੍ਤਪਾਲ ਸਿੰਘ ਦੀ ਵਾਰੀ ਕੱਲ ਕਿਸੇ ਹੌਰ ਦੀ ਅਾ ਜਾੳੁ ਸਭ ਰੌੜਾ ਤੇ ਅਾੳੁ ਤੇ ਭਾੲੀ ਸਾਹਿਬ ਦੇ ਹਿੱਕ ਚੌ ਅਾੳੁ
@nirolsoch6812
@nirolsoch6812 Жыл бұрын
ਕਿਸੇ ਦੇ ਕਹਿਣ ਤੋਂ ਪਹਿਲਾਂ ਬਾਬਾ ਜੀ ਆਪਣਾ ਫਰਜ਼ ਨਿਭਾਇਆ ਜਾਵੇ
@roopdhimann2528
@roopdhimann2528 Жыл бұрын
ਧੰਨ ਧੰਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ
@BalwinderSingh-up7mf
@BalwinderSingh-up7mf Жыл бұрын
ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਕਰੇ ਇਹਨਾਂ ਬੱਚਿਆਂ ਨੂੰ ਮੇਹਰ ਕਰੇ
@hitmanuncle1409
@hitmanuncle1409 3 ай бұрын
ਵਾਹਿਗੁਰੂ ਹੋਰ ਬਲ ਬਖਸ਼ਣ ਜੀ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹੋ ਬਾਬਾ ਜੀ
@karajsingh9718
@karajsingh9718 3 ай бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ
@punjabbhatti8878
@punjabbhatti8878 Жыл бұрын
ਵਾਹਿਗੁਰੂ ਜੀ👏👏👏
@sandeepsinghhans
@sandeepsinghhans Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ
@jaspreetsinghaulakh1424
@jaspreetsinghaulakh1424 Жыл бұрын
ਬਿਲਕੁੱਲ ਸਹੀ ਕਿਹਾ ਭਾਈ ਸਾਹਬ ਜੀ ਬਹੁਤ ਵਧੀਆ ਸੁਝਾਅ ਬਾਬਾ ਜੀ ਧੰਨਵਾਦ
@BhupinderSingh-my1vq
@BhupinderSingh-my1vq Жыл бұрын
Ok
@BhupinderSingh-my1vq
@BhupinderSingh-my1vq Жыл бұрын
Baba ji
@bakshishsingh738
@bakshishsingh738 Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼
@rashpalkaur645
@rashpalkaur645 Жыл бұрын
🙏 Wahegru gi ka khalsa Wahegru gi ki Fateh Baba Gi Kirpa Karo Bhai Amrit pal Singh Ji khalsa Te Sare Gur Singhan Te Sahi Salamat Aap Gi De Charna vich Aun Baba Gi Ardaas Kar Dio Wahegru gi 🙏
@taqdirgill8944
@taqdirgill8944 Жыл бұрын
ਵਹਿਗੁਰੂ ਜੀ ਮਹਿਰ ਕਰੋ🙏🏻🙏🏻🙏🏻🙏🏻🙏🏻
@souravgill106
@souravgill106 Жыл бұрын
Waheguru Ji 🙏❤️ waheguru Ji 🙏❤️ waheguru Ji 🙏❤️ waheguru Ji 🙏❤️ waheguru Ji 🙏❤️
@GurwinderSingh-ts1bk
@GurwinderSingh-ts1bk Жыл бұрын
ਅੱਜ ਇਹ ਸਰਕਾਰਾਂ ਸਿੱਖਾ ਨਾਲ ਬਹੁਤ ਧੱਕਾ ਕਰ ਰਹੀਆਂ ਹਨ ।ਵਾਹਿਗੁਰੂ ਜੀ ਮੇਹਰ ਕਰਨਾ ਜੀ 🙏
@sukhsandhu2303
@sukhsandhu2303 Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏
@sarabjeetkaur4486
@sarabjeetkaur4486 Жыл бұрын
ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮੱਲੇ ਹੈ
@paramjeetkaur4576
@paramjeetkaur4576 Жыл бұрын
Waheguruji mehar karan bhai amritpaal singhji khalsa ji te 🙏🏻
@karamgitsingh9140
@karamgitsingh9140 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru
@GurjantSingh-is3vl
@GurjantSingh-is3vl Жыл бұрын
ਵਾਹਿਗੁਰੂ ਜੀ ਮੇਹਰ ਕਰਿਓ
@jasvindersingh-cv2uu
@jasvindersingh-cv2uu Жыл бұрын
Dan Dan baba avtr Singh ji kalsa wehgurji
@parminderpanesar600
@parminderpanesar600 11 ай бұрын
WaheguruJiKa Khalsa WaheguruJiKi Fateh bhai saab ji. You said it right. We miss bhai Amritpal Singh Ji. Very special young beta ji. I miss him everyday. Bhai Amritpal Singh ji jidabaad. ❤
@amansidhu669
@amansidhu669 Жыл бұрын
Waheguru mehar krio dhan dhan baba awtar Singh ji❤
@kaursloveforkudrat8135
@kaursloveforkudrat8135 Жыл бұрын
Bohut vadhia vichaar Baba ji de 👍 sb nu ikkthe hona chahida hun jii🙏🙏🙏
@JobanSingh-kb3kd
@JobanSingh-kb3kd Жыл бұрын
Waheguru ji ka Khalsa waheguru ji ki fathe
@darbarasingh1704
@darbarasingh1704 Жыл бұрын
ਬਹੁਤ, ਵਧੀਆ ਵਹਿਗੂਰੂ ਮੇਹਰ ਕਰੇ
@hardialbath8957
@hardialbath8957 Жыл бұрын
Waheguru ji Ka khalsa waheguru ji ki fateh 🙏🙏🙏🙏
@dashing_meet4823
@dashing_meet4823 Жыл бұрын
Guru Ji ka Khalsa WaheGuru Ji ki Fateh🙏🙏🙏
@AvtarSingh-un2ve
@AvtarSingh-un2ve Жыл бұрын
Baba avtar singh ji waheguru ji ka Khalsa waheguru ji ki fateh
@ramandeepsinghdandiwal6217
@ramandeepsinghdandiwal6217 Жыл бұрын
Dhnnwaad ji aap ji da bahut bahut bolan lyi🙏🙏
@RavinderSingh-zv3fy
@RavinderSingh-zv3fy Жыл бұрын
Bhai amritpal Singh Khalsa zindabad 🙏🙏🙏 waheguru ji 🙏🙏🙏🙏
@botboy941
@botboy941 Жыл бұрын
ਵਾਹਿਗੁਰੂ ਸਾਹਿਬ ਜੀ ਜਥੇਦਾਰ ਸਾਹਿਬ ਸਾਰੇ ਜਥੇਬੰਦੀਆ ਇਕ ਜੁਟ ਹੋ ਕੇ ਅਗਵਾਈ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਾਰੇ ਸਿੰਘਾਂ ਨੂੰ ਛੁਡਾਇਆ ਜਾਵੇ ਵਾਹਿਗੁਰੂ ਕਿਰਪਾ ਕਰਨ ਜੀ
@beantkalsi7553
@beantkalsi7553 Жыл бұрын
Waheguru ji 🙏
@SUKHWINDERSINGH-wk8xb
@SUKHWINDERSINGH-wk8xb Жыл бұрын
Bhuutt vadiya uprala hai baba ji singh ekthe hone chahide ne te Bhai saab nu riaah krvauna chahida
@KawaljitKaur-fh9cx
@KawaljitKaur-fh9cx 3 ай бұрын
ਵਹਿਗੁਰੂ ਜੀ ਸਭ ਸੰਗਤਾਂ ਨੂੰ ਬੇਨਤੀ ਹੈ ਜੀ ਭਾਈ ਅੰਮਿਰਤ ਪਾਲ ਦਾ ਸਾਥ ਦਿਓ ਵਹਿਗੁਰੂ ਉਹਨਾਂ ਨੂੰ ਅਤੈ ੳਹਨਾ ਦੇ ਸਾਥੀਆਂ ਨੂੰ ਜਲਦੀ ਜੇਲਾਂ ਚੋਂ ਰਿਹਾ ਕਰਿਉਣ ਜੀ
@RanjitKaur-hs6cs
@RanjitKaur-hs6cs Жыл бұрын
ਥਾਥਾ ਜੀ ਸਾਰੇ ਅਮਿ੍ਤਪਾਲ ਨਾਲ ਖੜੇ ਹਾ ਜੀ
@jaswinderdhaliwal-bg9xz
@jaswinderdhaliwal-bg9xz Жыл бұрын
Waheguru ji Waheguru ji 🙏🏻
ВОДА В СОЛО
00:20
⚡️КАН АНДРЕЙ⚡️
Рет қаралды 33 МЛН
Amazing weight loss transformation !! 😱😱
00:24
Tibo InShape
Рет қаралды 65 МЛН
@juanchinbrodie #comedia #humor #juffec #felipecharry #amigos
0:15
Felipe Charry
Рет қаралды 14 МЛН
Лайфхаки не нужны
0:28
Miracle
Рет қаралды 2,2 МЛН
Smart Sigma Kid #funny #sigma #comedy
0:40
CRAZY GREAPA
Рет қаралды 32 МЛН
УЙЛАНМАГАН БОЛАР ОГОХ БУЛИНГ БУНИ КУРИМ #трент #тренды
0:13
ОНЛАЙН ТИК ТОК БАТИЛ
Рет қаралды 1,8 МЛН