No video

ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਹੱਕ ਵਿੱਚ ਗਰਜੇ ਸਰਬਜੀਤ ਖ਼ਾਲਸਾ।ਕੀਤਾ ਵੱਡਾ ਐਲਾਨ।Amritpal singh|Sarbjit singh

  Рет қаралды 159,157

Sach Bani News

Sach Bani News

29 күн бұрын

ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਹੱਕ ਵਿੱਚ ਗਰਜੇ ਸਰਬਜੀਤ ਖ਼ਾਲਸਾ।ਕੀਤਾ ਵੱਡਾ ਐਲਾਨ।ਮਾਨ ਸਰਕਾਰ ਨੂੰ ਕੀਤਾ ਚੈਲੰਜ ਜੇ ਦਮ ਤਾਂ
#bhaiamritpalsinghkhalsa #amritpalsingh #lakhasidhana

Пікірлер: 239
@bikramgill5035
@bikramgill5035 27 күн бұрын
ਭਾਈ ਸਰਬਜੀਤ ਸਿੰਘ ਖਾਲਸਾmp ਬਹੁਤ ਹੀ ਸੂਝਵਾਨ ਪੰਜਾਬ ਦੇ ਪੁੱਤਰ ਹਨ ਸਾਨੂੰ ਬਹੁਤ ਮਾਣ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਜਲਦੀ ਰਿਹਾਅ ਕਰੋ
@SurinderKour-ku5sl
@SurinderKour-ku5sl 27 күн бұрын
Bacheyo waheguru ji app nu himmat bl bkshn te dushta da nash krn te jrur vi krnge bs tussi dushta di chala smjo te suj naal age vdho Jeet sach di hundi hay. Ds gurus baba deep Singh ji sare shaheed Singh's tuhade naal khare hn.. waheguru ji da Khalsa waheguru ji di Fateh. S.kour from Jammu
@balrajsingh8247
@balrajsingh8247 27 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਫੱਟੇ ਚੱਕ ਕੇ ਰੱਖੋ ❤❤
@sabi-mansa
@sabi-mansa 27 күн бұрын
🙏🪯🚩
@ParminderSingh-bg9vt
@ParminderSingh-bg9vt 27 күн бұрын
ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਮਝ ਨਾਲ ਚੱਲਣ ਦੀ ਜ਼ਿਆਦਾ ਜ਼ਰੂਰਤ ਹੈ ਏਸ ਵੇਲੇ ਵੀਰ ਚੱਕਲੋ ਧਰਲੋ ਨਾਲ਼ ਕੋਈ ਫਾਇਦਾ ਨੀ ਹੋਣ ਵਾਲਾ
@hakamsinghhakamsinghhakams4664
@hakamsinghhakamsinghhakams4664 27 күн бұрын
ਏਕਤਾਂ।ਦੀ।ਬਹੁਤ ਲੋੜ।ਹੈ ।ਆਪਣੇ ਗੁਸੇ ਗਿਲੇ ਛੱਡਕੇ ਨਿਸਾਨ ਸਾਹਿਬ ਦੀ ਛੱਤਰ ਸਾਇਆ ਹੇਠ ਰਲਮਿਲ ਕੇ ਚੱਲਣਾਂ ਚਾਹੀਦਾ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
@JaswinderSingh-nl2qq
@JaswinderSingh-nl2qq 27 күн бұрын
ਬਿਲਕੁਲ ਸਹੀ ਵੀਰ ਜੀ
@tarjindersingh3938
@tarjindersingh3938 27 күн бұрын
ਜਾਤ, ਪਾਤ,ਦਾ ਵੀ ਵਿਤਕਰਾ ਮਿਟਣਾ ਚਾਈ ਦਾ ਹੈ
@sabi-mansa
@sabi-mansa 27 күн бұрын
🙏
@bachanbharti3544
@bachanbharti3544 27 күн бұрын
@@JaswinderSingh-nl2qq ਏਕਤਾ ਵਿਚ ਆਉ ਵੀਰੌ ਪੰਥਦਾ ਵਾਸਦਾਜੇ 🙏🙏🙏🙏🙏🙏🙏🙏🙏🙏🙏🙏🙏🙏🙏🙏
@surjeetkaur1501
@surjeetkaur1501 27 күн бұрын
ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ ਸਭ ਇਕੱਠੇ ਹੋਣ ਦੀ ਲੋੜ ਹੈ ਵਾਹਿਗੁਰੂ ਜੀ
@user-sq9gd5fj3q
@user-sq9gd5fj3q 27 күн бұрын
ਬਾਦਲ। ਆਪ ਕਾਂਗਰਸ ਏ ਸਾਰੇ ਮੋਦੀ ਦੇ ਭਗਤ ਨੇ ਇੱਕੋ ਹੀ ਨੇ ਸਾਰੇ ਭਾਈ ਸਰਬਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਨੂੰ ਛੱਡਵਾਓ ਝੂਠਾ ਕੇਸ ਪਾਇਆ ਸਰਕਾਰ ਨੇ 😢
@dharamsingh5541
@dharamsingh5541 27 күн бұрын
Bai ji tusi sachi gall khi he. Eh sare ikko han
@user-sq9gd5fj3q
@user-sq9gd5fj3q 27 күн бұрын
@@dharamsingh5541 ਵੀਰੇ ਸਾਨੂੰ ਤਾਂ ਬੜੇ ਚਰ ਦਾ ਪਤਾ ਏਨਾ ਸੱਭ ਦਾ
@ksdhaliwal3670
@ksdhaliwal3670 27 күн бұрын
ਲੋੜ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਦੀ।ਕੲਈ ਆਪਣੀਆਂ ਮਰਿਆਦਾ ਬਨਾਈ ਬੈਠੇ ਹਨ।ਸੋ ਸਭ ਨੂੰ ਪਿਆਰ ਨਾਲ
@HarjeetSingh-bc3bm
@HarjeetSingh-bc3bm 27 күн бұрын
ਭਾਈ ਸਾਹਿਬ ਸਚੀਆ ਗਲਾਂ ਕੀਤੀਆਂ ਪਰ ਵੀਰ ਜੀ ਇਨ੍ਹਾਂ ਨੁੰ ਕੁਰਸੀਆਂ ਦਾ ਮੋਹ ਜਿਆਦਾ ਸੰਗਤਾਂ ਤੇ ਧਰਮ ਕੌਮਦਾ ਖਿਆਲ ਨਹੀ ਹੈ
@Amarjeetsingh-cw8uf
@Amarjeetsingh-cw8uf 27 күн бұрын
ਭਾਈ ਸਰਬਜੀਤ ਸਿੰਘ ਐਮੀ ਸਾਹਬ ਜੀ ਬਹੁਤ ਹੀ‌ ਵਧੀਆ ਸੋਚ ਵਾਲੇ ਹਨ ਇਨਾ ਸਾਥ ਦੇਣ ਦੀ ਅਪੀਲ ਹੈ ਸਾਰਿਆ ਨੂੰ ਬਹੁਤ ਬਹੁਤ ਇਕ ਮੁੱਠ ਹੋ ਕੇ ਰਹੋ ਵੀਰੋ ਦਿਲੋ ਸਲੂਟ ਜਾਗਦੀ ਜ਼ਮੀਰ ਵਾਲੇਉ ਵੀਰੋ ਜਾਗੋ ਵੀਰੋ ਸਿੱਖ ਕੌਮ ਅਪੀਲ ਕੀਤੀ ਗਈ ਹੈ ਨਸ਼ਿਆਂ ਦੇ ਖਿਲਾਫ ਮੁਹਿੰਮ ਤਹਿਤ ਆਪਣੀ ਪਨਚੈਤਾ ਅਤੇ ਸਰਪੰਚਾ ਸੈਹਿਬਾ ਨੂੰ ਬੇਨਤੀ ਪ੍ਰਵਾਨ ਕਰੋਗੇ
@BalkarSingh-xo5ut
@BalkarSingh-xo5ut 27 күн бұрын
ਖਾਲਸਾ ਜੀ 27 ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰੋਂ ਏਕੇ ਦੀ ਬਹੁਤ ਬਰਕਤ ਹੈ ਜੀ ਭੰਡ ਦੀ ਫੱਟੀ ਪੋਚਣੀ ਹੀ ਪੋਚਣੀ ਹੈ
@JaswinderSingh-nl2qq
@JaswinderSingh-nl2qq 27 күн бұрын
ਬਿਲਕੁਲ ਵੀਰ ਜੀ
@sabi-mansa
@sabi-mansa 27 күн бұрын
@user-lc7xq1nn8v
@user-lc7xq1nn8v 27 күн бұрын
ਸੰਗਤਾਂ ਵੱਲੋਂ ਕਦੇ ਵੀ ਢਿੱਲ ਨਹੀਂ ਵਰਤੀ ਗਈ ਚੱਬਾ ਸਾਹਿਬ ਵਿੱਚ ਸੰਗਤਾਂ ਨੇ ਸਰਬੱਤ ਖਾਲਸਾ ਵਿੱਚ ਵਰਦੇ ਮੀਂਹ ਦੀ ਪ੍ਰਵਾਹ ਨਹੀਂ ਸੀ ਕੀਤੀ ਅਤੇ ਲੱਖਾਂ ਦਾ ਇਕੱਠ ਕਰ ਵਿਖਾਇਆ ਸੀ ਪਰ ਲੀਡਰਾਂ ਦਾ ਬੇੜਾ ਗ਼ਰਕ ਜਾਂਦਾ ਦੱਸੋਂ ਕੀ ਕਰੀਏ ਸਾਧ ਸੰਗਤ ਜੀ ਅਸੀਂ ਤਾਂ ਪੰਥ ਵਾਸਤੇ ਜਾਨ ਦੀ ਪ੍ਰਵਾਹ ਨਹੀਂ ਕਰਦੇ ਸੰਗਤਾਂ ਅੱਜ ਵੀ ਹਾਜ਼ਰ ਹਾਂ ਤੁਸੀਂ ਇਕੱਠੇ ਹੋਵੋ ਜੀ
@kuldipjhajj5085
@kuldipjhajj5085 27 күн бұрын
ਵਾਹਿਗੁਰੂ ਜੀ ਮੇਹਰ ਕਰਨ।
@bobsingh9149
@bobsingh9149 27 күн бұрын
Mehar not only saying but doing our duty to unite Hon di. Unite Karandi , village to Village, Men to Men....only.
@baljeetsinghdehalbaljeetsi5144
@baljeetsinghdehalbaljeetsi5144 27 күн бұрын
ਭਗਵੰਤ ਮਾਨ ਪੰਜਾਬ ਦਾ ਨਹੀਂ ਮੋਦੀ ਅਮਿਤ ਸ਼ਾਹ ਨਾਲ ਮਿਲ ਕੇ ਪੰਜਾਬ ਦਾ ਵਿਨਾਸ਼ ਕਰ ਰਿਹਾ ਹੈ
@sabi-mansa
@sabi-mansa 27 күн бұрын
💯✅ ਜੀ ਇਹ ਸਾਡੇ ਲੋਕਾਂ ਨੂ ਕੌਣ ਸਮਝਾਵੇ
@rupinderptcnewsptcnews6746
@rupinderptcnewsptcnews6746 27 күн бұрын
ਸਿਮਰਨਜੀਤ ਸਿੰਘ ਮਾਨ ਜੋ ਆਪਣੇ ਆਪ ਨੂੰ ਪੰਥਕ ਸਮਝਦਾ ਸੀ ਦੋ ਦਿਨ ਹੋ ਗਏ ਕਿ ਗੱਲ ਕੋਮਾ ਵਿੱਚ ਹੈ ਇਕ ਵੀ ਬਿਆਨ ਨਹੀਂ ਆਈਆਂ।ਕਿਸ ਨੂੰ ਆਪਣਾ ਸਮਝੀਏ। ਜਿਸ ਨੂੰ ਆਪਣੇ ਸਮਝਦੇ ਹਾਂ ਉਹੀਂ ਸਿੱਖੀ ਦਾ ਘਾਣ ਕਰਦਾ ਹੈ
@sukhjindersingh3605
@sukhjindersingh3605 27 күн бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ
@baldevsinghriar4830
@baldevsinghriar4830 27 күн бұрын
ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਬਾਕੀ ਇਹ ਸੱਚ ਹੈ ਇਹ ਸਾਰੀਆਂ ਪਾਰਟੀਆਂ ਆਪਸ ਇੱਕ ਹਨ ਸਿਰਫ ਤੇ ਸਿਰਫ ਦਿਖਾਵਾ ਕਰਦੇ ਹਨ ਕਿ ਅਸੀ ਲੜਦੇ ਹਨ ਮੇਰੇ ਨਾਲ ਖੁੱਦ ਬੀਤੀ ਹੈ ਮੈਂ ਵੀ ਇਨ੍ਹਾਂ ਵੱਖ਼ਰੇ ਸਮਝਦਾ ਸੀ ਪਰ ਇਹ ਵਿੱਚੋਂ ਸਭ ਇੱਕ ਹਨ ਸਰਕਾਰ ਕੋਈ ਹੋਵੇ ਇਹ ਦੂਜੇ ਕੰਮ ਕਰਵਾਉਂਦੇ ਹਨ ਬਾਕੀ ਸਾਰੇ ਪੰਥ ਖਾਲਸੇ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਿਚ ਰੱਖਣ ਲਈ ਏਕਤਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@Melbournesikh
@Melbournesikh 27 күн бұрын
ਇਹ ਪੰਥ ਨੂੰ ਦੱਬਣਾ ਚਹੁਦੇ ਨੇ
@BalkarSingh-dc1oq
@BalkarSingh-dc1oq 27 күн бұрын
ਸਰਬਜੀਤ ਸਿੰਘ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ
@parkashsingh4165
@parkashsingh4165 27 күн бұрын
ਵਾਹਿ ਗੁਰੂ ਵਾਹਿ ਗੁਰੂ ਜੀ
@user-ko1gl7rk5w
@user-ko1gl7rk5w 27 күн бұрын
ਵਾਹਿਗੁਰੂ ਜੀ
@dalbirsinghsingh8144
@dalbirsinghsingh8144 27 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@ParamjitKaur-lj5ec
@ParamjitKaur-lj5ec 27 күн бұрын
ਵਾਹਿਗੁਰੂ ਜੀ ਮਿਹਰ ਕਰੇ
@jarnalsingh5021
@jarnalsingh5021 27 күн бұрын
Waheguru ji ਕਿਰਪਾ ਕਰਨ ਕੌਮ ਤੇ
@SmilingBambooForest-qu8ys
@SmilingBambooForest-qu8ys 27 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ
@naharsingh146
@naharsingh146 27 күн бұрын
ਬਾਈ ਸਰਬਜੀਤ ਸਿੰਘ ਜੀ ਨਸ਼ੇ ਨੂੰ ਰੋਕਣ ਲਈ ਵੱਡੀ ਆ ਮੱਛੀਆਂ ਨੂੰ ਹੱਥ ਪਾਊ ਫੇਰ ਦੇਖੋ ਨਸਾ ਕਿਥੋਂ ਆਉਂਦਾ। ।
@jaswindersingh6019
@jaswindersingh6019 27 күн бұрын
35 ਸਾਲ ਇਸ ਕਰਕੇ ਨਹੀ ਜਾਗੇ ਕਿਓਂ ਕੇ 1984 ਤੋਂ ਲੈਕੇ 1995 ਤੱਕ ਸਰਕਾਰ ਨੇ ਬਹੁਤ ਜਿਆਦਾ ਤਸੱਦਦ ਕੀਤਾ ਉਸ ਤੋਂ ਬਾਦ ਪੰਥਕ ਸਰਕਾਰ ਨੇ ਉਹਨਾ ਦਾ ਕੁੱਝ ਨਹੀ ਸੋਚਿਆ ਨਾ ਕਿਸੇ ਦੇ ਪਰਵਾਰ ਦੀ ਮਾਲੀ ਮਦਦ ਕੀਤੀ ਅਤੇ ਨਾ ਕਿਸੇ ਕੁਰਬਾਨੀ ਵਾਲੇ ਪਰਵਾਰ ਨੌਕਰੀ ਦਿੱਤੀ।ਏਥੋਂ ਤੱਕ ਕੇ ਧਰਮੀ ਫੌਜੀਆਂ ਨੂੰ ਵੀ ਕੋਈ ਨੌਕਰੀ ਨਹੀ ਦਿੱਤੀ। ਸੈਂਟਰ ਤੋ ਡਰਦਿਆਂ ਕਿਸੇ ਕੁਰਬਾਨੀ ਵਾਲੇ ਪਰਵਾਰ ਦੀ ਬਾਂਹ ਨਹੀਂ ਫੜੀ ਇਸ ਕਰਕੇ ਲੋਕਾਂ ਦਾ ਮਨੋਬਲ ਡਿਗਾ ਹੋਇਆ ਸੀ ਤਾਂ ਕਰਕੇ 35 ਸਾਲ ਲੰਗ ਗਏ
@ParminderSingh-bg9vt
@ParminderSingh-bg9vt 27 күн бұрын
ਸਹੀ ਕਿਹਾ ਵੀਰ ਬਾਦਲਕਿਆਂ ਨੇ ਬਹੁਤ ਨੁਕਸਾਨ ਕੀਤਾ ਕੌਮ ਦਾ ਸ਼ਹੀਦ ਪਰਿਵਾਰਾਂ ਦੀ ਭੋਰਾ ਸਾਰ ਨਹੀਂ ਲਈ ਏਸ ਮੱਸੇ ਰੰਗੜ ਨੇ
@lakhwantsingh-lp1gl
@lakhwantsingh-lp1gl 27 күн бұрын
ਭਗਵੰਤ ਮਾਨ ਨੂੰ ਦੋ ਹਜ਼ਾਰ ਸਤਾਈ ਦਾ ਡਰ ਸਤਾ ਰਿਹਾ ਹੈ ਸਤਾਈ ਦੇ ਇਲੈਕਸ਼ਨ ਤੋਂ ਬਾਅਦ ਅੰਮ੍ਰਿਤ ਪਾਲ ਸਿੰਘ ਬਾਹਰ ਆਏਗਾ
@dalbirsingh9467
@dalbirsingh9467 27 күн бұрын
❤ ਵਾਹਿਗੁਰੂ ਚੱੜਦੀਕਲਾ ਬਖਸ਼ੇ ਵੀਰ ਜੀ ❤
@sukhjindersingh3605
@sukhjindersingh3605 27 күн бұрын
ਭੱਡਾ ਦੀ ਸਰਕਾਰ ਮੁਰਦਾਬਾਦ
@palvindersingh6983
@palvindersingh6983 27 күн бұрын
Sarabjit Singh Khalsa ji jindabad
@ramanmaan5317
@ramanmaan5317 27 күн бұрын
ਭਾਈ ਸਾਹਿਬ ਜੀ ਤੁਸੀਂ ਜੋ ਸੰਗਤਾਂ ਨੂੰ ਸੰਬੋਧਨ ਕਰਦੇ ਹੋ ਵਾਹਿਗੁਰੂ ਜੀ ਇਸ ਤੇ ਪੁਰੀ ਤਨਦੇਹੀ ਨਾਲ ਨਿਭਾਈ ਜਾਵੇ ਗੁਰੂ ਦੀ ਸੰਗਤ ਤੁਹਾਨੂੰ ਉਂਚੀਆਂ ਬੁਲੰਦੀਆਂ ਤੇ ਪਹੁੰਚਾ ਕੇ ਰਹੂਗੀ ਪਰ ਸੱਚੇ ਦਿਲੋਂ ਸੰਗਤਾਂ ਨੂੰ ਪਿਆਰ ਕਰਨਾ ਪਹਿਲਾਂ ਲੀਡਰਾਂ ਨੇ ਸੰਗਤਾਂ ਨੂੰ ਬਹੁਤ ਧੋਖਾ ਦਿੱਤਾ ਹੈ
@deepasingh1455
@deepasingh1455 27 күн бұрын
ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ।
@jhamuIngh-e7c
@jhamuIngh-e7c 27 күн бұрын
Satnam.waheguru.ji mrhr.ji
@hirasinghrandhawa9072
@hirasinghrandhawa9072 27 күн бұрын
Bhai Sarbjit Singh ji jindabad.
@sawrajsingh9142
@sawrajsingh9142 27 күн бұрын
Bhai sarabjit singh khalsa nu waheguru Ji chardi kla bakhshan
@Kuljeet2001
@Kuljeet2001 27 күн бұрын
ਵੀਰ ਸਰਬਜੀਤ ਸਿੰਘ ਨੂੰ. ਥੋੜਾ ਟੈਮ. ਸਾਰੀਆਂ ਗੱਲਾਂ ਲਿਖਾ. ਦੇਆ. ਕਰੋ. ਭਰਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉
@darshankaur5094
@darshankaur5094 27 күн бұрын
Very nice Thoughts
@GurlalSingh-sw5pm
@GurlalSingh-sw5pm 26 күн бұрын
❤ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ ਰਿਹਆ ਕਰਵਾ ਓ ਜੀ ਤਾ ਕੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਿੱਖ ਕੋਮ ਦਾ ਵੀ ਭਲਾ ਹੋ ਜਾਵੇ ਸਾਨੂੰ ਆਪ ਜੀ ਤੇ ਬਹੁਤ ਮਾਣ ੲਏ ਸ਼ੁਕਰ ਏ ਵਾਹਿਗੁਰੂ ਜੀ ਦਾ ਕਿ ਸਿੱਖ ਕੋਮ ਦਾ ਦਰਦ ਤੁਹਾਡੇ ਵਿਚ ਨਜ੍ਰਰ ਆਉਦਾ ਏ ❤❤
@ataudio3690
@ataudio3690 27 күн бұрын
ਜੈਕਾਰੇ ਵਾਲੇ ਬੇਅਕਲਾਂ ਨੂੰ ਚਪੇੜਾਂ ਪੈਣੀਆਂ ਚਾਹੀਦੀਆਂ ਨੇ ਇਹ ਸੁਣ ਤਾਂ ਲਿਆ ਕਰਨ ਕਿ ਕੀ ਕਿਹਾ ਗਿਆ ਹੈ।
@InderjitSingh-of5lm
@InderjitSingh-of5lm 27 күн бұрын
Sab dangr ekthe hoye aa
@user-wi8zt1rn4w
@user-wi8zt1rn4w 27 күн бұрын
ਬੋਲੀ ਦੇਖ
@AmrikSingh01984
@AmrikSingh01984 27 күн бұрын
ੴ ਪੰਥ ਕੀ ਜੀਤ ।।
@gurpreetsinghgurpreetsingh3749
@gurpreetsinghgurpreetsingh3749 27 күн бұрын
Sarbjit Khalsa zindaabad
@user-ck2co6mh7v
@user-ck2co6mh7v 27 күн бұрын
Bhai sarbjit Singh ji jindabad ekta kro pida veh jake
@kashmirsingh1289
@kashmirsingh1289 27 күн бұрын
Waheguru ji waheguru ji
@boparaistudiosangrur4674
@boparaistudiosangrur4674 24 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਫੱਟੇ ਚੱਕ ਕੇ ਰੱਖੋ
@HardevSingh-js7ds
@HardevSingh-js7ds 27 күн бұрын
Amritpal nu reha karvao
@lakhwindersinghkhangura3465
@lakhwindersinghkhangura3465 27 күн бұрын
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@AulakkEkam
@AulakkEkam 27 күн бұрын
Waheguru ji kirpa Karan
@Kuljeet2001
@Kuljeet2001 27 күн бұрын
ਭਾਈ ਸਰਬਜੀਤ ਸਿੰਘ ਨੂੰ. ਥੋੜਾ. ਲਿਖਤੀ. ਰੂਪ. ਚ. ਦੇ. ਦੇਆ. ਕਰੋ. ਬੋਲਣਾ ਸੌਖਾ ਹੋ. ਜਾਦਾ. ਹੋਲੀ ਹੋਲੀ. ਸਪੀਡ. ਬਣਜੂ. ਵੀਰ 🙏🙏🙏🙏🙏🙏🙏🙏🙏100%. ਜਿੰਦਾ ਬਾਦ ਜਿੰਦਾ ਬਾਦ ਜਿੰਦਾ. ਭਾਈ ਅਮ੍ਰਿਤਪਾਲ ਸਿੰਘ ਨੂੰ ਛੇਤੀ ਰਿਹਾ ਕਰੋ
@Daske.WaleSahi
@Daske.WaleSahi 27 күн бұрын
ਬਿੱਲਕੁਲ ਸਹੀ ਆਖਿਆ
@daljitkaur3996
@daljitkaur3996 27 күн бұрын
Yes 👍👍👍👍🙏🙏🙏🙏
@gurcharnsingh5805
@gurcharnsingh5805 27 күн бұрын
ਭਾਈ ਸਾਹਿਬ ਜੀ ਸਿੱਖ ਇਤਿਹਾਸ ਪੜ੍ਹਿਆ ਕਰੋ ਪਲੀਜ਼
@gurpreetsinghgurpreetsingh3749
@gurpreetsinghgurpreetsingh3749 27 күн бұрын
Sarbjit Khalsa zindaabad baber ser
@daljitsingh8832
@daljitsingh8832 27 күн бұрын
ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜਿੰਦਾਬਾਦ
@desimunda7784
@desimunda7784 27 күн бұрын
ਵਹਿਗੁਰੂ ਸਰਬਜੀਤ ਸਿੰਘ ਜੀ ਦੀ ਮੱਦਦ ਕਰੋ ਜੀ❤❤❤❤❤❤❤❤❤❤❤❤
@surinder_k-dhaliwal
@surinder_k-dhaliwal 27 күн бұрын
Waheguru ji ka Khalsa Waheguru ji ki fatch Khalistan jindabad ❤❤
@ranjitrandhawa5975
@ranjitrandhawa5975 27 күн бұрын
Get together stay strong God bless
@paramjeetkaur4230
@paramjeetkaur4230 27 күн бұрын
ਆਪਣੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਕੇ ਇਕ ਨਿਸ਼ਾਨ ਸਾਹਿਬ ਹੇਠ ਇਕਠੇ ਹੋਕੇ ਅਰਦਾਸ ਕਰਕੇ ਹੁਕਮਨਾਮਾ ਲੈਕੇ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਵਾਹਿਗੁਰੂ ਜੀ ਇਨਸਾਫ ਜ਼ਰੂਰ ਕ,ਰਨਗੇਅੰਗ ਸੰਗ ਸਹਾਈ ਹੋ ਕੇ ਹਮੇਸ਼ਾ ਚੜ੍ਹਦੀ ਕਲਾ ਹੋਵੇਗੀ
@AmarjeetSingh-cg5gk
@AmarjeetSingh-cg5gk 27 күн бұрын
ਸ਼ੇਰਾਂ ਨੱਪਕੇ ਰੱਖਾਗੇ ਸ਼ੇਰਾਂ ਤੇਰੇ ਨਾਲ ਸਾਰੀ ਕੌਮ
@jotnursaryfarm5254
@jotnursaryfarm5254 27 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਹੀ ਸੂਝਵਾਨ ਇਨਸਾਨ ਹਨ
@user-tr1zb6bk6g
@user-tr1zb6bk6g 27 күн бұрын
ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਜਿੰਦਾਬਾਦ ਜਿੰਦਾਬਾਦ ਖਾਲਸਾ ਜੀ ਕਿਸਾਨ ਯੂਨੀਅਨ ਵੱਲੋਂ ਭਾਈ ਅਮਿੰਤਪਾਲ ਖਾਲਸਾ ਜੀ ਲਈ ਹਰਾਈ ਲਈ ਅਮਿ੍ਤਸਰ ਡੀਸੀ ਨੂੰ ਮੰਗ ਪੱਤਰ ਦੇਣ ਲਈ ਬਹੁਤ ਵੱਡਾ ਕੱਠ ਕਰ ਰਹੇ ਆ 30 ਤਰੀਕ ਸਾਰੇ ਵੀਰ ਅਮਿ੍ਤਸਰ ਡੀਸੀ ਨੂੰ ਮੰਗ ਪੱਤਰ ਦੇਣ ਲਈ ਹਾਜਰ
@paramdhillon-bk5de
@paramdhillon-bk5de 27 күн бұрын
Wmk g apne sikh Panth te g🙏🙏Mehar kriyo g🙏🙏🦅
@kawaljeetkaur1294
@kawaljeetkaur1294 27 күн бұрын
ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੇਂਦਰ ਦੀ ਸਾਰੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ
@myrechargess.4074
@myrechargess.4074 27 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਘੱਟ ਲੱਗਦੀ ਹੈ।
@rajkumarsingh-hd5yt
@rajkumarsingh-hd5yt 27 күн бұрын
Khalsa g, tuci theek keh rahe ho, Aj jarurat hai unite hon di. I support you
@dalbirsinghsingh8144
@dalbirsinghsingh8144 27 күн бұрын
ਬਿਲਕੁਲ ਸੱਚੀਆ ਗੱਲਾ ਨੇ ਭਾਈ ਸਾਹਿਬ ਦੀਆ
@rajwantkaur7921
@rajwantkaur7921 27 күн бұрын
Wahaguru ji🙏
@ParminderSingh-bg9vt
@ParminderSingh-bg9vt 27 күн бұрын
ਬਹੁਤ ਵਧੀਆ ਗੱਲਾਂ ਕੀਤੀਆਂ ਖਾਲਸਾ ਜੀ ਨੇ ਕਿਸੇ ਸਮੇਂ ਕੌਮ ਦੀ ਮਹਾਨ ਆਇਰਨ ਲੇਡੀ ਬੀਬੀ ਬਿਮਲ ਕੌਰ ਖਾਲਸਾ ਜੀ ਵੀ ਏਹੋ ਹੋਕਾ ਦਿਆ ਕਰਦੇ ਸੀ। ਪਰ ਆਪਣੀ ਕੌਮ ਨੂੰ ਪਤਾ ਨਹੀਂ ਕੀ ਸੱਪ ਸੁੰਘਿਆ ਹੋਇਆ ਪਜੰਤਰ ਸਾਲ ਹੋ ਗਏ ਬੇਗਾਨਿਆਂ ਨੂੰ ਰਾਜ ਭਾਗ ਬਖਸ ਕੇ ਜੁੱਤੀਆਂ ਖਾਣ ਦੀ ਆਦਤ ਪਈ ਐ ਆਪਣੇ ਕੁਰਬਾਨੀਆਂ ਵਾਲੇ ਸਿੰਘਾਂ ਦਾ ਕਦੇ ਸਾਥ ਨਹੀਂ ਦਿੱਤਾ ਪੰਜਾਬੀਆਂ ਨੇ।🙏ਹਾਲੇ ਵੀ ਵੇਲਾ ਹੈ ਪੰਜਾਬੀਓ ਜਾਗ ਜਾਓ ਗੂੜ੍ਹੀ ਨੀਂਦ ਚੋਂ ਜੇਕਰ ਪੰਥ ਤੇ ਪੰਜਾਬ ਦਾ ਭਲਾ ਚਾਹੁੰਦੇ ਹੋ ਇੱਕ ਪਲੇਟਫਾਰਮ ਤੇ ਇੱਕ ਝੰਡੇ ⛳ਥੱਲੇ ਇਕੱਠੇ ਹੋਵੋ ਸਾਰੇ ਜੇਕਰ ਸੱਚਮੁਚ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ 🙏
@ranjltsingh2605
@ranjltsingh2605 27 күн бұрын
ਅਮ੍ਰਿਤ ਪਾਲ ਸਿੰਘ ਦੇ ਭਰਾ ਵਾਸਤੇ ਕੋਈ ਪ੍ਰੋਗਰਾਮ ਦਿਓ।ਜੁ
@balvirsingh5810
@balvirsingh5810 27 күн бұрын
🎉🎉🎉😮😮😮😮😮😊😅😅😅😅😮😮😮😮😢😢😅😅😅😅😅😅😅ਜੋੜੋ ਜਲਦੀ ਕਰੋ ਖਾਲਸਾ ਪੰਥ ਤਿਆਰ ਹੈ ਅਸੀ ਗੁਰੂ ਘਰ ਦੇ ਪ੍ਰਬੰਧਕ ਹਾਂ
@JagdevSingh-zl7zv
@JagdevSingh-zl7zv 27 күн бұрын
🙏🙏💪💪
@boparaistudiosangrur4674
@boparaistudiosangrur4674 24 күн бұрын
ਵਾਹਿਗੁਰੂ ਚੱੜਦੀਕਲਾ ਬਖਸ਼ੇ ਵੀਰ ਜੀ
@ParamjeetKaur-dp6ve
@ParamjeetKaur-dp6ve 27 күн бұрын
👏👏
@dharamsingh5541
@dharamsingh5541 27 күн бұрын
Bhai saab ji dia galla sola any sach hàn Eh sadi kaum de heere hàn Sache patsh kirpa krn ki bhai saab saria umeeda te pure utan. Bhai saab dia galla bahut seania han Sache patsh ehna nu bal bakshan.
@user-fl9xc5js8h
@user-fl9xc5js8h 27 күн бұрын
Mp Bhai Amrit pal Singh ji Khalsa mp Bhai Sarabjit Singh ji Khalsa zindabad wmk 🙏♥️
@user-yn2vk1jd6g
@user-yn2vk1jd6g 27 күн бұрын
❤❤❤ਸਤਿ ਸਤਿ ਸਤਿ
@BaljitKaur-bv1bd
@BaljitKaur-bv1bd 27 күн бұрын
Bilkul sach veer ji. Bi manpreet da sath devo.
@tarlochankaur1534
@tarlochankaur1534 27 күн бұрын
🙏🙏🙏
@darbarasingh1704
@darbarasingh1704 26 күн бұрын
ਬਹੁਤ ਵਧੀਆ ਵਹਿਗੂਰੂ ਮੇਹਰ ਕਰੇ
@SimarjeetSingh-w8k
@SimarjeetSingh-w8k 27 күн бұрын
Sarder amrtpal Singh ji kalhsa mp jindabad
@SanbirSidhu-xy6ks
@SanbirSidhu-xy6ks 27 күн бұрын
ਝਾੜੂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@siriwansonicechanlverygood6661
@siriwansonicechanlverygood6661 27 күн бұрын
Bahot wadhia soch h ji 🙏🏻🙏🏻🙏🏻🙏🏻🙏🏻❤️❤️❤️❤️❤️
@GurpreetSingh-el6qh
@GurpreetSingh-el6qh 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@sarwansingh8653
@sarwansingh8653 27 күн бұрын
Bahut vadiya
@pawanduhan4795
@pawanduhan4795 26 күн бұрын
वाहेगुरु का खालसा वाहेगुरु की फतेह जो बोले सो निहाल सत श्री अकाल किसान मजदूर एकता जिंदाबाद
@daljitvehniwalia2178
@daljitvehniwalia2178 27 күн бұрын
ਆਰਡਰ ਕੋਰਟ ਨੇ ਦੇਣਾ।
@ajmersingh9630
@ajmersingh9630 27 күн бұрын
Very good ji
@MAFIA_GAMER701
@MAFIA_GAMER701 27 күн бұрын
Right veer ji
@manjitsohal2517
@manjitsohal2517 27 күн бұрын
Bahut vadya ,bhai sahib
@KulwinderkSidhu-lx3lb
@KulwinderkSidhu-lx3lb 27 күн бұрын
Bhai sarabjeet singh ji tusi es tarah e kom nu te sarray lookan nu apni speech rahi jaagruk karday raho ji tan he lookaan da bachaoo karo ji waheguru tuhaday uttay apni kirpa bnaee rakhangay
@harpreetharpreet590
@harpreetharpreet590 27 күн бұрын
You are right veer ji
@JassDhillon-hu8ml
@JassDhillon-hu8ml 27 күн бұрын
ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹
@karanveersingh3904
@karanveersingh3904 27 күн бұрын
Bot hi vadia bhai sahib
@RajbirSingh-qh7gg
@RajbirSingh-qh7gg 27 күн бұрын
Right a veer ji 💐
@rajwantkaur5189
@rajwantkaur5189 27 күн бұрын
Waheguru Ji good speech❤❤🎉
@giansingh9874
@giansingh9874 27 күн бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।
@user-ck2co6mh7v
@user-ck2co6mh7v 27 күн бұрын
Sikh Kom ak jade thele kathe hoiya waheguru ji kirpa karo apni Kom te waheguru ji
@RajbirSingh-qh7gg
@RajbirSingh-qh7gg 27 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 💐🌹
@RatanSingh-oz3gz
@RatanSingh-oz3gz 26 күн бұрын
Bahut vadia Bhai Sahib ji
@Ks-df8po
@Ks-df8po 27 күн бұрын
@parvindersingh5710
@parvindersingh5710 27 күн бұрын
Waheguru Waheguru Waheguru
@allinonevideos7185
@allinonevideos7185 27 күн бұрын
waheguru ji
@sabi-mansa
@sabi-mansa 27 күн бұрын
ਭਾਈ ਅੰਮ੍ਰਿਤਪਾਲ ਖਾਲਸਾ 🚩 ਭਾਈ ਸਰਬਜੀਤ ਸਿੰਘ ਖਾਲਸਾ 🚩 AAP BJP Murdabad 🐒🐒A+B
A little girl was shy at her first ballet lesson #shorts
00:35
Fabiosa Animated
Рет қаралды 18 МЛН
Ouch.. 🤕
00:30
Celine & Michiel
Рет қаралды 30 МЛН
🔴 Live Gurudwara Gangsar Sahib Jaito
3:57:44
Khalsa TV
Рет қаралды 15 М.
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 10 МЛН