ਅੰਮ੍ਰਿਤਪਾਲ ਸਿੰਘ ਦੇ ਭਰਾ 'ਤੇ ਹੋਏ ਪਰਚੇ ਬਾਰੇ ਪੁਲੀਸ ਨੇ FIR 'ਚ ਕੀ ਦੱਸੀ ਕਹਾਣੀ ? ਮਾਪਿਆਂ ਦਾ ਪੱਖ ਕੀ ਆਇਆ ਸਾਹਮਣੇ

  Рет қаралды 224,885

ABC Punjab

ABC Punjab

25 күн бұрын

ਅੰਮ੍ਰਿਤਪਾਲ ਸਿੰਘ ਦੇ ਭਰਾ 'ਤੇ ਹੋਏ ਪਰਚੇ ਬਾਰੇ ਪੁਲੀਸ ਨੇ FIR 'ਚ ਕੀ ਦੱਸੀ ਕਹਾਣੀ ?
ਮਾਪਿਆਂ ਦਾ ਪੱਖ ਕੀ ਆਇਆ ਸਾਹਮਣੇ
#abcpunjab #punjab #amritpalsingh #police #fir #jalandhar
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 734
@GurmeetSingh-np9pw
@GurmeetSingh-np9pw 23 күн бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ
@ManjotSingh-nh1cr
@ManjotSingh-nh1cr 22 күн бұрын
❤🙏
@balwindersinghpatto2822
@balwindersinghpatto2822 16 күн бұрын
@user-by6zu5xx2e
@user-by6zu5xx2e 23 күн бұрын
ਭਗਵੰਤ ਮਾਨ ਦੇ ਕੀੜੇ ਪੈਣਗੇ
@chamkaursinghhappy4342
@chamkaursinghhappy4342 23 күн бұрын
ਬਾਈ ਅਮਿਤਪਾਲ ਸਿੰਘ ਖਾਲਸਾ ਜਿੰਦਾਬਾਦ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@NaunihalSinghBhullar
@NaunihalSinghBhullar 23 күн бұрын
ਇਹ ਤਾਂ ਸਾਫ਼ ਦਿਸਦਾ ਅਮਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨੂੰ ਬਦਨਾਮ ਕਰਨ ਲਈ ਦੀਆਂ ਸਾਜ਼ਸ਼ਾਂ ਹੋ ਰਿਹਾ
@AmandeepSingh-bu4wn
@AmandeepSingh-bu4wn 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@saini9664
@saini9664 23 күн бұрын
ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ,,, ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਬਦਨਾਮ ਕਰਨ ਲਈ,,,
@aulakh9276
@aulakh9276 23 күн бұрын
ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅਤੇ ਸੰਦੀਪ ਲਾਧੂਕਾ ਜੀ ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 👍👍
@sadhusingh6215
@sadhusingh6215 23 күн бұрын
ਇਹ ਸਿਰਫ ਤੇ ਸਿਰਫ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਹੈ।
@jasha9sandhu
@jasha9sandhu 23 күн бұрын
ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।
@gagandeepsingh-cg2qm
@gagandeepsingh-cg2qm 23 күн бұрын
@@jasha9sandhu COPY PASTE HI KARI JANA E . LAGDA TU NASHA KITA A. SUN TE LE KI GAL CHAL RAHI A
@Lakhwinder-sz4qp
@Lakhwinder-sz4qp 23 күн бұрын
​@@jasha9sandhuasha tu v nal. E c lgda
@gurmelsinghchahal5654
@gurmelsinghchahal5654 22 күн бұрын
ਇਹ ਇੱਕ ਸਾਜ਼ਿਸ਼ ਖੇਡੀ ਗਈ ਹੈ ਇੱਕ ਮਹੀਨਾ ਸਾਡੇ ਹਲਕੇ ਵਿੱਚ ਵੋਟਾਂ ਵੇਲੇ ਰਿਹਾ ਹੈ ਕੋਈ ਵੀ ਨਸ਼ਾ ਨਹੀਂ ਕੀਤਾ ਕਦੇ
@AmritpalNumberdar
@AmritpalNumberdar 22 күн бұрын
​@@jasha9sandhuhi ni ho Rahi ho na to get it done before it done for you in advance of a good idea 😊😊😊😊😊😊😊
@ekamrandhawa5123
@ekamrandhawa5123 23 күн бұрын
ਗੁਰਸਿੱਖ ਬੰਦੇ ਉੱਤੇ ਹੀ ਨਸ਼ਾ ਪਾ ਰਹੀ ਹੈ ਪੁਲਸ
@jasha9sandhu
@jasha9sandhu 23 күн бұрын
ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।
@gagandeepsingh-cg2qm
@gagandeepsingh-cg2qm 23 күн бұрын
@@jasha9sandhu HAHAHA PUNJAB POLICE TE KOI YAKEEN NHI . FULL CHUTH A.
@r.jawandha5343
@r.jawandha5343 23 күн бұрын
​@@jasha9sandhu ਰਹਿਣ ਦੇ ਤੂੰ
@HarjinderKaur-qg1he
@HarjinderKaur-qg1he 23 күн бұрын
​@@r.jawandha5343 80 90 tak aho kug h keeta j puhly nu nohnga da baba pva ke loka nu dra dmka ke khddu songha da naam laa ke loka diaa diaa bahna de balatkaar krday rahy hun kio nahi ho sakda
@aujlapreet6868
@aujlapreet6868 23 күн бұрын
@@jasha9sandhu kithe a videography ? Tenu personally bejti video ?? Tade court ne te remand v nhi dita police nu k evidence match n krde . Khilaaf o amritpal de mande a haters hunde a pr ina v na giro k facts nu na mano
@AmanSinghKhalsa315
@AmanSinghKhalsa315 23 күн бұрын
ਆਜ਼ਾਦੀ ਤੋਂ ਬਗ਼ੈਰ ਹੋਰ ਕੋਈ ਹੱਲ ਨਹੀਂ । ਪੰਜਾਬ ਕੋਲੋਂ।
@jagdeepnatt9425
@jagdeepnatt9425 22 күн бұрын
ਅੱਜ ਦੇ ਸਮੇਂ ਦੁਨੀਆਂ ਚ ਕੋਈ ਗ਼ੁਲਾਮ ਨਹੀ ਸਿਰਫ ਗ਼ਰੀਬ ਗੁਲਾਮ ਹੈ ਉਹ ਭਾਵੇਂ ਕਿਸੇ ਧਰਮ ਮੁੱਲਖ ਦਾ ਹੋਵੇ
@SukhwinderSingh81548
@SukhwinderSingh81548 22 күн бұрын
@@jagdeepnatt9425 ਬੇਟਾ ਮਹਾਰਾਜ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਪੰਜਾਬ ਦੇਸ਼ ਹਿੰਦੁਸਤਾਂਨ ਦਾ ਗੁਲਾਮ ਹੈ
@gurdeepsingh1126
@gurdeepsingh1126 22 күн бұрын
ਘੱਟ ਗਿਣਤੀ ਕੌਮਾਂ ਗੁਲਾਮ ਹਨ ਇਸ ਦੇਸ਼ ਚ ਪਰ ਉਸ ਸਰਕਾਰ ਦਾ ਹਰੇਕ ਦੱਲਾ ਆਜ਼ਾਦ ਹੈ ਉਹ ਭਾਵੇਂ ਕਿਸੇ ਧਰਮ ਦਾ ਹੈ.. ਸਰਕਾਰਾਂ ਤਾ ਮਿਡਲ ਕਲਾਸ ਤੇ ਅਮੀਰ ਘੱਟ ਗਿਣਤੀਆਂ ਤੇ ਵੀ ਜ਼ੁਲਮ ਕਰਦੀਆਂ ਨੇ. 1978ਤੋਂ 1995ਤੱਕ ਬਹੁਤ ਅਮੀਰ ਘਰਾਂ ਨੂੰ ਵੀ ਉਜਾੜ੍ਹਿਆ ਹੈ ਇਸ ਸਰਕਾਰ ਤੇ ਪੁਲਿਸ ਨੇ ਮਿਲਕੇ ​@@jagdeepnatt9425
@avtaraulakh591
@avtaraulakh591 23 күн бұрын
ਸੋਚੀ ਸਮਝੀ ਸਾਜਿਸ਼ ਕੀੜੇ ਪੈਣ ਗੇ ਹੰਕਾਰੀ ਪਾਵਰ
@jujsingh7886
@jujsingh7886 23 күн бұрын
ਮੁੱਖ ਮੰਤਰੀ ਭਗਵੰਤ ਮਾਨ ਦੀ ਚਾਲ ਹੈ
@Lakhwinder-sz4qp
@Lakhwinder-sz4qp 23 күн бұрын
Chaval mantri
@PalSingh-kt4cr
@PalSingh-kt4cr 19 күн бұрын
😊,😊😊.​@@Lakhwinder-sz4qp
@baljindersingh8243
@baljindersingh8243 17 күн бұрын
right
@gurmukhsingh9717
@gurmukhsingh9717 23 күн бұрын
ਹੁਣ ਹਿੰਦੂ ਲੀਡਰ ਨੇ ਇੱਕ ਮੁੰਡਾ ਮਾਰ ਦਿੱਤਾ ਹੁਣ ਹਿੰਦੂ ਲੀਡਰਾਂ ਦੀ ਜ਼ੁਬਾਨ ਬੰਦ ਕਿਉਂ ਹੋ ਗਈ ਅਮਿਤ ਰੋੜਾ ਹੁਣ ਕਿਥੇ ਚਲੇ ਗਿਆ ਤੇਰੀ ਜੁਬਾਨ ਬੰਦ ਕਿਉਂ ਹੋ ਗਈ ਰਵਨੀਤ ਬਿੱਟੂ ਤੇਰੀ ਜੁਬਾਨ ਬੰਦ ਕਿਉਂ ਹੁਣ ਇੱਕ ਮਾਂ ਪਿਉ ਦਾਂ ਪੁੱਤ ਮਾਰ ਦਿੱਤਾ ਹਰਜੀਤ ਗਰੇਵਾਲ ਤੇਰੀ ਜੁਬਾਨ ਬੰਦ ਕਿਉਂ ਹੋ ਗਈ ਜਦੋਂ ਹਿੰਦੂ ਲੀਡਰ ਹੁਣ ਕਿਉਂ ਨਹੀਂ ਪੱਤਰਕਾਰ ਵੀਰਾਂ ਸੱਦ ਕੇ ਕੋਨਫਰਸ ਕਰਦੇ
@harpreetkaur6337
@harpreetkaur6337 23 күн бұрын
hinji m bhii suni c news ethe hindhus nu 7 khoon maaf ne ... koi chkkar nhii j koi mar gya ta... haan j kise sikh ya muslim community de bnde ne aesi koi ghatna nu injaam ditta hunda phir ta kehar c hun koi chkkar nhii adhe ind. vich ta pta bhii nhii lghna
@sanjogtarani3997
@sanjogtarani3997 23 күн бұрын
ਜਿਹੜੇ ਹਿੰਦੂ ਲੋਕ ਨੇ ਬੰਦਾ ਮਾਰਿਆਂ ਹੈ 7ਪੀੜੀਆ ਵਹਿਗੁਰੂ ਜੀ ਖ਼ਤਮ ਕਰਨਗੇ ਵੀਰੋ ਚਿੰਤਾਂ ਨਾ ਕਰੋ
@sanjogtarani3997
@sanjogtarani3997 23 күн бұрын
ਕੋਈ ਵੀ ਵਿਅਕਤੀ ਹੋਵੇ ਕੋਈ ਵੀ ਧਰਮ ਹੋਵੇ ਸਜ਼ਾ ਸਖ਼ਤ ਰੱਬ ਦੇਵੇਗਾ ਰੱਬ ਦੀ ਲਾਠੀ ਬਹੁਤ ਤੇਜ਼ ਹੈ ਸਜ਼ਾ ਰੱਬ ਦੇਵੇਗਾ
@sanjogtarani3997
@sanjogtarani3997 23 күн бұрын
ਇਹ ਮਾਂ ਦਾ ਪੁੱਤ ਨਹੀ ਜਿਹੜਾ ਕਿਸੇ ਦਾ ਖੂਨ ਕਰ ਦੇਵੇ ਰੱਬ ਸਜ਼ਾ ਦੇਵੇਗਾ ਬੱਚੇ ਭੁਗਤਣਗੇ
@jasha9sandhu
@jasha9sandhu 23 күн бұрын
ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।
@sonikapil2111
@sonikapil2111 23 күн бұрын
ਅੱਠ ਪੁਲੀਸ ਵਾਲੇ ਇਕੋ ਗੱਡੀ ਚ ਗੱਲ ਹਜਮ ਨੀ ਹੁੰਦੀ
@AmarjitSingh-gsp
@AmarjitSingh-gsp 22 күн бұрын
7 seater ch 8 jane
@Rebel-or-king
@Rebel-or-king 21 күн бұрын
Nal women vi aa!! Fir kehnde sade te koi trust ni karda!!!sowah koi sach mane india police da
@TajinderUGGcseexxzzsbrdddd
@TajinderUGGcseexxzzsbrdddd 23 күн бұрын
ਭੁੱਲਰ ਸਾਬ ਟੈਸਟ ਤਾਂ ਮਾਨਸਾ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਵੀ ਪੋਗਟਿਵ ਆਇਆ ਸੀ।
@dharamsingh5541
@dharamsingh5541 20 күн бұрын
Billkull shi gall aa ji
@dharamsingh5541
@dharamsingh5541 20 күн бұрын
Bhullar Saab ji bahut saf suthry vadhia patarkar han. Ehna dia galla vich damm hunda he Bhullar Saab ji apna contact no deo ji
@user-ws6it4tp1f
@user-ws6it4tp1f 15 күн бұрын
😅l😊​@@dharamsingh5541
@_Virk_84
@_Virk_84 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@jasha9sandhu
@jasha9sandhu 23 күн бұрын
ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।
@gagandeepsingh-cg2qm
@gagandeepsingh-cg2qm 23 күн бұрын
@@jasha9sandhu HAZHAHA LAGDA A TU SHADAYI E
@gurmelsinghchahal5654
@gurmelsinghchahal5654 22 күн бұрын
ਕੋਈ ਵੀ ਫੜਿਆ ਨਹੀਂ ਗਿਆ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਇੱਕ ਮਹੀਨਾ ਸਾਡੇ ਹਲਕੇ ਵਿੱਚ ਰਿਹਾ ਹੈ ਕੋਈ ਵੀ ਨਸ਼ਾ ਨਹੀਂ ਕੀਤਾ
@amriksingh9252
@amriksingh9252 22 күн бұрын
​@@jasha9sandhuਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਇਹ ਪੰਜਾਬ ਆ ਏਥੇ ਸਭ ਕੁੱਝ ਚਲਦਾ ਬੇਅੰਤ ਬੁੱਚੜ ਵੇਲੇ ਝੂਠੇ ਪੁਲਿਸ ਮੁਕਾਬਲੇ ਕਰ ਕੇ ਨੌਜਵਾਨ ਮਾਰੇ ਮਾਨਸਾ ਵਾਲੇ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਦਰਜ ਕੀਤਾ ਭਾਨੇ ਸਿੱਧੂ ਨੂੰ ਚੈਨੀ ਚੋਰ ਬਣਾ ਕੇ ਜੇਲ੍ਹ ਭੇਜਿਆ ਲੱਖੇ ਸਿਧਾਣੇ ਤੇ ਨਸ਼ੇ ਦਾ ਪਰਚਾ ਕੀਤਾ ਸੁਖਪਾਲ ਖਹਿਰਾ ਤੇ ਵੀ ਝੂਠਾ ਪਰਚਾ ਕੀਤਾ ਜੇਲ ਭੇਜਿਆ ਸੀ ਇਹ ਭਗਵੰਤ ਮਾਨ ਨਸ਼ੇੜੀ ਨੂੰ ਅੰਮ੍ਰਿਤ ਪਾਲ ਦੀ ਜਿੱਤ ਹਾਜ਼ਮ ਨਹੀਂ ਆਈ ਭਗਵੰਤ ਮਾਨ ਨਸ਼ੇੜੀ ਨੇਂ ਸੈਂਟਰ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਬਦਨਾਮ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@navjotsinghnavi7734
@navjotsinghnavi7734 22 күн бұрын
​@@jasha9sandhu😂😂apni baap modi da doop test krwa k d dekhla positive ta ohda be auna 😅😅😅😅😅😅😂😂
@amarjeetsingh-er4bq
@amarjeetsingh-er4bq 23 күн бұрын
ਗਿਰਫ਼ਤਾਰੀ ਨਵਾਂ ਜੁਮਲਾ ਹੈ ਕਿਉਂਕਿ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਸਰਕਾਰ ਘਬਰਾ ਗਈ ਹੈ।
@ratindersinghphl
@ratindersinghphl 23 күн бұрын
Bhji mudda change' karna c.
@Amandee4311
@Amandee4311 23 күн бұрын
ਹਾਂਜੀ ਭਾਜੀ ਜੀ ਤੁਸੀਂ ਸੋਚੋ ਕਿ ਭਾਈ ਹਰਪ੍ਰੀਤ ਸਿੰਘ ਨੇ ਨਸ਼ਾ ਲੈਣ ਵਾਸਤੇ ਐਡੀ ਦੂਰ ਲੁਧਿਆਣੇ ਕਿਉਂ ਜਾਣਾ ਸੀ ਉਹਨਾਂ ਨੂੰ ਇੱਥੇ ਪਿੰਡਾਂ ਤੋਂ ਕਿਤੇ ਨਸ਼ਾ ਨਹੀਂ ਸੀ ਮੈਨੂੰ ਤਾਂ ਜਾਂ ਫਿਰ ਇੱਥੇ ਮਿਲਦਾ ਹੀ ਨਹੀਂ ਲੁਧਿਆਣੇ ਨੂੰ ਮਿਲਦਾ ਸੀ ਇਹ ਗੱਲ ਸੋਚੋ ਜਰਾ ਕੁ ਗੱਲ ਸੋਚਣ ਵਾਲੀ ਹੈ
@ssingh2503
@ssingh2503 22 күн бұрын
ਕੀ ਲੁਧਿਆਣਾ ਨਸ਼ਿਆਂ ਦੀ ਮੰਡੀ ਹੈ ?
@DeepakKumar-gh6hk
@DeepakKumar-gh6hk 23 күн бұрын
4 ਗ੍ਰਾਮ ਡਰਗ ਪਿਛੇ SSP ਦੀ confrence ਵੱਡਾ ਸਵਾਲ ਹੈ ਛੋਟੀ ਜੀ ਰਿਕਵਰੀ ਤੇ SSP confrence ਕਰਿਆ ਕਰਨਗੇ। ਬਦਨਾਮ ਕੀਤਾ ਜਾ ਰਿਹਾ
@user-jj9qq8yn5d
@user-jj9qq8yn5d 23 күн бұрын
ਹੁਣ ਬਿਟੂ ਮਰ ਗਿਆ ਗਰੇਵਾਲ ਮਰ ਗਿਆ
@ranjeetkhanna3993
@ranjeetkhanna3993 23 күн бұрын
ਮਾਨ ਸਰਕਾਰ ਦੀ ਮਾੜੀ ਗੱਲ ਕਰਦੀਆਂ ਇਨ੍ਹਾਂ ਮਾੜਾ ਕੰਮ ਨਹੀਂ ਕਰਨਾ ਚਾਹੀਦਾ
@rajucheema-wr4xj
@rajucheema-wr4xj 23 күн бұрын
ਡਾਕਟਰ,ਡੋਪ ਟੈਸਟ, ਰਿਪੋਰਟ, ਸਭ ਕੁਝ ਤਾਂ ਸਰਕਾਰੀ ਹਨ ‌। ਇਨਸਾਫ਼ ਕਿਸ ਤੋਂ ਮੰਗ ਰਹੇ ਹੋ।
@hardeoldeol1275
@hardeoldeol1275 23 күн бұрын
SO TRUE 👍👍👍👍👍
@balrajdeepsingh615
@balrajdeepsingh615 23 күн бұрын
ਜੇ ਝੂਠ ਮਾਰਨਾ ਨਹੀ ਆਇਆ ਚੰਗੀ ਤਰ੍ਹਾਂ ਸਮਝ ਕੇ ਗੱਲ ਬਣਾਉਣੀ ਸੀ
@goguisukwinder617
@goguisukwinder617 23 күн бұрын
ਸਰਕਾਰ ਕੰਬਦੀ ਹੈ ਭਾਈ ਅਮਿੰਤ੍ਰਪਾਲ ਸਿੰਘ ਤੋਂ
@hargitsingh1306
@hargitsingh1306 21 күн бұрын
❤❤
@oldvirsa01
@oldvirsa01 23 күн бұрын
ਇਹ ਤਾਂ ਵੀਰੋ ਨਿਰਾ ਧੱਕਾ ਹੈ
@inderjitsingh6122
@inderjitsingh6122 23 күн бұрын
ਜਿਸ ਤਰ੍ਹਾਂ ਦੀ ਗੇਮ ਖੇਡਣ ਲੱਗੀ ਸਰਕਾਰ ਲਗਦਾ ਤਖ਼ਤਾ ਪਲਟਵਾ ਕੇ ਰਹੁ ਇਹ govertment ਆਪਣੀਆਂ ਕਬਰਾਂ ਪੁੱਟੀ ਜਾ ਰਹੇ ਹਨ
@RupinderSingh-go4ts
@RupinderSingh-go4ts 23 күн бұрын
ਇਸ ਕਹਾਣੀ ਚ ਨੁਕਸਾਨ ਕਿਸ ਦਾ ਤੇ ਫਾਈਦਾ ਕਿਸ ਦਾ ਹੋਣਾ ਸੀ ਆਪੇ ਹਿਸਾਬ ਲਗਾ ਲਵੋ,ਪੰਜਾਬ ਸਰਕਾਰ ਕਰ ਰਹੀ ਹੈ ਭਾਈ ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰ ਰਹੀ ਹੈ
@MS-nt8cx
@MS-nt8cx 23 күн бұрын
ਭਗਵੰਤੇ ਬੁੱਚੜ ਦਾ ਅੰਤ ਨੇੜੇ।। ਪੁਲਿਸ ਦੀ ਕਹਾਣੀ ਹੀ ਝੂਠੀ ਏ
@Bhupinder_Singh308
@Bhupinder_Singh308 22 күн бұрын
ਬੇਅੰਤ ਬੁੱਚੜ ਯਾਦ ਕਰ ਰਿਹਾ ਭੰਡ ਨੂੰ ਨਰਕ ਚ ਬੈਠਾ, ਏਹ ਵੀ ਓਸੇ ਰਾਸਤੇ ਚਲ ਰਿਹਾ
@gagandeepsidhu6633
@gagandeepsidhu6633 22 күн бұрын
ਲਸ਼ਕਰ ਵੀ ਤੁਮ੍ਹਾਰਾ ਹੈ ਸਰਦਾਰ ਵੀ ਤੁਮ੍ਹਾਰਾ ਹੈ ਤੁਮ ਝੂਠ ਕੋ ਸੱਚ ਲਿਖੋ ਅਖ਼ਬਾਰ ਵੀ ਤੁਮ੍ਹਾਰਾ ਹੈ
@GiansinghJattana
@GiansinghJattana 23 күн бұрын
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਰਦਾ ਵਾਦ
@Sidhu-gz1pl
@Sidhu-gz1pl 22 күн бұрын
😂😂😂 mootpal di 🐏🐏
@gagandeepsingh-cg2qm
@gagandeepsingh-cg2qm 21 күн бұрын
@@Sidhu-gz1pl fuddu 🤣🤣🤣
@garrysangha
@garrysangha 20 күн бұрын
@@Sidhu-gz1plteri bhain da ksam aa
@DeepakKumar-gh6hk
@DeepakKumar-gh6hk 23 күн бұрын
ਕੱਡਾ ਤਾਂ ਕਰਕੇ ਪਾਇਆ ਜਲਦੀ ਜ਼ਮਾਨਤ ਨਾ ਹੋਵੇ ਸਾਰੀ ਕਹਾਣੀ ਫਰਜੀ ਬਦਨਾਮ ਕੀਤਾ ਜਾ ਰਿਹਾ
@jagseersinghwahsgurukjibra9890
@jagseersinghwahsgurukjibra9890 23 күн бұрын
🌹🌹ਵਾਹਿਗੁਰੂ ਜੀ ਸੱਚ ਨੂੰ ਕੁਝ ਟਾਇਮ ਲਈ ਦਬਾਇਆ ਜਾ ਸਕਦਾ ਹੈ ਜੀ ਪਰ ਸੱਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੱਚ ਨਾਲ ਵਾਹਿਗੁਰੂ ਜੀ ਦਾ ਸਾਥ ਹੁੰਦਾ ਹੈ ਜੀ ਮਨਘੜਤ ਕਹਾਣੀ ਬਨਾਈ ਹੈ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਨੂੰ ਬਦਨਾਮ ਕਰਨ ਵਾਸਤੇ ਹੈ ਜੀ ਗ਼ਲਤ ਕੰਮ ਨਾ ਕਰੋ ਪੰਜਾਬ ਦੇ ਲੋਕ ਸਭ ਕੁਝ ਸਮਝਦੇ ਹਨ ਜੀ ਧੰਨਵਾਦ ਵਾਹਿਗੁਰੂ ਜੀ
@Aajadpunjab
@Aajadpunjab 22 күн бұрын
ਪੰਜਾਬ ਪੁਲਿਸ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@SimranSingh-lk2qd
@SimranSingh-lk2qd 23 күн бұрын
DGP ਨੂੰ ਅੱਜ ਤੱਕ ਰਾਜ ਜੀਤ ਸਿੰਘ SSP ਗ੍ਰਿਫਤਾਰ ਤਾਂ ਹੋਇਆ ਨਹੀ। ਨਾ ਹੀ LAWRENCE BISHNOI ਦੀ ਜੇਲ ਵਾਲੀ ਇੰਟਰਵਿਊ ਦਾ ਕੁਛ ਪਤਾ ਚਲਿਆ ਹੈ।
@sabaajsandhupoonian6429
@sabaajsandhupoonian6429 23 күн бұрын
ਪੰਜਾਬ ਸਰਕਾਰ ਤੇ ਪੰਜਾਬ ਪੁਲਸ ਮੁਰਦਾਬਾਦ
@user-vu8zz7gi3p
@user-vu8zz7gi3p 22 күн бұрын
ਵਾਹਿਗੁਰੂ ਜੀ ਚੜਦੀ ਕਲਾ ਚੋ ਰੱਖੇ ਅਮਿ੍ਤਪਾਲ ਨੂੰ ਤੇ ਉਸ ਦੇ ਵੀਰ ਨੂੰ ਤੇ ਉਸ ਦੇ ਸਾਰੇ ਨਾਲ ਜੁੜੇ ਵੀਰਾ ਨੂੰ
@5rvers79
@5rvers79 23 күн бұрын
ਭਗਵੰਤ ਦੱਲਾ ਦਿੱਲੀ ਦਾ
@kulwantkaur-zy4eo
@kulwantkaur-zy4eo 23 күн бұрын
Tu kite da Da.....ll sade snskar Ijajat nahi dendi kise nu ghatia shabad bolen di Bhagwant Man ji ani ghatia Soch nahi Rkhde jini tihade vergeya di waheguru ji sab nu Changi Soghi deve 🙏🙏
@jagjitsingh9814
@jagjitsingh9814 23 күн бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@harjinderbajak4930
@harjinderbajak4930 23 күн бұрын
ਬਿਸ਼ਨੋਈ ਵਾਲੀ ਗੱਲ ਤੋ ਧਿਆਨ ਭੜਕੌਣਾ ਚਾਹੀਦਾ ਹੈ ਬੁਚੜ
@harjinderbajak4930
@harjinderbajak4930 23 күн бұрын
ਬਿਸਨੋਈ ਵਾਲੀ ਗੱਲ ਤੋ ਧਿਆਨ ਭੜਕਾਉਣਾ ਚਾਹੁੰਦਾ ਹੈ ਬੁਚੜ
@abhirajdhaliwal2375
@abhirajdhaliwal2375 23 күн бұрын
ਵੀਰ ਜੀ ਇਹ ਭੰਡ ਸਰਕਾਰ ਆਪਣੀ ਨਾਕਾਮੀ ਤੋਂ ਘਵਰਾਅ ਕੇ ਸਾਜਿਸ਼ ਕਰ ਰਹੀ ਹੈ ਵਸਨੋਈ ਦਾ ਵੀਡੀਓ ਕਿੱਥੇ ਹੋਇਆਂ ਇਹ ਦੱਸ ਭੰਡ ਜੀ
@JagtarSingh-bp3ol
@JagtarSingh-bp3ol 23 күн бұрын
ਸਦੀਪ ਜੀ ਪੁਲਿਸ ਹਮੇਸ਼ਾ ਹੀ ਕਹਾਣੀਆਂ ਬਣੌਦੀ ਆਈ ਹੈ ਨੌਜਵਾਨ ਨੂੰ ਚੁਕਕੇ ਝੂਠੇ ਪੁਲਿਸ ਮੁਕਾਬਲੇ ਬਣੌਦੀ ਸੀ ਕਹਾਣੀਆਂ ਬਣੌਦੀ ਆਈ ਹੈ
@Gagandeepg7960
@Gagandeepg7960 23 күн бұрын
ਪੁਲਿਸ ਨਸ਼ਾ ਵੇਚਣ ਦਾ ਕੇਸ ਨਹੀਂ ਪਾਇਆ ? ਜੇ ਝੂਠਾ ਕੇਸ ਪਾਉਂਣਾ ਹੁੰਦਾ ਤਾਂ ਵੇਚਣ ਦਾ ਪਾਉਂਦੀ ਪੁਲਿਸ
@El._chapo
@El._chapo 22 күн бұрын
@@Gagandeepg7960 nasha ta fr CM v krda ohnu kdo chakna
@rajvirsingh3008
@rajvirsingh3008 23 күн бұрын
ਪੰਜਾਬ ਚ ਨਸ਼ੇ ਬੰਦ ਨਹੀਂ ਕੱਰ ਸੱਕੇ ਬੱਕਵਾਸ ਜਯਾਦਾ ਜੇੜੀ ਮਰਜੀ ਕਹਾਣੀ ਬਨਾਈ ਜਾਓ ਵੋਟਾਂ ਨਹੀਂ ਮਿਲਦੀਆਂ
@manjitsingh-cg5nd
@manjitsingh-cg5nd 22 күн бұрын
ਅੱਜ ਕੋਈ ਨਵੀਂ ਗੱਲ ਨਹੀਂ ਇਹ ਤਾਂ ਸਿੱਖਾਂ ਦੇ ਨਾਲ ਹੁੰਦਾ ਹੀਂ ਆਈਆਂ ਹੈਂ
@gurvailsingh3849
@gurvailsingh3849 23 күн бұрын
ਭੁੱਲਰ ਸਹਿਬ ਸਰਕਾਰ ਦਾ ਪਲਾਨ ਬੜੇ ਤਰੀਕੇ ਨਾਲ ਬਨਾਆ ਪਰ ਕਿਹੜਾ ਬੰਦਾ ਜੱਲੂਪੁਰ ਖੇੜੇ ਤੋ ਚੱਲ ਕੇ ਫਿਲੋਰ ਜਾਕੇ ਸੜਕ ਤੇ ਖੜ ਕੇ ਚਿੱਟਾ ਪੀਵੇਂਗਾ ਦੂਜੀ ਗੱਲ ਜਿਸ ਪ੍ਰੀਵਾਰ ਜੀਆ ਤੇ ਸਰਕਾਰ ਤੇ ਪੁਲਸ ਦੀ ਹਰ ਵੱਕਤ ਨਿਗਾ ਹੋਵੇ ਉਹ ਬੰਦਾ ਸੜਕੇ ਤੇ ਖੜ ਕੇ ਚਿੱਟਾ ਪੀਣ ਗੇ ਇਸ ਨੂੰ ਕਿਰਦਾਰਕੁਸ਼ੀ ਕਹੀ ਸਕਦੇ ਹਾਂ
@gurjitvirk3192
@gurjitvirk3192 23 күн бұрын
Pai amritpal Singh g zindabaad
@SukhdeepSingh-bj2xo
@SukhdeepSingh-bj2xo 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਅਸੀਂ ਭਾਈ ਸਾਹਿਬ ਨਾਲ ਹਾਂ ਤੇ ਨਾਲ ਰਿਹਾ ਗੇ 🙏 ਅਸੀਂ ਕਿਸੇ ਵੀ ਕੀਮਤ ਤੇ ਟੱਸ ਤੋਂ ਮਸ nhi ਹੋਵੇਗਾ ਗੇ
@gamdoorsingh6300
@gamdoorsingh6300 23 күн бұрын
ਭਾਈ ਸਾਹਿਬ ਜੀ ਅੱਠ ਮੁਲਾਜ਼ਮ ਕਿਤੇ ਜਾਂ ਨਹੀਂ ਸਕਦੇ ਫਲੋਰ ਵਾਲਾ ਡੀ ਇਸ ਪੀ 15ਮਿਨਟ ਵਿੱਚ ਵਰਦੀ ਕਿਵੇਂ ਪਾ ਲਈ
@inderjitsingh6122
@inderjitsingh6122 23 күн бұрын
ਲਈ ਮੌਕਾ ਆ ਗਿਆ ਸੂਰਮਿਓ ਇਕ ਹੋਏ ਭਗਵੰਤਾ ਬੁੱਚਰ ਸੋਧਣ ਦਾ ਚੱਕ ਦਿਓ ਕੰਮ ਵਾਹਿਗੁਰੂ ਦਾ ਨਾਮ ਲਏ ਕੇ
@abhirajdhaliwal2375
@abhirajdhaliwal2375 23 күн бұрын
ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਬਣਾਉ ਇਹ ਸਿਵਸੈਨਾ ਪੰਜਾਬ ਚੋ ਭਜਾਉ
@user-dq2kq1fh9f
@user-dq2kq1fh9f 22 күн бұрын
Mere lun te banaa leyoo khalistaan
@gursewakkatha209
@gursewakkatha209 23 күн бұрын
ਬਹੁਤ ਵਧੀਆ ਪੜੇ ਲਿਖੇ ਸਿਆਣੇ ਸਰਦਾਰ ਜਵਾਬ ਦਿਤਾ
@NishanSingh-jm2mb
@NishanSingh-jm2mb 23 күн бұрын
ਮੈਂ ਆਪਣੀ ਮਾਤਾ ਨਾਲ ਛੋਟੇ ਘੁੰਮਣੀ ਮੱਥਾ ਟੇਕਣ ਜਾ ਰਿਹਾ ਸੀ ਮੋਟਰਸਾਇਕਲ ਤੇ ਤੇ ਪੁਲਿਸ ਨੇ ਰੋਕ ਲਿਆ ਮੈਂ ਲਾਈਸੈਂਸ ਵਗੈਰਾ ਸਾਰੇ ਮੇਰੇ ਡਾਕੂਮੈਂਟ ਪੂਰੇ ਸੀ ਮੈਂ ਦਿਖਾਏ ਫਿਰ ਵੀ ਮੈਨੂੰ ਖਿਲਾਰੀ ਰੱਖਿਆ ਮੈਂ ਜਦੋਂ ਪੁੱਛਿਆ ਤੇ ਮੈਨੂੰ ਕਹਿੰਦਾ ਚੁੱਪ ਕਰਕੇ ਖੜਾ ਰਹਿ ਨਹੀਂ ਤੇ ਤੇਰੇ ਤੇ ਕੈਪਸੂਲ ਪਾ ਕੇ ਤੇ ਪਰਚਾ ਕੱਢ ਕੇ ਤੈਨੂੰ ਅੰਦਰ ਸੁੱਟ ਦਾਂਗੀ ਉਸ ਜਿਲੇ ਦੇ ਮਰਜ਼ੀ ਨਸ਼ਾ ਪਾ ਸਕਦੀ ਹ
@rajmand1588
@rajmand1588 23 күн бұрын
ਘਰ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਡੋਪ ਟੈਸਟ ਕਰਵਾਉਣ ਕਿਸੇ ਡਾਕਟਰ ਕੋਲੋਂ
@panjabtech751
@panjabtech751 22 күн бұрын
ਮੈਨੂੰ ਤੇ ਪੈਗਵੰਤ ਉੱਤੇ ਹਾਸ਼ਾ ਆਉਂਦਾ 😅😅 ਇਸਦੇ ਦਿਨ ਥੋੜੇ ਹੀ ਲੱਗਦੇ ਮੈਨੂੰ ਤੇ 😅😅😅😅 ਹੋਰ ਪਾਓ ਪਰਚੇ ਕੋਈ ਚੱਕਰ ਨਹੀਂ ਕੂੜ ਨਿਖੁੱਟੇ ਨਾਨਕਾਂ ਓੜਿਕ ਸੱਚ ਰਹਿ ❤🙏
@user-rt8dg2xt8h
@user-rt8dg2xt8h 22 күн бұрын
ਸਰਕਾਰ ਲੋਕਾਂ ਦਾ ਧਿਆਨ ਆਪਣੇ ਵਲੋਂ ਭਟਕਾਉਣਾ ਚੋਂਦੀ ਹੈ ਇਹੋ ਜਿਹੇ ਕੇਸ ਬਣਾਕੇ ਨਵਾਂ ਸੋਸ਼ਾ ਸਡ ਕੇ
@kabalsinghbhojiankabalsing2470
@kabalsinghbhojiankabalsing2470 23 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩
@AmandeepSingh-bu4wn
@AmandeepSingh-bu4wn 23 күн бұрын
ਲੱਖ ਲਾਹਨਤ ਏ ਸਰਕਾਰ ਦੇ
@charanjitsingh375
@charanjitsingh375 23 күн бұрын
ਵਾਰਦਾਤ ਮੌਕੇ ਮਾਨ ਸਾਹਬ ਵੀ ਕੋਲ ਖੜ੍ਹੇ ਸੀ !
@sarjeetbaba2278
@sarjeetbaba2278 23 күн бұрын
ਯਾਰ ਜੇੜੇ ਪੁਲਿਸ ਦੇ ਮੁਲਾਜ਼ਮ ਜੇਹੜੇ ਹਿਸਾਬ ਨਾਲ ਇਕੱਠੇ ਹੋ ਕੇ ਗਏ ਸੀ ਉਸ ਹਿਸਾਬ ਨਾਲ ਏਹ ਪੱਕਾ ਕੇਸ਼ ਪੋਣ ਹੀ ਗਏ ਸੀ
@JaswinderSingh-uy3ju
@JaswinderSingh-uy3ju 22 күн бұрын
ਬਿਲਕੁਲ ਪੁਲਿਸ ਦੀ ਇਹ ਕਾਰਵਾਈ ਮਨਘੜਤ ਹੈ।
@user-go7my2er2k
@user-go7my2er2k 23 күн бұрын
ਭਾਈ ਅਮਿ੍ਤਪਾਲ ਸਿੱਘ ਖਾਲਸਾ ਜਿੰਦਾਬਾਦ
@harjinderbajak4930
@harjinderbajak4930 23 күн бұрын
ਬੁਚੜ ਨੂੰ ਸ਼ਰਮ ਆਉਣੀ ਚਾਹੀਦੀ ਹੈ
@jhangiwalesardar
@jhangiwalesardar 22 күн бұрын
ਬੁੱਚੜ ਮੁਰਦਾਬਾਦ
@butasingh4607
@butasingh4607 23 күн бұрын
ਵਾਹਿਗੁਰੂ ਜੀ
@paramjitgill7816
@paramjitgill7816 23 күн бұрын
ਮਾੜੀ ਸਰਕਾਰ
@harpinderbhullar5719
@harpinderbhullar5719 23 күн бұрын
ਇਹ ਭਗਵੰਤ ਮਾਨ ਬੁੱਚੜ ਸਰਕਾਰ ਦੀ ਤੇ ਪੰਜਾਬ ਪੁਲਸ ਬੁੱਚੜ ਹੋਣਾ ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਇਹ ਡਰਾਮੇ ਰਚੇ ਆ
@JoginderSingh-nt1is
@JoginderSingh-nt1is 23 күн бұрын
Amritpal singh jindabad
@gurmailkaur7296
@gurmailkaur7296 22 күн бұрын
ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ✌️✌️✌️✌️✌️✌️👍👍👍👍👍🌷🌷🌷🙏🏻🙏🏻🙏🏻🙏🏻🙏🏻🙏🏻🥊🥀🥀⚘️⚘️
@SatnamSingh-vw3gt
@SatnamSingh-vw3gt 23 күн бұрын
ਝੂਠ ਦੇ ਕਦੇ ਪੈਰ ਨਹੀਂ ਹੁੰਦੇ
@daljitvehniwalia2178
@daljitvehniwalia2178 22 күн бұрын
ਵਾਹਿਗੁਰੂ ਜਾਣਦਾ ਵਾਹਿਗੁਰੂ ਸਭ ਕੁਝ ਸਾਹਮਣੇ ਲਿਆਊ।
@bahadursingh9718
@bahadursingh9718 22 күн бұрын
ਵੀਰ ਜੀ ਤੁਸੀਂ ਬਿਲਕੁਲ ਸਹੀਂ ਤੇ ਸੱਚੀਆਂ ਖਬਰਾਂ ਸੁਣਾਉਂਦੇ ਹੋ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਜੀ ਨਸ਼ਾ ਤਾਂ ਫੜਿਆਂ ਗਿਆ ਥੋੜਾਂ ਜਾ ਵਾਅਲਾ ਉੱਨ੍ਹਾ ਦਾਂ ਮੈਡੀਕਲ ਵੀ ਕਰਵਾ ਦਿੱਤਾ ਸੱਚ ਜਾਂ ਝੂਠ ਕੀ ਕਹਿ ਸਕਦੇ ਹਾਂ
@Sach.diAwaj
@Sach.diAwaj 22 күн бұрын
ਮੇਰੇ ਸਾਲੇ ਜਿਹੜੇ ਦਿੱਲੀ ਦੇ ਚਮਚੇ ਪੰਜਾਬ ਦੇ ਲੀਡਰਾਂ ਦਾ ਡੋਪ ਟੇਸਟ ਕਰਾਓ
@user-cf7bb3bv5x
@user-cf7bb3bv5x 23 күн бұрын
ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਪੁਲਿਸ ਨਹੀਂ ਰੱਜੀ
@satnamsingh-re4hr
@satnamsingh-re4hr 22 күн бұрын
ਮੀਡੀਆ ਨੇ ਇਹ ਮਾਮਲਾ ਬਹੁਤ ਵੱਧ ਚੜ ਕੇ ਪੇਸ਼ ਕਰ ਰਹੀ ਹੈ ਸ਼ਰਮ ਆਉਣੀ ਚਾਹੀਦੀ ਹੈ। ਪੁਲਿਸ ਨਿਕੰਮੀ ਤੇ ਕੰਮਚੋਰ ਹੈ ਉਹਨਾਂ ਤੇ ਵੀਡੀਓ ਕਿਓ ਨਹੀ ਬਣਾਉਦੀ
@SukhwantSingh-yv3tl
@SukhwantSingh-yv3tl 23 күн бұрын
Amritpal jindabad
@gill-punjab
@gill-punjab 23 күн бұрын
ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਏ
@user-jj9qq8yn5d
@user-jj9qq8yn5d 23 күн бұрын
ਸਿਵ ਸੇਨਾ ਅਤੇ ਮੋਦੀ ਦਾ ਕਰਕੇ ਖਾਲਿਸਤਾਨ ਬਣੇਗਾ।
@kabalsinghbhojiankabalsing2470
@kabalsinghbhojiankabalsing2470 23 күн бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ 🙊🙉🐕‍🦺🐕‍🦺
@ParminderSingh-ju5os
@ParminderSingh-ju5os 23 күн бұрын
Bhai amritpal Singh Khalsa zindabad 🙏🙏
@user-ge4ln6fy5n
@user-ge4ln6fy5n 22 күн бұрын
ਦੋਵੇ ਭਰਾਵਾ ਦਾ ਬਹੂਤ ਬਹੂਤ ਧੰਨਵਾਦ
@sukhdevsinghbhatti3235
@sukhdevsinghbhatti3235 22 күн бұрын
ਅੱਜ ਦੀ ਰਾਜਨੀਤੀ ਬਕਵਾਸ ਤੋ ਸਿਵਾਏ ਕੁਛ ਨਹੀਂ। ਕੰਮ ਦੀ ਗਲ ਕਰਨ ਦੀ ਵਜਾਏ ।ਲੋਕਾ ਓਲ ਜਲੂਲ ਗਲਾ ਉਲਜਾਇਆ ਜਾ ਰਿਹਾ।
@gurmelsinghchahal5654
@gurmelsinghchahal5654 22 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ
@SukhwinderSingh-wq5ip
@SukhwinderSingh-wq5ip 22 күн бұрын
ਧੱਕੇਸ਼ਾਹੀ ਬੰਦ ਕਰੋਂ
@Harmandeol2323A
@Harmandeol2323A 22 күн бұрын
ਪੁਲਸ ਦੀ ਪਲੇਨ ਬਣਾਈ ਹੋਈ ਸੀ😮😮😮
@BaljeetKaur-uz6eq
@BaljeetKaur-uz6eq 23 күн бұрын
Ryt veer g
@Kiranjeetkaur59843
@Kiranjeetkaur59843 19 күн бұрын
ਇਹ ਭਾਰਤ ਮਹਾਨ ਹੈ,, ਇੱਥੇ ਉਹ ਹੋ ਜਾਂਦਾ ਜੋ ਨਹੀਂ ਹੋ ਸਕਦਾ 😡😢
@sonygill7
@sonygill7 22 күн бұрын
ਆਜ਼ਾਦੀ ਹੀ ਹੱਲ ਹੈ
@sehajdeepsidhu0001
@sehajdeepsidhu0001 22 күн бұрын
ਵਾਈ ਜੀ ਬਹੁਤ ਬਹੁਤ ਧੰਨਵਾਦ ਜੀ ,ਸੱਚ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਼ ਉ
@mssurkhan
@mssurkhan 23 күн бұрын
ਲਗਦਾ ਤਾਂ ਨਹੀਂ ਪਰ ਇਕ ਗੱਲ ਕਿ ਅਮ੍ਰਿਤਪਾਲ ਬਾਈ ਨੇਂ ਆਪਣੇ ਭਰਾ ਨੂੰ ਦੇਖਕੇ ਕਿਤੇ ਇਹ ਮੁਹਿਮ ਤਾਂ ਸ਼ੁਰੂ ਕੀਤੀ ਸੀ!
@amarjitgrewal1786
@amarjitgrewal1786 23 күн бұрын
ਜਦੋਂ ਕਹਿ ਰਹੇ ਹੋ ਸੱਚ ਹੈ।
@Gurmeetkaur-ye7gh
@Gurmeetkaur-ye7gh 22 күн бұрын
ਭਾਈ ਅਮਿ੍ਤਪਾਲ ਸਿੰਘ ਜੀ ਭਾਈ ਹਰਪੀ੍ਤ ਸਿੰਘ ਜੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ❤❤🙏🙏
@GurmukhSingh-sm5hn
@GurmukhSingh-sm5hn 22 күн бұрын
ਇਹ.ਸਭ.ਪੁਲਿਸ. ਦੀ.ਆਪਣੀ..ਬਣਾਈ. ਕਹਾਣੀ.ਹੈ.ਸਭ.ਝੂਠ. ਹੈ
@ajaypreet7455
@ajaypreet7455 20 күн бұрын
ਇਹ ਸਿਰਫ ਕੋਈ ਨਵਾਂ ਕੰਮ ਨਹੀ ਇਹ ਤਾਂ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਸਿੱਖ ਧਰਮ ਬਦਨਾਮ ਕਰਨ ਦੁੱਖ ਦੀ ਗੱਲ ਹੈ ਪਰਿਵਾਰ ਨੂੰ ਉਲਝਣ ਤਾਨੀਆ ਫੱਸਕੇ ਰੱਖਣ ਵਾਹਿਗੁਰੂ ਜੀ ਮੇਹਰ ਕਰਨ🎉🎉
@parmindersingh4886
@parmindersingh4886 23 күн бұрын
ਭੰਡ ਬੁੱਚੜ ਦਾ ਅੰਤ ਨੇੜੇ ਆਗਿਆ ਹੈ
@hsbhatti2682
@hsbhatti2682 22 күн бұрын
ਅੱਜ ਕਿਸੇ ਪੱਤਰਕਾਰ ਤੇ ਵੀ ਭਰੋਸਾ ਨਹੀਂ ਰਿਹਾ, ਖ੍ਰੀਦ ਕੇ ਬਦਨਾਮ ਕੀਤਾ ਜਾ ਰਿਹਾ ਹੈ 😂
@sukhbirsingh7003
@sukhbirsingh7003 23 күн бұрын
Nahi zakeen 😮
@butasingh4607
@butasingh4607 23 күн бұрын
ਪਲਿਸ ਬਕਵਾਸ ਕਰ ਰਹੀ ਸਰਾ ਸਰ ਝੂਠ ਬੋਲਿਆ
@user-dp2eh4pv3d
@user-dp2eh4pv3d 21 күн бұрын
ਇਹ ਕਿੱਦਾਂ ਦੀ ਗੱਲ ਹੋਈ ਕਿ ਲੋਕਾਂ ਦਾ ਪੁਲਿਸ ਤੋਂ ਯਕੀਨ ਉੱਠ ਚੁੱਕਾ, ਜਦੋਂ ਦਾ ਸਾਡੇ ਦੇਸ਼ ਵਿੱਚ ਪੁਲੀਸ ਮਹਿਕਮਾਂ ਬਣਿਆ, ਓਦੋਂ ਤੋਂ ਲੈਕੇ ਹੁਣ ਤੱਕ ਉਹ ਕਿਹੜਾ ਕੰਮ ਪੁਲਿਸ ਨੇ ਕੀਤਾ ਜਿਹੜਾ ਲੋਕ ਇਹਨਾਂ ਤੇ ਯਕੀਨ ਕਰਦੇ?
@gill-punjab
@gill-punjab 22 күн бұрын
ਇਹਨਾਂ ਨੇ ਭਾਈ ਹਰਪ੍ਰੀਤ ਸਿੰਘ ਨੂੰ ਦਿਨ ਮੌਕੇ 1-2 ਵਜੇ ਦੇ ਕਰੀਬ ਉਸ ਦੇ ਪਿੰਡ ਕੋਲੋ ਚੱਕਿਆ ਹੈ ਤੇ ਵਾਕਾ ਰਾਤ ਦੇ 9 ਵਜੇ ਦਾ ਫਿਲੋਰ ਥਾਣੇ ਦੀ ਹੱਦ ਦਾ ਬਣਾਇਆ ਹੈ, ਕਿਉਂਕਿ ਹਰਪ੍ਰੀਤ ਸਿੰਘ ਦੇ ਪਿਤਾ ਦੇ ਦੱਸਣ ਮੁਤਾਬਿਕ ਦਿਨ ਦੇ 12:30PM ਤੇ ਫੋਨ ਸਵਿੱਚ ਬੰਦ ਆ ਰਿਹਾ ਹੈ
@samarsukhmani4846
@samarsukhmani4846 22 күн бұрын
ਭਾਈ ਸਾਹਿਬ ਜੀ ਇਹ ਸਿਆਸਤ ਅਧੀਨ ਹੋ ਰਿਹਾ ਹੈ।
@KulwinderSingh-hw6tx
@KulwinderSingh-hw6tx 22 күн бұрын
ਬਾਈ।ਜੀ। ਜਦੋਂ।ਕਿਸੇ। ਗਰੀਬ।ਤੇ। ਪੁਲਸ। ਪਰਚਾ।ਪਾਉਂਦੀ।ਐ।ਉਦੇ।ਵੀ।ਬੁਲੀਆਂ।ਕਰੋ।
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН
Получилось у Миланы?😂
00:13
ХАБИБ
Рет қаралды 5 МЛН
Why Is He Unhappy…?
00:26
Alan Chikin Chow
Рет қаралды 63 МЛН
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН