ਅੰਮ੍ਰਿਤਪਾਲ ਸਿੰਘ ਨੂੰ MP ਬਣਨ ਤੋਂ ਬਾਅਦ ਕਿਹੜੇ ਰਸਤੇ ਚੱਲਣ ਦੀ ਲੋੜ ? ਖਡੂਰ ਸਾਹਿਬ ਹਲਕੇ ਦੇ ਲੋਕ ਕੀ ਚਾਹੁੰਦੇ ਨੇ ?

  Рет қаралды 27,389

ABC Punjab

ABC Punjab

17 күн бұрын

ਅੰਮ੍ਰਿਤਪਾਲ ਸਿੰਘ ਨੂੰ MP ਬਣਨ ਤੋਂ ਬਾਅਦ ਕਿਹੜੇ ਰਸਤੇ ਚੱਲਣ ਦੀ ਲੋੜ ?
ਖਡੂਰ ਸਾਹਿਬ ਹਲਕੇ ਦੇ ਲੋਕ ਕੀ ਚਾਹੁੰਦੇ ਨੇ ?
#abcpunjab #punjab #amritpalsingh #khadursahib #mp
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 133
@dansinghmannmann3456
@dansinghmannmann3456 15 күн бұрын
ਬਿਲਕੁਲ ਸਹੀ ਗਲ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਜੀ
@JagjitSingh-uz4dv
@JagjitSingh-uz4dv 15 күн бұрын
ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@GursewakSidhu-bt5bn
@GursewakSidhu-bt5bn 15 күн бұрын
ਤੇਰੇ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਜਦੋਂ ਅਕਾਲ ਤਖ਼ਤ ਤੇ ਹਮਲਾ ਹੋਵੈਗਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।
@sabi-mansa
@sabi-mansa 15 күн бұрын
@icecream-zu4pe
@icecream-zu4pe 15 күн бұрын
​@@sabi-mansa77i57j667
@jarmanrandhawa284
@jarmanrandhawa284 15 күн бұрын
ਮਾਨ,ਵਡਾ,ਗਦਾਰ
@Software541
@Software541 13 күн бұрын
Bahar aa janda hamla krwaan da doshi hi bhindrawala
@mukhtarsingh3581
@mukhtarsingh3581 15 күн бұрын
ਖਾਲਸਾ ਰਾਜ ਤਾਂ ਮਾਂਹਰਾਜਾ ਰਣਜੀਤ ਨੇ ਵੀ ਕੀਤਾ ਸੀ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਸੁਖੀ ਵਸਦੇ ਸੀ ਤੇ ਹੁਣ ਖਾਲਸਾ ਰਾਜ ਕਿਉਂ ਨਹੀਂ ਚਾਹੀਦਾ ਤੇਰਾ ਢਿੱਡ ਕਿਉਂ ਦੁਖਦਾ ਹਿੰਦੂ ਤਾਂ ਕਹਿ ਰਹੇ ਆ ਹਿੰਦੂ ਰਾਸ਼ਟਰ ਆ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਓ
@GursewakSingh-wf7dl
@GursewakSingh-wf7dl 15 күн бұрын
ਭੁੱਲਰ ਸਾਹਿਬ ਤੁਹਾਨੂੰ ਭੁਲੇਖਾ ਹੈ ਕਿ ਵੱਖਰਾ ਰਾਜ ਮੰਗਣ ਨਾਲ ਜਮਾਨਤ ਜਬਤ ਹੋ ਜਾਂਦੀ ਖਾਲਸਾ ਜੀ ਦੀ ਜਿੱਤ ਫਿਰ ਵੀ ਹੋ ਜਾਣੀ ਸੀ
@krish-sz9sx
@krish-sz9sx 15 күн бұрын
ਭੁੱਲਰ ਸਾਹਿਬ ਅੰਮ੍ਰਿਤਪਾਲ ਸਿੰਘ ਨੇ ਬਾਹਰੋਂ ਆਉਂਦੇ ਹੀ ਖਾਲਿਸਤਾਨ ਦੀ ਗੱਲ ਕੀਤੀ ਸੀ ਇਹ ਤਾਂ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਪਤਾ ਸੀ ਹੁਣ ਕੋਈ ਨਵੀਂ ਗੱਲ ਨਹੀਂ ਕੀਤੀ।
@Gurbachan-qq2im
@Gurbachan-qq2im 15 күн бұрын
ਹਿੰਦੂ ਰਾਸ਼ਟਰ ਹਿੰਦੋਸਤਾਨ ਪਾਕਿਸਤਾਨ ਖਾਲੀਸਤਾਨ ਕਹਿਣ ਨਾਲ ਕੀ ਫਰਕ ਪੈਂਦੈ ਜਦੋਂ ਬੀਜੇਪੀ ਦੇ ਐਮ ਪੀ ਲੋਕ ਸਭਾ ਚ ਹਿੰਦੂ ਰਜਿਸਟਰ ਦੇ ਨਾਹਰੇ ਲਾਉਂਦੇ ਨੇਂ ਓਦੋਂ ਕੋਈ ਚਰਚਾ ਨਹੀਂ ਕਰਦਾ
@user-qe2zj6ir4w
@user-qe2zj6ir4w 15 күн бұрын
Khalistan jindabad
@rajmand1588
@rajmand1588 15 күн бұрын
ਵੀਰ ਜਗਤਾਰ ਸਿੰਘ ਜੀ ਤੁਸੀਂ ਬਹੁਤ ਵਧੀਆ ਸੱਚੀਆਂ ਗੱਲਾਂ ਕਰਦੇ ਜਦੋਂ ਕਿਸੇ ਵੇਲ਼ੇ ਮੂੰਹ ਵਿਚੋਂ ਸਹਿ ਸਭਾ ਗਲ਼ ਨਿਕਲ ਗਿਆ ਤੇ ਮੈਂਡੀ ਕੋਈ ਗੱਲ ਨਹੀਂ ਹੁੰਦੀ ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਹੈ ਗੱਲਾਂ ਜਿੰਨੀਆਂ ਮਰਜ਼ੀ ਵਧਾ ਚੜਾ ਕੇ ਬੋਲੀ ਜਾਣ ਪਰ ਭਾਈ ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮਾਤਾ ਜੀ ਭੋਲੇ ਸਭਾ ਦੇ ਹਨ ਉਹ ਵਿਚਾਰੀ ਨੇ ਕਿਹੜੀ ਸਿਆਸਤ ਕੀਤੀ
@sabi-mansa
@sabi-mansa 15 күн бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏
@sabi-mansa
@sabi-mansa 15 күн бұрын
9:15 ❓ ਪਤਰਕਾਰ ਸਾਬ ਹਿੰਦੂ ਬੋਧੀ ਈਸਾਈ ਮੁਸਲਮਾਨਾਂ ਕੋਲ ਆਪਣੇ ਦੇਸ਼ ਹੈਗੇ ਆ,ਸਿੱਖਾਂ ਨਾਲ ਈ ਧੋਖਾ ਹੋਇਆ, ਤੁਸੀ ਹਿਸਟਰੀ ਪੜੋ ਦੁਬਾਰਾ ਪੱਤਰਕਾਰ ਸਾਬ47/84
@sarabsingh5487
@sarabsingh5487 15 күн бұрын
🙏 ਅੰਮ੍ਰਿਤਪਾਲ ਸਿੰਘ ਜੀ,,🙏 🙏 ਪਹਿਲਾਂ ਰਹਿਤ ਰਖਾਓ-ਫਿਰ ਅੰਮ੍ਰਿਤ ਛਕਾਓ🙏
@SukhwinderSingh-eu5se
@SukhwinderSingh-eu5se 15 күн бұрын
ਭਾਰਤ ਦੇ ਸੰਵਿਧਾਨ ਥੱਲੇ ਵੀ ਖਾਲਸਾ ਰਾਜ ਦੀ ਗੱਲ ਕਿਉ ਨੀ ਹੈ ਸਕਦੀ ਬੰਗਾਲ ਵਾਲੇ ਦਿੱਲੀ ਦੀ ਦੱਖਲ ਅੰਦਾਜੀ ਨਹੀ ਹੌਣ ਦਿੰਦੇ ਖਾਲਸਾ ਰਾਜ ਵੀ ਆਪਣੀ ਮਰਜੀ ਕਰੇਗਾ ਦਿੱਲੀ ਦੀ ਚੱਪਲੀ ਨਹੀ ਚੱਟਣਗੇ
@randeepkaur7842
@randeepkaur7842 15 күн бұрын
ਹਾ ਫਿਰ ਨਾ ਕਰੋ ਖਾਲਸਾ ਰਾਜ ਦੀ ਗੱਲ ਫਿਰ ਆਪਣੇ ਮਸਲੇ ਕਰਾ ਲਵੋ ਹਲ ਤਾ ਕਰਾਲੋ ਬੰਦੀ ਸਿੰਘਾਂ ਨੂੰ ਰਿਹਾਅ। ਬਾਕੀ ਮਸਲੇ ਹੱਲ।
@user-qj5yx8ew2q
@user-qj5yx8ew2q 15 күн бұрын
Bhai Amritpal Singh Khalsa zindabad
@rajucheema-wr4xj
@rajucheema-wr4xj 15 күн бұрын
ਅੰਮ੍ਰਿਤਪਾਲ ਸਿੰਘ, ਕੋਈ ਗਾਂਧੀਵਾਦੀ ਨਹੀਂ ਸੀ। ਅੰਮ੍ਰਿਤ ਪਾਲ ਸਿੰਘ ਦੀ ਇਮੇਜ ਸਿਰਫ਼ ਗਰਮਖਿਆਲੀ ਸੀ, ਹੈ ਅਤੇ ਰਹੇਗੀ। ਤਾਂ ਵੀ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ। ਤੁਸੀਂ ਲੇਪਾ,ਪੂਚੀ ਨਾ ਕਰੋ।
@Nanak-rc1go
@Nanak-rc1go 15 күн бұрын
ਅੰਮ੍ਰਿਤ ਪਾਲ ਨੇ ਤਾਂ ਕੋਈ ਬਿਆਨ ਹੀ ਨੀ ਦਿੱਤਾ। ਰੋਟੀਆਂ ਸੇਕੀਆਂ ਜਾ ਰਹੀਆਂ ਨੇ, ਗੁੰਡਿਆਂ ਵੱਲੋਂ।
@harwindersaggu810
@harwindersaggu810 15 күн бұрын
ਵੀਰ ਜੀ ਆਪਾ ਨੂੰ ਖਾਲਿਸਤਾਨ ਨਹੀਂ ਤਾਂ ਪੰਜਾਬ ਨੂੰ ਪੰਜਾਬ ਦੇ ਹੱਕ ਦਿਵਾਦਿਉ ਪੰਜਾਬ ਦਾ ਪਾਣੀ ਪੰਜਾਬ ਦੀ ਬਿਜਲੀ ਬਾਹਰ ਜਾਂ ਰਹੀ
@dalbirsingh1128
@dalbirsingh1128 15 күн бұрын
ਜੇ ਐਹੋ ਜਿਹੇ ਵਿਦਵਾਨ ਪੱਤਰਕਾਰ ਕਿਤੇ ਗੁਰੂਆਂ ਦੇ ਸਮੇਂ ਹੁੰਦੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਲਤ ਸਾਬਤ ਕਰ ਦਿੰਦੇ ਜੀ ਬੱਚੇ ਸ਼ਹੀਦ ਕਰਵਾ ਲਏ । ਬੇਗੈਰਤੋ ਕੀੜੇ ਮਕੌੜਿਆਂ ਤੇ ਪੰਛੀਆਂ ਤੱਕ ਦੇ ਆਪਣੇ ਘਰ ਘਾਟ ਹੁੰਦੇ ਆ ,ਤੁਹਾਡੀ ਤਕਲੀਫ ਕੀ ਆ । ਜਿਹੜੇ ਭੜਵਿਆਂ ਨੇ ਪੰਜਾਬ ਦਾ ਬੇੜਾ ਡੋਬਿਆ ਤੁਹਾਡੇ ਮੁਤਾਬਕ ਓਹ ਹੀ ਸਹੀ ਆ ਕਮਾਲ ਦੀ ਗੱਲ ਕੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਤੂੰ ਤੜਾਕ ਕਰਕੇ ਸੰਬੋਧਨ ਹੋ ਰਹੇ ਹੋ ।
@Sach.diAwaj
@Sach.diAwaj 15 күн бұрын
ਕਿਉਂ ਨਹੀਂ ਚਾਹੁੰਦੇ ਖਾਲਿਸਤਾਨ ਲੋਕ ਚਾਹੁੰਦੇ ਨੇ
@pindawala754
@pindawala754 15 күн бұрын
Amritpal singh kahalsa jindabad jindabad jindabad jindabad jindabad.hindhu rashtar parliament vich bolan te.tariyan vajdiea na.sikh raj di gall keo nahi jrni chadi
@GurjeetSingh-hk8nu
@GurjeetSingh-hk8nu 15 күн бұрын
ਭੁੱਲਰ ਗਲਤ ਨਹੀਂ ਆਪਾ ਨੂੰ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ mp ਬਣ ਕੇ ਸਭ ਤੋਂ ਪਹਿਲਾਂ ਹਲਕੇ ਦੇ ਮੁੱਦੇ ਫਿਰ ਸਮੁੱਚੇ ਪੰਜਾਬ ਦੇ ਹੱਕਾਂ ਲਈ ਰਾਜਧਾਨੀ ਪਾਣੀ ਨਸ਼ਿਆਂ ਗੈਂਗਸਟਰਾ ਦੇ ਮੁੱਦੇ ਉਠਾਉਣੇ ਚਾਹੀਦੇ ਹਨ
@Gurbachan-qq2im
@Gurbachan-qq2im 15 күн бұрын
ਇਹ ਮਸਲੇ ਸਰਕਾਰਾਂ ਹੱਲ ਨਹੀਂ ਕੀਤੇ ਤਾਂ ਹੀ ਲੋਕਾਂ ਚ ਭੜਕਣਾ ਪੈਦਾ ਹੁੰਦੀ ਐ
@jewancillcom1244
@jewancillcom1244 15 күн бұрын
ਬਕਵਾਸ ਕਰੀ ਜਾਂਦਾ 😂😂😂😂😂😂😂
@darshansidhu7026
@darshansidhu7026 15 күн бұрын
ਕੌਮ ਦਾ ਹੀਰਾ ਅਮਿਤ ਪਾਲ
@GurpreetSingh-qy9bk
@GurpreetSingh-qy9bk 15 күн бұрын
reporter saab punjab de haqqa lai sikh raaj di gall krde aa...eve centr dia glla na kro ...punjab de haqq milnge kive ? center te gll nerre ni lgnn dindi....taahi te khalistan di gll chldi aa
@bholabholi7083
@bholabholi7083 15 күн бұрын
❤khalistan zindabad bhai beant Singh satwant Singh zindabad babbar hardeep Singh nijjar zindabad ❤
@Nanak-rc1go
@Nanak-rc1go 15 күн бұрын
ਸੱਚੀਆਂ ਗੱਲਾਂ ਕੀਤੀਆਂ ਵੀਰੇ ਨੇ।
@Berlin-mn4bs
@Berlin-mn4bs 14 күн бұрын
😡😡😡😡
@harpreetkaur6337
@harpreetkaur6337 15 күн бұрын
kyu sikh sirf qurbaniaan dewn nu rakhe ne ... jidhon muslims ne Pakistan leh lya onha kole hor bhii contries ne apniaan Afghanistan, tajakistan , taliban ,Dubai , etc . phir bhii oh India vichon apna hissa rakh gye hlanki lahor khalsa raaj di rajdhani c ... but phir bhii leh gye hindhuan ne apna leh lya samjhaute bkayeda likhat pye ne enhan de leaders de signatures ne asin ta oh hi area mngh rehe haan aapa ohnu khalsa raaj keh k niwajige ya khalistan sadi marzi .. 1947 to jidhon di ind.vich hindhu govt. ban di aa rehi h k sikhaan ne onhan nu votaan nhii payiaan oh ikle hindhuan diyaan naal bne ne .. muslims ne bhii payiaan isaian ne bhii vote paye hor dhram de loghan ne bhii payiaan... oh ta nhii soach de oh aone man marzi de kanoon bhii bnaunde ne parliament vich hindhu rashtar de naare bhii laundhe ne masjidan , guru ghar dhaa k mandir bhii bnaunde ne .. phir leh lwo tu c beawdiaan da nyay , riha karwa lwo bandi sikh , 84 da ,1965, 1947 vich bhii hindhu leadership di dewn c jo 14 -15 aug. 1947 nu hoyea leh lwo nyay leh lwo apni rajdhani lahore punjab, tu c chandigarh he leh lwo, kra lwo jagi johal warge riha jo constitution da tu c raag launde ho leh lwo nyay sikhaan ne hindhuan lyi enhan de desh lyi bahut qurbaniaan ditiyaan ne man de ne eh dewo hoka enhan nu bhii ajh tu c sade naal iss msle te stand karo chlo phir nhii rakh de mngh khalistan di but j ajh hindhu sade naal stand nhii kran ge phir apna raaj lehn vich koi dikat nhii.. tu c shubhkaran da insaf leh lwo oh ta kisani lyi shaheed hoyea h ... pta h kii h apni mansikta gulam ho chuki h sanu pta h ethon milna kuch nhii but sirf wadh ginti nu khush kran lyi apni choothi tsali lyi aapa kanoon, constitution da raag laune haan jo kidhen da shikke tnghta eh hindh haqumat ne simranjeet maan kyu nhii jitte kyu k onha ne sirf os msle te rajniti kari ground level te kam nhii karea
@Nanak-rc1go
@Nanak-rc1go 15 күн бұрын
ਮਾਤਾ ਨੇ ਸਹਿਜ-ਸੁਭਾ ਗੱਲ ਕੀਤੀ ਹੈ। ਮਾਨ ਸਾਹਿਬ ਰਾਜਨੀਤਕ ਲੀਡਰ ਨੇ । ਵੱਡੇ ਖਿਡਾਰੀ ਨੇ।
@sardulsandhu1398
@sardulsandhu1398 15 күн бұрын
Amritpal singh mp ki ban giya bolarea nu chamune ladan lag paye
@sabi-mansa
@sabi-mansa 15 күн бұрын
@manjitSingh-yo9fq
@manjitSingh-yo9fq 15 күн бұрын
Very good sepeech bai ji ap di
@Grewalsimran91
@Grewalsimran91 15 күн бұрын
Bhai saab ❤
@sarabsingh5487
@sarabsingh5487 15 күн бұрын
🙏 ਅੰਮ੍ਰਿਤਪਾਲ ਸਿੰਘ ਜੀ 🙏 🙏 ਪਹਿਲਾਂ ਰਹਿਤ ਰਖਾਓ ਫਿਰ ਅੰਮ੍ਰਿਤ ਛਕਾਓ🙏
@baldevsinghgill6557
@baldevsinghgill6557 15 күн бұрын
ਬਹੁਤ ਵਧੀਆ ਗੱਲਬਾਤ ਹੈ ਜੀ
@majoruppal7552
@majoruppal7552 15 күн бұрын
100%right bless you vir g
@bb-vi5db
@bb-vi5db 15 күн бұрын
ਲਾਧੁਕਾ ਭੁਲਰ ਵੀਰ ਵਧੀਆ ਸੁਝਾਆ ਦੇ ਰਹੇ ਹਨ ਸਮੇ ਦੀ ਲੋੜ ਹੈ ਇਹੋ ਜਿਹੇ ਵਧੀਆ ਬਲਾਰਿਆ ਦੀ ਲੋੜ ਹੈ ਗੁਰੂ ਸਹਿਬ ਭੁਲਰ ਵਰਗੇ ਵੀਰਾ ਨੂ ਚੜਦੀ ਕਲਾ ਬਖਸ਼ੇ ਅੱਗ ਲਾਉਣ ਲੲਈ ਇਕੱਲਾ ਬਾਦਲ ਹੀ ਬਹੁਤ ਹੈ ਚਮਚੇ ਬਹੁਤ ਹਨ ਉਸ ਦੇ ਚੈਨਲ ਬੰਦ ਕਰਾਉਣੇ ਚਾਹੀਦੇ ਹਨ ਭਾਜਪਾ ਨੇ ਚੈਨਲ ਬੰਦ ਨਹੀ ਕਰਾਉਣੇ
@jagseersinghwahsgurukjibra9890
@jagseersinghwahsgurukjibra9890 15 күн бұрын
🌹ਸ.ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਜੀ ਤੇ ਸਾਰੇ ਪੀ੍ਵਾਰਾ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਹਮੇਸ਼ਾ ਸੱਚੀ ਪਤਰਕਾਰੀ ਕਰਦੇ ਹਨ ਜੀ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
@toorfacts3988
@toorfacts3988 15 күн бұрын
Hindu rastar ta kda gl ne kete tuci jdo ohna da mp lok sabha cha bolda a
@ParminderSingh-bg9vt
@ParminderSingh-bg9vt 15 күн бұрын
ਜਿੰਨੇ ਤੁਸੀਂ ਮਸਲੇ ਗਿਣਾਂ ਦਿੱਤੇ ਕਿ ਪੰਜਾਬ ਦੇ ਏਹ ਮੁੱਖ ਮਸਲੇ ਨੇ ਪਜੰਤਰ ਸਾਲ ਹੋ ਗਏ ਜੀ ਜਿਉਂ ਦੀ ਤਿਉਂ ਨੇ ਔਰ ਏਦਾਂ ਹੀ ਰਹਿਣੇ ਨੇ
@AvtarSingh-jw1qj
@AvtarSingh-jw1qj 15 күн бұрын
Khalsa raaj auga jaldi dekh liyo tusi sare💪
@navisharma3469
@navisharma3469 15 күн бұрын
ਭੁੱਲਰ ਸਾਹਿਬ ਅੱਜ ਇਸਾਈ ਭਾਈਚਾਰੇ ਦੀ ਖਾਸੀਅਤ ਬਾਰੇ ਚੰਗਾ ਚਾਨਣਾ ਪਾਇਆ ਹੈ ਜੀ।ਬਹੁਤ ਬਹੁਤ ਧੰਨਵਾਦ
@singhjaspal863
@singhjaspal863 15 күн бұрын
Sat Sri Akal Bhuller Sahib il Thank you Ji
@satpalsingh8770
@satpalsingh8770 15 күн бұрын
ਭੁੱਲਰ ਸ਼ਾਬ ਗੌਰਮਿੰਟ ਨਾਲ ਪੰਗਾ ਨਹੀ ਲੈਣਾ ਚਾਹੀਦਾ ਉਸ ਦਾ ਨੁਕਸਾਨ ਹੋਇਆ ਕੇ ਨਹੀ
@sarbbrar4173
@sarbbrar4173 15 күн бұрын
Sat Shri akal Bhullar Saab ji 🙏🙏
@palsingh2166
@palsingh2166 14 күн бұрын
ਬਹੁਤ ਹੀ ਵਧੀਆ ਵਿਚਾਰ
@tarlochansingh4274
@tarlochansingh4274 14 күн бұрын
ਭੁੱਲਰ ਜੀ ਐਵੇਂ ਚਵਲਾਂ ਨਾ ਮਾਰੋ ਜੇਕਰ ਸਾਨੂੰ ਬਰਾਬਰ ਦੇ ਸਰਕਾਰ ਹੱਕ ਨਾ ਦੇਵੇਗੀ ਤਾਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲੇ ਦੇ ਰਾਜ ਦੀ ਮੰਗ ਤਾਂ ਉੱਠੇਗੀ। ਇੱਕ ਖਾਲਸਾ ਰਾਜ ਬਣਾ ਕੇ ਵੇਖ ਲਓ ਕਿਸੇ ਨੂੰ ਵੀ ਹੋਰ ਰਾਜ ਦੀ ਸਾਨੂੰ ਲੋੜ ਨਹੀਂ ਪੈਣੀ।ਸਭ ਨੂੰ ਬਰਾਬਰ ਹੱਕ ਮਿਲਣਗੇ
@gurpejsingh2480
@gurpejsingh2480 15 күн бұрын
Very good sandeep
@harsingh9717
@harsingh9717 15 күн бұрын
Khalistan Zindabad! Sikh solution is Khalistan!
@54frgfgftt
@54frgfgftt 15 күн бұрын
Vv good 👍
@Khalsa-kf3wt
@Khalsa-kf3wt 13 күн бұрын
ਤੁਸੀ ਜੋ ਮਰਜ਼ੀ ਕਹੀ ਜਾਊ ਇਹ ਅਮਿਰਤ ਪਾਲ ਨੇ ਜੋ ਵਿਚਾਰ ਪਹਿਲਾਂ ਅਪਨਾਏ ਹਨ ਉਸ ਦਾ ਜਿਤਨਾ ਉਸੇ ਦਾਹੀ ਨਤੀਜਾ ਹਨ
@Gurmeetkaurarhi-jq2pm
@Gurmeetkaurarhi-jq2pm 15 күн бұрын
Bhut vadhia keha patkar ji ne sonhe vichar ne❤❤
@parmindersinghdhesi2976
@parmindersinghdhesi2976 15 күн бұрын
ਭਰਾ ਹਰ ਸਿੱਖ ਜੋਰ ਖਾਲਸਾ ਰਾਜ ਦੀ ਮੰਗ ਕਰਦਾ ਕਿ ਤੂਸੀ ਹਰੇਕ ਸਿੱਖ ਨੂੰ ਗਲਤ ਆਖੋ ਗੇ ਕਿ ਹਿੰਦੂ ਰਾਸ਼ਟਰ ਬਣਾਉਣਾ ਠੀਕ ਆ
@RaspalSingh-fq1vq
@RaspalSingh-fq1vq 15 күн бұрын
ਵੀਰ ਜੀ ਅੰਮ੍ਰਿਤਪਾਲ ਸਿੰਘ ਜੀ ਨੇ ਪਹਿਲੇ ਦਿੱਨ ਤੋਂ ਹੀ ਖ਼ਾਲਿਸਤਾਨ ਦੀ ਗੱਲ ਕੀਤੀ। ਸੱਭ ਨੂੰ ਪਤਾ ਅਜ਼ਾਦੀ ਹੀ ਸਿੱਖਾ ਦਾ ਹੱਲ। ਗੁਰੂ ਨਾਨਕ ਦੇਵ ਜੀ ਇੱਕ ਲੱਗ ਕੋਮ ਪੈਦਾ ਕੀਤੀ ਬਾਮਣ ਬਾਦ ਨੂੰ ਖ਼ਤਮ ਕੀਤਾ।
@nirmaldhiman773
@nirmaldhiman773 15 күн бұрын
Jis Raj Vich Lok SukhiHon Fer Alug Mung Kioun Krn
@bhardwajsaab4744
@bhardwajsaab4744 15 күн бұрын
Right 👍
@jpsingh908
@jpsingh908 14 күн бұрын
Vvvvvvvvv good patterkar shab and Vvvvvvvvv good bhullur shab
@gurdipsingh8628
@gurdipsingh8628 15 күн бұрын
ਸ੍ਰ: ਜਗਤਾਰ ਸਿੰਘ ਭੁੱਲਰ ਜੀ ਆਪ ਨੇ ਜੋ ਬਿਆਨ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਰੇ ਕਿਹਾ ਹੈ ਬਿਲਕੁਲ ਸਹੀ ਹੈ,, ਜਿਹੜੇ ਇਹ ਪੰਜਾਬ ਦੇ ਲੋਕ ਬੇਸਮਝੀ ਨਾਲ ਭੜਕ ਰਹੇ ਹਨ ਉਨ੍ਹਾਂ ਨੂੰ ਬਿਲਕੁਲ ਸਮਝ ਜਾਣਾ ਚਾਹੀਦਾ ਹੈ। ਸਿਮਰਨਜੀਤ ਸਿੰਘ ਮਾਨ ਨੇ ਅੱਜ ਤੱਕ ਦੱਸੋ ਕੀ ਪੰਜਾਬ ਲਈ ਕੀਤਾ, ਭਾਰਤ ਦੇਸ਼ ਵਿਚ ਅੱਜ ਤੱਕ ਕੋਈ ਵੀ ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਨੂੰ ਨਹੀਂ ਸਮਝ ਸਕਿਆ, ਉਸ ਦੀ ਸਿਆਸਤ ਇਸ ਧਰਤੀ ਵਾਲੀ ਨਹੀਂ, ਉਸ ਦੀ ਸਿਆਸਤ ਜਾਂ ਧਰਤੀ ਦੇ ਥੱਲਿਓਂ ਹੈ ਜਾਂ ਇਸ ਧਰਤੀ ਤੋਂ ਉੱਪਰ ਦੀ ਚਲਦੀ ਹੈ,ਸਭ ਦੀ ਸਮਝ ਤੋਂ ਬਾਹਰ ਹੈ। ਉਸ ਦੀ ਸਿਆਸਤ ਆਪਣੇ ਲਈ ਆਪਣੇ ਘਰ ਲਈ ਹੈ।
@amarjotsingh671
@amarjotsingh671 15 күн бұрын
Hor kahde tai payia aa … amritpal di ki ideology aa … gal vdya tai saaf krya kro .. sach ni badlan ala .. vote ohdi soch nu e payi aa ..
@soulofgod1721
@soulofgod1721 15 күн бұрын
Wakhre desh di gal nhi aa Khalsa Raj south Saf suthare Raj di gal karde ne Punjab nu chardikala wal Leke jan di gal karde ne Bhai Amritpal Singh Khalsa ji jindabad sari sikh com ekta Rakho waheguru ji maher Karo ji
@nirmaldhiman773
@nirmaldhiman773 15 күн бұрын
Ki SimranjitMaan Ne Khalistan Da Muda Shud Ke Chon Lrhi Hai Je Nhi FerJitia Kioun
@user-cf3vx3uc9k
@user-cf3vx3uc9k 15 күн бұрын
Wah
@mikasinghmika-um1qv
@mikasinghmika-um1qv 15 күн бұрын
ਸਤਿ ਸ੍ਰੀ ਆਕਾਲ ਜੀ
@BalkarSingh-dc1oq
@BalkarSingh-dc1oq 15 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@ranjetbal2202
@ranjetbal2202 15 күн бұрын
pb srkar kive krvau ohna nu ta aap nu gift mil rhe me jmeen de
@sabi-mansa
@sabi-mansa 15 күн бұрын
✅ AAP 🐒🐒BJP Murdabad
@mandersingh6082
@mandersingh6082 15 күн бұрын
भुल्लर जी सत श्री अकाल जी ❤❤
@RanjitSingh-co9he
@RanjitSingh-co9he 15 күн бұрын
ssa bhular sahib ji Sandeep laduka ji Bahut badia Punjabi nirpakh khabra hai ji Ranjit Singh Chamkaur sahib
@soulofgod1721
@soulofgod1721 15 күн бұрын
Punjab vicho nase nu khatam karo te Punjabi te Punjab te nuojwana nu nase too bacho sare Punjabi ekta Rakho Bhai Amritpal Singh Khalsa ji da sath doo ji Bhai Amritpal Singh Khalsa ji nu barbad karn Layi sarkara ne buhat joor Lah rhe ne Bhai Amritpal Singh Khalsa ji da sath doo ji sari sikh com sath doo ji waheguru ji maher Karo ji
@harbhajansinghgill7365
@harbhajansinghgill7365 15 күн бұрын
Bil kul shi gla
@GianSingh-qp9jw
@GianSingh-qp9jw 15 күн бұрын
Veer ji kush media wale gumrah karde ne
@sukhwindersingh8233
@sukhwindersingh8233 13 күн бұрын
ਦੋਗਲੇਪਨ ਦੀ ਗੱਲ ਕਰ ਰਿਹਾ ਹੈ
@JasPinder-gx3xs
@JasPinder-gx3xs 15 күн бұрын
CHUNI NE REITA BHOT KHAADHI HAI BHURDOO PAISE BUT PUNJ KRORRH GHUT HAI JI RS DHALIWALL ❤
@Darshpreetkaur7
@Darshpreetkaur7 15 күн бұрын
Amritpal singh de har stand de naal aa
@gurjeetkaur-ch7mh
@gurjeetkaur-ch7mh 15 күн бұрын
Bhai Amritpal g alag raj nhi chaonde khalsa raj chaonde a
@JaspalSingh-qz8oe
@JaspalSingh-qz8oe 15 күн бұрын
Kalastan Zinda bad
@LaviGill-fb2ye
@LaviGill-fb2ye 15 күн бұрын
Do..kajar...he
@Gurbachan-qq2im
@Gurbachan-qq2im 15 күн бұрын
ਦੇਰ ਸਵੇਰ ਸਭ ਕੁੱਝ ਬਣੈਗਾ ਮੈਜੋਰਟੀ ਜ਼ੋ ਮਰਜ਼ੀ ਕਰ ਸਕਦਾ ਆਪ ਨੇ ਕਿਹੈ ਕੀ ਇਹ ਗਲਤ ਨਹੀਂ
@alexgill5611
@alexgill5611 15 күн бұрын
Simranjit singh election jeet kar bhi MP de soun nahi le sakia. Te ke khatia cee Amritpal singh ne MP de sounh chuck ke theek keeta hai.
@kuldeepgill9078
@kuldeepgill9078 15 күн бұрын
Please open new work jyotish baba and another stop this nonsense Mr Singh , you are not decide matter of khalistan
@UttamSingh-rc9lz
@UttamSingh-rc9lz 14 күн бұрын
ਸਿਮਰਜੀਤ ਮਾਨ ਸਰਕਾਰੀ ਏਜੰਸੀਆਂ ਦਾ ਏਜੰਟ ਹੈ ਸਿੱਖ ਪਤਾ ਨਹੀਂ ਕਦੋ ਸਮਝਣਗੇ।
@GurmakhSingh-xo1kt
@GurmakhSingh-xo1kt 15 күн бұрын
Khlistan jina
@JasPinder-gx3xs
@JasPinder-gx3xs 15 күн бұрын
PUNJAB VICH NSHA BUND HO JAVE SUMJO KHALSA RAJ HEE HAI BAKI PARTY TAA KUHENDIAA HUN NSHE BINA CHONA KINVE LURRHEEA RS DHALIWALL ❤
@bhupinderkaur6626
@bhupinderkaur6626 15 күн бұрын
Referendum karwa lo lagjoo pata
@bb-vi5db
@bb-vi5db 15 күн бұрын
ਮਾਨ ਨੇ ਬਾਦਲ ਦਾ ਪੱਖ ਪੁਰਿਆ ਲੁਟਿਆ ਪੰਜਾਬ ਜਵਾਨੀ ਮਰਵਾਤੀ ਬਾਦਲਾ ਸੁਖਵੀਰ ਕਿਹੜੇ ਮੋਰਚੇ ਚ ਗਿਆ ਸੈਟਰ ਚ ਮਨਿਸਟਰੀ ਮਾਣੀਆ ਕੰਗਾਲ ਪੰਜਾਬ ਕਰਤਾ ਬਾਦਲ ਨੇ
@JaswantSingh-xb4pz
@JaswantSingh-xb4pz 15 күн бұрын
😅
@satpalsingh8770
@satpalsingh8770 15 күн бұрын
ਭੁੱਲਰ ਸ਼ਾਬ ਸਭ ਤੋ ਜਿਆਦਾ ਅੰਮ੍ਰਿਤ ਸੰਚਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੇ ਕੀਤੀ ਉਸ ਤੇ ਵੀ ਹਮਲਾ ਹੋਇਆ ਉਸ ਤੋ ਉਪਰ ਨਹੀ ਉਠ ਸਕਦਾ ਕੋਈ
@sabi-mansa
@sabi-mansa 15 күн бұрын
ਘੱਘਰੀ
@sarabsingh5487
@sarabsingh5487 15 күн бұрын
ਅੰਮ੍ਰਿਤਪਾਲ ਨੇ ਜਿਹੜੇ ਨਸ਼ੇ ਵਾਲਿਆਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਚੋਂ ਬਹੁਤੇ ਅੱਜ ਫੇਰ ਅੰਮ੍ਰਿਤ ਭੰਗ ਕਰਕੇ ਨਸ਼ਾ ਕਰੀ ਜਾਂਦੇ ਹਨ,,ਜੋ ਅੱਖੀਂ ਵੇਖੇ ਗਏ ਹਨ,, 🙏ਪਹਿਲਾਂ ਰਹਿਤ ਰਖਾਓ ਫਿਰ ਅੰਮ੍ਰਿਤ ਛਕਾਓ,,🙏
@bb-vi5db
@bb-vi5db 15 күн бұрын
ਮਾਨ ਸਹਿਬ ਨੇ ਕੀ ਸਵਾਰਿਆ ਪੈਸੇ ਲੈਕੇ ਚਿਠੀਆ ਦੇ ਮੁੰਡੇ ਬਾਹਰ ਭੇਜੇ ਬਿਜਨਸ ਚਲਾਇਆ ਕੀ ਸਵਾਰਿਆ ਅਮਰਤਪਾਲ ਨੁ ਲੋਕੋ ਬਾਹਰ ਤਾ ਆਉਣ ਦਿਊ ਅਐਵੇ ਲੋਕਾ ਨੁ ਗਧੀ ਗੇੜ ਚ ਨਾ ਪਾਓ ਨਵੇ ਮੁੰਡੇ ਹਨ ਐਵੇ ਬਾਤ ਦਾ ਬਤੰਗੜ ਨਾ ਬਣਾਓ
@sbinningpictures
@sbinningpictures 14 күн бұрын
We need better speaker than Bhullar, he said hindurastra di gal kar sakde a kyuki ohna di majority a , te minority nal dhakka hunda hi a, eh kehri justification a , Khalsa raj vich Sikh minority ch c , fir v Hindua yan musalma nal dhakka nahi hunda c , ik eda de anparh patarkaar nu media nahi hona chahida . Don’t brag about problems , talk about solutions !!!! Yes separate state is not a solution , love or hate it but Amritpal have better intellect and narrative skills than all these self acclaimed journo
@pappupatna2141
@pappupatna2141 15 күн бұрын
Tusi ta ambedkar nu Sikh banan Dita .thonu ta apni kursi khatre wich dekhadi hai .
@user-nm2qm7dk8r
@user-nm2qm7dk8r 15 күн бұрын
VOTE,LOOKAN,NAI,JAIL,TAI,BAHAR,NIKLAN,VASSTY,PAIA,NAKAA,KHALSTAIN,VASSTY,
@preetbhullar4086
@preetbhullar4086 15 күн бұрын
Loka nu pela pta e c k khalsa raj di gal krda a bhai amritpal singh ji.. tusi apna stand dekho
@gurdeepsinghshouhan
@gurdeepsinghshouhan 15 күн бұрын
India usa to wda desh he
@dhaakadbande5464
@dhaakadbande5464 15 күн бұрын
ਖਾਲਿਸਤਾਨ ਜਿੰਦਾਬਾਦ
@gurcharansingh9095
@gurcharansingh9095 15 күн бұрын
ਮੂਰਖ ਕਿਸੇ ਥਾਂ ‌ਦਾ
@user-yj6sq3ge5i
@user-yj6sq3ge5i 15 күн бұрын
ਕੋਈ ਕੁਝ ਬੋਲੇ ਤੁਹਾਡੀ ਕਿਉਂ ਬੂੰਡ ਪਾੜਦੀ ਆਹ ਜਿਹੜਾ ਕਹਿੰਦਾ ਕੋਈ ਮੰਗ ਨਹੀਂ ਆ ਮੈਂ ਤੈਨੂੰ ਹਜ਼ਾਰਾਂ ਪਿੰਡਾਂ ਚ ਹਜ਼ਾਰਾਂ ਨੌਜਵਾਨ ਮੰਗ ਕਰਦੇ ਦਿਖਾ ਦਿਦਾ ਪਰਾਣਾ ਨੇ ਤਾਂ ਤੂੰ ਪੱਤਰਕਾਰਤਾ ਛੱਡ ਦੇਗਾ ਤਾਂ ਹੀ ਲੋਕਾਂ ਨੇ ਇਸ ਕਰਕੇ ਪਾਈਆਂ ਬਕਵਾਸ ਝਾੜ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ‌
@gopaljailwal1908
@gopaljailwal1908 15 күн бұрын
Waheguru g sab bai hai ne asi Punjabi vi aa te Indian vi
@DarshanSingh-qk3ee
@DarshanSingh-qk3ee 15 күн бұрын
Tuse lok Eman dar nahe
@pappupatna2141
@pappupatna2141 15 күн бұрын
Sat Sri akal . Punjab punjabiaa da hai .tusi bhadkaou bhashan na deo.. khalistani na sant bhindra walea ne mangeaa .tusi Sikh dharm da parchar kar lo .sgpc di nakami hai .
@soulofgod1721
@soulofgod1721 15 күн бұрын
Bjp RSS App Akalidal badal congras murdabad murdabad
@rajucheema-wr4xj
@rajucheema-wr4xj 15 күн бұрын
ਅੱਜ ਫੂੱਦੁ ਗੱਲਾਂ ਤਾਂ ਤੁਸੀਂ ਕਰ ਰਹੇ ਹੋ ਭੁੱਲਰ ਜੀ।
Best KFC Homemade For My Son #cooking #shorts
00:58
BANKII
Рет қаралды 55 МЛН