No video

Amritpal's Brother ਦੀ Arrest 'ਤੇ ਭੜਕੇ Sukhpal Khaira, ਵੱਡੇ ਅਫਸਰਾਂ ਦੀ ਬਣਾਈ ਰੇਲ | D5 Channel Punjabi

  Рет қаралды 80,033

D5 Channel Punjabi

D5 Channel Punjabi

Ай бұрын

Amritpal's Brother ਦੀ Arrest 'ਤੇ ਭੜਕੇ Sukhpal Khaira, ਵੱਡੇ ਅਫਸਰਾਂ ਦੀ ਬਣਾਈ ਰੇਲ | D5 Channel Punjabi
#SukhpalKhaira #AmritpalSingh #HarpreetSingh #Arrest #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZfaq which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZfaq पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZfaq -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 186
@sajjansingh7602
@sajjansingh7602 Ай бұрын
ਭਗਵੰਤ ਮਾਨ ਤੇ DGP ਗੌਰਵ ਯਾਦਵ ਗੈਂਗਸਟਰਾਂ ਦੀ ਮੱਦਦ ਕਰ ਰਹੇ ਨੇ
@Catchmeifyoucan349
@Catchmeifyoucan349 Ай бұрын
ਲੇਵਰੇਂਸ ਬਿਸ਼ਨੋਈ ਦਾ ਕੇਸ ਦਬਾਣ ਦੀ ਕੋਸ਼ਿਸ ਚੱਲ ਰਹੀ
@user-by6zu5xx2e
@user-by6zu5xx2e Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤🎉🎉
@gurmelsinghchahal5654
@gurmelsinghchahal5654 Ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਝੂਠਾ ਡਰਾਮਾਂ ਰਚਿਆ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਭਾਈ ਅੰਮ੍ਰਿਤਪਾਲ ਸਿੰਘ ਦਾਂ ਭਰਾ ਨਸ਼ਾ ਨਹੀਂ ਕਰਦਾ ਜਦੋਂ ਆਸਾਮ ਜੇਲ੍ਹ ਵਿੱਚ ਕੈਮਰੇ ਫੋਨ ਆਪਣੇ ਆਪ ਰੱਖਕੇ ਐਨ ਐਸ ਏ ਵਧਾਉਣ ਲਈ ਸੈਂਟਰ ਸਰਕਾਰ ਨੇ ਭਗਵੰਤ ਮਾਨ ਦੀ ਮਿਲੀਭੁਗਤ ਨਾਲ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਫਿਰ ਇਹ ਕੀ ਵੱਡੀ ਗੱਲ ਹੈ ਸਰਕਾਰ ਲਈ ਇਹ ਬਿਲਕੁਲ ਝੂਠੀ ਕਹਾਣੀ ਬਣਾਈਂ ਗੲਈ੍ਰ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਭਗਵੰਤ ਮਾਨ ਨੂੰ
@balwindercheema4917
@balwindercheema4917 Ай бұрын
ਸਾਰੀ ਸੰਗਤ ਕੇਹ ਰਹੀ ਹੈ ਬੈਕਸੂਰ ਹੈ
@sabi-mansa
@sabi-mansa Ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ AAP 🐒🐒BJP Murdabad A+B
@sandeepverma-yg7wl
@sandeepverma-yg7wl Ай бұрын
To boli linderpal kabristan zindabaad
@jksweetjas
@jksweetjas Ай бұрын
@@sandeepverma-yg7wlte tu sala gajni ni nazaiz satt. Sali Verne,sharme, Kumar mootpeenia jaata.
@sandee1700
@sandee1700 Ай бұрын
​@@sandeepverma-yg7wl tu fr agya maa jhon 😂
@sandeepverma-yg7wl
@sandeepverma-yg7wl Ай бұрын
@@sandee1700 chup kar gwar linderpal kabristan
@gurmeetsingh-zb6vv
@gurmeetsingh-zb6vv Ай бұрын
ਮੇਰੇ ਪਿਆਰੇ ਪੰਜਾਬ ਵਾਸੀ ਸਾਰੇ ਰੱਲ ਕੇ ਇੱਕ ਮੁਹਿਮ ਚਲਾਉ ਭਗਵੱਤ ਮਾਨ ਮੁਖਮੱਤਰੀ ਦਾ ਅਲਕੌਲ ਟੇਸਟ ਕਰਾਉ ਤੇ ਪੰਜਾਬ ਬਚਾਉ ਇਹ ਖਬਰ ਘਰ ਘਰ ਭੇਜੇ ਜੀ
@moharpandher3574
@moharpandher3574 Ай бұрын
ਤੇਰੇ ਕਾਲੀਆ ਤੇ ਕਾਗਰਸੀਆ ਨਾਲੋ ਕਿਤੇ ਚੰਗਾ ਮਾਨ ਪਹਿਲਾ ਕਾਲੀ ਲੀਡਰਾ ਤੇ ਕਾਗਰਸੀਆ ਦੇ ਟੈਸਟ ਕਰਾ
@user-bq7gd9rm4q
@user-bq7gd9rm4q Ай бұрын
ਗੁੱਡ ਖੈਰਾਂ ਸਾਹਿਬ ਗੁੱਡ ਜੀ
@JaswantSingh-fg3qs
@JaswantSingh-fg3qs Ай бұрын
ਖੈਹਰਾ ਸਾਬ ਜ਼ਿੰਦਾਬਾਦ ਜਾਗਦੀ ਜ਼ਮੀਰ ਵਾਲਾ ਲੀਡਰ ਜ਼ਿੰਦਾਬਾਦ
@kalasidhu1130
@kalasidhu1130 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@Catchmeifyoucan349
@Catchmeifyoucan349 Ай бұрын
ਲੇਵਰੇਂਸ ਬਿਸ਼ਨੋਈ ਨੂੰ ਬਚਾਣ ਦੀ ਕੋਸ਼ਿਸ਼ ਚੱਲ ਰਹੀ
@jellygrewal9645
@jellygrewal9645 Ай бұрын
ASI te kehne oh Bali Howe
@wsbrar8092
@wsbrar8092 Ай бұрын
Bhai Amritpal Singh Ji ❤️ 🙏 ♥️ khalsa ❤️ 🙏 ♥️ Jindabad
@lakhvirgrewal
@lakhvirgrewal Ай бұрын
Punjab. Sarkar. Gonda. Sarkar. Ha
@MukhtyaarSingh-yy1go
@MukhtyaarSingh-yy1go Ай бұрын
ਭਵੰਗਤ।ਸਿਆ।ਚਾਰ।ਗ੍ਰਮ।ਕੋਈ।ਡਰੱਗ।ਨਹੀ।ਪਿੰਡ।ਪਿੰਡ।ਚ।ਸਰੇ।ਆਮ।ਵਿਕਦਾ।ਹੈ।ਸਿਰਫ।ਤੇਰੀ।ਨਲੈਕੀ।ਮਾਨ।ਤੂੰ।ਵਿੰਕਆ
@moharpandher3574
@moharpandher3574 Ай бұрын
ਪੁਲੀਸ ਨੂੰ ਦੱਸ ਕਿਹੜੇ ਕਿਹੜੇ ਪਿੰਡ ਵਿਕਦਾ ਪੁਲੀਸ ਜਰੂੰਰ ਕਾਰਵਾਈ ਕਰੇਗੀ
@jatinderkaur3891
@jatinderkaur3891 Ай бұрын
ਨਿਰਪੱਖਤਾ ਹੈ ਹੀ ਨਹੀਂ ਨਿਰਪੱਖ ਜਾਂਚ ਕਿਥੋਂ ਹੋ ਜਾਏਗੀ....ਸਾਰੇ ਸਰਕਾਰ ਦੇ ਥੱਲੇ ਹੀ ਹਨ..
@JaswantKahlon-bg6zd
@JaswantKahlon-bg6zd Ай бұрын
ਬੇੜਾ ਗਰਕ ਕਲਯੁੱਗ ਬੰਦਿਆ ਦਾ
@user-qj5yx8ew2q
@user-qj5yx8ew2q Ай бұрын
Bhai Amritpal Singh Khalsa zindabad
@amarjitdhillon7116
@amarjitdhillon7116 Ай бұрын
Bhai Amrit pal Singh ji Khalsa zindabad zindabad
@jasvindersingh4813
@jasvindersingh4813 Ай бұрын
Oho Tera Fufarh Indian Savidan Dee Oath Chuk Gya Khalistan Kithe Reh Gya Tere Wargi Lundi Buchi Khalistan Khalistan Kari Agla M P Bun Hon Tu Khalistan Khalistan Keh Ke Ghand na Parhwa Lyee
@user-em5nl5tx2b
@user-em5nl5tx2b Ай бұрын
ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਸਾਜ਼ਿਸ਼ ਹੇਠ ਕੀਤੀ ਗ੍ਰਿਫ਼ਤਾਰੀ ਦੀ ਹਰ ਇੱਕ ਪੰਜਾਬੀ ਅਤੇ ਇਨਸਾਨੀਅਤ ਪਿਆਰ ਕਰਨ ਵਾਲੇ ਨੂੰ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਪੁਲਿਸ ਤੇ ਭਗਵੰਤ ਦੀ ਨਿਖੇਧੀ ਕਰਨੀ ਚਾਹੀਦੀ ਹੈ! ਖੈਹਰਾ ਸਾਹਿਬ ਦਾ ਧੰਨਵਾਦ ਜਿਹਨਾ ਨੇ ਨਿਖੇਧੀ ਕੀਤੀ ਹੈ। ਜਾਗਦੀ ਜ਼ਮੀਰ ਵਾਲੇ ਲੋਕ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਸੱਚ ਨਾਲ ਖੜ੍ਹਦੇ ਹਨ।
@sherepunjabsandhu5656
@sherepunjabsandhu5656 Ай бұрын
ਖੈਰਾ ਸਾਹਬ ਬਿਲਕੂਲ ਸੰਚ ਆਖਦੈਆ
@gurusevachd
@gurusevachd Ай бұрын
ਇਹਨਾਂ ਚੀਜ਼ਾਂ ਨਾਲ ਤਾਂ ਪੰਜਾਬ ਦੇ ਸਿੱਖਾਂ ਦੀ ਬਦਨਾਮੀ ਹੋ ਰਹੀ ਆ ਹੋਰ ਕੁਝ ਨਹੀਂ ਜੇ ਸਰਕਾਰ ਚਾਹੇ ਨਾ ਵੀ ਉਹਨਾਂ ਦੀ ਪਿੱਠ ਤੇ ਥਾਪੀ ਮਾਰੂਗਾ ਕੋਈ ਬਿਲਕੁਲ ਗਲਤ ਆ ਸਰਕਾਰਾਂ ਆਪ ਹੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਾ ਰਹੀ ਹੈ
@lakhwindersinghkhangura3465
@lakhwindersinghkhangura3465 Ай бұрын
ਸੁਖਪਾਲ ਸਿੰਘ ਖਹਿਰਾ ਬਾਈ ਜਿੰਦਾਬਾਦ ਏ
@helloaviation97
@helloaviation97 Ай бұрын
Bhai Ampritoal jindabad🙏🙏🙏🙏🙏🙏🙏❤️❤️❤️❤️❤️❤️❤️❤️❤️❤️
@MRMKhalsa
@MRMKhalsa Ай бұрын
ਸਰਕਾਰ ਦਾ ਬੇੜਾ ਗਰਕ ਹੋ ਗਿਆ ਜੀ ਪੂਰੀ ਤਰ੍ਹਾਂ
@gill-punjab
@gill-punjab Ай бұрын
ਇਸ ਝੂਠੇ ਕੇਸ ਦੀ ਜੂਡੀਸੀਅਲ ਇਨਕੁਆਰੀ ਕੀਤੀ ਜਾਵੇ ਜੀ
@gurmeetsingh-zb6vv
@gurmeetsingh-zb6vv Ай бұрын
ਖਹਿਰਾ ਸਾਹਿਬ ਜੀ ਸਤਿ ਸੀ ਅਕਾਲ ਸੁਣੌ ਜੀ ਆਪੇ ਮੇ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਗੱਲ ਸੁਣੌ ਜੀ ਮੇ ਹੀ ਭਾਈ ਅਮਿਰਤਪਾਲ ਸਿੱਘ ਦੂ ਭਰਾ ਤੇ ਪਰਚਾ ਦਿੱਤਾ ਤੇ ਮੇ ਹੀ ਇਨਕਵਾਰੀ ਕਰਾ ਕੀ ਮੇ ਆਪਨੇ ਆਪ ਨੁ ਝੁਠਾ ਸਾਬਤ ਕਰੁ ਗਾ ਕਦੀ ਨਹੀ ਇਹ ਇਨਕਵਾਰੀ ਉਸ ਰੱਬ ਦੇ ਘਰ ਹੋਵੇ ਗੀ
@Catchmeifyoucan349
@Catchmeifyoucan349 Ай бұрын
Lawerence bishnoi da case dabaan di koshish chal rhi
@sukudevsingh5065
@sukudevsingh5065 Ай бұрын
Bhai amritpal Singh ❤❤❤❤❤❤
@askahlonx4102
@askahlonx4102 Ай бұрын
ਖੈਹਰਾ ਸਾਬ ਬਹੁਤ ਵਧੀਆ ਵਿਚਾਰ
@harbhajansingh2312
@harbhajansingh2312 Ай бұрын
Kahara sahib Sach lardr
@Gill-mp9vt
@Gill-mp9vt Ай бұрын
ਇੱਕ ਗੀਤ ਆਇਆ ਸੀ,, ਚੱਕ ਲਵੋ ਰਿਵਾਲਵਰ ਰਫਲਾਂ, ਕਬਜ਼ਾ ਲੈਣਾ ਹੈ,, ਆਪਣੇ ਲੋਕਾਂ ਨੂੰ ਤਾਂ ਇਹ ਵੀ ਚੁੱਕਣ ਦੀ ਲੋੜ ਨਹੀਂ, ਇੱਕ ਵਾਰ ਸਾਰੇ ਕੱਠੇ ਹੋ ਜਾਉ, ਲੀਡਰ ਰੋਟੀਆਂ ਸੇਕਣ ਦਾ ਕੰਮ ਛੱਡ ਕੇ ਨਾਲ ਖੜੋ, ਇੱਕ ਐਮ ਐਲ ਏ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਉਹ ਐਮ ਪੀ ਨੂੰ ਵੀ ਬਖਸ਼ ਨਹੀਂ ਰਿਹਾ,ਜੋ ਚਿੱਟਾ ਵੇਚ ਰਹੇ ਹਨ ਉਨ੍ਹਾਂ ਨੂੰ ਫ਼ੜ ਨੀਂ ਰਹੇ,ਜੋ ਰੋਕ ਰਹੇ ਹਨ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਪੰਜਾਬ ਦੇ ਹਰੇਕ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਨਸ਼ਾ ਵੇਚ ਰਹੇ ਹਨ ਅਤੇ ਪੁਲਿਸ ਉਨ੍ਹਾਂ ਦਾ ਸਾਥ ਦਿੰਦੀ ਹੈ,,ਓ ਭਰਾਵੋ ਅਸੀਂ ਚਿੱਟੇ ਤੋਂ ਪੀੜਤ ਹਾਂ, ਜਿਹੜਾ ਸਾਡੀ ਮੱਦਦ ਕਰਦਾ ਹੈ, ਉਸਨੂੰ ਤਾਂ ਕਰਨ ਦਿਉ, ਹੁਣ ਤਾਂ ਬਿਨਾਂ ਖ਼ਰਚ ਕੀਤੇ ਬਣੀਂ ਸਰਕਾਰ ਨੇ ਬਹੁਤ ਕਮਾਈ ਕਰ ਲਈ ਹੈ, ਤੁਸੀਂ ਖੁਦ ਹੀ ਵੇਚਣਾ ਛੱਡ ਦਿਉ, ਪੁਲਿਸ ਹੀ ਲੋਕਾਂ ਦੇ ਨਾਲ ਖੜ ਜਾਵੇ, ਇਹ ਸ਼ਰਾਬੀ ਕਬਾਬੀ ਅਤੇ ਭ੍ਰਿਸ਼ਟਾਚਾਰ ਦੇ ਨਾਲ ਲਿੱਬੜੇ ਲੋਕਾਂ ਦੀ ਸਰਕਾਰ ਤਾਂ ਆਉਂਦੀ ਜਾਂਦੀ ਰਹਿਣੀ ਹੈ, ਪੁਲਿਸ ਆਪਣੇ ਆਪ ਨੂੰ ਪਹਿਚਾਣ ਕੇ ਦਾਗ਼ੀ ਨੇਤਾਵਾਂ ਨੂੰ ਡਾਂਗਾਂ ਖਿੱਚੋ, ਲੋਕ ਪੁਲਿਸ ਦਾ ਸਾਥ ਦੇਵਾਂਗੇ
@littrajinder
@littrajinder Ай бұрын
Khera Saab ਤੇ ਤਰਸ ਕਰਨਾ ਬਣਦਾ।
@sukhdevthind221
@sukhdevthind221 Ай бұрын
Excellent veer khaira ji, waheguru bless you, but u destroyed SSS MANN POLITICALLY, & GIVEN O
@OppoOppo-bs2vk
@OppoOppo-bs2vk Ай бұрын
Only Amritpal Singh khalsa
@karnailsinghsakrali1533
@karnailsinghsakrali1533 Ай бұрын
Khaira Sahb good leader Punjab de
@JaswinderSingh-hh4re
@JaswinderSingh-hh4re Ай бұрын
GOVT IS PLAYING GAME ... UNSAFE PANJAB ... JUNGLE RAAJ ... ANDHA KANOON
@harnaamsingh266
@harnaamsingh266 Ай бұрын
ਬਿਲਕੁਲ ਸਹੀ ਗੱਲ ਖਹਿਰਾ ਸਾਬ
@Marjanasandhu
@Marjanasandhu Ай бұрын
ਇਹ ਮੁੱਖ ਮੰਤਰੀ ਭਗਵੰਤ ਦਾ ਕੰਮ ਹੈ ਭਾਈ ਅਮ੍ਰਿਤਪਾਲ ਸਿੰਘ ਦੇ ਭਰਾ ਤੇ ਝੁਠੇ ਪਰਚਾ ਦਰਜ ਕੀਤਾ ਹੈ
@user-hg2xm1vf2y
@user-hg2xm1vf2y Ай бұрын
Man di gal ni centar tha Raj he man nu ta Jo Punjab vich hona he koe pta ni DGP centar ne lae he
@daljitsingh3231
@daljitsingh3231 Ай бұрын
ਹਰਪ੍ਰੀਤ ਸਿੰਘ ਕੋਈ ਨਸ਼ਾ ਨਹੀਂ ਕਰਦਾ ਇਹ ਸਭ ਗਲਤ ਹੋ ਰਿਹਾ ਹੈ
@Rajindersidhu2914
@Rajindersidhu2914 Ай бұрын
ਗੈਗਸਟਰ ਪੁਲਿਸ
@ranjitsinghbains2476
@ranjitsinghbains2476 Ай бұрын
Sab bishnoi di Interview karke ho reha. Bhagwante nu Amritpal singh to dar lagda, es lei OS nu badnam karna chaunda.
@Catchmeifyoucan349
@Catchmeifyoucan349 Ай бұрын
Lawerence bishnoi nu bachaan di koshish chal rhi
@gill-punjab
@gill-punjab Ай бұрын
ਜੋ ਹੁਣ ਨਵੇ ਕਾਨੂੰਨ ਬਣੇ ਨੇ BNS ਮੁਤਾਬਕ ਹਰਪ੍ਰੀਤ ਸਿੰਘ ਦੀ ਕਾਰ ਦੀ ਤਲਾਸ਼ੀ ਮੌਕੇ ਵੀਡੀਓ ਗਰਾਫੀ ਕਿਉ ਨਹੀ ਕੀਤੀ ਗਈ, ਜਦੋ ਕਿ ਕਹਿੰਦੇ ਨੇ DSP ਦੀ ਮੌਜੂਦਗੀ ਵਿੱਚ ਗੱਡੀ ਦੀ ਤਲਾਸ਼ੀ ਲਈ ਗਈ ਹੈ, ਵੀਡੀਓ ਗਰਾਫੀ ਕਿਉ ਨਹੀ ਕੀਤੀ ਗਈ
@gill-punjab
@gill-punjab Ай бұрын
ਧਿਆਨ ਦਿਓ ਜੀ
@sekhontegbir3894
@sekhontegbir3894 Ай бұрын
ਸੁਖਪਾਲ ਖਹਿਰਾ ਨੂੰ ਅਦਾਲਤ ਨੇ ਜਮਾਨਤ ਹੀ ਦਿੱਤੀ ਹੈ,ਬਰੀ ਤਾਂ ਨੀ ਕੀਤਾ।
@darbarasingh1704
@darbarasingh1704 Ай бұрын
ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ
@Marjanasandhu
@Marjanasandhu Ай бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@sukhwindersingh-q7s
@sukhwindersingh-q7s 28 күн бұрын
ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਸਰਦਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਪਰਗਟ ਸਿੰਘ ਜ਼ਿੰਦਾਬਾਦ ਇਹ ਸਾਰੇ ਈਮਾਨਦਾਰ ਤੇ ਸੱਚ ਤੇ ਚੱਲਣ ਵਾਲੇ ਲੀਡਰ ਨੇ ਵਾਹਿਗੁਰੂ ਜੀ ਇਹਨਾਂ ਦੀ ਲੰਬੀ ਉਮਰ ਕਰੇ ਤੇ ਅਮਲੀ ਤੇ ਝੰਡੇ ਨੂੰ ਮੱਤ ਬਖਸ਼ੇ
@gurjitvirk3192
@gurjitvirk3192 Ай бұрын
Good kheira Saab tuc vdia speech diti and Pai amritpal Singh g da sath de Rahe ho
@user-fb9mb7bb2r
@user-fb9mb7bb2r Ай бұрын
ਸੰਗਰੂਰ ਵਾਲੀ ਓ ਲਖ ਲਾਹਨਤਾਂ ਤੁਹਾਡੇ ਤੇ ਤੁਸੀ ਖਹਿਰਾ ਨੂ ਨਹੀ ਜਤਾਇਆ ਫਿਰ ਬੁਚੜ ਭਡ ਜਤਾਇਆ ਨਾ ਮਰਦ ਹਿਜੜੇ ਖੁਸਰੇ ਸਰਦਾਰ ਨਹੀ ਭਡ ਸੰਗਰੂਰ ਵਾਲੇ
@harbhajanbhangu5387
@harbhajanbhangu5387 Ай бұрын
Your right
@moharpandher3574
@moharpandher3574 Ай бұрын
ਸੁਖਵੀਰ। ਬਾਦਲ ਦਾ ਕੈਪਟਨ ਅਮਰਿੰਦਰ ਦਾ ਕਰਵਾਇਆ ਤੁਸੀ ਡੋਪ ਟੈਟਸ
@rajdeepsingh3883
@rajdeepsingh3883 Ай бұрын
Bhai Amritpal singh khalsa jindabaad
@rajeevsharma5287
@rajeevsharma5287 Ай бұрын
Eh sarkar bhi tan khalistaniyan ne hi bnaai varna inhannu panjab ch koun janda si.
@user-hg2xm1vf2y
@user-hg2xm1vf2y Ай бұрын
Kache ve laonA jande ne Punjabi sma lage hi a
@moesander7790
@moesander7790 Ай бұрын
Very good khaira saab its all false case they can do whst ever they want.
@gurpreetsinghgurpreetsingh2828
@gurpreetsinghgurpreetsingh2828 Ай бұрын
ਜਿਉਦਾਂ ਰਹਿ ❤❤
@PANDIT_05
@PANDIT_05 Ай бұрын
Rule ta sb vaste ek hi hai khaira sab... Ki alag २ hai😂😂
@gurdeepsingh1126
@gurdeepsingh1126 Ай бұрын
ਭੰਤਾ ਬੁੱਚੜ ਆਪਣੀ ਕਬਰ ਡੂੰਗੀ ਖੋਦ ਰਿਹਾ ਏ. ਇਹਨੂੰ ਪਤਾ ਨਹੀਂ ਸਿੱਖੀ ਦੇ ਦੁਸ਼ਮਣਾਂ ਦਾ ਕੀ ਹਸਰ ਕਰਦਾ ਹੈ ਪ੍ਰਮਾਤਮਾ
@sukhwindersidhu9105
@sukhwindersidhu9105 Ай бұрын
ਵੀਰ ਜੀ ਬਿਲਕੁਲ ਸੁਖਪਾਲ ਸਿੰਘ ਖਹਿਰਾ ਕਿਹਾ ਹੈ ਕਿ ਪੰਜਾਬ ਨੇ ਚਾਰ ਗ੍ਰਾਮ ਦਾ ਇਸ ਕਰਕੇ ਝੂਠਾ ਕੇਸ ਦਰਜ ਕੀਤਾ ਕਿ ਜੇਕਰ ਵੱਡੀ ਰਿਕਵਰੀ ਦਾ ਝੂਠਾ ਕੇਸ ਪਾਉਂਦੇ ਤਾਂ ਪੰਜਾਬ ਦੇ ਲੋਕਾਂ ਨੇ ਸੀਬੀਆਈ ਜਾਂ ਐਨ ਆਈ ਕੇਂਦਰੀ ਜਾਂਚ ਏਜੰਸੀ ਤੋਂ ਇਸ ਕੇਸ ਦੀ ਜਾਂਚ ਕਰਾਉਣ ਲਈ ਜ਼ੋਰ ਪਾਉਣਾ ਸੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਨਾਲ ਦੇ ਨਾਲ ਸਬੰਧ ਠੀਕ ਨਹੀਂ ਅਤੇ ਜਾਂਚ ਵਿੱਚ ਸੱਚ ਸਾਹਮਣੇ ਆ ਜਾਣਾ ਸੀ ਅਤੇ ਉਸ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਫਸ ਜਾਣੀ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਕਿਵੇਂ ਨਾ ਕਿਵੇਂ ਆਪਣੀ ਸਾਰਕਾਰ ਬਣਾਉਂਣੀ ਚਹੁੰਦੀ ਹੈ ਜਿਸ ਦਿਨ ਵੀ ਭਗਵੰਤ ਮਾਨ ਦੀ ਸਾਰਕਾਰ ਕਿਸੇ ਵੀ ਵੱਡੇ ਕੇਸ ਵਿੱਚ ਫਸਦੀ ਦਿੱਸੀ ਕੇਂਦਰ ਦੀ ਭਾਜਪਾ ਸਰਕਾਰ ਤਰੁੰਤ ਕਰਵਾਈ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣੀ ਹੈ ਵੀਰ ਜੀ ਮੇਰੀ ਗੱਲ ਯਾਦ ਰੱਖਿਓ ਕੇਂਦਰੀ ਦੀ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋੜਨ ਲਈ ਬੱਸ ਤਿਆਰੀ ਕੀਤੀ ਬੈਠੀ ਹੈ ਹੁਣ ਸਹੀ ਮੌਕਾ ਵੇਖ ਰਹੀ ਭਾਵੇਂ ਇਹਨਾਂ ਦੇ ਐਮਐਲਏ ਤੋੜੇ ਭਾਵੇਂ ਕੁੱਝ ਹੋਰ ਢੰਗ ਤਰੀਕਾ ਵਰਤੇ ਇੱਕ ਗੱਲ ਹੋਰ ਹੁਣ ਭਾਜਪਾ ਸੁਖਬੀਰ ਸਿੰਘ ਬਾਦਲ ਨਾਲ ਵੀ ਅੰਦਰੋਂ ਅੰਦਰੀ ਕੁੱਝ ਕਰ ਰਹੀ ਹੋ ਸਕਦਾ ਗਿੱਦੜਬਾਹ ਜ਼ਿਮਨੀ ਚੋਣ ਸੁਖਬੀਰ ਸਿੰਘ ਬਾਦਲ ਜਿੱਤ ਜਾਵੇ ਅਤੇ ਉਸ ਤੋ ਬਾਅਦ ਭਾਜਪਾ ਉਸ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੀ ਸਮਝੋਤੇ ਤਹਿਤ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਜੋੜ ਤੋੜ ਲਈ ਵਰਤੇ ਕਿਉਂਕਿ ਭਾਜਪਾ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੂੰ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪਾਂ ਨੂੰ ਤਾਂ ਵਰਤ ਕੇ ਵੇਖ ਲਿਆ ਹੈ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੁਣ ਕੇਂਦਰ ਦੀ ਭਾਜਪਾ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਕੇ ਪੰਜਾਬ ਵਿੱਚ ਸਾਰਕਾਰ ਬਣਾਉਣ ਲਈ ਅੰਦਰੋਂ ਅੰਦਰੀ ਜਮਾਂ ਜੋੜ ਲਗਾ ਰਹੀ ਹੈ
@Amriksingh-cn5oh
@Amriksingh-cn5oh Ай бұрын
Ih hi ik ledar hai jo hak sach te bolda aap sarkar lai lakh lahant
@DharamrajKhatri
@DharamrajKhatri Ай бұрын
Salut aa khehra ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jat794
@jat794 Ай бұрын
sira khaira sahib
@NavjotSingh-qu1ys
@NavjotSingh-qu1ys Ай бұрын
ਖੈਰਾ ਯਾਰ ਕੁਰਸੀ da
@Amriksingh-cn5oh
@Amriksingh-cn5oh Ай бұрын
Police nu samjlana chahida 2027 da cm hai Amritpal singh
@sarmakhsingh310
@sarmakhsingh310 Ай бұрын
Good g
@Sonu-eb8qf
@Sonu-eb8qf Ай бұрын
ਇੰਨਾਂ ਕੁ ਨਸ਼ਾ ਦੂਰ ਲੈਣ ਿਕਉ ਿਗਆ ਹਰ ਥਾਂ ਿਮਲਦਾ
@majorsingh8647
@majorsingh8647 Ай бұрын
ਝੂਠੇ ਪਰਚੇ ਕਰਕੇ ਭੰਡ ਦੀ ਸਰਕਾਰ ਲੋਕਾ ਦੀ ਅਵਾਜ ਦਬਾਉਣਾ ਚਹੁੰਦੀ ਹੈ ਜਲੰਧਰ ਜੀਮਨੀ ਚੋਣ ਜਿੱਤ ਕੇ ਕੋਈ ਵੱਡੀ ਮੱਲ ਨਹੀ ਮਾਰ ਲਈ ਆਪ ਨੇ 2027 ਦੀਆ ਚੋਣਾ ਵਿੱਚ ਚੀਕਾ ਪਵਾਉਣਗੇ ਪੰਜਾਬ ਦੇ ਲੋਕ ਕੇਜਰੀ ਵਾਲ ਦਿੱਲ਼ੀ ਵਿੱਚ ਬੈਠਾ ਸੁਣੂਗਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸੁਖਪਾਲ ਸਿੰਘ ਖਹਿਰਾ ਪੰਜਾਬ ਦਾ ਧੱਕੜ ਲੀਡਰ ਹੈ
@gunvanshsingh8607
@gunvanshsingh8607 Ай бұрын
Independent inquiry be done in this case
@hazurkhehra6838
@hazurkhehra6838 Ай бұрын
2027 ch amritpal singh nu cm banao ji plz share masle Hal ho jange ji plz 🙏🏻
@user-fb9mb7bb2r
@user-fb9mb7bb2r Ай бұрын
ਲੌਕਾ ਦਾ ਧਿਆਨ ਨਹੀ ਭਟਕਦਾ ੲਆਨੂ ਪਤਾ ਚਾਲ ਹੈ
@AmarjitSingh-lp2qc
@AmarjitSingh-lp2qc Ай бұрын
knoon hi ganda
@user-cf3vx3uc9k
@user-cf3vx3uc9k Ай бұрын
Janta know sab kuch
@user-fb9mb7bb2r
@user-fb9mb7bb2r Ай бұрын
ਐਸ ਐਸ ਪੀ ਨੂ ਬੁਚੜ ਭਡ ਨੇ ਕੌਠੀ ਪਾ ਦਿੱਤੀ ਤੇਰੇ ਬਚੇ ਮਰ ਜਾਣ😊😮😮😮
@tarsemsingh5903
@tarsemsingh5903 Ай бұрын
Very good👍👍👍👍👍❤❤😂😂
@user-br9xr3xf5f
@user-br9xr3xf5f Ай бұрын
2027 CM amritpal singh jindabad ❤
@hazurkhehra6838
@hazurkhehra6838 Ай бұрын
Amritpal singh nu cm banao ji plz share masle Hal ho jange ji plz 🙏🏻
@hazurkhehra6838
@hazurkhehra6838 Ай бұрын
Punjab da ek hi Hal amritpal singh nu cm banao ji plz share masle Hal ho jange ji plz 🙏🏻
@GurdevSingh-rf5kp
@GurdevSingh-rf5kp Ай бұрын
Khehra.Shab.Zindabad.jagdi.Jamer.Zindabad
@user-fb9mb7bb2r
@user-fb9mb7bb2r Ай бұрын
ਪੁਲਿਸ ਨਹੀ ਸੀ ਬੀ ਆਇ ਜਾਚ ਕਰੇ
@user-td7cy9hl9f
@user-td7cy9hl9f Ай бұрын
Cbi vi ohna di
@MandeepMandhali
@MandeepMandhali Ай бұрын
ਹੱਕ ਸੱਚ ਤੇ ਪਹਿਰਾ ਸੁਖਪਾਲ ਸਿੰਘ ਖਹਿਰਾ❤
@jagseersingh2314
@jagseersingh2314 Ай бұрын
4.43 🎉
@SonuBal-kj8zu
@SonuBal-kj8zu Ай бұрын
Good
@lalisandhu5164
@lalisandhu5164 Ай бұрын
Satpal khaiara jinda bad 👍🙏🙏🙏🙏
@gunvanshsingh8607
@gunvanshsingh8607 Ай бұрын
Sukhpal singh khehra himself is victim of it
@gurleensingh4160
@gurleensingh4160 Ай бұрын
Bhagvantu nu ik seat ni milni next election hoy ta sahi.
@GurmakhSingh-xo1kt
@GurmakhSingh-xo1kt Ай бұрын
Laka no sab Pata hea
@user-lc7lk7qt6h
@user-lc7lk7qt6h Ай бұрын
Madam MP Amrit Pal Singh
@jasvindersingh4813
@jasvindersingh4813 Ай бұрын
Khaira Sahib Bhagwant De Nal AMRIT Pal Da Vee Drug Test Karwao Sari Picture Samne Aa Jawegi AMRIT Pal Da Kooe Stand Nahi Pehla Kehnda Mai Indian Savidan Nu Nahi Munda Hun Oath Chukan Lyee Russa Tarhwanda See Baki Khaira Saria Sarkara Es Tura Karda Hundia Ji Tuhanu Vee Khichi Firde See
@hoshiarsingh81
@hoshiarsingh81 Ай бұрын
Tusi background tea bhai amritpal singh de video kio vikah rahi ho
@GurmakhSingh-xo1kt
@GurmakhSingh-xo1kt Ай бұрын
Bagantmam mordabad khara jindabad
@GurumukhSingh-sx5ph
@GurumukhSingh-sx5ph Ай бұрын
Bil kul sutch hai medical sahi hai mal baramad hua amrit pal ka kafi beta gang sukhpal khetam ker gang ke kam ker rahe hain unko jail dikha do thanks sadhu usa
@endeavour1349
@endeavour1349 Ай бұрын
4gm? Bakwas. Timing dekho. Ki nahen kar sakdi police. Sara kuch open tareekae naal kyon naheen keeta? Planting or even forcibly drug deke dope test kar sakde ne. Ssp vehla hai?
@RanaSandhu-wu4pf
@RanaSandhu-wu4pf Ай бұрын
Khaira sahib since nahi pari sharab da dop test nhi aunda
@Gurpreetsingh-ln9xu
@Gurpreetsingh-ln9xu Ай бұрын
ਬੁੱਚੜ ਸਰਕਾਰ ਮੁਰਦਾਬਾਦ
@kuldipkaur1470
@kuldipkaur1470 Ай бұрын
I feel soooooo sorry for amritpal Singh mum dad all upset. I think amritpal Singh leave everything and enjoy normal life. He is soooooooooo nice god bless him I feel soooooo bad when government do these blames on his brother God bless him and his family His family get wrong blames.
@ranjitsinghboparai1767
@ranjitsinghboparai1767 Ай бұрын
👍👍👍💯
@baseddude-qc4vy
@baseddude-qc4vy Ай бұрын
Bhagwant mann shame on you 👎🏻👎🏻👎🏻👎🏻Punjab police 👎🏻
@gursewakghuman7775
@gursewakghuman7775 Ай бұрын
Punjab sarkar Murdabad Murdabad Murdabad
@lakheeaulakh2475
@lakheeaulakh2475 14 күн бұрын
Jaker Sandeep arora ne vechi si drug media🎉 oss nu kyo nahi dikha rahi
@Amriksingh-cn5oh
@Amriksingh-cn5oh Ай бұрын
Ih Sarkar nu gursikha dian badduvava hi lai bathan gyan
@sukhdevsingh4474
@sukhdevsingh4474 Ай бұрын
Chalya Kartoos
@user-qu6kk2pv4t
@user-qu6kk2pv4t Ай бұрын
Bishnoi te sarkar da jija ji aa
Jumping off balcony pulls her tooth! 🫣🦷
01:00
Justin Flom
Рет қаралды 34 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 42 МЛН
Smart Sigma Kid #funny #sigma #comedy
00:40
CRAZY GREAPA
Рет қаралды 36 МЛН
Jumping off balcony pulls her tooth! 🫣🦷
01:00
Justin Flom
Рет қаралды 34 МЛН