Amritpal Singh ਦੇ ਭਰਾ ਕੋਲੋਂ ਕਥਿਤ ਤੌਰ 'ਤੇ ਨਸ਼ਾ ਮਿਲਿਆ, ਪੁਲਿਸ ਤੇ ਮਾਪੇ ਕੀ ਕਹਿ ਰਹੇ |𝐁𝐁𝐂 𝐏𝐔𝐍𝐉𝐀𝐁𝐈

  Рет қаралды 33,774

BBC News Punjabi

BBC News Punjabi

25 күн бұрын

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਉੱਤੇ ਨਸ਼ਾ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਮੁਤਾਬਕ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਮਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਡਰੱਗ ਵੀ ਕਿਹਾ ਜਾਂਦਾ ਹੈ। ਪੁਲਿਸ ਨੇ ਇਹਨਾਂ ਨੂੰ ਵੀਰਵਾਰ ਸ਼ਾਮ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜਿਓਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ ਤੇ ਪਰਦੀਪ ਸ਼ਰਮਾ, ਐਡਿਟ - ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 337
@samandeepsingh4520
@samandeepsingh4520 21 күн бұрын
ਪੂਰਾ ਜੋਰ ਲਕੇ ਸਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਨੂ ਬਦਨਾਮ ਕਰਨ ਕਰ ਰਹਿਆ
@rajbirkaur9037
@rajbirkaur9037 21 күн бұрын
ਝੂਠ ਝੂਠ ਝੂਠ ਹਿੰਦੁਸ਼ਤਾਨ ਦੀਆਂ ਝੂਠੀਂਆਂ ਚਾਲਾਂ
@SukhwinderSingh-jg1je
@SukhwinderSingh-jg1je 21 күн бұрын
ਲਾਹਨਤਾਂ ਇਹੋ ਜਿਹੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਜੋ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾ ਕੇ ਫਸਾਇਆ ਜਾ ਰਿਹਾ ਹੈ
@bikramgill5035
@bikramgill5035 21 күн бұрын
ਸਿੱਖਾਂ ਦੇ ਦੁਸ਼ਮਣੋ ਬੱਸ ਕਰੋ, ਸਿੱਖਾਂ ਨੂੰ ਬਦਨਾਮ ਨਾ, ਕਰੋ
@Daske.WaleSahi
@Daske.WaleSahi 21 күн бұрын
ਵੱਡੇ ਵੱਡੇ ਮਗਰਮੱਛਾਂ ਨੂੰ ਤਾਂ ਫੜ੍ਹਦੇ ਨਹੀਂ ਏਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਲਈ ਕਿੱਥੋਂ ਤੱਕ ਡਿਗੋਂਗੇ ਸਾਡੇ ਦੋ ਪਿੰਡਾਂ ਚ ਇੱਕੋ ਬੰਦੇ ਨੇ ਬੇਅਦਬੀ ਕੀਤੀ ਦੋਸ਼ੀ ਤੇ UAPA ਲੱਗੀ ਕਹਿੰਦੇ ਜ਼ਮਾਨਤ ਨਹੀਂ ਹੁੰਦੀ ਪਰ ਸੱਤ ਮਹੀਨੇ ਬਾਅਦ ਜ਼ਮਾਨਤ ਤੇ ਆ ਗਿਆ ਪਾਪੀ ਪੁਲੀਸ ਨੇ ਸੱਤ ਮਹੀਨੇ ਚਲਾਣ ਹੀ ਪੇਸ਼ ਨਹੀਂ ਕੀਤਾ ਜਿਹੜਾ ਤਿੰਨ ਮਹੀਨੇ ਚ ਕਰਨਾ ਹੁੰਦਾ ਉਹ ਬਾਹਰ ਫਿਰਦਾ ਇਹ ਪੁਲੀਸ ਵਾਲਿਆਂ ਨੇ ਗੁਰੂ ਨਾਲ ਵੀ ਧੋਖਾ ਕੀਤਾ ਬੇਅਦਬੀ ਦੇ ਦੋਸ਼ੀ ਨੂੰ ਬਚਾਉਣ ਲਈ
@chamanlal3937
@chamanlal3937 21 күн бұрын
ਜੇ ਪੁਲਿਸ ਦੀ ਔਕਾਤ ਹੈ ਤਾਂ ਸਾਡੇ ਪਿੰਡ ਆਵੇ, ਇੱਕ ਵਾਰ ਨਹੀਂ ਸੌ ਵਾਰ ਪੁਲਿਸ ਨੂੰ ਦੱਸਿਆ ਕਿ ਮੁੰਡਾ ਸ਼ਰੇਆਮ ਗੋਲੀਆਂ ਵੇਚਦਾ। ਪਰ ਪਤਾ ਨਹੀਂ ਕਿਉਂ ਇਨ੍ਹਾਂ ਦੀ ........ ਫਟ ਜਾਂਦੀ ਆ।
@GurpreetSingh-jl5pf
@GurpreetSingh-jl5pf 21 күн бұрын
ਭਾਈ ਸਾਹਬ ਦੇ ਭਰਾ ਤੇ ਕੇਸ ਤਾ ਕੀਤਾ ਹੁਣ ਡਰੱਗ ਫੈਕਟਰੀ ਦਾ ਤਾ ਕਰਦੇ ਇਹ 4,5 ਗ੍ਰਾਮ ਨਾਲ ਕੀ ਹੋਣਾ।ਬਾਕੀ ਪੁਲਿਸ ਕਿੰਨੀ ਸੱਚੀ ਇਹ ਤਾ ਸਾਰੇ ਪੰਜਾਬ ਨੂੰ ਪਤਾ ਹੀ ਐ।
@DUSHMAN-bk4in
@DUSHMAN-bk4in 21 күн бұрын
ਭੇਡਾਂ ਨੂ ਭੋਰਾ ਸ਼ਰਮ ਨੀ ਹੁਣ ਵੀ ।
@rajpalravinder4702
@rajpalravinder4702 21 күн бұрын
ਸੱਚ ਹਜਮ ਆਉਣਾ ਔਖਾ😅😅
@Mandeepsingh1023
@Mandeepsingh1023 21 күн бұрын
ਭਾਰਤ ਵਿੱਚ ਸਰਕਾਰ ਕੁੱਝ ਵੀ ਕਰ ਸਕਦੀ ਹੈ ਸੱਭ ਨੂੰ ਪਤਾ ਹੈ ਸਰਕਾਰਾਂ ਕਿਵੇਂ ਵਿਰੋਧੀਆਂ ਨੂੰ ਦਬਾਉਂਦੀਆਂ ਹਨ
@HarpreetSingh-bt4sd
@HarpreetSingh-bt4sd 21 күн бұрын
ਬਾਪੂ ਜੀ ਰੱਬ ਤੇ ਵਿਸ਼ਵਾਸ਼ ਰੱਖੋ, ਉਸਦੀ ਸੋਟੀ ਵਿਚ ਅਵਾਜ ਨਹੀਂ ਹੁੰਦੀ। ਦੂਜਿਆਂ ਨਾਲ ਧੱਕਾ ਕਰਨ ਵਾਲਿਆਂ ਨਾਲ ਰੱਬ ਉਸ ਤੋਂ ਵੀ ਵੱਧ ਮਾੜਾ ਕਰਦਾ ਹੈ🙏🙏🙏🙏
@judgerandhawa1361
@judgerandhawa1361 21 күн бұрын
ਫ਼ਿਲਮੀ ਸਟੋਰੀ ਜੋ 1978 ਤੋਂ ਦਸੀ ਜਾਂਦੀ!
@tejwindersingh459
@tejwindersingh459 21 күн бұрын
ਸਰਕਾਰ ਜੀ ਪੂਰਾ ਜੋਰ ਲਾਓ ਅੰਮ੍ਰਿਤਪਾਲ ਸਿੰਘ ਦੇ ਟੱਬਰ ਨੂੰ ਬਦਨਾਮ ਕਰਨ ਲਈ 😢😢
@AmandeepkaurAman-sg2kv
@AmandeepkaurAman-sg2kv 21 күн бұрын
ਪੂਰੀ ਸ਼ਾਜਿਸ ਹੈ
@AffectionateBurger-zp7cq
@AffectionateBurger-zp7cq 21 күн бұрын
ਅੰਮ੍ਰਿਤ😊😊😊ਪਾਲ ਦੇ ਭਰਾ ਦਾ ਟੈਸਟ ਅਮਰੀਕਾ ਤੋਂ ਕਰਵਾਇਆ ਜਾਵੇ ਤੇ ਜਿਹੜੇ ਇਸ ਦੇ ਵਿੱਚ ਦੋਸ਼ੀ ਹਨ ਉਨਾਂ ਦੀਆਂ ਲਾਈਬ ਬੰਦ ਕਰਾਈਆਂ ਜਾਣ
@ZujharSingh-jm1tu
@ZujharSingh-jm1tu 21 күн бұрын
ਏਹ ਹੈ ਸਰਕਾਰੀ aatbad
@sukhdevcheema7611
@sukhdevcheema7611 21 күн бұрын
ਵਾਹ ਪੂਰਾ ਜੋਰ ਲੱਗਿਆ ਹੋਇਆ ਬਦਨਾਮ ਕਰਨ ਦਾ
@rana7018josan
@rana7018josan 21 күн бұрын
Police wal gap maar reha ehdia gala te face di riactioc saaf dikh rhi hai
@balraajsohi6760
@balraajsohi6760 21 күн бұрын
ਮੇਰੇ ਪਿੰਡ ਵਿੱਚ ਹੈ ਵੇਚਣ ਵਾਲੇ ਉਹਨਾ ਨੂੰ ਫੜੋ ਨਾ ਕਿ ਸਿੱਖ ਜਗਤ ਨੂੰ ਬਦਨਾਮ ਕਰਨ ਵਿਚ ਜੋਰ ਦੇਵੋ[ ਲੱਖ ਲਾਹਣਤਾ ਤੇਰੇ ਸਰਕਾਰੇ]
@sanjogtarani3997
@sanjogtarani3997 21 күн бұрын
ਸੱਚ ਬੋਲਣ ਦਾ ਧੰਨਵਾਦ
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 26 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 37 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 26 МЛН