Amritpal Singh ਦੇ ਪਰਿਵਾਰ ਨੂੰ ਮਿਲਣਗੇ ਬਿੱਟੂ | Ravneet Bittu | BJP | Punjab News | News18 Punjab

  Рет қаралды 117,433

News18 Punjab/Haryana/Himachal

News18 Punjab/Haryana/Himachal

7 күн бұрын

Amritpal Singh ਦੇ ਪਰਿਵਾਰ ਨੂੰ ਮਿਲਣਗੇ ਬਿੱਟੂ | Ravneet Bittu | BJP | Punjab News | News18 Punjab
#AmritpalSingh #BJP #RavneetBittu #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 180
@BaljitSingh-fo3df
@BaljitSingh-fo3df 4 күн бұрын
ਏ ਪੰਜਾਬ ਦਾ ਸੀ ਐਮ ਬਣਕੇ ਯੂ ਪੀ ਦਾ ਯੋਗੀ ਬਣਨਾ ਚਾਹੁੰਦਾ ਬਾਦ ਵਿੱਚ ਸਿੱਖਾਂ ਨਾਲ ਮਾੜਾ ਕਰੂ
@Edits.by.Vexten5
@Edits.by.Vexten5 4 күн бұрын
ਇਹਦੇ ਵਿਚ ਕੋਈ ਬਹੁਤ ਵੱਡੀ ਚਾਲ ਹੈ ਪੰਜਾਬ ਦਾ ਕੋਈ ਵੱਡਾ ਨੁਕਸਾਨ ਹੀ ਨਾ ਕਰ ਦੇਵੇ ਉਡਣਾ ਸੱਪ
@user-zr5uf4hd1i
@user-zr5uf4hd1i 3 күн бұрын
ਸਿਰਫ ਪੰਜਾਬ ਵਿੱਚ ਬੀ ਜੇ ਪੀ ਦੀ ਧਿਰ ਮਜ਼ਬੂਤ ਕਰਨ ਲਈ ਤੇ ਸਿਖਾਂ ਨੂੰ ਖੁਸ਼ ਕਰਨ ਲਈ,ਰਵਨੀਤ ਬਿੱਟੂ ਨੂੰ ਕੈਬਨਿਟ ਦਾ ਸਿਖ ਚੇਹਰਾ ਬਣਾਇਆ
@HappyMehra-ej3nn
@HappyMehra-ej3nn 2 күн бұрын
​@@user-zr5uf4hd1ipppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@sahilghuman6146
@sahilghuman6146 Күн бұрын
@@user-zr5uf4hd1ilol lol opoool PPP you can pop😊l lppppoo
@jodhajhutty7090
@jodhajhutty7090 17 сағат бұрын
Ehi gal aw bayi …oh punjab nu dsde aw k oda pota bnawage punjab da CM…smj lyo huni tyari krn lg peya agliya vota di …yaar punjabi dhokha khange …jo ena di den aww…eh tan labhne ni c chahide punjab vich …menu tan samj ni aundi eni maadi yaadasht kida ho skdi aww…roj dhadi katha sunde hor history dekhde pr ah ki Ho reha
@harmailsingh283
@harmailsingh283 4 күн бұрын
ਬਿਟੂ ਗੋਲੀਆਂ ਰੋੜਦਾ ਹੈ ਇਹਨੇ ਪੰਜਾਬ ਅਤੇ ਸਿੱਖਾਂ ਲਈ ਕੁਛ ਨਹੀਂ ਕਰਨਾ ਜੇ ਅਮ੍ਰਿਤਪਾਲ ਬ ਜ ਪ ਲਈ ਵੋਟ ਪਾਵੇਗਾ ਤਾਂ ਹੀ ਸੱਭ ਹੋਵੇਗਾ
@BaazBaath-wq9vt
@BaazBaath-wq9vt 2 күн бұрын
Karu sikha lai jarur becoz he know BJP entry ta hi ho sakdi punjab vich
@Gkaur284
@Gkaur284 6 күн бұрын
ਵਧੀਆ ਗੱਲ ਹੈ ਜੇ ਰਿਆਹ ਕਰੋ ਅੰਮ੍ਰਿਤ ਪਾਲ ਤੇ ਰੇਪ ਵਿਚ ਬਹੁਤ ਫਰਕ ਹੈ ਇਹ ਤਾਂ ਸਾਰਾ ਭਗਵੰਤ ਮਾਨ ਨੇ ਕੀਤਾ ਇਹ ਦਾ ਭਗਵੰਤ ਮਾਨ ੂ ਭੁਗਤਨਾ ਪੈਣਾ
@gurbanigavehbhaiRajbirSingh
@gurbanigavehbhaiRajbirSingh 5 күн бұрын
2027 ਦੀਆਂ ਵੋਟਾਂ ਲਈ ਰਾਜਨੀਤੀ ਹੈ ਸਮਝੋ
@mrskaur539
@mrskaur539 6 күн бұрын
27 ਦੀ ਆ ਵੋਟਾਂ ਚਾਹੀਦੀਆ ਹਨ ਬਿੱਟੂ ਲੀਡਰ
@user-du7dy4pq3f
@user-du7dy4pq3f 5 күн бұрын
ਸਿੱਖ ਕੌਮ ਨੂੰ ਮੈ ਸਰਾਬੀ ਬੰਦਾ ਕਹਿਣਾ ਚਾਹਾਦਾ ਹਾ ਕੇ ਸਿੰਖੋ ਤੁਸੀ ਤੇ ਅੳਣ ਵਾਲੇ। ਵਕਤ ਵਿਚ ਅੱਜ ਤੋ ਆੳਣ ਵਾਲੇ ਵਕਤ ਵਿੱਚ ਸਾਡੇ ਬੱਚਿਆ ਦੇ ਬੱਚੇ ਮਰਵਾਉਣ ਵਿੱਚ ਇਸ ਬਿੱਟੂ ਨੇ ਪਹਿਲਾ ਕਦਮ ਰੱਖ ਲਿਆ ਹੈ ਪੰਜਾਬੀਓ ਕਿਸਾਨੋ ਤੇ ਮਜਦੂਰੋ ਬਿਂਟੂ ਨੇ ਇਹੋ ਜਿਹੀ ਕਿਸਤੀ ਵਿੱਚ ਪੈਰ ਰੱਖ ਦਿਂਤਾ ਜਿਸ ਵਿਂਚੋ। ਨਾ ਤਾ ਸਿੱਖ ਕੌਮ ਤੇ ਨਾ ਹੀ ਬਿਂਟੂ ਇਸ ਭਾਜਪਾ ਦੀ ਘੁਮਣਘੇਰੀ ਵਿੱਚ ਫਸ ਗਿਆ ਹੈ ਇਹ ਜੋ ਗੱਲਾ ਕਰ ਰਿਹਾ ਇਹ ਸਭ ਝੂਠ ਬੋਲ ਰਿਹਾ ਹੈ
@MandeepSingh-gu1xv
@MandeepSingh-gu1xv 4 күн бұрын
ਤੁਸੀਂ ਪੰਡਿਤ ਉ । ਹਰ ਗੱਲ ਇਕੋ ਨੱਕੇ ਲਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਪਹਿਲਾਂ ਪਰਖੋ ਫੇਰ ਬੋਲੋ।
@virbalsingh726
@virbalsingh726 3 күн бұрын
ਪੰਜਾਬ ਨਾਲ ਜੱਗੋਂ ਤੇਰ੍ਹਵੀਂ ਹੋਵੇਗੀ ਜੇਕਰ ‌ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ, ਸਿੱਖ ਚਿੰਤਕ ਬੁਲਾਰੇ ਰਾਜਸੀ ਸਾਜ਼ਿਸ਼ਾਂ ਨੂੰ ‌ਸਮਝਣ ਵਾਲੇ ਆਗੂਆਂ ਨੇ ਪਹਿਲਾਂ ਹੀ ਸਿੱਖ ਕੌਮ ਨੂੰ ਸੁਚੇਤ ਕਰਦੇ ਰਹੇ ਹਨ ਅਤੇ ਕਰ ਰਹੇ ਹਨ ਕਿ ਭਾਜਪਾ ਪੂਰਾ ਜ਼ੋਰ ਲਾ ਰਹੀ ਹਰ ਹੱਥ ਕੰਡਾ ਦੀ ਵਰਤੋਂ ਕਰੂਗੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ,
@user-vj3zm5ev5z
@user-vj3zm5ev5z 2 күн бұрын
@@MandeepSingh-gu1xvisde dade vangu jdo eh v Punjabi di jawani marvon lag gya fir tuhada parkhya ki kru
@user-vj3zm5ev5z
@user-vj3zm5ev5z 2 күн бұрын
@@MandeepSingh-gu1xvpehla eh kehnda c bndi singh bahar nhi aune chaide kise v halat ch, hun bjp nu punjab vich lyon lyi rang badal gya, aje v parkhna baki aa , a kal nu hath maro
@BalkarSingh-dc1oq
@BalkarSingh-dc1oq 5 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@DOUBLEM17
@DOUBLEM17 2 күн бұрын
Aye oye bahut mareya pale nu
@gill-punjab
@gill-punjab 6 күн бұрын
ਕਿਸਾਨਾ ਦਾ ਮਸਲਾ ਹੱਲ ਕਰਾਉ
@kewal9190
@kewal9190 5 күн бұрын
Is di gall vich na ao samjho punjabi veero sirf votan naal matlab a
@GuriDhaliwal-xs2oy
@GuriDhaliwal-xs2oy 3 күн бұрын
Ade demag ch kuj hor he chl.reha
@GurkiratSingh-fs1dx
@GurkiratSingh-fs1dx 3 күн бұрын
ਇਸ ਦਲੇ ਦਿਆਂ ਇੰਟਰਵਿਊ ਨਾਂ ਕਰਿਆ ਕਰੋ ਬਾਈ ਜੀ
@parminderkaurkhaila1437
@parminderkaurkhaila1437 6 күн бұрын
Bandi sigha lyi tusi dil wda kro Plz
@PatelMattu
@PatelMattu 6 күн бұрын
ਹੁਣ ਰਵਨੀਤ ਬਿੱਟੂ ਅੰਮ੍ਰਿਤਪਾਲ ਦੀ ਜਿੱਤ ਨੂੰ ਦੇਖ ਕੇ ਮੌਕ ਮਾਰ ਰਿਹਾ ਹੈ ਪਹਿਲਾਂ ਤਾਂ ਇਹ ਕਹਿੰਦਾ ਸੀ ਅਸੀਂ ਪੰਜਾਬ ਛੱਡ ਜਾਵਾਂਗੇ
@SherSidhu-xt6jm
@SherSidhu-xt6jm 5 күн бұрын
Never ever trust double faced cunning RSS proxies
@Ansimossss
@Ansimossss 5 күн бұрын
Ryt👍
@GagandeepSinghGill-sc8gk
@GagandeepSinghGill-sc8gk 4 күн бұрын
ਵੀਰ ਜੀ ਇਸੇ ਵਿੱਚ ਸਟੇਟ ਦੀ ਕੋਈ ਵੱਡੀ ਗਿਹਰੀ ਚਾਲ ਲਗਦੀ ਇਸ ਲਈ ਇਹਦੀ ਕਮਜ਼ੋਰੀ ਸਮਝ ਕੇ ਆਪਣੀ ਪਿੱਠ ਨਾ ਥਾਪੜੀਏ ਤੁਸੀਂ ਆਪ ਸੋਚ ਕੇ ਦੇਖੋ ਐਨੀ ਜ਼ਹਿਰ ਉਗਲਣ ਵਾਲੇ ਦੇ ਮੂੰਹ ਵਿੱਚੋਂ ਇੱਕ ਦਮ ਹੀ ਹਮਦਰਦੀ ਦੇ ਬੋਲ ਕਿਵੇਂ ਨਿਕਲਣ ਲੱਗ ਪਏ
@MalkitSingh-ph6fr
@MalkitSingh-ph6fr 5 күн бұрын
Never belive this buchar
@bikamalhi1238
@bikamalhi1238 4 күн бұрын
ਬਹੁਤ ਵੱਡੀ ਚਾਲ ਆ ਸੈਂਟਰ ਸਰਕਾਰ ਦੀ ਨੁਕਸਾਨ ਹੋਵੇਗਾ ਕੌਮ ਦਾ
@SatnamSingh-wv9gg
@SatnamSingh-wv9gg 4 күн бұрын
ਰਵਨੀਤ ਬਿੱਟੂ ਜੀ ਜੇ ਤੁਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਿੱਚ ਮਦਦ ਕਰੋਗੇ ਤਾਂ ਛੋਡੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਜਿੱਤੋਗੇ ਤੇ ਗੋਡਾ ਆਉਣ ਵਾਲਾ ਭਵਿੱਖ ਵੀ ਚੰਗਾ ਹੋਵੇਗਾ ਲੋਕਾਂ ਦਾ ਛੋਡੇ ਪ੍ਰਤੀ ਗੁੱਸਾ ਵੀ ਘਟੇਗਾ ਬੰਦੀ ਸਿੰਘ ਰਿਹਾਈ ਹੁੰਦੀ ਏ ਤਾ ਪੰਜਾਬ ਦਾ ਭਵਿੱਖ ਵੀ ਸੁਧਰੇਗਾ ਪੰਜਾਬ ਲਈ ਚੰਗਾ ਸਮਾਂ ਵੀ ਜ਼ਰੂਰ ਆਵੇਗਾ
@SantoshiSharma-ps5mt
@SantoshiSharma-ps5mt Күн бұрын
Ehnu kon puchdaa😂😂😂😂
@ravinderravi8257
@ravinderravi8257 4 күн бұрын
ਕੋਈ ਗਲਤੀ ਨਹੀ ਹੋਈ ਆਪਣੀ ਗੱਲ ਨੂੰ ਸਹੀ ਦਰਸਾਉਣ ਦੀ ਕੋਸ਼ਿਸ ਨਾ ਕਰ ਅੰਮਿ੍ਤਪਾਲ ਤੇਰੇ ਨਾਲੇ ਜਿਆਦਾ ਸਮਝਦਾਰ ਹੈ
@balwinderkumar4869
@balwinderkumar4869 2 күн бұрын
समझदार ओह वी अमृत्पल्
@ravinderravi8257
@ravinderravi8257 9 сағат бұрын
@@balwinderkumar4869 ਐਵੇ ਥੋੜਾ ਇਥੋ ਤੀਕ ਪੁੱਜਿਆ
@fojiram730
@fojiram730 4 күн бұрын
ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਾ ਕਰੋ ਜਦੋਂ ਕੋਈ ਪੰਜਾਬ ਦੇ ਲੋਕਾਂ ਲਈ ਹਿੱਕ ਠੋਕ ਕੇ ਖੱੜਦਾ ਬੋਲਦਾ ਤਾਂ ਉਸ ਦਾ ❤ਸਾਥ ਦਿੱਤਾ ਜਾਵੇ ਰਵਨੀਤ ਬਿੱਟੂ ਘੈਂਟ
@GagandeepSingh-ub4lu
@GagandeepSingh-ub4lu 3 күн бұрын
❤🙏💗🌹🙏 Bilkul 💯💯 Right veera 🙏
@lakhwindergrewal4999
@lakhwindergrewal4999 6 күн бұрын
Panjab Vch Bht Vddi Siast Chal Rahi A Awair rho Loko ena di Panjab te akh a bs🤷🏻‍♂️
@ORIGINHOMESTEAD
@ORIGINHOMESTEAD 6 күн бұрын
Bilkul sahi gal hai ji
@GURMAILSINGH-zy2hf
@GURMAILSINGH-zy2hf 6 күн бұрын
Eh jideya glla kr rehya aa bjp ch ja eh gl thik nhi yr manu lgda aan wala time punjab ly bhot bura na hove chal ki rehya ha eh sab eh bnda anne jaldi anna kive badal gya
@lakheeaulakh2475
@lakheeaulakh2475 5 күн бұрын
Bilkul theek, BJP. Will use him in every way to divide Punjab to get votes. BJP have got him in place to use as a tool
@GagandeepSinghGill-sc8gk
@GagandeepSinghGill-sc8gk 4 күн бұрын
ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਸਦੇ ਪਿੱਛੇ ਛੁਪੀ ਕੋਈ ਡੂੰਘੀ ਵੱਡੀ ਰਾਜਨੀਤੀ ਹੈ ਇਸ ਲਈ ਆਪਨੂੰ ਗਿਰਾਈ ਨਾਲ ਸੋਚ ਸਮਝ ਕੇ ਚੱਲਣ ਦੀ ਲੋੜ ਹੈ 2027 ਦੀ ਪੰਜਾਬ ਵਿੱਚ ਸਰਕਾਰ ਬਣਾ ਕੇ ਪੰਜਾਬੀਆਂ ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਲਈ ਜਾਲ ਬੁਣਨ ਦੀ ਸ਼ੁਰੂਆਤ ਕੀਤੀ ਹਾਲੇ ਸਿਰਫ ਬਿਆਨ ਦਵਾਕੇ ਹਲੇ ਅੱਗੇ ਅੱਗੇ ਦੇਖੋ ਕਿਉਂਕਿ ਬੀ ਜੇ ਪੀ ਵਿੱਚ ਪੰਜਾਬ ਦੇ ਹੋਰ ਕਿਨੇਂ ਵੱਡੇ ਤੇ ਪੁਰਾਣੇ ਲੀਡਰ ਨੇ ਉਨ੍ਹਾਂ ਨੂੰ ਇੱਕ ਵੀ ਅਹੁਦਾ ਨਹੀਂ ਦਿੱਤਾ ਕੇਂਦਰ ਸਰਕਾਰ ਵਿੱਚ ਇਸਨੂੰ ਹੀ ਕਿਉਂ ਇਹ ਸਭ ਤੋਂ ਜ਼ਿਆਦਾ ਜ਼ਹਿਰ ਉਗਲਣ ਵਾਲੇ ਦੇ ਮੂੰਹ ਵਿੱਚੋਂ ਇੱਕ ਦਮ ਹਮਦਰਦੀ ਕਿਵੇਂ ਸੋਚਣ ਵਾਲੀ ਗੱਲ ਐ
@GagandeepSinghGill-sc8gk
@GagandeepSinghGill-sc8gk 4 күн бұрын
ਵੀਰ ਜੀ ਸਾਡੇ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਗੱਲਾਂ ਤੁਹਾਡੇ ਵਰਗੇ ਸੁਝਵਾਨ ਵਿਅਕਤੀਆਂ ਦੇ ਹੀ ਸਮਝ ਪੈਂਦੀਆਂ ਬਾਕੀ ਮੇਰੇ ਵਰਗੇ ਆਪਣੇ ਆਪ ਵਿੱਚ ਵਿਦਵਾਨ ਬਣੇ ਬਿਨਾਂ ਗੱਲੋਂ ਹੀ ਆਪਣੀ ਪਿੱਠ ਥਾਪੜ ਰਹੇ ਹਨ
@user-nz7nq5pb6m
@user-nz7nq5pb6m Күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@gurkiratsingh2205
@gurkiratsingh2205 4 күн бұрын
ਸੱਪਾਂ ਦਿਆਂ ਪੁੱਤਾਂ ਨੂੰ ਕਹਿੰਦੇ ਭਾਵੇਂ ਚੂਲੀਆਂ ਦੁੱਧ ਪਈਏ ਡੰਗ ਮਾਰਦੇ ਨੇ ਇਹ ਬਿਅੰਤੇ ਬੁੱਚੜ ਦਾ ਪੋਤਰਾ ਏ ਡੰਗ ਮਾਰੂ ਜੇ ਮੋਦੀ ਹੋਣੀ ਇੰਨੇ ਚੰਗੇ ਹੁੰਦੇ ਤਾਂ ਪੰਜਾਬ ਦੀ ਝਾਕੀ ਕਿਉਂ ਕੱਢ ਦਿੰਦੇ 26 ਜਨਵਰੀ ਨੂੰ ਬਾਹਰ ਉਦੋਂ ਤਾਂ ਤਕਲੀਫ ਹੁੰਦੀ ਹੁਣ ਇਹ ਬਹੁਤ ਚੰਗੇ ਲੱਗਣ ਲੱਗ ਪਏ ਪੰਜਾਬੀ ਇਹਨਾਂ ਨੂੰ ਕਿਉਂ ਹੁਣ ਬਹੁਮਤ ਨਹੀਂ ਨਾ ਮਿਲੀ ਸਰਕਾਰ ਸੈਂਟਰ ਦੇ ਵਿੱਚ ਬਹੁਮਤ ਹੁੰਦੀ ਤਾਂ ਇਹ ਪੰਜਾਬੀਆਂ ਨੂੰ ਟਿਚ ਵੀ ਨਾ ਜਾਣਦੇ
@MandeepSingh-gu1xv
@MandeepSingh-gu1xv 4 күн бұрын
ਪੰਜਾਬ ਦੀ ਝਾਕੀ ਬਾਹਰ ਕੱਢੀ ਬਾਹਰ ਕੱਢੀ। ਪੁਰੀ ਗੱਲ ਦਾ ਪਤਾ ਕੀ ਸੀ । ਲੋਕਾਂ ਦੀਆਂ ਸੁਣੀਆਂ ਸੁਣਾਈਆਂ ਅੱਗੇ ਤੋਰ ਲੈਂਦੇ ਉਹ । ਤੱਥ ਪੁਰੇ ਪਤਾ ਨਹੀਂ ਹੁੰਦਾ। ਪੰਜਾਬ ਦੀ ਝਾਕੀ ਵਿਚ ਸਾਰਾ ਕੁਝ ਕੇਜਰੀਵਾਲ ਤੇ ਭਗਵੰਤ ਮਾਨ ਦੇ ਬਾਰੇ ਦਸਿਆ ਗਿਆ ਸੀ। ਪਰ ਪੰਜਾਬ ਦੇ ਹਾਲਾਤ ਕੁਝ ਹੋਰ ਸਨ । ਇਸ ਲਈ ਪੰਜਾਬ ਦੀ ਝਾਕੀ ਨਹੀਂ ਸੀ ਪਾਈ । ਹੁਣ ਉਹ ਝਾਕੀ ਦਾ ਦਿ੍ਸ਼ ਲੋਕਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਦਿਖਾ ਦਿੱਤਾ
@GagandeepSingh-ub4lu
@GagandeepSingh-ub4lu 3 күн бұрын
​@@MandeepSingh-gu1xv🙏💯💯💯💗💗💗💗🌹🌹 Bilkul 💯💯💯💯 Right 👍👍 God bless you 🙏
@user-pt8ho4iv1r
@user-pt8ho4iv1r 5 күн бұрын
Rang badlan vich ta tu GIRGIT nu maat pauna
@user-nz7nq5pb6m
@user-nz7nq5pb6m Күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@samra4798
@samra4798 Күн бұрын
Jes din eh Buchar Amritpal de Priwar nu milo oh 0 honge
@gagandeepsingh-cv9uc
@gagandeepsingh-cv9uc 6 күн бұрын
J. Hun. Hege Banda. Te. Raja. Warring. Te. Kr. Ed cbi. Pej.
@user-ub4yg3fc8e
@user-ub4yg3fc8e 4 күн бұрын
Bittu Bro Sahi Kah Riha h
@punjjaabdesh8659
@punjjaabdesh8659 5 күн бұрын
ਗੱਲ ਦਾ ਸਵਾਦ ਤਾਂ ਫ਼ੇਰ ਆ ਜੇ ਰਾਜੇ ਨੂੰ ਚੰਗੀ ਤਰ੍ਹਾਂ ਠੋਕਦੇਂ
@gurdeshsingh7824
@gurdeshsingh7824 6 күн бұрын
RAVNEET MP 🎉 Amaritpal ko v lo sath.
@gurpreetsinghsandhu4658
@gurpreetsinghsandhu4658 4 күн бұрын
Very good
@Daske.WaleSahi
@Daske.WaleSahi 3 күн бұрын
ਇਹਨੇ ਤਾਂ ਪਹਿਲਾਂ ਵੀ ਆਖਿਆ ਸੀ ਕਿਸਾਨੀ ਸੰਘਰਸ਼ ਵੇਲੇ ਕਿ ਜੇ ਮੋਦੀ ਤਿੰਨੇ ਕਿਸਾਨੀ ਬਿੱਲ ਵਾਪਸ ਲੈ ਲਵੇ ਮੈਂ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਬਾਹਰ ਕਢਾ ਦਿਆਂਗਾ ਬੇਅੰਤ ਸਿੰਘ ਕਤਲ ਕਾਂਡ ਵਾਲਿਆਂ ਨੂੰ ਤੇ ਮੋਦੀ ਨੇ ਬਿੱਲ ਵਾਪਸ ਲੈ ਲਏ ਪਰ ਇਹ ਫੇਰ ਮੁੱਕਰ ਗਿਆ ਸੀ
@DavinderSingh-pt4ti
@DavinderSingh-pt4ti 2 күн бұрын
Koi samjh ta aa nahi Rahi , lss bande di , Dogla Banda Eh , ,,,,,,, koi hai sahmat mere Naal ………?
@punjabskynews
@punjabskynews 6 күн бұрын
ਕਲਾ ਵਰਤ ਰਹੀ ਆ
@GagandeepSinghGill-sc8gk
@GagandeepSinghGill-sc8gk 4 күн бұрын
ਵੀਰ ਜੀ ਇਸਦੀਆਂ ਗੱਲਾਂ ਨੂੰ ਕਲਾ ਨਾ ਸਮਝੋ ਇਸਦੇ ਪਿੱਛੇ ਬਹੁਤ ਵੱਡੀ ਰਾਜਨੀਤਕ ਗੇਮ ਪਲਾਨ ਲੱਗ ਰਿਹਾ ਹੈ ਤੁਸੀਂ ਆਪ ਦੇਖ ਲਓ ਇਸਤੋਂ ਕਿਨੇਂ ਜ਼ਿਆਦਾ ਸੀਨੀਅਰ ਲੀਡਰ ਨੇ ਬੀ ਜੇ ਪੀ ਵਿੱਚ ਪੰਜਾਬ ਦੇ ਉਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਅਹੁਦਾ ਮਿਲਿਆ। ਇਸਨੂੰ ਰਾਜ ਮੰਤਰੀ ਸਿੱਪ ਮੈਨੂੰ ਲੱਗਦਾ 2027 ਵਿੱਚ ਸਰਕਾਰ ਬਣਾਉਣ ਦਾ ਕੋਈ ਚੱਕਰ ਲੱਗਦਾ ਬਾਕੀ ਵੀਰ ਜੀ ਤੁਸੀਂ ਮੇਰੇ ਤੋਂ ਸਿਆਣੇ ਹੋ ਮੈਂ ਤਾਂ ਤੁੱਛ ਬੁੱਧੀ ਅਨੁਸਾਰ ਅੰਦਾਜ਼ਾ ਲਗਾਇਆ
@SantoshiSharma-ps5mt
@SantoshiSharma-ps5mt Күн бұрын
Achaaaaaaaaaaaaaaaaaaaaa......
@jaswantraj1615
@jaswantraj1615 Күн бұрын
Bhai ji is te yakeen na kareo kuch vi ho sakda
@jasmailsingh8515
@jasmailsingh8515 4 күн бұрын
ਬਿੱਟੂ ਜੀ ਸਮਝਣ ਦੀ ਕੋਸ਼ਿਸ਼ ਕਰੋ, ਅਮਿ੍ਤਪਾਲ ਸਿੰਘ ਦਾ ਤੁਹਾਡੀ ਸਰਕਾਰ ਨਾਲ ਕੋਈ ਵਿਰੋਧ ਨਹੀ, ਕੀਤਾ ਭਗਵੰਤ ਮਾਨ ਨੇ ਹੈ ਤੇ ਭਰੇਗਾ ਵੀ ਭਗਵੰਤ ਮਾਨ ਸਰਕਾਰ, 2027 ਦੀ ਸਰਕਾਰ ਬਾਰੇ ਸੋਚੋ,
@SantoshiSharma-ps5mt
@SantoshiSharma-ps5mt Күн бұрын
Enaa hi hamdard aa ta singaa nu bahr kdaa jehde apni sajaa puri kri baithe aaa.v😢
@GurlalSingh-yl6bt
@GurlalSingh-yl6bt 11 сағат бұрын
Khadur sahib to my brother amritpal sing
@gurkiratgill9473
@gurkiratgill9473 3 күн бұрын
😱😱😱😱😱😱
@GurjeetSingh-sk5cm
@GurjeetSingh-sk5cm 5 күн бұрын
Ravnitsinghji of BJP blackmails Amritpal matter. He is copy of PM character......cheater, Bluffer, .....
@lakheeaulakh2475
@lakheeaulakh2475 5 күн бұрын
You are right, he can't be trusted. Otherwise you will regret it people He wants to be CM of Punjab and if he becomes CM Punjab won't be same.
@balvantsingh5257
@balvantsingh5257 6 күн бұрын
ਦੇਰ ਆਏ ਦਰੁਸਤ ਆਏ
@YuvrajSingh-fg8sc
@YuvrajSingh-fg8sc 6 күн бұрын
Nautanki hai Saab
@HarmanSingh-lk3ix
@HarmanSingh-lk3ix 4 күн бұрын
ਜਾਰ ਏਨਾ ਦੋਗਲਾ ਬੰਦਾ ਏ
@skvirk2669
@skvirk2669 Күн бұрын
This guy is cunning. Chalaak. I think party trying to present his image differently but “yeh joh public hai bi sab janti hai …..“
@kksandhu1779
@kksandhu1779 4 күн бұрын
Ah ki drama aa yaar
@sukhdevsinghsohi1951
@sukhdevsinghsohi1951 4 күн бұрын
Veer ji tusi bandi singh nu jail vicho krdo
@gurmukhsingh7428
@gurmukhsingh7428 6 күн бұрын
ਬਹੁਤ ਵਧੀਆ ਬਿੱਟੂ ਜੀ ਸਾਰੇ ਮਸਲੇ ਹੱਲ ਕਰਾਓ
@gurpindersingh9163
@gurpindersingh9163 5 күн бұрын
Jod election jit gya e fer dsu taanu eh
@lakheeaulakh2475
@lakheeaulakh2475 5 күн бұрын
You are not in an intelligent state of mind
@GurmeetSingh-cr9lv
@GurmeetSingh-cr9lv 3 күн бұрын
Es Bola ta vasvas na kro,
@malkiatsingh6034
@malkiatsingh6034 5 күн бұрын
ALWAYS REMEMBER HONABLE CHIEF PUNJAB SARDAR BEANT SINGH JI IRRESPECTIVE OF CASTE CREED AND FAITH GIVE REGARDS GREAT SACRIFICE FOR UNITY AND INTEGRITY OF THE NATION
@user-cs6ly3vc9n
@user-cs6ly3vc9n 5 күн бұрын
😂😂
@Nupa-bb1xs
@Nupa-bb1xs 2 күн бұрын
Amritpal nu milan lye ese lye jana hai ki ohnu Bjp nal jodna te fir bhar kadvona , Te sikh fer hi bhar kaddna je oh Bharat mata jai kehnge 🤣🤣🤣🤣🤣
@GurlalSingh-yl6bt
@GurlalSingh-yl6bt 11 сағат бұрын
Amritpal sinhg jallupur
@kulwantkaur-zy4eo
@kulwantkaur-zy4eo 3 күн бұрын
Ravneet Ludhiana to har ke Bjp da bitu nu Mantry bnana Mantry bn ke Amritpal nu Milna Eh ki Desanda h Rajnity Chaal
@GurlalSingh-yl6bt
@GurlalSingh-yl6bt 11 сағат бұрын
Congress
@Nupa-bb1xs
@Nupa-bb1xs 2 күн бұрын
Eh 🤣 pata hai bandi singha de rehai lye hi ehnu banaia hai, ehne Punjab da Cm banna hai kyu ki bandi singa tou pehla "Bharat mata ki jai" kvon ge 🤣🤣🤣🤣🐂
@GurlalSingh-yl6bt
@GurlalSingh-yl6bt 11 сағат бұрын
,🎉
@GagandeepSingh-is2ck
@GagandeepSingh-is2ck 2 күн бұрын
Bittu de ander vadiya leader banan di takat hai. Cm v Per eh hindutav de chakkr cho bahr nikale.
@user-ub4yg3fc8e
@user-ub4yg3fc8e 4 күн бұрын
Sach Bolan te Thanks Bro g
@user-dq1ll5zb9d
@user-dq1ll5zb9d 4 күн бұрын
Gudar
@user-qm3yc3jn3q
@user-qm3yc3jn3q 4 күн бұрын
Berhia shakahari kive ho skda
@hsbrar35
@hsbrar35 3 күн бұрын
Ravneet Bittu hun Amritpal Singh dee baidyaan vich vattay pau
@HardeepSingh-hz3tf
@HardeepSingh-hz3tf 5 күн бұрын
Pai gya bjp da patta gal vich hun pucch hila changi tarha
@user-lt4jn4kn2s
@user-lt4jn4kn2s 2 күн бұрын
Bitu jo keh rha oh sab bakwas eh modi de chmche
@GurlalSingh-yl6bt
@GurlalSingh-yl6bt 11 сағат бұрын
Hun golden hoka ayo
@88ybl
@88ybl 4 күн бұрын
Bhayo panjab nu
@DeepakBhandari-jb9gv
@DeepakBhandari-jb9gv 4 күн бұрын
Amritpal singh zindabad
@manimaan6065
@manimaan6065 3 күн бұрын
Oa. Teraa. Para. Na. V. Rap. Katea. Da. Keta
@gymaddicted4489
@gymaddicted4489 3 күн бұрын
Sapp da bacha sapp hi hunda.. Te ehe bittu Punjab nu dung jroor maarega jdon ehnu mouka mil gya. Ehe haje v buchad beante di soch nu Punjab vch lai ke aauna chaahunda jehri soch ne Punjab de hzaaran bekasoor noujwaan jhoothe encounter karke marva ditte.. Buchad beanta v delhi kolon CM di kursi lai ke aya c te Punjab da nuksaan kitta c,, ehe bittu buchad v eve hi kru. BJP da iko motive hai ke kise na kise tareeke Punjab nu apne kabze vch laina, kyonki je Punjab bjp kol aa gya tn hor koi v state saade khilaaf andolon nhi kar skegi.. Sanu eho jehe gaddaar lokan ton bach ke rehn di lorh ae
@BalwantSinghDhaliwal-kz5su
@BalwantSinghDhaliwal-kz5su 4 күн бұрын
V
@MaanSaab-sx6sd
@MaanSaab-sx6sd 4 күн бұрын
Ho gya ohi kam jo bande bjp de kilaf si ohi aaj sikh Bjp de naal a saram kro kuj
@HardeepSingh-hz3tf
@HardeepSingh-hz3tf 5 күн бұрын
Kade rahul gandi nu puchya k 1984 vich ki galti hoi tuhade kol ?
@sewaksidhu5620
@sewaksidhu5620 4 күн бұрын
ਧੰਨਵਾਦ
@user-oh4fn8bd6c
@user-oh4fn8bd6c Сағат бұрын
ae bukal da saap bn dase ga
@vanusharma0786
@vanusharma0786 3 күн бұрын
Saaf pta lgda jhooth bol reha
@newacc1162
@newacc1162 4 күн бұрын
Very good. Biant singh ji Congress
@user-oh4fn8bd6c
@user-oh4fn8bd6c Сағат бұрын
20027 dya vota lai gandy rajnyty khe reha pr kom hun jagde aa
@HarjinderSingh-ei4eq
@HarjinderSingh-ei4eq 3 күн бұрын
Hs🙏🙏🙏🙏🙏🙏🙏
@DavinderSINGH-yj4tr
@DavinderSINGH-yj4tr 6 күн бұрын
Eh sab siyasat hai hun eh sikh daa sath lab rahe ny
@user-wi8qv7ue5v
@user-wi8qv7ue5v 4 күн бұрын
ਸਾਡੇ ਬੰਦੀ। ਸਿਘ। ਵਿਆਹ। ਕਰਵਾ। ਦਿਓ। ਜੀ
@user-wi8qv7ue5v
@user-wi8qv7ue5v 4 күн бұрын
ਰਿਆਹ
@navdeepyaar4u538
@navdeepyaar4u538 6 күн бұрын
Saleya beanta Bucher not sardar
@GURMAILSINGH-zy2hf
@GURMAILSINGH-zy2hf 6 күн бұрын
Bhot big planing chal rehy ha punjab ly eh bnda anna kive change ho gya waheguru mehar kri
@user-xv4dv6oj8n
@user-xv4dv6oj8n 3 күн бұрын
Iny ki karna fuhkhra
@HarjeetSingh-oh4dy
@HarjeetSingh-oh4dy 2 күн бұрын
Kom dharam te Punjab de gaddar ena nu pehchan lavo changi tara
@Malkeetdhillon151
@Malkeetdhillon151 5 күн бұрын
ਬਿੱਟੂ ਸਾਹਿਬ ਜਿੰਨਾ ਚਿਰ ਬੰਦੀ ਸਿੰਘਾਂ ਦਾ ਮਸਲਾ ਹੱਲ ਨਹੀਂ ਨਾ ਕਰਦੇ ਉਨਾ ਚਿਰ ਤਾਂ ਸਾਨੂੰ ਪਿੰਡਾਂ ਵਾਲੇ ਨਫਰਤ ਕਰਦੇ ਹੀ ਰਹਿਣਗੇ ਤੁਹਾਨੂੰ ਸੁਹਾਵਾ ਸੀਰੀ ਮਿਲ ਜਾਊਗੀ ਤੁਹਾਡੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਵੀ ਹੋ ਜੂ ਤੁਸੀਂ ਖੁੱਲ ਕੇ ਕੰਮ ਬੰਦੀ ਸਿੰਘ ਰਿਹਾ ਕਰਦਾ
@dxb9033
@dxb9033 4 күн бұрын
Next cm bjp
@DavinderSingh-pt4ti
@DavinderSingh-pt4ti 2 күн бұрын
Eh nu mantry banana Modi di Chaal aa , Eh Bittu Gilgit aa Lomrhi aa,
@LakhveerSingh-vj2ej
@LakhveerSingh-vj2ej 4 күн бұрын
🙏😭
@ranjdeol9170
@ranjdeol9170 6 күн бұрын
This is bjp channel boss
@parmindergosal2080
@parmindergosal2080 3 күн бұрын
ਇਸ ਮਗਰਮੱਛ ਤੇ ਯਕੀਨ ਨਾ ਕਰਿਓ ਪੰਜਾਬੀਓ 👎👎
@Jatt695
@Jatt695 5 күн бұрын
Deep sidhu sara kuj vaar gya 2 saal kisani morcha vich
@gurusingh3861
@gurusingh3861 5 күн бұрын
Bittu very dirty politician. Not good for sikhs
@guwindersingh3624
@guwindersingh3624 6 күн бұрын
good
@user-ub4yg3fc8e
@user-ub4yg3fc8e 4 күн бұрын
Bittu Bro g apna Ph nu Reply me Please Bro g
@deepakjb4143
@deepakjb4143 4 күн бұрын
Ana di pan di lan salia sarkara di 🤬 Khalsa panth jinda baad hai ❤
@khushbrar7724
@khushbrar7724 6 күн бұрын
Bs kr yarr.. ehna ne ta rang badlan waale jaanwar v piche chadd te.. jini dair tk eh jaddi pushti kursiya de daawedar dfaa ni hunde.. oni dair koi sudhaar ni hona..
@gill-punjab
@gill-punjab 6 күн бұрын
ਬਿੱਟੂ ਦੇ ਬਹੁਤ ਵਧੀਆ ਵਿਚਾਰ ਨੇ
@emileeem4909
@emileeem4909 5 күн бұрын
Ena di bnda ,jrur milna chahida.
@amanbawa7354
@amanbawa7354 4 күн бұрын
😂😢😮😅
@KarmjeetSingh-kt1ry
@KarmjeetSingh-kt1ry 4 күн бұрын
Baring burki pa ke chip karadu bitty nu
@lakheeaulakh2475
@lakheeaulakh2475 5 күн бұрын
He will decieve Punjab , don't trust him. Amritpal should be very careful from him. He can do damage to his image, because Bittu and BJP wants to create divide among sikhs , people understand his agenda.
@user-zq3ee5vt2t
@user-zq3ee5vt2t 5 күн бұрын
No good
@gurbir1210
@gurbir1210 5 күн бұрын
ਰਵਨੀਤ ਬਿੱਟੂ ਭਾਜਪਾ ਦਾ ਦਲਾਲ।
@AmarjitSingh-zt8cb
@AmarjitSingh-zt8cb 4 күн бұрын
ਰੇਪ ਕੇਸ ਵਿੱਚ ਪੰਜ ਸਾਲ ਐੱਮਪੀ ਰਹਿ ਨਹੀ ਸਕਦਾ ਕਿਓਕਿ ਜੇਕਰ 2ਸਾਲ ਸਜ਼ਾ ਹੋ ਜਾਵੇ ਉਸ ਦੀ ਐਮਪੀ ਦੀ ਮੈਬਰ ਸ਼ਿੱਪ ਖ਼ਤਮ ਹੋ ਜਾਂਦੀ ਹੈ
1❤️#thankyou #shorts
00:21
あみか部
Рет қаралды 88 МЛН
⬅️🤔➡️
00:31
Celine Dept
Рет қаралды 40 МЛН
1❤️#thankyou #shorts
00:21
あみか部
Рет қаралды 88 МЛН