Amritpal Singh ਦੇ ਵਕੀਲ Rajdev Singh Khalsa ਨਾਲ ਵੱਖ ਵੱਖ ਮੁੱਦਿਆਂ ਤੇ ਅਹਿਮ ਗੱਲਬਾਤ

  Рет қаралды 13,688

Surkhab Tv

Surkhab Tv

13 күн бұрын

Amritpal Singh ਦੇ ਵਕੀਲ Rajdev Singh Khalsa ਨਾਲ ਵੱਖ ਵੱਖ ਮੁੱਦਿਆਂ ਤੇ ਅਹਿਮ ਗੱਲਬਾਤ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 80
@freefireprogamer9795
@freefireprogamer9795 10 күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਾਨ ਸ਼ਖਸ਼ੀਅਤ ਗੁਰੂ ਦੇ ਸੱਚੇ ਸੁੱਚੇ ਸਿੱਖ
@BhagwantsinghSidhu-qt8gr
@BhagwantsinghSidhu-qt8gr 11 күн бұрын
ਸ੍ਰ: ਰਾਜਦੇਵ ਸਿੰਘ ਖ਼ਾਲਸਾ ਜ਼ਿੰਦਾਬਾਦ
@freefireprogamer9795
@freefireprogamer9795 10 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@HarpreetKaur-vy9ki
@HarpreetKaur-vy9ki 10 күн бұрын
ਖਾਲਸਾ ਜੀ ਬਹੁਤ ਵਧੀਆ ਵਿਚਾਰ ਹਨ ਜੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਤਹਾਨ ਜੀ
@user-kx6uq5cu6j
@user-kx6uq5cu6j 10 күн бұрын
ਧੰਨਵਾਦ ਬਾਪੂ ਜੀ ਤੁਹਾਡੀਆ ਸਾਰੀਆ ਗੱਲ ਸੱਚ
@dalersingh5082
@dalersingh5082 9 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਲਦੀ ਤੋਂ ਜਲਦੀ ਜੇਲ੍ਹ ਵਿੱਚੋ ਬਾਹਰ ਕਢਿਆ ਜਾਣਾ ਚਾਹੀਦਾ ਏ। ਸਰਕਾਰ ਨੂੰ ਜਨਤਾ ਦਾ ਫਤਵਾ ਮੰਨਣਾ ਚਾਹੀਦਾ ਐ।।
@Janti838
@Janti838 11 күн бұрын
Good job 👍
@user-ie1go6lq6i
@user-ie1go6lq6i 10 күн бұрын
Very nice well educated person Rajdev Singh Khalsa 🎉
@AHUJASS
@AHUJASS 10 күн бұрын
Thanks sardar Rajdeep Singh
@dalersingh5082
@dalersingh5082 9 күн бұрын
ਵਕੀਲ ਸ੍ਹਾਬ ਜੀ , ਬਿਲਕੁਲ ਸਹੀ ਸੱਚ ਜਵਾਬ ਦੇ ਰਹੇ ਹਨ ਜੀ। ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਏ।।
@AHUJASS
@AHUJASS 10 күн бұрын
Very impressive interview.
@p.p.gaming6500
@p.p.gaming6500 10 күн бұрын
Veer ji rajdev ji tuhanu waheguru ji chardikalan vich rakhan ji waheguru ji waheguru ji waheguru ji waheguru ji
@jaspalsingh3564
@jaspalsingh3564 9 күн бұрын
ਰਾਜਦੇਵ ਸਿੰਘ ਇੱਕ ਇਮਾਨਦਾਰ ਸਖਸ਼ੀਅਤ
@dalgeetsingh5596
@dalgeetsingh5596 10 күн бұрын
Bhai rajdev Singh Ji Khalsa jindabad
@paramjitsinghrai2718
@paramjitsinghrai2718 10 күн бұрын
Very Good Ji 👍
@user-uv7zc5by2e
@user-uv7zc5by2e 10 күн бұрын
Great personality both of you
@Operator-ce3zk
@Operator-ce3zk 10 күн бұрын
Bhau ⛳⛳🔋
@KawaljitsinghKang-wj5gf
@KawaljitsinghKang-wj5gf 6 күн бұрын
ਬਿਲ ਕੁਲ ਸਚ ਹੈ
@Punjab_de_kisan
@Punjab_de_kisan 11 күн бұрын
Samj dar ne 😊 bhai ji
@jaskiratsingh5998
@jaskiratsingh5998 18 сағат бұрын
ਬਹੁਤ ਵਧੀਆ ਵਿਚਾਰ ਭਾਈ ਰਾਜਦੇਵ ਸਿੰਘ ਖਾਲਸਾ ਜੀ ਦੇ ਬਾਕੀ ਬੀਬੀ ਤੈਨੂੰ ਅਜੇ ਤਜਰਬੇ ਦੀ ਲੋੜ ਹੈ ਪੱਤਰਕਾਰੀ ਵਾਸਤੇ
@wayoflife1707
@wayoflife1707 10 күн бұрын
Bhut vaddi planing lgg Rahi ina dyia Galla sunn k
@stlsngh7
@stlsngh7 3 күн бұрын
100 percent true khalsa ji 💯
@nikkamalliana1646
@nikkamalliana1646 9 күн бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ
@GurjeetSingh-yt4kj
@GurjeetSingh-yt4kj 9 күн бұрын
Bhaut Wadiya Vachar Rakhaya Khalsa Ji Na. Salut 💖💖💖💖💖
@onkarsahota1677
@onkarsahota1677 8 күн бұрын
ਸੈਕੁਲਰ ਸਿਸਟਮ ਮਹਾਰਾਜਾ ਰਣਜੀਤ ਸਿੰਘ ਜੀ ਨੇ ਚਲਾਇਆ ਸੀ ਸਾਰੇ ਧਰਮਾਂ ਨੂੰ ਇਕੋ ਜਿਹੇ ਹੱਕ ਦਿੱਤੇ ਸਨ। ਮਨੂਵਾਦੀ ਸਨਾਤਨੀ ਨੇਂ ਪੰਜਾਬ ਨਾਲ਼ ਇਸ ਤਰ੍ਹਾਂ ਨਹੀਂ ਕੀਤਾ ਉਸਨੇ ਪੰਜਾਬ ਨੂੰ ਲੁੱਟ ਕੇ ਛੋਟੀ ਜਿਹੀ ਲੰਗੜੀ ਲੁੱਲੀ ਸਟੇਟ ਬਨਾਤਾ ਪੰਜਾਬ ਦੇ ਸਾਰੇ ਕੁਦਰਤੀ ਸੋਮਿਆਂ ਤੇ ਕਬਜ਼ਾ ਕਰ ਲਿਆ ਪੰਜਾਬ ਨੂੰ ਮੋਰਚੇ ਲਾਉਣ ਤੇ ਮਜਬੂਰ ਕਰਤਾ ਇਸ ਨੂੰ ਕਹਿੰਦੇ ਹਨ ਰੈਡੀਕਲ।
@jagwindersingh3254
@jagwindersingh3254 10 күн бұрын
Tark te srdha da jmeen asman jina frk a reporter v tark nal gl krdi aa Jo dhrm lai shi ni
@iqbalsandhuiqbalsingh2779
@iqbalsandhuiqbalsingh2779 8 күн бұрын
Very good discussion 👌
@imtiazchattha4525
@imtiazchattha4525 8 күн бұрын
BHI Amritpaal Singh Khalsa.. Zindabad
@angrejsingh2972
@angrejsingh2972 6 күн бұрын
ਬੀਬਾ ਜੀ ਸਰਕਾਰੀ ਪੱਤਰਕਾਰ ਨੇ ਘੜੀ ਮੁੜੀ ਰੇਡੀਕਲ 2 ਕਹੀ ਜਾਂਦੀ ਵਾ ਪਰ ਬੜੇ ਤਰਕ ਨਾਲ ਖਾਲਸਾ ਜੀ ਨੇ ਜਵਾਬ ਦਿਤੇ ਨੇ
@user-sn8yj4hi3u
@user-sn8yj4hi3u 8 күн бұрын
Nyc person Nd well educated men
@luckygrewal4421
@luckygrewal4421 10 күн бұрын
Bhai saab ji Waheguru ji ka khalsa Waheguru ji ki fateh
@user-lc3xi7gf3z
@user-lc3xi7gf3z 9 күн бұрын
Wah wah vir g
@indarjitsingh1228
@indarjitsingh1228 8 күн бұрын
We support amritpal Singh Bhai ji 👍🌹🌷🙏🙏🙏🙏🙏🌹🌷❤♥💖🚩💞👍👍
@onkarsahota1677
@onkarsahota1677 8 күн бұрын
ਸਿੱਖ ਧਰਮ ਰੈਡੀਕਲ ਨਹੀਂ ਹੈ ਮਾਡਰਨ ਨਮੇਂ ਜ਼ਮਾਨੇ ਦਾ ਧਰਮ ਹੈ , ਰੈਡੀਕਲ ਬੋਲ ਕੇ ਸਿੱਖ ਧਰਮ ਨੂੰ ਕੋਈ ਬਦਨਾਮ ਨਾਂ ਕਰੇ। ਪੁਰਾਤਨ ਸਮੇਂ ਵਿੱਚ ਬ੍ਰਾਹਮਣ ਕੋਟਲੀਆ ਨੇਂ ਰੈਡੀਕਲ ਸਿਸਟਮ ਅਤੇ ਧਰਮ ਚਲਾ ਰੱਖਿਆ ਸੀ ਚਾਣਕਿਆ ਮਨੂਵਾਦੀ ਬ੍ਰਾਹਮਣ ਹੁਣ ਵੀ ਉਸੇ ਸਿਸਟਮ ਨਾਲ ਦੇਸ਼ ਨੂੰ ਚਲਾਉਣਾਂ ਚਾਹੁੰਦਾ ਦੇਸ਼ ਦੇ ਦਲਿਤ ਰਾਸ਼ਟਰਪਤੀ ਨੂੰ ਮੰਦਿਰ ਦੇ ਅੰਦਰ ਨਹੀਂ ਜਾਣ ਦਿੱਤਾ ਪੋੜੀਆਂ ਤੋਂ ਮੋੜ ਦਿੱਤਾ ਇਸ ਨੂੰ ਕਹਿੰਦੇ ਹਨ ਰੈਡੀਕਲ ਧਰਮ।
@user-lc3xi7gf3z
@user-lc3xi7gf3z 9 күн бұрын
Shabah baba ji
@sarbjitgill766
@sarbjitgill766 9 күн бұрын
Rajdev Singh ji tuhanu Barnala ton election lad ke assembly vich auna chahida hai. You are the most competent candidate for the position of an MLA from Barnala.
@angrejsingh2972
@angrejsingh2972 6 күн бұрын
ਮੁੱਕਦੀ ਗੱਲ ਇਹ ਕੇ ਹੁਣ ਬਾਦਲਾਂ ਤੋਂ ਅਕਾਲੀ ਦਲ ਸ਼ਡੋਣਾ ਤੇ ਨਾਲ਼ੇ ਸ਼ਿਰੋਮਣੀ ਕਮੇਟੀ ਤੋਂ ਵੀ ਲਾਭੇ ਕਰਨਾ
@JaswinderSingh-bt9st
@JaswinderSingh-bt9st 10 күн бұрын
Sukhvir Badal chandu for Sikhism.
@JaswinderSingh-jz7ss
@JaswinderSingh-jz7ss 7 күн бұрын
Hum akali per Amrit pal Singh party Pradhan bne hum sath
@sukhjindersingh3605
@sukhjindersingh3605 9 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@jaswantraj1615
@jaswantraj1615 6 күн бұрын
Bhai Amritpal singh ji jindabad Raj karega Khalsa 🙏
@user-dp2eh4pv3d
@user-dp2eh4pv3d 10 күн бұрын
ਜਿੰਨੇ ਦਿਨ ਵੋਟਾਂ ਰਹੀਆ ਓਨੇ ਦਿਨ ਚੁੱਪ ਰਿਹਾ, ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਕਹਿੰਦੇ ਸੀ ਕਿ ਸਾਡਾ ਇਸ ਨਾਲ ਕੋਈ ਸੰਬੰਧ ਨਹੀਂ ਪਰ ਹੁਣ ਇਹ ਕੀ ਡਰਾਮਾ ਆ
@sakinderkaur846
@sakinderkaur846 10 күн бұрын
A bjp de hi hn .bitu ne keha mein amripal de ghr javaga je lod hoe .
@sabi-mansa
@sabi-mansa 10 күн бұрын
Bhai Amritpal khalsa 🚩 1.98000 ਨਾਲ ਲੀਡ, ਖਾਲਸਾ AAP🐒🐒 BJP ਦੇ ਮੂੰਹ ਤੇ ਚਪੇੜ ਆ
@angrejsingh2972
@angrejsingh2972 6 күн бұрын
ਸਾਰਾ ਕੁੱਜ ਸਾਡੇ ਸਾਮਣੇ ਵਾ ਕੇ ਇਹ ਬਾਦਲ ਜੁੰਡਲੀ ਨੇ ਕੀ ਕੀ ਕੀਤਾ ਪੰਜਾਬ ਤੇ ਸਿੱਖ ਕੌਮ ਨਾਲ ਪਰ ਫੇਰ ਵੀ ਸਾਡੇ ਸਿੱਖ ਕੌਮ ਨੂੰ ਅਜੇ ਵੀ ਸਮਜ਼ ਨੀ ਲਗਦੀ
@parmindersingh8027
@parmindersingh8027 9 күн бұрын
ਸੱਚ ਸੁਣਾਇ ਸੀ ਸੱਚ ਕੀ ਵੇਲਾ
@sidhusardar3374
@sidhusardar3374 11 күн бұрын
👌♥️🙏🙏🙏
@harparneetdhaliwal6222
@harparneetdhaliwal6222 10 күн бұрын
Reporter nu thora respect naal gal karni chahidi aa bahut rude aa
@onkarsahota1677
@onkarsahota1677 8 күн бұрын
ਵਕੀਲ ਰਾਜਦੇਵ ਸਿੰਘ ਖ਼ਾਲਸਾ ਜੀ ਨੇ ਬੜੇ ਸੁਹਿਰਦ ਜਬਾਵ ਦੇਕੇ ਪਤ੍ਰ ਕਾਰਨੀ ਦਾ ਮੂੰਹ ਬੰਦ ਕਰਵਾਇਆ ਜ਼ੋ ਭਾਰਤ ਦੇ ਕਾਤਲ ਰੈਡੀਕਲ ਸਿਸਟਮ ਨੂੰ ਮਹਾਨ ਦੱਸ ਕੇ ਸਿੱਖਾਂ ਨੂੰ ਰੈਡੀਕਲ ਦੱਸਣਾ ਚਾਹੁੰਦੀ ਸੀ।
@IamvillagerIamproud.
@IamvillagerIamproud. 10 күн бұрын
ਪੱਤਰਕਾਰ ਦਾ ਤਰੀਕਾ ਬਹੁਤ ਬਦਤਮੀਜ਼ ਜਿਹਾ ਸੀਸੱਤ ਤੋਂ ਜ਼ਿਆਦਾ ਘਮੰਡ ਚੱਕੀ ਫਿਰਦੀ haa
@kamaljitsingh7633
@kamaljitsingh7633 4 күн бұрын
ਬੀਬੀ ਦੀਆਂ ਤਾਂ ਇੱਕ ਵਾਰ ਘੀਸੀਆਂ ਕਰਵਾ ਦਿੱਤੀਆਂ ।
@roopchand237
@roopchand237 10 күн бұрын
Baba Ggg Meinuu Ikk JAwaB Aajj TAk Nhi Millyyy 1469 ToN PHELHA Punjab Vicha KON Rhenda Siiii .
@HardevsinghSihra-br2yy
@HardevsinghSihra-br2yy 9 күн бұрын
ਸਿਰ ਨੰਗਾ,,,, ਰੱਖ ਕੇ,,, ਸਿੰਘਾਂ ਦੀਆਂ,, ਕਥਾ ਕਹਾਣੀਆਂ,,,, ਨਹੀਂ ਕਰਨੀਆਂ,,,,,, ਬੰਦ ਕਰੋ,,,,, ਜਾ,,,,,,ਸਿਰ ਢੱਕੋ ,,,,,,,,,
@luckygrewal4421
@luckygrewal4421 10 күн бұрын
Channel wale es Bibi nu baitha sikhao
@punjab550
@punjab550 9 күн бұрын
Eh gsti ptrkr kitho chki na ta ehnu bolna aunda na hr kuj
@gursharnsinghs7249
@gursharnsinghs7249 10 күн бұрын
Vakeel Vakeel naa lad peo khalsa ji😂
@roopchand237
@roopchand237 10 күн бұрын
JADDDOOO DAAA PUNJABI SUBA BANAYYY HHH Cmmm Jaatiii DAAA Jaattt Sikha Rhayyy .Sikha Arora AAjjjj Tak Punjab Da Cmmm Rhyyy Hee Nhiii .
@ariangill2010
@ariangill2010 8 күн бұрын
This woman is talking nonsense half of the time. Bhai AMRITPAL SINGH JEE ZINDABAD
@roopchand237
@roopchand237 10 күн бұрын
Hemachal Tee Haryana Nee Kdee Nhii Khayyu Siii Sanuuu Alllaggg Karoooo .Punjabi Subaa Ikkk Jaatiii NE Mungayyy Siii HAKUMAT Karan Layyy .History Forlinii Peniii HHHJ
@luckygrewal4421
@luckygrewal4421 10 күн бұрын
Munde v interview karde sirr dhak lainde ne ........tu v dhakla bibi
@kamalkaur9663
@kamalkaur9663 10 күн бұрын
Eh bande diya gallan nhi samgh nhi aundia
@SukhwinderSingh-ge4fv
@SukhwinderSingh-ge4fv 10 күн бұрын
ਹਰਬੰਸ ਲਾਲ ਖੰਨਾ ਸਹੀ ਨਾਂ ਹੈ ਜੀ।
@ly9fq
@ly9fq 11 күн бұрын
SARKARI YODHA SIKHA NU KHATAM KARAN DA PLAN HAI
@indarjitsingh1228
@indarjitsingh1228 8 күн бұрын
Aap kejriwal bhagwant Mann and the 95mala are the grate layer in Punjab the will lost in 0mla set in Punjab 👎🤑🥵🤪😭🤑🥵🤪😭👎👎
@deepak7665
@deepak7665 10 күн бұрын
Bibi patrkar you were so rude on some stage with respected sir Rajdev singh khalsa g if you become a really good journalist make sure kuriye apni bol bani nu theek kar tu kise teenage dey nal gal nai kar rhi tere same ek legend bai the hoye hun jina da tu interview lai rhi hai next time careful when you take a interviews that kind of personality understand you bibi journalist better understand!!!!!
@LakhwinderSingh-hu1zr
@LakhwinderSingh-hu1zr 10 күн бұрын
Khalsa ji Amritpal Singh Punjabi Punjab Da Putt Jandabad Punjabi Hindu Sikh Muslim Jago
@Anilyadav17938
@Anilyadav17938 10 күн бұрын
Leaders is vakil nu v badnam kr rhe aw pr i salute him❤
@ManjitSingh-gr4jg
@ManjitSingh-gr4jg 10 күн бұрын
RAJ. NEETE WICH AA LAY BANDA KAHTAM HO JANDDA
@pramodkumarsahoo723
@pramodkumarsahoo723 10 күн бұрын
ਓਪਨ ਲੱਕੜਾ ਉਹ ਲੋਕ ਇੱਕੇ ਸੀਟ ਤੇ ਥੋੜੀ ਰਹਿੰਦੇ ਆ ਕਿ ਇਕੱਲੇ ਖਡੂਰ ਸਾਹਿਬ ਨੇ ਹੀ ਮਤਲਬ ਬਣਾ ਦੇਣਾ ਉਹਨੂੰ ਮੁੱਖ ਮੰਤਰੀ ਬਾਕੀ ਵੀ ਤੇ ਸਟੇਟ ਬਾਕੀ ਵੀ ਤੇ ਸਵਾਲ ਹੈ ਗਏ ਨਾ ਜਿਲੇ ਹੈਗ ਆ ਬਾਕੀ ਕਿੱਧਰ ਜਾਣਗੇ ਲੋਕ ਉਹ ਸਾਰੇ ਅੰਮ੍ਰਿਤ ਪਾਲ ਦੇ ਪਿੱਛੇ ਆ ਫ**** ਬਣਾਉਣਆ ਬਹਿ ਕੇ ਗਾਤਰਾ ਪਾ ਕੇ ਇਥੇ ਤੂੰ
@pramodkumarsahoo723
@pramodkumarsahoo723 10 күн бұрын
ਬਿਲਕੁਲ ਇਹਦੇ ਸਰਕਾਰੀ ਹੱਥ ਆ ਸਾਰਿਆਂ ਦੇ ਪਿੱਛੇ ਭਾਈ ਖਾਲਸਾ ਜੀ ਜਿਹੜੇ ਫਰੀਦਕੋਟ ਤੋਂ ਲੜੇ ਆ ਉਹ ਕਿਤੇ ਪਹਿਲੀ ਵਾਰ ਥੋੜੀ ਲੜੇ ਐਰ ਕੀ ਵਾਰੀ ਐਰ ਕੀ ਵਾਰੀ ਪਲੈਨ ਹੋਇਆ ਪੂਰਾ ਉਹ ਤਾਂ ਉਹ ਪਹਿਲੋਂ ਵੀ ਲੜ ਚੁੱਕੇ ਆ ਤੇ ਉਥੋਂ ਹਾਰਦੇ ਰਹੇ ਆ ਹੈਰ ਕੀ ਵਾਰੀ ਕਿੱਦਾਂ ਜਿੱਤ ਗਏ
@sakinderkaur846
@sakinderkaur846 10 күн бұрын
Hanji sahi keha .tu c.loka nu ena de mgr bilkul ni lgna chhadia jo dharm de name te .amritpal ne jo mgr lagge c ona te case bna aap bhajj gaya . dr garag dus rahe hn .takhat punjab te .
@sabi-mansa
@sabi-mansa 10 күн бұрын
ਭੰਡ ਬੁੱਚੜ 2027 ਤੇ ਜਿਮਨੀ ਚੋਣਾਂ ਵਿੱਚ ਮਾਂਝ ਦੇਉ ਮੀਡਿਆ ਤੇ ਕੁਤੇ ਛੱਡੇ ਭੰਡ ਨੇ, ਪਹਿਲਾ ਤਾਂ ਆਪ ਡਰਾਮਾ ਚੈਨਲ ਤੇ ਹੁਣ ਸਾਰੇ ਪਾਸੇ, ਹੁਣ ਪੂਰੇ ਭਾਰਤ ਵਿੱਚੋ ਤਿੰਨ ਸ਼ੀਟ ਆਈਆਂ ਇਹੀ ਅਸਲੀ ਬਦਲਾਵ ਹੁਣ ਇਹਨਾਂ ਹੋਰ ਡਰਾਮੇ ਕਰਨੇ, ਡਰਾਮੇਆ ਵਿੱਚ ਫਸਿਓ ਨਾ ਜੁੱਤੀ ਫੇਰੋ
@pramodkumarsahoo723
@pramodkumarsahoo723 11 күн бұрын
ਇੰਨੇ ਗਾਤਰਾ ਜਰੂਰ ਪਾਇਆ ਪਰ ਹੰਕਾਰ ਇਹਦੇ ਸਿਰ ਚੜ੍ਹ ਕੇ ਬੋਲਣ ਡਿਆ ਇਹ ਬਾਦਲਾਂ ਦੇ ਹੰਕਾਰ ਬਸ ਸਿੱਧਾ ਬੋਲਣ ਡਿਆ ਕੇ ਉਹੀ ਇਹਨੂੰ ਮਾੜੇ ਲੱਗਦੇ ਆ
@sakinderkaur846
@sakinderkaur846 10 күн бұрын
Anta hei hi rss da utube te aj v esdi vdo hei
@sakinderkaur846
@sakinderkaur846 10 күн бұрын
Sharomani Khalsa panchayat wale ta amritpal bare detail vich dusde hn .
@pramodkumarsahoo723
@pramodkumarsahoo723 11 күн бұрын
ਇਹਦੀ ਪੈਂਟ ਦਾ ਰੰਗ ਵੀ ਖਾਕੀ ਆ ਜੇ ਵੇਖਿਆ ਜਾਵੇ ਤੇ ਥੱਲੇ ਨਿਕਲ ਵੀ ਖਾ ਕੇ ਨਿਕਲਨੀ ਆ
@sabi-mansa
@sabi-mansa 10 күн бұрын
ਜੈ ਬਾਬਾ ਆਰਐਸਐਸ ਦਾ, ਫ਼ੇਰ ਵਰਮੇ ਸ਼ਰਮੇ ਗੁਪਤੇ ਕੁਮਾਰ ਰਾਮੂ ਸ਼ਾਮੂਆ ਦੀ ਪੂਛ ਨੁ ਕਿਉ ਅੱਗ ਲੱਗੀ ਆ, ਫੇਰ ਤਾਂ ਤੁਹਾਡਾ ਬੰਦਾ, ਫ਼ੇਰ ਏਨਾ ਡਰ ਕਾਹਦਾ AAP 🐒🐒 BJP murdabad
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 4,8 МЛН
Sprinting with More and More Money
00:29
MrBeast
Рет қаралды 190 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН