Amritpal Singh| ਸਹੁੰ ਚੁੱਕਣ ਲਈ ਜਦੋਂ ਸੰਸਦ 'ਚ ਅੰਮ੍ਰਿਤਪਾਲ ਦਾ ਨਾਮ ਲਿਆ ਗਿਆ

  Рет қаралды 118,285

ABP Sanjha

ABP Sanjha

15 күн бұрын

Amritpal Singh| ਸਹੁੰ ਚੁੱਕਣ ਲਈ ਜਦੋਂ ਸੰਸਦ 'ਚ ਅੰਮ੍ਰਿਤਪਾਲ ਦਾ ਨਾਮ ਲਿਆ ਗਿਆ
#PunjabMPsOath #PunjabMPs #Oath #AmritpalSingh #BhagwantMann #cmmann #ABPSanjha #ABPLIVE
ਇਹ ਉਹ ਮੌਕਾ ਸੀ ਜਦੋਂ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦਾ ਨਾਮ ਸਹੁੰ ਚੁੱਕਣ ਲਈ ਸੰਸਦ ਵਿੱਚ ਬੋਲਿਆ ਗਿਆ, ਪਰ ਅੰਮ੍ਰਿਤਪਾਲ ਸਿੰਘ ਮੌਜੂਦ ਨਹੀਂ ਸੀ, ਕਿਉਂਕਿ ਅੰਮ੍ਰਿਤਪਾਲ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਐ, ਅੰਮ੍ਰਿਤਪਾਲ ਦਾ ਨਾਮ ਪੰਜਾਬ ਦੇ ਸੰਸਦ ਮੈਂਬਰਾਂ ਵਿਚਾਲੇ ਤੀਜੇ ਨੰਬਰ ਤੇ ਸਹੁੰ ਚੁੱਕਣ ਲਈ ਲਿਆ ਗਿਆ, ਪਹਿਲਾਂ ਸੁਖਜਿੰਦਰ ਰੰਧਾਵਾ ਅਤੇ ਫਿਰ ਗੁਰਜੀਤ ਔਜਲਾ ਨੇ ਸਹੁੰ ਚੁੱਕੀ, ਇਸ ਤੋਂ ਬਾਅਦ ਅੰਮ੍ਰਿਤਪਾਲ ਦੀ ਵਾਰੀ ਆਈ ਅਤੇ ਨਾਮ ਬੋਲਿਆ ਗਿਆ, ਅੰਮ੍ਰਿਤਪਾਲ ਦੇ ਨਾ ਮੌਜੂਦ ਹੋਣ ਤੇ ਅਗਲਾ ਨਾਮ ਚਰਨਜੀਤ ਸਿੰਘ ਚੰਨੀ ਦਾ ਲਿਆ ਗਿਆ, ਹੁਣ ਸਵਾਲ ਇਹ ਐ ਕੀ ਅੰਮ੍ਰਿਤਪਾਲ ਨੂੰ ਸਹੁੰ ਚੁਕਾਈ ਜਾਵੇਗੀ ਜਾਂ ਨਹੀਂ, ਜੇ ਸਹੁੰ ਚੁਕਾਈ ਜਾਣੀ ਐ ਤਾਂ ਕੀ ਅੰਮ੍ਰਿਤਪਾਲ ਨੂੰ ਜੇਲ੍ਹ ਚੋਂ ਬਾਹਰ ਲਿਆਂਦਾ ਜਾਵੇਗਾ ਜਾਂ ਫਿਰ ਜੇਲ੍ਹ ਅੰਦਰ ਹੀ ਅਤੇ ਇਹ ਕਦੋਂ ਹੋਵੇਗਾ, ਐੱਮਪੀ ਵਜੋਂ ਜਿੱਤ ਦਾ ਸਰਟੀਫਿਕੇਟ ਮਿਲਣ ਬਾਅਦ ਰਸਮੀ ਤੌਰ ਤੇ ਇੱਕ ਐੱਮਪੀ ਰਹਿਣ ਅਤੇ ਸੰਸਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਸਹੁੰ ਚੁੱਕਣੀ ਜ਼ਰੂਰੀ ਐ, ਪਰ ਹਾਲੇ ਤੱਕ ਅੰਮ੍ਰਿਤਪਾਲ ਨੂੰ ਸਹੁੰ ਨਹੀਂ ਚੁਕਾਈ ਗਈ, ਅਜਿਹੇ ਚ ਹੁਣ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ, ਜਿਨ੍ਹਾਂ ਦਾ ਜਵਾਬ ਆਉਂਦੇ ਦਿਨਾਂ ਚ ਮਿਲ ਸਕਦੈ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZfaq ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZfaq: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Пікірлер: 103
@kalasidhu1130
@kalasidhu1130 14 күн бұрын
ਸਾਰੀ ਸੰਗਤ ਨੂੰ ਵੱਡਾ ਕੱਠ ਕਰਨਾਂ ਚਾਹੀਦਾ ਬਹੁਤ ਗ਼ਲਤ ਕਰਦੀ ਸਰਕਾਰ
@satnamsinghsekhonsekhon9537
@satnamsinghsekhonsekhon9537 14 күн бұрын
Hmm apni sab de Ekta nal he amritpal singh Bahar a skde a
@rebelluvv2168
@rebelluvv2168 14 күн бұрын
le ds bond ch lelo ikath sale ikath de fudi de rondu kom pncho
@user-ve6jz8jx8p
@user-ve6jz8jx8p 14 күн бұрын
Sahi gl..bt dhrne nl kuchni bnna hun ta hthar chukn da tym aa
@shamshersingh9086
@shamshersingh9086 12 күн бұрын
Kittey Sarkar ne ago thok tah fer rondey rehna bai g
@bajsingh3798
@bajsingh3798 9 күн бұрын
ਸਹੀ ਗੱਲ ਹ ਜਿਹੜੇ ਫੋਟੋਆਂ ਖਿਚਵਾਉਂਦੇ ਸੀ ਨਾਲ ਖੜ ਖੜ ਕੇ ਹੁਣ ਕੋਈ ਲੱਭਦਾ ਨਹੀਂ
@AvtarSingh-gt6tt
@AvtarSingh-gt6tt 14 күн бұрын
ਭੰਡ 2027 ਚ ਤੀਲਾ ਤੀਲਾ ਹੋ ਜਾਣਾ ਭਾਈ ਸਾਹਿਬ ਜੀ ਨਾਲ ਇਰਖਾ ਨੇ ਲੈ ਬੈਣਾ ਭੰਡ ਨੂੰ
@darbarasingh1586
@darbarasingh1586 14 күн бұрын
ਜਦੋ ਕਾਨੂੰਨ ਕਹਿੰਦਾ ਹੈ,ਤਾਂ ਹੀ ਤਾਂ ਅੰਮ੍ਰਿਤਪਾਲ ਸਿੰਘ ਦਾ ਨਾਂ allounce ਕੀਤਾ ਗਿਆ। ਹੁਣ ਸਾਰੇ ਪੰਜਾਬ ਖਾਸ ਕਰਕੇ ਖੰਡੂਰ ਸਾਹਿਬ ਜੀ ਦੀ ਸੰਗਤਾਂ ਨੂੰ ਇਕੱਠੇ ਹੋ ਕੇ ਅਰਜੀ ਤੇ ਮੁਜ਼ਾਹਰਾ ਕਰਨਾ ਚਾਹੀਦਾ ਹੈ। ਤਦੋਂ ਗੱਲ ਬਣੇਗੀ। ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਕੌਮ ਤੇ। ❤❤
@DaljeetSingh-yo1ts
@DaljeetSingh-yo1ts 14 күн бұрын
Sri waheguru ji
@shamshersingh9086
@shamshersingh9086 13 күн бұрын
Meher karangey guru sahib teh desh nu todan di gal karan walia da bura haal howe
@user-vw9gw9ph7j
@user-vw9gw9ph7j 12 күн бұрын
ਬਿਲਕੁਲ ਜੀ ਇਹ ਤਾਂ ਹੁਣ ਸੰਗਤ ਹੀ ਕਰ ਸਕਦੀ ਹੈ ਨਹੀਂ ਤਾਂ ਕੰਮ ਮੁਸ਼ਕਲ ਲਗਦਾ ਕਾਨੂੰਨ ਕਹਿੰਦਾ ਹੈ ਜਿਹੜਾ 7 ਦਿਨ ਦੇ ਵਿੱਚ ਸੌਂਹ ਨਹੀਂ ਚਕਦਾ ਉਸਦੀ ਮੈਂਬਰੀ ਆਪਣੇ ਆਪ ਖਤਮ ਹੋ ਜਾਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਭਾਈ ਅਮ੍ਰਿਤਪਾਲ ਸਿੰਘ ਤੇ❤❤❤❤❤
@shamshersingh9086
@shamshersingh9086 12 күн бұрын
@@user-vw9gw9ph7j desh nu todan di gal karan wale nu kiwe lok apna masiha keh sakde ney
@manjindersingh4565
@manjindersingh4565 10 күн бұрын
ਸਭ ਭਾਣੇ ਚ ਹੋ ਰਿਹਾ ਜਿਨਾਂ ਲੇਟ ਬਾਹਰ ਕੱਢਣਗੇ ਉਨੇ ਸੰਗਤ ਦੇ ਦਿਲਾਂ ਦੀ ਗਹਿਰਾਈ ਵਿਚ ਜਾਣਗੇ ਭਾਈ ਸਾਹਿਬ
@Sandeep.Singh.17655
@Sandeep.Singh.17655 14 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਆਪ ਸਹਾਈ ਹੋਵੋ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ 🙏🙏🙏
@softworkcode8022
@softworkcode8022 14 күн бұрын
ਇਹ ਸਬੂਤ ਹੈ ਸਿੱਖਾਂ ਦੀ ਗੁਲਾਮੀ ਦਾ , ਅੱਜ ਸੰਵਿਧਾਨ ਮੁਤਾਬਕ ਚੁਣੇ ਗਏ ਮੈਂਬਰ ਨੂੰ ਵੀ ਸੂੰਹ ਚਕਣ ਨਹੀਂ ਦਿੱਤਾ ਗਿਆ, ਅੱਜ ਓਨਾ ਦੇ ਮੂੰਹ ਤੇ ਚਪੇੜ a ਜਿਹੜੇ ਇਹ ਕਿਹਂਦੇ ਸੀ ਕਿ ਇਸ ਦੇਸ਼ ਇਸ ਦੇਸ਼ ਚ ਸਿੱਖਾਂ ਲਈ ਕਾਨੂੰਨ ਬਰਾਬਰ ਹੈ🙏
@DaljeetSingh-yo1ts
@DaljeetSingh-yo1ts 14 күн бұрын
Aap ji ne sahi keha
@diveksharma1773
@diveksharma1773 8 күн бұрын
Gulami lun di , bund pangeya da sabut aa
@h.s.dhaliwal1826
@h.s.dhaliwal1826 14 күн бұрын
ਸੀਰੀ ਅਮਿੰਤਪਾਲ ਨਹੀ। ਸਰਦਾਰ ਅੰਮਿਤਪਾਲ ਸਿੰਘ। ਖਾਲਸਾ
@rebelluvv2168
@rebelluvv2168 14 күн бұрын
lelo fadhlo tatte shri fitemuh fudi deyo tuadha shri da mtlb respect hunda maa daya lodyaa
@rajindersandhu146
@rajindersandhu146 13 күн бұрын
ਰਿਹਾ ਕਰੋ ਅੰਮ੍ਰਿਤਪਾਲ ਸਿੰਘ ਜੀ ਨੂੰ
@ranbirsingh7960
@ranbirsingh7960 14 күн бұрын
❤️❤️❤next cm of Punjab Bhai Amritpal singh Khalsa ji ❤❤❤❤
@PASTORHARVINDER
@PASTORHARVINDER 14 күн бұрын
Jinu bolan di akal ni 😂😂😂😂😂😂
@SandeepSingh-un5ec
@SandeepSingh-un5ec 14 күн бұрын
Tenu ta hai fatt fattt fattt
@kissanjattkissan9976
@kissanjattkissan9976 14 күн бұрын
@@PASTORHARVINDERjehde sikh dharm ch janam leke pastor bngye tere vrge dalle😂
@kissanjattkissan9976
@kissanjattkissan9976 14 күн бұрын
@@PASTORHARVINDERjehda sikh dharm da na ho skeya hor kise da swah hoyi
@shamshersingh9086
@shamshersingh9086 12 күн бұрын
Khotey khotey rehne
@DeepSandhu_234
@DeepSandhu_234 14 күн бұрын
ABP ਵਾਲਿਓ ਸਤਿਕਾਰ ਨਾਲ ਅੰਮ੍ਰਿਤਪਾਲ ਸਿੰਘ ਬੋਲੋ। ਇਕੱਲਾ ਅੰਮ੍ਰਿਤਪਾਲ ਨਹੀਂ
@indarjitsingh1228
@indarjitsingh1228 14 күн бұрын
We support amritpal Singh Bhai ji in Punjab make him win CM /PM in India 👍🌹🌷🙏🙏💖❤🚩♥🌷🌹👍
@deep6061
@deep6061 14 күн бұрын
😂😂
@satgursingh8083
@satgursingh8083 14 күн бұрын
❤satnam ❤waheguru ji maharaj ❤
@singhsaab-cg8id
@singhsaab-cg8id 14 күн бұрын
Bhai amritpal singh zindabad
@kuldipkaurkalsi923
@kuldipkaurkalsi923 14 күн бұрын
ਵਾਹਿਗੁਰੂ ਮੇਹਰ ਕਰੇ
@JaspalSingh-xf8ys
@JaspalSingh-xf8ys 14 күн бұрын
Pura punjabAmritpal singh de nal hai pura panth 2027 Cm bhai.Amritpal nu pb. Da cm hoga sada yoda. Sarkar ne bre julam kite hn sade yodiya te. Hunpanth jag chuka hai. Punjab vechan waliya di pahchan ho chuki hai.
@gurbajsingh9594
@gurbajsingh9594 14 күн бұрын
ਅਮਿ੍ਰਤਪਾਲ ਸਿੰਘ ❤
@bajsingh3798
@bajsingh3798 9 күн бұрын
ਸਾਰੀ ਸੰਗਤ ਨੂੰ ਇਕੱਠ ਕਰਨਾ ਚਾਹੀਦਾ ਪਿਆਰ ਨਾਲ ਤਾਂ ਸਰਕਾਰ ਨੇ ਛੱਡਣਾ ਨਹੀਂ
@gurmailsingh6396
@gurmailsingh6396 14 күн бұрын
ਝੰਡੇ ਦੇ ਕੰਮ ਨੇ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਨਹੀਂ ਸੀ ਹੋਣੀ ਝੰਡਾ ਸ਼ਹੀਦ ਭਗਤ ਸਿੰਘ ਦੇ ਰੂਪ ਵਿੱਚ ਗਾਂਧੀ ਬਣਿਆ ਫਿਰਦਾ
@darshandhiman6951
@darshandhiman6951 14 күн бұрын
Center ne layia nsa pta kr phela😂
@UserUser-kf1zk
@UserUser-kf1zk 12 күн бұрын
​@@darshandhiman6951dur fitteh muh tere vrge chamche de jehnu eh ni pta dosri var n'a tere bhand ne lgwai à nhi bhai sahib bahar hunde koi ni tera jhadu khillar gya
@darshandhiman6951
@darshandhiman6951 12 күн бұрын
@@UserUser-kf1zk fite muh thody varge loka te jo bina knowledge to gyani bne firdea muh dho ke rakhi jadu ni khilrda dharam de na te jina marji loka nu fudu bna lvo tusi loke
@GurmeetKaur-iz1sk
@GurmeetKaur-iz1sk 12 күн бұрын
ਸਿੱਖਾਂ ਨਾਲ ਕਿੰਨਾ ਵਿਤਕਰਾ ਹੋ ਰਿਹਾ ਪਹਿਲਾਂ ਸਾਰੇ ਇਕੱਠੇ ਕਰਕੇ ਫਿਰ ਸੌਂ ਚਕਾਉਣੀ ਚਾਹੀਦੀ ਸਭ ਨੂੰ ਆਪੋ ਆਪਣੀ ਪਈ ਹੋਈ
@KiranKaur-dl5zi
@KiranKaur-dl5zi 11 күн бұрын
🙏🙏🙏🙏🙏waheguru ji ❤️❤️❤️❤️❤️
@GurpreetKaur-wu1th
@GurpreetKaur-wu1th 14 күн бұрын
Waheguru ji❤
@kiranpalkaur9286
@kiranpalkaur9286 11 күн бұрын
ਅਮ੍ਰਿਤ ਪਾਲ ਜੀ ਸੌਂਹ ਚੁਕਨ ਯਾ ਨਾ ਚੁੱਕਨ , ਸਰਕਾਰ ਨੇ ਸਿੱਖ ਕੌਮ ਨੂੰ ਗੁਲਾਮ ਹੀ ਰਖਨਾ।ਉਹ ਭਾਰਤ ਦਾ ਸੰਵਿਧਾਨ ਜੋ ਸਿੱਖ ਨੂੰ ਸਿੱਖ ਹੀ ਨਹੀਂ ਮਨਦਾ।
@arshdhanju9272
@arshdhanju9272 14 күн бұрын
Amritpal singh jindabad
@user-fe8ix9so8w
@user-fe8ix9so8w 13 күн бұрын
😂😂😂😂😂jail vich na chalda
@randhawaajitsingh9153
@randhawaajitsingh9153 14 күн бұрын
Hun te bhai saab nu leke hi auna Pena. Sarkar awaj mar rahi hai
@satnamsinghsekhonsekhon9537
@satnamsinghsekhonsekhon9537 14 күн бұрын
Kutte c.m a kutti he sarkar a bhai amritpal nai aye😢😢
@DharminderKour-mr6uk
@DharminderKour-mr6uk 11 күн бұрын
😭😭😭
@TarsemSingh-uk3wq
@TarsemSingh-uk3wq 13 күн бұрын
0:27
@user-gg8qx4dz2s
@user-gg8qx4dz2s 14 күн бұрын
🌹🌹❤Guru❤🌹🌹328❤🌹🌹 Guru ❤🌹🌹 Raj
@jobansandhuverka
@jobansandhuverka 11 күн бұрын
shri nai sardar amritpal singh khalsa
@jafferhussain429
@jafferhussain429 11 күн бұрын
Next cm
@rajbirkaur9037
@rajbirkaur9037 13 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।
@GurmukhSingh-so3vq
@GurmukhSingh-so3vq 13 күн бұрын
Amritpal Singh jidabad jidabad jidabad wahguru nal he
@saroversingh9379
@saroversingh9379 12 күн бұрын
ਸਿੱਖ ਕੌਮ ਨਾਲ ਸਰਿਅਾਮ ਧੱਕਾ ਹੋ ਰਿਹੈ ਜੀ
@user-rv9ou7yd9l
@user-rv9ou7yd9l 14 күн бұрын
Amritpal Singh ji nu kyu nhi soh chukn de rhe eda kyu kr rhi sarkar
@varungagotra
@varungagotra 14 күн бұрын
Us noo canada bhej dao. Uthe kalistan banuga. Ethe koi kam nahi
@SukhpreetKaur-k7g
@SukhpreetKaur-k7g 9 күн бұрын
7
@Romeygill4989
@Romeygill4989 14 күн бұрын
Bhut galat ho rha amritpal nal bhut Dhaka kr rhe ne
@GurmukhSingh-so3vq
@GurmukhSingh-so3vq 13 күн бұрын
Sade Gurua nal vi aho kij hunda riha hun vi sarkara dushmn bnia hn
@singhsaab-cg8id
@singhsaab-cg8id 14 күн бұрын
Bhagwant maan da beda gark hoya h
@rkumar5161
@rkumar5161 12 күн бұрын
Jb tak 84 repeat nhi hua tab Tak desh ko khatra h aur 1975 aur 47 ind pak deversion b repeat hona chahiye
@varungagotra
@varungagotra 14 күн бұрын
Why shri for him
@Truthwinsalway
@Truthwinsalway 14 күн бұрын
Why Sri and not Sardar?
@BaldevSingh-mi5lg
@BaldevSingh-mi5lg 14 күн бұрын
Je Bhai Amritpal Singh Ji ne Sauhn chak layi ta Gujarat ton Punjab aun wali drugs supply de dhande te bura asar payega.
@RaviRavi-zs2yb
@RaviRavi-zs2yb 14 күн бұрын
Ye andar hi saadd jayega hoon
@ArshdeepSingh-zm3km
@ArshdeepSingh-zm3km 13 күн бұрын
aa ta juram sikh kom nal
@palabhakar6664
@palabhakar6664 13 күн бұрын
Chuna Hoya numaeda h amratpal sikhig
@user-uo4fy2dw5c
@user-uo4fy2dw5c 14 күн бұрын
Ban,gae,ghorry
@DeepSingh-yp5wu
@DeepSingh-yp5wu 12 күн бұрын
Na he chukao mahol brab ho jna
@PASTORHARVINDER
@PASTORHARVINDER 14 күн бұрын
Murkha nal bhi sri lagna shuru ho gya😂😂😂😂😂😂😂
@harsimratsingh1241
@harsimratsingh1241 14 күн бұрын
Aho tere modi nu ni na sadya sansad bhavan ch
@beejumarwah6431
@beejumarwah6431 14 күн бұрын
PASTORAHvar: 4pass prime minister ban sakda ?
@SukhjeetSingh-oh4cb
@SukhjeetSingh-oh4cb 14 күн бұрын
oye anpar paastar tusi apne dangar saiiiaa nu hi fudu bna sakde ho pare likhe loka vich na jaya karo shitar ferange tuhanu
@PRITPALSINGH-wr5ly
@PRITPALSINGH-wr5ly 14 күн бұрын
shri jesus 😂
@PASTORHARVINDER
@PASTORHARVINDER 14 күн бұрын
@@PRITPALSINGH-wr5ly aa gya aapni aukat te suar prabhu yesu ka simran sabse ucha
@ravinder628100
@ravinder628100 13 күн бұрын
Oh ta savidan nu manda he nhi ...fir soh kis gal di chakni c. ..
@singhmandeepsingh1749
@singhmandeepsingh1749 10 күн бұрын
Aaa sari kutut maan sarkar di hai usne ek saal di hor nsa wda ti hai
@sukhkanda7086
@sukhkanda7086 13 күн бұрын
Koi action kyu ni nlai rea bhagwantey buchad shrabi tey
@harryrandhawa4907
@harryrandhawa4907 14 күн бұрын
Eh video bnan wale te media wale kyo bewkoof bnaonde o loka nu ..jdo es ceremony vich tuhada fufad aya hi nhi c..mein eh ceremony puri dekhi aa...kyo loka nu fudu bna rhe ho tusi media wale..gala len vich jyada mja aunda va tuhanu.
@balveersingh1970
@balveersingh1970 14 күн бұрын
Modi sikha da dusman janta da sath khalstan bnayo kagna ugerbadi kahndi ha Punjab bicho Himachal dia dukana nu agg layo Himachal punjab de sikha da
@padamnabhsharma7149
@padamnabhsharma7149 13 күн бұрын
फिर भगोरा होना वा
@user-kf3is3tp5k
@user-kf3is3tp5k 11 күн бұрын
Bahi amritpal singh khalsa jindabaad amritpal singh nu reha karna chada nhi ta ਵਹਿਗੁਰੂ ਜੀ ਦਖਣ ਗੇ ਠੁਟੋ ਤੁਸੀ ਸਿੱਖਾਂ ਨਾਲ ਧੱਕਾ ਕਰਦਆ ਵਹਿਗੁਰੂ ਜੀ ਮਾਫ਼ ਨਹੀਂ ਕਰਨਗੇ
@KulwinderSingh-dc6be
@KulwinderSingh-dc6be 12 күн бұрын
Waheguru ji such jhooth da nitara kari
@devinderpalsingh7012
@devinderpalsingh7012 10 күн бұрын
…..ਫਿਰ ਕਿਹੜਾ ਭੁਚਾਲ਼ ਆ ਗਿਆ!
@amritbirsingh1932
@amritbirsingh1932 14 күн бұрын
AAP ਮੁਰਦਾਬਾਦ
@RajbirRandhawa-kh8dv
@RajbirRandhawa-kh8dv 14 күн бұрын
ਭੱਗਵੰਤਮਾਨ ਦਾ ਬੇੜਾ ਭਰ ਕੇ ਡੁਬਣਾ ਜੋ ਆਪਣੇ ਜਵਾਈ ਨੂੰ ਜੇਲ੍ਹ ਤੋਂ ਬਾਹਰ ਨਹੀ ਆਉਣ ਦੇ ਰਿਹਾ
@SatpalSingh-cg3iv
@SatpalSingh-cg3iv 14 күн бұрын
Bhagwant maan jindabaad
@user-ly1qt7qe1n
@user-ly1qt7qe1n 14 күн бұрын
BJP ਦਾ ਡਰਾਮਾ ਅੰਮਰਿਤਪਾਲ ਮੋਦੀ ਦਾ ਬੰਦਾ ਹੈ ਬੀਜੇਪੀ ਚ ਜਾਊ ਲਿਖਕੇ ਰੱਖਲੋ
@prabhnoorsinghprabh6245
@prabhnoorsinghprabh6245 14 күн бұрын
Jdo bjp ne te punjab sarkar ne NSA lai aa ta ajj ta bahr le k aana c J amritpal bjp da bnda fir ajj bhr kyo ni aya
@user-ly1qt7qe1n
@user-ly1qt7qe1n 12 күн бұрын
@@prabhnoorsinghprabh6245 ਕਿਰਪਾ ਕਰਕੇ ਉਡੀਕ ਕਰੋ ਜੀ NSA ਤਾਂ ਕੇਂਦਰ ਸਰਕਾਰ ਹੀ ਲਾ ਸਕਦੀ ਹੈ ਪਰ ਇਹ ਸਾਡੇ ਅਣਪੜ੍ਹ ਪੰਜਾਬ ਨੂੰ ਮੂਰਖ ਬਣਾਉਣ ਲਈ ਸੂਬਾ ਸਰਕਾਰ ਨੂੰ ਬਦਨਾਮ ਕਰਨ ਦਾ ਮਨਸੂਬਾ ਹੈ ਅਮਿਤਸ਼ਾਹ ਤੇ ਮੋਦੀ ਦਾ ਸਬਰ ਕਰੋ ਪੰਜਾਬ ਚ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ
@PallviSingh-hg6vr
@PallviSingh-hg6vr 14 күн бұрын
Sach to daddy aa gi es dysh dy mantri kanun ty sarkara v fir kida apny baap nu bahr aan dyn gy aa daly log
@balveersingh1970
@balveersingh1970 14 күн бұрын
Sara Punjab ek jutt ho jayo amritpal sarkar ghadegi modi khatm nitis Kumar nahdu.ke hath me panch sall pure nahi hoyege
@BaljinderSingh-lq7lt
@BaljinderSingh-lq7lt 14 күн бұрын
Amritpal singh jindabad
Nutella bro sis family Challenge 😋
00:31
Mr. Clabik
Рет қаралды 11 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
Smart Sigma Kid #funny #sigma #comedy
00:25
CRAZY GREAPA
Рет қаралды 16 МЛН