ਅਨਮੋਲ ਕਵਾਤਰਾ ਇੰਟਰਨੈੱਟ ਤੋਂ ਕਿੰਨੀ ਕਮਾਈ ਕਰਦਾ? Indi Jaswal

  Рет қаралды 14,568

Indi Jaswal

Indi Jaswal

7 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਸਪੈਸ਼ਲ ਨੋਟ
ਅਸੀਂ ਕਿਸੇ ਵੀ ਸਾਧ ਪਖੰਡੀਆ ਜਾਦੂ ਟੂਣਿਆਂ ਦੀ ਐਡ/ਮਸ਼ਹੂਰੀ ਨਹੀਂ ਕਰਦੇ।।
ਯੂ ਟਿਊਬ ਵੱਲੋਂ ਮਿਲਿਆ ਸਿਲਵਰ ਬਟਨ
ਇਹ ਅਵਾਰਡ ਵੀਡੀਓ ਦੇਖਣ ਸੁਣਨ ਦੇ ਸ਼ੇਅਰ ਕਰਨ ਵਾਲਿਆਂ ਦੇ ਨਾਂ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭੇਡਾਂ ਦਾ ਕਾਲ ਇੰਦੀ ਜਸਵਾਲ
ਵੱਡਾ ਭਰਾ ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਭਰਾ ਦੇ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ #mSk...
💞🙏🏻🌱✌🏻

Пікірлер: 281
@kuljinderpandit07
@kuljinderpandit07 7 ай бұрын
ਜੋ ਅਨਮੋਲ ਕਰਦਾ ਇਸ ਨੂੰ ਮੇਵਾ ਕਹਿੰਦੇ ਆ ਜੋ ਗੁਰਪ੍ਰੀਤ ਵੀਰ ਕਰਦਾ ਉਸ ਨੂੰ ਸੇਵਾ ਕਹਿੰਦੇ ਆ 👍
@singhdalwinder1332
@singhdalwinder1332 7 ай бұрын
ਧੰਨ ਧੰਨ ਕੁੱਲੜ-ਕਵਾਤਰਾ ਭਗਤਾਂ ਨੂੰ ਤੇਰਾ ਹੀ ਆਸਰਾ😅😂
@asharani6758
@asharani6758 7 ай бұрын
Haha😂😂 kulad bevakoof lgda
@singhdalwinder1332
@singhdalwinder1332 7 ай бұрын
ਬੇਵਕੂਫ ਹੈ ਨਹੀਂ ਇਹ ਕੁੱਲੜ, ਲੋਕਾਂ ਨੂੰ ਬਣਾ ਰਿਹੈ , ਬੇਸ਼ਰਮੀ ਤੇ ਲੱਚਰਤਾ ਨੂੰ ਇਹ ਆਪਣਾ ਜਨਮ-ਜਾਤ ਹੱਕ ਸਮਝਦੇ ਆ
@gn7036
@gn7036 7 ай бұрын
ਕੁਲੜ ਤੇ ਧੁੰਮਾਂ ਦੇ ਵ ਕੈਲਾਬ ਅ ਓਦੇ ਕਿ ਵਿਚ ਟਕਸਾਲੀ ਲਾਨੇ ਦੀ ਓਹਦੇ ਵਾਰੇ ਕੀ ਵਿਚਾਰ
@ajsingh348
@ajsingh348 7 ай бұрын
ਗੱਲ ਤਾਂ ਇਹ ਹੈ ਕਿ ਕਿਸੇ ਦੀ ਭੇਡ ਨਾ ਬਣੋ ।।
@jagdeepsinghtoronto4119
@jagdeepsinghtoronto4119 7 ай бұрын
ਬਾਈ ਬਹੁਤ ਸਹੀ ਵੀਡੀਓ ਬਣਾਈ ਤੁਸੀ ਇਹ ਬੰਦਾ ਬਹੁਤ ਹੀ ਸ਼ਾਤਰ ਹੈ ਇਹ ਲੋਕਾ ਨੂੰ ਵਰਤ ਰਿਹਾ ਚੰਗਾ ਦਿਖਾ ਕੇ publicity ਲੇ ਰਿਹਾ ।।। ਇਹਦੀ ਕਿੱਲੀ ੲੈਦਾ ਹੀ ਨੱਪ ਕੇ ਰੱਖੋ
@fariyad76437
@fariyad76437 7 ай бұрын
Shi gal Bai
@punjabgroup
@punjabgroup 7 ай бұрын
No veer.... ਅੱਜ ਕੱਲ੍ਹ ਬੇਸ਼ਰਮ ਹੋਣਾ ਦੁਨੀਆਂ ਦਾ ਸਭ ਤੋਂ ਵੱਡਾ ਗੁਣ ਆ।😊
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@manjeetsinghsehmbi1795
@manjeetsinghsehmbi1795 7 ай бұрын
You are 101% Right Bhai ji 👍🏻👍🏻👍🏻👍🏻👍🏻
@jaswindergill33
@jaswindergill33 7 ай бұрын
ਪੰਜ ਸਾਲ ਪਹਿਲਾਂ ਪਰਖ ਲਿਆ ਸੀ ਕਵਾਤਰਾ
@garrysingh-sq6ps
@garrysingh-sq6ps 7 ай бұрын
ਧੰਨ ਧੰਨ ਇੰਦੀ ਵੀਰ ਜੀ
@surjeetsighsonu7896
@surjeetsighsonu7896 7 ай бұрын
ਚਲੋ ਛੱਡੋ ਵੀਰ ਖਾਂਦਾ ਤੇ ਸੇਵਾ ਵੀ ਕਰਦਾ ਜੈ ਕਰੂਗਾ ਤੇ ਭਰੋਗਾ ਵੀ ਧੰਨਵਾਦ 🙏🏽
@garrysingh-sq6ps
@garrysingh-sq6ps 7 ай бұрын
ਵਾਹਿਗੁਰੂ ਮਿਹਰ ਕਰਨ ਸਭ ਤੇ
@user-ku2il7un1g
@user-ku2il7un1g 7 ай бұрын
ਪਾਜੀ ਇੱਕ ਕਹਾਵਤ ਹੈ ਕਿ ਕੌੜੇ ਬੰਦੇ ਦਾ ਸ਼ਹਿਦ ਨਹੀਂ ਵਿਕਦਾ ਮਿੱਠੇ ਬੰਦੇ ਦੀਆਂ ਮਿਰਚਾਂ ਵੀ ਵਿੱਕ ਜਾਂਦੀਆਂ
@gn7036
@gn7036 7 ай бұрын
Eh fuddu kahavat a
@rabbnaaljurho8921
@rabbnaaljurho8921 7 ай бұрын
Waheguru chardi Kalan wich rakhe waheguru sabb te Mehar kre waheguru
@SukhwinderSingh-pi1fh
@SukhwinderSingh-pi1fh 7 ай бұрын
Bahut vdia information bai ji thanks love you waheguru ji chardikala bakhshe 🙏👑👑🙏⭐⭐⭐⭐⭐💪
@JatinderSingh-eo5xq
@JatinderSingh-eo5xq 7 ай бұрын
Ih gal sahi aa. Anmol kehnda mai seva da paisa nai khanda gal bhi sahi aa but jo podcast nd baki kam kar riha oh bhi ta seva to hi aa riha indirect tareeke naal.roz shaam nu 3 gante koi bhi banda ja ke hospital mohre loka de paise loka nu dva sakda je ena profit aunda milda hove ta. Seva asal ch bai mintu and pal kharaud karda. Anmol vargi seva ta sarse wala baba bhi krda aa
@SukhRaj-hx7ih
@SukhRaj-hx7ih 7 ай бұрын
Vvvvv good veer ji 🌹🌹🌹🌹🙏🙏🙏🙏✅✅✅✅
@karanveersinghladdi100
@karanveersinghladdi100 7 ай бұрын
Sahi gall aa veer good job❤
@sherryboy6585
@sherryboy6585 7 ай бұрын
Bohot vadiya
@sukhpreet8512
@sukhpreet8512 7 ай бұрын
God bless veer ji
@Sandy86653
@Sandy86653 7 ай бұрын
Great 🙏 job indi 🙏 jaswal
@mandhirmandhir6238
@mandhirmandhir6238 7 ай бұрын
Bilkul shi
@ਗਿੱਲਪ੍ਰੀਤ143
@ਗਿੱਲਪ੍ਰੀਤ143 7 ай бұрын
Sahi gal ah bai ji
@USARandhawa
@USARandhawa 7 ай бұрын
Good 👏👏👍
@garrysingh-sq6ps
@garrysingh-sq6ps 7 ай бұрын
ਲਵ ਯੂ ਵੀਰ
@maanpunjabiblogger6138
@maanpunjabiblogger6138 6 ай бұрын
ਗੱਲ ਸੱਚ ਕਹੀ ਹੈ
@DheerajKUMADHEERRAJ-sg2qy
@DheerajKUMADHEERRAJ-sg2qy 7 ай бұрын
Yes ji
@garrysingh-sq6ps
@garrysingh-sq6ps 7 ай бұрын
ਬਹੁਤ ਵਧੀਆ ਵੀਰ
@Haryanaboys602
@Haryanaboys602 7 ай бұрын
sch bolda indi bai
@jasbirbatth7791
@jasbirbatth7791 7 ай бұрын
Sahi a Bai g❤
@harpalkaka7324
@harpalkaka7324 7 ай бұрын
Very good
@jagtar9094
@jagtar9094 7 ай бұрын
ਤੇਰਾ ਤਾਂ ਉਹ ਕੰਮ ਹੈ।। ਅੰਗੂਰ ਖੱਟੇ ਹੈ
@harpreetsingh8790
@harpreetsingh8790 7 ай бұрын
Right bro🎉
@sandeepmasih5236
@sandeepmasih5236 7 ай бұрын
Yes
@Avtarsingh-kd2jp
@Avtarsingh-kd2jp 7 ай бұрын
Sahi kiha 22
@manindermadahar24
@manindermadahar24 7 ай бұрын
No ਆ ਲਾਹੇ ਲਵੇ ਪਰ ਹਿਕ ਠੋਕ ਕੇ ਕਹੇ ਵੀ ਲੈਣਾ ਲਹਾ ਜੈ ਸੇਵਾ ਕਰਦਾ ਤਾਂ ਨਿੱਜੀ ਲਾਹੇ ਵੀ ਲੈਣਾ ਮੁੱਕਰ ਦਾ ਕਿਉ ਆ ਵੀ ਨਈ ਮੈ ਕਿਸੇ ਲਾਹੇ ਲਈ ਨਈ ਕਰਦਾ donra ਨੇ ਪੈਸਾ ਲਾਉਣਾ ਇਹ ਥੋੜਾ ਲਾਉਂਦਾ ਸਮਾ ਵਿੱਚੋ ਖਾਦਾ
@farming83209
@farming83209 7 ай бұрын
Good job veer
@rajvirsingh2179
@rajvirsingh2179 7 ай бұрын
Your right
@jasshayer142
@jasshayer142 7 ай бұрын
Very good indi
@sardarg608
@sardarg608 7 ай бұрын
👌 good vire
@Media_person_pammi
@Media_person_pammi 7 ай бұрын
Good job brother ❤
@harry48king8
@harry48king8 7 ай бұрын
No doubt bro
@GurpreetSingh-nw3sc
@GurpreetSingh-nw3sc 7 ай бұрын
💯 right
@DharminderSingh-vq4ft
@DharminderSingh-vq4ft 7 ай бұрын
ਸਤਿ ਸ੍ਰੀ ਆਕਾਲ ਜੀ ਬਾਈ ਜੀ ਵਾਕੇ ਹੀ ਸੱਚ ਲੱਭ ਕੇ ਲਾਉਂਦੇ ਹੋ
@ravindersingh-wr9ru
@ravindersingh-wr9ru 7 ай бұрын
Veer good indi veer
@Lovefrompunjab6661
@Lovefrompunjab6661 7 ай бұрын
ਹੈਗਾ ਤੇ ਅਨਮੋਲ ਵੇਹਲਾ ਈ ਹੈ , ਅੱਧੀ ਸੇਵਾ ਅੱਧੀ ਆਪਣੇ ਲਈ 😅
@thenaturevlogger9816
@thenaturevlogger9816 7 ай бұрын
He is young he also needs money.. if he is going 50-50 then ok atleast some ppl are getting treatment
@Lovefrompunjab6661
@Lovefrompunjab6661 7 ай бұрын
@@thenaturevlogger9816indi Jaswal was explaining the same , Anmol was earning by supporting the poor
@harinderbhandal4400
@harinderbhandal4400 7 ай бұрын
Full sport
@ONEmediamodified
@ONEmediamodified 7 ай бұрын
Indi❤❤
@ManpreetMalwai
@ManpreetMalwai 7 ай бұрын
👍🏻
@SunnySingh-yy5te
@SunnySingh-yy5te 7 ай бұрын
Good
@pauljim7841
@pauljim7841 7 ай бұрын
Sade loka vich eh madi gal ha je koi kise di help kr reha asi ohnu hi mada kehn LG jandae ha chahe anmol Jo Marji le lve per oh help ta kr reha
@thenaturevlogger9816
@thenaturevlogger9816 7 ай бұрын
Right .. we are criticizing politicians, influencers, celebrities, babe , almost everyone. I think @indi jaswal think twice .. what do you do to help others.
@kamaljeetrehil396
@kamaljeetrehil396 7 ай бұрын
💯💯agre brother
@babliram3794
@babliram3794 7 ай бұрын
ਗ਼ੁਲਾਮ ਲੋਕਾ ਦੀ ਮਾਨਸਿਕਤਾ ਏਸੇ ਤਰਾਂ ਦੀ ਬਣ ਜਾਂਦੀ ਆ ਸਾਮਣੇ ਆਲਾ ਜੋਂ ਉਹਨਾਂ ਨੂੰ ਦਿਖਾ ਰਿਹਾ ਉਹ ਉਹੀ ਦੇਖਦੇ ਨੇ ਪਰ ਉਸ ਕਾਰਜ਼ ਕਰਨ ਦੇ ਪਿੱਛੇ ਉਸ ਇਨਸਾਨ ਦਾ ਮੋਫ਼ਾਦ ਕੀ ਉਹ ਲਾਹਾ ਕੀ ਲੈਣਾ ਚਾਹੁੰਦਾ ਉਹ ਦੇਖਣ ਦੀ ਗ਼ੁਲਾਮ ਲੋਕਾ ਦੀ ਦੂਰ ਅੰਦੇਸ਼ੀ ਖੱਤਮ ਹੋ ਚੁੱਕੀ ਹੁੰਦੀ ਐ ਜਿੰਨੇ ਵੀ NGO ਆਲ਼ੇ ਨੇ ਉਹ ਪੰਜਾਬੀਆ ਤੋ ਹੀ ਫੰਡ ਮੰਗਦੇ ਨੇ ਤੇ ਮੰਗਦੇ ਵੀ ਪੰਜਾਬ ਦੇ ਲੋਕਾਂ ਦੀ ਹੈਲਪ ਕਰਨ ਵਾਸਤੇ ਆ ਬਾਕੀ ਭਾਰਤ ਬਹੁਤ ਗਰੀਬੀ ਐ ਉਹਨਾਂ ਦੇ ਲੋਕ ਇਹ ਪ੍ਰਾਪੋਗੰਡਾ ਕਿਉ ਨੀ ਕਰਦੇ ਕਿਊਕਿ ਉਹਨਾਂ ਪਤਾ ਉਹਨਾਂ ਦੇ ਲੋਕਾ ਬਾਰੇ ਕੇ ਕਿਸੇ ਨੇ ਪੰਜੀ ਨੀ ਦੇਣੀ
@baljeetbajwa6909
@baljeetbajwa6909 7 ай бұрын
ਓ ਬੱਲੇ INDEE 22 ਆਤਾਂ ਨਜ਼ਾਰਾ ਲਿਆ ਦਿੱਤਾ,,ਕੁਲੱੜ ਪੀਜ਼ਾ 😂 ਢੂਈ ਉਪਰ video ਤੇਰੀ#Super ਤੋਂ v😮 uper 😅😅😅
@narindersingh9364
@narindersingh9364 7 ай бұрын
Sat Sri Akal indi Veer ji 🙏 🙏
@jatinderbhinder4360
@jatinderbhinder4360 7 ай бұрын
ਸਹੀ ਗੱਲ ਹੈ ਬਾਈ ਜੀ ਤੁਹਾਡੀ
@sehajpreetsingh7411
@sehajpreetsingh7411 7 ай бұрын
❤❤❤
@kuldeepsinghsingh9245
@kuldeepsinghsingh9245 7 ай бұрын
🙏🙏👍
@SukhRaj-hx7ih
@SukhRaj-hx7ih 7 ай бұрын
⭐️⭐️⭐️⭐️⭐️
@SandeepSingh-wc7mh
@SandeepSingh-wc7mh 7 ай бұрын
🙏🏻
@jatt4221
@jatt4221 7 ай бұрын
🎉❤
@penduunionzindaad
@penduunionzindaad 7 ай бұрын
ਨਾਂ ਬਾਈ 🙏🙏
@gurusevachd
@gurusevachd 7 ай бұрын
Yes yes
@ks-ni3qq
@ks-ni3qq 7 ай бұрын
ਉਹ ਚਵਲਾ ਉਹ ਲੋਕਾਂ ਦੀ ਮੱਦਦ ਉਦੋਂ ਤੋ ਕਰਦਾ ਜਦੋਂ ਫੇਸਬੁਕ ਪੈਸਾ ਵੀ ਨਹੀਂ ਸੀ ਦਿੰਦੀ ਤੇਰੇ ਕੋਲੋਂ ਉਸ ਦੀ ਝੜਾਈ ਨਹੀਂ ਜ਼ਰੀ ਜਾਂਦੀ
@JagbirSingh.Boparai
@JagbirSingh.Boparai 7 ай бұрын
Nice joke😂😂
@harmindersinghdeol5630
@harmindersinghdeol5630 7 ай бұрын
Sat sr akl
@PrinceSingh-iv7zy
@PrinceSingh-iv7zy 7 ай бұрын
❤❤
@ManpreetSingh-ce2zh
@ManpreetSingh-ce2zh 7 ай бұрын
ਕੋਈ ਇਨਸਾਨ ਇਹ ਜਾ ਨੀ ਜੌ ਆਪਣਾ ਲਾਭ ਨੀ ਦੇਖਦਾ ਇਨਸਾਨ ਪੈਸੇ ਦੇ ਪਿੱਛ ਭੱਜਦੇ ਆ🎉🎉
@thenaturevlogger9816
@thenaturevlogger9816 7 ай бұрын
100% true
@LallySandhu-xh6uv
@LallySandhu-xh6uv 7 ай бұрын
FER SEWA DA DRAMA NA KRE BNDA ...JE APNA FAYADA VI LAINA TAN SEWA NA KAHO FER .SEWA NIRSWARTH HUNDI .ANMOL KEHNDA KE MENI IK MAHINE CH SIR 150 DOLLAR AAYE ,DSO KI EH JHOOTH NHI BOLIA ?
@gurbanijasstv
@gurbanijasstv 7 ай бұрын
ਕੂਲਡ ਕਵਾਤਰਾ 🎉
@gurveersingh2036
@gurveersingh2036 7 ай бұрын
@PrinceSingh-iv7zy
@PrinceSingh-iv7zy 7 ай бұрын
That's right brother, I have met myself, the same thing happened to me, we will talk later. I had sought help from Anmol for my treatment
@LallySandhu-xh6uv
@LallySandhu-xh6uv 7 ай бұрын
INDI VEER TERI GAL NAL 100 PERCENT SEHMAT HAAN ...
@harrydhaliwal4167
@harrydhaliwal4167 7 ай бұрын
Bilkul sahi gall aa veer tuhadi ,eh anmol nu asin changii tarah jaande aa eh NGO di aad CH aashkii v bahut krda kudia nu v use krda sala eh ,proof aa saade kol, naale avde PEO de election CH v ehne NGO da bhut naam vrtea c naale ek munde naal lardai v keeti c ehna ne dhakka krde c eh ohde naal
@Nckkm
@Nckkm 7 ай бұрын
Ki proof a veer...share kro fer
@aliahamadqadri2058
@aliahamadqadri2058 7 ай бұрын
Ladai ta Mohit rampal veer huna nal kiti c shivpuri pta sanu
@tradingislife2133
@tradingislife2133 7 ай бұрын
J proof ne live ho k rkh de moohre . Yaa news reporter laike ludhine jke rkhde moohre
@asharani6758
@asharani6758 7 ай бұрын
Je proof aa ta tusi share kro fr loka nu pta lgna chaida eh ngo krke kis tra use krda dimag loka da loka nu nai pta hunda kai war. Uda kon time kd k jnda eda help krn koi faida houga
@harrydhaliwal4167
@harrydhaliwal4167 7 ай бұрын
@@aliahamadqadri2058 hnji ,naale oh jehda Rampal veer aa oh v bahut help krda lokan di,naale avde kolon paise kharch krda oh veer parr oh ehna vangu dikhawa ni krda , Saadi naa ta Rampal veer naal koi yaari dosti ya rishtedari aa te na ee Anmol naal parr sahi nu sahi te galat nu galat ta kehna ee pauga veer
@sukhsaab2213
@sukhsaab2213 7 ай бұрын
ਭੇਡਾਂ ਦਾ ਕਾਲ ਇੰਦੀ ਜੈਸਵਾਲ 😂😂
@bharatbajwa9826
@bharatbajwa9826 7 ай бұрын
No
@DheerajKUMADHEERRAJ-sg2qy
@DheerajKUMADHEERRAJ-sg2qy 7 ай бұрын
अनमोल Good ☆♡
@babliram3794
@babliram3794 7 ай бұрын
ਇਹ ਜਿੰਨੇ ਵੀ NGO ਆਲ਼ੇ ਨੇ ਇਹ ਇੰਡੀਅਨ ਸਟੇਟ ਦੇ ਟੂਲ ਬਣਕੇ ਕੰਮ ਕਰਦੇ ਸਿਰਫ ਏਸ ਕਰਕੇ ਕੇ ਏਹਨਾ ਦੀ ਭਾਰਤ ਮਾਤਾ ਦੁਨੀਆ ਸਾਮਣੇ ਨੰਗੀ ਨਾ ਹੋਜੇ
@SukhRaj-hx7ih
@SukhRaj-hx7ih 7 ай бұрын
Vvvvv good job veer ✅✅✅🌹🌹🌹✅✅
@Gurmukh57
@Gurmukh57 7 ай бұрын
Indi true
@jokersukh86
@jokersukh86 7 ай бұрын
Noooooo ........ ..... ।।।।। ਜਦੋਂ ਦਾ ਜ਼ਿਆਦਾ ਈ ਵੀਡੀਓ ਵਾਲਿਆਂ ਕੰਮਾਂ ਚ ਪੈ ਗਿਆ, ਰੋਸਟਰਾਂ ਨਾਲ ਪੰਗੇ ਲੈਣੇ, , ਫੇਰ ਪੀਜ਼ੇ ਵਾਲੇ ਨੂੰ ਬੁਲਾ ਕੇ ਓਹੀ ਗੱਲਾਂ ਪੁਛ ਕੇ ਸਵਾਦ ਲੈਣਾ,, ਉਦੋਂ ਦਾ ਹਟ ਗਿਆ ਚੰਗਾ ਲੱਗਣੋਂ।
@SukhRaj-hx7ih
@SukhRaj-hx7ih 7 ай бұрын
Vvv good veer 🙏🙏
@prabhsimransingh204
@prabhsimransingh204 7 ай бұрын
Nice 👍
@dinazhoney
@dinazhoney 7 ай бұрын
Sahi gal aa y Teri
@navjitsingh4322
@navjitsingh4322 7 ай бұрын
Beda da kal beda da jija Indi jaswal full support apnu om namah shivay
@sevenriversrummi5763
@sevenriversrummi5763 7 ай бұрын
Indi paji No.1 🙏
@302group
@302group 7 ай бұрын
Pta nai yaar
@LallySandhu-xh6uv
@LallySandhu-xh6uv 7 ай бұрын
ANMOL KWATRA IK PROGRAMME CH KEHNDA MENU ESS MAHINE SIRF 150 DOLLAR AAYA ,DSO EHTON VADDA JHOOTH HO SKDA KOI ?
@user-xf5qw3kg3t
@user-xf5qw3kg3t 7 ай бұрын
No, main ta bhut pehla da keh riha ha hony singh naal v pia c pnga
@didarsingh3856
@didarsingh3856 7 ай бұрын
Bahot chalaak banda hai kvatra
@khalaslighthouse7445
@khalaslighthouse7445 7 ай бұрын
Sat shri akal ji
@asharani6758
@asharani6758 7 ай бұрын
Anmol help loka to pase leke dinda hor ki krda chnnl ngo ser te hitt ho gea. Bki hnkar v aa us ch k help krda, ilaj v gvt hospital ch krda
@brandedgugh9128
@brandedgugh9128 7 ай бұрын
Nai sahi
@sushilgarggarg1478
@sushilgarggarg1478 7 ай бұрын
Bhade nu kich ka rakh Bai ❤❤❤❤
@sonujhajj9530
@sonujhajj9530 7 ай бұрын
Love from mahabula truck Bhar k
@paramjit4262
@paramjit4262 7 ай бұрын
ਵੇਹਲੜ
@user-kr6hg2km8f
@user-kr6hg2km8f 7 ай бұрын
Bai ji Sanu ta tuhde video change lagde aw bro sap kad ka rakh dina
@sushilgarggarg1478
@sushilgarggarg1478 7 ай бұрын
No-no❤❤❤❤
@happysidhu65
@happysidhu65 7 ай бұрын
Chado bhaji kese hor peche pya jo
@SukhwinderSingh-rx6bn
@SukhwinderSingh-rx6bn 7 ай бұрын
ਸਤਿ ਸ੍ਰੀ ਅਕਾਲ ਇੰਦੀ ਵੀਰ ਜੀ 🙏
@Gurpreetsaini77
@Gurpreetsaini77 7 ай бұрын
ਬਾਈ ਆਪਾ ਨੀ ਦੇਖਦੇ ਇਹਦੀ ਵੀਡੀਓ.. ਮਸ਼ਹੂਰ ਬੰਦਿਆ ਨੂੰ ਹੀ ਬੁਲੋਂਦਾ ਇਹੇ ਕਿਸੇ ਲੋੜਬੰਦ ਨੂੰ ਨੀ ਬੁਲੋਂਦਾ. ਵਿਊਸ ਕਾ ਚੱਕਰ ਬਾਬੂ ਬਈਆ. ਇਹਨੇ ਖੜਨਾ ਆਪ ਵੋਟਾਂ ਚ ਦੇਖ ਲਿਓ
@MandeepSingh-dy1vb
@MandeepSingh-dy1vb 7 ай бұрын
Veer ji vadhiam karda wa Anmol kawatra kam but je us nu you tube to earning a rahi ta koi bad gal ne bakki first time inddi paji ne koi khass gal bath ja koi khass saboota nall nahi Anmol veer de bare realite ch kuj show kitha anyway yaar ANMOL KWATRA PAJI V AND INDI JASWAL PAJI V DONO VADHIA KAM KAR RAHE NE JIJ
@rahulmalhotra2200
@rahulmalhotra2200 7 ай бұрын
5:11😂😂
@sukhdeepsinghdhanoa1262
@sukhdeepsinghdhanoa1262 7 ай бұрын
Anmool. Seva kerda per seva tv ya phone ya reel te nhai hundi . 😊
Why Is He Unhappy…?
00:26
Alan Chikin Chow
Рет қаралды 57 МЛН
50 YouTubers Fight For $1,000,000
41:27
MrBeast
Рет қаралды 210 МЛН
Опасность фирменной зарядки Apple
00:57
SuperCrastan
Рет қаралды 11 МЛН
Why Is He Unhappy…?
00:26
Alan Chikin Chow
Рет қаралды 57 МЛН