ਸ਼ਰੀਕਾਂ ਤੋ ਡਰ ਕੇ ਭੱਜਿਆ ਜਵਾਈ ਬੁੜੀ ਦਾ!! NEW LATEST PUNJABI VIDEO!!JATT SAUDA MOVIES

  Рет қаралды 160,195

jatt sauda records

jatt sauda records

2 ай бұрын

thanks for watching 🙏🏻❣️
casting :-
sippy namol
laddi namol
maninder sidhu
seebo ubhia
jinder buggar
lovely khan
gagga pindi
story.director.editor. d.o.p all overall (jatt sauda team)
facbook page nu follow kro jii sare 👉🏼 jattsauda855...
apne instagram page nu b jrur follow kro sare link👉🏼👉🏼 jattsauda__?igs...

Пікірлер: 161
@jagdeepgill8096
@jagdeepgill8096 2 ай бұрын
ਅਸੀਂ ਆ ਕੇ ਕਬਜ਼ਾ ਲਈ ਏ ਲਵਲੀ ਬੀਰ ਬਹੁਤ ਹੀ ਵਧੀਆ ਵੀਡਿਓ 🙏🙏👍👍👍👑👑
@championgamemap6485
@championgamemap6485 2 ай бұрын
❤ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@jarnailsingh3797
@jarnailsingh3797 2 ай бұрын
Excillent. All. The. Videos. ❤
@nikkadhaliwal1971
@nikkadhaliwal1971 Ай бұрын
​@aaaaaaaaaaaaaaaaaaaaaaaaaa. 😊jarnailsingh3797
@GurdeepSandhu-sz1ed
@GurdeepSandhu-sz1ed Ай бұрын
​@@jarnailsingh3797l7 09
@BittuSingh-yg6tz
@BittuSingh-yg6tz Ай бұрын
😊 hu hu hu😊 By CT mo bubu hu hu by by Dr ni😊😮😅 by​@@jarnailsingh3797
@rajindersidhu7604
@rajindersidhu7604 25 күн бұрын
KB​@@jarnailsingh3797
@sarbjitdhaliwal5644
@sarbjitdhaliwal5644 2 ай бұрын
Very nice
@DharmpreetChahal
@DharmpreetChahal 2 ай бұрын
Sirra bro
@ButaSinghmohal
@ButaSinghmohal 2 ай бұрын
ਹੁੰਦੀ ਹ ਜਮੀਨ ਜਿੰਦ ਜਾਨ ਜੱਟ ਦੀ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-lh3yo3fp6b
@user-lh3yo3fp6b 2 ай бұрын
ਬਹੁਤ ਵਧੀਆ ਵੀਡੀਓ ਜੀ 🎉
@sandeepdhillon6719
@sandeepdhillon6719 2 ай бұрын
❤ ❤ ਬਹੁਤ ਵਧੀਆ ਜੀ ❤ ❤
@user-vm1gx3tq3z
@user-vm1gx3tq3z 26 күн бұрын
Very nice video please next part please please please
@mandeepkhaira6567
@mandeepkhaira6567 2 ай бұрын
Kant video❤ Miss you jindar y
@DeepSidhu-ji5cu
@DeepSidhu-ji5cu 2 ай бұрын
ਬਹੁਤ ਵਧੀਆ ਵੀਡੀਓ 👌👌
@neetugold6136
@neetugold6136 2 ай бұрын
Wah ਸੀਬੋ ਵਾਹ।
@jagdeepgill8096
@jagdeepgill8096 2 ай бұрын
Love you Bhai ji video ਬੋਹਤ good 💯📸 I
@JattohdaPreet
@JattohdaPreet 2 ай бұрын
❤❤
@jatindersidhu6301
@jatindersidhu6301 Ай бұрын
ਬੇਬੇ ਦੀ ਐਕਟਿੰਗ ਬਹੁਤ ਘੈਂਟ ਆ👍
@JaswinderSingh-se6nq
@JaswinderSingh-se6nq 2 ай бұрын
ਬਾਈ ਬੰਤ ਨੂੰ ਲਿਆਉ ਮਨਾਂ ਕੇ
@sukhjitsingh1916
@sukhjitsingh1916 2 ай бұрын
ਅਾ ਤਾ ਲਡੀ ਦੀ ਸਈ ਗੱਲ ਅਾ ਸਰਪੰਚ ਤੈਨੂ ਅਸੀ ਲਣੇਅਾ ਪੈਸੇ ਲਾ ਕੇ ਸਰਪੰਚ ਤਾ ਸਈ ਚ ਪੈਸੇ ਲੈਦੇ ਅਾ ਜੇੜੀ ਮਰਜੀ ਪਾਰਟੀ ਹੋਵੇ ਪੈਸੇ ਤਾ ਲੇਦੇ ਈ ਅਾ 👌👌👌
@sukhdeepsidhu2342
@sukhdeepsidhu2342 2 ай бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉🌷🔥 🌹🌻🌸
@amritnanarh98
@amritnanarh98 2 ай бұрын
ਸੀਬੋ ਤਾਂ ਲਗਦਾ ਜਾਂਦੀ ਈ ਰਹਿੰਦੀ ਆ ਕਬਜਿਆਂ ਤੇ ... 🥷🥷😂😂
@soniuppal161
@soniuppal161 2 ай бұрын
Kaint video
@sukhjitsingh1916
@sukhjitsingh1916 2 ай бұрын
ਅਾ ਵੀਡਊ ਚ ਬੋਤ ਵਦੀਅਾ ਸੱਚਾਈ ਦਿਖਾਈ ਅਾ ਸਮਾ ਏਦਾ ਦਾ ਈ ਅਾਵਦੇ ਤੋ ਮਾੜੇ ਨੂ ਹਰ ਕੋਈ ਦਬੋਦਾ 👌👌👌
@sukhjitsingh1916
@sukhjitsingh1916 2 ай бұрын
ਗੁੱਸੇ ਚ ਸੀਬੋ ਸੱਚੀ ਚ ਅੜਬ ਪੰਜਾਬਣ ਲਗਦੀ ਅਾ ਸਈ ਗੱਲ ਅਾ 💪💪💪
@mooslmoosl8389
@mooslmoosl8389 Ай бұрын
ਜੀਪ ਸਿਰਾ
@user-of6mb8bu8t
@user-of6mb8bu8t 2 ай бұрын
good actor abhi bro😊
@user-yh8sv1wx2r
@user-yh8sv1wx2r 2 ай бұрын
ਕਹਾਣੀ ਵਧੀਆ ਲੱਗੀ ਪਰ ਅਗਲੇ ਭਾਗ ਵੀ ਜਰੂਰ ਬਣਾਏਯੋ।ਸਰਪੰਚ ਤਾਂ ਪੂਰਾ ਕੌਲਿਚੱਟ ਨਿਕਲਿਆ।
@vanusharma0786
@vanusharma0786 2 ай бұрын
Bai tuhadi funny videos hi ghaint lagdia
@cheenabrar2378
@cheenabrar2378 2 ай бұрын
ਅਭੀ ਦਾ ਰੋਲ ਬਹੁਤ ਵਧੀਆ ਜੇ ਸ਼ਰੀਫ ਹੈ “ਡਰਪੋਕ ਨਹੀ ਏਥੇ ਰਹਿ ਜਾਣੀਆਂ ਜਮੀਨਾ
@PalaAULAKH
@PalaAULAKH 2 ай бұрын
ਆ ਗਏ ਬਾਈ ਉਏ ਨਮੋਲ ਆਲੇ ਦੂਜੇ ਚੈਨਲ ਤੇ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਕਰਨੈਲ ਹੋਰਾਂ ਦੀ ਟੀਮ ਨੂੰ ਪਿਆਰ ਕਰਦੇ ਆ ਸਾਰੀ ਟੀਮ ਬਹੁਤ ਸਿਰਾ ਐਕਟਿੰਗ ਕਰਦੀ ਆ ਲਵਜੂ ਬਾਈ ਸਾਰਿਆਂ ਨੂੰ ❤❤❤❤
@simarpalsingh1017
@simarpalsingh1017 2 ай бұрын
ਬਹੁਤ ਵਧੀਆ ਵੀਡੀਓ ਹੈ
@dalbirSinghghuman-fn6ch
@dalbirSinghghuman-fn6ch 2 ай бұрын
This series deserves your most interest ,in waiting for its further explanations eagerly
@DalbirSingh-fw6qt
@DalbirSingh-fw6qt 22 күн бұрын
ਬੇਬੇ ਘੈਟ ਹੈ ਅਣਖਾ ਦੀ ਗ਼ਲ ਹੈ
@chahalshorts7570
@chahalshorts7570 2 ай бұрын
ਬਹੁਤ ਵਧੀਆ 22❤😊
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਬਾਈ 👍👍👍👍👍 👌👌👌👌👌
@balwindersinghkhalsa2370
@balwindersinghkhalsa2370 2 ай бұрын
ਆ ਸੀਬੋ ਮੂਹਰੇ ਈ ਰਹਿੰਦੀਆਂ ਬਹੁਤ ਵਧੀਆ ਵੀਡੀਓ ਐ
@sukhwinderkaur7145
@sukhwinderkaur7145 2 ай бұрын
ਬੁੜੀ ਹੋਈ ਵੀ ਪੈਸੇ ਕਮਾਈ ਕਰੀ ਜਾਦੀ ਐ
@user-bl5df8bu3q
@user-bl5df8bu3q 2 ай бұрын
Pra bajurag ney apni maa di Umar Dey ney respect kro mein apna bhai samjh k samja reha baki tuhadi marzi ha pra 🙏
@jaskarnsingh3884
@jaskarnsingh3884 2 ай бұрын
ਸਰਪੰਚ ਤਾ ਆਪ ਮੂਤਦਾ ਗਾਲਾ ਲਈ ਜਾਦਾ ਦਲਾਲ
@MaingalSingh
@MaingalSingh 2 ай бұрын
Very nice video bai ji 🙏 😊 👍 👏 👌
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏ਸੀਬੋ ਕਮਾਲ ਕਰ ਤੀ ਆਲ ਟੀਮ ਗੁੱਡ ਬਹੁਤ ਵਧੀਆ ਮੈਸਜ 🙏🥀💛🥀👌 ਯਮੂਨਾ ਨਗਰ
@DharmpreetChahal
@DharmpreetChahal 2 ай бұрын
🤟🏻🤟🏻👍🏻👍🏻
@sukhjitsingh1916
@sukhjitsingh1916 2 ай бұрын
ਲਾਡੀ ਟੈਪੂ ਜਿੱਦਾ ਬਾਦ 👌👌👌
@ManinderSingh-qm2dx
@ManinderSingh-qm2dx 2 ай бұрын
Atttt kaint SIRRAA kaimmzzz 🎉🎉🎉🎉
@user-wm4lb4hj2c
@user-wm4lb4hj2c 2 ай бұрын
Bhut badhiya video super acting all team members
@Anmolnagra_1
@Anmolnagra_1 Ай бұрын
Nice g
@JagjeetSingh-bq4og
@JagjeetSingh-bq4og 2 ай бұрын
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ
@sukhbitkaursukhbitkaur4113
@sukhbitkaursukhbitkaur4113 2 ай бұрын
Siraa video ji.gbu
@JotyJoty123
@JotyJoty123 Ай бұрын
Laddi rafal chli a kida
@sukhwinderkaur7145
@sukhwinderkaur7145 2 ай бұрын
ਇਹ ਜਮੀਨਾਂ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ, ਪਰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ,
@sonykhattra8923
@sonykhattra8923 2 ай бұрын
Jatt Tan Watt Pishe Banda Maar Dinde Ne Ehtan Fr Zameen Di Gall Aai
@palvinderkhattra9599
@palvinderkhattra9599 Ай бұрын
Nice.shtore
@surendersheoran1696
@surendersheoran1696 2 ай бұрын
Surender sheoran kheowali sirsa nice video
@Drsonasidhu
@Drsonasidhu 2 ай бұрын
Good
@tarsembrar9375
@tarsembrar9375 Ай бұрын
ਜਾਅ ਉਏ ਸਰਪੰਚਾ ਤੇਰੇ ਵਰਗਾ ਲਾਹਨਤੀ ਸਰਪੰਚ ਨਹੀਂ ਦੇਖਿਆ ਕਿਤੇ
@DharmpreetChahal
@DharmpreetChahal 2 ай бұрын
Nice video
@user-bl5df8bu3q
@user-bl5df8bu3q 2 ай бұрын
Sibo bebe g har ek chanal tey shaya hoya ney love u maa ❤
@amankhosa1121
@amankhosa1121 Ай бұрын
ਲਾਡੀ ਵੀਰ ਟੀ ਸ਼ਰਟ ਬਦਲ ਲਓ😂😂😂😂😂🙏🏻
@sandeepnangal5787
@sandeepnangal5787 2 ай бұрын
Sirra video
@seemabansal1671
@seemabansal1671 2 ай бұрын
🌹 Jai 🙏 mata 💛 di 🌹🙏💛💐💐🌹🙏💛💚🤎🖤💐
@Punjabiadda03
@Punjabiadda03 2 ай бұрын
ਅੱਜ ਪਹਿਲੀ ਵਾਰ ਲਗਿਆਂ ਕਿ ਲਵਲੀ ਵੀਰ ਸਰਪੰਚ ਦੇ ਰੋਲ ਚ ਖਰਾ ਨੀ ਉਤਰਿਆ
@narindersinghgrewal9629
@narindersinghgrewal9629 2 ай бұрын
Es kudi naal mere relesion ship ho jave waheguru ji karo kirpa waheguru ji
@narindersinghgrewal9629
@narindersinghgrewal9629 2 ай бұрын
Hey waheguru ji eh kali chuni wali kudi naal meri marriage ho jave waheguru ji eh kudi mainu bahoot pasand aaa
@malkitsingh4209
@malkitsingh4209 2 ай бұрын
Sira vidiao
@user-kj2bu4ri6ogg22
@user-kj2bu4ri6ogg22 2 ай бұрын
😂😂😂😊😊😊😊😊❤❤ਗੁਰਚੈਨ ਸਿੰਘ
@user-he3dw4nu7p
@user-he3dw4nu7p 2 ай бұрын
Sira, video, ❤❤❤❤❤❤❤
@user-id5nh6dr1d
@user-id5nh6dr1d Ай бұрын
Dusra bhag vi dikho
@sardajijagmohan3191
@sardajijagmohan3191 2 ай бұрын
ਵੀਡੀਓ ਦੇ ਪੂਰੇ ਬਣਾਇਆ ਕਰੋ ਜੀ ਪੂਰੇ ਐਪੀਸੋਡ ਬਣਾਇਆ ਕਰੋ
@avtarmaan6736
@avtarmaan6736 2 ай бұрын
Nice ❤❤
@balwantsingh1942
@balwantsingh1942 2 ай бұрын
❤❤💯💯💯💯
@jasnsingh6380
@jasnsingh6380 2 ай бұрын
Bali gaint video aa 🔥🔥
@Gurjeetsingh-mx9ic
@Gurjeetsingh-mx9ic 2 ай бұрын
Very nice video ❤❤❤
@HarpalSingh-il9om
@HarpalSingh-il9om 2 ай бұрын
❤❤❤nincviedeo
@user-bl5df8bu3q
@user-bl5df8bu3q 2 ай бұрын
Nagear katta attt
@suchasingh3466
@suchasingh3466 2 ай бұрын
Very nice video
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵੀਡੀਓ ਜੀ
@RanjitSingh-bl6ek
@RanjitSingh-bl6ek Ай бұрын
Laddu purana sala chhakka
@AmandeepKaur-eh5tt
@AmandeepKaur-eh5tt 2 ай бұрын
Mara v koi brother ni ma bahut aukhi rakhi a jameen loka nal lar lar ka manu v jameen jan to jiyda pary a na mara bap 😭😭😭😭
@punjabistatusvideosandmusi8563
@punjabistatusvideosandmusi8563 Ай бұрын
Bhen mere a kise tarah de help chahide hoe ta dsseo
@GurmeetSingh-px6my
@GurmeetSingh-px6my 2 ай бұрын
❤❤🔥🔥👌👌
@vmix-ki3zs
@vmix-ki3zs 2 ай бұрын
Sirra vedio ❤❤
@ravinderkaur4713
@ravinderkaur4713 2 ай бұрын
love u sebo
@GurpreetSingh-fq7di
@GurpreetSingh-fq7di 2 ай бұрын
Very nice video brother jinder always your videos superb and your all team members work amazing 👍❤️🌹🙏🙏
@HeeraSingh-ik2tr
@HeeraSingh-ik2tr Ай бұрын
😢p
@JasbirSingh-mw1vr
@JasbirSingh-mw1vr 2 ай бұрын
ਸਰਪੰਚ ਐਨਾ ਡਰਪੋਕ ਨੀਂ ਚਾਹੀਦਾ।।
@user-lr7ci9qw5o
@user-lr7ci9qw5o 2 ай бұрын
Good bro
@HarjinderBhullar6076
@HarjinderBhullar6076 2 ай бұрын
ਮਨਿੰਦਰ ਨੇ ਜਦੋਂ ਦੱਸਿਆ ਕੰਪਿਊਟਰ ਕਰਾਅ ਲਾ ਦਿੱਤਾ ਅਬੀ ਬਾਈ ਨੇ ਨੀਕਰ ਭਰ ਲਈ,ਸੇਰਾ ਵੱਡਾ ਵੈਲੀ ਬਣਿਆ ਫਿਰਦਾ
@HarmanBains-cw2rs
@HarmanBains-cw2rs 2 ай бұрын
Good video 🎉🎉
@cxxxxzxx9226
@cxxxxzxx9226 2 ай бұрын
Nice ji
@KuldeepSingh-sy6kj
@KuldeepSingh-sy6kj 2 ай бұрын
ਆ ਗੱਲ ਸਹੀ ਆ ਕਿ ਮਾੜੇ ਬੰਦੇ ਨੂੰ ਹਰ ਕੋਈ ਦਬਾਉਦਾ। ਮੈ ਸੀਬੋ ਦੇ ਹੱਕ ਚ ਆ ਬਾਈ ਬੁੜਾ ਬੁੜੀ ਨੂੰ ਸਾਭਣ ਵੇਲ਼ੇ ਕੋਈ ਨੀ ਖੜਦਾ ਜਮੀਨ ਵਾਰੀ ਸਾਰੇ ਕਹਿੰਦੇ ਆ ਕਿ ਮੈਨੂੰ ਵੀ ਹਿੱਸਾ ਦਿਓ ਪਰ ਇੱਕ ਗੱਲ ਆ ਇਹ ਲੜਾਈਆਂ ਚ ਰੱਖਿਆ ਕੁਝ ਨੀ ਬਾਕੀ ਵੀਡੀਓ ਬਹੁਤ ਵਧੀਆ ਲੱਗੀ ❤❤❤❤❤🎉🎉🎉❤
@jugvindermaan552
@jugvindermaan552 2 ай бұрын
Fer vahn v ohna veha
@simarjeetkaurbrar3278
@simarjeetkaurbrar3278 2 ай бұрын
ਅਭੀ ਨੇ 💯 ਸਹੀ ਕਿਹਾ ਜਮੀਨ ਤਾ ਏਥੇ ਹੀ ਰਹਿ ਜਾਣਿਆ
@MandeepSingh-cl3sw
@MandeepSingh-cl3sw 2 ай бұрын
❤❤❤
@BaljitKaur-ej3ue
@BaljitKaur-ej3ue 2 ай бұрын
Nice❤❤❤❤
@navdeepgagagaga5687
@navdeepgagagaga5687 2 ай бұрын
Jinder nu leke auo agle episode ch
@user-he3dw4nu7p
@user-he3dw4nu7p 2 ай бұрын
Good, video, 👌👌👌👌👌👌👌
@user-jw3se2ew4v
@user-jw3se2ew4v 2 ай бұрын
Nice
@harmandhaliwal2842
@harmandhaliwal2842 2 ай бұрын
Nice Video
@sukhjitsingh1916
@sukhjitsingh1916 2 ай бұрын
ਪਰ ਸਿਅਣੇਅਾ ਦੀ ਸਈ ਗੱਲ ਅਾ ਅਖੇ ਤਕੜੇ ਨੂ ਮਾੜਾ ਈ ਅੱਕ ਚੱਬ ਕੇ ਮਾਰਦਾ ਹੁੱਦਾ
@parwindersingh2952
@parwindersingh2952 2 ай бұрын
Next part
@leelasingh226
@leelasingh226 2 ай бұрын
ਸਰਪੰਚ ਚਪਣੀ ਨਂਕ ਡਬੈ ਕੇ ਮਰ ਜਾ ਜਰਪੰਚ ਸਹੀ ਫੈਸਲਾ ਕਰਦਾਂ ਹੁੰਦਾ ਚ
@farmer3822
@farmer3822 2 ай бұрын
Baki sab vdia y bs bebe di over acting thk kro wala over boldi aa
@kamaljeetsidhu3060
@kamaljeetsidhu3060 Ай бұрын
ਇਸ ਨੂੰ ਸੀਬੋ ਕਹਿੰਦੇ ਹਨ। ਬਲਾਤਕਾਰ ਦਾ ਪਰਚਾ ਦਰਜ ਕਰਵਾਦੇ ਸੀਬੋ ਅੰਟੀ ਜੀ।
@deepmaan5998
@deepmaan5998 Ай бұрын
Part2
@Gurjot96
@Gurjot96 2 ай бұрын
❤❤❤❤❤❤❤❤❤❤❤❤❤❤❤❤❤❤❤❤❤
@FaraattaTv
@FaraattaTv 2 ай бұрын
Katta 😂 ton gal ne bani parouna jinder hunda fer siraaa hona c . Katta sarpanch da Role sira kar dinda
@sukhveersingh7541
@sukhveersingh7541 2 ай бұрын
😅😅
@user-bl5df8bu3q
@user-bl5df8bu3q 2 ай бұрын
Sibo bebe g dushmani tey dosti Puri bafadari nal nibonda ney katta moak maar geya 6 futt da gabru 😝
@DharmpreetChahal
@DharmpreetChahal 2 ай бұрын
😂😂😂
@user-vy6dk9tl8p
@user-vy6dk9tl8p 2 ай бұрын
Bant liyao subscriber vdao
@shashiravi9627
@shashiravi9627 2 ай бұрын
Lovely da 😮😮😮roll very bet
когда повзрослела // EVA mash
00:40
EVA mash
Рет қаралды 3,6 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 28 МЛН
New Path 2024 - Japji Sahib || Bhai Gurbaj Singh Ji || Japji Records || #nitnemsahibfullpath
29:36
Shabad Gurbani Kirtan - Japji Records
Рет қаралды 2,6 МЛН
Roula Zmeen Da • ਰੌਲਾ ਜਮੀਨ ਦਾ • Benipal Jattz
20:45
Страшно, когда ругается мама😰
0:10
Лиза Вертинская
Рет қаралды 2,6 МЛН
Когда все обошлось 😮‍💨 | Королева Двора
0:16
Аминка Витаминка
Рет қаралды 4,1 МЛН
Когда Нашёл Нового Друга в Диснейленде ❤️
0:18
Глеб Рандалайнен
Рет қаралды 2,1 МЛН
Эмоции💫 | Тгк: D1ashenka✨
0:22
D1ashenka
Рет қаралды 2,4 МЛН