No video

ਆਖ਼ਰ ਮਾਨ ਨੇ ਘੇਰ ਹੀ ਲਿਆ ਮਜੀਠੀਆ!(1263) THE BENIPAL SHOW

  Рет қаралды 108,024

Devinder Benipal

Devinder Benipal

Күн бұрын

#DevinderBenipal #Benipal #Benipalshow
#TBN #TheBenipalnetwork #PunjabBolda #TBNCanada #benipalnews
Dec 1st, 2023
Follow me at
/ tbnmedia
/ tbncanada
/ thebenipalnetwork
Editor: Mandeep Maan
PRODUCTION : ILLMATIC FILMS

Пікірлер: 192
@bhimsain7969
@bhimsain7969 9 ай бұрын
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@akashdeep72924
@akashdeep72924 8 ай бұрын
11111l) 2:57 2:58
@gurmailsingh9683
@gurmailsingh9683 8 ай бұрын
No
@kindersingh9853
@kindersingh9853 9 ай бұрын
TBN ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹
@manjindersinghbhullar8221
@manjindersinghbhullar8221 9 ай бұрын
ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 9 ай бұрын
Sat Sri Akal ji 🙏 🙏
@sehajveer2753
@sehajveer2753 9 ай бұрын
ਸੱਤ ਸ਼੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ
@Nirbhaisinghnumberdar
@Nirbhaisinghnumberdar 9 ай бұрын
ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਅਤੇ ਸਾਰੇ ਦਰਸਕਾ ਨੂੰ ਸਤਿਸਿਰੀਅਕਾਲ ਜੀ
@balwindersingh2041
@balwindersingh2041 9 ай бұрын
ਮਾਨ ਸਾਹਬ ਕਿਸੇ ਦੀਆਂ ਵੀ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਸਾਰੀ ਜਨਤਾ ਦੀ ਅਸੀਸ ਤੇਰੇ ਨਾਲ ਹੈ
@harjindersingh4507
@harjindersingh4507 9 ай бұрын
ਸਹੀ ਗੱਲ ਆ। ਭਗਵੰਤ ਮਾਨ ਇਮਾਨਦਾਰ ਅਤੇ ਸੱਚਾ ਆਦਮੀ ਹੈ।
@SurjeetSangha-qh5hg
@SurjeetSangha-qh5hg 9 ай бұрын
ਬੈਨੀਪਾਲ ਜੀ ਤੇ ਸਾਰੇ ਦਰਸ਼ਕ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏
@narinderjeetsingh3994
@narinderjeetsingh3994 9 ай бұрын
🙏🙏🙏
@manjindersinghbhullar8221
@manjindersinghbhullar8221 9 ай бұрын
ਸੁਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@dr.paramjitsinghsumra179
@dr.paramjitsinghsumra179 9 ай бұрын
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ 🙏ਸਤਿ ਸ੍ਰੀ 🙏 ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹੇ॥ ਸਿੱਖੋ ਜਾਗੋ, ਸਿੱਖ ਭੇਖ ਵਿੱਚ ਵਿੱਚਰ ਰਹੀਆਂ ਭੇਡਾਂ ਦੀ ਪਹਿਚਾਣ ਕਰੋ ਜਿਵੇਂ ਤਰਨਜੀਤ ਸਿੰਘ ਸੰਧੂ ਦੀ ਕੀਤੀ। ਕਿਸਾਨਾਂ ਵਿਰੁੱਧ ਆਧਾਰ-ਰਹਿਤ ਟਿੱਪਣੀਆਂ ਕਰਨ ਵਾਲਿਓ ਕਦੇ ਜੇਠ ਹਾੜ ਦੀ ਧੁੱਪ, ਸਾਵਣ ਤੇ ਪੋਹ ਮਾਘ ਦੇ ਬਰਸਾਤੀ ਮੌਸਮ, ਭਾਦੋਂ ਦਾ ਵੱਟ, ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵਿੱਚ ਖੇਤਾਂ ਵਿੱਚ ਕੰਮ ਕਰਕੇ ਵੇਖਣ। ਸ੍ਰੀ ਤਰਨਤਾਰਨ ਸਾਹਿਬ ਜਿਲ੍ਹੇ ਦੇ ਪਿੰਡ ਸੱਭਰਾ ਵਿੱਚ ਬਣੇ ਹੋਏ ਹਨ ਅਣਗਿਣਤ ਗੁਰਦੁਆਰੇ ਪਰ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਲਈ ਜਾਣਾ ਪੈਂਦਾ ----- ਸੁੱਣੋ !! ਧਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਦੀ ਪਾਲਕੀ ਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਮਨਾਉਣ ਸਮੇਂ ਪਾਲਕੀ ਤੇ ਗਲਤ ਮੂਲਮੰਤਰ ਲਿਖਿਆ ਪੱਤਰਾ ਗਾਇਬ ਕਰਨ, 327 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਨ ਨਾਲ ਠੇਸ ਕਿਉਂ ਨਹੀਂ ਪਹੁੰਚੀ ?
@manjindersinghbhullar8221
@manjindersinghbhullar8221 9 ай бұрын
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@narinderjeetsingh3994
@narinderjeetsingh3994 9 ай бұрын
🙏🙏
@manjindersinghbhullar8221
@manjindersinghbhullar8221 9 ай бұрын
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 49
@narinderjeetsingh3994
@narinderjeetsingh3994 9 ай бұрын
🙏🙏🙏
@kindersingh9853
@kindersingh9853 9 ай бұрын
🙏🏼🙏🏼🌹🌹
@narindersingh9364
@narindersingh9364 9 ай бұрын
Sat Sri Akal Bhullar Veer ji 🙏 🙏
@JarnailSingh-ef5ir
@JarnailSingh-ef5ir 8 ай бұрын
ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਅਤੇ ਪੰਜਾਬ ਦਾ ਜਵਾਨੀ ਦਾ ਕਾਤਲ ਸ਼ਮੱਗਲਰ ਮਜੀਠੀਆ ਮੁਰਦਾਬਾਦ
@sadhusinghpatnga
@sadhusinghpatnga 9 ай бұрын
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@gurmindergill1769
@gurmindergill1769 9 ай бұрын
ਸਤਿ ਸ਼੍ਰੀ ਆਕਾਲ? 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ? 🙏✅🙏✅🙏
@sonusamrai
@sonusamrai 9 ай бұрын
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@tehalsinghguru3552
@tehalsinghguru3552 9 ай бұрын
BENIPAL JI VERY GOOD
@JaskarandeepSingh-bp9kh
@JaskarandeepSingh-bp9kh 9 ай бұрын
ਸਾਰੇ ਹੀ ਦਰਸ਼ਕ ਵੀਰਾ ਅਤੇ ਭੈਣਾ ਨੇ ਸਤਿਕਾਰ ਸਹਿਤ ਫਤਹਿ ਪਰਵਾਨ ਕਰਨੀ ਜੀ ਮਨਜਿੰਦਰ ਸਿੰਘ ਭੁੱਲਰ ਵੀਰ ਜੀ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਜੀ 🙏🙏
@manjindersinghbhullar8221
@manjindersinghbhullar8221 9 ай бұрын
ਜਸਕਰਨਦੀਪ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@JaskarandeepSingh-bp9kh
@JaskarandeepSingh-bp9kh 9 ай бұрын
@@manjindersinghbhullar8221 ਧੰਨਵਾਦ ਵੱਡੇ ਵੀਰ ਜੀ 🙏🙏
@JaskarandeepSingh-bp9kh
@JaskarandeepSingh-bp9kh 9 ай бұрын
ਬੁਹਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਜੀ 🙏🙏
@beenakaur2585
@beenakaur2585 9 ай бұрын
Sat sari aakal to the whole team
@kushwantsahluwaliamansabra4042
@kushwantsahluwaliamansabra4042 9 ай бұрын
ਬੈਨੀਪਾਲ ਜੀ ਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
@user-wp9sc4tq4f
@user-wp9sc4tq4f 9 ай бұрын
gurcharan singh toor usa 🇺🇸 benipal ji ate sare TBN Privaar nu 🙏 kuj ku mandbhagian khaberan ne ji baki bahut sohna program aa ji bahut bahut dhanbad ji 🙏
@jantsingh5251
@jantsingh5251 8 ай бұрын
Jug jug jive manna Mann punjab da tu
@kiranpandherb.3744
@kiranpandherb.3744 9 ай бұрын
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🏻🙏🏻
@manjindersinghbhullar8221
@manjindersinghbhullar8221 9 ай бұрын
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@khehrakhehra2744
@khehrakhehra2744 9 ай бұрын
ਵੀਰ ਜੀ ਮਾਨ ਸਰਕਾਰ ਨੂੰ ਵੀ ਸ਼ਾਬਾਸ਼ ਦੇ ਦਿਆ ਕਰੋ 8/10 ਸਾਲ ਤੋ ਕਦੇ ਵੀ ਇਸ ਤਰ੍ਹਾਂ ਨਿਯੁਕਤੀ ਪੱਤਰ ਕਦੇ ਨਹੀ ਸੀ ਸੁਣਨ ਵਿੱਚ ਆਏ ਇਸ ਤਰ੍ਹਾਂ ਲਗਦਾ ਸੀ ਕਿ ਪੰਜਾਬ ਚ ਨੌਕਰੀਆਂ ਖਤਮ ਹੀ ਹੋ ਗਈਆ ਹੋਨ ਹੁਨ ਬਚੇ ਦੁਬਾਰਾ ਪੜ੍ਹਾਈ ਕਰਨ ਲਗ ਪਏ ਹਨ
@SurinderKaur-tg2bc
@SurinderKaur-tg2bc 9 ай бұрын
ਬੈਨੀਪਾਲ ਜੀ ਵਾਹਿਗੁਰੂ ਮੇਹਰ ਕਰੇ ਸਭ ਦਾ ਭਲਾ ਕਰੀ ਮੈ ਤਾਂ ਹਰ ਰੋਜ ਸਵੇਰ ਤੇ ਸਾਮ ਏਹ ਪ੍ਰੋਗਰਾਮ ਦੱਖਣ ਹੀ ਦੱਖਣ 🙏🙏
@manjitsinghkandholavpobadh3753
@manjitsinghkandholavpobadh3753 9 ай бұрын
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ, ਨਰਿੰਦਰ ਸਿੰਘ ਜੀ, ਨਰਿੰਦਰਜੀਤ ਸਿੰਘ ਜੀ,ਸ੍ਰ ਅਜੈਬ ਸਿੰਘ ਪਨੇਸਰ ਜੀ, ਗੁਰਮੀਤ ਕੌਰ ਜੀ ਮਨਜੀਤ ਕੌਰ ਗਰੇਵਾਲ ਜੀ, ਭੁਪਿੰਦਰ ਕੌਰ ਧਾਲੀਵਾਲ ਜੀ ਸਤਿ ਸ੍ਰੀ ਅਕਾਲ ਜੀ
@kindersingh9853
@kindersingh9853 9 ай бұрын
🙏🏼🙏🏼🌹🌹
@narinderjeetsingh3994
@narinderjeetsingh3994 9 ай бұрын
🙏🙏🙏
@narindersingh9364
@narindersingh9364 9 ай бұрын
Sat Sri Akal ji 🙏 🙏
@manjindersinghbhullar8221
@manjindersinghbhullar8221 9 ай бұрын
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@user-ts4eo6ue7v
@user-ts4eo6ue7v 9 ай бұрын
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@ajaibsinghpanesarCanada
@ajaibsinghpanesarCanada 9 ай бұрын
S S A 🙏🙏 Benipal ji
@Nareshsharma-jb3hb
@Nareshsharma-jb3hb 9 ай бұрын
Satsriakal banipal sab & sare tbn pariwar nu je 🙏🙏
@ajaibsinghpanesarCanada
@ajaibsinghpanesarCanada 9 ай бұрын
Good information given thanks Benipal ji and good night 🙏🙏
@Kmkk636
@Kmkk636 9 ай бұрын
Ssa sir ji
@HarpalsinghBaring-rr4zy
@HarpalsinghBaring-rr4zy 9 ай бұрын
ਬੈਨੀਪਾਲ, ਦੇ, ਸਾਰੇ, ਪਰਵਾਰ, ਨੁੰ, ਦਿਨ, ਦੂਗਣੀ, ਰਾਤ, ਦੂਗਣੀ, ਤਰੱਕੀ, ਬਖਗੇ, ਚੜੰਦੀ, ਕਲਾ, ਰੱਖੇ
@narinderjeetsingh3994
@narinderjeetsingh3994 9 ай бұрын
Sat Sri akaal to all 🙏🙏 like 77
@kindersingh9853
@kindersingh9853 9 ай бұрын
🙏🏼🙏🏼🌹🌹
@narindersingh9364
@narindersingh9364 9 ай бұрын
Sat Sri Akal Veer ji 🙏 🙏
@manjindersinghbhullar8221
@manjindersinghbhullar8221 9 ай бұрын
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@mukhtiarsinghtaggar1445
@mukhtiarsinghtaggar1445 9 ай бұрын
ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੀ ਟੀਮ ਤੇ ਸਰੋਤਿਆਂ ਨੂੰ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਤੰਦਰੁਸਤੀ ਬਖ਼ਸ਼ੇ ਪਰਮਾਤਮਾ ❤
@bhimsingh8169
@bhimsingh8169 9 ай бұрын
ਭੀਮ ਸਿੰਘ ਬੈਨੀਪਾਲ
@user-jn3lb4fk4u
@user-jn3lb4fk4u 8 ай бұрын
😮🎉🎉
@harjindersingh4507
@harjindersingh4507 9 ай бұрын
ਟੀਬੀਐਨ ਚੈਨਲ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਸਾਂਝੀ ਪਿਆਰ ਭਰੀ ਸਤਿਸ੍ਰੀਅਕਾਲ ਜੀ ❤️❤️🙏🙏
@lovesandhu8145
@lovesandhu8145 9 ай бұрын
Ssa ji d s b pal ji ❤🙏🏼🙏🏼
@darshankooner5231
@darshankooner5231 9 ай бұрын
🙏🙏
@Karmjitkaur-gk1xq
@Karmjitkaur-gk1xq 9 ай бұрын
ਸਤਿ ਸ਼੍ਰੀ ਅਕਾਲ ਬੈਨੀਪਾਲ ਵੀਰ ਜੀ ਅਤੇ ਸਾਰੇ ਪਰਿਵਾਰਕ ਮੈਂਬਰਾ ਨੂੰ ਜੀ 🙏🙏 like no 23 je 🎉🎉💗💗🌷🌷🌷🌷🌷🌷👌👌
@narinderjeetsingh3994
@narinderjeetsingh3994 9 ай бұрын
🙏🙏🙏
@manjindersinghbhullar8221
@manjindersinghbhullar8221 9 ай бұрын
ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 9 ай бұрын
Sat Sri Akal ji 🙏 🙏
@harpreetaulakh9713
@harpreetaulakh9713 9 ай бұрын
ਕਰਮਜੀਤ ਕੌਰ ਚਹਿਲ ਭੈਣ ਜੀ ਸਤਿ ਸ਼੍ਰੀ ਆਕਾਲ ❤❤
@Karmjitkaur-gk1xq
@Karmjitkaur-gk1xq 9 ай бұрын
@@harpreetaulakh9713 ਹਰਪ੍ਰੀਤ ਔਲਖ ਵੀਰ ਜੀ ਸਤਿ ਸ਼੍ਰੀ ਅਕਾਲ 🙏🙏
@JagdishSingh-hl6zd
@JagdishSingh-hl6zd 9 ай бұрын
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ 🙏
@bhupindersingh4207
@bhupindersingh4207 9 ай бұрын
Sat Sri akal ji 🙏
@kindersingh9853
@kindersingh9853 9 ай бұрын
🙏🏼🙏🏼
@SatpalSingh-kq1im
@SatpalSingh-kq1im 9 ай бұрын
Sat sri akaal ji sir ❤❤
@tarsemmannp5499
@tarsemmannp5499 9 ай бұрын
❤❤❤❤❤❤❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤❤❤❤❤❤
@SukhdevSingh-lz9pu
@SukhdevSingh-lz9pu 8 ай бұрын
Bahut hi vadhia uprala tuhada
@HardevSingh-br8yf
@HardevSingh-br8yf 9 ай бұрын
🙏🙏🙏🌷🌷
@rajansaini6557
@rajansaini6557 9 ай бұрын
1 no like g Sat Shri akal Veer g
@samrindergill6041
@samrindergill6041 9 ай бұрын
Thanks
@RanjeetSingh-xm6cd
@RanjeetSingh-xm6cd 9 ай бұрын
ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਮੂਹ ਪ੍ਰੀਵਾਰ ਦੇ ਵੀਰਾਂ ਤੇ ਭੈਣਾਂ ਨੂੰ ਸਰਬ ਸਾਂਝੀ ਸਤਿ ਸ੍ਰੀ ਅਕਾਲ ਜੀ
@Deepgill_chandigarh
@Deepgill_chandigarh 9 ай бұрын
Ssa ji Sardar Davinder Singh ji Benipal
@GagandeepSingh-ym1zp
@GagandeepSingh-ym1zp 9 ай бұрын
SAT SHRI AKAAL BENIPAL JI .
@manjitsinghkandholavpobadh3753
@manjitsinghkandholavpobadh3753 9 ай бұрын
ਸਤਿ ਸ੍ਰੀ ਆਕਾਲ ਜੀ
@narindersingh9364
@narindersingh9364 9 ай бұрын
Sat Sri Akal ji 🙏 🙏
@gurmitkaur4723
@gurmitkaur4723 9 ай бұрын
Sat sri akal benipal veerji god bless you ji. 🙏🙏
@majorsingh4297
@majorsingh4297 9 ай бұрын
ਮਜੀਠੀਆ ਯਾਰ ਤੈਨੂੰ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਸਲਾਹ ਦਿਆਂ ਕਿਸੇ ਦੇ ਉਂਗਲ ਦੇਈਏ ਤਾਂ ਅਗਲਾ ਬਾਂਹ ਤੁਨਦਾ, ਐਵੇਂ ਨਾ ਡਰਦਾ ਨਵੇਂ ਨਵੇਂ ਡਰਾਮੇ ਦੋ ਕੂ ਲੰਡੂ ਵਿਹਲੇ ਵਿਕਾਊ ਮੀਡੀਆ ਵਾਲੇ ਲੈਕੇ ਬਹਿ ਜਾਣਾ ਤੇ ਜੌਕਰ ਬਣਕੇ ਆਪਣਾ ਜਲੂਸ ਕੱਢ ਦਾ ਆ
@HarpalsinghBaring-rr4zy
@HarpalsinghBaring-rr4zy 9 ай бұрын
ਬੈਨੀਪਾਲ, ਜੀ, ਟੀ, ਬੀ, ਐਨ, ਦੇ, ਸਾਰੇ, ਵੀਰਾ, ਭੈਣਾ, ਨੁੰ, ਸਤਿ, ਸੀ, ਅਕਾਲ, 🙏🙏🙏🙏🙏
@palwinderjitkaur183
@palwinderjitkaur183 9 ай бұрын
🙏🙏🙏
@narinderjeetsingh3994
@narinderjeetsingh3994 9 ай бұрын
🙏🙏🙏
@kindersingh9853
@kindersingh9853 9 ай бұрын
🙏🏼🙏🏼🙏🏼🙏🏼
@manjindersinghbhullar8221
@manjindersinghbhullar8221 9 ай бұрын
ਭੈਣ ਪਲਵਿੰਦਰਜੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 9 ай бұрын
Sat Sri Akal Banipal Veer ji 🙏 (CHD)
@narinderjeetsingh3994
@narinderjeetsingh3994 9 ай бұрын
🙏🙏🙏
@manjindersinghbhullar8221
@manjindersinghbhullar8221 9 ай бұрын
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Bhupinder Singh ji MALUK Singh ji Lal singh ji and Pardeep Passi ji
@harinderkaur5075
@harinderkaur5075 9 ай бұрын
ਸਾਰੇ TBN ਪਰਿਵਾਰ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🙏 ਬੈਨੀਪਾਲ ਵੀਰ ਜੀ ਸਹੀ ਅਤੇ ਨਿਰਪੱਖ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@user-zf3oj2tv8t
@user-zf3oj2tv8t 9 ай бұрын
ਸਤਿ ਸ਼੍ਰੀ ਆਕਾਲ ਜੀ।
@khushkarangill7304
@khushkarangill7304 9 ай бұрын
Very nice program
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Kuljinder Dhaliwal ji Surjeet Singh ji Dr Paramjit Singh Sumra ji and Mukhtiar Singh Taggar ji
@jagminderkaur1926
@jagminderkaur1926 9 ай бұрын
Benipal veerji sat shri akal ji 🙏🌹
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Kiran Pandher ji Manjit Singh Kandhola ji Narinder Singh ji and Jagdev Bawa ji
@narindersingh9364
@narindersingh9364 9 ай бұрын
Sat Sri Akal ji 🙏 🙏
@JagdishSingh-hl6zd
@JagdishSingh-hl6zd 9 ай бұрын
ਸ੍ਰ ਅਜੈਬ ਸਿੰਘ ਪਨੇਸਰ ਸਾਬ ਸਤਿ ਸ਼੍ਰੀ ਆਕਾਲ ਜੀ 🙏
@tejinderpalsingh3312
@tejinderpalsingh3312 9 ай бұрын
ਮੇਰੀ ਸਭ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਹੈ ਕਿ ਪੰਜਾਬ ਦੇ ਵਾਸੀਆਂ ਅਤੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਜਾਣੀ ਬਣਦੀ ਹੈ। ਤੁਹਾਡੀਆਂ ਆਪਸੀ ਰੰਜਸ਼ਾਂ ਕਰ ਕਿਤੇ ਪੰਜਾਬ ਦੇ ਮਸਲੇ ਵਿਸਾਰੇ ਨਾ ਜਾਣ।
@PardeepPassi1
@PardeepPassi1 9 ай бұрын
ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਸਮੂੰਹ ਟੀ ਬੀ ਐਨ ਮੈਬਰਾਂ ਨੂੰ ਸਤਿ ਸਿਰੀ ਅਕਾਲ ਜੀ
@Nareshsharma-jb3hb
@Nareshsharma-jb3hb 9 ай бұрын
👍👍🙏🙏
@GagandeepSingh-ym1zp
@GagandeepSingh-ym1zp 9 ай бұрын
SAME MANPREET BADAL VEE ਕੇਹਦਾ ਸੀ ਬਾਦ ਵਿੱਚ ਪੰਜਿਆਂ ਵਿਰਦਾਂ ਸੀ MAJITHEEA COOR PARTY!!
@rbrar3859
@rbrar3859 9 ай бұрын
ਵਾਹਿਗੁਰੂ ਜੀ। ਸੱਚੀ-ਸੁੱਚੀ ਪੱਤਰਕਾਰੀ। ਧੰਨਵਾਦ ਬੈਨੀਪਾਲ ਸਾਹਬ।
@HarpalsinghBaring-rr4zy
@HarpalsinghBaring-rr4zy 9 ай бұрын
ਬੈਨੀਪਾਲ, ਜੀ, ਸਤਿ, ਸੀ, ਅਕਾਲ, ਜੀ, ਰਾਏਕੋਟੀਆ, ਬੜਿੰਗ
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Ranjit Singh Sekhon ji. Amanpreet Lotey ji Malkit Sidhu Khudian ji and Atinder Singh ji
@gurmitkaur4723
@gurmitkaur4723 9 ай бұрын
Sat sri akal Harbhajan singh Bal veerji, Harpreet singh Aulakh veerji, god bless both of you ji. 🙏🙏
@harpreetaulakh9713
@harpreetaulakh9713 9 ай бұрын
ਗੁਰਮੀਤ ਕੌਰ ਭੈਣ ਜੀ ਸਤਿ ਸ਼੍ਰੀ ਆਕਾਲ ❤❤
@gurcharandhaliwal8036
@gurcharandhaliwal8036 9 ай бұрын
🙏👍
@pargatsinghbajwapargat5794
@pargatsinghbajwapargat5794 9 ай бұрын
ਸਤਿ ਸ੍ਰੀ ਆਕਾਲ ਜੀ ❤🙏🙏🙏🙏🙏
@chattarsingh9538
@chattarsingh9538 9 ай бұрын
Sat Sry Akal ji 🙏
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Jaswinder Namberdar ji Naresh Sharma ji Jagga Brar ji and Kinder Singh ji
@kindersingh9853
@kindersingh9853 9 ай бұрын
🙏🏼🙏🏼🌹🌹
@gurcharansinghchanni7714
@gurcharansinghchanni7714 9 ай бұрын
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@bintrai6178
@bintrai6178 9 ай бұрын
Nice Benipal je 🙏Im Bint Rai . JODHPUR PAKHAR Maur mandi 🎉
@narinderkumar2545
@narinderkumar2545 9 ай бұрын
ਸਤਿ ਸ੍ਰੀ ਅਕਾਲ ਜੀ।
@kindersingh9853
@kindersingh9853 9 ай бұрын
🙏🏼🙏🏼🌹🌹
@harjindersingh4507
@harjindersingh4507 9 ай бұрын
ਪਹਿਲੀਆਂ ਸਰਕਾਰਾਂ ਵੱਲੋਂ ਆਖ਼ਰੀ ਸਾਲ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ। ਪਰ ਭਗਵੰਤ ਸਿੰਘ ਮਾਨ ਦੀ ਪਹਿਲੀ ਸਰਕਾਰ ਵੇਖੀਂ ਹੈ ਜੇਹੜੀ ਸਰਕਾਰ ਬਣਾਉਣ ਤੋਂ ਪਹਿਲੇ ਮਹੀਨੇ ਤੋਂ ਹੀ ਅਨੇਕਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਨ। ਹੁਣ ਤੱਕ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। 💯💯💯
@karnalsingh4777
@karnalsingh4777 8 ай бұрын
ਬਹੁਤ ਵਧੀਆ ਢੰਗ ਨਾਲ ਖ਼ਬਰ ਦਿੰਦੇ ਓ ਵੀਰ ਜੀ 👍🙏
@GORAWALIA
@GORAWALIA 8 ай бұрын
ਪਰੰਤੂ ਇਹ ਵੀ ਸੱਚ ਹੈ ਕਿ ਪੰਚਾਇਤ ਦੇ ਰਸਤਿਆਂ ਉੱਪਰ ਪੰਚਾਇਤ ਦੇ ਰਸਤਿਆਂ ਉੱਪਰ ਮਨਿਸਟਰ ਸਾਹਿਬ ਕਬਜ਼ੇ ਕਰਵਾਉਂਦੇ ਹਨ ਅਤੇ ਸਕਾਇਤਾ ਮਿਲਣ ਉਪਰੰਤ ਵੀ ਰਸਤੇ ਖਾਲੀ ਨਹੀ ਕਰਵਾਉਂਦੇ ਅਤੇ ਮਨਿਸਟਰ ਸਾਹਿਬ ਨੇ ਆਪਣੇ ਦਫ਼ਤਰ ਦੀ ਈ-ਮੇਲ ਵੀ ਖੁਰਾਬ ਕਕਕੇ ਰੱਖੀ ਹੋਈ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਵਿਅਕਤੀ ਸਕਾਇਤ ਈ-ਮੇਲ ਉੱਪਰ ਨਾ ਭੇਜ ਸਕੇ।
@shallysingh829
@shallysingh829 9 ай бұрын
🙏🙏🙏🙏👍
@SARBJITSINGH-pk9vz
@SARBJITSINGH-pk9vz 9 ай бұрын
Bainipal sahib ihde nal punjab da ki bhala ho sakda hai
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Manjit Kaur Grewal Bhain ji Jinderpal Kaur Bains ji Jaswant Kaur Bajwa ji and Surjit Kaur Natt ji
@gurmitkaur4723
@gurmitkaur4723 9 ай бұрын
Sat sri akal Manjinder singh Bhullar veerji, Manjit singh kandhola veerji, Ajaib singh panesar veerji, Narinderjit singh veerji god bless all of you ji. 🙏🙏🙏🙏🙏
@user-tr2yc2uk1v
@user-tr2yc2uk1v 9 ай бұрын
Vadia Show hai ji
@binderpalsingh2253
@binderpalsingh2253 9 ай бұрын
Sat Sri akal Banipal ji ❤️🙏 Binderpal Singh Talwandi kalan ਤੋਂ
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Harpreet Kaur Preet ji Surinder Kaur ji Gurwinder Kaur ji and Harjinder Kaur ji
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Khushwant Singh Ahluwalia ji Jaswinder Singh Gill ji Bhura Singh Chahal ji and Gurmeet Chahal ji
@harjindersingh4507
@harjindersingh4507 9 ай бұрын
ਕੱਲ੍ਹ ਸੁਖਬੀਰ ਬਾਦਲ ਨੇ ਸੁਲਤਾਨਪੁਰ ਲੋਧੀ ਗੁਰੂ ਘਰ ਹੋਈ ਗੋਲੀਬਾਰੀ ਦੀ CBI ਜਾਂਚ ਦੀ ਮੰਗ ਕੀਤੀ ਹੈ। ਮੇਰੀ ਬਾਦਲ ਸਾਹਬ ਨੂੰ ਬੇਨਤੀ 🙏 ਹੈ ਕਿ 328 ਚੋਰੀ ਹੋਏ ਸਰੂਪਾਂ ਦੀ ਵੀ CBI ਜਾਂਚ ਕਰਨ ਦੀ ਮੰਗ ਵੀ ਜ਼ਰੂਰ ਕਰਨ। 😁😁😁😁
@nandmehta9813
@nandmehta9813 9 ай бұрын
Sat Sri Akal 🙏🙏
@pritpalsingh5325
@pritpalsingh5325 9 ай бұрын
❤😂
@MakhanSingh-je3qz
@MakhanSingh-je3qz 8 ай бұрын
Maan sab bhut vadhya kr rhe ne
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Manjit Singh Bhullar ji Narinderjeet Singh ji bhura Singh ji and Jagdish Singh ji
@narinderjeetsingh3994
@narinderjeetsingh3994 9 ай бұрын
🙏🙏🙏
@manjindersinghbhullar8221
@manjindersinghbhullar8221 9 ай бұрын
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@JasvirSidhu71
@JasvirSidhu71 9 ай бұрын
ਸਤਿ ਸ੍ਰੀ ਆਕਾਲ ਜੀ 🙏🙏
@bittudhillon4334
@bittudhillon4334 9 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@yudhvirgoodviewsingh9487
@yudhvirgoodviewsingh9487 8 ай бұрын
Great honest cm man ji good work
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Gurmit Kaur Bhain ji U S A Kiran Kaur Sandhu ji Charanjit Kaur ji and Bhupinder Kaur Dhaliwal Bhain ji
@GurdevSingh-iu2jp
@GurdevSingh-iu2jp 9 ай бұрын
Bhuat vadiya veer ji Bhuat vadiya good 👍 👌 🙏 👏 man shab ji
@ajaibsinghpanesarCanada
@ajaibsinghpanesarCanada 9 ай бұрын
S S A 🙏🙏🙏🙏 Palwinderjit Kaur ji Karmjit Kaur Chahal ji baljit Kaur ji and Jaswinder Kaur ji
@kuljinderdhaliwal3241
@kuljinderdhaliwal3241 9 ай бұрын
👏🙏🙏🙏🙏🙏🙏🙏
@manjindersinghbhullar8221
@manjindersinghbhullar8221 9 ай бұрын
ਕੁਲਜਿੰਦਰ ਧਾਲੀਵਾਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@pritpalsingh5325
@pritpalsingh5325 9 ай бұрын
CM MANN IS GREAT SINGH OF INDIA AND PUNJAB keep it up BADAL female is curpt party of india 😂. 🙏🙏🙏🙏🙏🙏🙏🙏🙏🙏🙏🙏
@jasbirsingh4931
@jasbirsingh4931 9 ай бұрын
T B N pariwar nu ssakaal ji Jasbir Singh dera baba nanak
@jasbirsingh8132
@jasbirsingh8132 9 ай бұрын
ਮਨਪ੍ਰੀਤ ਬਾਦਲ ਵੀ ਏਦਾਂ ਹੀ ਕਹਿੰਦਾ ਸੀ।
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 16 МЛН
Yum 😋 cotton candy 🍭
00:18
Nadir Show
Рет қаралды 7 МЛН
女孩妒忌小丑女? #小丑#shorts
00:34
好人小丑
Рет қаралды 84 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 16 МЛН