No video

ਅਰਦਾਸ ‘ਚ ਫਾਇਰ ਕੱਢਣਾ ਇੱਕ ਗ਼ਲਤੀ ਹੋ ਸਕਦੀ ਹੈ, ਪਰ ਤਸਵੀਰ ਦਾ ਦੂਜਾ ਪੱਖ ਵੀ ਵੇਖ ਲਓ

  Рет қаралды 533,808

Daily Post Punjabi

Daily Post Punjabi

Күн бұрын

ਅਰਦਾਸ ‘ਚ ਫਾਇਰ ਕੱਢਣਾ ਇੱਕ ਗ਼ਲਤੀ ਹੋ ਸਕਦੀ ਹੈ, ਪਰ ਤਸਵੀਰ ਦਾ ਦੂਜਾ ਪੱਖ ਵੀ ਵੇਖ ਲਓ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 1 300
@gurpalpawar8577
@gurpalpawar8577 4 жыл бұрын
Waheguru ਇਹ ਆ ਸਿਖੀ ਸੱਚੀ ਸਾਡੀ ਦੁਨੀਆ ਬਦਲ ਜਾਵੇਗੀ ਧੰਨ ਧੰਨ ਹੈ ਸਿਘੋ
@BhupinderSingh-fe5il
@BhupinderSingh-fe5il 4 жыл бұрын
ਜੋ ਵੀਡੀਓ ਖਾਲਸਾ ਜੀ ਦੀ ਫਾਇਰ ਕਰਦੇ ਆਈ ਸੀ, ਉਦੋਂ ਮੇਰਾ ਮਨ ਵੀ ਬਹੁਤ ਦੁਖੀ ਹੋਇਆ ਸੀ, ਮੈਂ ਵੀ ਖਾਲਸੇ ਨੂੰ ਫੁਕਰਾ ਕਿਹਾ ਸੀ ਪਰ ਆਹ ਵੀਡੀਓ ਵੇਖ ਕੇ ਰੂਹ ਖੁਸ਼ ਹੋ ਗਈ ਭਾਈ, ਮੇਰਾ ਵੀਰ ਖਾਲਸਾ ਜੀ ਚੜਦੀ ਕਲਾ ਚ ਰਹੇ
@Harpreet_kaur01
@Harpreet_kaur01 4 жыл бұрын
ਕਾਸ਼ ! 🙏🏻ਭਾਈ ਸਾਹਿਬ ਜੀ ਦੀ ਸੱਚੀ ਸੁੱਚੀ ਸੇਵਾ ਤੋਂ ਬਾਕੀ ਗੁਰਦੁਆਰਾ ਸਾਹਿਬ ਵੀ ਸੇਧ ਲੈ ਸਕਣ🙏🏻
@GurmeetSingh-ug6uj
@GurmeetSingh-ug6uj 4 жыл бұрын
ਰਾਣਾ ਜੀ ਤੁਹਾਡਾ ਬਹੁਤ ਜੀ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰਵਾਏ ਵਿਚਾਰ ਸੁਣਕੇ ਮਨ ਗਦ ਗਦ ਹੋਗਿ ਆ
@santlashmanmuni8125
@santlashmanmuni8125 4 жыл бұрын
ਭਾਈ ਸਾਹਿਬ ਜੀ ਆਪਦੀ ਇਹ ਸੇਵਾ ਬਹੁਤ ਵਧੀਆ। ਆਪ ਨੇ ਦੱਸਿਆ ਕਿ ਜਿਸ ਬੱਚੀ ਦੇ ਜਨਮ ਵੇਲੇ ਇਹ ਪਿਰਤ ਪਈ ਉਹ ਨਹੀਂ ਬਚ ਸਕੀ ਇਹ ਜੋ ਸੇਵਾ ਚੱਲ ਰਹੀ ਹੈ ਤਾਂ ਉਹ ਬੱਚੀ ਜਿੰਦਾ ਹੀ ਹੈ
@jassu9450
@jassu9450 4 жыл бұрын
shi kya g ap ne
@JaskaranSingh-zt6rd
@JaskaranSingh-zt6rd 4 жыл бұрын
Sahi gall aa g
@iqbalbhella8319
@iqbalbhella8319 4 жыл бұрын
Sahi bolla Bhai
@tikusingh7021
@tikusingh7021 Жыл бұрын
1r is a very
@rashpalsingh9173
@rashpalsingh9173 Жыл бұрын
ਸਹੀ ਕਿਹਾ
@Karamsandhuassal
@Karamsandhuassal 4 жыл бұрын
ਵਾਹਿਗੁਰੂ ਜੀ ਜੇ ਵੀਰ ਵਰਗੇ ਹੋ ਜਾਣ ਸਾਰੇ ਤਾਂ ਪੰਜਾਬ ਦਾ ਮੂੰਹ ਮੱਥਾ ਬਣ ਜੇ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏
@harminderkitty1769
@harminderkitty1769 4 жыл бұрын
ਬਿਲਕੁਲ ਸੋਲਾਂ ਆਨੇ ਸੱਚ ਕਿਹਾ ਤੁਸੀਂ ਜੀ,,, ਰੂਹ ਖੁਸ਼ ਕਰ ਦਿੱਤੀ ਤੁਸੀਂ ਬਾਬਾ ਜੀ ।।।
@lovepreetlovely8916
@lovepreetlovely8916 4 жыл бұрын
ਜਿਉਂਦੇ ਰਹੋ ਖਾਲਸਾ ਜੀ। ਤੁਸੀਂ ਹੋਂ ਅਸਲੀ ਗੁਰਸਿੱਖ।
@user-nt4qo5tv9z
@user-nt4qo5tv9z 4 жыл бұрын
ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਮੰਗਣ ਵਾਲੇ ਸਿੰਘ ਸਾਹਿਬ ਜੀ ਆਪ ਜੀ ਨੂੰ ਗੁਰੂ ਸਾਹਿਬ ਤੰਦਰੁਸਤੀਆ ਬਖਸ਼ਣ ਜੀ।
@user-ho8jw5kc4b
@user-ho8jw5kc4b 4 жыл бұрын
ਬਹੁਤ ਵਧੀਆ ਉਪਰਾਲਾ ਤੇ ਸੋਚ ਸਿੰਘਾਂ ਦੀ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ।
@deepmehmi7097
@deepmehmi7097 4 жыл бұрын
ਬੁਹਤ ਵਧੀਆ ਸੋਚ ,, ਇਹ ਹੁੰਦਾ ਸਹੀ ਧਰਮ ।। ਇਸ ਸੋਚ ਦੀ ਲੋੜ ਹੈ ।। ਬੁਹਤ ਵਧੀਆ ਲੱਗਾ ਸੁਣ ਕੇ ਅੱਜ ਵੀ ਇਦਾਂ ਦੇ ਇਨਸਾਨ ਹੈਗੇ ਨੇ ਦੁਨੀਆਂ ਚ ।। ਜੇਕਰ ਸਾਰੇ ਧਾਰਮਿਕ ਪਰਚਾਰਕ ਇਦਾਂ ਦੀ ਸੋਚ ਰੱਖਣ ਤਾਂ ਦੁਨੀਆਂ ਵਿੱਚ ਕਦੀ ਵੀ ਧਰਮ ਦੀ ਲੜਾਈ ਨਾ ਹੋਵੇ।। ਜਿਨਿ ਤਾਰੀਫ਼ ਕੀਤੀ ਜਾਵੇ ਉਨੀ ਘੱਟ ਹੈ।। ਰੱਬ ਮੇਹਰ ਕਰੇ ਸਾਰਿਆਂ ਸੇਵਾਦਾਰਾਂ ਤੇ ।।।
@ManpreetSingh-dr6kk
@ManpreetSingh-dr6kk 4 жыл бұрын
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਆਪ ਜੀ ਦਾ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ
@Gurmeetsingh-hv7fs
@Gurmeetsingh-hv7fs 4 жыл бұрын
ਬਹੁਤ ਵਧੀਅਾ ੳੁਪਰਾਲਾ ਖਾਲਸਾ ਜੀ
@kalam-e-musafir1401
@kalam-e-musafir1401 4 жыл бұрын
ਵਾਹ ਵਾਹ ਸਲਾਮ ਹੈ ਜੀ ਇੰਸਾਨੀਅਤ ਜਿੰਦਾ ਹੈ
@jaswantsinghpradhan7470
@jaswantsinghpradhan7470 4 жыл бұрын
Good Job,,, ਬਹੁਤ ਹੀ ਸॅਚੀ ਸੁॅਚੀ ਸੇਵਾ ਕਰ ਰਹੇ ਨੇ ਇਹ िਸੰਘ,,ਗੁਰੂ ਭਲਾ ਕਰੇ
@baljindersinghkhalsa5589
@baljindersinghkhalsa5589 4 жыл бұрын
ਵਾਹ ਜੀ ਵਾਹ.. 🙏🏻ਮੇਰੇ ਧੰਨ ਧੰਨ ਕਲਗੀਧਰ ਪਿਤਾ ਦਸਮੇਸ਼ ਦੇ ਪੁੱਤ😍😍🙏🏻
@talwindersingh463
@talwindersingh463 Жыл бұрын
🙏🌹🌹🌹🌹🌹🌹🌹🌹🌹🌹🙏👍
@Gurpreetmontreal
@Gurpreetmontreal 4 жыл бұрын
ਭਾਈ ਸਾਹਿਬ ਬਹੁਤ ਵਧੀਆ ਇਨਸਾਨ ਹਨ
@kdeepsinghrandhawa7970
@kdeepsinghrandhawa7970 4 жыл бұрын
ਸ਼ਲਾਮ ਤੁਹਾਡੀ ਸੋਚ ਤੇ ਖਾਲਸਾ ਜੀ
@sukhwindersingh19
@sukhwindersingh19 4 жыл бұрын
ਬਾਬ ਜੀ ਦੀ ਸੋਚ ਦਾ ਧੰਨਵਾਦ ਕਰਦਾ ਹਾ
@N0one_Means_N0one
@N0one_Means_N0one 4 жыл бұрын
ਬਹੁਤ ਹੀ ਵਧੀਆ ਕਾਰਜ ਕਰ ਰਹੇ ਨੇ ਬਾਬਾ ਜੀ ਅਤੇ ਸੰਗਤਾਂ,ਪਰਮਾਤਮਾ ਚੜ੍ਹਦੀ ਕਲਾ ਬਖਸ਼ੇ 🙏
@Kulwindersingh-hw1xx
@Kulwindersingh-hw1xx 4 жыл бұрын
ਵਾਹਿਗੁਰੂ ਮੇਰੇ ਸਾਰੇ ਵੀਰਾਂ ਨੂੰ ਚੜਦੀ ਕਲਾ ਚ ਰੱਖੇ
@dalwindersingh6323
@dalwindersingh6323 4 жыл бұрын
ਇਹ ਹਨ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਯੋਗ ਲਾਲ ।ਏਥੇ ਤਨ,ਮਨ,ਧੰਨ ਨਾਲ ਕੀਤੀ ਸੇਵਾ ਸਤਿਗੁਰੁ ਪ੍ਰਵਾਨ ਕਰਦੇ ਹਨ ਜੀ ।ਇਹ ਹੈ ਸਿੱਖੀ, ਸੱਚੀ ਤੇ ਸੁੱਚੀ ਪਿਰਤ । ਸਤਿਨਾਮੁ ਵਾਹਿਗੁਰੂ, ਸਤਿਨਾਮੁ ਵਾਹਿਗੁਰੂ, ਸਤਿਨਾਮੁ ਵਾਹਿਗੁਰੂ ਜੀਓ ।🙏🙏🌹🌻🌼🌺🍁🙏🙏🙏
@laloumb2375
@laloumb2375 4 жыл бұрын
Dalwinder Singh langar daal roti te saadhi sabji dhaa hee a shakan taon baad shardhaaluu tandh roost rehe sakadha hai burgar khuaan naal lokaan noo bimaar te kamjor karna hai lokaan noo benti hai ki saadha langar vartaaon
@DaljitSingh-uq5io
@DaljitSingh-uq5io 4 жыл бұрын
ਬਾਬਾ ਜੀ ਵਾਹਿਗੁਰੂ ਜੀੀ ਬਹੁਤ ਜੀ ਬਹੁਤ ਹੀ ਵਧੀਅਾਂ ੳੁਪਰਾਲਾ ਮਾੲਿਅਾਂ ਤਾਂ ਗੁਰੂ ਘਰ ਦੀ ਬਾਦਲਾਂ ਨੂੰ ਹੀ ਜਾਦੀਂ ਹੈ
@AvtarSingh-ne8qr
@AvtarSingh-ne8qr 4 жыл бұрын
ਕੈਦੇ ਸੀ ਹਵਾੲੀ ਫੈਰ ਮਾਰੇ ਸੀ ਨਿਹੰਗ ਸਿੰਘ ਨੇ ਜੇੜੇ ਕੈਦੇ ਸੀ ਗਲਤ ਗੱਲ ਹੈ ਇੱਕ ਵਾਰੀ ਆਵੀ ਦੇਖ ਲਵੋ ਗੁਰੂ ਪਿਤਾ ਜੀ ਦੇ ਨਿਹੰਗ ਸਿੰਘਾਂ ਨੂੰ
@kulwinderchhajla5186
@kulwinderchhajla5186 4 жыл бұрын
ਬਾਬਾ ਜੀ ਬਹੁਤ ਵਧੀਆ ਸੋਚ ਦੇ ਮਾਲਕ
@surjeetsingh9803
@surjeetsingh9803 4 жыл бұрын
ਸਾਰੀਆ ਗਲਾ ਸਹੀ ਨੇ।ਵਾਹਿਗੁਰੂ ਜੀ
@ranjitsinghranjitsingh7214
@ranjitsinghranjitsingh7214 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਜੀ ਦਾ ਜੋ ਸਾਨੂੰ ਇਸ ਸਿੰਘ ਸਾਬ ਜੀ ਦੇ ਦਰਸ਼ਨ ਕਰਵਾਏ ਬਹੁਤ ਘੱਟ ਗੁਰਦੁਆਰੇ ਸਾਹਿਬ ਜੀ ਦੇ ਪ੍ਰਬੰਧਕ ਵੇਖਣ ਨੂੰ ਮਿਲਦੇ ਜਿਨ੍ਹਾਂ ਦੀ ਸੋਚ ਸਿੰਘ ਸਾਬ ਜੀ ਵਰਗੀ ਹੋਵੇ ਇਹੋ ਜਿਹੀ ਸੇਵਾ ਹਰ ਗੁਰੂ ਘਰ ਵਿੱਚ ਹੋਵੇ ਤਾਂ ਸਭ ਰੌਲੇ ਹੀ ਮੁੱਕ ਜਾਣ ਸਾਰਾ ਰੌਲਾ ਤਾ ਗੋਲਕਾ ਦਾ ਏ ਵਾਹਿਗੁਰੂ ਜੀ ਏਨਾਂ ਸਾਰੇ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@iqbalsidhu6572
@iqbalsidhu6572 4 жыл бұрын
ਪੱਤਰਕਾਰ ਅਤੇ ਕਲਾਕਾਰ ਵੀਰ ਅਜਿਹੀਆਂ ਗੱਲਾਂ ਪ੍ਰਮੋਟ ਕਰਨ ਤਾਂ ਸਾਡੀ ਕੌਮ ਦਾ ਭਵਿੱਖ ਬਣ ਜੇ
@kamaljeet6184
@kamaljeet6184 4 жыл бұрын
Asli sewa sahi sewa da tarika dasaya baba ji ne. Waheguru ji apni mehar banayi rakhe.
@KulwantSingh-ff4ju
@KulwantSingh-ff4ju 4 жыл бұрын
ਵਾਹਿਗੁਰੂ ਜੀ ਤੁਹਾਡੀ ਸੋਚ ਬਹੁਤ ਸ਼ਲਾਘਾਯੋਗ ਹੈ
@theworldofsouls6126
@theworldofsouls6126 4 жыл бұрын
ਵਾਹਿਗੁਰੂ ਤੂੰ ਹੀ ਤੂੰ,,,,,ਬਹੁਤ ਹੀ ਵਧੀਆ ਪਿਰਤ ਪਾਈ ਆ ਦਾਤਾ ਮੇਹਰ ਕਰੇ
@cmrshorts5576
@cmrshorts5576 4 жыл бұрын
ਐਸ ਗੁਰਸਿੱਖਾਂ ਦੇ ਪੈਰ ਚੁੰਮਣ ਨੂੰ ਦਿਲ ਕਰਦਾ ਹੈ ਜੀ।ਜਿਹੜੇ ਸਹੀ ਦਿਸਾ ਵੱਲ ਚਲਦੇ ਹਨ।ਕੋਈ ਵਲ ਛਲ ਨੀ ਅੱਜ ਜਰੂਰਤ ਹੈ ਕੌਮ ਐਸੇ ਗੁਰਮੁਖਾਂ ਦੀ।ਫੇਸਬੁਕੀਏ ਪ੍ਰਚਾਰਕਾਂ ਦੀ ਨਹੀਂ ਜਿਹੜੇ ਐਵੀ ਜੱਬਲੀਆਂ ਮਾਰੀ ਜਾਂਦਿਆ🌲🌳☘🌹🌸🌺🌷🍁💐🍁☘🌹🌺💐
@paramjitsinghjit1001
@paramjitsinghjit1001 4 жыл бұрын
ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਕਾ ਖਾਲਸਾ ਜਪੇ ਅਕਾਲ ਹੀ ਅਕਾਲ
@GurpreetSingh-pk3qu
@GurpreetSingh-pk3qu 4 жыл бұрын
ੲਿਸ ਨੂੰ ਕਿਹ ਸਕਦੇ ਹਾਂ ਸੇਵਾ ਕਰਨ ਦਾ ਸਹੀ ਰਾਹ ਵਾਹਿਗੁਰੂ ਵਰਕਤ ਕਰੇ
@dhaliwalmovie3767
@dhaliwalmovie3767 4 жыл бұрын
ਮਾਣ ਆ ਬਾਬਾ ਜੀ ਤੁਹਾਡੇ ਤੇ ਸਾਡੇ ਇਲਾਕੇ ਦੀ ਸ਼ਾਨ ਨੇ ਬਾਬਾ ਜੀ
@jbaudiosmoga
@jbaudiosmoga 4 жыл бұрын
Waheguru jio Singh bahut mehnti ne , na thand dekh de na garmi , marijan di bahut sewa karde ne . Waheguru ji chardi kalla rakhan hamesha hi ehna Singh veeran di , waheguru ji di mehar sadka har roj ehna Singh veeran de darshan hunde ne . Waheguru ji
@jasmailsingh7717
@jasmailsingh7717 4 жыл бұрын
ਬਹੁਤ ਵਧਿਆ ਵਿਚਾਰ ਬਾਬਾ ਜੀ 🙏❤
@mohansinghwarval5
@mohansinghwarval5 4 жыл бұрын
ਬਾਬਾ ਜੀ ,ਆਪ ਜੀ ਦੀ ਕੀਤੀ ਗੱਲ ਸੱਚੀ ਹੈ । ਆਪ ਜੀ ਲੱਗੇ ਰਹੋ ਜੋ ਮਰਜੀ ਲੋਕ ਬੋਲੀ ਜਾਣ ਆਪੇ ਚੁੱਪ ਹੋ ਜਾਣਗੇ
@rajmaster4583
@rajmaster4583 4 жыл бұрын
Bhut vadhia khalsa ji rab thudi umer lambi kre
@gurmailsingh293
@gurmailsingh293 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@HarjinderSingh-yr9bi
@HarjinderSingh-yr9bi 4 жыл бұрын
Wahe guru ji
@guarjitsinghsingh9054
@guarjitsinghsingh9054 4 жыл бұрын
Aise Karke Jante nahin karna aur Sare Kabhi Na Jana
@deepakkumar-hl9tr
@deepakkumar-hl9tr 4 жыл бұрын
Baba ji great Waheguru ji da khalsa Waheguru ji di fateh
@harjinderkumar5633
@harjinderkumar5633 4 жыл бұрын
ਇਸ ਵੀਰ ਜੀ ਦੀ ਸੌਚ ਬਹੁਤ ਵਧੀਆ ਹੈ ਇਨਸਾਨੀਅਤ ਦਾ ਮਤਲਬ ਹੈ ਜੇ ਕਿਸੇ ਕੋਲ ਵਾਧੂ ਹੈ ਤਾਂ ਇਸ ਤਰ੍ਹਾਂ ਦੇ ਵੀਰਾਂ ਨਾਲ ਜੁੜ ਜਾਣ ਤਾਂ ਜੋ ਵੱਧ ਤੋਂ ਵੱਧ ਲੋੜ ਮੰਦ ਦੀ ਲੋੜ ਪੂਰੀ ਕੀਤੀ ਜਾਵੇ
@B.P.N443
@B.P.N443 4 жыл бұрын
sache sikhi de sidhant sache sihkh waheguru sewa simrn bakhse ji
@reethkheriviloger4394
@reethkheriviloger4394 4 жыл бұрын
ਅੱਜ ਬਾਬਾ ਜੀ ਦੇ ਵਿਚਾਰ ਸੁਣ ਕੇ ੲਿੰਝ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ ਸੀਖੀ ਪਹਿਲੀ ਬਾਰ ਅਪਣੇ ਚੰਗੇ ਮਕਸਦ ਬੱਲ ਜਾ ਰਹੀ ਹੈ
@kamaljeet2161
@kamaljeet2161 4 жыл бұрын
Lakhi Singh gurpreet de vichaar v boht sohne a mnukhta d sewa wale
@baljindersingh21290
@baljindersingh21290 4 жыл бұрын
Right
@gulfcraneoperator3071
@gulfcraneoperator3071 4 жыл бұрын
@@kamaljeet2161 ਵੀਰ ਜੀ,, ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਤਾਂ ਇਕ ਰੱਬੀ ਰੂਹ ਹੈ ਜੀ
@ramndeepsran5001
@ramndeepsran5001 4 жыл бұрын
ryt ji
@malhisaabsaab8057
@malhisaabsaab8057 4 жыл бұрын
Baba g di tuade te bauht kirpa aaa
@kirandeep8325
@kirandeep8325 4 жыл бұрын
ਬਾਬਾ ਜੀ ਹਸਪਤਾਲ ਵਿਚ ਲੰਗਰ ਦੀ ਸੇਵਾ ਗੁਰੂ ਸਾਹਿਬ ਦੀ ਕ੍ਰਿਪਾ ਤੇ ਤੁਹਾਡੀ ਮਿਹਨਤ ਨਾਲ ਇਲਾਕੇ ਦੀ ਸ਼ਾਨ ਬਣੀ ਤੇ ਲੋੜਵੰਦਾਂ ਦੀ ਲੋੜ ਪੂਰੀ ਹੋਣ ਲੱਗੀ
@rashpalsingh9173
@rashpalsingh9173 Жыл бұрын
ਮੈਂ ਵੀ ਇਹੋ ਜਿਹੀ ਸੋਚ ਰੱਖਦਾ ਕਿ ਜੋ ਲੋਕ ਦਾਰੂ ਵੇਚ ਕੇ ਅਰਦਾਸ ਕਰਵਾਉਂਦੇ ਆ ਫੇਰ ਕਹਿੰਦੇ ਕਿ ਰੱਬ ਇਹਨਾਂ ਦੀ ਕਮਾਈ ਚ ਬਰਕਤ ਕਰੇ,ਸਾਦਾ ਦਾਲ ਫੁਲਕਾ ਹੀ ਅਸਲੀ ਲੰਗਰ ਆ ਨਾਂ ਕੇ ਹੋਰ ਬਲਗਰ ਪੀਜੇ ਬਾਕੀ ਸੋਚ ਆਪੋ ਆਪਣੀ,ਗਲਤੀ ਮਾਫ਼ ਕਰੋ 🙏🏻🙏🏻🙏🏻🙏🏻
@muhammadalimali9854
@muhammadalimali9854 4 жыл бұрын
Waheguru g is veer nu sada khush rakhe .aise LOG NE ALLAH WALE
@vikrampannu5775
@vikrampannu5775 4 жыл бұрын
salaam aa bhai sahib di soch nu sewa bhawna nu sare sewadara nu waheguru mehar karde rehan.thanks aa reporter veer da haa da nara mareya.waheguru.......
@baazsinghsher300
@baazsinghsher300 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ 🙏 ਅਸਲੀ ਗੁਰੂ ਕਾ ਪ੍ਰਸਾਦਾ ਏ ਹੀ ਹੈ
@ramneekghuman5830
@ramneekghuman5830 4 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਤੁਸੀਂ ਸੱਚਮੁੱਚ ਗੁਰੂ ਨਾਨਕ ਦੇਵ ਜੀ ਦੇ ਲੰਗਰ ਚਲਾਏ ਹਨ
@vidwaansidhu3053
@vidwaansidhu3053 4 жыл бұрын
Very good job baba g ...vhut vdia kmm kr rhe aa tusi.. waheguru ji mehr krn
@vandanasharma2072
@vandanasharma2072 4 жыл бұрын
Waheguru ji da khalsa Waheguru ji di fateh baba ji great o tusi
@santokhsingh9445
@santokhsingh9445 Жыл бұрын
ਸਹੀ ਗੱਲ ਆ ਜੀ ਲੋੜਬੰਦਾਂ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ , ਬਾਬਾ ਜੀ ਨੂੰ ਸਲਾਮ ਆ ਜੀ , ਵਾਹਿਗੁਰੂ ਹੋਰ ਚੜਦੀ ਕਲਾ ਵਿੱਚ ਰੱਖੇ
@user-vu4qi1xj4x
@user-vu4qi1xj4x 4 жыл бұрын
☬☬ਵਾਹਿਗੁਰੂ ਚੜਦੀ ਕਲਾ ਬਖਸ਼ਣ☬☬
@saniaarora5617
@saniaarora5617 4 жыл бұрын
*ਬਾਬਾ ਜੀ ਆਪ ਜੀ ਦੀ ਕੀਤੀ ਗਲ ਸਹੀ ਹੈ ਤੁਸੀ ਲੱਗੇ ਰਹੋ ਲੋਕਾ ਦੀ ਕਿ ਆ*
@davinderkahlon741
@davinderkahlon741 4 жыл бұрын
Nice
@sarajkhan-me4pf
@sarajkhan-me4pf 4 жыл бұрын
Nice ji
@saniaarora5617
@saniaarora5617 4 жыл бұрын
@@sarajkhan-me4pf thanks ji
@saniaarora5617
@saniaarora5617 4 жыл бұрын
@@davinderkahlon741 thanx ji
@mahje_val_de
@mahje_val_de 4 жыл бұрын
Shi gll a
@harjeetdhillon2544
@harjeetdhillon2544 4 жыл бұрын
Waheguru mehr krn baba g te sade te v mehr karn sewa krn di
@Aulakh7138
@Aulakh7138 4 жыл бұрын
Ohhh Balle singho Shero Waheguru ji Tuhadi Kamaai Te Tuhadi sewa ch Vaadha Kare Te Tuhanu Tandrusti Bakhshe ji Koi Changa Guru da sikh hi eho jehe kamma ch pehal kar sakda ji Jeonde wasde Raho singho
@gurbindersingh2689
@gurbindersingh2689 4 жыл бұрын
ਜੇ,ਸਰੋਂ, ਗੁ,ਪ,ਕਮੇਟੀ ਦੇ ਸਾਰੇ ਮੈਨੇਜਰ ਇਹੋ ਜਹੇ ਕੰਮ ਕਰਨ ਤਾ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਧੰਨਵਾਦ ਬਾਬਾ ਜੀ
@GurdeepSingh-jw6ie
@GurdeepSingh-jw6ie 4 жыл бұрын
ਸਹੀ ਸੋਚ ਆ ਬਾਬਾ ਜੀ
@rsidhu5239
@rsidhu5239 4 жыл бұрын
Dhan guru nanak. Namskar es guru de sikh de Jewan nu.
@RajKumar-lm7vu
@RajKumar-lm7vu 3 жыл бұрын
ਵਾਹਿਗੁਰੂ ਜੀ ਕਿਰਪਾ ਕਰਨਾ ਬਹੁਤ ਹੀ ਵਧੀਆ ਸੇਵਾ ਕਰਨ ਦਾ ਤਰੀਕਾ, ਸੇਵਾ ਵੀ ਲੋੜਵੰਦਾਂ ਲਈ,ਬਹੁਤ ਵਧੀਆ, 👌👌👌👌💯
@harsahibkaursachdeva2773
@harsahibkaursachdeva2773 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਬਹੁਤ ਬਹੁਤ ਵਧੀਆਂ ਉਪਰਾਲਾ ਸਾਰਿਆ ਦੀ ਸੋਚ ਖੋਲ੍ਹਣ ਦਾ
@jassaulakh8718
@jassaulakh8718 4 жыл бұрын
ਫਾਇਰ ਕੱਢਣਾ ਕੋਈ ਗਲਤ ਨਹੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਬਾਬਾ ਜੀ
@gagangrewal448
@gagangrewal448 4 жыл бұрын
ਬਾਬਾ ਗੱਲਾ ਤਾਂ ਬਹੁਤ ਵਧੀਆ ਹੈ
@kindersingh9466
@kindersingh9466 4 жыл бұрын
ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਕਰ ਰਹੇ ਹੋ।ਜੇ ਦਿਲੋਂ ਖੁਸ਼ ਹੋ ਕੇ ਸੇਵਾ ਕਰੋਗੇ ਤਾਂ ਉਸ ਸੇਵਾ ਵਿੱਚ ਰੱਬ ਵੀ ਤੁਹਾਡਾ ਸਾਥ ਦੇਵੇਗਾ।
@sarabriar1279
@sarabriar1279 4 жыл бұрын
ਵਾਹਿਗੁਰੂ ਜੀ ਇੰਨੀ ਚੜ੍ਹਦੀ ਕਲਾ ਵਾਲੇ ਸਿੰਘ ਸਾਬ ਵੀ ਹੈਗੇ ਆ ਦੁਨੀਆਂ ਵਿਚ, ਵਾਹਿਗੁਰੂ ਜੀ ਮੈਂ ਵੀ ਐਵੇਂ ਸੇਵਾ ਕਰ ਸਕਦਾ ਸੰਗਤ ਦੀ
@SahilSharma-id1bh
@SahilSharma-id1bh 4 жыл бұрын
Main khud Hindu haan par 1 gal nu Kade jhutlayae ni ja sakda ki "Seva de mamle vich Sikh kaum sab to aage hai. Chahye ho Fouj vich desh di Seva Hove jaan Lokan di Seva ". Rab kare Hindu Sikh Muslim unity bani rahe. Waheguru .
@jatindersingh-ce4vi
@jatindersingh-ce4vi 4 жыл бұрын
Jyonda reh sarre smaaj nu ik nazr nal dekha valya. God bless yu.
@fz_harman8892
@fz_harman8892 4 жыл бұрын
Sarkara nhi chahundia , veer koi vi dharam nhi madda ,, sare bohat sohne
@Valmikiaandolan
@Valmikiaandolan 4 жыл бұрын
Right Veere
@jogindersingh-mn1tz
@jogindersingh-mn1tz 4 жыл бұрын
ਵੀਰੇ ਤੇਰੀ ਸੋਚ ਨੂੰ ਸਲਾਮ। ਕਾਸ਼ ਹਰ ਹਿੰਦੂ ਵੀਰ ਏਦਾਂ ਸੋਚੇ। ਸਿੱਖ ਕਦਮਾਂ ਵਿੱਚ ਬੈਠਣ ਲਈ ਤਿਆਰ ਐ।
@VeerSingh-pn3zb
@VeerSingh-pn3zb 4 жыл бұрын
Tusi hindu kise de nahi ho sakde tuhada soori shiv sena da cheif sikha nu kehnda ehh 2% ne ihna nu maar deyo eh sikh karke aaj hindu kaum abaad aa nahi taa hindutav 1674 ch khatam ho jana si sikha di diti qurbani karke hindu ate hindustan salamat aa
@Singh-ny2km
@Singh-ny2km 4 жыл бұрын
*ਬਹੁਤ ਵਧੀਆ, ਆਗਿਆ ਕੰਮ ਕਰਨਾ , daily post ਵਾਲਿਆਂ ਨੂੰ* 👍
@kamalkaur421
@kamalkaur421 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਗਨ ਵੀਰ ਜੀ ਅਤੇ ਕੈਮਰਾਮੈਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਉਪਰਲਾ ਸੱਚ ਦਾ ਮਾਰਗ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ
@jaishiv2310
@jaishiv2310 2 жыл бұрын
ਸਿੰਘ ਸਾਹਿਬ ਜੀ ਤੁਸੀਂ ਜੋ ਵੀ ਗਲਾਂ ਕੀਤੀਆਂ ਸੁਣ ਕੇ ਮਨ ਬਹੁਤ ਖੁਸ਼ ਹੋਇਆ ਅੱਜ ਸਿੱਖ ਕੌਮ ਵਿੱਚ ਇਹੋ ਹੀ ਘਾਟ ਹੈ ਦਵਾਰਾ ਫਿਰ ਇਹੋ ਬੇਨਤੀ ਹੈ ਸਿਖੋ ਇਨਾਂ ਗਲਾਂ ਵਲ ਧਿਆਨ ਦਿਓ ਬਾਬਾ ਨਾਨਕ ਦੇਵ ਜੀ ਦਾ ਇਹੋ ਹੀ ਉਪਰਾਲਾ ਸੀ ਬਾਬਾ ਮਿਹਰ ਕਰੇ ਧਨ ਧਨ ਕਲਗੀਧਰ ਪਾਤਸ਼ਾਹ ਜੀ ਸਤ ਸ਼੍ਰੀ ਅਕਾਲ
@paramjitsinghkholi4075
@paramjitsinghkholi4075 4 жыл бұрын
ਬਹੁਤ ਵਧੀਆ ਕਰਦੇ ਹੋ ਭਾਈ ਸਾਹਿਬ ਜੀ।
@VarinderSingh-ih7yt
@VarinderSingh-ih7yt 4 жыл бұрын
Eah hn Mata Sahib Kaur, Sahib Ae Kmaal, Guru Gobind Singh Ji, de asli Waris, asli Putt. 🌹🌹Guru Fateh Khalsa Jio, Waheguru ji ka Khalsa, Waheguru ji ke Fateh 🙏🙏
@sidhumossewalasingh4250
@sidhumossewalasingh4250 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਅੱਗੇ ਤੋ ਵੱਧ ਚੱੜ ਕੇ ਤੁਹਾਡੇ ਤੋ ਸੇਵਾ ਲੈਂਦੇ ਰਹਿਣ 🙏🙏🙏
@SikhPB1
@SikhPB1 4 жыл бұрын
ਇਨ੍ਹਾਂ ਸੇਵਾਦਾਰਾਂ ਦੀ ਸੇਵਾ ਬਹੁਤ ਵੱਡੀ ਹੈ ਇਕ ਦੋ ਵਾਰ ਨਹੀਂ ਵੇਖਿਆ ਇਨ੍ਹਾਂ ਨੂੰ ਰਾਸ਼ਨ ਪਹੁੰਚਾਉਂਦੇ ਹਸਪਤਾਲ ਵਿੱਚ ਕਈ ਵਾਰ ਦੇਖਿਆ ਕਈ ਵਾਰ ਐਕਸੀਡੈਂਟ ਹੋ ਜਾਣ ਕਰਕੇ ਜਗਰਾਉਂ ਜਾਣ ਦਾ ਹਸਪਤਾਲ ਵਿੱਚ ਮੌਕਾ ਮਿਲਿਆ ਤਾਂ ਹੈਰਾਨ ਹੋਇਆ ਹਰ ਰੋਜ਼ ਸਹੀ ਟਾਈਮ ਤੇ ਪ੍ਰਸ਼ਾਦਾ ਤੇ ਹੋਰ ਲੋੜਵੰਦ ਮਰੀਜ਼ਾਂ ਲਈ ਦੁੱਧ ਵਗੈਰਾ ਪਹੁੰਚਾਉਂਦੇ ਨੇ ਸਭ ਤੋਂ ਵੱਧ ਹੈਰਾਨੀ ਤਾਂ ਸਵੇਰ ਦੇ ਟਾਈਮ ਹੁੰਦੀ ਹੈ ਕਿ ਜਦੋਂ ਇਹ ਸਿੰਘ ਸਵੇਰੇ ਸਾਢੇ ਤਿੰਨ ਜਾ ਪੌਣੇ ਚਾਰ ਵਜੇ ਦੇ ਕਰੀਬ ਤਖਤੂਪੁਰੇ ਤੋਂ ਚੱਲ ਕੇ ਸਰਕਾਰੀ ਹਸਪਤਾਲ ਜਗਰਾਉਂ ਵਿੱਚ ਚਾਹ ਦੇਣ ਲਈ ਪਹੁੰਚ ਜਾਂਦੇ ਹਨ ਧੰਨਵਾਦ ਇਨ੍ਹਾਂ ਸਿੰਘਾਂ ਦਾ ਜੋ ਗੁਰੂ ਦੇ ਦੱਸੇ ਰਸਤੇ ਤੇ ਚੱਲ ਰਹੇ ਹਨ ਧੰਨਵਾਦ ਬਾਈ ਰਾਣੇ ਦਾ ਜਿਹੜਾ ਇਹ ਚੰਗਾ ਸੁਨੇਹਾ ਦੁਨੀਆਂ ਵਿੱਚ ਪਚਾਉਣ ਦਾ ਉਪਰਾਲਾ ਕੀਤਾ
@gurdeepgill1034
@gurdeepgill1034 4 жыл бұрын
ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੀ
@mangatsinghsall476
@mangatsinghsall476 4 жыл бұрын
ਬਹੁਤ ਵੱਦਿਆ ਸੋਚ
@sukhdeepsingh6508
@sukhdeepsingh6508 4 жыл бұрын
ਵਾਹ ਮਾਲਕਾ ਆ ਕੀਤੀ ਗੱਲ ਮੈਂ ਪੂਰਾ ਸਹਿਮਤ ਆ ਖਾਲਸਾ ਜੀ
@dhaliwaldhaliwal7795
@dhaliwaldhaliwal7795 4 жыл бұрын
ਬਹੁਤ ਬਹੁਤ ਧੰਨਵਾਦ ਵੀਰ ਰਾਣਾ ਜੀ ਯੂਟਿਉਬ ਤੇ ਇਹੋ ਜਿਹੀਆਂ ਵੀਡੀਓ ਪਾ ਕੇ ਸਾਡੇ ਵਰਗੇ ਨਿਗੁਰੇਆਂ ਦੀਆਂ ਅੱਖਾਂ ਖੋਲ੍ਹਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।9872886192.
@sandeepkaurazad4816
@sandeepkaurazad4816 4 жыл бұрын
Waheguru ji tuhade te aapna hath rakhan! Tusi sada loka lai jeunde rho! Waheguru ji tuhanu rukhe sukkke ch vi tripti den.
@manjinder3522
@manjinder3522 4 жыл бұрын
ਬਹੁਤ ਵਧੀਆ,,, ਇਹ ਹੈ ਅਸਲ ਗੁਰੂ ਦੀ ਗੋਲਕ ❤❤ਵਾਹਿਗੁਰੂ ਜੀ ਇਹੋ ਜਿਹੀਆਂ ਮੱਤਾ ਬਖਸ਼ਣ 🙏🙏
@vickuk1313
@vickuk1313 4 жыл бұрын
Pheli waar thekya BAANE DE WICH HO KE ENI WADIYA SOCH 👏👏👌👌👌👍🏻👍🏻LOVE AND RESPECT FROM UK
@satindersingh3402
@satindersingh3402 4 жыл бұрын
ਬਹੁਤ ਖੂਬ ਸੇਵਾ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ
@baljitsinghkhalsa2830
@baljitsinghkhalsa2830 4 жыл бұрын
ਬੱਚੀ ਦੇ ਨਾਂ ਤੇ ਸੇਵਾ ਚਲਾਈ ਬਹੁਤ ਵਧੀਆ, ਬਾਬਾ ਜੀ ਆਪ ਜੀ ਦਾ ਧੰਨਵਾਦ।💐💖🙏🏼🙂
@ravikanojiadfxvhjhh3585
@ravikanojiadfxvhjhh3585 4 жыл бұрын
A real follower of Shri Guru Nanakji
@kuldeepkaur6047
@kuldeepkaur6047 4 жыл бұрын
ਗੁਰੂ ਸਾਹਿਬ ਜੀ ਦੀ ਬਿੱਧ ਹੈ ਇਹ ਗੋਲੀ ਚਲਾਉਣ ਵਾਲੀ ਵੀਡੀਓ ਤਾਂ ਬਹਾਨਾ ਸੀ ਅਸਲ ਵਿਚ ਸੱਚੇ ਸੁੱਚੇ ਭਾਈ ਸਾਹਿਬ ਜੀ ਦੀ ਸੇਵਾ ਤੇ ਗੁਰਦੁਆਰਾ ਸਾਹਿਬ ਦਾ ਜਸ ਫੈਲਣਾ ਸੀ। ।।ਅਪੁਨੇ ਸੇਵਕ ਕੀ ਆਪੇ ਰਾਖੈ।। 🙏🙏🙏
@JassiSingh-ln3wc
@JassiSingh-ln3wc 4 жыл бұрын
Right
@gamingzone-rs9md
@gamingzone-rs9md 4 жыл бұрын
Goli chlai c koi madi gal nai kyo k oho ik salami c or salami patshaha de or badshaha de hisse hi aondi hai sade loka nu enni smj hi hai nai bs apne apne hisab nal hi gal kri jande ne sach kise nu pta hi nai har roj hi salami nal ardas honi chahidi a bahadur shah ne v guru gobind singh ji nu darbar ch bulaya c osda raaj dwaya or osne khush hoke guru sahib nu topan nal salami diti
@vijaykumar64646
@vijaykumar64646 4 жыл бұрын
Kuldeep Kaur ਢੱਡਰੀਵਾਲੇ ਦੀਆੰ ਭੇਡਾੰ
@talwindercheema1946
@talwindercheema1946 4 жыл бұрын
@@vijaykumar64646 tu kisdi bhed aa
@Jaswindersingh-zy2lp
@Jaswindersingh-zy2lp 4 жыл бұрын
Bilkul shi a veer g
@paramjitkaur6872
@paramjitkaur6872 4 жыл бұрын
ਜਿਸ ਦਿਨ ਮੈਂ ਅਰਦਾਸ ਦੌਰਾਨ ਇਹਨਾਂ ਬਾਬਾ ਜੀ ਦੀ ਫਾਇਰ ਕਰਦਿਆਂ ਦੀ ਵੀਡੀਓ ਦੇਖੀ ਸੀ ਤਾਂ ਉਸ ਸਮੇਂ ਮੈਨੂੰ ਇਹ ਦ੍ਰਿਸ਼ ਬੜਾ ਹੀ ਅਜੀਬ ਲੱਗਾ ਸੀ ਤੇ ਮੇਰੇ ਖਿਆਲ ਨਾਲ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਹੋਣੀ ਕਿਉਂਕਿ ਉਸ ਵੀਡੀਓ ਦੇ comments ਚ ਇਹ ਗੱਲ ਸਪੱਸ਼ਟ ਹੋ ਰਹੀ ਸੀ। ਪਰ ਆਹ ਵੀਡੀਓ ਦੇਖ ਕੇ ਤਾਂ ਰੂਹ ਖ਼ੁਸ਼ ਹੋ ਗਈ ਤੇ ਮੇਰਾ ਸਿਰ ਇਹਨਾਂ ਬਾਬਾ ਜੀ ਅੱਗੇ ਸ਼ਰਧਾ ਨਾਲ ਝੁਕਦਾ ਏ ਤੇ ਵਾਹਿਗੁਰੂ ਅੱਗੇ ਅਰਦਾਸ ਐ ਕਿ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰਾਂ ਮਿਹਰ ਕਰੀ ਰੱਖੇ ਤੇ ਹੋਰ ਲੋਕਾਂ ਨੂੰ ਵੀ ਇਨਸਾਨੀਅਤ ਵਾਲ਼ੇ ਕੰਮ ਕਰਨ ਦੀ ਸੁਮੱਤ ਬਖਸ਼ੇ 🙏🙏🙏🙏🙏🙏🙏🙏🙏🙏
@deepchatha4143
@deepchatha4143 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ
@youtubelover8402
@youtubelover8402 4 жыл бұрын
Baba g tusi bhut vadia job kar rehe .rab thudha hamasha saat dawe
@veermajitheyton8738
@veermajitheyton8738 4 жыл бұрын
G O Shera., khalsa ji Bahut vadia vichar ne tuhade, sab nu ehna ton sikhane de lod hai g, 🙏🙏👌👍
@balwinderkaur711
@balwinderkaur711 4 жыл бұрын
Those who call them owners of India, must see that to serve humanity is real service. Very good Baba ji keep it up.
@yourmahinder214
@yourmahinder214 4 жыл бұрын
ਸੱਚ ਹੱਕ ਲਈ ਖੜਿਆ ਇਕ ਨੇਕ ਇਨਸਾਨ🙏🙏 ਭੈਣੋਂ ਤੇ ਭਾਰਾਵੋ ਅਸੀਂ ਆਪਣੇ ਹਿਸਾਬ ਮੁਤਾਬਿਕ ਇਦਾਂ ਦੇ ਨੇਕ ਬੰਦਿਆ ਦੇ ਨਾਲ ਖੜਨੇ ਦੀ ਕੋਸ਼ਿਸ਼ ਕਰੀਏ। ਨਾਲ ਤੇ ਉੱਦਾਂ ਵੀ ਕੁੱਜ ਨੀ ਜਾਣਾ🙏🙏🙏🙏 ਵਾਹਿਗੁਰੂ ਸਾਨੂੰ ਸਾਰਿਆਂ ਨੂੰ ਇੱਦਾ ਦੀ ਮੱਤ ਦੇਇ🙏🙏
@Jodff75
@Jodff75 4 жыл бұрын
Wahe guru ji Khalsa wahe guru ji ki fateh
@abisingh186
@abisingh186 4 жыл бұрын
ਸਿੱਖ ਕੌਮ ਆਪਣੀ ਪੁਰਾਤਨ ਸਮੇਂ ਵਿਚ। ਆਪਣਾ ਰਾਜ ਕਾਇਮ ਕਰ ਸਕਦੇ। ਫਾਇਰ ਕੱਢਣਾ ਕੋਈ ਮਾੜੀ ਗੱਲ ਨਹੀਂ ਹੈ। ਖਾਲਸਾ ਰਾਜ ਕਰੇਗਾ। ੨੦੨੦
@user-po8vn7gt1p
@user-po8vn7gt1p 4 жыл бұрын
3100 ਸੌ ਰੁਪੲੇ ਮੇਰੀ ਮਹੀਨੇ ਦੀ ਤਨਖਾਹ ਹੈ ,ਸਭ ਕੁਝ ਮੁਲ ਦਾ ਹੈ ,ਬੱਚੀ ਦੀ ਪੜਾੲੀ ਵੀ,ਕਿੰਦਾ ਰਾਜ ਕਰੇਗਾ ਖਾਲਸਾ,
@kaurkaur5027
@kaurkaur5027 4 жыл бұрын
@@user-po8vn7gt1p waheguru ji te wishvas rakho waheguru ji bhali karange
@talwindercheema1946
@talwindercheema1946 4 жыл бұрын
@@user-po8vn7gt1p veer path v kreya kr fr dekhi kmaal
@fathersaab7943
@fathersaab7943 4 жыл бұрын
@@talwindercheema1946 ਗੁਰਬਾਣੀ ਨੇ ਕਦੋਂ ਕਿਹਾ ਕਿ ਗੁਰਬਾਣੀ ਨਾਲ ਪੈਸਾ ਆਉਂਦਾ ਵੀਰ ਜੀ ।ਗੁਰਬਾਣੀ ਸਮਜ ਦਿੰਦੀ ਹੈ
@gurmejsingh5902
@gurmejsingh5902 4 жыл бұрын
Waheguru ji Ka khalsa Waheguru ji ki fateh
@subhashraghuvansh3858
@subhashraghuvansh3858 4 жыл бұрын
ਬਹੁਤ ਹੀ ਵਧੀਆ ਸੋਚ ਸਲਾਘਾ ਯੋਗ ਕੰਮ ਗੋਲਕ ਖਤਮ ਸਾਰੇ ਝਮੇਲੇ ਖਤਮ ।
@JasvirSinghJawanda
@JasvirSinghJawanda 4 жыл бұрын
ਬਾਬਾ ਜੀ ਬਹੁਤ ਬਹੁਤ ਹੀ ਵਧੀਆ ਗੱਲ ਹੈ ਕਿ ਸਾਨੂੰ ਵੀ ਅੱਗੇ ਹੋ ਕੇ ਸੇਵਾ ਕਰਨੀ ਚਾਹੀਦੀ ਹੈ
@RAJINDERSINGH-tg5ps
@RAJINDERSINGH-tg5ps 4 жыл бұрын
Mera pind lohara va es singh sab roj parshada leke aunde a buht tym to buht sewa ena di waheguru kirpa kre ena te 🙏🙏
@buntydhaliwal6773
@buntydhaliwal6773 4 жыл бұрын
ਬਾਬਾ ਜੀ ਨੂੰ ਵਾਹਿਗੁਰੂ ਚੜ੍ਹਾਈ ਕਲਾਂ ਵਿੱਚ ਰਖੇ
@BHANGUVIDEOSUK
@BHANGUVIDEOSUK 4 жыл бұрын
ਗਿਆਰਾਂ ਗੁਰੂਆਂ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੇ ਅਸਲੀ ਵਾਰਸ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਿੰਘਾਂ ਨੂੰ ਜੀਓ।
@DPSiingh
@DPSiingh 4 жыл бұрын
ਹੈਰਾਨੀ ਦੀ ਗੱਲ ਹੈ ਕਿ ਏਨੀ ਵੱਡੀ ਸੋਚ ਤੇ ਸੇਵਾ ਵਾਲੀ ਵੀਡੀਓ ਨੂੰ ਵੀ ਕਈ ਨਾਸਮਝ ਲੋਕ ਅਨਲਾਈਕ ਕਰ ਰਹੇ ਆ।
@HappySingh-vj3vs
@HappySingh-vj3vs 2 жыл бұрын
ha'p'p'y'si'ng'h
@HappySingh-vj3vs
@HappySingh-vj3vs 2 жыл бұрын
happy'singh
@sharanpreetkaurkhalsashara2038
@sharanpreetkaurkhalsashara2038 4 жыл бұрын
Bhut vdiya g
@jeet-Seattle
@jeet-Seattle 4 жыл бұрын
ਬਾਈ ਜੀ ਇਹ ਜੋ ਲੰਗਰ ਗੁਰਦਵਾਰਿਆਂ ਵਿੱਚ ਲੱਗਦੇ ਹਨ ਜੇ ਇਹੀ ਲੰਗਰ ਲੋੜਵੰਦਾਂ ਨੂੰ ਭੇਜਿਆ ਜਾਵੇ ਤੇ ਜਿਆਦਾ ਚੰਗਾ ਹੋਵੇਗਾ ।ਹਾਂ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ।ਅਸੀਂ ਬਾਹਰਲੇ ਦੇਸ਼ਾਂ ਵਿਚ ਕਾਰਾਂ ਵਿੱਚ ਬੈਠ ਕੇ ਜਾਂਦੇ ਹਾਂ ਗੁਰਦੁਆਰਾ ਤੇ ਬਾਅਦ ਵਿੱਚ ਲੰਗਰ ਵੀ ਸ਼ਕਦੇ ਹਾਂ ।ਅਸੀਂ ਘਰ ਜਾ ਕੇ ਵੀ ਖਾ ਸਕਦੇ ਹਾਂ ।ਉਹੀ ਲੰਗਰ ਜੇ ਗਰੀਬਾਂ ਨੂੰ ਭੇਜਿਆ ਜਾਵੇ ਤੇ ਗੁਰੂ, ਰੱਬ ਜਿਆਦਾ ਖੁਸ਼ ਹੋਵੇਗਾ ।।ਮੈਂ ਗਲਤ ਵੀ ਹੋ ਸਕਦਾ ਹਾਂ । ਬਾਕੀ ਇਹ ਸਿੰਘ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ ।।।
@bawanabha6915
@bawanabha6915 4 жыл бұрын
Baba ji waheguru kirpa karda rahe tuhade shoch bahut bdiay lagi veer da v thanks saari teem da
@jagdeepsingh-vt7fg
@jagdeepsingh-vt7fg 4 жыл бұрын
ਬਾਬਾ ਜੀ ਤੁਸੀਂ ਗ੍ਰੇਟ ਹੋ 🙏🙏🙏🙏🙏🙏🙏🙏
Schoolboy Runaway в реальной жизни🤣@onLI_gAmeS
00:31
МишАня
Рет қаралды 3,6 МЛН
❌Разве такое возможно? #story
01:00
Кэри Найс
Рет қаралды 2,9 МЛН
Zombie Boy Saved My Life 💚
00:29
Alan Chikin Chow
Рет қаралды 20 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 8 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,6 МЛН