Arjun ਬੈਠ ਗਿਆ / Johndeere ਨੇ ਪਾਈ ਨੱਥ ਆ ਕੇ / ਸਿਰਾ ਕਰਾਤਾ /

  Рет қаралды 18,457

Malkeet Bai

Malkeet Bai

Жыл бұрын

#johndeere #arjunnovo605 #punjab #villagelife #farminginpunjab #malkeetbai #farming #farmer #trending #comedy #drama

Пікірлер: 72
@amarjeetbhui4749
@amarjeetbhui4749 Жыл бұрын
ਖਤਮ ਨਹੀਂ ਲਿਖੋ,,,,,,,ਫਿਰ ਮਿਲਦੇ ਹਾਂ ਇਹ ਲਿਖੋ,,,, ਗੁਰੂ ਭਲਾ ਕਰੇ
@arshdhindsadhindsa8191
@arshdhindsadhindsa8191 Жыл бұрын
Oh pape oh pape oh pape eh harshvir apne pape to bina zero hai
@rupinderdhaliwal9484
@rupinderdhaliwal9484 Жыл бұрын
Satsirakal ji
@rajkang69
@rajkang69 Жыл бұрын
ਹਰਸ਼ਵੀਰ ਇਹ ਤਾਂ ਕੁਝ ਵੀ ਨਹੀਂ ਤੁਸੀਂ ਸਮਝੋ ਕੇ ਰੱਬ ਨੇ ਤੁਹਾਨੂੰ ਇਹ ਇਕ ਸਵਰਗ ਵਿੱਚ ਰਹਿਣ ਦਾ ਮੌਕਾ ਦਿੱਤਾ ਹੋਇਆ ਪੰਜਾਬ ਦੀ ਧਰਤੀ / ਪਿੰਡ ਵਿੱਚ ਕਾਕਾ ਜੀ ਕਨੇਡਾ ਵਿੱਚ ਜਿਹੜੇ ਮੁੰਡੇ ਘਰਾਂ ਦਾ ਕੰਮ ਕਰਦੇ ਹਨ /ਘਰ ਬਣਾਉਣ ਦਾ ਸਾਰਾ ਬਾਹਰ ਠੰਡ ਵਿੱਚ ਹੀ ਕਰਦੇ ਹਨ ਨਵੰਬਰ ਮਹੀਨੇ ਤੋਂ ਮੀਂਹ ਕਿਤੇ ਬਰਫ਼ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ਵੀ 5*ਜਾਂ 0 ਡਿਗਰੀ ਤੋਂ ਲੈਕੇ -5/ -10 ਹੁੰਦਾ ਹੈ ਕਈ ਥਾਂਵਾਂ ਤੇ ਇਸ ਤੋਂ ਵੀ ਜ਼ਿਆਦਾ ਠੰਡ ਹੁੰਦੀ ਹੈ ਸਾਰੀ ਦਿਹਾੜੀ ਨੰਗੇ ਹੱਥਾਂ ਨਾਲ ਲੱਕੜਾਂ ਚੱਕਣੀਆਂ ਤੇ ਹਥੌੜਾ ਚਲਾਉਣਾ ਜਾਂ ਹੋਰ ਸੰਦ ਚਲਾਉਣੇ ਪਤਾ ਫਿਰ ਲੱਗਦਾ ਕੇ ਅਸਲੀ ਠੰਡ ਤੇ ਜ਼ਿੰਦਗੀ ਤੇ ਪੈਸਾ ਕਿੱਦਾਂ ਬਣਦਾ ਬਾਕੀ ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ ।ਤੁਸੀਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝੋ ਜੋ ਇਸ ਤਰਾਂ ਦੀ ਜ਼ਿੰਦਗੀ ਮਾਣ ਰਹੇ ਹੋ । ਹਾਂ ਜੇਕਰ ਹੋ ਸਕਦਾ ਤਾਂ ਥੋੜਾ ਜ਼ਿਆਦਾ ਕੰਮ ਖੇਤਾਂ ਵਿੱਚ ਆਪਣੇ ਹੱਥੀਂ ਹੋਰ ਕਰ ਲਿਆ ਕਰੋ ਜਿਸ ਨਾਲ ਚਾਰ ਪੈਸੇ ਹੋਰ ਬਚ ਸਕਣ ਲੇਬਰ ਨੂੰ ਦੇਣ ਨਾਲ਼ੋਂ । ਬਾਕੀ ਇਹ ਫੁਕਰਪੁਣੇ ਅਤੇ ਲੋਕ ਦਿਖਾਵੇ ਵਿੱਚ ਕੁਝ ਨਹੀਂ ਰੱਖਿਆ ਬਚੋ ਤੁਹਾਨੂੰ ਤਾਂ ਤੁਹਾਡੇ ਵੱਡਿਆਂ ਨੇ ਬਹੁਤ 0:04 ਬਚਾਕੇ ਰੱਖਿਆ ਹੋਇਆ ਤੇ ਸਮਝਾਉਂਦੇ ਵੀ ਬਹੁਤ ਹਨ ਇੰਨਾਂ ਦਾ ਫ਼ਾਇਦਾ ਲੈ ਲਵੋ ਇਹ ਵੀ ਰੱਬ ਨੇ ਤੁਹਾਨੂੰ ਮੌਕੇ ਤੇ ਚੰਗੇ ਗਹਿਣੇ ਦਿੱਤੇ ਹੋਏ ਹਨ ।ਗ਼ੁੱਸਾ ਨਾ ਕਰਿਓ ਪਰ ਦੱਸਿਓ ਜ਼ਰੂਰ ਕੇ ਤੁਹਾਨੂੰ ਸਾਰਿਆਂ ਨੂੰ 8 /10 ਇੱਕੋ ਜਿਹੇ ਬੰਦਿਆਂ ਨੂੰ ਟ੍ਰਾਲੀ ਦੇ ਗੰਨੇ/ ਜਾਂ ਕਿੱਲਾ ਕਮਾਦ ਦਾ ਵੱਢਣਾ ਕਿੰਨਾ ਕੁ ਔਖਾ ਹੈ । ਜੇਕਰ ਤੁਸੀਂ ਸਵੇਰੇ 7/8 ਸੱਤ ਜਾਂ ਅੱਠ ਵਜੇ ਸ਼ੁਰੂ ਕਰੋ ਕੰਮ ਅਤੇ3/4 ਤਿੰਨ ਚਾਰ ਵਜੇ ਤੱਕ ਅੱਠ ਘੰਟੇ ਬਣਦੇ ਹਨ ਤਾਂ ਦੇਖੋ ਤੁਸੀਂ ਸਾਰੇ ਰਲਕੇ ਕਿੰਨਾ ਕੰਮ ਖਿੱਚਦੇ । ਡੈਡੀਆਂ ਦੇ ਕਾਕਿਓ ਬਾਹਰ 8.5/9 ਸਾਡੇ ਅੱਠ ਘੰਟੇ ਜਾਂ ਕਈ ਨੌਂ ਘੰਟੇ ਕੰਮ ਕਰਨਾ ਪੈਂਦਾ ਅੱਧਾ ਘੰਟਾ ਲੰਚ LUNCH ਦਾ ਅਤੇ ਦੋ ਵਾਰ 15 /15 ਮਿੰਟ ਦੀ ਕੌਫੀ /ਚਾਹ ਕਰਨ ਨੂੰ ਮਿਲਦੇ ਹਨ ਤਾਂ ਅੱਠ ਘੰਟੇ ਮਿਲਦੇ ਹਨ ਵਗੈਰ ਲੰਚ ਵਾਲੇ ਟਾਈਮ ਤੋਂ ਹਾਂ ਬਾਕੀ ਸਾਰਾ ਦਿਨ ਬੇਗਾਨੇ ਲੱਕ /ਢੂਈ ਸਿੱਧੀ ਨਹੀਂ ਕਰਨ ਦਿੰਦੇ ਤੇ ਨਾ ਫ਼ੋਨ ਵਰਤਣਾਂ ਤਾਂ ਕੀ ਕੋਲ ਵੀ ਰੱਖਣ ਨਹੀਂ ਦਿੰਦੇ ।ਇਹ ਜਿੰਨਾ ਲੋਕਾਂ ਨੂੰ ਤੁਸੀਂ ਭਈਏ ਕਹਿੰਦੇ ਹੋ ਇਹ ਲੋਕ ਪੰਜਾਬ ਦੇ ਲੋਕਾਂ ਨਾਲ਼ੋਂ ਕਿਤੇ ਸਿਆਣੇ ਅਤੇ। ਅੱਗੇ ਹਨ ਜੋ ਕੇ 15ਤੋ 20 ਹਜ਼ਾਰ ਮਹੀਨੇ ਦਾ ਕਮਾਉਂਦੇ ਹਨ ਬਹੁਤੇ ਇਸਤੋਂ ਵੀ ਜ਼ਿਆਦਾ ਕਮਾਉਂਦੇ ਹਨ ਤੇ ਆਪਾਂ ਲਿਮਟਾਂ ਕਰਜ਼ਾ ਚੁੱਕ ਕੇ ਟਰੈਕਟਰਾਂ ਤੇ ਲੱਖ ਦੋ ਲੱਖ ਦੇ ਡੈੱਕ ਲਵਾਈ ਜਾਂਦੇ ਹਾਂ ।ਜਿਵੇਂ ਕਿਤੇ ਜੀ ਟੀ ਰੋਡ ਜਾਂ ਮਿੱਲਾਂ ਮੰਡੀਆਂ ਵਿੱਚ ਜਾ ਕੇ ਡੀ .ਜੇ. ਦਾ ਕੰਮ ਕਰਨਾ ਹੁੰਦਾ ।ਇਹ ਵੱਡੇ-ਵੱਡੇ ਡੈੱਕ ਟਰੈਕਟਰਾਂ ਤੇ ਲਗਾਉਣ ਵਾਲੀ ਕਿਹੜੇ ਬੇਵਕੂਫ਼ ਦੀ ਕਾਢ ਹੈ ਜਿਮੀਦਾਰਾਂ ਦੇ ਮੁੰਡਿਆਂ ਤੋ ਇਸ ਤਰਾਂ ਪੈਸੇ ਦੀ ਬਰਬਾਦੀ ਕਰਵਾਉਣ ਤੇ ਕਰਜ਼ੇ ਹੇਠ ਆਉਣ ਲਈ। ਭਰਾਵੋ ਵਧੀਆ ਤਰੀਕੇ ਨਾਲ ਖੇਤੀਬਾੜੀ ਯੂਨੀਵਰਸਿਟੀ ਤੋਂ ਮਿੱਟੀ ਚੈੱਕ ਕਰਵਾ ਕੇ ਹਰ ਖੇਤ ਦੀ ਅਤੇ ਉੱਨਾਂ ਪੁੱਛੋ ਕੇ ਕਿਹੜੀ ਫਸਲ ਵਧੀਆ + ਜ਼ਿਆਦਾ ਹੋ ਸਕਦੀ ਹੈ ਸਾਰੇ ਖੇਤਾਂ ਦੀ ਮਿੱਟੀ ਜ਼ਰੂਰ ਚੈੱਕ ਕਰਾਵੋ ਦੋ-ਚਾਰ ਸਾਲ ਬਾਅਦ । work smarter not harder! ਜੈ ਜਵਾਨ-ਜੈ ਕਿਸਾਨ।
@dhiansingh9979
@dhiansingh9979 Жыл бұрын
True aa.bhai kon samjave ina nu.
@mandersukhdeep
@mandersukhdeep Жыл бұрын
ਵੀਰ ਜੀ ਟਰਾਲੀ ਲਾਲ ਆ ਭਰੀ ਹੋਈ ਅਰਜਨ ਨੀ ਛੱਡ ਦਾ ਟਰਾਲੀ ਨੂੰ ਸਿਰਾ ਟਰੈਕਟਰ ਆ
@jaswindersinghtoor4048
@jaswindersinghtoor4048 Жыл бұрын
ਸਰਬੱਤ ਦਾ ਭਲਾ।
@kiranpal3847
@kiranpal3847 Жыл бұрын
Malkeet bai mahl family 😊😊😊😊😊good job
@singhrasal8483
@singhrasal8483 Жыл бұрын
Video enjoy
@NisarAhmed-ce2br
@NisarAhmed-ce2br Жыл бұрын
Nice video bhai Malkit
@harwinderbains4275
@harwinderbains4275 Жыл бұрын
Very nice video 22 ji 🌷🌹 gharuan Wala
@rajwinder2539
@rajwinder2539 Жыл бұрын
Satshriakal 22g all team members and family members
@yadwindersingh1477
@yadwindersingh1477 Жыл бұрын
Nice 22 💯💯👌💯🥰❤️👌💯
@raoisrar1741
@raoisrar1741 Жыл бұрын
sat shri akaal ji. 🙏🙏🙏❤
@gurtejsinghmahal7422
@gurtejsinghmahal7422 Жыл бұрын
Sat shri akaal ji
@gurdeepkhattra7840
@gurdeepkhattra7840 Жыл бұрын
ਕਿੰਦਾ ਵੀਰ ਹੀ ਸਾਰੇ ਪਿੰਡ ਦੇ ਕੰਮ ਠੀਕ ਕਰਦਾ ਹੈ ਟਰਾਲੀ ਵੀ ਕਿਦੇ ਨੇ ਹੀ ਕੱਢੀ ਹੈ
@JaswinderSingh-ps6lz
@JaswinderSingh-ps6lz Жыл бұрын
Bai asi ta trali nu pisse te bumper lai da tralivtakh dinda bai bumper vdde lagvao
@PRINCE-BADHAL-VLOG
@PRINCE-BADHAL-VLOG Жыл бұрын
ਬਹੁਤ ਸੋਨੀ ਵੀਡੀਓ
@soniuppal161
@soniuppal161 Жыл бұрын
Malkeet bapu ji nice ha
@ramindersandhu1948
@ramindersandhu1948 Жыл бұрын
Very good very good
@jaswindersinghbrar4731
@jaswindersinghbrar4731 Жыл бұрын
Good morning 🌻❤️🌻
@GurvinderSingh-jg4nn
@GurvinderSingh-jg4nn Жыл бұрын
ਸਤਿ ਸ੍ਰੀ ਅਕਾਲ ਮਾਸੜ ਜੀ 🙏🙏
@rajwinderdhillon3509
@rajwinderdhillon3509 Жыл бұрын
Hngi tuhadi gal theek aa thand da ki a kam ta kam thand koinhi ma -57 temperature vich a bit tuhadi videos dekhda malkeet 22 thoda week ho Gya lgda baba kirpa kare gagga veer Tera ta jo Tu krda veer I am from USA miss India I am Rippy name bol di veer miss krda aa India fox video dekhda tuhadia apna Khet dekhan lai luv u veero ❤❤❤
@muzaffargujjar138
@muzaffargujjar138 Жыл бұрын
I love you my love u master I love you mother
@HarmanBathoiAussie
@HarmanBathoiAussie Жыл бұрын
Malwa belt no. 1 🤟
@sherajatt6487
@sherajatt6487 Жыл бұрын
Bai yaar tractor day tyar road te ja lenn day fer braeak dab
@chanysingh8068
@chanysingh8068 Жыл бұрын
Sro nu Pani na lai bhout vadia khadi a
@hardeepsinghshergill6551
@hardeepsinghshergill6551 Жыл бұрын
🙏🙏🙏
@JASWANTSINGH-vk8es
@JASWANTSINGH-vk8es Жыл бұрын
Bai jinna tu ganna 5 tralli vich lekh ke jana pya Ona te apa eko vich hi Lea jane hai
@harjikaur6482
@harjikaur6482 Жыл бұрын
🙏🏻🙏🏻👍👍🙏🏻🙏🏻
@davindertiwana2862
@davindertiwana2862 Жыл бұрын
🙏🙏🙏🙏
@sukhjotsingh8971
@sukhjotsingh8971 Жыл бұрын
Bai asi ta novo da tyrea vich pani full karia ta race vi khuli aaa ta hun 250 kv ta tan koi parvaah hi ni tusi vi pani para lo
@kubuspl8593
@kubuspl8593 Жыл бұрын
ithe -18 temperatures ty delviery dede raiye ve body de thude dimag ty depend pheale sadde dade baba kam krde raiye thad vich koi jackets nhi sirf chadder hundi se
@dhiansingh9979
@dhiansingh9979 Жыл бұрын
Alam glam mean everything same place mix
@devindertiwana5018
@devindertiwana5018 Жыл бұрын
I am in canada -35here
@ranakamrankami72
@ranakamrankami72 Жыл бұрын
Ssa slaam malkeet bai g ♥ 💖 ❤ very Good 👍
@kubuspl8593
@kubuspl8593 Жыл бұрын
asi bauat krde ve 585di 25 tu 30 saal pheale wadde tractor vich ty massi 35 chotte khede se jad 1 war tralli rauk jndi se 585 ve fail ho jnde se sade area 1 pind de kmad 1 month sugarmill chle skde ina kmad hunde se
@punjabijatt535
@punjabijatt535 Жыл бұрын
trali har var olaar hondi aa tuhdi ta slip kad gya
@harkamal1604
@harkamal1604 Жыл бұрын
tinda da john deer att a
@amandeep8129
@amandeep8129 Жыл бұрын
Trali larr as bro
@jaspalnijjar7379
@jaspalnijjar7379 Жыл бұрын
Malkiat bhai how many scar one biga
@JASWANTSINGH-vk8es
@JASWANTSINGH-vk8es Жыл бұрын
100 qut hnni charda tuci kithe Sade jinna ganne lea kea ja sakde ho
@manindersingh5284
@manindersingh5284 Жыл бұрын
. ਹਰਸ਼ਵੀਰ ਤੇਰੀ ਟਰਾਲੀ ਹਰ ਵਾਰ ਲਾਰੂ ਹੁੰਦੀ ਵਾਰ,ਟਰੈਕਟਰ ਲਿਫਟ ਨਾ ਚੱਕ ਸਕੇ
@JaskaranSingh-bv7dp
@JaskaranSingh-bv7dp Жыл бұрын
Bilkul Sahi kiha jini dabbu rahugi ohna hi aram nl kd da tractor
@SurendraSinghSirohi
@SurendraSinghSirohi Жыл бұрын
Beautiful vlog veere
@aman5050d
@aman5050d Жыл бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ
@ramanjitkaur4089
@ramanjitkaur4089 Жыл бұрын
Uncle ji asi tuhanu tv news ch dekheya c jdo sabha vale din chalde c
@pawankumarlukha_jat
@pawankumarlukha_jat Жыл бұрын
Konse channel pr
@JaswinderSingh-ps6lz
@JaswinderSingh-ps6lz Жыл бұрын
Ahda jinia marji parci kar lah 100 kutel ta lah ke janda
@JatinderSingh-ib8io
@JatinderSingh-ib8io Жыл бұрын
ਸਤਿ ਸ੍ਰੀ ਆਕਾਲ ਬਾਈ ਜੀ ਮੱਸਰਾਂ ਤੇ ਛੋਲਿਆਂ ਨੂੰ ਸਪਰੇਅ ਕਰਦੋ ਜੀ ਕੋਰਾਜਿਨ ਤੇ m 45 ਦੀ ਜੀ ਬਾਈ ਜੀ ਟਰਾਲੀ ਵਾਰ ਆ ਤਾਂ ਟਰੈਕਟਰ ਸਲਿੱਪ ਕਢਦਾ
@GurvinderSingh-jg4nn
@GurvinderSingh-jg4nn Жыл бұрын
ਪਾਣੀ ਜ਼ਰੂਰ ਲਾਓ ਬਾਈ ਜੀ ਸਰੋਂ ਨੂੰ ਠੰਡ ਨਾਲ ਨੁਕਸਾਨ ਹੋ ਸਕਦਾ।
@bhagwantshergill320
@bhagwantshergill320 Жыл бұрын
19.19.19 kro Yara vera di saro dekhyo ruslt
@chanysingh8068
@chanysingh8068 Жыл бұрын
Masad to sharat ni harda
@achmwdachi6521
@achmwdachi6521 Жыл бұрын
❤🇵🇰
@gurtejsinghmahal7422
@gurtejsinghmahal7422 Жыл бұрын
Sat shri akaal ji
@sahibdyal5556
@sahibdyal5556 Жыл бұрын
Larr a trali td kd da slip
@rajkang69
@rajkang69 Жыл бұрын
ਤੁਸੀਂ ਅੱਲਮ-ਗੱਲੱਮ ਕਿਹਾ ਜਾਂ ਉਲੱਮ ਗੱਲਾਮ ਕਹਿੰਦੇ ਹੋ ! ਪੰਜਾਬ ਵਿੱਚ ਕਈ ਇਲਾਕੇ ਵਿੱਚ
@pardeepaulakh2383
@pardeepaulakh2383 Жыл бұрын
Veer Arjun difference lock mangda c
@gurpreetsingh-nc6fo
@gurpreetsingh-nc6fo Жыл бұрын
ਗੰਨੇ ਦਾ ਕੀ ਰੇਟ ਆ ਵੀਰ
@vickyaulakh1551
@vickyaulakh1551 Жыл бұрын
Sangni wali a y kusni Hona saro da
@ravindergill40
@ravindergill40 Жыл бұрын
ਸਤਿ ਸ੍ਰੀ ਅਕਾਲ ਹਰਸ਼ਵੀਰ ਸਿੰਘ ਤੁਹਾਡੇ ਇੱਕ ਵਿੱਘੇ ਵਿੱਚ ਕਿੰਨੇ ਕਨਾਲ਼ ਹਨ। ਜਿਸ ਤਰਾਂ ਹਰਿਆਣੇ ਵਿੱਚ ਅੱਠ ਕਨਾਲ਼ 12 ਵਿਸਵੇ ਹਨ।
@ManjinderSingh-qz6cr
@ManjinderSingh-qz6cr Жыл бұрын
Same a brother Punjab vich
@harkamal1604
@harkamal1604 Жыл бұрын
johndeer da mukabla koi ni kr skda
@jantapandher3509
@jantapandher3509 Жыл бұрын
O bss klle johndeeere ne vi ni c kdni trali
@inderjitsinghjawanda6396
@inderjitsinghjawanda6396 Жыл бұрын
ਸਰੋ ਵਿਰਲੀ ਕਰ ਲੋ, ਜਾਦਾ ਸੰਗਣੀ ਆ
@jaskiratbatth8942
@jaskiratbatth8942 Жыл бұрын
ਉਹ ਯਾਰ ਵਿੱਘਾ ਕਿੰਨਾ ਹੁੰਦਾ ਆ?
@gonychhajal2701
@gonychhajal2701 Жыл бұрын
20 biswe
@arshdhillon2373
@arshdhillon2373 Жыл бұрын
Harshveer da no bejo
@MalkeetBai
@MalkeetBai Жыл бұрын
7696750169
@dharminderdhindsa
@dharminderdhindsa Жыл бұрын
Malkeet bai 🐕nu ☕ poni c
@gurpreetdhillon5972
@gurpreetdhillon5972 Жыл бұрын
🙏🙏🙏
Looks realistic #tiktok
00:22
Анастасия Тарасова
Рет қаралды 106 МЛН
НЫСАНА КОНЦЕРТ 2024
2:26:34
Нысана театры
Рет қаралды 1,1 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Looks realistic #tiktok
00:22
Анастасия Тарасова
Рет қаралды 106 МЛН