ਅਸੀਂ ਤਾਂ ਕਹਿੰਦੇ ਆ ਕਦੋ ਜਾਇਏ ਪੰਜਾਬ ਵਾਪਿਸ ਇਥੇ ਤਾਂ ਮੁੰਡਾ- ਮੁੰਡੇ ਨਾਲ ਵਿਆਹ ਕਰਵਾਣ ਨੂੰ ਫਿਰਦੇ

  Рет қаралды 133,045

Canadian Sath

Canadian Sath

11 ай бұрын

Пікірлер: 128
@user-nw3ef3my5e
@user-nw3ef3my5e 10 ай бұрын
ਪੰਜਾਬ ਨੂੰ ਆਪਣੇ ਲੋਕ ਹੀ ਬਦਨਾਮ ਕਰੀ ਜਾਂਦੇ ਪੰਜਾਬ ਚ ਬੁਹਤ ਕੁੱਝ ਪਿਆ ਜੋਂ ਸੰਬਣ ਦੀ ਲੋੜ ਹੈ. ਵਿਹਲਿਆ ਨੂੰ ਚੰਗੀ ਰੋਟੀ ਮਿਲਦੀ ਫੇਰ ਵੀ ਕਹੀ ਜਾਂਦੇ ਪੰਜਾਬ ਚ ਕੁੱਝ ਨੀ ਹੈ. ਜਲਦੀ ਕੰਮ ਕਰਵਾਉਣ ਤੇ ਲਾਈਨ ਚ ਨਾ ਲੱਗਣਾ ਪਵੇ ਇਸ ਚੱਕਰ ਚ ਅਪਾ ਆਪ ਹੀ ਰਿਸ਼ਵਤ ਦਾਇ ਜਾਂਦੇ ਹਾਂ.
@nirmaljitsingh537
@nirmaljitsingh537 11 ай бұрын
ਅਸਲ ਗੱਲ ਤਾਂ ਆਹ ਕਿ ਬੁੜੀਆਂ ਨਹੀਂ ਮੁੜਦੀਆਂ ਇੰਡੀਆ, ਬੰਦੇ ਮੁੜਨ ਨੂੰ ਤਿਆਰ ਆ ਪਰ ਤੀਵੀਆਂ ਤੇ ਜਵਾਕ ਨਹੀਂ ਮੁੜਦੇ ਜੇ ਬੰਦੇ ਇਕੱਲੇ ਵਾਪਸ ਆ ਵੀ ਜਾਣ ਤਾਂ ਖੁੰਢਾਂ ਤੇ ਬੈਠਣ ਵਾਲਿਆਂ ਚੋਂ ਕੁੱਝ ਮਲੰਗ ਤੇ ਠੇਠਰ ਕਿਸਮ ਦੇ ਬੰਦਿਆਂ ਨੇ ਮੁੜਨ ਵਾਲਿਆਂ ਨੂੰ ਟਿਕਣ ਨੇ ਦੇਣਾ ਅਤੇ ਕਹਿਣਗੇ ਕਿ ਏਹਨੂੰ ਕੱਢਤਾ, ਕੋਈ ਆਖੂ ਭੁੱਖਾ ਮਰਦਾ ਆ ਗਿਆ, ਕੋਈ ਆਖੂ ਜਵਾਕਾਂ ਨੇ ਭਜਾਤਾ ਹੋਊ, ਕੋਈ ਆਖੂ ਤੀਵੀਂ ਨੇ ਡੱਕਰਤਾ, ਸੋ ਭੌਂਕਿਆਂ ਤੋਂ ਵੀ ਪਾਸਾ ਵੱਟਦੇ ਆ
@bittukhurrana
@bittukhurrana 10 ай бұрын
😂😂shi h veeer
@GurdevSingh-vd5ie
@GurdevSingh-vd5ie 9 ай бұрын
ਪਤਾ ਨਹੀਂ ਜਿਸ ਪਾਸੇ ਸਮਾਜ ਜਾ ਰੇਹਾ।। ਯਾਂ ਜਾਣ ਲੱਗ ਗਯਾ।।😢ਐਨੇ ਬੁਰੇ ਲੋਕਾਂ ਨੇ।ਸਮਾਜ ਚੋਂ।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ। ਵਿਚਾਰਧਾਰਾ ਨੂੰ।। ਬਿਲਕੁਲ ਸਮਾਪਤ ਕਰ ਤਾ। ਯਾਂ ਥੋੜੀ ਬਹੁਤ ਹੈ ਬਚੀ। ਇਸਨੂੰ ਖਤਮਂ ਕਰਨ ਤੇ ਲੱਗੇ ਹੋਏ ਨੇ 😢😢ਵਾਕਿਆ ਹੀ।।ਹੁੰਣ ਜੋ ਵਿਆਹ ਕਰਾਉ।। ਔਰ ਦੋ ਬੱਚੇ ਆਂ ਨੂੰ।। ਚੰਗੇ ਸੰਸਕਾਰ। ਚੰਗੇ ਗੁਣ।🎉ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰੋਨਾ ਸਿਖਾਉ।।ਔ ਫੇਰ ਰਹੂਉ ਕਿਥੇ।। ਬਚੇਆਂ ਨੂੰ ਰਖੂ ਕਿਥੇ 😢😢ਸਬ ਤੋਂ ਵੱਡੀ ਕੰਮਜੋਰੀ ਇਨਸਾਨ ਦੀ।ਉਸਦੇ ਬੱਚੇ ਨੇ 😢😢 ਜਿਸਨੂੰ ਹਰ ਪਲ।। ਗੁਜ਼ਰਨਾ ਪਉ।।ਮਾੜੇ ਸਮਾਜ ਦੇ ਲੋਕਾਂ ਨਾਲ।।😢ਚਾਹੇ ਦੇਸ਼ ਹੋਵੇ ਯਾਂ ਵਿਦੇਸ਼।। ਕੋਈ ਪਿੰਡ ਛੱਡ ਕੇ ਵਿਦੇਸ਼ ਜਾਂਦਾ।।ਯਾਰ ਪਿੰਡ ਚ ਬੜਾ ਮਾੜਾ ਹਾਲ ਹੈ।।😢 ਵਿਦੇਸ਼ ਜਾਂਦਾ।।ਆ ਬਾਬੇ ਦਸ ਰਹੇ ਨੇ।ਕਿ ਆ ਹਾਲ ਐਥੋਂ ਦਾ।।😢 ਇਕੋਂ।ਹਲ ਪੈਂਦੇ ਸੋਟੇ।।😢 ਜਿਵੇਂ ਕੇਹਿਦੇਂ ਨੇ ਇਸ ਕਹਾਣੀ ਤੋਂ ਕੀ ਸਬਕ਼ ਲਯਾ 😢ਉਸ ਪ੍ਰਕਾਰ ਅਜ ਦੇ ਰੀਅਲ ਜ਼ਿੰਦਗੀ ਤੋਂ ਸਬਕ਼ ਕਿ।।ਵਿਆਹ ਨਾ ਕਰਾਉ 🎉ਆਜਾਦ ਰਹੋ।।ਘੁੰਮੋ ਫਿਰੋ।।ਨਾ ਕੁੱਝ ਖੋਹਣ ਦਾ ਗੰਮ।।ਨਾ ਕੁੱਝ ਪੋਣ ਦੀ ਖੁਸ਼ੀ।।🎉🎉
@bhupinder7735
@bhupinder7735 9 ай бұрын
​@@bittukhurranaਇਕ
@sukhasinghpunjabiboy33322
@sukhasinghpunjabiboy33322 10 ай бұрын
ਬਾਪੂ ਨੇ ਖੌਲ ਦਿੱਤੇ ਕਨੇਡਾ ਦੇ ਵੱਡੇ ਰਾਜ ਸਾਡੇ ਕੋਲ ਜਿਹੜੇ ਬਾਹਰਲੇ ਆਉਂਦੇ ਨੇ ਕਹਿੰਦੇ ਨੇ ਪੰਜਾਬ ਵਿਚ ਬੜਾ ਨਛਾਂ ਹੈ ਬਾਹਰ ਕੋਈ ਨਛਾ ਨਹੀਂ ਹੈ
@exploretheworldwithtwofrin5910
@exploretheworldwithtwofrin5910 10 ай бұрын
22 g ma Bahar aa jihda sala kihnda nasha nhi ohnu kihdiya kro k Jaa paaja Canada de thekiyan te aam apniya kudiya diya lines lagiya rehndiya 3 gram Chitta legal aa
@maanpb13ala28
@maanpb13ala28 10 ай бұрын
ਜਿਹੜੇ ਕਹਿੰਦੇ ਪੰਜਾਬ ਚ ਸਿਸਟਮ ਖਰਾਬ ਆ ਭ੍ਰਿਸਟਾਚਾਰ ਆ ਉਸ ਨਾਲ ਤਾਂ ਕਿਸੇ ਹੱਦ ਤੱਕ ਫਿਰ ਵੀ ਨਜਿੱਠ ਲਵਾਂ ਗੇ ਪਰ ਜੇ ਤੁਹਾਡੇ ਬੱਚੇ ਹੀ ਨਾ ਤੁਹਾਡੇ ਰਹੇ ਆਪਣੇ ਕੋਲ ਜਿੱਦਾ ਦਾ ਮਾਹੌਲ ਸਿਰਜੀ ਜਾਂਦੇ ਆ ਬਾਹਰਲੇ ਮੁਲਕ ਬੱਚਿਆਂ ਲਈ ਫਿਰ ਕੀ ਕਰੋ ਗੇ ਸਭ ਤੋਂ ਵੱਡੀ ਜਾਇਦਾਦ ਕਿਸੇ ਵੀ ਮਾ ਬਾਪ ਲਈ ਉਸਦੇ ਬੱਚੇ ਹੁੰਦੇ ਆ ਜੋ ਉਹ ਹੀ ਨਾਂ ਕੰਮ ਦੇ ਰਹੇ ਚੱਟ ਲਿਉ ਕਨੇਡਾ ਨੂੰ
@mohanaujlainfotainmentlive7422
@mohanaujlainfotainmentlive7422 10 ай бұрын
ਪੰਜਾਬ ਵੱਸਦਾ ਗੁਰਾਂ ਦੇ ਨਾਅ ਤੇ ਪੰਜਾਬੀਉ ਜਿਹੜੇ ਛੱਡ ਪੰਜਾਬ ਦੀ ਧਰਤੀ ਛੇ ਰੁੱਤੀ ਵੇਲਾ ਆਉਣ ਵਾਲਾ ਜਦੋਂ ਪਛਤਾਉਂਣਾ ਪੈਣਾ ਨਾ ਇੱਧਰ ਨਾ ਉੱਧਰਦੇ ਰੁੱਸੇ ਮਾਭੂਮੀ ਦੇ ਰੁੱਤੇ ਟੁੱਟਿਆ ਹੋਇਆ ਬੱਚਿਆਂ ਦਾ ਸਭਿਆਚਾਰ ਸਾਕ ਸਬੰਧੀਆਂ ਨਾਲ ਨਾ ਮਿਲਣਾ ਰੁੱਖੀ ਮਿੱਸੀ ਪੰਜਾਬ ਦੀ ਰੋਟੀ ਸੁੱਖ ਦੀਆਂ ਜੜ੍ਹਾਂ ਬੇਫਿਕਰੀ ਦੇ ਫੁੱਲ ਪੀ ਘੋਟ ਕੇ ਨਾ ਲੱਗੇ ਕੌਈ ਮੁੱਲ
@satpalsinghtaraithia9280
@satpalsinghtaraithia9280 10 ай бұрын
ਸਾਡੇ ਬਾਹਰ ਜਾਣ ਦੇ ਲਾਲਚ ਨੇ ਪੰਜਾਬ ਸਡ ਦਿਤਾ ਬਰਬਾਦ ਕਰਤਾ ਜਾਇਦਾਦਾ ਬੇਚ ਬਟ ਕੇ ਚਲੇ ਗਏ ਹੁਣ ਸਾਡੇ ਕੇਸ ਦਾਹਡੇ are not safe……..ਜਦੋ ਵਾਪਿਸ ਹੋਵਾਗੇ ਪਜਾਬ ਬਿਕ ਚੁਕਾ ਹੋਵੇਗਾ this is first time in SIKH ਇਤਹਾਸ ਕੇ ਗੁਰੁ ਕੇ SIKH who deserted, left their mother land sold completely their entire land property in the hand's of others. ਕਨੇਡਾ ਤਾ ਪਕਾ ਕਰਤਾ ਪਰ ਪਜਾਬ ਕਚਾ ਕਰਤਾ। ਰੋਵੇਗੇ ਇਸ ਵਕਤ ਨੁ ਜਦੋ ਜਦੋ ਇਕ ਪਗ ਨਾ ਮਿਲੇਗਿ॥ We are accusing system, system is rotten every where , it's our duty to mend. Waheguru Ji ka Khalsa waheguru ji ki Fateh.🙏🙏
@JaswantSingh-ey9qe
@JaswantSingh-ey9qe 11 ай бұрын
ਪੰਜਾਬ ਵਿੱਚ ਸਰਕਾਰੀ ਭਿ੍ਰਸਟਾਚਾਰ ਤੋ ਲੋਕੀ ਬਹੁਤ ਪਰੇਸਾਨ
@sargunjitsingh8798
@sargunjitsingh8798 10 ай бұрын
TV
@bhupindersingh9988
@bhupindersingh9988 10 ай бұрын
​@@sargunjitsingh8798loop
@nirmaljitsingh537
@nirmaljitsingh537 11 ай бұрын
ਬਹੁਤ ਸਿਆਣਾ ਬੰਦਾ ਏ ਬਾਈ ਹਲਵਾਰੇ ਵਾਲਾ
@ranbirsingh185
@ranbirsingh185 9 ай бұрын
ਬਾਪੂ ਜੀ ਬਹੁਤ ਵੱਡਾ ਜਿਗਰਾ ਚਾਹੀਦਾ ਪਿਛੇ ਮੁੜਨ ਨੂੰ। ਤੁਸੀਂ ਵੀ ਪੈਨਸ਼ਨ ਲੁਆਈ ਬੈਠੇ। ਤੁਸੀਂ ਉਪਰਲੇ ਮੰਨ ਤੇ ਕਹਿੰਦੇ। ਸਾਡਾ ਦਿਲ ਨੀ ਲੱਗਦਾ
@user-nw3ef3my5e
@user-nw3ef3my5e 10 ай бұрын
ਬਾਹਰ ਦੇ ਲੋਕ ਕਹਿੰਦੇ ਪੰਜਾਬ ਚ ਬੁਹਤ ਕੰਮ ਹੈ ਆਪਣੇ ਲੋਕ ਕਹਿੰਦੇ ਏਥੇ ਕੋਈ ਕੰਮ ਨਹੀਂ. ਐਵੇਂ ਗੁਰੂਆ ਯੋਧਿਆ ਦੀ ਧਰਤੀ ਨੂੰ ਨਿਦੀ ਜਾਂਦੇ ਲੋਕ. ਜੇਕਰ ਲੱਗਦਾ ਪੰਜਾਬ ਚ ਪਰਿਸਤਾਚਰ ਹੈ ਤਾਂ ਪੰਜਾਬ ਲਈ ਕੁਝ ਕੰਮ ਕਰੋ ਭਗਤ ਸਿੰਘ ਵਰਗੀ ਸੋਚ ਲੈਅ ਕੇ ਨਿਕਲੋ ਘਰ ਤੋਂ ਬਾਹਰ ਕਰੋ ਕੁੱਝ ਫੇਰ ਪਤਾ ਲੱਗੂ ਵੀ ਪੰਜਾਬ ਨਾਲ ਦਰਦ ਹੈ ਥੋਨੂੰ.
@hardeepsinghcheema429
@hardeepsinghcheema429 11 ай бұрын
ਸਹੀ ਗੱਲ ਕੀਤੀ ਬਾਪੂ ਜੀ ਨੇ
@InderjitSingh-hl6qk
@InderjitSingh-hl6qk 10 ай бұрын
ਸਭ ਯਕੜ ਮਾਰੀ ਜਾਂਦੇ ਨੇ, ਜਾਣਾ ਕਿਸੇ ਨੇ ਨਹੀਂ, ਜਹਾਜ਼ ਭਰੇ ਆ ਰਹੇ ਹਨ ਕਨੇਡਾ ਵੱਲ,
@baldevdhaliwal8865
@baldevdhaliwal8865 10 ай бұрын
It is not only for this old man every body want to go to punjab. Punjab is Gold. May remain gold.
@kulwantSingh007
@kulwantSingh007 10 ай бұрын
Koi vapis nahi a reha, ਦਿੱਲੀ ਏਅਰਪੋਰਟ ਤੇ ਜਾ ਕੇ ਦੇਖੋ ਕਿਵੇਂ ਕੈਨੇਡਾ ਅਮਰੀਕਾ ਦਿਆਂ ਫਲਾਈਟਾ ਹਿੰਦੂ stani ਨਾਲ ਭਰ ਕੇ ਜਾ ਰਹੀਆਂ ਹਨ
@kanwarjangbahadursingh9810
@kanwarjangbahadursingh9810 10 ай бұрын
Saare dramebaaz ne
@ParamjeetKaur-zy3km
@ParamjeetKaur-zy3km 10 ай бұрын
E gl bilkul shi he India vich agr mehnt kiti jaawe ta jindgi sokhi he. Vekho vekhi n jaao. Punjaab vrgi koi tha nhi.
@balsingh5965
@balsingh5965 10 ай бұрын
ਮੁੰਡੇ ਨਾਲ ਮੁੰਡਾ ਏਹ ਤਾਂ ਉਹ ਗੱਲ ਹੋ ਗਈ ਖੁਸਰੇ ਦੇ ਨਾਲ ਸੁੱਤਾ ਖੁਸਰਾ ਨਾ ਕੁੱਝ ਲੀਤਾਂ ਨਾ ਕੁੱਝ ਦਿੱਤਾ
@AmarjitKaur-rq2ok
@AmarjitKaur-rq2ok 6 ай бұрын
ਕਨੇਡਾ ਵੀ ਉਸ ਬੰਦੇ ਦਾ ਜਿਸ ਦਾ ਪੰਜਾਬ ਵਿੱਚ ਕੁਝ ਹੈਗਾ
@gurcharanbrar3029
@gurcharanbrar3029 10 ай бұрын
ਪੰਜਾਬ ਵਿੱਚ ਭ੍ਰਿਸ਼ਟਾਚਾਰ ਬਹੁਤ ਹੀ ਜ਼ਿਆਦਾ ਹੈ
@bittukhurrana
@bittukhurrana 10 ай бұрын
Vapis ajo Saree yar 🙏ethe vi roti bht vadiya mil jani den wala te Rab hi h 🏌️🏌️🙏✌️
@nambernamberdar1198
@nambernamberdar1198 10 ай бұрын
ਕੁੜੀਅਾ ਵਾਲੀ ਗੱਲ ਤਾਂ ਬਿਲਕੁਲ ਸਹੀ ਕਿਹਾ ਜੀ 🙏🙏🙏🙏🙏👍👍👍👍👍👌👌👌👌👌
@manindersingh5178
@manindersingh5178 10 ай бұрын
baba ji de sahi j gal jina sardaa ohna nu aun de jaroort ni bhut struggle a hun da tim
@user-nw3ef3my5e
@user-nw3ef3my5e 10 ай бұрын
ਪਰਦੇਸੀ ਵੀ ਤਾਂ ਏਥੇ ਕਾਮਯਾਬ ਹੋਵੇ ਜ਼ਮੀਨਾਂ ਲੈਅ ਗਏ ਕੋਠੀਆ ਲੈਅ ਗਏ ਆਪਾ ਨੂੰ ਐਵੇਂ ਰੋਣ ਦੀ ਆਦਤ ਪੈ ਗਈ ਬਸ ਕੰਮ ਨੀ ਕਰਨਾ ਆਪਣੇ ਆਪ ਨੂੰ ਝੂਠੇ ਦਿਲਾਸੇ ਦੇ ਰਹੇ. ਦੂੱਜੇ ਨੂੰ ਦੇਖ ਕੇ ਚਲਣਾ ਛੱਡ ਦੋ ਆਪਣਾ background ਦੇਖੋ ਘਰ ਦੇ ਹਾਲਾਤ ਅਨੁਸਾਰ ਚਲੋ ਸੱਭ ਠੀਕ ਹੋਜੂ
@tarsemsinghsingh6002
@tarsemsinghsingh6002 10 ай бұрын
Bahuut sohne vedeo very good🌹🌹🌹🌹🌹🌹🌹
@amritsidhubambhiabhai1743
@amritsidhubambhiabhai1743 11 ай бұрын
Good
@manjeetkaur4056
@manjeetkaur4056 11 ай бұрын
Sahi gal aw bapu ji 🙏🙏
@mjsg8476
@mjsg8476 9 ай бұрын
Life is very tough for the new coming students in Canada 😮
@jaskarnsingh3884
@jaskarnsingh3884 10 ай бұрын
ਮੋਝ ਇਹਨੇ ਵਿਚ ਖੁਸ਼ ਆ ਅਸੀਂ ਕਮਾਉਦੀਆ ਉਥੇ ਗੋਆ ਸਿਟ ਕੇ ਵੀ ਮਿਲਦੇ ਨਹੀ ਬਸ ਆਹੀ ਫਰਕ ਹੈ ਅਫੀਮ ਪੋਸਤ ਚੰਗਾ ਹੋਵੇ ਪੰਜਾਬ ਨਾਲ ਦੀ ਰੀਸ ਨਹੀ ਜਵਾਕਾ ਤੇ ਕਿਉ ਬੋਝ ਬਣਨਾ
@shivanisharma5562
@shivanisharma5562 10 ай бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😮😮
@manjitkathar7291
@manjitkathar7291 7 ай бұрын
Te tu ja himachal tuhadi state a
@harpreetjawandha4299
@harpreetjawandha4299 10 ай бұрын
Sahi gal a baapu ji Bura haal ho chaliya
@JaswantSingh-kb7vg
@JaswantSingh-kb7vg 10 ай бұрын
Wow
@tarsamsandhu6401
@tarsamsandhu6401 11 ай бұрын
😮😮
@FaraattaTv
@FaraattaTv 10 ай бұрын
True
@user-nw3ef3my5e
@user-nw3ef3my5e 10 ай бұрын
Jisnu ਚੰਗੀ ਰੋਟੀ ਮਿਲਦੀ ਓਹ ਗਲਾਂ ਵੀ ਚੰਗੀਆ ਕਰਦੇ ਮੈਨੂੰ ਤਾਂ ਲੱਗਦਾ ਨੀ ਵੀ ਜੈ ਬੰਦਾ ਆਪ ਗ਼ਲਤ ਕੰਮ ਨਾ ਕਰੇ ਤੇ ਉਸਨੂੰ ਪੰਜਾਬ ਚ ਕੋਈ ਖਤਰਾ.
@Shabad-kirtan1313
@Shabad-kirtan1313 10 ай бұрын
Waheguru Ji please sub kirpa karo
@MrXYZ-eq7zi
@MrXYZ-eq7zi 10 ай бұрын
ਜਿਆਦਾ ਹਸਣ ਵਾਲਾ ਬਾਪੂ ਬੋਲਿਆ ਕੁਝ ਨਹੀਂ ਪਰ ਬੇ ਬਸੀ ਹਸ ਕੇ ਜਾਹਰ ਕਰ ਗਿਆ
@rajrani8172
@rajrani8172 11 ай бұрын
Voice quality veri week
@JagjeetSingh-bo1vx
@JagjeetSingh-bo1vx 9 ай бұрын
Nice advice
@ashoksarin2736
@ashoksarin2736 9 ай бұрын
Bhagwant Man ji - please pay attention to the grievances of Panjabis who migrated to Canada due to excesses of corrupt government officials! Very Sad & Bad 👎
@munishgsguide8936
@munishgsguide8936 10 ай бұрын
Good job everyone!!!!
@sajidkhokhar3362
@sajidkhokhar3362 6 ай бұрын
Respect from pakistan❤❤❤❤❤
@ikodapasara8143
@ikodapasara8143 10 ай бұрын
ਸੰਗਲ ਪਾਇਆ ਵਾਪਸ ਚਲੇ ਜੋ !
@raghbirgill3997
@raghbirgill3997 11 ай бұрын
Tuhanu tah buhat der pehala chalejana chahida c. Mei tah Jana chuhanda pension NAHI jan dindi
@DhaliwalAbohar
@DhaliwalAbohar 10 ай бұрын
Bai eh bhainchod a kutte a sare, vehlad a , ehn sochde a v koi nava banda na ave bsss ta lashan krdea
@sukhwindersinghmultani9123
@sukhwindersinghmultani9123 3 ай бұрын
❤❤❤❤❤
@hargungill2251
@hargungill2251 9 ай бұрын
Baapu ji sach khe rhe ne
@veerindersingh661
@veerindersingh661 10 ай бұрын
Punjab da v Bhot bura hall aa baba ji ethe v
@harmandeepsinghbedi6172
@harmandeepsinghbedi6172 10 ай бұрын
Baba g apni nooh di pta ni darda hi tarif kr gya.
@arun14496
@arun14496 10 ай бұрын
halwara di tehsil hun raikot a baba g
@ParamjitSingh-ym3qo
@ParamjitSingh-ym3qo 10 ай бұрын
Bapu ji 💯 percent shch AJ ni kal india wapas jana paina hiy halat every day down za rahay hn
@gorasaab5347
@gorasaab5347 10 ай бұрын
har gal sachi aa
@user-nw3ef3my5e
@user-nw3ef3my5e 10 ай бұрын
ਬਸ ਠੀਕ ਤਾਂ ਤੁਸੀਂ ਇਕੱਲਾ ਆਪਣਾ ਘਰ ਕਰਨਾ ਪੈਸਾ ਤਾਂ ਅਪਣੇ ਲਈ ਤੇ ਪਿੰਡ ਚ ਠੁੱਕ ਬਣਾਉਣ ਨੂੰ ਕਮਾਉਣਾ ਫੇਰ ਪੰਜਾਬ ਨੂੰ ਕਿਉ ਨਿਦੀ ਜਾਂਦੇ ਹੋ. ਜਿੱਥੇ ਤੁਸੀ ਜਾਦੇ ਹੋ ਓਥੇ ਕਿਹੜਾ crime ਨਹੀਂ ਹੁੰਦਾ
@ssingh6490
@ssingh6490 10 ай бұрын
Sahi Kiya Bapu ne they teach our children's bad manners sad
@rinkukhan408
@rinkukhan408 10 ай бұрын
Shi gl ji
@borntolive833
@borntolive833 10 ай бұрын
Baba G change bande bahut...
@manrajsingh.9r.187
@manrajsingh.9r.187 10 ай бұрын
Poora halwara canda gia
@KiranKumar-ug6sn
@KiranKumar-ug6sn 5 ай бұрын
❤❤❤❤❤❤❤❤❤❤❤
@KalaSingh-rz7ss
@KalaSingh-rz7ss 10 ай бұрын
🙏🙏🙏
@KalaSingh-rz7ss
@KalaSingh-rz7ss 10 ай бұрын
Nice
@raghbirgill3997
@raghbirgill3997 10 ай бұрын
Koi ek udahran dey kiseye Punjabi mundrye. ney mundrye. Nal veyah karyea hovey
@GurpreetSingh-qs4wr
@GurpreetSingh-qs4wr 9 ай бұрын
Punjab best aa
@kuldeepsandhu9655
@kuldeepsandhu9655 10 ай бұрын
Bapu jindabad
@ParminderSingh-yh5ye
@ParminderSingh-yh5ye 10 ай бұрын
Ana nu vapas bhjoo thora canada khali hova app da
@pankajchhabra4231
@pankajchhabra4231 10 ай бұрын
Tusi kithe mrji chl jo tusi rajj nhi sakde
@rajindersingh-oz5jh
@rajindersingh-oz5jh 10 ай бұрын
ਕੱਲੇ ਬੰਦੇ ਨਾਲ੍ ਤਾਂ ਕਿਦੇ ਨੀ ਸਰਦਾ ਦੂਰ ਦੇ ਢੋਲ ਸੁਹਾਵਣੇ ਇੰਡੀਆ ਚ ਭੀ ਬੁਰਾ ਹਾਲ ਹੈ
@rajindersingh-oz5jh
@rajindersingh-oz5jh 10 ай бұрын
ਸਿਆਸਤ ਵਿੱਚ ਆਉਣਾ ਤਾਂ ਠੀਕ ਬਾਕੀ ਕੋਈ ਕੰਮ ਨਹੀਂ
@rajindersingh-oz5jh
@rajindersingh-oz5jh 10 ай бұрын
ਇੰਡੀਆ ਚ ਡਾਕਟਰਾਂ ਦੇ ਹੀ ਚੱਲੇ ਫਿਰੋਗੇ ਓਥੇ ਤਗੜੇ ਹੋ
@The_solo_man_.....225
@The_solo_man_.....225 10 ай бұрын
Work permit visa walea da ta bohat bura haal a bai , 30 lakh di lmia te oh v pakka ni. Punjabi Punjabi nu kat reha te Canada govit v kuch ni kr rhi.
@karmjitsingh1742
@karmjitsingh1742 10 ай бұрын
ਤੁਹਾਨੂੰ ਕੰਮ ਕਰਨਾ ਪਊ ਭਾਵੇਂ ਤੁਸੀਂ ਪੰਜਾਬ ਚ ਰਹੋ ਭਾਵੇਂ ਕੈਨੇਡਾ।
@jatinderjindu7397
@jatinderjindu7397 10 ай бұрын
ਗਏ ਕਰਨ ਸੀ
@qzt9wq9
@qzt9wq9 11 ай бұрын
Bai saanu v bula lo bai ji.
@eknoorartistdhuri3137
@eknoorartistdhuri3137 10 ай бұрын
ਪੀੜੀ ਵੀ ਤੁਹਾਡੀ ਖਤਮ ਹੋ ਰਹੀ ਹੈ
@JagjitSingh-rb9qd
@JagjitSingh-rb9qd 10 ай бұрын
Sadi kom bs money 💰 peche mr chali bs sabar nhi
@The_solo_man_.....225
@The_solo_man_.....225 10 ай бұрын
Bura haal a Canada ch
@user-eu6sz1bg6d
@user-eu6sz1bg6d 11 ай бұрын
Mary.. aete
@amangill1995
@amangill1995 10 ай бұрын
Paterkar je dont discus any ishue with senior citizens and disturb whole cumenity gurnam kaoni Muktsar translate to punjabi
@bikramjitsingh4913
@bikramjitsingh4913 10 ай бұрын
Bapu.shi. kehnda
@sukhiaulakh4286
@sukhiaulakh4286 10 ай бұрын
Y schi koi fyada nhi bhout bura hall aa bahr da
@bsasr4872
@bsasr4872 10 ай бұрын
Student study nahi karan aundy resettlement lie aundy clear
@bsasr4872
@bsasr4872 10 ай бұрын
Canada need president like Trump not trudo
@sikander2520
@sikander2520 3 ай бұрын
Har gal vich nukas koi "Bhaia" kadi patwari fir leader's fir jameen khon laga na. Baba "Bhaia" ta tu ai jis nu ah ne pata country change karn da matlab ki hunda oh dunya ch nukas he kad sakda bas
@sukhwindersingh4117
@sukhwindersingh4117 10 ай бұрын
Gulam o tusi lok goreyan de tuhadi soch gulam ho gyi dollaran lyi
@ashoksarin2736
@ashoksarin2736 9 ай бұрын
It's unimaginable to see that 🦁LIONS of Panjab are in such a miserable conditions & are not happy in 🇨🇦 Canada & other countries!!
@jagjitlucky77
@jagjitlucky77 9 ай бұрын
Tusi fir Punjab kyo nahi ayunde
@sikander2520
@sikander2520 3 ай бұрын
Sara da sara Halwara canada usa vich ah baba leader or INDIA vich nukas kadi janda. Har gal vich juth ahna da phala hunda. Kadi patwari har gal rona
@jagdeepsidhu110
@jagdeepsidhu110 10 ай бұрын
Ģooďji
@mangatfitness1953
@mangatfitness1953 10 ай бұрын
Jao ethe ki karde O Akritghano,jaande kyun nahin ??
@manpreetsidhu7139
@manpreetsidhu7139 10 ай бұрын
ਕਹਿਣ ਦੀਆ ਗੱਲਾਂ ਨੇ ਜਾਣਾ ਕਿਸੇ ਨੇ ਨਹੀਂ ਸਾਰੇ pilson ਦੀ ਉਡੀਕ ਕਰਦੇ ਨੇ
@bsasr4872
@bsasr4872 10 ай бұрын
Pindaa da gand aa raha Canada ch
@hardevbaddesha3221
@hardevbaddesha3221 10 ай бұрын
ਇੱਥੇ ਕੀ ਕਰਦੇ ਹੋ, ਜਾਓ ਵਾਪਿਸ ਪਤਾ ਲੱਗ ਜੂ ਮੁਫ਼ਤ ਦੀ ਪੈਨਸ਼ਨ ਖਾ ਕੇ ਡਕਾਰ ਮਾਰੀ ਜਾਂਦੇ ਹੋ
@BTown506
@BTown506 10 ай бұрын
Bhaji 60 saal tak canada job kar ke tax dena painda ta pension lagdi a canada ch,avi nahi lagdi pension veer ji.
@hardevbaddesha3221
@hardevbaddesha3221 10 ай бұрын
@@BTown506 ਮੈਂ ਤਾਂ ਉਨਾਂ ਲੋਕਾਂ ਦੀ ਗੱਲ ਕੀਤੀ ਜੋ ਬਿਨਾਂ ਕੰਮ ਕੀਤਿਆਂ ਗੁਜ਼ਾਰਾ ਭੱਤਾ ਲੈ ਰਹੇ ਨੇ, ਪੈਨਸ਼ਨ ਤੇ ਗੁਜ਼ਾਰਾ ਭੱਤੇ ਚ ਜਮੀਨ ਅਸਮਾਨ ਦਾ ਫਰਕ ਹੈ
@jaibheemjaiambedkarsahib6863
@jaibheemjaiambedkarsahib6863 10 ай бұрын
Todi 🐖🐖 Di kom Hi Gay Bondua Di Va
@baljindersingh8978
@baljindersingh8978 10 ай бұрын
Te tu gadha aa. Kutte vali hundi thode naal
@bsasr4872
@bsasr4872 10 ай бұрын
Free our land from student gand
@jaspalsingh1650
@jaspalsingh1650 10 ай бұрын
Budaia tu athe ki karda bhakai marijanda kam di koi kami nahi canada vich.mental eh buda.tanu kihne sabhalia c bavkoof buda.
@user-dz8cq8ko5y
@user-dz8cq8ko5y 10 ай бұрын
Koi gall baat nahi sale budhe time paas
@sakinderboparai3046
@sakinderboparai3046 10 ай бұрын
ਸ਼ਰਮ ਨੀ। ਆਉਦੀ ਬਜੁਰਗਾਂ ਨੂੰ ਗਲਤ ਬੋਲਦੈਂ।
@JACK-rt2se
@JACK-rt2se 10 ай бұрын
ewe maar jande ne bhen de yaar ....... chorre sale...... sode kise ne sangal paya vapis aajo..... eho jahe ethe punjab nu mada kahi jange
@kulwantSingh007
@kulwantSingh007 10 ай бұрын
ਬਜ਼ੁਰਗੋ ਵਾਪਿਸ ਆ ਜਾਵੋ, ਪੰਜਾਬ ਵਿਚ ਨਜ਼ਾਰੇ ਲਵੋ ਭੰਡ ਸਰਕਾਰ ਦੇ, ਫਿਰ ਵਾਪਿਸ ਜਾਣ ਵਾਸਤੇ ਤਰਸੋ ਗੇ ਕੈਨੇਡਾ. ਸੋਹਣੀ ਜਿੰਦਗੀ ਜੀ ਰਹੇ ਹੋ ਕੈਨੇਡਾ ਵਿਚ. ਅਗਰ ਭੂਖ ਨੰਗ ਨਾਲ ਟੱਕਰ ਮਾਰਨੀ ਹੈ ਤਾਂ ਜਲਦੀ ਵਾਪਿਸੀ ਕਰੋ 😂😂😂ਕਿਉਂ ਬੁਢੇ ਵਲੇ ਬਕਵਾਸ ਕਰੀ ਜਾਂਦੇ ਹੋ. ਆਪਣੇ ਆਪ ਨੂੰ ਕੱਲਣ ਸਾਬਤ ਨਾਂ ਕਰੋ
@satinderdeepsingh72
@satinderdeepsingh72 9 ай бұрын
Tere fufad captain te badal nlo ta bhand lkh darje chnga , sab kush hai punjab ch asi ta full njare le rhe , tere vrge nikame hi bhukhe mrde honge, sade gurua di dharti te bhut kush mil reha sanu
@kulwantSingh007
@kulwantSingh007 9 ай бұрын
@@satinderdeepsingh72 ਤੂੰ ਸਾਲਿਆਂ ਸਿੱਖ ਦਾ ਨਾਂ ਨਾਲ id ਬਣਾ ਕੇ ਕੰਮੈਂਟ ਕਰਦਾ. ਤੇਰੇ ਵਰਗੇ ਕੱਲਣਾ ਜਿਨ੍ਹਾਂ ਦਾ visa ਨਹੀਂ ਲੱਗਦਾ ਕਦੇ ਭੰਡ ਨਾਲ, ਕਦੇ ਬਾਦਲ ਦਲਿਆ ਨਾਲ, ਬਾਦਲ ਨਹੀਂ ਫੇਰ ਅਮਰਿੰਦਰ ਕਲੰਨ ਨਾਲ. ਤੇਰੇ ਵਰਗੇ ਇਸ ਤਰਾਂ ਜਿੰਦਗੀ ਜੀ ਰਹੇ ਨੇ ਪੰਜਾਬ ਵਿਚ.ਤੇਰੇ ਵਰਗੇ ਅਵਾਦੀਆਂ ਮਾਂ ਭੈਣ ਕੁੜੀ ਅਤੇ ਘਰਵਾਲ਼ੀ ਨੂੰ ਪੇਸ਼ ਕਰਦੇ ਏਨਾ ਸਾਲਿਆ ਲੀਡਰਾਂ ਨੂੰ. ਕੱਲਣ ਮੇਰਾ ਸਾਲਾ.
@satinderdeepsingh72
@satinderdeepsingh72 9 ай бұрын
@@kulwantSingh007 aja insta te , tenu lgju pta tera peo hai kon me, fuddi dea vdia has k kma te kha rhe , nle sikh de name di id ni haige v sikh aa , sardar aa , tere vrge fuddua apne gurua di dharti nu bhand k khush hunde , guh khani bhed
@satinderdeepsingh72
@satinderdeepsingh72 9 ай бұрын
@@kulwantSingh007 pad likh jake fer nokri v milju , eda apna punjab bhand k dkka ni agge vdh skda , tere lai ek kahawat yad agi - jehda pishoro v fuddu , oh lahoro v fuddu
@kulwantSingh007
@kulwantSingh007 9 ай бұрын
@@satinderdeepsingh72 ਇਹ ਕਹਾਵਤ 100% ਤੇਰੇ ਤੇ ਟੋਕਦੀ ਹੈ 🤣🤣🤣ਮੂਰਖਾਂ ਮੈਂ Msc. IT ਹੈ ਅਤੇ ਸਰਕਾਰੀ ਜੋਬ ਕਰਦਾ. ਤੇਰੀ ਤਰਾਂ ਲੋਕਾਂ ਨੂੰ ਮੂਰਖ ਨਹੀਂ ਬਣਦਾ. 🤣🤣🤣
We Got Expelled From Scholl After This...
00:10
Jojo Sim
Рет қаралды 63 МЛН
I CAN’T BELIEVE I LOST 😱
00:46
Topper Guild
Рет қаралды 42 МЛН
Exclusive with Acharya Satvinder Singh | Astrology Special | Gurpreet Bal | Kudrat
1:41:55
We Got Expelled From Scholl After This...
00:10
Jojo Sim
Рет қаралды 63 МЛН