Asa Di Vaar - Chardikala Jatha (4K)

  Рет қаралды 182,607

DGN Sounds

DGN Sounds

6 жыл бұрын

Mp3 Audio Link - / asa-di-vaar-chardikala...
www.dgnsounds.co.uk
Also Follow us on:
Twitter - / dgnsounds
Soundcloud - / dgnsounds
Instagram - / dgnsounds
Facebook - / dgnsounds
Dhan Guru Nanak!
#Raag #Sikh #Kirtan

Пікірлер: 197
@gurpyarmaan9204
@gurpyarmaan9204 4 жыл бұрын
ਨਿਹੰਗ ਜਥੇਬੰਦੀਅਾਂ ਅਸਤਰ ਸਸ਼ਤਰ ਦੇ ਨਾਲ ੲਿਸ ਤਰਾਂ ਕੀਰਤਨੀੲੇ ਤੇ ਧਾਰਮਿਕ ਪ੍ਰਚਾਰਕ ਪੈਦਾ ਕਰਨ ਲੲੀ ਅਪਣੇ ਸਕੂਲ ਖੋਲਣ ਵੱਲ ਧਿਅਾਨ ਦੇਵੇ ਤਾ ਸਮਾਜ ਖਾਸ ਕਰਕੇ ਸਿੱਖੀ ਨੂੰ ਵੱਡੀ ਦੇਣ ਹੋਵੇਗੀ
@ashji
@ashji Жыл бұрын
Vadiya gll hai ji
@ManjeetKaur-sl5wo
@ManjeetKaur-sl5wo Жыл бұрын
​@@ashji😊😊
@ManjeetKaur-sl5wo
@ManjeetKaur-sl5wo Жыл бұрын
😊
@harmanjotsingh7226
@harmanjotsingh7226 Жыл бұрын
@@ManjeetKaur-sl5wo by
@HimmatSingh-pe2wr
@HimmatSingh-pe2wr 4 жыл бұрын
ਵਾਹ ਜੀ ਵਾਹ ਗੋਰਿਆਂ ਨੂੰ ਸਮਝ ਆ ਗੀ ਪਰ ਸਿਖਾਂ ਦੇ ਘਰ ਜੰਮੇ ਕਬਰਾਂ ਸਮਾਧਾਂ ਪਖੰਡੀ ਬੂਬਨਿਆਂ ਮਗਰ ਭੱਜੇ ਫਿਰਦੇ ਹਨ
@mohiniberi2269
@mohiniberi2269 3 жыл бұрын
Bahut vaddi sharam di gall hai jadon panjab vich sikha de priwar dho ngi derya te jande Asal Baani chhad ke sache guru nu chhad ke bhatzkde firde hann.
@manjitbedi5836
@manjitbedi5836 3 жыл бұрын
It's all corrupt SGPC faults. Even Juttidars don't understand the Gurbani. They just do Rituals, which are denied by our Gurus
@JaspalSingh-vu3nr
@JaspalSingh-vu3nr 2 жыл бұрын
Dhan Dhan Sri guru granth sahib je mehar karna ji mehar karna ji mehar karna ji mehar karna ji
@DaljeetjeetSingh-hj7ry
@DaljeetjeetSingh-hj7ry 4 ай бұрын
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
@Jupiter5752
@Jupiter5752 4 ай бұрын
Waheguru ji ik hi dil c oho v tuhadi awaz ne vin ke rakh ditta❤❤
@SMW295
@SMW295 29 күн бұрын
Beautiful kirtan 🙏 waheguru ji ka khalsa waheguru ji ki Fateh🙏
@soulgamer8853
@soulgamer8853 4 жыл бұрын
ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ ਅਸੀ ਪਾਪੀ ਪ ੰਜਬ ਵਿੱਚ ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ
@sonuaulakh5855
@sonuaulakh5855 2 жыл бұрын
ਆਪ ਜੀ ਦੀ ਗੱਲ ਨਾਲ ਮੈ 100% ਸਹਮਤ ਆ ਜੀ ਪੰਜਾਬ ਵਿੱਚ ਕਿਉ ਨੀ ਰਾਗੀ ਨੀ ਬਣਦੇ ਕਿਉ ਰਾਗੀ ਗ੍ਰੰਥੀ ਦੀਆਂ ਤਨਖਾਹਾ ਬਹੁਤ ਘੱਟ ਨੇ ਛੋਟਾ ਜਾ ਖਰਚਾ ਜੋੜ ਲੋ ਆਪ ਜੀ ਘਰ ਦਾ ਰਾਸ਼ਨ 250 ਰੁਪਏ ਦਾ ਤਾ ਤੇਲ ਹੀ ਔਂਦਾ ਤੇ ਅੱਜ ਕੱਲ ਤਾ ਕਈ ਜਗਾ ਤੇ 250 ਸੁਖਮਨੀ ਸਾਹਿਬ ਜੀ ਦੀ ਭੇਟਾ ਤੇ ਭਾਂਤ ਦੀਆ ਅਰਦਾਸਾ ਕਰੌਣਗੇ ਫਿਰ ਇਕਲੇ ਪਾਠੀ ਸਿੰਘ ਨੇ ਕਈ ਜਗਾ ਚੁਲਿਆ ਅੱਗ ਵੀ ਬਾਲਣੀ ਪੈਂਦੀ ਦੇਗ ਵੀ ਬਣੌਣੀ ਫਿਰ ਪਾਠ ਕਰਨਾ ਸਾਰਾ ਕੁਛ ਹੋਣ ਤੋ ਬਾਬਾ ਤੂੰ ਸਾਡੇ ਫਲਾਣੇ ਦਾ ਨਾਮ ਨੀ ਲਿਆ, ਬਹੁਤ ਕੁਝ ਸਣਨਾ ਪੈਂਦਾ ਬਚਿਆ ਦੀ ਪੜਾਈ ਦੀ ਫੀਸ ਤੇ ਕਿਤਾਬਾ ਦਾ ਮਿਲਾ ਕਿ 5,ਤੋ 6 ,ਹਜਾਰ ਔਂਦਾ ਹੁਣ ਗ੍ਰੰਥੀ ਸਿੰਘ ਦੀ ਤਨਖਾਹ ਹੀ 6 ,, ਹਜਾਰ ਹੋਏ ਤਾ ਕੀ ਕਰੂ ਰਾਗੀ ਪਾਠੀ ਬਣੂਗਾ ਯਾ ਹੋਰ ਕੋਈ ਕੰਮ ਕਰੂਗਾ ਆਪ ਜੀ ਸਿਆਣੇ ਹੋ ਦਸੋ ਫਿਰ ਕੀ ਕਰੂਗਾ ਇਹ ਸਿੰਘ ਵਿਦੇਸ਼ਾ ਨੇ ਜਿਥੇ ਰਾਗੀ ਗ੍ਰੰਥੀ ਦੀਆ ਤਨਖਾਹ ਤੇ ਬਚਿਆ ਦੀ ਪੜਾਈ ਫਰੀ ਹੁੰਦੀ ਤਾ
@user-jz6bw5lw3m
@user-jz6bw5lw3m 10 ай бұрын
Waheguru g
@SMW295
@SMW295 29 күн бұрын
Waheguru ji ka khalsa waheguru ji ki Fateh 🙏
@narinderjitkaur6452
@narinderjitkaur6452 Жыл бұрын
Kirpa Waheguru ji kee Dhan guru Naanak dev Sahib ji
@manjitbedi1605
@manjitbedi1605 3 жыл бұрын
Be blessed you young Singh's. Thanks to late Yogi Harbhajan Singh ji, who help these American ( Gorey) Sikhs towards Sikhism.
@pritpalsingh7640
@pritpalsingh7640 3 жыл бұрын
Puratan Raagi singhan di yaad aa gayi, mann jud gya Waheguru jodi Rakkhin daata 🙏🌹🙏🌹🙏🌹🙏🌹🙏🌹
@harbanssingh1329
@harbanssingh1329 Жыл бұрын
Ki aj jaber julam nhi hunda hunda hai har chij milavty .te harchij mehngi is ly khalse nu apne vihkal te khanpin dia chija ly apni vparsastha bnake apne sikha nu nokeria te loka nu shudh chija muheaia karvaun ji waheguru ji
@haha-hoho-4335
@haha-hoho-4335 2 жыл бұрын
Dhan Guru Ram Das Ji 🙏. Dhan Dhan Sri Guru Granth Sahib Ji 🙏
@SurjitSingh-rh6es
@SurjitSingh-rh6es Жыл бұрын
ਵਾਹਿਗੁਰੂ ਜੀ
@yadwindersingh2060
@yadwindersingh2060 7 ай бұрын
ਸਤਿਨਾਮੁ ਵਾਹਿਗੁਰੂ
@user-ry7kc6ql3g
@user-ry7kc6ql3g Ай бұрын
Beant apar apar kirpa maharaj di bhai sahib huna te
@gurmailsinghgill8487
@gurmailsinghgill8487 2 жыл бұрын
ਵਾਹਿਗੁਰੂ ਜੀ ।ਸ਼ੁਕਰੀਆ
@parladsingh609
@parladsingh609 2 жыл бұрын
Nice kirtan by chardikala jatha
@gagandeepkhalsasingh4163
@gagandeepkhalsasingh4163 2 ай бұрын
Waaaao bhai sadasat singj ji very nice kirtan and voice. ਕਿਰਪਾ ਆਪ ji ਸਬ te
@csdhillon1
@csdhillon1 4 жыл бұрын
ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ, ਅਸੀ ਪਾਪੀ ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ
@jaspreet-singh7996
@jaspreet-singh7996 2 ай бұрын
veer ji ap ji di gl nl sehmat aa mai.. prr ragi Singh ji Sri Harimandir Sahib ji de hajuri ragi han🙏🏻😊😊
@harbindermatharu8211
@harbindermatharu8211 3 ай бұрын
Anandmai kirtan Soooooo melodious 🙏
@appzorro3061
@appzorro3061 3 жыл бұрын
Dhan shiri guru Granth Sahib jioo 🙏🙏🙏🙏🙏🙏🙏🙏🙏🙏
@khalsameroroophaikhas1488
@khalsameroroophaikhas1488 Жыл бұрын
ਵਾਹਿਗੁਰੂ ਜੀ 🙏🌹🙏 ਜੈਕਾਰੇ ਗਜਾਵੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਭਾਵੇ ਸਤਿ ਸ਼ੀ੍ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HimmatSingh-pe2wr
@HimmatSingh-pe2wr 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਜੀ ਕੀਰਤਨੀ ਜਥਾ ਤੇ ਆਸਾ ਦੀ ਵਾਰ ਦਾ ਗਾਇਨ
@KrishanSingh-yn5ql
@KrishanSingh-yn5ql Жыл бұрын
Waheguru Ji
@csdhillon1
@csdhillon1 4 жыл бұрын
ਬਹੁਤ ਅਨੰਦ ਆਇਆ ਸੁਣ ਕੇ ਕੀਰਤਨ ਭਾਈ ਸਾਬ ਜੀ
@mohinderkaur3851
@mohinderkaur3851 2 жыл бұрын
Waheguru Ji ka Khalsa waheguru ji ki Fateh
@gunwantsingh2311
@gunwantsingh2311 Жыл бұрын
@@mohinderkaur3851 ok ਵਾਹਿਗੁਰੂ ਜੀ
@tarlochansinghkhanna8602
@tarlochansinghkhanna8602 Жыл бұрын
Very ।Very।Thanks।to।D।NG।Sound's।all।Team।Waheguru।Blessing।always
@harjeetkaur2587
@harjeetkaur2587 Жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏
@sahilsingh2274
@sahilsingh2274 2 жыл бұрын
Waheguru ji
@spsinghsachar6810
@spsinghsachar6810 4 жыл бұрын
So Beautiful. It's ALL BLESSINGS OF MY SATGURU NANAK DEV JI MAHARAJ. ALWAYS BLESS THIS JATHA
@parwinderkaur2383
@parwinderkaur2383 3 жыл бұрын
Waheguru ji kirpa kro 🙏🙏🙏baksh lyo... Asa puriya krn Vale akal purakh jiyo bcha lyo iss bista k keerhe nu 😭😭😭mehr kro 🙏🙏🙏har maidan fateh baksho ☹️😣🙏🙏
@SSingh-mr9yt
@SSingh-mr9yt 5 жыл бұрын
Dhan gursikhi te dhan Gursikh..🙏🏻
@amandeepsingh1982
@amandeepsingh1982 3 жыл бұрын
Wonderful Kirtan .
@bgpanand
@bgpanand Жыл бұрын
Aap Jappaye Jappe so NAO Aap Gawaye so Har Gunn Gaye.
@motivationalquotes1183
@motivationalquotes1183 5 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@B33263
@B33263 4 жыл бұрын
Bahut he sureela kirtan!! Waheguru ji kirpa rakhe 🙏🙏
@gurushabad2979
@gurushabad2979 4 жыл бұрын
ਬਹੁਤ ਸੋਹਣਾ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਜੀ। ਵਾਹਿਗੁਰੂ ਦੀ ਬਹੁਤ ਮੇਹਰ ਜੀ।
@JaspreetKaur-ws7cn
@JaspreetKaur-ws7cn 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣੀ ਸਦਾ ਸਦਾ ਜੀ
@JaswantSingh-jn6ii
@JaswantSingh-jn6ii 2 жыл бұрын
Kistrah sift karye shabad nahi bande khalsa ji aap ji te waheguru ji di mehar hai ji bahut achha laga
@jaiindersingh4392
@jaiindersingh4392 2 ай бұрын
We tomuch like yours voice great Khalsa Ji
@rsskillarsskilla8157
@rsskillarsskilla8157 5 жыл бұрын
Sikhi is awesome
@KuldeepKaur-pg3co
@KuldeepKaur-pg3co Жыл бұрын
Kia batt hai bhai Sahib ji tusi ta Kamal kar diti aa English kithe te Gurmat Sangeet kithe bara okha work hai ji God Bless you Balwinder Singh Timmowal Ludhanawale hall Alkre Jhande Batala Road Asr
@JagmeetSinghtoor
@JagmeetSinghtoor 4 жыл бұрын
" ਗੁਰੂ ਰਾਮਦਾਸ "
@BID464
@BID464 5 ай бұрын
Waheguru ji🙏 🙏 यह शब्द व रागी साहिबान जी को मैं पिछले कई दिनों से सर्च कर रहा था l बहुत ही मीठी आवाज में है यह शब्द l पाँच छ : साल पहले टीवी पर देखा था जब लाइव प्रसारण चल रहा था श्री. दरवार साहिब amritsar से l🙏🙏🙏🙏🎉🎉
@sdeepkaur3698
@sdeepkaur3698 9 ай бұрын
Waheguru ji ki fateh
@khalsameroroophaikhas1488
@khalsameroroophaikhas1488 Жыл бұрын
ਵਾਹਿਗੁਰੂ ਜੀ। ਸਕੂਲ ਤਾ ਖੁੱਲੇ ਹਨ।ਜਾ ਕੇ ਦੇਖੋ ਜਾ ਕੇ ਨਿਹੰਗਾਂ ਸਿੰਘਾਂ ਦੀਆ ਛੋਉਣੀਆ ਦਲ ਵਿੱਚ ਜਿਥੇ ਇਹ ਸਿਖੇ ਤੂੰ ਵੀ ਤੇਰੇ ਬੱਚੇ ਦਾਖਲ ਹੋਵੋ ਕੋਈ ਦਾਖ਼ਲਾ ਫ਼ੀਸ ਨਹੀਂ ਹੈ। ਖਾਣਾ ਪਹਿਣਾ ਰਹਿਣਾ ਸਫ਼ਰ ਦੁਆਈ ਪੜਾਈ ਸਭ ਫ੍ਰੀ।ਰਾਜ ਕਰਨਾ ਸਿਖੋ।ਰਾਜ ਦੀਆਂ ਨਿਸ਼ਾਨੀਆਂ ਨਾਗਾਰੇ ਵਜੋਦੇ ਜੈਕਾਰੇ ਗਜਾਉਂਦੇ ਰਗੜੇ ਲਾਉਂਦੇ ਬਕਰੇ ਝਟਕੋਦੇ ਘੋੜੇ ਗਡੀਆਂ ਭਜੋਦੇ ਕੋਈ ਸੂਬਾ ਟੋਲ ਟੈਕਸ ਨਹੀਂ ਸਭ ਚੰਗੇ ਨੇਤਾ ਅਫਸਰ ਸਾਰੀਆਂ ਹੀ ਜਥੇਬੰਦੀਆਂ ਤੇ ਆਗੂ ਰਸਤਾ ਵਸਤਾ ਲੇਕੇ ਹਾਜਰ ਹੋ ਕਿ ਪੰਥ ਤੋਂ ਖੁਸੇ ਲੈਂਦੇ ਹਨ। ਚੰਗੇ ਵਿਚਾਰਾਂ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਡੀਆਂ
@BalwantSingh-zi4zj
@BalwantSingh-zi4zj 2 жыл бұрын
Wha whhha anand aa gya 🙏
@sonuaulakh5855
@sonuaulakh5855 2 жыл бұрын
ਵਾਹ ਜੀ ਵਾਹ
@Harvindersingh-rd3mk
@Harvindersingh-rd3mk 5 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਕਸ਼ਣ(GOD BLESS YOU ALL)
@jsbuttar8075
@jsbuttar8075 2 жыл бұрын
Best Asa di war Kirtan , Vehguru bless Chardikala Jatha
@backup1478
@backup1478 3 жыл бұрын
touches my soul Waheguru JI
@JaspalSingh-vu3nr
@JaspalSingh-vu3nr 2 жыл бұрын
Wahe guru je ka khalsa wahe guru je ki fahte
@AvtarSingh-ne8qr
@AvtarSingh-ne8qr 2 ай бұрын
ਅਨੰਦ ❤
@kamaljitkoursandhukamalsan9758
@kamaljitkoursandhukamalsan9758 4 жыл бұрын
🙏🌹 Dhan Guru Nanak dhan Guru Nanak dhan Guru Nanak🌹🙏
@jagjitsingh7185
@jagjitsingh7185 9 ай бұрын
Guru Nanak Sahib ji aap beith ke kirtan karva rahe han ji. Great combination of Voice and music instruments, which is rare to listen in the current ਟਾਈਮ।
@jarnailsinghsran8040
@jarnailsinghsran8040 6 ай бұрын
ਬੇਹੱਦ ਮਨਮੋਹਕ ਮਨੋਹਰ ਕੀਰਤਨ।ਪੁਰਾਤਨ ਰਵਾਇਤ ਦੀ ਝਲਕ ਪੈਂਦੀ ਹੈ ਜੀ ।
@harcharansinghsivian9853
@harcharansinghsivian9853 Жыл бұрын
Waaheguru ji ka khalsa Waaheguru ji ki fateh ji 🙏 Awesome kirtan
@jaskaransingh0304
@jaskaransingh0304 3 жыл бұрын
Waheguru ji Bless Sada Mehar Karein
@Caran007
@Caran007 4 жыл бұрын
Guru Gobind Singhji Maharaj has bestowed talent on this jatha, very Good. Very Unique Kirtan 👍 👍
@jagtarbadwal3517
@jagtarbadwal3517 3 жыл бұрын
It's not talent, but hardwork and discipline. Practicing daily for hours and hours for many years. But definitely blessed by Guru Sahib Maharaj
@dalmanianand2303
@dalmanianand2303 3 жыл бұрын
The Jatha has the blessing of Vahe Guru. May they live long to serve the Sangat with their beautiful rendition of Gurbani. Daljit Singh
@BalwinderSingh-bs6xb
@BalwinderSingh-bs6xb 3 жыл бұрын
GURU SAAHEBAAN DAA SIKH KOOYEE VEE, KITOUN VEE, KADEY VEE HOO SAKKDAA HAI,, EIH PAVITTAR RUHAA HEE KIRTAN KARDIAA HUN G,,, WAAYHGURU-12500000000000
@singhsahab-km8cz
@singhsahab-km8cz Жыл бұрын
Chardi kla jatha vakia kirtan v chardi kla vich hi karde , Satguru kirpa karan apni kom te
@Fateh_x_
@Fateh_x_ 3 жыл бұрын
ਵਾਹ ਜੀ ਵਾਹ 🙏🙏🙏
@harmanjotsingh7226
@harmanjotsingh7226 Жыл бұрын
Sweet sweet Gurbani kirtan Dhan Dhan Guru Ramdas ji Maharaj
@AmarRoopSingh
@AmarRoopSingh 2 жыл бұрын
ਵਾਹਿਗੁਰੂ 🙏🏼✨
@prabhjeetsandhu4938
@prabhjeetsandhu4938 5 жыл бұрын
I dont know y people do dislike 😐 what kind of people they are , where do they come from ... waheguru mahr kran 😇🙏
@jagroopsingh969
@jagroopsingh969 5 жыл бұрын
what do you want to say they had done very well kirtan and they had joined our sikh community which is good thing people like you are major disadvantage for our community.
@prabhjeetsandhu4938
@prabhjeetsandhu4938 5 жыл бұрын
Mai kyea jinaa ne dislike kitaa enaa sohnaa kirtan o kon log ne nake es kirtan nu kyea i love this jatha and i follow them 😇🙂
@manjitbedi1605
@manjitbedi1605 3 жыл бұрын
All the Best Wishes for these young Americans.
@ManjeetSingh-pt1uh
@ManjeetSingh-pt1uh 5 жыл бұрын
ਅਾਨੰਦ ਅਾਨੰਦ ਮਹਾ ਅਾਨੰਦ🔥🔥🔥💥💥💥
@saravjitsinghsaini7516
@saravjitsinghsaini7516 2 жыл бұрын
It s really blissful kirtan of Bhai SadaSimrat Singh and chardi kla jatha.. Guru ji aap ji nu sada chardi kla ch rakhan te sanu sangat nu sundae raho..
@hk8728
@hk8728 2 жыл бұрын
🙏🙏
@ajittakhar5338
@ajittakhar5338 5 жыл бұрын
ਰੂਹਾਨੀ ਕੀਰਤਨ । ਇਟਸ ਅਮੇਜਿੰਗ ਹਾਓ ਯੂ ਗਈਜ਼ ਮੇਡ ਇਟ ਸੋ ਈਜ਼ੀ। ਇਟ ਰੀਅਲੀ ਟੱਚਡ ਮਾਈ ਹਾਰਟ ।।।
@shivdevsingh3626
@shivdevsingh3626 4 ай бұрын
ਸਾਡੇ ਨਾਲ ਪੜ੍ਹਦਾ ਇੱਕ ਵਿਦਿਆਰਥੀ 6-7ਵੀਂ ਜਮਾਤ ਵਿੱਚ ਤੁਹਾਡੇ ਵਾਂਗ ਅੰਗਰੇਜ਼ੀ ਲਿਖਦਾ ਹੁੰਦਾ ਸੀ | ਪੰਜਾਬੀ ਅੱਖਰਾਂ ਵਿੱਚ ਅੰਗਰੇਜ਼ੀ ਲਿਖਣੀ, ਇਹ ਵੀ ਬਹੁਤ ਦਿਮਾਗ ਦੀ ਗੱਲ ਹੈ | ਬਾਕੀ ਤੁਹਾਡੀ ਭਾਵਨਾ ਬਹੁਤ ਪਵਿੱਤਰ ਹੈ |
@kunaldeep228
@kunaldeep228 4 жыл бұрын
sat shri akaal🙏🙏
@simarchadha9807
@simarchadha9807 4 жыл бұрын
Sat sri akkal ji Waheguru ji mehar karan sarbat te
@allrounderboyz1093
@allrounderboyz1093 Жыл бұрын
ਇਹਨਾਂ ਦੀ ਸ਼ਰਧਾ ਤੇ ਮੇਹਨਤ ਨੂੰ ਲਖ ਲਖ ਵਾਰ ਨਮਸਕਾਰ,,ਬ,ਸ, ਮੋਮੀ
@yuvisingh591
@yuvisingh591 2 жыл бұрын
Waheguru ji 🙏 kirpa kro ji
@ParamjeetKaur-dp6ve
@ParamjeetKaur-dp6ve 3 жыл бұрын
Waheguru ji chardikala rakhan . 🙏🙏
@JaswinderKaur-yv2qc
@JaswinderKaur-yv2qc 3 жыл бұрын
ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਕੀਰਤਨ ਕਰਦੇ ਹੋ ਵੀਰ ਜੀ ਹੋਰ ਤਾਂ ਗਲਾਂ ਛੱਡੋ ਸ਼ੂਰੁ ਤੋ ਬਹੁਤ ਸੋਹਣਾ ਸ਼ੁਰੂ ਕੀਤਾ ਗਿਆ ਹੈ
@guneetachudha3483
@guneetachudha3483 2 жыл бұрын
Satnam Shri wahguru ji di 🙏🙏🙏
@hardipkaur6639
@hardipkaur6639 2 жыл бұрын
Melodious rendition of Asa di var... really blessed to have such a unique voice that touches our hearts and provides a soothing effect.
@harjeetsinghsandhu5996
@harjeetsinghsandhu5996 5 жыл бұрын
Akaal Purakh's special blessing on Bhai Saheb's Jatha. Always love his Keertan.
@GurpreetSingh-bi5tg
@GurpreetSingh-bi5tg 3 жыл бұрын
Bahut wadia kahlsa ji
@GurmeetSingh-op6od
@GurmeetSingh-op6od 3 жыл бұрын
Waheguru ji ka Khalsa waheguru ji ki Fateh
@surjitsingh4224
@surjitsingh4224 6 жыл бұрын
Very Good charhdi kla Jatha fateh ji
@balbindersidhu1169
@balbindersidhu1169 5 жыл бұрын
Very nice kiran. Hats off to you guys who speaks such a good Punjabi. You guys put our children to shame who are born to Punjabi family but do not speak Punjabi. You are an ispiration to the Punjabi people. Love you guys Wahe Guru Tuhanu Chardi Kala wich rakhe.
@parmjit45
@parmjit45 Жыл бұрын
Waheguru
@pardeepsingh4459
@pardeepsingh4459 5 жыл бұрын
Guru Sahib sada chardi kala rakhan WAHEGURU Ji
@canadaking
@canadaking 2 жыл бұрын
🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ 🙏🏽 ਵਾਹਿਗੁਰੂ ਜੀ ਕੀ ਫ਼ਤਿਹ 🌹🌹🌹🌹🌹
@SS-ph8kz
@SS-ph8kz 5 жыл бұрын
Mind Bending! No words!!
@anoopbhandari
@anoopbhandari 4 жыл бұрын
Aap sab ko mera koti koti prnaam sat shree akal
@Harpreetkaur-wo2gd
@Harpreetkaur-wo2gd 3 жыл бұрын
Blessed..blessed..blessed u all r..........
@appzorro3061
@appzorro3061 3 жыл бұрын
Waheguruji 🙏🙏🙏🙏🙏🙏
@rabiabhamber860
@rabiabhamber860 3 жыл бұрын
Amazing voices... Divine experience....Guru Ram Das rakho sarnai 🙏🏻
@kulwindersehmbi2028
@kulwindersehmbi2028 4 жыл бұрын
DHAN DHAN SRI GURU RAMDAS JI
@simarchadha9807
@simarchadha9807 2 жыл бұрын
Waheguruji mehar karan ji
@nirdoshsingh9833
@nirdoshsingh9833 5 жыл бұрын
Bhaji tusi great khalsa hoo
@harmindersinghSWRANTOURANDTAXI
@harmindersinghSWRANTOURANDTAXI 2 жыл бұрын
Wahe guru ji
@HarbhajanSingh-ii8ej
@HarbhajanSingh-ii8ej 2 жыл бұрын
Wah wah Awesome, waheguru waheguru waheguru wahejio.
@palvinderpalsinghmodi4022
@palvinderpalsinghmodi4022 Жыл бұрын
Satnam shri waheguru ji
@tehalsinghsherkhan901
@tehalsinghsherkhan901 11 ай бұрын
ਬਹੁਤ ਅਨੰਦਮਈ ਕੀਰਤਨ
@samkahlon9957
@samkahlon9957 3 жыл бұрын
Bahut khoobh Waheguru Waheguru Waheguru
@JaspalSingh-vu3nr
@JaspalSingh-vu3nr 2 жыл бұрын
Dhan Dhan Sri guru granth sahib je mehar karna ji mehar karna ji
@neets1985
@neets1985 5 жыл бұрын
Beautiful....how can any 1 dislike...? Shame on dislikers...
@getyourCHEC
@getyourCHEC 2 жыл бұрын
rss lol they dislike i guess
@didarsingh8721
@didarsingh8721 3 жыл бұрын
Blessed Jatha...Have power to connect with spirtuality ..God bless you many more...🙏🙏
@GurpreetSINGHOZSIKH
@GurpreetSINGHOZSIKH 4 жыл бұрын
Waheguru ji 🙏
Chardikala Jatha | Asa di Vaar | Khalsa Week | Singapore
1:56:38
SikhInside
Рет қаралды 31 М.
Asa Di Vaar Keertan | Read Along | No Shabads in between
1:20:53
All About Sikhi
Рет қаралды 1 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 28 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
What it feels like cleaning up after a toddler.
00:40
Daniel LaBelle
Рет қаралды 75 МЛН
Jo Jan Leh Khasam Kaa Nao - Chardikala Jatha (4K)
14:20
DGN Sounds
Рет қаралды 37 М.
Asa Di Vaar - Bhai Sarabjeet Singh Laddi [31 Raag Darbar] 2021
1:55:49
Sikh Roots - Gurbani Kirtan, Katha and more.
Рет қаралды 28 М.
HD | Asa Di Waar | Sandwell Gurmat Smagam 2019 |  Bhai Satnam Singh Hazoori Ragi Darbar Sahib |
1:19:08
Japji Sahib kirtan - by Chardi kala jatha
26:48
Singh Gurbani Collection
Рет қаралды 4,7 М.
JA Tu Mere Vull Hai | Chardi Kalla Jatha
10:17
MrKaramgarcha
Рет қаралды 38 М.
Chardikala Jatha | Mai Banjaran Raam Ki | Khalsa Week | Singapore
47:22
Mom's Unique Approach to Teaching Kids Hygiene #shorts
00:16
Fabiosa Stories
Рет қаралды 28 МЛН