ASI ਨੇ ਥਾਣੇ 'ਚ ਖੁਦ ਨੂੰ ਮਾਰੀ ਗੋਲੀ LIVE ਹੋ ਕੇ LIVE ਹੋ ਕੇ ਲਿਆ ਇੱਕਲੇ ਇੱਕਲੇ ਦਾ ਨਾਮ

  Рет қаралды 360,577

Jagbani

Jagbani

Жыл бұрын

#asi #punjabpolice #police
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 582
@AmandeepSingh-nb8zi
@AmandeepSingh-nb8zi Жыл бұрын
ਬਣਦੀ ਕਾਰਵਾਈ ਕੀਤੀ ਜਾਵੇ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ. 🙏🙏🙏🙏
@divyanshu7108
@divyanshu7108 Жыл бұрын
Kayi baari kayi gallan seh ni hundiya
@waheguruji55
@waheguruji55 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ
@jarnailsingh9560
@jarnailsingh9560 Жыл бұрын
ਅਸਤੀਫ਼ਾ ਦੇ ਦਿੰਦਾ ਅੰਕਲ, ਬਹੁਤ ਘਟੀਆ ਵੱਡਾ ਮੁਲਾਜ਼ਮ 302 ਦਾ ਪਰਚਾ ਹੋਣਾ ਚਾਹੀਦਾ ਹੈ
@goodyk9923
@goodyk9923 Жыл бұрын
🎉 ਵੀਰ ਤੂੰ ਆਪਣੀ ਜਾਨ ਤੋਂ ਗਿਆ sho ਦਾ ਕੀ ਗਿਆ ਕੋਈ ਵੀ ਇਹ ਗਲਤੀ ਨਾਂਹ ਕਰੋ ਆਤਮ ਹੱਤਿਆਂ ਕਿਸੇ ਮਸਲੇ ਦਾ ਹਲ ਨਹੀਂ
@KingHunter3597
@KingHunter3597 Жыл бұрын
ਘਮੰਡੀ ਅਤੇ ਬੱਤਮੀਜ਼ SHO ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ 🙏🏻
@rajindersinghffgghh2021
@rajindersinghffgghh2021 Жыл бұрын
ਇਹੋ ਜਿਹੇ ਇਨਸਪੈਕਟਰ ਨੂੰ ਬਣਦੀ ਸਜਾ ਜਰੂਰ ਦਿੱਤੀ ਜਾਣੀ ਚਾਹੀਦੀ ਹੈਪੂਲਿਸ ਮਹਿਕਮੇ ਵਿੱਚੋ ਡਿਸਮਿਸ ਕਰਨਾ ਚਾਹੀਦਾ ਹੈ
@JagtarSingh-vb7hy
@JagtarSingh-vb7hy Жыл бұрын
ਨਾਨਕ ਦੁਖੀਆ ਸਭੁ ਸੰਸਾਰੁ 🙏🙏
@lohiasaab8059
@lohiasaab8059 Жыл бұрын
ਪੁਲਿਸ ਆਪਣੇ ਹੀ ਮੁਲਾਜ਼ਮਾਂ ਦੀ ਹਿਫ਼ਾਜ਼ਤ ਨਹੀਂ ਕਰ ਸਕਦੀ ਆਮ ਲੋਕ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਨ। S.H.O ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
@NirmalSingh-tm4px
@NirmalSingh-tm4px Жыл бұрын
ਐਸ ਐਚ ਓ ਓਂਕਾਰ ਸਿੰਘ ਦੇ 302 ਮੁਕੱਦਮਾ ਦਰਜ ਕੀਤਾ ਜਾਵੇ
@SurinderSingh-ye2ud
@SurinderSingh-ye2ud Жыл бұрын
ਸਾਰੇ ਮਹਿਕਮਿਆਂ ਵਿੱਚ ਇੰਸਪੈਕਟਰ ਟਾਂਡੇ ਵਾਂਗ ਬਹੁਤ ਘਟੀਆ ਬੰਦੇ ਭਰੇ ਪਏ ਨੇ।ਅਫਸਰ ਬਣਦਾ ਐਕਸ਼ਨ ਲਵੇ ਗਾਲ੍ਹਾਂ ਕਢ ਕੇ ਜਲੀਲ ਕਰਨ ਦਾ ਕੋਈ ਅਧਿਕਾਰ ਨਹੀਂ।ਇੰਸਪੈਕਟਰ ਉੱਪਰ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
@user-mw2yh5ie7k
@user-mw2yh5ie7k Жыл бұрын
ਇਹ ਵੀਰ ਬਹੁਤ ਵਧੀਆ ਸੀ, ਡਿਊਟੀ ਵੀ ਬਹੁਤ ਵਧੀਆ ਕਰ ਰਿਹਾ ਸੀ।
@skkuldeep660
@skkuldeep660 Жыл бұрын
tuhanu kidha pata kyo suicide kita ehna ne.
@bittabitta9242
@bittabitta9242 Жыл бұрын
App keo marna si jdo gall kadda si odi marda sir ch
@SatnamSingh-kc1fo
@SatnamSingh-kc1fo Жыл бұрын
Marna kahnu c
@user-mw2yh5ie7k
@user-mw2yh5ie7k Жыл бұрын
@@skkuldeep660 Bhai mare pind duty hai. Greeb Te dukhiya da masiha c.
@JaspreetSingh-cx4ne
@JaspreetSingh-cx4ne Жыл бұрын
ਇਮਾਨਦਾਰ ਬੰਦੇ ਨਾਲ ਏਵੇ ਹੀ ਹੁੰਦਾ ਵੀਰ
@HARIOM-hv2bg
@HARIOM-hv2bg Жыл бұрын
ਬਹੁਤ ਮਾੜਾ ਹੋਇਆ l ਗਾਲਾਂ ਸੁਣਨ ਤੋਂ ਬਾਅਦ ਪੁਲਸ ਵਾਲਿਆਂ ਨੂੰ ਹੀ ਕਾਨੂੰਨ ਤੇ ਭਰੋਸਾ ਨਹੀ ਤਾਂ ਸੋਚੋ ਗਰੀਬ ਬੰਦੇ ਦਾ ਕਿੰਨਾ ਮਾੜਾ ਹਾਲ ਹੋਏਗਾ
@jasvirchoudhary9484
@jasvirchoudhary9484 Жыл бұрын
Insaf ni milda vi only blackmail krde aa
@JagroopSingh-no7xy
@JagroopSingh-no7xy Жыл бұрын
ਫਾਂਸੀ ਦੇਣੀ ਚਾਹੀਦੀ ਇਹੋ ਜਿਹੇ ਹੰਕਾਰੀ ਅਫਸਰ ਨੂੰ ਇਹ ਪੰਜਾਬ ਪੁਲਿਸ ਲੱਖਾ ਮਾਂਵਾਂ ਦੇ ਜਵਾਨ ਪੁੱਤ ਖਾ ਗਈ
@manjitkaursandhu4841
@manjitkaursandhu4841 Жыл бұрын
ਦੁਖਦਾਇਕ ਘਟਨਾ ਹੈ ਇਹ ਤਾਂ ਪਹਿਲਾਂ ਹੀ 24 -24 ਘੰਟੇ ਲਗਾਤਾਰ ਡਿਊਟੀ ਕਰਕੇ ਡਿਪਰੈਸ਼ਨ ਵਿੱਚ ਰਹਿੰਦੇ ਆ ਉਤੋ ਮਾੜਾ ਵਤੀਰਾ
@Ramandeep-pu8le
@Ramandeep-pu8le Жыл бұрын
😰😰😰
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@SurinderKaur-hv4py
@SurinderKaur-hv4py Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harmindersingh1545
@harmindersingh1545 Жыл бұрын
ਬੁਰੀ ਖ਼ਬਰ ਨਾਲ ਮਨ ਉਦਾਸ ਹੋ ਗਿਆ
@user-tv2jz6rb4f
@user-tv2jz6rb4f Жыл бұрын
ਮਰਨਾ ਨਹੀਂ ਸੀ ਓਸ ਦੇ ਮਾੜੇ ਵਤੀਰੇ ਦਾ ਜਵਾਬ ਦੇਣਾ ਸੀ ਪਰ ਚੰਗੇ ਬੰਦੇ ਮਰ ਜਾਂਦੇ ਨੇ ਮਾੜੇ ਦੁਨੀਆ ਤੇ ਰਹਿੰਦੇ ਨੇ ਹੋਰਾਂ ਨੂੰ ਦੁੱਖ ਦੇਣ ਨੂੰ
@pargatsingh2652
@pargatsingh2652 Жыл бұрын
ਪਰਿਵਾਰ ਵਾਸਤੇ ਬਹੁਤ ਦੁੱਖ ਦੀ ਗੱਲ ਹੈ
@o.pgorakapoorpind6908
@o.pgorakapoorpind6908 Жыл бұрын
ਇਸ ਤਰ੍ਹਾਂ ਦੇ ਗੰਦੇ ਪੁਲਿਸ ਅਫਸਰ ਨੂੰ ਫਾਂਸੀ ਦੀਤੀ ਜਾਵੇ ਜ਼ਰੂਰੀ ਹੈ ਕਿਉਂਕਿ ਤਾ ਜ਼ੋ ਅੱਗੇ ਤੋਂ ਕੋਈ ਵੀ ਅਫਸਰ ਕਿਸੇ ਵੀ ਪੁਲਿਸ ਕਰਮਚਾਰੀਆਂ ਨੂੰ ਤੰਗ ਪ੍ਰੇਸਾਨ ਨਾਂ ਕਰੋ ਜ਼ਰੂਰੀ ਹੈ
@starxbgmi475.
@starxbgmi475. Жыл бұрын
ਹੁਣ ਦੇਖੋ ਜੋਂ ਗਰੀਬ ਲੋਕ ਰੋਜ਼ਾਨਾ ਜਲੀਲ ਹੁੰਦੇ ਉਨਾ ਦਾ ਕੀ ਹਾਲ ਹੁਣ ਉਸ ਨੂੰ ਜੋਂ ਗੁਣਾਗਰ ਉਸ ਤੇ ਕਾਰਵਾਈ ਹੋਵੇ
@Avtarsingh-mi3jw
@Avtarsingh-mi3jw Жыл бұрын
ਇਹ ਪੁਲਿਸ ਇੱਕ ਦਿਨ ਜਲੀਲ ਹੋ ਕੇ ਆਪਣੇ-ਆਪ ਸੂਸਾਈਡ ਕਰ ਗਿਆ । ਜਿਹੜੇ ਲੋਕਾ ਨੂੰ ਬਹੁਤ ਸਮਾਂ ਥਾਣਿਆ ਵਿੱਚ ਜਲੀਲ ਕੀਤਾ ਜਾਂਦਾ ਹੈ। ਉਹ ਕੀ ਕਰਨ ਉਹਨਾ ਨੂੰ ਤਾ ਨੈੱਟ ਤੇ ਵੀਡੀਓ ਵੀ ਨਹੀ ਪਾਉਣੀ ਆਉਦੀ।
@Deeps62
@Deeps62 Жыл бұрын
Accha fr taa tu daliy Jaalil hunda homegaa
@lovelytoor5246
@lovelytoor5246 Жыл бұрын
ਵੀਰੇ ਇਦਾ ਨਾ ਕਰੋ ਬੱਚੇ ਰੁਲ ਜਾਣਗੇ
@jagdisjagdisjohaljagdisjoh2541
@jagdisjagdisjohaljagdisjoh2541 Жыл бұрын
Waheguru WAHEGURU
@harpalkaursohi5196
@harpalkaursohi5196 Жыл бұрын
ਬਹੁਤ ਮਾੜਾ ਹੋਇਆ ਵੀਰ ਨਾਲ਼ ਮਰਨ ਤੋਂ ਪਹਿਲਾਂ ਆਪਣੇ ਪਰਿਵਾਰ ਵਾਰੇ ਸੋਚ ਲੈਣਾ ਸੀ ਇਹਨਾਂ ਜ਼ਾਲਮਾਂ ਦਾ ਕੁਝ ਨਹੀਂ ਜਾਣਾ ਤੇਰਾ ਪਰਵਾਰ ਰੁਲ ਗਿਆ y
@newgilltruckbodypatran
@newgilltruckbodypatran Жыл бұрын
ਮਰਨਾ ਨਹੀ ਚਾਹੀਦਾ ਸੀ, ਹੋਰ ਬਹੁਤ ਹੱਲ ਨਿਕਲ ਆਉਦੇ ਨੇ ਸਮੱਸਿਆਵਾਂ ਦੇ
@jss6669
@jss6669 Жыл бұрын
ੳਕਾਰ ਸਿੰਘ ਮੁਰਾਦਾਬਾਦ ਮੁਰਾਦਾਬਾਦ ਮੁਰਾਦਾਬਾਦ।
@beautifulindia3196
@beautifulindia3196 Жыл бұрын
ਕਮਾਲ ਦੀ ਗੱਲ ਹੈ ਗਲ ਗਲ ਤੇ ਹਿੰਦੂ ਸਿੱਖ ਹਿੰਦੂ ਮੁਸਲਿਮ ਕਰਨ ਵਾਲੇ ਹਿੰਦੂ ਵੀਰ ਜਾ ਹਿੰਦੂ ਲੀਡਰ ਕੋਈ ਵੀ ਪਰਿਵਾਰ ਦੀ ਮਦੱਦ ਲਈ ਅੱਗੇ ਨਹੀਂ ਆ ਰਿਹਾ
@jeevannaruana7077
@jeevannaruana7077 Жыл бұрын
ਭਰ ਆਵਾਂ,ਆਪ, ਨੂੰ,ਗੋਲੀ,ਮਾਰਨੀ,ਸੀ,ਜਿਨਾਂ,ਦੇ,ਕਰ,ਕੇ,ਤੂੰ ਆਪ,ਨੂੰ,ਗੋਲੀ,ਮਾਰੀ,ਐ,ਉਨਾਂ,ਨੂੰ,ਤਾਂ,ਕੁਛ,ਨਹੀਂ,ਹੋਇਆ,ਤੇਰੇ,ਬੱਚੇ,ਰੂਲ,ਗੇ,🔥😭😭😭😭😭😂😂😂
@inderkhehra7485
@inderkhehra7485 Жыл бұрын
ਵਾਹਿਗੁਰੂ ਜੀ ਿੲਸ ਵੀਰ ਨੂੰ ਿੲਨਸਾਫ ਦਿਵਾਯੋ
@vishaliallwork90764
@vishaliallwork90764 Жыл бұрын
ਚੰਗੇ ਬੰਦਿਆਂ ਦੀ ਕੋਈ ਕਦਰ ਨਹੀਂ ਹੈ ਇਸ ਦੁਨੀਆਂ ਵਿੱਚ
@rajsahni2
@rajsahni2 Жыл бұрын
ਜਿਹੜੇ ਲੋਕ ਥਾਣਿਆਂ ਵਿੱਚ ਜ਼ਲੀਲ ਹੁੰਦੇ ਉਨ੍ਹਾਂ ਵਾਰੇ ਕਦੇ ਸੋਚਿਆ ਤੁਸੀਂ
@Sukhjohal8126
@Sukhjohal8126 Жыл бұрын
ਜੇਕਰ ਇੱਕ ਪੁਲਿਸ ਮੁਲਾਜ਼ਮ ਵੀਰ ਜੀ ਦਾ ਇਹ ਹਾਲ ਕੀਤਾ ਉਸ ਹੰਕਾਰੀ ਅਫ਼ਸਰ ਨੇ ਤਾਂ ਲੋਕਾਂ ਦਾ ਕਿ ਹਾਲ ਕਰਦਾ ਹੋਵੇਗਾ ਇਹ ਇਕੱਲਾ ਨਹੀਂ ਬਹੁਤ ਨੇ ਏਦਾਂ ਦੇ ਜਿਨ੍ਹਾਂ ਨੂੰ ਵਰਦੀ ਦਾ ਹੰਕਾਰ ਹੈ । ਵਾਹਿਗਰੂ ਜੀ ਬਾਈ ਦੇ ਪਰਿਵਾਰ ਤੇ ਮੇਹਰ ਕਰਿਓ ।
@dalbirsinghsingh8144
@dalbirsinghsingh8144 Жыл бұрын
ਬਹੁਤ ਗਲਤ ਕੀਤਾ
@jaggikhewa4400
@jaggikhewa4400 Жыл бұрын
ਦੁੱਖਦਾਈ ਘਟਨਾ
@sonyfoujigurdaspur
@sonyfoujigurdaspur Жыл бұрын
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ SHO ਤੇ
@rempybathinda8597
@rempybathinda8597 Жыл бұрын
Ethe hi karniya te ethe hi bharniya , rabb da insaaf si eh but insaan nhi samj sakda kudrat waheguru ji nu, he baba charna ch jagh di uncle ji nu 🙏
@namansharma4248
@namansharma4248 Жыл бұрын
Krni trni ta upper vala dekh lainda hai pr glt krna ja hona rbb da insaf nhi enu thkka khinde a glt gl khinde n
@rempybathinda8597
@rempybathinda8597 Жыл бұрын
Sharma ji main kuj galt nhi boliya ji ,jo dil vich si main feeling share karti ji , tusi sadde ton vadde hoji ,tuhada hukam sar mathe ji, tusi bi apni jagh ton sahi hoji, sharma ji jo feelings si share karti ji but tusi sahi hoji , be happy always ji 🙏🙏
@namansharma4248
@namansharma4248 Жыл бұрын
Nhi vire m v glt nhi Lea mere vir pr bs mere khn da mtlb ih hai Inu kudrt da insaf kv smjie ta likhea c koi gl ni mere veer tuhade vrge sche ik nsana di is thrti nu jrurt hai
@pspada5757
@pspada5757 Жыл бұрын
SHO te 302 Da parcha hona chahida
@sukdeepsandhu9524
@sukdeepsandhu9524 Жыл бұрын
ਵਹਿਗਰੂ ਜੀ
@lovesingh8730
@lovesingh8730 Жыл бұрын
ਪਾਪੀਆ ਨੈ ਪੀਛੈ ਨਾ ਬੈਟਾ ਮਾ ਧੀਭੈਣ ਘਰ ਵਾਲੀ ਨਾਮਜਪ ਤਸੀਫਾ ਦੈ ਸਾਧੂ ਬਨ ਨਾਮਕਮ ਆਵਾ ਗਾ ਕਲਜੂਗ ਹੈ ਨਾਨਕ ਨਾਮ ਧੀਆ 🙏🙏🙏🙏🙏🙏🙏🙏🙏🙏🙏🙏🙏💃💃💃👌👌👌🎉🎉🎉🎉🌋🌋🌋🌋🌋😂😂😂😂😂😂🥦🥦🥦🥦💃💃💃💃💃💃💃💃
@baraks7487
@baraks7487 Жыл бұрын
Jai Shree krishna
@balwinderdhillon4502
@balwinderdhillon4502 Жыл бұрын
So much sad and bad news 😭😭😭😭 Waheguruji ohna nu apne charna wich niwas bakhashan and parivar nu bhana manan da bal budh bakhashana ji 🙏🙏
@JaspalSingh-rf7sl
@JaspalSingh-rf7sl Жыл бұрын
Good--News
@jaskaransinghsandhusingh8924
@jaskaransinghsandhusingh8924 Жыл бұрын
Wahaguru ji
@sukhasukha9497
@sukhasukha9497 Жыл бұрын
ਇਹਦੇ ਵੀਰ ਨਾਲ ਬਹੁਤ ਮਾੜੀ ਹੋਈ ਆ ਆਪਦੀ ਜਾਣ ਦੇ ਦਿੱਤੀ ਆਂ ਕਿ ਪਤਾ ਇਹ ਕਿੰਨਾ ਹੀ ਦੁਖੀ ਸੀ ਇਹਨੂੰ ਹੁਣ ਇਨਸਾਫ ਦਿਵਾਉ
@darshanSingh-qc1ho
@darshanSingh-qc1ho Жыл бұрын
ਥਾਣਿਆਂ ਵਿੱਚ ਤਾਂ ਲੋਕ ਰੋਜ ਹੀ ਜਲੀਲ ਹੁੰਦੇ ਰਹਿੰਦੇ ਹਨ ਉਹ ਦੱਸੋ ਕੀ ਕਰਨ 84ਦੇ ਟਾਈਮ ਤੇ ਹੁਣ ਤਕ ਸਿੱਖ ਕਿੰਨੇ ਦਲੀਲ ਹੋ ਰਹੇ ਹਨ ਧੰਨ ਜਿਗਰਾ ਸਿੱਖਾ ਦਾ
@gurjantsingh-vi2de
@gurjantsingh-vi2de Жыл бұрын
Ji Bilkul sahi...ohna ne ta inna Torture sehan kita
@GurpreetSingh-ek9gp
@GurpreetSingh-ek9gp Жыл бұрын
😭😭😭😭😭😭🙏🏻🙏🏻🙏🏻🙏🏻🙏🏻🙏🏻
@navpriya8917
@navpriya8917 Жыл бұрын
Mand vrge vi sanu jlleel krde a oto beas dera
@akainth3841
@akainth3841 Жыл бұрын
Although he ws a Police Officer but afterall he was a human being! It's really shameful that bcz of Onkar Singh he lost his life! Strick Actions needed to be taken against him for his un-necessary misbehave
@rempybathinda8597
@rempybathinda8597 Жыл бұрын
Hii akainth kuj samj nhi aaya ji english vich ji 🙏
@JoginderSingh-zq6mq
@JoginderSingh-zq6mq Жыл бұрын
Waheguru ji 🙏🙏🙏🙏🙏🙏
@JaspalSingh-rf7sl
@JaspalSingh-rf7sl Жыл бұрын
SHO--Zindabad
@jaspalanand8336
@jaspalanand8336 Жыл бұрын
🙏🙏 action should be taken against the culprit official feeling Very sad Heartfelt condolences to the family God Bless The Departed soul Waheguru ji Aatma Nuu Shanti De Atte Charna De Kol Rkhey 🙏
@Rahul-lk6gb
@Rahul-lk6gb Жыл бұрын
waheguru ji🙏 😞🌷🌹
@kirnveer5292
@kirnveer5292 Жыл бұрын
ਸਰ ਜੀ ਬੱਚੇ ਰੁਲ ਜਾਣ ਗੇ
@nareshchana5981
@nareshchana5981 Жыл бұрын
Waheguru ji kiyun eda kita.. astifa de dinde vire... Family bare soch lende 😭😭😭😭
@algosarthi
@algosarthi Жыл бұрын
Sri Krishna apdi rooh nu skoon bakshe..🙏🙏🙏
@bhagatsarchannel8920
@bhagatsarchannel8920 Жыл бұрын
ਚੰਗੇ ਅਫਸਰ ਆਪਣੇ ਮੁਲਾਜਮਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ!
@rashpalsandhu2614
@rashpalsandhu2614 Жыл бұрын
Government should take action
@harjeevansinghturka7893
@harjeevansinghturka7893 Жыл бұрын
Waheguru Sahib jio 🙏🏼🙏🏼
@user-ec9tm3cj1v
@user-ec9tm3cj1v 4 ай бұрын
Waheguru ji ❤
@Rider..p_r_i_n_c_e
@Rider..p_r_i_n_c_e Жыл бұрын
ਵਾਹਿਗੁਰੂ ਜੀ🙏
@deolcookingchannel5570
@deolcookingchannel5570 Жыл бұрын
Waheguru ji. Heart touching
@jagtarsidhu371
@jagtarsidhu371 Жыл бұрын
Waheguru ji 🙏🙏🙏😭😭😭😭
@rajveer4944
@rajveer4944 Жыл бұрын
Waheguru ji veer di aatma nu santi bakhse O 🙏🙏
@jogamehrok4441
@jogamehrok4441 Жыл бұрын
ਇਹੋ ਜਿਹੇ ਐ, ਐਸ, ਓ, ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦਾ ਘਰ ਬਰਬਾਦ ਕਰਨ ਲਈ ਕਿਸ ਨੇ ਤਿਆਰ ਕੀਤਾ ਇਸ ਵਿੱਚ ਹੋਰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਐ, ਐਸ, ਓ ਇਕੱਲਾ ਨਹੀਂ ਹੋ ਸਕਦਾ ਜੀਐ
@iqbalsinghdeol7488
@iqbalsinghdeol7488 Жыл бұрын
Waheguru ji
@rajvirsingh2342
@rajvirsingh2342 Жыл бұрын
Waheguru jii jai shree krishna
@jasvirsingh935
@jasvirsingh935 Жыл бұрын
Bai ji jai hind hosla rakho ji waheguru eisaf karn gaa
@Pritamsingh-op9wt
@Pritamsingh-op9wt Жыл бұрын
Bahut Dukh di gal hai .. Doshiyan nu saza honi chahidi hai ..
@simranvlogs4282
@simranvlogs4282 Жыл бұрын
Oho ਇਕ ਇਨਸਾਨ ਹੀ ਦੂਜੇ ਇਨਸਾਨ ਨੂੰ ਮਰਨ ਤੇ ਮਜਬੂਰ ਕਰ ਰਿਹਾਂ ,ਵੀਰ ਆਪਣੇ ਗੋਲੀ ਮਰਨ ਤੋ ਪਹਿਲਾ ਇਕ ਵਾਰ ਆਪਣੀ family ਬਾਰੇ ਤਾਂ ਸੋਚਦੇ ਕਿੰਨੀ ਸੋਹਣੀ ਜਿੰਦਗੀ ਸਾਨੂੰ ਵਾਹੇਗੁਰੂ ਜੀ ਨੇ ਬਖਸ਼ੀ ਆ ਇਹੋ ਜਿਹੇ ਅਫ਼ਸਰ ਤਾਂ ਆਉਂਦੇ ਜਾਂਦੇ ਰਹਿਦੇ ਆ ਕਿਸੇ ਦੇ ਨਾਲ ਆਪਣੇ ਦਿਲ ਦੀ ਗੱਲ ਕਰਦੇ , ਜਿਆਦਾ ਪ੍ਰੇਸ਼ਾਨ ਸੀ ਟਾ ਅਸਤੀਫਾ ਦੇ ਦੇਣਾ ਸੀ ਪਰ ਆਪਣੀ ਜਿੰਦਗੀ ਨਾ ਖਤਮ ਕਰਦੇ ,ਬਹੁਤ ਹੀ ਗ਼ਲਤ ਹੋਇਆ ,S H O Tanda ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ,ਵਾਹੇਗੁਰੂ ਤੁਹਾਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ
@komalpreetkaur7854
@komalpreetkaur7854 Жыл бұрын
Wahegurji
@zaildarsingh6442
@zaildarsingh6442 11 ай бұрын
ਰੱਬ ਨੇ ਹਿਸਾਬ ਕਿਤਾਬ ਬੜੀ ਜਲਦੀ ਕੀਤਾ ਬਾਬਾ ਪਲੀ ਕਰੇ ਆਤਮਾ ਨੂੰ ,,,,,,
@sar_mangat9711
@sar_mangat9711 Жыл бұрын
Waheguru ji... Rabb nu yaad rkhna chahida... Chote waadya nal chnga vivhaar krna chahida 🙏🙏...Sir maut iss da hal ni c....Resign kr dinde...bda dukh lga 💔💔
@RajSingh-nh2vr
@RajSingh-nh2vr Жыл бұрын
Wheguru ji wheguru ji
@HarpreetKaur-wh4qm
@HarpreetKaur-wh4qm Жыл бұрын
justice for u veer ji jay hind🙏🙏
@simranvlogs4282
@simranvlogs4282 Жыл бұрын
ਵਾਹੇਗੁਰੂ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@JarnailSingh-lj5rk
@JarnailSingh-lj5rk Жыл бұрын
Very sad
@seemas8077
@seemas8077 Жыл бұрын
Waheguru ji mehar kro sab the 🙏🙏🙏🙏
@Nimreet173
@Nimreet173 Жыл бұрын
ਬਹੁਤ ਹੀ ਮੰਦਭਾਗੀ ਘਟਨਾ ਹੋਈ। ਨਾਲ ਦੇ officer's ਨੂੰ ਏਦਾ ਦਾ ਵਰਤੀਰਾ ਨਹੀਂ ਕਰਨਾ ਚਾਹੀਦਾ। ਵੀਰ ਆਤਮਹੱਤਿਆ ਕਰਨ ਵੀ ਪਾਪ ਹੈ। ਬਚਿਆ ਵਾਰੇ ਸੋਚਦੇ। ਪਤਨੀ ਵਾਰੇ ਸੋਚਦੇ ਇਨ੍ਹਾਂ ਦਾ ਕੀ ਬਣੂ। ਤੁਹਾਡੀ ਜ਼ਿੰਦਗੀ ਇਹਨਾਂ ਲਈ ਬਹੁਤ ਕੀਮਤੀ ਸੀ। ਕੀ ਪਤੈ ਇਨ੍ਹਾਂ ਲੋਕਾਂ ਤੇ ਕੇਸ ਬਣੂਗਾ ਕਿ ਨਹੀਂ।
@ParveenKumar-wq1pn
@ParveenKumar-wq1pn Жыл бұрын
Oh rabba
@paramjitsinghpamma6174
@paramjitsinghpamma6174 Жыл бұрын
ਕਾਹਲੀ ਕਰ ਗਿਆਂ ☝☝☝☝
@reflection8542
@reflection8542 Жыл бұрын
श्री कृष्ण जी जरूर इंसाफ करेंगे, यह भारत का बेटा इंकलाब दे कर गया है, बोहत बुरी स्थिति है पञ्जबी पुलिस की, ये कुमार शहीद है कोई भी क्रांति शहादत मांगती है, पुलिस रिफार्म का पहला शहीद सतीश कुमार अमर रहे।
@JashanDhiman-mv3qu
@JashanDhiman-mv3qu Жыл бұрын
ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@kabirk1757
@kabirk1757 Жыл бұрын
ਇਲਜਾਮ ਪੰਜਾਬ ਸਰਕਾਰ ਤੇ ਲਗਾ ਦੇਵੋ?
@lakhvirsingh6560
@lakhvirsingh6560 Жыл бұрын
Wahaguru.ji
@factsproject3851
@factsproject3851 Жыл бұрын
Waheguru waheguru rab meher kre sab te
@sonysidhu7451
@sonysidhu7451 Жыл бұрын
Waheguru ji 😭😭😭🙏 eda na kro uncle ji 😭😭😭😭😭
@SSDeol
@SSDeol Жыл бұрын
VERY Sad
@parmjitsingh8706
@parmjitsingh8706 Жыл бұрын
Arman man
@bharatraj1070
@bharatraj1070 Жыл бұрын
So said
@tusharkohli4499
@tusharkohli4499 Жыл бұрын
Sahi Bande naal ehda he hunda hai....
@vavanpreetsingh6097
@vavanpreetsingh6097 Жыл бұрын
Wmk
@baldevsidhu9960
@baldevsidhu9960 Жыл бұрын
ਮਰਨ ਨਾਲ ਕੁਛ ਹੱਲ ਨਹੀਂ ਹੁੰਦਾ ਵਾਹਿਗੁਰੂ ਜੀ
@lovesingh8730
@lovesingh8730 Жыл бұрын
ਐਸੇਨਾ ਕਰਨਾ ਮਾਨੈ ਪਾਪੀ ਜਮਾਆ ਤੂ ਸੀਆਣਾਬਣ ਕਾਈ ਕੂਤੈ ਬੈ ਸਚਮ ਹੂਦੈ ਕਾਰ ਸੈਵਾ ਵੀਚ ਆਊ ਸੋਰੂ ਗੂਰਾ ਦੈ ਘਰ ਪਾਪੀ ਤੈਰੇ ਸ਼ਾਮਨੈ ਕੀੜੈ ਪੈ ਕੈ ਮਰੈ ਗਾ🙏🙏🙏🙏ਮੈਰੀ ਬਾਤਮਨ ਮਰ ਨਾ ਨਾਈ ਆਰਦਾਸ ਮਾ ਨੂ ਪੂਤ ਮੀਲਨਾ ਨਾ ਰੋਦੀ ਮਰ ਜਾਏਗੀ
@761simrankaur6
@761simrankaur6 Жыл бұрын
O waheguru ji
@Khalsa-kf3wt
@Khalsa-kf3wt Жыл бұрын
ਇਸਨੇ ਖ਼ੁਦਕੁਸ਼ੀ ਕਰਕੇ ਕੋਈ ਅਣਖ ਵਾਲੀ ਗੱਲ ਨਹੀਂ ਕੀਤੀ
@yadubrar7620
@yadubrar7620 Жыл бұрын
ਚੰਗਿਆਂ ਲਈ ਇਸ ਦੁਨੀਆ ਵਿੱਚ ਜਗਾ ਨੀ ਜਿਹੜੇ ਸਿਰੇ ਦੇ ਫੁੱਦੂ ਤੇ ਖੱਚ ਆ ਉਹ ਨਜ਼ਾਰੇ ਲੈਂਦੇ ਆ
@rajsinghrajsingh1235
@rajsinghrajsingh1235 Жыл бұрын
ਕਨੂੰਨ ਨਾ ਦੀ ਕੋਈ ਚੀਜ਼ ਨਹੀਂ ਏ, ਕਨੂੰਨ ਦੀ ਆ ਧੱਝਿਆ ਉਡਾਦਿੱਤਿਆ
@bhagwansingh2785
@bhagwansingh2785 5 ай бұрын
Bai. Nu. Insaf milna chahida hai
@satgursohi1630
@satgursohi1630 Жыл бұрын
waheguru ji
@rocktalwandi2271
@rocktalwandi2271 Жыл бұрын
ਬਹੁਤ ਜ਼ਿਆਦਾ ਗਰੀਬ ਲੋਕਾਂ ਦਾ ਖੂਨ ਪੀਦੇ ਆ
@MangalSingh-yu5qh
@MangalSingh-yu5qh Жыл бұрын
ਜਿਸ ਅਫਸਰ ਨੇ ਬਹੁਤ ਮਾੜੇ ਬੋਲ ਕਹੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੇ ਸ ਨੂੰ ਇਨਸਾਨਾਂ ਦੀ ਕੋਈ ਕਦਰ ਨਹੀਂ ਮਾੜੇ ਸ਼ਬਦਾਂ ਦੇ ਫੱਟ ਨਹੀਂ ਮੀਟਦੇ
@navdhillon4663
@navdhillon4663 Жыл бұрын
SHO should be punished
@kiranjeetkaur7781
@kiranjeetkaur7781 Жыл бұрын
🙏waheguru ji 🙏
@guruitihaaschannel3501
@guruitihaaschannel3501 Жыл бұрын
Waheguru ji 😭😭
World’s Deadliest Obstacle Course!
28:25
MrBeast
Рет қаралды 157 МЛН
HOW DID HE WIN? 😱
00:33
Topper Guild
Рет қаралды 27 МЛН
I CAN’T BELIEVE I LOST 😱
00:46
Topper Guild
Рет қаралды 97 МЛН
World’s Deadliest Obstacle Course!
28:25
MrBeast
Рет қаралды 157 МЛН