Asra 04 Zafarnama( ਮੂਲ ਪਾਠ ਅਰਥ ਤੇ ਛੰਦ-ਬੰਦ ਕਵਿਤਾ )

  Рет қаралды 8,121

Gurjant Singh Barnala

Gurjant Singh Barnala

5 ай бұрын

ਸਤਿਕਾਰਯੋਗ ਗੁਰ ਸੰਗਤ ਜੀਓ,
ਗੁਰ ਫ਼ਤਿਹ ਪ੍ਰਵਾਨ ਕਰਨਾ ਜੀ ।
ਖ਼ਾਲਸਾ ਜੀਓ! ਸੂਰਜ ਮੂਹਰੇ ਦੀਵੇ ਦੀ ਤਾਂ ਕੋਈ ਹੋਂਦ ਤਾਂ ਕਹੀ ਜਾ ਸਕਦੀ ਹੈ ਪਰ ਸੂਰਜਾਂ ਦੇ ਸੂਰਜ ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੂਹਰੇ ਮੇਰੇ ਵਰਗੇ ਨਿਮਾਣੇ ਦਾ ਕੋਈ ਵਜੂਦ ਨਹੀਂ। ਸਤਿਗੁਰਾਂ ਨੇ ਆਪ ਕਿਰਪਾ ਕਰਕੇ ਇਹ ਕਾਰਜ ਦਾਸ ਤੋਂ ਕਰਵਾਇਆ ਹੈ । ਆਪ ਗੁਰ ਸੰਗਤਾਂ , ਗੁਰੂ ਦਾ ਰੂਪ ਹੋ । ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਜ਼ਫ਼ਰਨਾਮਾ ਦਾ ਮੂਲ ਪਾਠ , ਅਰਥ ਤੇ ਕਵਿਤਾ ਲੜੀਵਾਰ ਸੁਣਨਾਂ ਕਰਿਓ ਜੀ ।
ZAFARNAMA OF SAHIB SHRI GURU GOBIND SINGH JI MAHARAJ
Punjabi translate ( poetry ) - Gurjant Singh Barnala
Singer - Bhai Manjit Singh ( Laddi )
Bhai Bara Singh Daudriya ( Jagdeep Malayana )
Bhai Pargat Singh ( Meeniyan )
Music - Ravi Deol
Editing - Paras Photography
Mix-Master - Monezy Gill
Email- gssidhu_md@yahoo.com
#sikhistory #fatehgarhsahib #history #chamkaursahib #trending #sikhism #zafarnama #deep #mohan #sidhu #sirhind #singh #Interview #ChoteSahibzade #ShaheediDiwas #SafarEShahadat #SahibzadaZorawarSinghJi #SahibzadaFatehSinghJi #ThandaBuraj #MataGujriJi #SriGuruGobindSinghJi #SriFatehgarhSahib #Sirhind

Пікірлер: 24
@gurtejdhaliwal3320
@gurtejdhaliwal3320 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@karamjeetsingh4109
@karamjeetsingh4109 3 ай бұрын
ਬਹੁਤ ਹੀ ਕੀਮਤੀ ਤੇ ਪਿਆਰੀ ਦਾਸਤਾਨ ਲਿਖੀ ਤੇ ਗਾ‌‍ਈ ਹੈ ,,
@sukhwindersinghkhalsa1829
@sukhwindersinghkhalsa1829 29 күн бұрын
ਗੁਰੂ ਗੋਬਿੰਦ ਸਿੰਘ ਜੀ ਸਹਾਇ 🦅
@gursharankaur6036
@gursharankaur6036 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ♥️♥️🌸🌸🙏🏻🙏🏻
@JasveerSingh-hd1dy
@JasveerSingh-hd1dy 5 ай бұрын
Waheguru ji
@PawanKumar-qg8hp
@PawanKumar-qg8hp 11 күн бұрын
Waheguru ji 🙏
@pargatsingh6592
@pargatsingh6592 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🏼
@navdeepsinghsandhu9873
@navdeepsinghsandhu9873 2 ай бұрын
❤❤
@darbarayurvedic878
@darbarayurvedic878 4 ай бұрын
Waheguru ji kirpa kare
@user-fk2wr2rr8m
@user-fk2wr2rr8m Ай бұрын
❤❤❤❤
@CharanSingh-ft2es
@CharanSingh-ft2es 5 ай бұрын
🙏🙏
@GurmeetSingh-of6rq
@GurmeetSingh-of6rq 5 ай бұрын
ਛਾਬਾਸ਼ , ਵਧੀਆ ਐ ਪੁਤਰੋ
@MrMrsSidhu-gl5go
@MrMrsSidhu-gl5go 5 ай бұрын
😇😇😇😇🙏🙏🙏
@GurmeetSingh-of6rq
@GurmeetSingh-of6rq 5 ай бұрын
VeVery-Well,Very-Well,Very-Well Good, Good ਬਹੁਤ ਵਧੀਆ ਕਾਰਜ ਹੈ
@PawanKumar-qg8hp
@PawanKumar-qg8hp 2 ай бұрын
Waheguru ji 🙏
@shubhdeepsingh7046
@shubhdeepsingh7046 5 ай бұрын
"ਕਿ ਦਹ ਲਕ ਬਰਾਯਦ ਬਰੋ ਬੇਖ਼ਬਰ" ਪਾਠ ਹੈ ਆਪ ਦਸ ਲਖ ਪੜ੍ਹ ਰਹੇ ਹੋ ਜੀ। ਦਸਮ ਦੀ ਹਜ਼ੂਰੀ ਬੀੜ ਦੇ ਉਤਾਰੇ ਦੇ ਦਰਸਨ ਪਰਸਨ ਕਰਕੇ ਹੀ ਦਸਮ ਬਾਣੀ ਦਾ ਉਚਾਰਨ ਕਰਿਆ ਕਰੋ ਜੀ, ਜਾਂ ਸੰਥ੍ਯਾ ਲੈ ਕਰ ਉਚਾਰੋ। ਜੇ ਆਪਾਂ ਉਚਾਰਨ ਹੀ ਅਨੁਚਿਤ ਕਰਾਂਗੇ ਤਾਂ ਫਿਰ ਅਰਥਾਂ ਤੇ ਭੀ ਲੋਕ ਕਿੰਤੂ ਕਰ ਸਕਦੇ ਹਨ।
@GurjantSingh-dh1gp
@GurjantSingh-dh1gp 5 ай бұрын
ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਬਿਲਕੁਲ ਦਹ ਦੀ ਥਾਂ ਤੇ ਦਸ ਬੋਲਿਆ ਗਿਆ। ਪਰ ਤੁਸੀਂ ਲਕ ਲਿਖਿਆ ਲਕ ਨੀ ਲਖ ਹੈ "ਦਸਮ ਗ੍ਰੰਥ" ਦੇ ਵਿੱਚ ਤੁਸੀਂ ਵੀ ਦੇਖਿਆ ਨਹੀਂ ਹੋਣਾ, ਮੈਂ ਤਾਂ, ਛੋਟੇ ਭਰਾ ਉਨਾ ਹੀ ਕਹਿ ਸਕਿਆਂ ਜਿੰਨੀ ਗੁਰੂ ਪਾਤਿਸ਼ਾਹ ਨੇ ਕਿਰਪਾ ਕੀਤੀ ਹੈ ਮੈਂ ਕੋਈ ਵਿਦਵਾਨ ਕਵੀ ਜਾਂ ਲੇਖਕ ਨਹੀਂ ਸਮਝਦਾ ਆਪਣੇ ਆਪ ਨੂੰ।
@shubhdeepsingh7046
@shubhdeepsingh7046 5 ай бұрын
@@GurjantSingh-dh1gp ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹ॥ ਮੈਂ ਤੁਹਾਡੇ ਕਹੇ ਅਨੁਸਾਰ, ਦੁਬਾਰਾ ਵੇਖਿਆ ਹੈ, ਹਜ਼ੂਰ ਸਾਹਿਬ ਵਾਲੀ ਬੀੜ ਤੇ ਪਟਨਾ ਸਾਹਿਬ ਵਾਲੀ ਬੀੜ, ਦੀਆਂ pdfs ਵਿੱਚੋਂ ਦੋਹਾਂ ਵਿਚ, 'ਦਹ ਲ਼ਕ਼' ਹੀ ਪਾਠ ਹੈ। "ਗੁਰਸਨਹਚਿਹਕਾਰੇਚਿਹਲਨਰ॥ਕਿਦਹਲ਼ਕ਼ਬਰਾਯਦਬਰੋਬੇਖ਼ਬਰ॥"
@shubhdeepsingh7046
@shubhdeepsingh7046 5 ай бұрын
ਤੁਸੀਂ ਜਰੂਰ ਗਿਆਨੀ ਪੰਡਿਤ ਨਰਾਇਣ ਸਿੰਘ ਮੁਜੰਗਾ ਵਾਲਿਆਂ ਦਾ ਟੀਕੇ ਵਿਚੋਂ ਵੇਖਿਆ ਹੋਵੇਗਾ, ਇਹ ਉਹਨਾਂ ਨੇ ਦਹ ਲਖ ਲਿਖਿਆ ਹੋਇਆ ਹੈ, ਪਰ ਸਾਰੀਆਂ ਇਤਿਹਾਸਕ ਬੀੜਾਂ ਵਿਚ ਲਕ ਪਾਠ ਹੀ ਹੈ।
@gurjantsingh1730
@gurjantsingh1730 5 ай бұрын
ਬਹੁਤ ਖੂਬਸੂਰਤ ਪੇਸ਼ਕਾਰੀ ਹੈ ਮੁਬਾਰਕਾਂ ਜੀ
@GurjantSingh-dh1gp
@GurjantSingh-dh1gp 5 ай бұрын
Waheguru Ji ka Khalsa, Waheguru Ji ki Fateh.
@GurpreetSingh-qi7zs
@GurpreetSingh-qi7zs 5 ай бұрын
Waheguru ji 🙏🙏
@hardeepcheema9645
@hardeepcheema9645 5 ай бұрын
Waheguru ji
@user-xg4nv8il5f
@user-xg4nv8il5f 5 ай бұрын
Waheguru ji 🙏
🌊Насколько Глубокий Океан ? #shorts
00:42
King jr
Рет қаралды 4,7 МЛН
Just try to use a cool gadget 😍
00:33
123 GO! SHORTS
Рет қаралды 77 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 59 МЛН
||CHAMKAUR GADHI TON BAAD||
3:17
NIRVAIR AKALI JATHA HYDERABAD
Рет қаралды 20 М.
🌊Насколько Глубокий Океан ? #shorts
00:42
King jr
Рет қаралды 4,7 МЛН