ਸ਼ੌਂਕੀ ਜੱਟ ਨੇ ਬਣਾਇਆ 5 ਲੱਖ ਵਿੱਚ ਖੇਤ ਵਾਲਾ ਕੋਠਾ ਦੇਖੋ ਸਿਰਾ ਕਰਾਤਾ

  Рет қаралды 142,594

Guri Gharangna

Guri Gharangna

Жыл бұрын

ਸ਼ੌਂਕੀ ਜੱਟ ਨੇ ਬਣਾਇਆ 5 ਲੱਖ ਵਿੱਚ FARM HOUSE ਦੇਖੋ ਸਿਰਾ ਕਰਾਤਾ#farmhouse
farm, punjab, punjabi farmhouse, khet, pind punjabi ,pind india, punjabi dogs punjabi house, jeep bullet, nature farm ghar, village india, farmhouse in india ,best farm in india, best farmhouse in punjab, places to visit in india best place to visit in india tourist attractions in india tourist places in punjab farmhouse in pakistan buffaloes in pakistan kabaddi punjab lifestyle punjabi life desi farm house village info

Пікірлер: 111
@jeetdevinder
@jeetdevinder Жыл бұрын
ਵਧੀਆ ਉਪਰਾਲਾ ਵੀਰ ਦਾ
@souravjawa1328
@souravjawa1328 Жыл бұрын
Bai bahut vadiya kothi mistri kaint artist👌🏽👌🏽
@Incredible1989
@Incredible1989 Жыл бұрын
ਬਾਈ ਜੀ ਦਾ ਗੰਨੇ ਦਾ ਜੂਸ ਦਾ ਬਹੁਤ ਸੌਹਣਾ ਕਾਰੋਬਾਰ ਆ।ਬਿਨਾਂ ਕਿਸੇ ਮਿਲਾਵਟ ਤੌਂ ਜੂਸ ਪੂਰੀ ਤਰਾਂ ਕੁਦਰਤੀ ਤਰੀਕੇ ਨਾਲ ਤਿਆਰ
@amritmaan6262
@amritmaan6262 Жыл бұрын
Bai da no send kreo ji koi sidhu sahab da
@kuldeepsinghbhati433
@kuldeepsinghbhati433 Жыл бұрын
Super se Uper se Upar
@GurmeetSingh-gz3fc
@GurmeetSingh-gz3fc Жыл бұрын
ਬਾਈ ਜੀ ਬਹੁਤ ਹੀ ਸੋਹਣਾ ਕਾਰਜ ਕਰ ਰਹੇ ਹੋ, ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਕਮਰੇ ਬਣਾਏ ਤੇ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਾਈ ਜੀ,
@deepanurpuri9363
@deepanurpuri9363 Жыл бұрын
Bai bhut sohna bnaea
@tigerisback324
@tigerisback324 Жыл бұрын
Boht vadia soch 22 di buisness da buisness virasat di virasat saambh layyi 22 ne log selfie lain Instagram reels banaon layyi rukkan ge te phir juice v pee ke jaan ge sabji v leke jaan ge
@user-qn2ei1fo8p
@user-qn2ei1fo8p Жыл бұрын
ਬਹੁਤ ਵਧੀਆ ਜਿਥੋਂ ਆਪਣੀ ਰੋਜ਼ੀ ਰੋਟੀ ਦੀ ਕਮਾਈ ਹੁੰਦੀ ਹੈ ਉਸ ਥਾਂ ਤੇ ਰਹਿਸੀ ਹਾਲ ਵਧੀਆ ਹੋਣਾ ਚਾਹੀਦਾ ਹੈ
@BhupinderSingh-xw9tt
@BhupinderSingh-xw9tt Жыл бұрын
ਬਹੁਤ ਵਧੀਆ ਉਪਰਾਲਾ ਹੈ ਇਸ ਵੀਰ ਦਾ ਵਾਹਿਗੁਰੂ ਜੀ ਤਰੱਕੀ ਬਖਸ਼ਣ ।
@daljitsingh-ho9fq
@daljitsingh-ho9fq Жыл бұрын
Waheguru good veer g
@butasinghdhirapattra4435
@butasinghdhirapattra4435 Жыл бұрын
ਇਸ ਵੀਰ ਨੇ ਅਪਣੀ ਔਰਗੈਨਿਕ ਸਬਜੀ ਦੀ ਮਸ਼ਹੁਰੀ ਤਾ ਕਰ ਲਈ। ਪਰ ਜਿਸ ਮਿਸਤਰੀ ਨੇ ਬਣਾਇਆ ਏ। ਉਸ ਬਾਰੇ ਬਾਈ ਨੇ ਪਤਰਕਾਰ ਦੇ ਕਹਿਣ ਤੇ ਵੀ ਦੱਸਿਆ ਨਹੀ।
@sjjshdjdh2861
@sjjshdjdh2861 Жыл бұрын
ਬੱਲੇ ਬੱਲੇ ਸੰਦੀਪ ਸਿੰਘ ਦਾਤੇਵਾਸ
@vishalsingh.official
@vishalsingh.official Жыл бұрын
Dil jit lia bai❤️❣️🌹
@kharbandasatish8755
@kharbandasatish8755 Жыл бұрын
ਦਰਵਾਜ਼ਾ ਬਹੁਤ ਸ਼ਾਨਦਾਰ ਹੈ
@kuldeepsidhu1149
@kuldeepsidhu1149 Жыл бұрын
Sirra 🙏🙏🙏
@rajinderarya751
@rajinderarya751 Жыл бұрын
ਚੰਗੀ ਸੋਚ 🙏
@babbarsher2065
@babbarsher2065 Ай бұрын
Fruit trees &. Medicinal Plants. &. Beal alia. Vegetables. Australian Teak & kali mirch. So. Income. Ho ve. 🇺🇸👍🏿🇨🇦
@LA-fr7fx
@LA-fr7fx Жыл бұрын
Beautiful 👍👍
@dilbagsinghsarwara205
@dilbagsinghsarwara205 Жыл бұрын
ਗੁਰੀ ਵੀਰ 15-20 ਲੱਖ ਦੀਆਂ ਕੋਠੀਆਂ ਵੀ ਵਿਖਾਇਆ ਕਰੋ ਧੰਨਵਾਦ 🙏
@gurigharangna
@gurigharangna Жыл бұрын
Jrur y g
@dassraviwadhwa4672
@dassraviwadhwa4672 Жыл бұрын
Bhaut vadhia sohna ate puratan look and health friendly food juice etc. Organic vegetables are best supplyment for health ...good veer ji..thanks
@amarjitpandherpandher4803
@amarjitpandherpandher4803 Жыл бұрын
ਕਿਸਾਨੀ ਆਉਂਣ ਵਾਲੇ ਸਮੇਂ ਵਿੱਚ ਜਿਉਂਦੀ ਤਾਂ ਰਹਿ ਸਕਦੀ ਹੈ ਜੇ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਾ ਚਲਾਉਣਗੇ ਜਿਵੇਂ ਇਹ ਵੀਰ ਨੇ ਇਹ ਕ ਕੀਤਾ ਹੈ । ਖੁਸ਼ ਰਹੋ ਭਰਾਵੋ । ਧੰਨਵਾਦ ।
@sukhpalsingh9458
@sukhpalsingh9458 Жыл бұрын
ਜੋ ਮਰਜੀ ਬਣਾਈ ਜਾਵੋ ਵੀਰਾਂ ਆਪਾ ਕਿਹੜਾ ਸਰਕਾਰ ਨੂੰ ਕੋਈ ਇਨਕਮ ਟੈਕਸ ਭਰਨਾ ਐ। ਬੱਸ ਇੱਕ ਨਾਅਰਾ ਮਾਰਨ ਦੀ ਲੋੜ ਹੈ ਕਿ ਅੰਨਦਾਤਾ ਕਰਜਈ ਐ। ਫਿਰ ਸੱਭ ਕੁਝ ਮੁਆਫ਼। ਮਜ਼ਦੂਰ ਜਮਾਤ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਵੇ ਕੋਈ ਨਹੀਂ ਸੁਣਦਾ ਇੱਥੇ। ਕਿਉਂ ਕੇ ਮੁੱਖ ਮੰਤਰੀ ਪੰਜਾਬ ਦਾ ਹਮੇਸ਼ਾ ਇੰਨਾ ਦਾ ਹੁੰਦਾ ਐ। ਫਿਰ ਇੰਨਾ ਦੀ ਹੀ ਸੁਣੂ।
@harisingh7759
@harisingh7759 Жыл бұрын
vadhiyaa
@happybhangu1865
@happybhangu1865 Жыл бұрын
end gal bat aw👌👌👍
@darshansingh667
@darshansingh667 Жыл бұрын
ਵੱਡਾ ਦਿਲ ਬਾਈ ਦਾ ਸ਼ਾਬਾਸ਼
@jaswinderjaswinder9101
@jaswinderjaswinder9101 Жыл бұрын
Bhut vadia kam aa veer ji da 👌👍🙏🏼❤
@sukhapurewal1632
@sukhapurewal1632 Жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਆਪਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਣਾ ਜ਼ਰੂਰੀ ਹੈ
@prabhdyalsingh4722
@prabhdyalsingh4722 Жыл бұрын
ਕਰੀਬ ਇੱਕ ਸਾਲ ਬਾਅਦ ਮੁਕੰਮਲ ਕਰਕੇ, ਫਿਰ ਵੀਡੀਓ ਬਣਾਇਓ। ਬਹੁਤ ਵਧੀਆ ਚੀਜ ਬਣ ਕੇ ਤਿਆਰ ਹੋਵੇਗੀ।
@harbanssingh8912
@harbanssingh8912 Жыл бұрын
Very nice👍
@rajjhamat3478
@rajjhamat3478 Жыл бұрын
Bhut vadiya soch bai de eda huni chahidi.
@harpreetSingh-og6dd
@harpreetSingh-og6dd Жыл бұрын
ਬਹੁਤ ਸੋਹਣਾ ਬਾਈ ..ਕਿਹੜੇ ਵੀਰਾਂ ਨੂੰ ਬੱਪੀਆਣਾ ਸੁਣ ਕੇ ਮੋਰ ਯਾਦ ਆਇਆ..??💗
@vishalsingh.official
@vishalsingh.official Жыл бұрын
🙌Ek no.bai ji👌👌
@jagjeetgill-qd6uu
@jagjeetgill-qd6uu Жыл бұрын
Ghant bro
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ ਜੀ
@parmviraujla3640
@parmviraujla3640 7 ай бұрын
Buht sohna ji🙏
@rajveermander3217
@rajveermander3217 Жыл бұрын
Wmk Ji Baba Ji Maharaj Ji Guru HarKrishan Ji Mata Ji Sabna Te Hamesha Meher Karna Ji
@uniquehouseplanning
@uniquehouseplanning Жыл бұрын
Very beautiful video
@SukhwinderSSidhu
@SukhwinderSSidhu Жыл бұрын
Very elegant 👌
@gillgill5670
@gillgill5670 Жыл бұрын
Very very nice 👌👍 Sir
@sanjusangwan7180
@sanjusangwan7180 Жыл бұрын
Nice Bhai Saab G
@kp_brar
@kp_brar Жыл бұрын
ਨਾ ਤਾਂ ਸਾਥੋ ਖੇਤ ਏਨੇ ਲੱਖ da ਕੋਠਾ ਬਣਦਾ na ਹੀ ਨਾਟਕ ਹੁੰਦਾ ਮੈਂ 3 ਕਿਲੇ wala jimedadar ha mere banawe V Fer vekhde tuhada channel
@kuldeepsinghbhati433
@kuldeepsinghbhati433 Жыл бұрын
Mera Dream Hoo Gyaaa hai mera
@jaspalkaur9146
@jaspalkaur9146 Жыл бұрын
Very Nice
@gurvirsingh2885
@gurvirsingh2885 8 күн бұрын
Good y
@prabhjot9460
@prabhjot9460 Жыл бұрын
V nice
@gurpreetsinghsidhu9861
@gurpreetsinghsidhu9861 Жыл бұрын
ਇਸੇ ਪਿੰਡ ਦੇ ਵੀਰ ਜੱਸੇ ਹੁਨੀ ਬਹੁਤ ਵਧੀਆ ਵੀਡੀਓ ਬਨੋਦੇ ਨੇ
@jagtarsinghdhillon2547
@jagtarsinghdhillon2547 Жыл бұрын
❤️❤️ nice thinking 👏
@gurdeepchahal4479
@gurdeepchahal4479 Жыл бұрын
Very nice
@balotooni2922
@balotooni2922 Жыл бұрын
Impressive
@rajuambo
@rajuambo Жыл бұрын
bht wadia lagya ji 🙏
@kumramit4485
@kumramit4485 Жыл бұрын
Bahut badiya video hai sir aap ki 🔥🔥🙏🙏🙏🙏
@gurigharangna
@gurigharangna Жыл бұрын
Thanks so much 🙏🏻
@jitenderpanwar9685
@jitenderpanwar9685 Жыл бұрын
Boht sunder
@gurpreetgill1371
@gurpreetgill1371 Жыл бұрын
Sandeep bha g very good g
@ajaibsingh6044
@ajaibsingh6044 Жыл бұрын
Nice
@yadwinderkang3131
@yadwinderkang3131 Жыл бұрын
Very good veer ji 🌹👍
@sikhtraveller8860
@sikhtraveller8860 Жыл бұрын
Total kharcha 5lac wow great salut
@amritpalsingh-jj4ib
@amritpalsingh-jj4ib Жыл бұрын
V good
@sukhjindersinghgill2230
@sukhjindersinghgill2230 Жыл бұрын
Gill..22👍❤️❤️❤️❤️👍
@yobanjashanjot
@yobanjashanjot Жыл бұрын
Good luck 👌👌
@formandeep2971
@formandeep2971 Жыл бұрын
Very nice ji
@BholaSingh-nn6lt
@BholaSingh-nn6lt Жыл бұрын
Good👍👍👍👍👍
@singhharwinder3690
@singhharwinder3690 Жыл бұрын
Good
@Passionofpunjab
@Passionofpunjab Жыл бұрын
👌👌👌
@Lakhsart
@Lakhsart Жыл бұрын
Good job
@daljeetsingh7552
@daljeetsingh7552 Жыл бұрын
ਬਹੁਤ ਵਧੀਅਾ।
@vedgodara7835
@vedgodara7835 Жыл бұрын
👍👍👍👍👍👍👌👌
@craftwithpreet2232
@craftwithpreet2232 Жыл бұрын
Very good 👌👌👌👌
@sandeepdeol8953
@sandeepdeol8953 Жыл бұрын
Sirraa
@sohanSingh-qm7lx
@sohanSingh-qm7lx Жыл бұрын
ਬਾਈਁ ਨੇ ਲੋਨ ਲੇ ਕੇ ਬਣਾ ਦਿੱਤਾ ਹੈ ਜਿਸ ਦਿਨ ਕਿਸਤਾਂ ਵਾਪਿਸੀ ਉਸ ਟਾਇਮ ਕਹਿਣਾ ਹੈ ਕਿ ਸਾਨੂੰ ਫਸਲ ਵਿੱਚ ਘਾਟਾ ਪੈ ਗਿਆ ਹੈ ਅਤੇ ਲੋਨ ਮਾਫ਼ ਕਰ ਦਿਓ
@sonysingh1799
@sonysingh1799 Жыл бұрын
Good veer
@inderjit748
@inderjit748 Жыл бұрын
MUNDA SADA GURI GHARANGNA JHOTA JATT BOHAT SIANA HO GEA CARRY ON PUTT ne HARMINDER SINGH SIDHU
@gurigharangna
@gurigharangna Жыл бұрын
Thanks u so much 🙏🏻
@didarsingh4603
@didarsingh4603 Жыл бұрын
Ram Ram Ram ok 22 ji
@HarvinderSingh-ke8iz
@HarvinderSingh-ke8iz Жыл бұрын
💕
@SainiBadwalUSA
@SainiBadwalUSA Жыл бұрын
Mehnat de kamai sada he rang liandi a.
@indiaindian1181
@indiaindian1181 Жыл бұрын
Kam te bhut vda a par sarkara nu fer khede a karja bhut a kissan te
@jagdeeprai5230
@jagdeeprai5230 Жыл бұрын
Veere main v apne pind is tarah da ghar banona main tuhanu aa k millongi
@mandeep.sushigureeki5072
@mandeep.sushigureeki5072 Жыл бұрын
पूरे तेआ वंदा
@meetmeet1233
@meetmeet1233 Жыл бұрын
SAT SRI AKAAL BAI G. Deepak dhillon de song Zamanat 2 ch kothi aa 22g.j ho sakda ta osdi video pao. DHANWAD..
@narajansingh959
@narajansingh959 Жыл бұрын
ਬਹੁਤ ਵਧੀਆ ਜੀ ਸ਼ੌਕ ਦਾ ਕੋਈ ਮੁੱਲ ਨੀ👌👌👌👌👌👌👌👌👌। ਪਰ ਕਈਆਂ ਦੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਜਾਇਦਾਦਾਂ ਨੇ ਪਰ ਫੇਰ ਵੀ ਨਾ ਖਾਣਾ ਚੱਜ ਦਾ ਨਾ ਹੀ ਕੱਪੜਾ ਨਾ ਹੀ ਕਦੀ 5/7 ਬੰਦੇ ਕੰਮ ਤੇ ਲਾਏ ਆਪ ਹੀ ਮਰਦੇ ਰਹਿੰਦੇ ਨੇ।ਕੀ ਕਰਨਗੇ ਪੈਸੇ ਦਾ ਇੱਥੇ ਹੀ ਰਹਿ ਜਾਣਾ। ਪਹਿਲਾਂ ਤਾਂ ਕੰਮ ਬਹੁਤ ਹੁੰਦੇ ਸੀ ਹੱਥਾਂ ਨਾਲ ਪਰ ਹੁਣ ਤੇ ਮਸ਼ਿਨਰੀ ਯੁੱਗ ਹੈ ਹੁਣ ਤਾਂ ਆਰਾਮ ਕਰਲੋ।😂😂😂😂😂😂😂😂
@ravinderkaur3905
@ravinderkaur3905 Жыл бұрын
Bhut sohna bnay he Mistri da pta ds devo usda nm ds devo je bnana chiye ta kine ku pase lvega ja lg jange
@sukhmailkaur5002
@sukhmailkaur5002 Жыл бұрын
Sukhpal do pind
@singhdandiwal4717
@singhdandiwal4717 Жыл бұрын
Ko
@GurjantSingh-nu6jo
@GurjantSingh-nu6jo Жыл бұрын
Bai slab ta ni adi video bno ehde bara
@user-tb6ej8pf5x
@user-tb6ej8pf5x Жыл бұрын
Andro ta dikhaya ni 😢.. ik room aa ja vdh ? Koi ds skda ?
@ZorawarSekhon
@ZorawarSekhon Жыл бұрын
Mereyy mamayea ne v eda he kita khet vala kotha chabarey vala he baneya peya ! Patandar $ kamrey banayi firde kheta ch v , oda motora ohna diya 5 aa total par ek te he chabarey vala 3 kamreya vala kotha payea hoyea , ohna de oda shoti jahi nawe style di kothi he lagdi rakhey othay bhaiye hoge aa
@gurigharangna
@gurigharangna Жыл бұрын
WhatsApp 9878006703 kreo y g
@gurdasgodara155
@gurdasgodara155 Жыл бұрын
ये ईंटे कौन सी है भाई,बिजली वाली बोलते है वो है के ।
@mandeep.sushigureeki5072
@mandeep.sushigureeki5072 Жыл бұрын
वालू रेत वाली
@JagjitSingh-gs2fz
@JagjitSingh-gs2fz Жыл бұрын
Brother please🙏 mistari da no send kario
@sukhpalsingh9458
@sukhpalsingh9458 Жыл бұрын
ਇਹ ਕਰਜਈ ਕਿਸਾਨ ਨੇ ਵਿਚਾਰੇ ਪੈਸਾ ਤਾਂ ਹੈ ਨੀ ਵਿਚਾਰਿਆਂ ਕੋਲ
@ramsingh8533
@ramsingh8533 Жыл бұрын
Bai da ph nmdr dsdo virji
@parmindersingh178
@parmindersingh178 Жыл бұрын
22g mistri da no send kro
@sukhwindersinghlela5465
@sukhwindersinghlela5465 Жыл бұрын
ਵੀਰ ਜੀ ਤੁਸੀਂ ਇਕ ਗਲਤੀ ਕਰਤੀ ਮੋਹਰੇ ਥਾਂ ਘਟ ਸਾਡੀਆਂ ਜੀ ਥਾਂ ਹੋਰ ਸੱਡਣੀ ਤਿ
@idhingra6360
@idhingra6360 Жыл бұрын
Bai ji bahut vadia uprala kitta tusi eh video bna k. Tuhanu benti aa Sandeep Bai ji da Mobile number v share krdo. Saukha ho jana ehna naal rabta krna.
@gurkiratsingh2205
@gurkiratsingh2205 Жыл бұрын
ਬਾਈ ਦਾ ਨੰਬਰ ਵੀ ਪਾ ਦੇਣਾ ਸੀ
@sikhtraveller8860
@sikhtraveller8860 Жыл бұрын
No deo ina
@sikhtraveller8860
@sikhtraveller8860 Жыл бұрын
No dedo bai da
@babashrichandjidesidawakha7616
@babashrichandjidesidawakha7616 Жыл бұрын
ਬਾਈ ਬਹੁਤ ਵਧੀਆ ਕੰਮ ਕੀਤਾ ਗੁਰੀ ਵੀਰੇ ਲੈਣਾ ਨਹੀਂ ਹੁੰਦੀਆਂ ਲਾਇਨਾਂ ਹੁੰਦੀਆਂ ਨੇ ਪੰਜਾਬੀ ਦਾ ਸਹੀ ਉਚਾਰਨ ਕਰਿਆ ਕਰੋ
@ss-pm6oj
@ss-pm6oj Жыл бұрын
ਬਾਈ ਜੀ ਹਰੇਕ ਸ਼ਬਦ ਇਲਾਕੇ ਦੇ ਹਿਸਾਬ ਨਾਲ ਊਚਾਰਨ ਵੱਖਰਾ ਹੋ ਜਾਂਦਾ। ਬਾਈ ਨੇ ਪੇਂਡੂ ਲਹਿਜੇ ਚ ਠੇਠਪੁਣਾ ਕੈਮ ਰੱਖਿਆ। ਕਿਸੇ ਵੀ ਬੌਲੀ ਦਾ ਠੇਠਪੁਣਾ ਖਤਮ ਹੋਣਾ ਦੂਜਾ ਈਸ਼ਾਰਾ ਹੂਦਾ ਬੌਲੀ ਖਤਮ ਹੋਣ ਦਾ, ਪਹਿਲਾ ਈਸ਼ਾਰਾ ਓਸ ਦੇ ਲੋਕ ਅਖਾਣ / ਮੁਹਾਵਰੇ ਖ਼ਤਮ ਹੋਣਾ।
@vaddazaildar
@vaddazaildar 3 ай бұрын
ਲਾਇਨ ਅੰਗਰੇਜੀ ਭਾਸ਼ਾ ਦਾ ਸ਼ਬਦ ਹੈ , ਪੰਜਾਬੀ ਚ ਲਕੀਰ ਹੁੰਦਾ
@JagroopSingh-no7xy
@JagroopSingh-no7xy Жыл бұрын
ਫਿਰ ਇਸ ਨੇ ਫਾਹਾ ਲੈ ਲੈਣਾ ਕਿ ਜੱਟ ਕਰਜ਼ਦਾਰ ਹੋ ਗਿਆ
@ARJAN.DHILLON.FANS.
@ARJAN.DHILLON.FANS. Жыл бұрын
Sare tere vrge ghuse thodi hunde a
@gaganmassoun6357
@gaganmassoun6357 Жыл бұрын
Y number deyi
@NirmalSingh-xv7oe
@NirmalSingh-xv7oe Жыл бұрын
Very nice
@samarjeetsidhu6781
@samarjeetsidhu6781 Жыл бұрын
Good y
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Iron Chin ✅ Isaih made this look too easy
00:13
Power Slap
Рет қаралды 36 МЛН
Rajbana Canal Rest House ||Built by British Government in 1938 ||
5:30
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН