Avtar Singh Tari ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹੀਦੀ(ਕਵਿਤਾ)

  Рет қаралды 96,565

baldev752

baldev752

10 жыл бұрын

ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦੇ ,ਮਾਤਾ ਗੁਜਰੀ ਜੀ ਤੇ ਅਨੇਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ ਦੀ ਯਾਦ ਵਿੱਚ ੨੬ ਦਸੰਬਰ , ੨੦੧੩ ਨੂੰ ਕਨੇਡਾ ਦੇ ਵੈਨਕੂਵਰ ਸ਼ਹਿਰ ਵਿਖੇ ਇਕ ਯਾਦਗਾਰੀ ਸਮਾਗਮ ਕੀਤਾ ਗਿਆ।ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਜਸਵੀਰ ਸਿੰਘ , ਭਾਈ ਹਰਜਿੰਦਰ ਸਿੰਘ ਸਭਰਾ , ਭਾਈ ਸ਼ਿਵਤੇਗ ਸਿੰਘ ਅਤੇ ਗੁਰਮੀਤ ਸਿੰਘ ਬਰਸਾਲ ਪਹੁੰਚੇ ।

Пікірлер: 121
@ParamjitKaur-gv8ko
@ParamjitKaur-gv8ko 5 жыл бұрын
ਵਾਹਿਗੁਰੂ ਜੀ ਭਾਈ ਅਵਤਾਰ ਸਿੰਘ ਜੀ ਇਸੇ ਤਰਾਂ ਸੇਵਾ ਕਰਦੇ ਰਹਿਣ ਅਸੀਂ ਬੇਅੰਤ ਰਿਣੀ ਹਾਂ
@kingofhackers6214
@kingofhackers6214 3 жыл бұрын
ਧੰਨ ਧੰਨ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਆਪ ਜੀ ਦਾ ਨਾਦੀ ਪੁੱਤਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rommygurm9488
@rommygurm9488 6 ай бұрын
Eh kavita rehndi Dunia taak Rahu Waheguru Ji
@kiratmehrok3980
@kiratmehrok3980 6 ай бұрын
ਜਿੰਨੀ ਵਧੀਆ ਰਚਨਾਂ ਸਫ਼ਰੀ ਜੀ ਦੀ ਉਨੀਂ ਹੀ ਵਧੀਆ ਢੰਗ ਨਾਲ ਗਾਈ ਹੈ ਭਾਈ ਅਵਤਾਰ ਸਿੰਘ ਤਾਰੀ ਜੀ ਨੇ ਬਾਕਮਾਲ ਰਚਨਾ
@jasvirsinghchakar416
@jasvirsinghchakar416 5 жыл бұрын
ਧੰਨ ਦਸਮੇਸ਼ ਪਿਤਾ ਜੀ, ਬਹੁਤ ਬਹੁਤ ਪਿਆਰ 'ਚ ਭਿੱਜ ਕੇ ਅਵਤਾਰ ਸਿੰਘ ਜੀ ਨੇ ਗਾਇਆ ਹੈ।ਭਾਈ ਸਾਹਿਬ ਜੀ ਮਹਾਰਾਜ ਜੀ ਆਪ ਜੀਆ ਨੂੰ ਹੋਰ ਚੜੵਦੀਆਂ ਕਲਾਂ ਬਖਸਿਸ ਕਰਨ।💖🙌💖💞🙌
@GurpreetKaur-yq2fk
@GurpreetKaur-yq2fk 3 жыл бұрын
ਧੰਨ ਦਸ਼ਮੇਸ਼ ਪਿਤਾ ਵਾਰ ਵਾਰ ਸਿਜਦਾ। ਬਾ ਕਮਾਲ ਰਚਨਾ ਤੇ ਗਾੲਿਕੀ ਨੂੰ ਸਲਾਮ
@luckychawla1192
@luckychawla1192 2 жыл бұрын
ਬਾਕਮਾਲ ਕਲਮ ਉਸਤੋਂ ਵੀ ਬਾਕਮਾਲ ਆਵਾਜ਼!ਦਸ਼ਮੇਸ਼ ਪਿਤਾ ਨੇ ਭਾਈ ਸਾਹਿਬ ਸਾਹਿਬ ਤੇ ਬਹੁਤ ਬਖਸ਼ਿਸ਼ ਕੀਤੀ ਹੈ!
@avijeetsingh3031
@avijeetsingh3031 4 жыл бұрын
ਚਰਨ ਸਿੰਘ ਸਫਰੀ ਜੀ ਨੇ ਇਕ ਵਾਰ ਕਿਹਾ ਸੀ ਕਿ ਇਹ ਕਵਿਤਾ ਲਿਖੀ ਨੂੰ ੩੦ ਸਾਲ ਹੋ ਗਏ ਨੇ ਮੈ ਤਾਂ ਨਹੀਂ ਹੋਣਾ ਪਰ ਇਹ ਕਵਿਤਾ ੩੦੦ ਸਾਲ ਰਹੇਗੀ
@RajbirSingh-ej5wz
@RajbirSingh-ej5wz Жыл бұрын
ਬਹੁਤ ਹੀ ਸੁੰਦਰ ਵਿਚਾਰ ਧਾਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ
@ManjeetSingh-co5jq
@ManjeetSingh-co5jq 2 жыл бұрын
Wah tari ji Waheguru ji da Khalsa waheguru ji di fatah 🙏🏻🙏🏻
@ManjitSingh-mn9qu
@ManjitSingh-mn9qu Жыл бұрын
ਸਫਰੀ ਸਾਹਿਬ ਨਹੀਂ ਇੱਥੇ ਪਰ ਉਨ੍ਹਾਂ ਦੀ ਰਚਨਾ ਫਿਜ਼ਾ ਗੂੰਜਦੀ ਰਹੇਗੀ। ਸਰਦਾਰ ਅਵਤਾਰ ਸਿੰਘ ਤਾਰੀ ਜੀ ਨੇ ਹੁੱਬ ਕੇ ਤਰੰਨਮ ਵਿੱਚ ਪੇਸ਼ ਕੀਤੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@thanthanbabashrichandjimah2331
@thanthanbabashrichandjimah2331 3 жыл бұрын
Mari sabh to jada favourite kavishri jini waari sunda aa dill andro Ronda aa ak ak bol crore to vi utaa aaa bashkimti kavishri te awaj wehaguru ji mehar rakhan
@kuljitjusingh5299
@kuljitjusingh5299 6 жыл бұрын
ਬਹੁਤ ਖੂਬ ਅਵਤਾਰ ਸਿੰਘ ਤਾਰੀ ਜੀ ਦੀ ਕਵਿਤਾ ।
@PartapSingh-NewsConnect
@PartapSingh-NewsConnect 2 жыл бұрын
ਇਹ ਕਵਿਤਾ ਚਰਨ ਸਿੰਘ ਸਫ਼ਰੀ ਜੀ ਦੀ ਹੈ
@singhsandhu8651
@singhsandhu8651 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸਾਹਿਬਜਾਦੇ ਜੀ ਸ਼ੁਕਰਾਨਾ ਸਿੱਖ ਧਰਮ ਲਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harinderpalsingh4401
@harinderpalsingh4401 6 жыл бұрын
ਐ ਸ਼ਹਿਨਸ਼ਾਹ ਕੱਲ੍ਹਗੀਧਰ ਤੁਹਾਂਡੇ ਸੁਆਸ ਗੁਨਾਹਾਂ ਗਾਰਾਂ ਦੀ ਦੁਨੀਆ ਚ ਵੀ ਵੱਸਦੇ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ੧ਓ ੧ਓ ੧ਓ ੧ਓ ੧ਓ ੧ਓ ।
@sukhrajsingh6119
@sukhrajsingh6119 2 жыл бұрын
ਧੰਨ ਦਸ਼ਮੇਸ਼ ਪਿਤਾ ਧੰਨ ਤੁਹਾਡੀ ਸਿੱਖੀ
@Sukhwindersingh-nr6so
@Sukhwindersingh-nr6so 6 ай бұрын
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@MS-vb6sy
@MS-vb6sy 6 жыл бұрын
Truly great voice and the way this is narrated, brings everything live Infront of eyes.DHAN GURU SAHIB JI Te DHAN Aapji de SIKH.
@harchandsingh1277
@harchandsingh1277 6 ай бұрын
ਧੰਨਵਾਦ ਜੀ ਵਾਹਿਗੁਰੂ ਜੀ
@iqbalsinghkalsiraj22g92
@iqbalsinghkalsiraj22g92 Жыл бұрын
Dhan Guru Dashmesh Pita Ji
@dimagkhageya
@dimagkhageya 11 ай бұрын
Waheguru dhan dhan Sri Guru Gobind Singh ji Maharaaj!
@jasvirkaurbadesha9428
@jasvirkaurbadesha9428 5 жыл бұрын
Speechless....
@mahinderpaldhingra3688
@mahinderpaldhingra3688 4 жыл бұрын
Waheguru ji
@jaswantkaur2431
@jaswantkaur2431 2 жыл бұрын
Waheguru ji ka khalsa waheguru ji ki fateh🙏🌹🌹🌹🌹🌹❤️
@sukhrajsingh912
@sukhrajsingh912 3 жыл бұрын
Waheguru g da khalsa waheguru g de fateh
@ManjitSingh-ny4sc
@ManjitSingh-ny4sc Жыл бұрын
Waheguru ji ka khalsa waheguru ji ki fateh
@gurjeetjatana3522
@gurjeetjatana3522 Жыл бұрын
Sahib sri Guru Gobind singh ji Waheguru ji Waheguru ji Waheguru ji
@JaswantSingh-tp6ms
@JaswantSingh-tp6ms 2 жыл бұрын
ਸੑ. ਸਾਹਿਬ ਵਾਹਿਗੁਰੂ ਤੁਹਾਨੂੰ ਏਸ ਕਲਾ ਦੀ ਹੋਰ ਬਖਸ਼ਿਸ਼ ਕਰਨ।
@tajindersingh6977
@tajindersingh6977 4 жыл бұрын
Wehaguru g
@SukhaSingh-bq6zi
@SukhaSingh-bq6zi 7 ай бұрын
ਬਹੁਤ ਵਧੀਆ ਹੈ ਕਵੀ ਸਾਹਿਬ ਜੀ
@majhawalasardar5000
@majhawalasardar5000 Жыл бұрын
Bhut he vdyaa g waha guru chardi klaa rekhaaa
@karnailsingh9893
@karnailsingh9893 6 жыл бұрын
writer tan kmal kiti pr ba kmal awaz diti bhai saab ne jeo ji...
@harminderkhabra769
@harminderkhabra769 3 жыл бұрын
Dhan dhan dasmesh pita
@Nature47960
@Nature47960 Жыл бұрын
Bhut pyaaari avaaaz e
@prabhnoorkaur3442
@prabhnoorkaur3442 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🙏
@Sukhwindersingh-nr6so
@Sukhwindersingh-nr6so 6 ай бұрын
🙏🙏🙏❤️❤️ ਧੰਨ ਧੰਨ ਸਿੱਖੀ 🙏🙏
@satnamsinghvirk4572
@satnamsinghvirk4572 Жыл бұрын
Very nice Waheguru ji kirpa Karan ji kavi viran te,very sweet voice
@nitinpreetkaur8121
@nitinpreetkaur8121 4 жыл бұрын
Kot kot prnaam g.bhut varaig myi kvitaa .ankha nmm ho gayiaa g .....
@KuldeepSingh-yl8sn
@KuldeepSingh-yl8sn 7 жыл бұрын
dhan Guru gobind singh ji
@nitinpreetkaur8121
@nitinpreetkaur8121 4 жыл бұрын
Dhn dhn guru gobind singh g ..dhn dhn chaaar ahibjade .veheguru vehgur veheguru...bhut hi piyaari aavaaj veer g.veheguru chrdi klaaan bkhsan g...
@dasuyasafri
@dasuyasafri 7 жыл бұрын
ISS KAVITA DY WRITTER NY S. CHARAN SINGH SAFRI JISS NU AVTAR SINGH TARRI JI APNI AWAZ DITTI HAI BAHUT KHOOB HAI JI ISS POEM NU LIKE KARAN WAKI SAMUUH SAAD SANGAT JI DA KOTAN KOT DHANWAD JI SUKHJIVEN SINGH SAFRI S/O S.CHARAN SINGH SAFRI 09815440453
@gsbasra2584
@gsbasra2584 4 жыл бұрын
Bahut hi Sundar awaaj hai ji is to sundar tarike naal ni gaayi ja sakdi eh Kavita...🙏🙏🙏
@kawaljitsinghbhatia5118
@kawaljitsinghbhatia5118 Жыл бұрын
very very mithi awaz he ji gbu
@KSMAKHAN
@KSMAKHAN 5 жыл бұрын
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗ ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗ ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗ THIS IS A GREAT MAN WHO CHOSES SINGING ABOUT " SHIRI GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!! ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗ ''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗ 🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
@mithusingh3536
@mithusingh3536 5 жыл бұрын
Waheguru Waheguru 100 vaar Waheguru
@tursingh3600
@tursingh3600 2 жыл бұрын
Waheguru g
@satwantsingh8943
@satwantsingh8943 3 жыл бұрын
ਵਾਹਿਗੁਰੂ ਜੀ।।🙏🙏
@kaurghulianni7249
@kaurghulianni7249 5 жыл бұрын
Heart toching
@DarshanSingh-pz4hu
@DarshanSingh-pz4hu 5 жыл бұрын
Dhan kalgidhar patshah.Waheguru . Waheguru .Waheguru. Waheguru
@dimagkhageya
@dimagkhageya 11 ай бұрын
Waheguru
@user-jn2ge8ot8c
@user-jn2ge8ot8c Жыл бұрын
👏👏👏👏🌹💐
@BittuSingh-ug2vw
@BittuSingh-ug2vw 4 жыл бұрын
Dhan Dhan wahiguru ji
@uttamsingh9709
@uttamsingh9709 Жыл бұрын
🙏🙏🙏🙏
@reetkaur6472
@reetkaur6472 Жыл бұрын
🙏🙏
@raghbiraujla4177
@raghbiraujla4177 2 жыл бұрын
Waheguru ji😇😥🙏🏻🙏🏻🙏🏻🙏🏻
@beantsingh9208
@beantsingh9208 9 жыл бұрын
No body in the entire universe can or could equal sahibe- kamaal Sri Guru Gobind Singh ji all spheres including bravery , erudition mercy. What makes him stand out in the world was his sacrifice for the cause of righteousness. No father can send his sons in the battlefield the way Sri Guru Gobind singh ji did.
@NINJAGAMERS2.0
@NINJAGAMERS2.0 6 ай бұрын
❤❤nice 👍
@gsdhadi6277
@gsdhadi6277 9 жыл бұрын
lyric : charan singh safri ਲੇਖਕ: ਚਰਨ ਸਿੰਘ ਸਫਰੀ
@HARPALSINGH-mk4lc
@HARPALSINGH-mk4lc 7 жыл бұрын
GS Dhadi
@sukhmeetsinghnihungsinghsu2815
@sukhmeetsinghnihungsinghsu2815 7 жыл бұрын
GS Dhadi Kavisher
@ajitsingh-cq9px
@ajitsingh-cq9px 6 жыл бұрын
AJEET
@gurdevgrewal7553
@gurdevgrewal7553 3 жыл бұрын
Wehguru wehguru 🙏🙏🇨🇦
@assingh4137
@assingh4137 4 жыл бұрын
Avtar singh tari heerhe ne sikh kom de
@singhraman4039
@singhraman4039 4 жыл бұрын
ਬਹੁਤ ਵਧੀਅਾਾਾਾਾਾਾਾਾਾਾਾਾਾਾਾ
@RajveerSingh-dp9yh
@RajveerSingh-dp9yh 3 жыл бұрын
Dhn dhn mere dasam pita g.. Tere ahsaan da karj nhi utaar skde weheguruuu... G
@musicking5973
@musicking5973 Жыл бұрын
Dhan Guru Gobind singh ji Maharaj Waheguru ji
@gurdeepsingh-rx3ye
@gurdeepsingh-rx3ye 2 жыл бұрын
ਵਾਹ ਜੀ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
@KuldeepSingh-xo1ey
@KuldeepSingh-xo1ey 7 жыл бұрын
ਇਹੋ ਜਿਹੇ ਰਹਿਬਰ ਨੂਂੰ ਭੁਲਾਉਣ ਵਾਲੀ ਕੌਮ ? ਕੌਮ ਨੂਂੰ ਅਹਿਸਾਨਫ਼ਰਾਮੋਸ਼ ਨਾ ਆਖੀਏ ਤਾਂ ਹੋਰ ਕੀ ਕਹੀਏ
@thepunjabtidings4523
@thepunjabtidings4523 5 жыл бұрын
ਸਹੀ ਗੱਲ ਆ ਸਿੰਘ ਸਾਬ ਜੀ
@yadwindersinghbrar1012
@yadwindersinghbrar1012 4 жыл бұрын
@@thepunjabtidings4523 ⁸888
@gurdeepkaur9619
@gurdeepkaur9619 3 жыл бұрын
Waheguru ji da khalsa waheguru ji di fatah..🙏🙏🙏🙏🙏🙏🙏🙏🙏🙏🙏🙏🙏🙏🙏🙏
@kulbirkaur653
@kulbirkaur653 6 жыл бұрын
Bohat khoob ji
@gaganwaraich9293
@gaganwaraich9293 5 жыл бұрын
Very nice amotion kar ditta Jio😥
@bhagwantsinghbhagwant2418
@bhagwantsinghbhagwant2418 4 жыл бұрын
Wehguru
@jasbirkaur5833
@jasbirkaur5833 7 жыл бұрын
very nyc poetry
@sanjhavirsa1
@sanjhavirsa1 9 жыл бұрын
dhan kalgidhar patshah ji
@sukihough298
@sukihough298 6 жыл бұрын
v
@sukihough298
@sukihough298 6 жыл бұрын
very nice
@sukihough298
@sukihough298 6 жыл бұрын
very nice
@kamaljitsingh8543
@kamaljitsingh8543 Жыл бұрын
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏 ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗ ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗ 🙏 ਧੰਨ ☬ ਧੰਨ ਗੁਰ ਮਾਤਾ 🙏 ਗੁਜਰੀ ਜੀਓ, ਜੀਹਦਾ ! ੴਰੱਬ ਦੇ ☝ ਬਰੋਬਰ ਨਾਂ ‼ 🙏 ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 🌹 ਮਾਂ❗ 🙏 ਹਿੰਦ 🇮🇳 ਦੀ ਚਾਦਰ, ਤਿਲਕ ਜੰਵੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥ ''ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ ‼ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲਿਆ ਧਰ, ਪਈਏ ਧਰਮ ਨ ਛੋੜੀਐ ! ਜ਼ਮੀਰ ਦੀ ਅਜ਼ਾਦੀ ਅਤੇ ਇਨਸਾਨੀ ਹੱਕਾਂ ਦੇ ਰਖਵਾਲੇ ਨੌਵੇਂ ਪਾਤਿਸ਼ਾਹ ਜੀ ਧੰਨ☬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 👏ਜੀਓ❗🙏 ਸਾਹਿਬ-ਏ-ਕਮਾਲ, ਖ਼ਾਲਸਾ ਪੰਥ ਦੇ ਸਿਰਜਣਹਾਰ ਮਹਾਨ ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਬਾਜਾਂ ਵਾਲੇ ਸੰਤ ਸਿਪਾਹੀ ਧੰਨ ☬ ਧੰਨ ਸ੍ਰੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਜੀਓ ਦੇ ਤੁੱਲ, ਦੁਨੀਆਂ ਤੇ ਕੋਈ ਹੋਇਆ ਨਾ ! 🙏 *ਚਾਰ ਸਪੁੱਤਰ* ਜਿਨ੍ਹਾਂ ਵਤਨਾਂ ਤੋਂ ਵਾਰੇ ਇੱਕ ਵੀ *ਲਾਲ ਲਕੋਇਆ ਨਾ ‼ ਜਿਸਦੇ ☬ਖੰਡੇ, ਅਤੇ 'ਤੇਗ਼' ⚔ ਦੀ ਧਾਰ ਦੇ ਅੱਗੇ ਜ਼ਾਲਮ ਕੋਈ ਖ਼ਲੋਇਆ ਨਾ❗ ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ, ਤੇ ਬਲਿਕਾਰ, ਵੀ ਆਏ ! ''ਧਰਮ ਕਰਮ'' ਦਾ ਬੀਜ਼ ਕਿਸੇ ਨੇ ਸਤਿਗੁਰ ਜੀਓ ਦੇ ਬਾਝੋਂ ਬੋਇਆ ਨਾ❗ 🙏 ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ‼ ਚਾਰੇ ਸਾਹਿਬਜ਼ਾਦਿਆਂ ਜੀਓ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਇਕ ਦਿਲ ਕੰਬਾਊ ਖ਼ੌਫ਼ਨਾਕ ਪਾਪ ਦਾ ਸਾਕਾ ਹੈ ! ਇੱਕ ਪਾਸੇ ਇਹੋ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਅਤੇ ਦੂਜੇ ਪਾਸੇ ਸਾਹਿਬਜ਼ਾਦਿਆਂ ਜੀਓ ! ਦੇ ਅੰਦਰ ਜੂਝ ਕੇ ਮਰਨ ਅਤੇ ਸਿੱਖੀ ਸਿਦਕ ਦੇ ਹੋਂਦ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ ! ''22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (13 ਸਾਲ) ਜੀਓ ਨੇ ! ਗੜ੍ਹੀ ਚਮਕੌਰ ਸਾਹਿਬ, ਜੀਓ ਵਿਖੇ *40 ਸਿੰਘਾਂ ਦੇ ਜਥੇ ਸਮੇਤ ! 10 ਲੱਖ ਮੁਗਲਾਂ ਦੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ’ ਅਖੀਰ ਜੰਗ ਦੇ ਵਿੱਚ ਮੁਗਲਾਂ ਦੀ ਫੌਜ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਜਾਮ ਪੀ ਗਏ ! 🙏 ਦੋਵੇਂ ਛੋਟੇ ਸਾਹਿਬਜ਼ਾਦੇ ! ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀਓ ਨੂੰ 26 ਦਿਸੰਬਰ ਸੰਨ 1704 ਨੂੰ ❗ ਮੁਗਲ ਸਾਮਰਾਜ ਦੇ ਸੂਬਾ ਸਰਹੰਦ ਦੇ ਨਵਾਬ ਪਾਪੀ ਵਜ਼ੀਰ ਖਾਨ, ਵਜ਼ੀਦੇ ਨੇ ਜ਼ਾਲਮਾਨਾ ਹੁਕਮ ਦੇਕੇ ਸਾਹਿਬਜ਼ਾਦਿਆਂ ਜੀਓ ਨੂੰ ਜੀਉਂਦੇ ਜੀਅ ਨੀਹਾਂ ਦੇ ਵਿੱਚ ਚਿਣਵਾ ਦਿੱਤਾ ‼ ਉਸ ਸਮੇਂ ਸਾਹਿਬਜ਼ਾਦਿਆਂ ਜੀਓ ਦੀ ਉਮਰ ਕ੍ਰਮਵਾਰ 8 ਅਤੇ 6 ਸਾਲਾਂ ਦੀ ਹੀ ਸੀ ! ਜ਼ਾਬਰ ਸਰਕਾਰਾਂ ਦੇ ਜ਼ਾਲਮਾਨਾ ਹੁਕਮਾਂ ਦੇ ਜ਼ੁਲਮ ਨਾਲੋਂ ❗ ਸਿੱਖੀ ☬ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਮਹਾਨ *ਚਾਰ ਸਾਹਿਬਜ਼ਾਦੇ* ਅਤੇ ਮਹਾਨ 40 ਮੁਕਤੇ ਯੋਧਿਆਂ ਜੀਓ ਦੇ ਸਿਦਕ ਦੀ ⚔ ਫ਼ਤਹਿ ਹੋਈ ਏ ਜੀਓ ! ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇 ਝੁਕਦਾ ਹੈ ਅਤੇ ਝੁਕਦਾ ਰਹੇਗਾ 👏 ਜੀਓ❗ ਅਸੀਂ ਸਦਾ ਹੀ ਇਨ੍ਹਾਂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਉੱਤੇ ਮਾਣ ਕਰਦੇ ਹਾਂ ਅਤੇ ਕਰਦੇ ਰਹਾਂਗੇ ਜੀਓ ! ਸਾਡਾ ਰੋਮ-ਰੋਮ ਸਦਾ ਦੇ ਲਈ ਮਹਾਨ ਸਿੰਘਾਂ ਸੂਰਮਿਆਂ ‼ ਦਾ ਰਿਣੀ ਹੈ ਅਤੇ ਰਿਣੀ ਹੀ ਰਹੇਗਾ 👏ਜੀਓ ! 🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗ ⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼ ⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳ ੴ☬ ☝ ⛳ ⚔ ⛳ ☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸
@calirifles
@calirifles 3 жыл бұрын
Big fan from 2008
@singhart562
@singhart562 3 жыл бұрын
🙏🏼🙏🏼
@pammakainth5563
@pammakainth5563 5 жыл бұрын
Bht hiii wadea awaj nl bhayan kita g
@rohtashsingh254
@rohtashsingh254 6 жыл бұрын
rulaoge.ji.wahegru ji ki father ji
@Ashokkumar-jh8qf
@Ashokkumar-jh8qf 3 жыл бұрын
The poem was written by S. Charn Singh Safri ji
@singhsukhdevsukhdevsingh1192
@singhsukhdevsukhdevsingh1192 6 жыл бұрын
dhann teri sikhi
@dhadimanbirsinghpahuwind5889
@dhadimanbirsinghpahuwind5889 5 жыл бұрын
ਸਪੀਚ ਲੈੱਸ
@JaswantSingh-tp6ms
@JaswantSingh-tp6ms Жыл бұрын
ਪਰ ਖਾਲਸਾ ਜੀ ਅੱਜ ਦੇ ਵਕਤ ਵਿੱਚ ਸਿੱਖ ਕੌਮ ਨੇ ੧੦ ਵੇ ਪਾਤਸ਼ਾਹ ਦੀਆ ਕੁਰਬਾਨੀਆ ਨੂੰ ਵਿਸਾਰ ਦਿੱਤਾ ਹੈ। ਏਸ ਵਾਰੇ ਕੌਮ ਨੂੰ ਸੋਚਣਾ ਪਵੇਗਾ।
@nanaksahejyogvlogs9889
@nanaksahejyogvlogs9889 3 жыл бұрын
ਧੰਨਵਾਦ ਧੰਨਵਾਦ ਧੰਨਵਾਦ ਜੀਓ ਵੱਲੋਂ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲਾ ਬਠਿੰਡਾ ਦੇਸ਼ ਪੰਜਾਬ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਅੰਸ਼ ਵੰਸ਼ ਮਾਈ ਦੇਸਾਂ 09362300005 ਬਹੁਤ ਹੀ ਬੈਰਾਗਮਈ ਕਵਿਤਾ ਵਾਹ ਜੀ ਵਾਹ ਕਿਆ ਬਾਤ ਹੈ ਭਾਈ ਸਾਹਿਬ ਜੀ,,,,,,,,
@mharajgmharajg6429
@mharajgmharajg6429 4 жыл бұрын
kzfaq.info/get/bejne/Z6p_otiXz5rRiI0.html A vi sun ke vekho g ...kmaal di kavita hy guru Gobind Singh Ji baare
@yogasidhu5397
@yogasidhu5397 10 жыл бұрын
Bhai sahib appna future kioo karb karda ho ak din die hona ha
@MSINGH-pu2xi
@MSINGH-pu2xi 8 жыл бұрын
your comments does not make sense
@MSINGH-pu2xi
@MSINGH-pu2xi 8 жыл бұрын
your comments does not make sense
@balsingh4504
@balsingh4504 7 жыл бұрын
M SINGH
@balsingh4504
@balsingh4504 7 жыл бұрын
sadam hesan m
@mr.gurinderfischersfritzef6511
@mr.gurinderfischersfritzef6511 2 жыл бұрын
@EnduringFreedom
@ManjitSingh-ny4sc
@ManjitSingh-ny4sc Жыл бұрын
Waheguru ji ka khalsa Waheguru ji ki fateh
@jagdishkaur7870
@jagdishkaur7870 2 жыл бұрын
Waheguru ji
@GurnamSingh-ch9no
@GurnamSingh-ch9no 3 жыл бұрын
Waheguru ji da khalsa waheguru ji Di fateh
@arshkaur6872
@arshkaur6872 3 жыл бұрын
Waheguru
@Jagdishsingh68j
@Jagdishsingh68j 4 жыл бұрын
Waheguru ji🙏🙏🙏🙏
@parmjitsidhu7081
@parmjitsidhu7081 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@KSMAKHAN
@KSMAKHAN 6 жыл бұрын
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗ ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗ ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗ THIS IS A GREAT MAN WHO CHOSES To SINGING ABOUT " SHIRI ''GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!! ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗ ''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗ 🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
@jagdishkaur7870
@jagdishkaur7870 2 жыл бұрын
Waheguru ji
@gurjeetjatana3522
@gurjeetjatana3522 Жыл бұрын
Waheguru ji
@manjeetdeep2154
@manjeetdeep2154 Жыл бұрын
Waheguru ji
@BalwinderSingh-eo6nx
@BalwinderSingh-eo6nx 2 жыл бұрын
Waheguru ji
@GurmeetSingh-iq6gv
@GurmeetSingh-iq6gv 2 жыл бұрын
Waheguru Waheguru
@gurdeepkaur9619
@gurdeepkaur9619 3 жыл бұрын
Waheguru ji🙏🙏🙏🙏🙏🙏🙏
@kiranbhagat9167
@kiranbhagat9167 3 жыл бұрын
Waheguru ji 🙏🙏
@mahinderpaldhingra3688
@mahinderpaldhingra3688 2 жыл бұрын
Waheguru ji
@rajvirsingh5299
@rajvirsingh5299 5 жыл бұрын
Waheguru ji
@GurwinderSingh-se2ft
@GurwinderSingh-se2ft 5 жыл бұрын
Waheguru ji
The day of the sea 🌊 🤣❤️ #demariki
00:22
Demariki
Рет қаралды 100 МЛН
Final muy increíble 😱
00:46
Juan De Dios Pantoja 2
Рет қаралды 45 МЛН
1 or 2?🐄
00:12
Kan Andrey
Рет қаралды 36 МЛН
badlan chon bijli jhmakke si gi mardi .....
17:20
Manjit singh gill
Рет қаралды 54 М.
AVTAR SINGH TAARI
13:51
AMRIT VARKHA KAVI DARBAR
Рет қаралды 8 М.
Chaman Hargobidpuri vol-1
9:17
SANJA VIRSA
Рет қаралды 49 М.
Bhai Lal Ji (Nankana Sahib) - Gobind Milan Ki Eh Teri Bariya
44:09
Kirtan Sewa
Рет қаралды 417 М.
KAVI AVTAR SINGH TARI | KAVI DARBAR | PAONTA SAHIB
14:48
SIKH Parchar Channel
Рет қаралды 22 М.
Chaman Hargobindpuri Ji | NEW KAVITA
44:33
Harjinder color lab
Рет қаралды 40 М.
The day of the sea 🌊 🤣❤️ #demariki
00:22
Demariki
Рет қаралды 100 МЛН