ਬਾਬਾ ਬੀਰ ਸਿੰਘ ਜੀ ਨੌਰੰਗਬਾਦ ਦੀ ਸ਼ਹੀਦੀ ਦਾਸਤਾਨ! ਜਦੋਂ ਸਿੱਖ ਸਿੱਖਾਂ ਦੇ ਖੂਨ ਦੇ ਪਿਆਸੇ ਹੋ ਗਏ!

  Рет қаралды 12,519

Brief punjab

Brief punjab

2 ай бұрын

Пікірлер: 23
@GurwinderSingh-bt7ni
@GurwinderSingh-bt7ni 2 ай бұрын
ਧੰਨ ਧੰਨ ਬਾਬਾ ਬੀਰ ਸਿੰਘ ਜੀਂ
@manjeetsinghgill799
@manjeetsinghgill799 2 ай бұрын
ਵਾਹਿਗੁਰੂ ਜੀ 🌹🙏
@kamalpreetkaur8052
@kamalpreetkaur8052 2 ай бұрын
ਵਾਹਿਗੁਰੂ ਜੀ। ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ
@BhupinderSingh-qx4vv
@BhupinderSingh-qx4vv 2 ай бұрын
ਧੰਨ ਵਾਹਿਗੁਰੂ ਸਾਹਿਬ ਜੀਉ ਜੀ
@hardialsingh5882
@hardialsingh5882 2 ай бұрын
Dhan dhan Baba Bir Singh waheguru ji ka Khalsa
@Harpreetkaur-wo2gd
@Harpreetkaur-wo2gd 2 ай бұрын
Dhan Dhan Dhan Baba Bir Singh ji,,,Dhan tuhadi Shahidi jio
@Briefpunjab
@Briefpunjab 2 ай бұрын
🙏🙏
@user-mu7fv5pw9j
@user-mu7fv5pw9j 2 ай бұрын
ਭਾਜੀ ਧਿਆਨ ਸਿੰਘ ਡੋਗਰੇ ਦਾ ਖਾਨਦਾਨ ਮੁੱਕਿਆ ਨਹੀਂ ਹੈਗਾ ਅੱਜ ਵੀ ਬਹੁਤ ਆ ਜਦੋਂ ਕਿਸੇ ਗੁਰੂ ਘਰ ਦੇ ਵਿੱਚ ਸਿੱਖ ਸਿੱਖ ਦੀਆਂ ਪੱਗਾਂ ਤਾਰਦੇ ਹੋਣ ਸਿੱਖ ਸਿੱਖ ਦੇ ਨਾਲ ਲੜਾਈਆਂ ਕਰਦੇ ਹੋਣ ਕਿਰਪਾਨਾ ਚਲਾਉਂਦੇ ਹੋਣ ਤਲਵਾਰਾਂ ਵਰਸਾਂ ਨਾਲ ਹਮਲੇ ਕਰਨ ਗਾਲਾਂ ਕੱਢਣ ਇੱਕ ਦੂਜੇ ਨੂੰ ਗੁਰੂ ਦੀ ਮਰਿਆਦਾ ਨੂੰ ਭੁੱਲ ਕੇ ਪੁੱਠੇ ਪੰਗੇ ਲੈਣ ਸਮਝ ਲਓ ਵੀ ਧਿਆਨ ਸਿੰਘ ਡੋਗਰੇ ਦੀ ਔਲਾਦ ਹੈਂ ਇਹ
@jugrajkaurdhillon1714
@jugrajkaurdhillon1714 2 ай бұрын
Hanji bhut wadia gala dsia
@juaalasinghgrewal6818
@juaalasinghgrewal6818 2 ай бұрын
11:03 ਭਾਈ ਸਾਹਬ ਜੀ ਬਾਬਾ ਬੀਰ ਸਿੰਘ ਜੀ ਦੇ ਡੇਰੇ ਉਤੇ ਹਮਲਾ ਕਰਨ ਵਾਲੀ ਫੌਜ ਸਾਰੀ ਦੀ ਸਾਰੀ ਡੋਗਰਾ ਫੌਜ ਸੀ।। ਪਿਓਰ ਸਿੱਖ ਪਲਟਣਾ ਨੂੰ ਤਾਂ ਓਸ ਵੇਲੇ ਦੇ ਪ੍ਰਧਾਨ ਮੰਤਰੀ ਹੀਰਾ ਸਿੰਘ ਡੋਗਰੇ ਨੇ ਕੋਈ ਭਿਣਕ ਵੀ ਨਹੀਂ ਲਗਣ ਦਿੱਤੀ।। ਜਿਹੜੀ ਡੋਗਰਾ ਪਲਟਣ ਨੇ ਬਾਬਾ ਬੀਰ ਸਿੰਘ ਦੇ ਡੇਰੇ ਉਤੇ ਹਮਲਾ ਕੀਤਾ ਸੀ ਓਸ ਡੋਗਰਾ ਪਲਟਣ ਨੂੰ ਗੁਰੂ ਮਾਰੀ ਫੌਜ ਕਿਹਾ ਜਾਣ ਲੱਗਾ।। ਓਹ ਡੋਗਰਾ ਪਲਟਣ ਬਾਅਦ ਵਿੱਚ ਬੜੀ ਸ਼ਰਮਿੰਦਗੀ ਨਾਲ ਮਾਰੀ ਮਾਰੀ ਫਿਰਦੀ ਰਹੀ।।
@tejvir716
@tejvir716 2 ай бұрын
ਭਾਊ ਜੀ ਨਹੀਂ, ਉਹ ਸਿੱਖ ਫੌਜ ਜੀ ਸੀ, ਸਰਦਾਰ ਮਹਿਤਾਬ ਸਿੰਘ ਗਿੱਲ ਮਜੀਠੀਆ ਉਸ ਫੌਜ ਦਾ ਮੁਖੀ ਸੀ, ਚਾਰਯਾਰੀ ਫੌਜ ਸੀ ਹੀਰਾ ਸਿੰਘ ਨੇ ਧੋਕੇ ਆਲ ਫੌਜ ਨੂੰ ਭੇਜ ਕੇ ਹਮਲਾ ਕਰਵਾਇਆ ਸੀ, ਪਰ ਸਿੱਖ ਫੌਜ ਨੂੰ ਨਹੀਂ ਪੱਤਾ ਸੀ ਕੇ ਬਾਬਾ ਬੀਰ ਸਿੰਘ ਮੁਠੀਆਂਵਾਲਾ ਪਿੰਡ ਵਿਚ ਹੈ, ਹੀਰਾ ਸਿੰਘ ਨੇ ਸਿੱਖ ਫੌਜ ਨੂੰ ਗੁੰਮਰਾਹ ਕਰਕੇ ਭੇਜਿਆ ਕੇ ਮੁੱਠੀਆਂਵਾਲਾ ਇਲਾਕੇ ਵਿਚ ਪੇਸ਼ਰੌਰਾ ਸਿੰਘ, ਕਸ਼ਮੀਰਾ ਸਿੰਘ ਅਤੇ ਅੱਤਰ ਸਿੰਘ ਸੰਧਾਵਾਲੀਆ ਆਏ ਹੋਏ ਹੈ ਅਤੇ ਅੰਗਰੇਜ਼ਾਂ ਨਾਲ ਮਿਲਕੇ ਪੰਜਾਬ ਉਪਰ ਕਬਜ਼ਾ ਕਰਨਾ ਚਾਹੁੰਦੇ ਹੈ, ਪਰ ਸਿੱਖ ਫੌਜ ਨੂੰ ਇਹ ਨਹੀਂ ਸੀ ਪੱਤਾ ਕੇ ਬਾਬਾ ਬੀਰ ਸਿੰਘ ਵੀ ਓਥੇ ਨੇ, ਹੀਰਾ ਸਿੰਘ ਡੋਗਰਾ ਨੇ ਸਿੱਖ ਫੌਜ ਅਤੇ ਉਸ ਫੌਜ ਦੇ ਆਗੂ ਮਹਿਤਾਬ ਸਿੰਘ ਗਿੱਲ ਮਜੀਠੀਆ ਨੂੰ ਗੁੰਮਰਾਹ ਕੀਤਾ ਝੂਠ ਬੋਲਕੇ। ਅੰਗਰਜ਼ ਵੇ ਲਿਖਦੇ ਕੇ ਜੱਦੋ ਗੋਲੀਆਂ ਬਾਰੂਦ ਚੱਲੇ ਬਾਬਾ ਬੀਰ ਸਿੰਘ ਵੀ ਮਾਰੇ ਗਏ ਜਾ ਸ਼ਹੀਦ ਕੀਤੇ ਗਏ, ਸਿੱਖ ਫੌਜ ਨੂੰ ਜੱਦੋ ਪਤਾ ਲੱਗਾ ਬੁਹਤ ਪਛੋਤਾਈ ਅਤੇ ਮਹਿਤਾਬ ਸਿੰਘ ਗਿੱਲ ਮਜੀਠੀਆ ਬੁਹਤ ਪੁਚੋਤਾਇਆ। ਜੱਦੋ ਲਾਹੌਰ ਪਹੁੰਚੀ ਚਰਯਾਰੀ ਪਲਟਨ ਇਸ ਦਾ ਨਾਮ ਗੁਰੂ ਮਾਰੀ ਫੌਜ ਪੈਗਿਆ ਸੀ।
@ambarsariya_sidhu25
@ambarsariya_sidhu25 2 ай бұрын
ਧੰਨ ਸਿੱਖੀ 💐🙏💐🙏🙏
@JagdishSingh-er3ms
@JagdishSingh-er3ms 2 ай бұрын
SATNAM Shri waheguru ji
@gsantokhsinghgill8657
@gsantokhsinghgill8657 2 ай бұрын
Dhan Dhan Baba Beer Singh ji aani wadi kurbani oh v shant Rah ke waheguru ji 🙏🙏
@GurpreetChhina-tx4lv
@GurpreetChhina-tx4lv 2 ай бұрын
ਧੰਨ ਧੰਨ ਸ਼ਹੀਦ ਬਾਬਾ ਬਿੰਰ ਸਿੰਘ ਜੀ ਮਹਾਰਾਜ 🙏
@user-lf2ct5nw4o
@user-lf2ct5nw4o 2 ай бұрын
satnamji
@chamkaursingh5743
@chamkaursingh5743 2 ай бұрын
Dhan.dha.baba.veer.singhji.veer.ji .asha.ithas.hor.sunau.dhanbad
@JodhKhehra-pe8vs
@JodhKhehra-pe8vs 2 ай бұрын
Dana.dana bababersingh g
@user-qo2jz4wb7h
@user-qo2jz4wb7h 2 ай бұрын
Baba Veer Singh Ji De 365 Damdama Sahib Naam de Gurudwara Sahib ne ji Jis vichon Ik Sade Pind Rabbon Uchi Vi hai
@trilochansinghrehsi9354
@trilochansinghrehsi9354 2 ай бұрын
ਬਾਈ ਸੰਗਤ ਸਿੰੰਘ ਵਾਰੇ ਚਾਨਣਾ ਪਾਓ ਜੀ
@tejvir716
@tejvir716 2 ай бұрын
ਭਾਊ ਜੀ, ਉਹ ਸਿੱਖ ਫੌਜ ਜੀ ਸੀ, ਸਰਦਾਰ ਮਹਿਤਾਬ ਸਿੰਘ ਗਿੱਲ ਮਜੀਠੀਆ ਉਸ ਫੌਜ ਦਾ ਮੁਖੀ ਸੀ, ਚਾਰਯਾਰੀ ਫੌਜ ਸੀ ਹੀਰਾ ਸਿੰਘ ਨੇ ਧੋਕੇ ਆਲ ਫੌਜ ਨੂੰ ਭੇਜ ਕੇ ਹਮਲਾ ਕਰਵਾਇਆ ਸੀ, ਪਰ ਸਿੱਖ ਫੌਜ ਨੂੰ ਨਹੀਂ ਪੱਤਾ ਸੀ ਕੇ ਬਾਬਾ ਬੀਰ ਸਿੰਘ ਮੁਠੀਆਂਵਾਲਾ ਪਿੰਡ ਵਿਚ ਹੈ, ਹੀਰਾ ਸਿੰਘ ਨੇ ਸਿੱਖ ਫੌਜ ਨੂੰ ਗੁੰਮਰਾਹ ਕਰਕੇ ਭੇਜਿਆ ਕੇ ਮੁੱਠੀਆਂਵਾਲਾ ਇਲਾਕੇ ਵਿਚ ਪੇਸ਼ਰੌਰਾ ਸਿੰਘ, ਕਸ਼ਮੀਰਾ ਸਿੰਘ ਅਤੇ ਅੱਤਰ ਸਿੰਘ ਸੰਧਾਵਾਲੀਆ ਆਏ ਹੋਏ ਹੈ ਅਤੇ ਅੰਗਰੇਜ਼ਾਂ ਨਾਲ ਮਿਲਕੇ ਪੰਜਾਬ ਉਪਰ ਕਬਜ਼ਾ ਕਰਨਾ 0:37 ਚਾਹੁੰਦੇ ਹੈ, ਪਰ ਸਿੱਖ ਫੌਜ ਨੂੰ ਇਹ ਨਹੀਂ ਸੀ ਪੱਤਾ ਕੇ ਬਾਬਾ ਬੀਰ ਸਿੰਘ ਵੀ ਓਥੇ ਨੇ, ਹੀਰਾ ਸਿੰਘ ਡੋਗਰਾ ਨੇ ਸਿੱਖ ਫੌਜ ਅਤੇ ਉਸ ਫੌਜ ਦੇ ਆਗੂ ਮਹਿਤਾਬ ਸਿੰਘ ਗਿੱਲ ਮਜੀਠੀਆ ਨੂੰ ਗੁੰਮਰਾਹ ਕੀਤਾ ਝੂਠ ਬੋਲਕੇ। ਅੰਗਰਜ਼ ਵੇ ਲਿਖਦੇ ਕੇ ਜੱਦੋ ਗੋਲੀਆਂ ਬਾਰੂਦ ਚੱਲੇ ਬਾਬਾ ਬੀਰ ਸਿੰਘ ਵੀ ਮਾਰੇ ਗਏ ਜਾ ਸ਼ਹੀਦ ਕੀਤੇ ਗਏ, ਸਿੱਖ ਫੌਜ ਨੂੰ ਜੱਦੋ ਪਤਾ ਲੱਗਾ ਬੁਹਤ ਪਛੋਤਾਈ ਅਤੇ ਮਹਿਤਾਬ ਸਿੰਘ ਗਿੱਲ ਮਜੀਠੀਆ ਬੁਹਤ ਪੁਚੋਤਾਇਆ। ਜੱਦੋ ਲਾਹੌਰ ਪਹੁੰਚੀ ਚਰਯਾਰੀ ਪਲਟਨ ਇਸ ਦਾ ਨਾਮ ਗੁਰੂ ਮਾਰੀ ਫੌਜ ਪੈਗਿਆ ਸੀ। 0:37
@gurjeetgill886
@gurjeetgill886 2 ай бұрын
ਧੰਨ ਧੰਨ ਬਾਬਾ ਬੀਰ ਸਿੰਘ ਜੀ
Little girl's dream of a giant teddy bear is about to come true #shorts
00:32
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Stay on your way 🛤️✨
00:34
A4
Рет қаралды 24 МЛН
ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
59:26
Sarkar A Khalsa (ਸਰਕਾਰ ਏ ਖਾਲਸਾ)
Рет қаралды 93 М.
Каха заблудился в горах
0:57
К-Media
Рет қаралды 9 МЛН