ਬਾਬੇ ਦਾ ਟਰੈਕਟਰ ਹੋਇਆ ਖਰਾਬ ! numberdar ubhia new video

  Рет қаралды 449,633

numberdar ubhia

numberdar ubhia

4 жыл бұрын

• ਵੇਹਲੜ ਬੰਦਿਆਂ ਦਾ ਹੋਇਆ ਬ...
• ਹਾੜੀਂ ਦੀ ਫਸਲ ਤੋਂ ਪਹਿਲਾ...
• ਮੱਘਰ ਬੁੜੇ ਨਾਲ ਵਿਆਹ ਦੇ ...
• ਬਾਬੇ ਦਾ ਟਰੈਕਟਰ ਹੋਇਆ ਖਰ... part 2. ਬਾਬੇ ਦਾ ਟਰੈਕਟਰ ਹੋਇਆ ਖਰਾਬ

Пікірлер: 487
@sewasingh4787
@sewasingh4787 4 жыл бұрын
ਸਾਰਿਆਂ ਦੀ ਅਦਾਕਾਰੀ ਬਹੁਤ ਵਧੀਆ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@RadheRadhe-ie8gn
@RadheRadhe-ie8gn 2 жыл бұрын
वाह जी वाह । बापू जी आपका बिल्कुल वास्तविकता में रोल नजर आता है । आज की सच्चाई प्रदर्शित कि है आपने । जिनके बच्चे नशेड़ी हो गये उसको ही नशें के दुष्प्रभाव का पता है ।
@KulwantSingh-ff4ju
@KulwantSingh-ff4ju 4 жыл бұрын
ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਕੱਲ੍ਹ ਇੱਕ ਬੰਦੇ ਦਾ ਫੋਨ ਆਇਆ ਭੁੱਕੀ ਲੈ ਕੇ ਦੇ ਮੈਂ ਮਜ਼ਾਕ ਨਾਲ ਕਿਹਾ ਅੱਠ ਹਜ਼ਾਰ ਨੂੰ ਕਿਲੋ ਮਿਲੂ ਗੀ ਉਹ ਕਹਿੰਦਾ ਦਸ ਹਜ਼ਾਰ ਲੈਲਾ ਪਰ ਭੁੱਕੀ ਜ਼ਰੂਰ ਚਾਹੀਦੀ ਹੈ
@numberdarubhia
@numberdarubhia 4 жыл бұрын
ਬਿਲਕੁਲ ਸਹੀ ਗਲ ਆ ਬਾਈ ਬਹੁਤ ਔਖਾ ਹੋ ਗਿਆ
@rathikalakendar6173
@rathikalakendar6173 4 жыл бұрын
ਬਾਪੂ ਜੀ ਬਹੁਤ ਹੀ ਕਮਾਲ ਦੀ ਵੀਡੀਉ ਤਿਆਰ ਕਰਦੇ ਨੇ ਅਤੇ ਬਿੱਕੀ ਬਾਈ ਵੀ ਬਹੁਤ ਹੀ ਕਮਾਲ ਦੇ ਮੈਸਜ ਦਿੱਤਾ ਹੈ ਸਮਾਜ ਨੂੰ
@numberdarubhia
@numberdarubhia 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@Apna-punjab.
@Apna-punjab. 4 жыл бұрын
bapu.je.nva.lelea.🚜🚜🚜🚜🚜🚜🚜🚜@baple@wala.@baldev.aman.bapla😀😁😂😃😃😄😄😄😯😬😤🙌🙌🙌🙋🙋🙏🙇🙇
@rajuvirdi9055
@rajuvirdi9055 4 жыл бұрын
4
@rajuvirdi9055
@rajuvirdi9055 4 жыл бұрын
@@Apna-punjab. ç
@nracekumar6243
@nracekumar6243 4 жыл бұрын
ਬਾਪੂ ਜੀ ਬਹੁਤ ਬਦਿਆ ਜੀ
@numberdarubhia
@numberdarubhia 4 жыл бұрын
ਧੰਨਵਾਦ ਜੀ
@lakhveersinghmallan4273
@lakhveersinghmallan4273 4 жыл бұрын
ਬਹੁਤ ਹੀ ਵਧੀਆ ਬਾਈ ਜੀ ਪੋਸਤ ਦੇ ਠੇਕੇ ਖੋਲ੍ਹ ਚਾਹੀਦਾ ਹਨ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@paramjitsingh1135
@paramjitsingh1135 4 жыл бұрын
n
@makhansidhu5608
@makhansidhu5608 2 жыл бұрын
ਨੰਬਰਦਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ ਵੇਖੀਆਂ ਹਨ ਅਤੇ ਮੈਂ ਤੁਹਾਡਾ ਫੈਨ ਹਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸੇਵਾ ਕਰ ਰਹੇ ਹੋ ਤੁਸੀਂ ਅਜੋਕੇ ਜਟਕਾ ਸਭਿਆਚਾਰ ਦੀ ਅਸਲ ਤਸਵੀਰ ਪੇਸ਼ ਕੀਤੀ ਹੈ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਤੁਹਾਡੇ ਇਲਾਕੇ ਵਿੱਚ ਮੈਂ ਕੁਛ ਸਮਾਂ ਨਹਿਰ ਤੇ ਸੂਲਰ ਘਰਾਟ ਕੋਲ ਉਵਰਸੀਅਰ ਦੀ ਡਿਊਟੀ ਨਿਭਾਈ ਹੈ ਸੋ ਮੈਨੂੰ ਤੁਹਾਡੀ ਕਾਰਕਰਦਗੀ ਬਹੁਤ ਵਧੀਆ ਲੱਗਦੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਅਰਦਾਸ ਕਰਦੇ ਹਾਂ,ਸਤਿ ਸ੍ਰੀ ਆਕਾਲ।
@pb03bti64
@pb03bti64 4 жыл бұрын
ਪਤੰਦਰੋ ਸਤੀਰੀ ਵੀ ਬੜੇ ਤਰੀਕੇ ਨਾਲ ਲਾਈ ਹੈ,, ਸਹੀ ਗੱਲ ਹੈ ਜੀ ਬਹੁਤ ਬੁਰਾ ਹਾਲ ਹੈ ਖਾਣ ਵਾਲਿਆਂ ਦਾ ਤੇ ਗਰੀਬਾਂ ਦਾ ਰੋਟੀ ਤੋ,ਗੱਲ ਦੋਵੇਂ ਪਾਸੇ ਖਾਣ ਪੀਣ ਦੀ ਹੈ ਬੇਸ਼ਕ ਰੋਟੀ ਹੋਵੇ ਜਾਂ ਭੁੱਕੀ,, ਬਹੁਤ ਵਧੀਆ ਵੀਡੀਓ ਬਣਾਈ ਹੈ ਅੰਕਲ ਜੀ ਤੇ ਵਿੱਕੀ ਬਾਈ,, ਧੰਨਵਾਦ ਹੈ ਤੁਹਾਡਾ 🙏
@numberdarubhia
@numberdarubhia 4 жыл бұрын
ਬਾਈ ਜੀ ਸਤੀਰੀ ਤਾਂ ਰੱਖੀ ਆ ਇਧਰ ਲੇ ਪਾਸੇ ਆਹ ਅਸੌਕਾ ਪੌਦੇ ਜੇ ਲਾਏ ਹੋਏ ਨੇ ਡੰਗਰ ਖਰਾਬ ਕਰਦੇ ਨੇ ਫਿਰ ਪੋਦਿਆ ਨੂੰ
@pb03bti64
@pb03bti64 4 жыл бұрын
@@numberdarubhia ਠੀਕ ਹੈ ਬਾਈ ਵਿੱਕੀ
@vadethanduramsarpunchghuna4625
@vadethanduramsarpunchghuna4625 Жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@RavinderKaur-yk8pn
@RavinderKaur-yk8pn 4 жыл бұрын
Vary good information veer ji Thanks ji waheguru ji meher karo 👌👌👌
@numberdarubhia
@numberdarubhia 4 жыл бұрын
thnnkju ji
@arshdeepmavi8637
@arshdeepmavi8637 4 жыл бұрын
Nice full video
@numberdarubhia
@numberdarubhia 4 жыл бұрын
thnx ji
@sandeepsinghsandeep6080
@sandeepsinghsandeep6080 4 жыл бұрын
ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਸੱਚੀ ਗੱਲ ਏ ਜਿਹੜੇ ਖਾਂਦੇ ਨੇ ਉਹਨਾਂ ਦੀ ਜਾਨ ਬਹੁਤ ਔਖੀ ਹੋ ਗਈ ਹੋ sippy boha mansa
@numberdarubhia
@numberdarubhia 4 жыл бұрын
ਸਹੀ ਗਲ ਆ ਵੀਰ ਜੀ
@balwindersingh-nx2bi
@balwindersingh-nx2bi 2 жыл бұрын
Satshriakal assi tuhadian sariyan videos dekhde hai bahut wadia hundiya ne wheguru sukh rakhe
@harpreetgrewal4226
@harpreetgrewal4226 4 жыл бұрын
Bikki veer tusi te tuhade father sahib 1 number te o jo tusi o oh hor koi ne ban sakda love you guys from California thank you so much for this video🙏
@numberdarubhia
@numberdarubhia 4 жыл бұрын
thnx bai g
@harpreetgrewal4226
@harpreetgrewal4226 4 жыл бұрын
You are welcome bikki veer
@pindaaleejatt2120
@pindaaleejatt2120 4 жыл бұрын
Kon kon fan a 855 da
@pubgsquad7864
@pubgsquad7864 4 жыл бұрын
ਮੇਰੇ ਕੋਲ ਤਾਂ ਦੋ 855 ਨੇ ਜੀ ਮੈਨੂੰ ਤਾਂ ਬਹੁਤ ਪਸੰਦ ਆ ਬਾਈ ਜੀ
@preetpandher3527
@preetpandher3527 4 жыл бұрын
👌
@mskatwal8465
@mskatwal8465 4 жыл бұрын
ਸਤਿ ਸ੍ਰੀ ਅਕਾਲ ਨੰਬਰਦਾਰ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਬਡ਼ੇ ਹੀ ਪਿਆਰ ਨਾਲ ਵੇਖਦੇ ਹਾਂ ਮੰਗਲ ਜਲਾਲਾਬਾਦ ਤੋਂ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਵਾਹਿਗੁਰੂ ਖੁਸ਼ ਰੱਖੇ
@numberdarubhia
@numberdarubhia 4 жыл бұрын
ਧੰਨਵਾਦ ਵੀਰ ਜੀ
@muhammadameeralamr2064
@muhammadameeralamr2064 3 жыл бұрын
Very good and very nice vedio i like and thanks for Muhammad Ameer Alam R Punjab Pakistan
@amandeepkaur1740
@amandeepkaur1740 4 жыл бұрын
Good msg for all peoples thanks
@numberdarubhia
@numberdarubhia 4 жыл бұрын
thnkju veer jo
@gurpreetsidhusidhu9491
@gurpreetsidhusidhu9491 2 жыл бұрын
Bhot hi badhiya hai ji Nsha ta bina Punjab vich kush nhi huda ji
@gurpreetsinghbagha3372
@gurpreetsinghbagha3372 4 жыл бұрын
ਇਸ ਵੀਡਿਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@RaniSingh-gt4zy
@RaniSingh-gt4zy 4 жыл бұрын
Stay Safe,Stay Healthy Veer jiyo !! Best Wishes From Amritsar
@numberdarubhia
@numberdarubhia 4 жыл бұрын
thnkju ji
@ranjitsinghsingh5831
@ranjitsinghsingh5831 4 жыл бұрын
Bahut khoob video
@numberdarubhia
@numberdarubhia 4 жыл бұрын
thnx ji
@myonlinetv5925
@myonlinetv5925 4 жыл бұрын
ਸਿਰਾ ਐਕਟਿੰਗ ਆ ਬਾਈ ਥੋਡੀ ਤਿੰਨਾਂ ਦੀ I ਚੱਕੀ ਚੱਲੋ ਕੰਮ ਨੂੰ I ਸਮਾਜਿਕ ਮੁੱਦੇ ਇੰਜ ਹੀ ਚੱਕਦੇ ਰਹੋ I ਧੰਨਵਾਦ ਤੇ ਰਿਸਪੈਕਟ ਜੀ, ਆਸਟ੍ਰੇਲੀਆ ਤੋਂ I
@numberdarubhia
@numberdarubhia 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@GagandeepSingh-qy9tp
@GagandeepSingh-qy9tp 4 жыл бұрын
ਬਾਪੂ ਨੰਬਰਦਾਰ ਜੀ ਵੀਡਿਓ ਬਹੁਤ ਵਧੀਆ ਸਹੀ ਗੱਲ 👌👌🤔👍👍
@numberdarubhia
@numberdarubhia 4 жыл бұрын
Thnkju ਬਾਈ ਜੀ
@balkinderbhathal2699
@balkinderbhathal2699 4 жыл бұрын
Vary good y bhot knt aa video
@numberdarubhia
@numberdarubhia 4 жыл бұрын
thnkju y g
@jattlifegamimg2012
@jattlifegamimg2012 4 жыл бұрын
ਵਾਂ ਬਾਈ ਤੁਸੀ ਤਾਂ ਪਿਓ ਪੁੱਤ ਦੋਨਾਂ ਹੀ ਕਮਾਲ ਕਰ ਰੱਖੀ ਆ ਰੱਬ ਚੜਦੀ ਕਲਾਂ ਚ ਰੱਖੇ ❤️👌
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@maansaab1780
@maansaab1780 4 жыл бұрын
@@numberdarubhia att
@sitarkhan9362
@sitarkhan9362 4 жыл бұрын
Bahut hi badhiya video hai
@numberdarubhia
@numberdarubhia 4 жыл бұрын
thnkju veerr ji
@KuldeepSingh-nq2oi
@KuldeepSingh-nq2oi 4 жыл бұрын
ਬਾਕਮਾਲ ਵੀਡੀਓ ਬਣਾਉਣ ਲਈ ਹਰੇਕ ਕਲਾਕਾਰ ਦਾ ਧੰਨਵਾਦ ਵਧੀਆ ਪ੍ਰਦਰਸ਼ਨ ਕੀਤਾ ਗਿਆ ਖਿੱਚ ਕੇ ਰੱਖੋ ਕਿੱਲੀ ਨੂੰ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@iqbalsingh9534
@iqbalsingh9534 4 жыл бұрын
ਨੰਬਰਦਾਰ ਜੀ ਬਹੁਤ ਵਧੀਆ ਅਮਲੀ ਦਾ ਬੁਰਾ ਹਾਲ ਆ ਜੀ
@numberdarubhia
@numberdarubhia 4 жыл бұрын
ਸਹੀ ਗਲ ਆ ਜੀ
@jasindia2224
@jasindia2224 4 жыл бұрын
bapu ji...krakedaar awwaj aa tuhadi
@numberdarubhia
@numberdarubhia 4 жыл бұрын
thnkju y g
@HardeepSingh-pc1zj
@HardeepSingh-pc1zj 4 жыл бұрын
Lambardar ji Vicky Bhai Chak De Phatte video bahut badhiya tractor mystery
@numberdarubhia
@numberdarubhia 4 жыл бұрын
thnkju bai g
@user-po8vn7gt1p
@user-po8vn7gt1p 4 жыл бұрын
Nice bro ਮਿਸਤਰੀ ਦਾ ਚਉਖਰ ਨਾਲ ਦੁੱਧ ਉਤਰ ਜਾਣਾ ਏ ਬਾਈ 😄😜😄😜😄
@numberdarubhia
@numberdarubhia 4 жыл бұрын
😎😎😎😋
@manshahiajk6135
@manshahiajk6135 3 жыл бұрын
ਬਾਪੂ ਜੀ ਬਹੁਤ ਵਧੀਆ ਵਡਿਓ
@ranveerchahal7760
@ranveerchahal7760 2 жыл бұрын
I love you BaBa
@jaspreetkaur-bc5fl
@jaspreetkaur-bc5fl 4 жыл бұрын
Very nice video thanks
@numberdarubhia
@numberdarubhia 4 жыл бұрын
thnx ji
@inderpalsingh7623
@inderpalsingh7623 4 жыл бұрын
Nice video 👌 give good msg. to society
@numberdarubhia
@numberdarubhia 4 жыл бұрын
thnkju bai g
@manpreetsingh-xz2ol
@manpreetsingh-xz2ol 4 жыл бұрын
Bapu ji bhut vdya keep it up asi forn reh ke punjab nu yadd krde rehne a sodiya videos bhut vdya hundiya wmk
@numberdarubhia
@numberdarubhia 4 жыл бұрын
thnkju veer ji
@saifbhatti8336
@saifbhatti8336 4 жыл бұрын
Veer g Allah ap Ko sada salamt rakhay veer g tusi boht vadia insan ho i am saif ullah bhatti from Pakistan Punjab
@numberdarubhia
@numberdarubhia 4 жыл бұрын
thnx ji
@parrymarahar3029
@parrymarahar3029 4 жыл бұрын
Very nice veer ji
@numberdarubhia
@numberdarubhia 4 жыл бұрын
thnx y g
@gurindersingh-xb9tz
@gurindersingh-xb9tz Жыл бұрын
ਬਹੁਤ ਹੀ ਵਧੀਆ ਵੀਡਿਉ ਜੀ ,,, ❤❤
@GurpreetSingh-fx2lm
@GurpreetSingh-fx2lm 2 жыл бұрын
ਵਾਹ ਜੀ ਵਾਹ ਕਮਾਲ ਦੀ ਵੀਡੀਓ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ।
@gurygill7921
@gurygill7921 4 жыл бұрын
Nice video
@numberdarubhia
@numberdarubhia 4 жыл бұрын
thnx veer ji
@gurygill7921
@gurygill7921 4 жыл бұрын
Welcome
@gurmailbassi3382
@gurmailbassi3382 4 жыл бұрын
ਬਾਪੂ ਜੀ 🙏🙏🙏👌
@numberdarubhia
@numberdarubhia 4 жыл бұрын
🙏
@harryhanjra7489
@harryhanjra7489 3 жыл бұрын
Very niec bapu ji
@numberdarubhia
@numberdarubhia 3 жыл бұрын
Thanks ji
@mrbrar1735
@mrbrar1735 4 жыл бұрын
Very nice 👍👍👍
@numberdarubhia
@numberdarubhia 4 жыл бұрын
thnx ji
@mrbrar1735
@mrbrar1735 4 жыл бұрын
Veer ji please number send kardo whatsp Wala aapa bahr aa .🙏
@bapuubhia
@bapuubhia 4 жыл бұрын
@@mrbrar1735 9988129977
@gurygill7921
@gurygill7921 4 жыл бұрын
I Love this video
@inderjeetsekhon2017
@inderjeetsekhon2017 4 жыл бұрын
Very nice video 👍
@numberdarubhia
@numberdarubhia 4 жыл бұрын
thnx ji
@Harpreetsingh56525
@Harpreetsingh56525 3 жыл бұрын
Waheguru ji
@vikramsomalsomal5480
@vikramsomalsomal5480 4 жыл бұрын
ਨੰਬਰਦਾਰ ਜੀ ਹੈ ਤਾਂ ਅਮਲੀਆਂ ਦਾ ਔਖਾ ਹੋ ਗਿਆ
@numberdarubhia
@numberdarubhia 4 жыл бұрын
shi gal a y g
@ajayjethi1743
@ajayjethi1743 4 жыл бұрын
Good work veer god job bapu ji god bless you Vicky veer je tocter sale karna veer joor dsao
@rinkukainth7760
@rinkukainth7760 4 жыл бұрын
Bai g video bhut sohni aa baki bai asleat aa eh apne Punjab de mai khud dody khnda ha ahi hall ho reha hun jo tusi video rahi dasya apnya srkara kise kam dya nahi baki Vicky bai video full att msg good 🙏🙏🙏🙏
@numberdarubhia
@numberdarubhia 4 жыл бұрын
thnkhu veer ji
@mandeepsinghdandiwalmandee5770
@mandeepsinghdandiwalmandee5770 4 жыл бұрын
Numberdar very good work
@numberdarubhia
@numberdarubhia 4 жыл бұрын
thnkju veer ji
@RamneekBolina
@RamneekBolina 4 жыл бұрын
Nice video respect from Australia 🇦🇺 Melbourne 🙏
@numberdarubhia
@numberdarubhia 4 жыл бұрын
thnkju veer ji
@dhillonmajhewala3205
@dhillonmajhewala3205 3 жыл бұрын
Vir mano ve le lo bar tade marbani ho je
@sehajwarring4064
@sehajwarring4064 4 жыл бұрын
Bhut vdia video cc bai 👍👍🙏
@MalkitSingh-yf9ob
@MalkitSingh-yf9ob 4 жыл бұрын
Very good
@numberdarubhia
@numberdarubhia 4 жыл бұрын
thnx g
@kewalharika2903
@kewalharika2903 4 жыл бұрын
Very nice
@numberdarubhia
@numberdarubhia 4 жыл бұрын
thnx ji
@binduannie6200
@binduannie6200 2 жыл бұрын
Good msg for all people
@rinkukainth7760
@rinkukainth7760 4 жыл бұрын
Vicky bai jehda duja banda tuhde nal hunda oh video vich nhi se ohdi awaj te vekhn nu oh lagda ke oh dody khanda baki ahh mistry de be acting sirra mistry nu feed khla te bappu ne 😜😅😅😆😆😅😅😜😆😁
@numberdarubhia
@numberdarubhia 4 жыл бұрын
thnkju bro
@babbulehar4343
@babbulehar4343 4 жыл бұрын
Sirra ji bhoot sohni video
@numberdarubhia
@numberdarubhia 4 жыл бұрын
thnkju veer ji
@RajinderSingh-lb9wy
@RajinderSingh-lb9wy 4 жыл бұрын
Very nice video veer ji waheguru mehr Kare ji Rajinder Singh Sandhu Malik pur Haryaha
@numberdarubhia
@numberdarubhia 4 жыл бұрын
thnkju veere
@jassijassi8736
@jassijassi8736 4 жыл бұрын
ਹਾ ਹਾ ਹਾ ਮਿਸਤਰੀ ਅੈਕਟੀਗ ਬਹੁਤ ਸਿਰਾ ਹਾ ਹਾ ਹਾ
@numberdarubhia
@numberdarubhia 4 жыл бұрын
ਧਨਬਾਦ ਬਾਈ ਜੀ
@jaspreetsidhu5161
@jaspreetsidhu5161 4 жыл бұрын
Luv u jiii from FATEHGARH SAHIB JII
@numberdarubhia
@numberdarubhia 4 жыл бұрын
love u bro
@nihung_akaali
@nihung_akaali 4 жыл бұрын
Mistary nu kehna c b jarda ta phla thuk dinda😂😂😂 Baki veer bht pasand hundia thodiya videos menu soun to phla dkh k painna
@numberdarubhia
@numberdarubhia 4 жыл бұрын
🤣🤣😂 thik a y g thnkju ji
@lakhwinderdhillon346
@lakhwinderdhillon346 4 жыл бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@gurdhiansingh2978
@gurdhiansingh2978 4 жыл бұрын
Nice video bro
@numberdarubhia
@numberdarubhia 4 жыл бұрын
thnx bro
@jasmanpreet.mangat.0133
@jasmanpreet.mangat.0133 4 жыл бұрын
Nicevideogso,,,,sweetfather
@numberdarubhia
@numberdarubhia 4 жыл бұрын
Thnx ji
@DarshanSingh-gz3is
@DarshanSingh-gz3is 4 жыл бұрын
Sira video namberdarg
@numberdarubhia
@numberdarubhia 4 жыл бұрын
thnx ji
@bawasahi7086
@bawasahi7086 4 жыл бұрын
Very good Video brother
@numberdarubhia
@numberdarubhia 4 жыл бұрын
thnx bro g
@jatindermalhi7003
@jatindermalhi7003 4 жыл бұрын
bhut khub veere
@numberdarubhia
@numberdarubhia 4 жыл бұрын
thnx veer ji
@kabalchattha5980
@kabalchattha5980 4 жыл бұрын
Bhut vdiya msg hai
@numberdarubhia
@numberdarubhia 4 жыл бұрын
Thnx veer ji
@zaheerkhan850
@zaheerkhan850 3 жыл бұрын
Boht beautiful
@751records
@751records 4 жыл бұрын
ਗਦੇ ਵਾਰਘਾ ਪੇਆ ਖਾ ਖਾ ਕੇ ਵਾ ਔ ਤਾਏਆ ਸਿਰਾ ਇ ਲਾਤਾ 😂😂 majak kitta gussa na kar jeo😂😂
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ ਕੋਈ ਗੱਲ ਈ ਨੀ ਜੀ ਗੁਸੇ ਆਲੀ
@kaurharwinderha7653
@kaurharwinderha7653 4 жыл бұрын
Very nic
@numberdarubhia
@numberdarubhia 4 жыл бұрын
thnx g
@dilpreet4694
@dilpreet4694 3 жыл бұрын
Att bahut badiaa banade o ji
@ghumaanjatt5576
@ghumaanjatt5576 4 жыл бұрын
Nice g 👌👌👍👍
@numberdarubhia
@numberdarubhia 4 жыл бұрын
Thnx y
@tarsemsingh8541
@tarsemsingh8541 4 жыл бұрын
ਪੋਸਤ ਉਬਾਲ ਕੇ ਪਿਆਦੂ ਜੀ
@numberdarubhia
@numberdarubhia 4 жыл бұрын
ਠੀਕ ਆ ਜੀ
@sonupataria3441
@sonupataria3441 4 жыл бұрын
ਗੁੱਡ ਵੀਡੀਓ aa ਜੀ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@jagsirsandhu9110
@jagsirsandhu9110 4 жыл бұрын
Numberdar saab good videos a g
@numberdarubhia
@numberdarubhia 4 жыл бұрын
thnx y ji
@kakarupana9217
@kakarupana9217 4 жыл бұрын
ਬਾਪੂ ਜੀ ਬੈਟਰੀ ਸੋ ਗਈ 855 ਦੀ
@numberdarubhia
@numberdarubhia 4 жыл бұрын
ਹਾਂਜੀ ਬਾਈ ਜੀ
@narendragusain5883
@narendragusain5883 4 жыл бұрын
Nice episode
@numberdarubhia
@numberdarubhia 4 жыл бұрын
thnx ji
@gurwindersidhuz380
@gurwindersidhuz380 4 жыл бұрын
ਸਤਿ ਸ਼੍ਰੀ ਆਕਾਲ ਜੀ
@numberdarubhia
@numberdarubhia 4 жыл бұрын
ਸਤਿ ਸ਼੍ਰੀ ਅਕਾਲ ਬਾਈ
@PunjabanSireDi
@PunjabanSireDi 3 жыл бұрын
ਸੀਰੀਅਲ ਬਹੁਤ ਹੀ ਵਧੀਆ ਸੀ।।।
@jobanvirkvirk4964
@jobanvirkvirk4964 4 жыл бұрын
Knttt gg bhut vadia km g
@numberdarubhia
@numberdarubhia 4 жыл бұрын
Thnx veer ji
@talwindersingh5053
@talwindersingh5053 4 жыл бұрын
Video khaint a amli wala role siraa c babeo
@numberdarubhia
@numberdarubhia 4 жыл бұрын
thnkku bro
@parveenbrar8203
@parveenbrar8203 4 жыл бұрын
Very nice 👍
@numberdarubhia
@numberdarubhia 4 жыл бұрын
thnx ji
@PawanKumar-qr5jy
@PawanKumar-qr5jy 4 жыл бұрын
Bahot vadhiya video Taya ji.
@numberdarubhia
@numberdarubhia 4 жыл бұрын
thnkju veer ji
@muskan.nicekhan978
@muskan.nicekhan978 4 жыл бұрын
Nice veer ji
@numberdarubhia
@numberdarubhia 4 жыл бұрын
thnkju bai g
@sanjeev1396
@sanjeev1396 4 жыл бұрын
Nice Love you bro 22
@numberdarubhia
@numberdarubhia 4 жыл бұрын
thnkju bro
@harnoorharnoorbrar210
@harnoorharnoorbrar210 Жыл бұрын
Bahut vadia ji 😍🥰
@jassisharma1805
@jassisharma1805 4 жыл бұрын
Y gusa na kreo nasha ta Chita daru a bhukki ni koi nsha haigi good luck 👍 👍 y sirrraaa bnayi a video
@numberdarubhia
@numberdarubhia 4 жыл бұрын
ok ji
@jassisharma1805
@jassisharma1805 4 жыл бұрын
@@numberdarubhia 🤗😊
@FlopJimidar541
@FlopJimidar541 4 жыл бұрын
Buht vdia vr
@numberdarubhia
@numberdarubhia 4 жыл бұрын
thnkju y g
@raghbirsingh6064
@raghbirsingh6064 4 жыл бұрын
ਬਹੁਤ ਵਧੀਆ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@aslamali-ki8mc
@aslamali-ki8mc 3 жыл бұрын
GOOD AFTERNOON
@varinderkumar2189
@varinderkumar2189 4 жыл бұрын
Nice
@numberdarubhia
@numberdarubhia 4 жыл бұрын
thnkju y g
@katiebal741
@katiebal741 4 жыл бұрын
ghaint video bnai
@numberdarubhia
@numberdarubhia 4 жыл бұрын
Thnx veere
@tecnogamers293
@tecnogamers293 4 жыл бұрын
Very nice 👌
@numberdarubhia
@numberdarubhia 4 жыл бұрын
thx ji
@karmjitkaur5422
@karmjitkaur5422 4 жыл бұрын
Talking way very nice
@numberdarubhia
@numberdarubhia 4 жыл бұрын
thnx ji
@amansamneetvlogs2901
@amansamneetvlogs2901 3 жыл бұрын
siraaaaa 22 g
@hardeepdeep4452
@hardeepdeep4452 4 жыл бұрын
NYC 🙏🙏👌👌
@numberdarubhia
@numberdarubhia 4 жыл бұрын
thnx ji
@parminderkaur2267
@parminderkaur2267 4 жыл бұрын
Bapu ji smkeem la gye 😂😂😂😂😂😂😂👌👌👌
@numberdarubhia
@numberdarubhia 4 жыл бұрын
😋😋😋🤣
Sigma girl and soap bubbles by Secret Vlog
00:37
Secret Vlog
Рет қаралды 14 МЛН
Каха заблудился в горах
00:57
К-Media
Рет қаралды 9 МЛН
A teacher captured the cutest moment at the nursery #shorts
00:33
Fabiosa Stories
Рет қаралды 52 МЛН
Chakko Manje Bistre | Gurchet Chitarkar | New Punjabi Movie 2017
33:35
The Punjabi Tune
Рет қаралды 10 МЛН
Фильм про побег от родителей
0:59
Holy Baam
Рет қаралды 4 МЛН
БУКЕТ МЕЧТЫ НАСТОЯЩЕЙ СЛАДКОЕЖКИ😂😂😂
0:19
СЕМЬЯ СТАРОВОЙТОВЫХ 💖 Starovoitov.family
Рет қаралды 3,8 МЛН
🤣🤣🤣
0:29
Dragon Нургелды 🐉
Рет қаралды 1,9 МЛН
Полицейские проучили парня 🤯 @itsappie
0:28
Вся страна в очередях, а ты без очереди...
0:52
МиRRные Чувства
Рет қаралды 7 МЛН