ਬੀਬੀਆਂ ਦੇ ਮੁਫ਼ਤ ਬਸ ਸਫ਼ਰ 'ਚ ਵੱਡਾ ਬਦਲਾਅ

  Рет қаралды 778,518

The Khalas TV

The Khalas TV

Ай бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 416
@zsrvlogs8401
@zsrvlogs8401 Ай бұрын
ਜੇ ਸਰਕਾਰ ਕਿਰਾਇਆ ਹੀ ਘਟਾ ਦੇਵੇ ,ਪਰ ਲਏ ਸਭ ਤੋਂ ਫੇਰ ਜ਼ਿਆਦਾ ਠੀਕ ਆ.... ਬਾਕੀ ਮੁਫ਼ਤ ਖੋਰੀ ਨੇ ਹੀ ਸਾਨੂੰ ਬਰਬਾਦ ਕਰਨਾ
@gurjindersingh1871
@gurjindersingh1871 Ай бұрын
Right 👍
@veerpalkaur695
@veerpalkaur695 Ай бұрын
Ehni akal kithe ehna nu 😂
@zsrvlogs8401
@zsrvlogs8401 Ай бұрын
@@veerpalkaur695 ਸਹੀ ਗੱਲ ਹੈ ਭੈਣ... ਓਹ ਕਹਿੰਦੇ ਹੁੰਦੇ ਨੇ ਨਾ,''ਅਕਲਾਂ ਬਿਨਾਂ ਖੂਹ ਖ਼ਾਲੀ''
@AvtarSingh-hs8yt
@AvtarSingh-hs8yt 20 күн бұрын
ਕੋਈ ਸ਼ੱਕ ਨਹੀ
@gurpreetkaur3954
@gurpreetkaur3954 19 күн бұрын
ਬੀਬੀਆਂ ਕਿ ਓਪਰੋ ਗਿਰੀਆ ਨੇ ਪੈਸੇ ਬੱਚਦੇ ਦੇ ਨੇ ਤਾਂ ਬੱਚਤ ਪ੍ਰਵਾਰ ਦੀ ਹੀ ਹੁੰਦੀ ਹੈ
@harwindersinghsingh4932
@harwindersinghsingh4932 Ай бұрын
ਸਰਕਾਰ ਪਾਗ਼ਲ ਹੋ ਗਈ ਹੈ, ਮੁਫਤ ਖੋਰੀ ਬੰਦ ਕਰੋ 60 ਸਾਲ ਉਮਰ ਵਾਲਿਆਂ ਲਈ ਹੀ ਮੁਫਤ ਹੋਵੇ।
@jassraiprojects5114
@jassraiprojects5114 Ай бұрын
Hor ki😏 bai ਘਟੋ ਘੱਟ students da ta krr ਦੇਣ, ਸਾਨੂੰ ਤਾਂ ਹੁਣ ਵੀ ਬੱਸ ਦੀ ਛੱਤ ਤੇ ਚੜ੍ਹ ਕੇ ਜਾਣਾ ਪੈਂਦਾ 😂😂😂😂
@AmarjitKaur-et4yn
@AmarjitKaur-et4yn Ай бұрын
Right
@AmanDeep-yh4gu
@AmanDeep-yh4gu Ай бұрын
budhya to fir charya nahi kina time la dinde wadi umer de ghare hi rahan😂
@BkSukhdham
@BkSukhdham Ай бұрын
;;;;;---;;;
@lakhbirsidhu5271
@lakhbirsidhu5271 Ай бұрын
Tum ko jalan ko ho rah disel patrol tax the rupia ae.
@harveersinghsingh1239
@harveersinghsingh1239 Ай бұрын
ਮੁਫ਼ਤ ਨਾਲੋਂ ਤਾਂ ਕਿਰਾਇਆ ਅੱਧਾ ਸਾਰਿਆ ਲਈ ਕਰ ਦੇਣ
@manjujatti2247
@manjujatti2247 Ай бұрын
🎉🎉🎉
@harinkaur6900
@harinkaur6900 Ай бұрын
Yes
@sonykarwal1360
@sonykarwal1360 Ай бұрын
Right ji
@LakhwinderSingh-jm9gw
@LakhwinderSingh-jm9gw Ай бұрын
Per inha ne kade akal ton kamm liya har musafir layi kiraya aadha karo ta ki subb nu sahoolat miley
@dastanapunjab123
@dastanapunjab123 Ай бұрын
ਮੁਫ਼ਤ ਵਿੱਚ ਕੁੱਝ ਵੀ ਨਹੀਂ ਹੋਣਾ ਚਾਹੀਦਾ ਰੇਟ ਘੱਟ ਹੋਵੇ ਹਰ ਚੀਜ਼ ਦਾ ਤਾਂ ਕਿ ਹਰ ਵਿਅਕਤੀ ਨੂੰ ਲਾਭ ਮਿਲੇ
@parampalsingh126
@parampalsingh126 Ай бұрын
ਬਿਲਕੁਲ ਸਹੀ
@kamalsardarsaabji7490
@kamalsardarsaabji7490 Ай бұрын
💯💯💯💯💯
@veerpalkaur695
@veerpalkaur695 Ай бұрын
👍💯💯💯
@ashaharialia482
@ashaharialia482 Ай бұрын
🎉 ਜਦੋਂ ਆਧਾਰ ਕਾਰਡ ਨਾਲ ਕੰਮ ਚਲ ਸਕਦਾ ਹੈ ਤਾਂ ਵਾਧੂ ਕਾਰਡ ਕੀ ਕਰਨੇ ਹਨ ਪਛਾਣ ਤਾਂ ਆਧਾਰ ਕਾਰਡ ਨਾਲ ਪੂਰੀ ਜਾਣਕਾਰੀਮਿਲ ਜਾਦੀ ਹੈ ਇਹਨਾਂ ਕਾਰਡਾਂ ਨਾਲ ਸਰਕਾਰ ਦਾ ਆਪਣਾ ਫਾਇਦਾ ਹੋਵੇਗਾ 😅
@souljourneywithpaws
@souljourneywithpaws Ай бұрын
Shi keha aiwi badhu da kharch
@shellyjain305
@shellyjain305 Ай бұрын
​@souljourneywithpaws pareshaan Karan waali gal ea nvee nvee shagufte kdd ke
@ParminderSingh-bg9vt
@ParminderSingh-bg9vt Ай бұрын
ਹੁਣ ਜਿੰਨਾ ਘਾਟਾ ਪਿਆ ਮੁਫ਼ਤਖੋਰੀ ਨਾਲ਼ ਰੋਡਵੇਜ਼ ਨੂੰ ਉਹ ਵੀ ਤਾਂ ਪੂਰਾ ਕਰਨਾ ਕਿਸੇ ਤਰ੍ਹਾਂ ਟੇਢੇ ਢੰਗ ਨਾਲ
@jashanpreet1994
@jashanpreet1994 Күн бұрын
Sarkar ne scheme band karni a data sara lae laina
@gursewak22pro93
@gursewak22pro93 Ай бұрын
60 ਸਾਲ ਦੇ ਉਪਰ ਬੰਦੇ ਔਰ ਬੁੜੀਆਂ ਦੋਵਾਂ ਦਾ ਕਿਰਾਇਆ ਮੁਆਫ ਹੋਵੇ ਬਾਕੀ ਟਿੱਕਟ ਲੱਗੇ ਜੀ ਨਾਲੇ ਲੋਕਾਂ ਦਾ ਖਰਚਾ ਵੱਧ ਰਹਿਆ ਹੈ ਜੀ
@AmarjitKaur-et4yn
@AmarjitKaur-et4yn Ай бұрын
Right
@GurpreetKaur-jh7pj
@GurpreetKaur-jh7pj Ай бұрын
You are right ji 🙏 ❤❤
@vishavjeetsinghcheema452
@vishavjeetsinghcheema452 Ай бұрын
Brother 60 year tak jinda kun rah riha 50 year tk hona chaheye
@Baljeet_008
@Baljeet_008 Ай бұрын
Bilkul sahi jrurt mand nu hi sahulat deo
@rajansharma1111
@rajansharma1111 Ай бұрын
ਨੌਕਰੀ ਕਰਦੀਆਂ ਔਰਤਾਂ ਦੀ ਮੁਫ਼ਤ ਸਹੂਲਤ ਬੰਦ ਕੀਤੀ ਜਾਵੇ ਜੀ ।
@NirmalSingh-fs3us
@NirmalSingh-fs3us Ай бұрын
1 ਲੱਖ ਤਨਖਾਹ ਲੈ ਰਹੀ ਅਤੇ ਜਮੀਨ ਜਾਇਦਾਦ ਵਾਲੀ ਔਰਤ ਦਾ ਵੀ ਕਿਰਾਇਆ ਮੁਆਫ। ਹਾਸੋਹੀਣੀ ਗੱਲ।
@veerpalsidhu8986
@veerpalsidhu8986 Ай бұрын
Sirf ਬੇਰੁਜਗਾਰ ਨੂੰ free Eh ਉਲਟਾ ਕਰਦੇ Goverment service Wale nu free har jga card bande ਅਨੀ ਪੀਸੇ ਕੁੱਤੇ ਚਟਣ ਵਾਲਾ ਕੰਮ ਆ
@user-lo6qn1mw8i
@user-lo6qn1mw8i Ай бұрын
Oiy bharravo rich bibi ni jiyada bus te jndi,oh agli gaddiya te jndi a,middle class nu j service mili aa ta mili rehn dio, bibiya kite mil Gil aondiya,ghre ladai hi ghtdi hou,nhi ta paise kise ne dene ni,ghre bethi bibi kise na kise nl jrur ldu,,2din ja k avda gubbar kdh aondiya
@veerpalsidhu8986
@veerpalsidhu8986 Ай бұрын
@@user-lo6qn1mw8i ,😀
@harpreetsinghalamgir234
@harpreetsinghalamgir234 Ай бұрын
Bahut achha vichar Hai good nice
@NirmalSingh-fs3us
@NirmalSingh-fs3us Ай бұрын
@@user-lo6qn1mw8i 80% ਬਿਨਾਂ ਮਤਲਬ ਤੋਂ ਫਿਰਦੀਆਂ ਹਨ। ਫ੍ਰੀ ਸਹੂਲਤ ਲਈ ਲੋਕ ਗੱਡੀਆਂ ਵੀ ਛੱਡ ਦਿੰਦੇ ਹਨ। ਫ੍ਰੀ ਨਹੀ ਅੱਧਾ ਕਿਰਾਇਆ ਲੈ ਲੈਣਾ ਚਾਹੀਦਾ ਹੈ।
@arshpreetjandu8162
@arshpreetjandu8162 Ай бұрын
ਸਾਨੂੰ ਭਿਖਾਰੀ ਨਾ ਬਣਾਓ
@sukhmanbal1348
@sukhmanbal1348 Ай бұрын
ਮੁਫਤ ਸਫਰ ਨਾਲੋਂ ਕਿਰਾਏ ਘੱਟ ਕਰਨੇ ਚਾਹੀਦੇ ਤੇ ਮੁਫਤ ਬਿਜਲੀ ਦੇਣ ਨਾਲੋਂ ਜੁੰਟ ਘੱਟ ਕਰਨੀ ਚਾਹੀਦੀ ਤਾਂ ਜੋ ਹਰ ਇਕ ਨੂੰ ਬਰਾਬਰ ਰਹੇ
@rupindersingh6969
@rupindersingh6969 Ай бұрын
ਪੰਜਾਬ ਸਰਕਾਰ ਦਾ ਬੇੜਾ ਗਰਕ ਹੋਇਆ ਪਿਆ ਸਿਰਫ 60ਸਾਲ ਤੋਂ ਉੱਪਰ ਵਾਲੇ ਮਰਦ ਤੇ ਔਰਤਾਂ ਲਈ ਇਹ ਸਹੂਲਤ ਹੋਵੇ ਬਾਕੀ ਸਭ ਦਾ ਕਿਰਾਇਆ ਲੱਗੇ
@kulwinderkhokher5860
@kulwinderkhokher5860 Ай бұрын
Free travel band hi kr dena chahida hai ehna di jagah senior citizens nu Free travel dena chahida
@surinderkaur2661
@surinderkaur2661 Ай бұрын
ਜੋਡ sgestion
@AvtarSingh-gs1si
@AvtarSingh-gs1si Ай бұрын
ਅੱਧੀ ਟਿਕਟ ਲਾਈ ਜਾਵੇ ਜਰੂਰੀ ਹੈ
@sardajijagmohan3191
@sardajijagmohan3191 Ай бұрын
ਮਾਨ ਜੀ ਬੰਦ ਕਰ ਦੋ ਜੇ ਟਰਾਸਪੋਰਟ ਨੂੰ ਬਚਾਉਣਾ ਪੰਜਾਬ ਰੋਡਵੇਜ਼ ਪੈਪਸੂ ਦਾ ਨਾਮ ਰਜਿਸਟਰਾਂ ਚ ਹੀ ਰਹਿ ਜਾਣਾ
@DeeppSembhi
@DeeppSembhi Ай бұрын
bij ko
@manpreetsingh-pd6wq
@manpreetsingh-pd6wq Ай бұрын
ਮੁਫ਼ਤ ਬੱਸ ਸਰਵਿਸ ਨਹੀਂ ਹੋਣੀ ਚਾਹੀਦੀ
@neelamrani2326
@neelamrani2326 Ай бұрын
Free bus savya nahi honi chidi .
@balbirsingh8818
@balbirsingh8818 Ай бұрын
ਮੁਫਤ ਕੋਈ ਚੀਜਾਂ ਨਹੀਂ ਚਾਹੀਦਾ ਪੰਜਾਬ ਵਾਲੇ ਮੰਗਤੇ ਨਹੀਂ ਹੈ ਇਸ ਲਈ ਮੁਫਤ ਦੀ ਕੋਈ ਚੀਜ਼ ਨਹੀਂ ਚਾਹੀਦੀ ਬਿਲਕੁਲ ਵੀ ਕਰਨਾ ਹੈ ਹਸਪਤਾਲ ਤੇ ਕੌਲਜ ਜਾ ਵੱਡੇ ਸਕੂਲ ਕਰੋਉ ਕੋਈ ਪੰਜਾਬ ਸਰਕਾਰ ਵੱਡਾ ਹੋਸਿਪੀਟਲ ਬਣਾਉ
@sukhsandhu7650
@sukhsandhu7650 Ай бұрын
Biba ticket katwa lia kro😅😅
@Mini_family_vlogging
@Mini_family_vlogging Ай бұрын
Right
@NirmalSingh-fs3us
@NirmalSingh-fs3us Ай бұрын
ਹੋਰ ਖਰਚ , ਪੰਜਾਬ ਤੇ ਬੋਝ। ਕਿਰਾਇਆ 60 ਸਾਲ ਤੋਂ ਉਪਰ ਮਰਦ ਅਤੇ ਔਰਤਾਂ ਦਾ ਮੁਆਫ ਹੋਵੇ।
@balbirsingh8818
@balbirsingh8818 Ай бұрын
ਬੰਦ ਕਰੋ ਬਸ ਸੇਵਾ ਨਹੀਂ ਚਾਹੀਦਾ
@harbansbal3628
@harbansbal3628 Ай бұрын
ਸਰਕਾਰ ਬਣਾਉਣ ਲਾਲਚ ਚ ਇਹ ਮੁਫ਼ਤ ਬੱਸ ਸੇਵਾ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ।
@user-se9gi7jz7e
@user-se9gi7jz7e Ай бұрын
ਮੈਂ ਤੇ ਮੇਰੇ ਬੱਚੇ ਦੁਖੀ ਨੇ ਮੁੱਫਤ ਯਾਤਰਾ ਤੋਂ ਚੋਥੇ ਦਿਨ ਬਿਆਸ ਤੁਰੀ ਰਹਿੰਦੀ ਏ ਮੇਰੇ ਆਲੀ ਗਰਮੀ ਚ ਬਚਿਆ ਨੂੰ ਰਸੋਈ ਚ ਵਾੜਿਆ ਹੋਇਆ😢
@goldydaad3349
@goldydaad3349 Ай бұрын
Ghar de kam to taldiyan dereyan te turiyan firdiyan ne ,akhe sewa krdiyan pta ni kehde putt vare ne babe,kehda balidaan dita desh lyi
@user-se9gi7jz7e
@user-se9gi7jz7e Ай бұрын
@@goldydaad3349 ਬਾਣੀ ਦੇ ਚੋਰ ਨੇ ਡੇਰੇ ਵਾਲੇ
@user-lo6zh8un5g
@user-lo6zh8un5g Ай бұрын
ਫ਼ੇਰ ਬੱਸਾਂ ਅੱਡਿਆਂ ਤੇ ਵੀ ਰੁਕਣਗੀਆਂ ਜਾ ਨਹੀ ਔਰਤਾਂ ਦੇਖ ਕੇ ਤਾਂ ਬੱਸਾਂ ਦੌੜਾਂ ਲੈਂਦੇ ਜਾ ਫਿਰ ਸਵਾਰੀ ਬੱਸ ਸਟੈਂਡ ਤੋਂ ਪਿੱਛੇ ਹੀ ਉਤਾਰ ਕੇ ਚਲੇ ਜਾਂਦੇ ਕਾਰਡਾਂ ਨੂੰ ਛੱਡੋ ਕਿਰਾਇਆ ਲਾਗੂ ਕਰਾਵੋ ਬੱਸਾਂ ਤਾਂ ਰੁਕਣਗੀਆਂ ਅੱਡਿਆਂ ਤੇ
@AvtarSingh-hs8yt
@AvtarSingh-hs8yt 20 күн бұрын
ਬਿਲਕੁਲ
@BalwinderRam-ru5zg
@BalwinderRam-ru5zg 12 күн бұрын
Bilkul shai
@gurmukhsingh6126
@gurmukhsingh6126 Ай бұрын
ਬੰਦ ਕਰੋ ਮੁਫ਼ਤ ਖੋਰੀਆਂ
@RabiaSandhu2022
@RabiaSandhu2022 Ай бұрын
ਹਾਂਜੀ ਕਿਸਾਨਾਂ ਨੂੰ ਦਿੱਤੀ ਜਾਂ ਰਾਹੀਂ ਮੁਫ਼ਤ ਬਿਜਲੀ ਅਤੇ 300 ਯੂਨਿਟ ਵੀ ਬੰਦ ਕਰ ਦੇਣੇ ਚਾਹੀਦੇ ਹਨ।
@LSL1976-y4y
@LSL1976-y4y Ай бұрын
ਬਿਜਲੀ sasti kro free band kro​@RabiaSandhu2022
@hardevbaddesha3221
@hardevbaddesha3221 Ай бұрын
ਰੋਜ਼ ਸਫ਼ਰ ਕਰਨ ਵਾਲੀਆਂ ਔਰਤਾਂ ਤੇ 60 ਸਾਲਾਂ ਤੋਂ ਘੱਟ ਉਮਰ ਦੀਆਂ ਸਾਰੀਆਂ ਔਰਤਾਂ ਦੀ ਮੁਫ਼ਤ ਵਾਲੀ ਸਹੂਲਤ ਬੰਦ ਹੋਣੀ ਚਾਹੀਦੀ ਆ, ਜਾਂ ਫਿਰ ਮਹੀਨੇ ਵਿੱਚ ਇਹ ਸਹੂਲਤ ਸਿਰਫ ਦੋ ਦਿਨ ਹੀ ਹੋਵੇ
@singhsaab6992
@singhsaab6992 Ай бұрын
ਸਭ ਨੂੰ ਮੁਫਤ ਕਿਉਂ। ਸਿਰਫ 60 ਸਾਲ ਤੋਂ ਉੱਪਰ ਦੀਆਂ ਔਰਤਾ ਨੂੰ ਹੀ ਸਹੂਲਤ ਮਿਲਣੀ ਚਾਹੀਦੀ
@GurjitSingh-jh6us
@GurjitSingh-jh6us 22 күн бұрын
Bilkul right point
@KARANKARAN-to1zk
@KARANKARAN-to1zk 22 күн бұрын
Fudu..bande... Vidva.. handicapt..akha.to.anne...ehna.nu.free.safar.hona.chaida.
@ArshSharma-ct5jk
@ArshSharma-ct5jk Күн бұрын
60 sal valia v 60 hajar ledia😂😂
@singhsaab6992
@singhsaab6992 Күн бұрын
@@ArshSharma-ct5jk ਤੇਰੀ ਬੀਬੀ ਜਰੂਰ ਲੈਂਦੀ ਹੋਣੀ ਬਾਕੀ ਤੇ ਪਤਾ ਨਹੀਂ 🤣🤣
@GurjitSingh-jh6us
@GurjitSingh-jh6us Күн бұрын
@@ArshSharma-ct5jk is di bebe 60 sal to bad ledi hai ye sach bolda
@KulwinderSingh-qk5fu
@KulwinderSingh-qk5fu Ай бұрын
ਸਰਕਾਰ ਨੂੰ ਅਦਾਰ ਕਾਰਡ ਤੋਂ ਕੀ ਮੁਸ਼ਕਲ ਹੈ। ਨਮੇ ਕਾਰਡ ਤੇ ਪੈਸੇ ਜਨਤਾ ਦੇ ਬਰਬਾਦ ਕਰੂਗੀ, ਪਹਿਲਾਂ ਮੁਫ਼ਤ ਸਫ਼ਰ ਉਪਰੋਂ ਕਾਰਡ ਤੇ ਖਰਚਾ।
@harbansbal3628
@harbansbal3628 Ай бұрын
ਜੌ ਮਰਿਆ ਸਪ ਮੌਜੂਦਾ ਸਰਕਾਰ ਦੇ ਪੇਪਸੁ ਟਰਾਂਸਪੋਰਟ ਦੇ ਅਤੇ ਪ੍ਰਾਈਵੇਟ ਬੱਸ ਸਰਵਿਸ ਦੇ ਗਲ ਪੈ ਗਿਆ।
@balrajsingh9754
@balrajsingh9754 Ай бұрын
ਇਹਨਾਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਲੋਕ ਆਪਸ ਵਿੱਚ ਲੜੀ ਜਾਦੇ ਨੇ
@sukhmandersingh9866
@sukhmandersingh9866 Ай бұрын
ਇਹ ਫਰੀ ਬੱਸ ਸਫ਼ਰ ਬੰਦ ਕਰਨਾ ਚਾਹੀ ਦਾ ਟਿਕਟ ਦੁਬਾਰਾ ਲਾਗੂ ਕਰਨ ਪੰਜਾਬ ਸਿਰ ਹੋਰ ਕਰਜਾ ਚੜ ਰਿਹਾ ਸਰਕਾਰ ਕੋਲੋਂ ਫਾਲਤੂ ਡੀਜ਼ਲ ਫੂਕ ਕੇ ਸਾਰਾ ਦਿਨ ਫਰੀ ਬੱਸਾਂ ਭਜਾਈ ਫਿਰਦੀ ਐ
@CharanjitKaur-yy8dx
@CharanjitKaur-yy8dx Ай бұрын
ਕੰਮ ਦੇਵੋ ਨਾ ਮੁਖਤ ਖਾਂਣ ਨੂੰ ਦੇਵੋ 60 ਸਾਲ ਦੀਆਂ ਨੂੰ ਹੀ ਸਫ਼ਰ ਮੁਖਤ ਦੇਵੋ ਕਰਨ ਸਰਕਾਰ ਨੂੰ ਚਾਹੀਦਾ ਕੇ ਕੰਮ ਸਬ ਨੂੰ ਮਿਲੇ ਲੋਕ ਬਾਹਰ ਦੇ ਦੇਸ਼ਾਂ ਨੂੰ ਨਾ ਭੱਜਣ
@sukhwantsingh5664
@sukhwantsingh5664 Ай бұрын
ਮੁਫਤਖੋਰੀ ਬਰਬਾਦੀ ਵੱਲ ਲੈ ਕੇ ਜਾਉ ਇਹ ਲੋਕਾ ਨੂੰ ਸਮਝ ਨਹੀ ਆਉਣਾ ਲਾਲਚ ਦੇ ਚੱਕਰ ਵਿੱਚ
@amarjitkaur990
@amarjitkaur990 Ай бұрын
60 ਸਾਲ ਤੋਂ ਆਦਮੀ ਔਰਤ ਦੋਵਾਂ ਦਾ ਕਿਰਾਇਆ ਮਾਫ ਹੋਵੇ ਸਭ ਦਾ ਨਹੀ ਪੰਜਾਬ ਵਿੱਚ ਮੁਫ਼ਤ ਖੋਰੀ ਬੰਦ ਹੋਵੇ
@sukhwantkaur8330
@sukhwantkaur8330 Ай бұрын
Shi gll aa
@ArshSharma-ct5jk
@ArshSharma-ct5jk Күн бұрын
Sarkari Naukri valea nu v😂😂
@harbansbal3628
@harbansbal3628 Ай бұрын
ਇਹ ਮੁਫ਼ਤ ਬੱਸ ਸੇਵਾ ਬੰਦ ਹੋਣੀ ਚਾਹੀਦੀ ਹੈ
@sukhmandersingh6551
@sukhmandersingh6551 Ай бұрын
ਮੁਫਤਖੋਰੀ ਬੰਦ ਹੋਣੀ ਚਾਹੀਦੀ ਆ
@SatishKumar-mn6gm
@SatishKumar-mn6gm Ай бұрын
ਇਸ ਸਹੂਲਤ ਨਾਲ ਔਰਤਾਂ ਪ੍ਰਾਈਵੇਟ ਆਟੋ ਵਾਲਿਆ ਨੂੰ ਵੀ ਕਿਰਾਇਆ ਦੇਣ ਨੂੰ ਤਿਆਰ ਨਹੀਂ ਇਸ ਫਰੀ ਸੇਵਾ ਨਾਲ ਬੇਰੋਜ਼ਗਾਰੀ ਤੇ ਔਰਤਾਂ ਵਿਚ ਕਮੀਨਾਪਨ ਆ ਗਿਆ ਹੈ।ਇਹ ਗਲਤ ਸਹੂਲਤਾਂ ਹਨ ।
@Daljeetkaur-on6uv
@Daljeetkaur-on6uv Ай бұрын
ਮਹਿਗਾਈ ਹੋਰ ਵਧਾ ਦੇਵੇਗੀ ਸਰਕਾਰ ਲੋਕਾਂ ਤੇ ਬੋਝ ਏ ਕਿਹੜਾ ਪੱਲਿਓ ਦੇਣੇ ਆ ਬਜੁਰਗਾਂ ਲਈ ਮਾਫ ਹੋਣਾ ਚਾਹੀਦਾ ਏ ਔਰਤ ਤੇ ਮਰਦ ਦੋਨਾ ਲਈ
@user-qk9sj6rr2p
@user-qk9sj6rr2p Ай бұрын
ਗਲ਼ ਕਰਦੇ ਨੂੰ ਸ਼ਰਮ ਝਿਜਕ ਮਹਿਸੂਸ ਹੋ ਰਹੀ ਆ ਬਹੁਤ ਜ਼ਨਾਨੀਆਂ ਕੁੜੀਆਂ ਇਸਦੀ ਵਰਤੋਂ ਗ਼ਲਤ ਕਰਦੀਆਂ ਹਨ ਸਾਰੀਆਂ ਨਹੀਂ ਕਿਰਾਇਆ ਫ੍ਰੀ ਨਹੀਂ ਚਾਹੀਦਾ
@harafangle9473
@harafangle9473 Ай бұрын
ਭਾਈ ਮੈਂ ਅਜ ਤਕ ਕਦੇ ਫ੍ਰੀ ਨਹੀਂ ਗਈ ਮੈਂਨੂੰ ਚੰਗਾ ਲਗਦਾ ਪਹਿਲਾਂਪਹਿਚਾਨ ਕਰਵਾ।ਮੈਂ ਵਿਚਾਰੀ ਔਰਤ।ਹਾਂ ਮੇਰਾ ਕਿਰਾਇਆ ਮਾਫ ਹੋਵੇ 🙋‍♀️🙏🙏👍👌
@toorfamilyvlog617
@toorfamilyvlog617 Ай бұрын
ਮੁਫਤ ਸਫਰ ਬੰਦ ਕਰਕੇ ਕਰਾਇਆ ਅੱਧਾ ਕਰ ਦੇਣ ਵਧੀਆ ਫੈਸਲਾ ਹੋਉਗਾ
@BhupinderSingh-vf9rt
@BhupinderSingh-vf9rt Ай бұрын
ਮਹਿਕਮੇ ਦਾ ਜਲੂਸ ਕੱਢ ਦਿੱਤਾ
@SukhBaj-cu1dm
@SukhBaj-cu1dm Ай бұрын
Sahi gal a
@dharamjitbanga2238
@dharamjitbanga2238 Ай бұрын
Free wala sab band hona chahiye
@harbansbal3628
@harbansbal3628 Ай бұрын
ਸੱਠ ਸਾਲ ਤੋਂ ਵਧ ਉਮਰ ਅਤੇ ਜਰੂਰਤ ਮੰਦ ਲੋਕਾਂ ਨੂੰ ਇਹ ਸੇਵਾ ਜਰੂਰ ਮਿਲਣੀ ਚਾਹੀਦੀ ਹੈ।
@lehrisukhraj1405
@lehrisukhraj1405 Ай бұрын
ਮੁੰਡਿਆਂ ਨੇ ਕਮੇਟ ਕੀਤੇ ਨੇ ਕੀ ਮਾਵਾਂ ਭੈਣਾ ਦਾ ਫ੍ਰੀ ਸਫ਼ਰ ਬੰਦ ਕਰੋ ਉਹਨਾਂ ਨੂੰ ਕੋਈ ਪੁੱਛੇ ਕੀ ਤੁਹਾਨੂੰ ਤਕਲੀਫ਼ ਕੀ ਹੈ
@choudharyhillsblogs8537
@choudharyhillsblogs8537 Ай бұрын
ਔਰਤਾਂ ਦਾ ਮੁਫਤ ਬੱਸ ਦਾ ਸਫਰ ਬੰਦ ਹੋਣਾ ਚਾਹੀਦਾ ਹੈ ।
@harmeetchand2842
@harmeetchand2842 Күн бұрын
ਸੀ ਐਮ ਭਗਵੰਤ ਮਾਨ ਜੀ ਫਰੀ ਫਰੀ ਸਹੁਲਤਾਂ ਬੰਦ ਕਰੋ ਨਸ਼ਿਆਂ ਨੂੰ ਬੰਦ ਕਰੋ ਪੰਜਾਬ ਨੂੰ ਬਚਾਉਣ ਲਈ ਸਿੱਖੀਆ ਫਰੀ ਕਰੋ ਡਾਕਟਰੀ ਸਹੂਲਤ ਫਰੀ ਕਰੋ ਲੋਕਾਂ ਨੂੰ ਰੋਜ਼ਗਾਰ ਦਿਉ
@HarpreetSingh-yp8zq
@HarpreetSingh-yp8zq 26 күн бұрын
ਭੰਗਵਡ ਮਾਨ ਨੂੰ ਵੋਟ ਨੀ ਪੌਣੀ ਹੁਣ ਕਿਸੇ ਨੇ, ਜੋ ਮਰਜ਼ੀ ਕਰ ਲਵੇ।
@pritamsinghpritamsingh1504
@pritamsinghpritamsingh1504 8 күн бұрын
ਬੰਦ ਕਰੋ ਏਹ ਸੇਵਾ ਤੋ ਅੇਵੇ ਠੀਕ ਹੈ ਕਰਜਾ ਪਹਿਲਾਂ ਹੀ ਬਹੁਤ ਹੈ ਅੋਰ ਮਹਿਗਾਏੀ ਦਾ ਕਾਰਨ ਵੀ ਹੈ ਏਹ ਸਕੀਮ ਦਾ ਗਲਤ ਏਿਸਤੇਮਾਲ ਹੁੰਦਾ ਹੈ ਗਰੀਬ ਨੇ ਤਾ ਜਾਣਾ 50 ਕਿਲਿਆ ਵਾਲੀ ਮੂਰੇ ਹੁੰਦੀ ਹੈ😢😢😢
@jeetjeet4395
@jeetjeet4395 Ай бұрын
ਮੁਫ਼ਤ ਸਫ਼ਰ ਦੇ ਚੱਕਰ ਚ ਸਾਰੀ ਬੱਸ ਆਹ ਬੁੜੀਆਂ ਨਾਲ ਈ ਭਰੀ ਰਹਿੰਦੀ ਆ।ਪਤਾ ਨੀ ਕਿੱਥੇ ਤੁਰੀਆਂ ਰਹਿੰਦੀਆਂ ਸਾਰਾ ਦਿਨ। ਇਹਨਾਂ ਦਾ ਮੁਫ਼ਤ ਸਫ਼ਰ ਬੰਦ ਕਰੋ। ਗ਼ਦਰ ਪਾਇਆ ਇਹਨਾਂ।
@RandhirSingh-tk8vi
@RandhirSingh-tk8vi Ай бұрын
ਮੁਫ਼ਤ ਬੱਸ ਸਫ਼ਰ ਬੰਦ ਕੀਤਾ ਜਾਵੇ ਇਹ ਐਵੇਂ ਹੀ ਏਧਰ ਚੜ੍ਹਗੀਆਂ ਓਧਰ ਚਲੀਆਂ ਗਈਆਂ, ਮੁਲਾਜ਼ਮ ਦਾ ਕਰਾਇਆ ਲੱਗਣਾ ਚਾਹੀਦਾ ਹੈ
@vinaysharma9655
@vinaysharma9655 Ай бұрын
ਕਿੰਨੇ ਕਾਗਜ਼ ਬਣਾਏ ਜਾਣ, ਇੱਕੋ ਕਾਰਡ valid hona chahida, ਬੰਦਾ ਕਾਗਜ਼ਾਂ vich hi ਫਸਿਆ ਰਹਿੰਦਾ,
@user-mk8jx3xj7y
@user-mk8jx3xj7y Ай бұрын
ਕਾਡ ਸਿਰਫ ਗਰੀਬਾਂ ਵਾਸਤੇ ਹੋਣਾਂ ਚਾਹੀਦਾ।
@captainsingh6721
@captainsingh6721 Ай бұрын
ਪੈਸਾ ਖਾਣ ਦਾ ਤਰੀਕਾ ਬਹੁਤ ਪੁਰਾਣਾ ਆ ਏ,ਕਿੰਨਾ ਪੈਸਾ ਲਗੇਗਾ ਬਿਨਾ ਵਜੇਹ ਇਸਤੇ
@ShamLal-oc8xx
@ShamLal-oc8xx 26 күн бұрын
ਮੁਫਤ ਵਿੱਚ ਕੁੱਝ ਨਹੀਂ ਮਿਲਦਾ, ਲੋਕਾਂ ਤੋਂ ਅੱਲਗ ਅੱਲਗ ਕਿਸਮਾਂ ਦੇ ਟੈਕਸ ਲਗਾ ਕੇ ਵਸੂਲੇ ਜਾਂਦੇ ਖਜਾਨੇ ਵਿਚੋ ਭਰਭਾਈ ਕੀਤੀ ਜਾਂਦੀ ਹੈ, ਦੁਜੇ ਸਬਦਾਂ ਵਿੱਚ ਸਮਝੋ ਤਾਂ ਜੋ ਟੈਕਸ ਲੋਕ ਸਿੱਖਿਆ, ਸਿਹਤ ਸੰਭਾਲ, ਰੁਜਗਾਰ ਪ੍ਰਾਪਤ ਕਰਨ ਲਈ ਦਿੰਦੇ ਹਨ ਓਸਦੀ ਦੁਰਵਰਤੋਂ ਹੁੰਦੀ ਹੈ
@Vaidgarcha
@Vaidgarcha Ай бұрын
ਚਿਪ ਲਾਉਣ ਲਈ ਤਾ ਸਾਰਾ ਡਰਾਮਾ ਰਚਿਆ ਗਿਆ
@KuldeepSingh-ns8it
@KuldeepSingh-ns8it Ай бұрын
ਹੁਣ ਫਿਰ ਪੰਜਾਬ 'ਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਣਗੀਆਂ
@avtarkanda253
@avtarkanda253 Ай бұрын
ਪਹਿਲਾਂ ਤਾਂ ਇਹ ਵੀ ਦੱਸਿਆ ਜਾਵੇ ਕਿ ਪਹਿਲਾਂ ਤੋਂ ਚੱਲ ਰਿਹਾ ਆਧਾਰ ਕਾਰਡ ਅਤੇ ਨਵੇਂ ਬਣਾਉਣ ਵਾਲੇ ਕਾਰਡਾਂ ਨਾਲ ਕੀ ਫਰਕ ਪਵੇਗਾ ਪਰ ਜੇਕਰ ਜਾ ਤਾਂ ਕਿਰਾਇਆ ਅੱਧਾ ਕੀਤਾ ਜਾਵੇ ਜਾਂ ਔਰਤਾਂ ਤੇ ਮਰਦਾਂ ਲਈ 60 ਸਾਲ ਉਮਰ ਮੁਫਤ ਸਫਰ ਤੈਅ ਕੀਤਾ ਜਾਵੇ
@anmolpreetsinghmaan270
@anmolpreetsinghmaan270 Ай бұрын
ਕਿਰਾਇਆ ਅੱਧਾ ਕਰਦੋ ਸਾਰਿਆਂ ਲਈ ਪਰ ਮਾਫ਼ ਨਾ ਕਰੋ
@jeetjeet4395
@jeetjeet4395 Ай бұрын
ਇਕ ਹੋਰ ਨਵਾਂ ਆਈਡੈਂਟਟੀ ਕਾਰਡ ਸਰਕਾਰ ਪਾਗ਼ਲ ਹੋ ਗਈ ਯਾ ਫੇਰ ਬਣਾ ਰਹੀ
@user-tm9sz5ng2r
@user-tm9sz5ng2r Ай бұрын
Band karo
@user-wn2by7gl4q
@user-wn2by7gl4q 29 күн бұрын
ਮੁਫ਼ਤਖੋਰੀ ਬੰਦ ਕਰੋ, ਪੰਜਾਬ ਰੋਡਵੇਜ਼ ਬਚਾਓ।
@jassisandhu832
@jassisandhu832 28 күн бұрын
ਮੁਫ਼ਤ ਬੱਸ ਸੇਵਾ ਨਾਲੋ ਚੰਗਾ ਐ k ਕਿਰਾਏ ਘੱਟ ਕੀਤੇ ਜਾਂ ਤਾਂ ਜਾਦਾ ਚੰਗਾ ਹੋਏਗਾ ਮੁਫ਼ਤ ਬੌਸ ਸੇਵਾ ਤਾਂ ਪੰਜਾਬ ਨੂੰ ਹੋਰ ਬਰਬਾਦ ਕਰ ਦੇਣ ਵਾਲੀ ਗੱਲ ਐ ਮੁਫ਼ਤ ਦੇ ਚੱਕਰ ਚ ਜਨਾਨੀਆਂ ਬਿਨਾ ਮਤਲਬ muh chk k ਤੁਰੀਆਂ ਰਹਿੰਦੀਆਂ ਤੇ ਲੜਾਈਆਂ v ਕਰਦੀਆਂ ਫੇਰ
@KuldeepSingh-ns8it
@KuldeepSingh-ns8it Ай бұрын
ਸਰਕਾਰ ਸੋਚਦੀ ਹੈ ਕਿ ਪੰਜਾਬੀ ਹਰ ਸਾਲ ਅਜਿਹੇ ਕਾਰਡ ਬਣਾਉਣ ਲਈ ਵੇਹਲੇ ਹਨ
@nathasingh1254
@nathasingh1254 10 күн бұрын
ਮੁਫਤ ਹਰ ਤਰਾ ਦੀਆ ਸੇਵਾਵਾ ਬੰਦ ਕਰੇ ਸਰਕਾਰ ਜੇ ਲੋਕ ਤੰਤਰ ਮਜਬੂਤ ਕਰਨਾ ਹੈ ।
@meharsingh7697
@meharsingh7697 Ай бұрын
ਮੁਫ਼ਤ ਵਾਲੀ ਆਦਤ ਬੰਦ ਕਰ ਦਿਓ । ਪੰਜਾਬ ਕਰਜ਼ ਦੇ ਬੋਝ ਥੱਲੇ ਦੱਬਦਾ ਜਾ ਰਿਹਾ ਹੈ। ਲੋਕਾਂ ਲਈ ਵਧੀਆ ਸੜਕ, ਬਿਜਲੀ,ਪਾਣੀ, ਸਿਹਤ , ਵਿਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ।
@angrejsarwara
@angrejsarwara 3 күн бұрын
ਪੰਜਾਬ ਦੀ ਬਰਬਾਦੀ ਵੱਲ ਇਕ ਹੋਰ ਕਦਮ
@manjitmanjit9570
@manjitmanjit9570 Ай бұрын
ਕੋਈ ਵੀ Card ਕਿਉਂ ਚਾਹੀਦਾ ਦਿੱਸਦਾ ਨੀ ਕਿ ਉਹ ਔਰਤ ਆ
@AshaSingh-um7gi
@AshaSingh-um7gi Ай бұрын
ਮੁਫ਼ਤ ਬੱਸ ਸਫ਼ਰ ਬੰਦ ਹੋਣਾਂ ਚਾਹੀਦਾ ਹੈ। ਸਟੂਡੈਂਟਸ ਨੂੰ ਫ੍ਰੀ ਸਫ਼ਰ ਹੋਣਾਂ ਚਾਹੀਦਾ ਹੈ
@jassraiprojects5114
@jassraiprojects5114 Ай бұрын
ਕੁੱਲ ਮਿਲਾ ਕੇ ਸਫ਼ਰ ਤਾਂ ਹੁਣ ਵੀ Free ਚ ਹੀ ਕਰਨ ਗਿਆ 😂😂😂 ਕੀ ਹੋ ਗਿਆ ਕਿ ਪਹਿਲਾ ਕਾਰਡ ਬਣਾਉਣਾ ਪਊ 😅😂❤
@jagbirsingh9609
@jagbirsingh9609 Ай бұрын
ਬਾਈ ਪੈਸੇ ਇਕੱਠੇ ਕਰਨ ਦਾ ਤਰੀਕਾ ਆ ਇਹ ਵੀ 50 ਰੁਪਏ ਲੱਗਣ ਗੇ ਕਾਰਡ ਬਣਾਉਣ ਲਈ
@jassraiprojects5114
@jassraiprojects5114 Ай бұрын
@@jagbirsingh9609 aa ਵੀ ਸਹੀ ਆ ❤️🥰
@gurdeepsingh1126
@gurdeepsingh1126 Ай бұрын
Data colect ਕਰਨ ਦਾ ਡਰਾਮਾ ਹੈ ਹੋਰ ਕੁਝ ਨਹੀਂ ​@@jagbirsingh9609
@harbansbal3628
@harbansbal3628 Ай бұрын
ਇਸਦਾ ਸਬ੍ਹ ਤੋਂ ਵਡਾ ਨੁਕਸਾਨ prtc ਤੇ ਅਤੇ ਬਸ ਕੰਦਕਰਾਂ ਨਾਲ ਰੋਜ ਦੀ ਲੜਾਈ।
@JaswinderSingh-cd2yd
@JaswinderSingh-cd2yd 4 күн бұрын
40000 ਹਜਾਰ ਤੋਂ 100000 ਲੱਖ ਤਕ ਤਨਖਾਹ ਲੈਣ ਵਾਲੀਆਂ ਵੀ ਫ਼ਰੀ ਬੱਸ ਸਫ਼ਰ ਕਰਦੀਆਂ ਨੇ ਔਰਤਾਂ
@skaur5495
@skaur5495 Ай бұрын
ਬਹੁਤ ਗ਼ਲਤ ਏ ਫ਼ਰੀ ਸਫਰ ਇਹ ਤਾਂ ਤੁਰੀਆ ਰਹਿੰਦੀਆ ਨੇ ਪੰਜਾਬ ਗਰੀਬੀ ਵੱਲ ਜਾ ਰਿਹਾ ਏ
@RSCALIFORNIA
@RSCALIFORNIA 28 күн бұрын
ਇਹ ਬਹੁਤ ਗਲਤ ਕੰਮ ਫਰੀ ਦਾ ਕੀਤਾ ਸਰਕਾਰ ਨੇ , 70 % ਬੁੜੀਆ ਤਾ ਫਰੀ ਦੇ ਕਾਰਨ ਹੀ ਤੁਰੀਆ ਫਿਰਦੀਆ - ਬੰਦ ਕਰਨਾ ਚਾਹੀਦਾ ਤੇ 60 ਸਾਲ ਦਾ ਹਰ ਇਕ ਦਾ ਮੁਆਫ ਕਰਨਾ ਚਾਹੀਦਾ
@paramkaur2940
@paramkaur2940 21 күн бұрын
ਕੰਮ ਸਰਕਾਰ ਦੇ ਤੇ ਹਰਜਾਨਾ ਔਰਤਾਂ ਨੂੰ ਭੁਗਤਨਾ ਪੈ ਰਿਹਾ ਹੈ। ਰੱਬ ਦਾ ਵਾਸਤਾ ਏ🙏 ਫਰੀ ਨਾਲੋਂ ਕਿਰਾਇਆ ਅੱਧਾ ਕਰ ਦਿਉ।
@lehrisukhraj1405
@lehrisukhraj1405 Ай бұрын
ਆ ਜਾਂਦੇ ਵੱਡੇ ਕਮੇਂਟ ਕਰਨ ਅਕਲ ਹੁੰਦੀ ਨਹੀਂ ਕਹਿੰਦੇ 60 ਸਾਲ ਤੋਂ ਉੱਪਰ ਵਾਲਿਆਂ ਦਾ ਕਰਾਇਆ ਮਾਫ਼ ਕੀਤਾ ਜਾਵੇ 60 ਸਾਲ ਤਾਂ ਬੰਦੇ ਦੀ ਉਮਰ ਹੀ ਰਹਿ ਗਈ ਮੁਰਖੋ ਕੁਝ ਤਾਂ ਸੋਚੋ
@ranikalra4239
@ranikalra4239 24 күн бұрын
ਮੁਹਾਲੀ ਤੋਂ ਲੁਧਿਆਣਾ ਕੋਈ ਮੁਫ਼ਤ ਸੇਵਾ ਨੀ ਹੈ। ਪਟਿਆਲੇ ਨੂੰ ਸੇਵਾ ਮੁਫ਼ਤ ਹੈ। ਇਹ ਵਿਤਕਰਾ ਕਿਉ?😢
@sardajijagmohan3191
@sardajijagmohan3191 24 күн бұрын
ਮਿੰਦੋ ਘੁੰਡ ਨਾ ਕੱਢਿਆ ਕਰ,,, ਸੋਹਣੇ ਹੁੰਦੇ ਨੇ ਮੂੰਹ ਨੀ ਲੁਕਾਇਆ ਕਰਦੇ❤❤❤❤❤🎉🎉🎉🎉🎉
@simerdeolsimerdeol6682
@simerdeolsimerdeol6682 20 күн бұрын
ਕਾਰਡ ਬਣਾ ਕੇ ਆਪਣੇ ਗੱਲਾ ਭਰ ਲਏ ਪੰਜਾਬ ਸਰਕਾਰ
@GuljarSingh-kx7th
@GuljarSingh-kx7th Ай бұрын
ਸਰਕਾਰੀ ਨੌਕਰੀ ਕਰਨ ਵਾਲੀਆ ਔਰਤਾ ਨੂੰ ਫਰੀ ਬੱਸ ਸੇਵਾ ਨਹੀਂ ਹੋਣੀ ਚਾਹੀਦੀ ।ਆਮ ਔਰਤਾਂ ੍ਲੲਈ ਮਹੀਨੇ ਵਿਚ ਦੋ ਵਾਰੀ ਬਸ ਸੇਵਾ ਫਰੀ ਹੋਣੀ ਚਾਹੀਦੀ ਹੈ।
@ShivKumar-fv3qt
@ShivKumar-fv3qt 18 күн бұрын
ਇਹ ਕਾਰਡ ਬਣਾਉਣ ਦਾ ਖਰਚ ਜਨਤਾ ਤੇ ਪਾਵੇਗਾ,
@Pegcity121
@Pegcity121 Ай бұрын
ਸਾਰੇ ਕੰਮ ਕਰਕੇ ਹੀ ਖਾਣ ਫਰੀ ਦਾ ਸਫਰ ਬੰਦ ਹੋਣਾ ਚਾਹਿਦਾ ਤੇ ਰਾਸਣ ਵੀ ਬੰਦ ਹੋਵੇ ਫਰੀ ਦੀ ਕਣਕ ਵੀ ਬੰਦ ਹੋਣੀ ਚਾਹਿਦੀ ਆ ਜੀ
@LakhvirSanghera-z8d
@LakhvirSanghera-z8d Ай бұрын
Atta dal free bus te Jana free bijli free ki lod km krn di 😅 sanu nokria chahidia na ki muffat sewa
@cheemastudio4617
@cheemastudio4617 2 күн бұрын
ਇਕ ਹੋਰ ਘਪਲੇ ਦਾ ਨੀਂਹ ਪੱਥਰ ਰੱਖਣ ਜਾਂ ਰਹੇ ਨੇ ਔਰਤ ਤਾਂ ਔਰਤ ਏ ਜਾਂ ਕਹੋ ਨੋਕਰੀ ਕਰਦੀਆਂ ਔਰਤਾਂ ਨੂੰ ਇਹ ਸਹੂਲਤ ਨਹੀਂ ਦੇਣੀ
@avtarsinghchanne5720
@avtarsinghchanne5720 13 күн бұрын
ਬੇਹਤਰ ਹੋਵੇਗਾ ਜੇ ਫਰੀ ਵਾਲਾ ਕੰਮ ਛੱਡਕੇ ਕਰਾਏ ਵਿੱਚ ਕਟੌਤੀ ਕਰ ਦਿੱਤੀ ਜਾਵੇ।
@GurnamSingh-wk5fe
@GurnamSingh-wk5fe 12 күн бұрын
ਸਰਕਾਰ ਇਹ ਕੰਜਰ ਖਾਨਾ ਬੰਦ ਕਰੇ ।ਬਚਿਆ ਨੂੰ ਨੌਕਰੀ ਦਿੱਤੀ ਜਾਵੇ।ਇਹ ਸਭ ਬੰਦ ਕਰੋ ਬਿਜਲੀ ਪਾਣੀ ਆਟਾ ਦਾਲ ।ਕੋਈ ਲੋਨ ਮਾਫੀ ਨਹੀਂ।ਸਭ ਲੋਕ ਕੰਮ ਕਰਨ। ਵਿਧਵਾ ਅਤੇ ਅਪੰਗ ਲੋਕਾਂ ਨੂੰ ਅਤੇ 65 ਸਾਲ ਤੋ ਉੱਤੇ ਲੋਕਾਂ ਨੂੰ ਪੈਨਸ਼ਨ ਲ਼ਾਓ।
@prabhdeepkaur3364
@prabhdeepkaur3364 Ай бұрын
ਮੁਫਤ ਸਫ਼ਰ ਦੀ ਸਹੂਲਤ gender ਦੇ ਆਧਾਰ ‘ਤੇ ਦੇਣੀ ਬਿਲਕੁਲ ਹੀ ਗਲਤ ਹੈ। Government authorities should Rethink about their decision.
@kulwindersidhu6074
@kulwindersidhu6074 Ай бұрын
ਇਹ ਸਾਰੀਆਂ ਸਹੂਲਤਾਂ ਬੱਦਾ ਕਰਨੀਆਂ ਚਾਹੀਦੀਆਂ ਨੇ
@ranjitkaur2747
@ranjitkaur2747 Ай бұрын
Government pagal ho gyi hai
@kakabrar8029
@kakabrar8029 Ай бұрын
ਪੰਜਾਬ ਚ ਮੁਫ਼ਤਖੋਰੀ ਬੰਦ ਹੋਣੀ ਚਾਹੀਦੀ, ਨੋਟ,,,,ਰਿਆਇਤੀ ਬੱਸ ਸਫਰ ਤੇ ਬੁਢਾਪਾ ਪੈਨਸ਼ਨਾਂ ਲੋੜਵੰਦ ਹੀ ਬੰਨ੍ਹਾਉਂਦੇ ਆ ਬੁਢਾਪਾ ਪੈਨਸ਼ਨ ਇਸ ਲਈ ਉਹ ਬਿਨਾਂ ਭੇਦ ਭਾਵ ਅਮੀਰ ਗਰੀਬ ਜਾਣੀ ਸਾਢੇ ਤਿੰਨ ਏਕੜ ਜ਼ਮੀਨ ਜਿਸ ਕੋਲ ਉਸ ਦੀ ਪਤਨੀ ਦੀ ਵੀ ਨਹੀਂ ਬੰਨਦੇ ਪੈਨਸ਼ਨ ਕੀ ਸਾਢੇ ਤਿੰਨ ਏਕੜ ਜ਼ਮੀਨ ਵਾਲਾ ਅਮੀਰ ਜਿੰਮੀਦਾਰ ਆ ਜਿਥੇ ਦੋਨੇ ਪਤੀ ਪਤਨੀ ਦਵਾਈਆਂ ਤੇ ਚਲਦੇ ਹੋਣ ਉਥੇ ਸਾਢੇ ਤਿੰਨ ਏਕੜ ਜ਼ਮੀਨ ਦੀ ਆਮਦਨ ਨਾਲ ਗੁਜ਼ਾਰਾ ਨਹੀਂ ਹੁੰਦਾ, ਹਰਿਆਣਾ ਸਰਕਾਰ ਬਿਨਾਂ ਅਮੀਰ ਗਰੀਬ ਜੋ ਵੀ ਕੋਈ ਬੁਢਾਪਾ ਪੈਨਸ਼ਨ ਬਨਾਉਣਾ ਚਾਹੁੰਦੇ ਬੰਨਵਾ ਸਕਦੇ,ਸਰਦਾ ਪੁੱਜਦਾ ਤੇ ਜਾਂਦਾ ਹੀ ਨਹੀਂ ਬੁਢਾਪਾ ਪੈਨਸ਼ਨਾਂ ਦੀ ਲਾਇਨ ਚ, ਲੋੜਵੰਦ ਛੋਟਾ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਹੀ ਬੁਢਾਪੇ ਪੈਨਸ਼ਨ ਦਾ ਸਹਾਰਾ ਲੈਣਾ ਚਾਹੁੰਦੇ,
@Humanbeing899
@Humanbeing899 21 күн бұрын
ਅੋਰਤਾਂ ਦਾ ਕਿਰਾਇਆਂ ਅੱਧਾ ਹੋਣਾ ਚਾਹੀਦਾ ਹੈ ,, ਤਾਂ ਜੋ ਰੋਡਵੇਜ ਨੂੰ ਵੀ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਤੇ ਅੋਰਤਾਂ ਨੂੰ ਵੀ ਸਹਾਇਤਾ ਮਿਲ ਸਕੇ ,,,
@lovepunjab2738
@lovepunjab2738 Ай бұрын
ਕਰਜਾ ਪੰਜਾਬ ਦੀ gdp ਦੇ 50% ਤੋਂ ਜਿਆਦਾ ਹੋ ਗਿਆ, ਕਰਜਾ ਦੇਕੇ ਕਿੰਨਾ ਚਿਰ ਵੰਡੋ ਗੇ, ਪੰਜਾਬ ਦੀ ਜਨਤਾ ਖੁਸ਼ ਆ. ਇਹਨਾਂ ਨੂੰ ਇਹ ਨਹੀਂ ਪਤਾ ਜਦੋ ਕਰਜਾ 75% ਹੋ ਗਿਆ. ਇਹਨਾਂ ਨੇ ਪੰਜਾਬ ਦੀ ਜਨਤਾ ਤੇ ਦੁੱਗਣੇ ਟੈਕਸ ਲਾਉਣੇ ਆ, ਕਿਸਾਨਾਂ ਤੇ ਘਰਾਂ ਨੂੰ ਫ੍ਰੀ ਬਿਜਲੀ ਬੰਦ ਕਰਨ ਗੇ.ਜਿਵੇੰ ਪਾਕਿਸਤਾਨ ਚ ਹੋ ਰਿਹਾ ਗਾ. ਸਰਕਾਰ ਦੀ ਆਮਦਨੀ 11 ਅਰਬ ਆ,ਖਰਚ 19 ਅਰਬ ਆ.
@harbansbal3628
@harbansbal3628 Ай бұрын
ਬੰਦ ਕਰੋ ਫਰੀ ਸੇਵਾ।cm sahib please stop free. No need free bs service although you can charge half price.
@birooram1770
@birooram1770 18 күн бұрын
ਸੀਨਿਅਰ ਸਿਟੀਜਨ ਬਜ਼ੁਰਗਾਂ ਵਾਸਤੇ ਵੀ ਕਿਹੜਾ ਕਾਟ ਬਣਾ ਰਹੇ ਹੋ ਜ਼ਨਾਨੀਆਂ ਦਾ ਅੱਧਾ ਕਰਾਇਆ ਸਕੂਲੀ ਦਾ ਫ੍ਰੀ ਸਫ਼ਰ,,,, ਬਜ਼ੁਰਗਾਂ ਮਰਦ ਔਰਤਾਂ ਵਾਸਤੇ ਫ੍ਰੀ ਸਫ਼ਰ ਹੋਣਾ ਚਾਹੀਦਾ ਹੈ
@aps2202
@aps2202 Ай бұрын
ticket sasti kar do . par free na kro🙏🙏🙏🙏🙏🙏🙏
@ਸਿੱਧੂ1331
@ਸਿੱਧੂ1331 Ай бұрын
ਕੀ ਗਲ ਆਧਾਰ ਕਾਰਡ,, ਹੁਣ ਗਲਤ ਹੋ ਗਿਆ ਹੈ
@ManjitKaur-kb3dq
@ManjitKaur-kb3dq Ай бұрын
ਹੌਲੀ ਹੌਲੀ ਕਾਰਡ ਵਿੱਚ ਪੈਸੇ ਪਵਾਉਣ ਨੂੰ ਕਹਿਣ ਲੱਗ ਜਾਣਾ ਇਹਨਾਂ ਨੇ ਕੈਨੇਡਾ ਵਿੱਚ ਇਦਾ ਹੀ ਹੁੰਦਾ
@mankiratrabab
@mankiratrabab Ай бұрын
ਗਰੀਬ ਔਰਤਾਤਾਂ ਘਰੋ ਨਹੀ ਨਿਕਲ ਪਾਉਦਿਆ😂😂
@SunitaKaur-yg3oz
@SunitaKaur-yg3oz Ай бұрын
Thanks to Punjab govt for this facility.
@KARANKARAN-to1zk
@KARANKARAN-to1zk 22 күн бұрын
Sarkari.ladies.teacher.70000.hazar..tankha..lendia...ohna.nu.kiraea.free.na.kro
@gurjeetkaur7746
@gurjeetkaur7746 Ай бұрын
Free Bus Safar ladies ne AAP nu vota nahi pianya
@jatindersingh1967
@jatindersingh1967 Ай бұрын
ਸਿਰਫ educatiom ਅਤੇ Treatment ਫ੍ਰੀ ਹੋਣਾ ਚਾਹੀਦਾ ਹੈ, ਹੋਰ ਕੁਝ ਨਹੀ
@KaramjitKaur-nc6vp
@KaramjitKaur-nc6vp 25 күн бұрын
ਕੋਈ ਬੱਸਾਂ ਰੋਕ ਰੋਕਦੇ ਵੀ ਨਹੀਂ
Finger Heart - Fancy Refill (Inside Out Animation)
00:30
FASH
Рет қаралды 29 МЛН
Red❤️+Green💚=
00:38
ISSEI / いっせい
Рет қаралды 91 МЛН
Heartwarming Unity at School Event #shorts
00:19
Fabiosa Stories
Рет қаралды 25 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 11 МЛН
Finger Heart - Fancy Refill (Inside Out Animation)
00:30
FASH
Рет қаралды 29 МЛН