ਬਾਬੇ ਧੰਨੇ ਮਹਿਰਾਜ ਦੀ ਲੱਕੜ ਕਬੂਤਰੀ ਦਾ ਇਤਿਹਾਸ

  Рет қаралды 30,160

Wasda Panjab (ਵੱਸਦਾ ਪੰਜਾਬ)

Wasda Panjab (ਵੱਸਦਾ ਪੰਜਾਬ)

7 ай бұрын

ਬਾਬੇ ਧੰਨੇ ਮਹਿਰਾਜ ਦੀ ਲੱਕੜ ਕਬੂਤਰੀ ਦਾ ਇਤਿਹਾਸ # ਮਿੰਠੂਮਹਿਰਾਜ #fullinterview #wasdapunjab #kabootar #pegion #dhanamehraj
#sekhonmehma #lachmanlakhisar
your queries:-
Ik shonk kabutar bazzi da
dhana maharaja wale kabutar
kabutar bazzi
kabutar bazi da chaska
dhana wale kabutar,
dhane wale kabootar,
pure dhane wale kabootar,
kabutar rang ka kabutar,
kabutar ki video rang birangi,
dhanya wale kabutar,
dhanne wale kabootar ki pehchan
kabutar bazz full interview,
kabutar interview,
kabootar bazi new interview,
kabutar bazi update,
kabootar baaz interview punjab,
kabootar bazi interview pakistan,
kabootar bazi interview punjab,
punjabi kabootar baaz interview,
top kabootar baaz in punjabi,
kabootar bazi in canada,
new interview kabootar bazi,
kabutar jind jaan new video,
kabootar bazi interview 2023,
new kabootar interview,
rajan kabootar baaz interview,
top kabootar bazi punjab
please follow my Instagram
wasdapunjab...
Thanks for watching my video

Пікірлер: 110
@gurpiarbrar8939
@gurpiarbrar8939 6 ай бұрын
ਸੱਚੀ ਵੀਰ ਫ਼ਿਲਮ ਹੀ ਆ ਬਹੁਤ ਵਧੀਆ ਇੰਟਰਵਿਊ ਆ
@WasdaPanjab13
@WasdaPanjab13 6 ай бұрын
Thanks ❤
@navpreetsidhu6031
@navpreetsidhu6031 10 күн бұрын
ਬਹੁਤ ਵਧੀਆ ਇਨਸਾਨ ਮੈਂ ਆਪ ਕਬੂਤਰ ਉਡਾਏ ਨੇ ਬਾਜੀਆਂ ਗਿਆ ਨਾਲ ਪੰਮਾ ਪੁੱਤਰ ਮਿੱਠੂ ਮਹਿਰਾਜ ਦਾ ਉਸ ਨਾਲ ਬਹੁਤ ਹਿੱਸੇ ਲਾਏ ਬਾਈ ਦਿਆਂ ਕਬੂਤਰਾ ਨੇ ਘੜੈਲੀ ਫਰਿੱਜ ਜਿੱਤੀ ,,, ਬਹੁਤ ਹਿੱਸੇ ਲਏ ਨੇ ❤❤❤
@navpreetsidhu6031
@navpreetsidhu6031 10 күн бұрын
ਬਾਈ ਏਹ ਜੋ ਕਾਲੇ ਚੀਨੇ ਦੀ ਔਲਾਦ ਮੈਂ ਆਪ ਦੇਖੀ ਬਾਜੀਆਂ ਤੇ ਜਦ ਖੜ ਜਾਂਦੇ ਰਾਤ ਪਾਉਂਦੇ ਨੇ,,, ਕੋਠੋ ਨੱਥਾ ਸਿੰਘ ਰਾਤ ਪਾਈ ਚੀਨੀ ਨੇ,,, ਘੜੈਲਾ ਪਿੰਡ ਜਿੱਤੀ ਚੀਨੀ ,,, ਉੱਗੋਕੇ ਜਿੱਤਿਆ ਕਾਲਾ ਚੀਨਾ ❤❤❤❤❤ ਗਰਮੀ ਵਾਲੀ ਗੇਮ ਸਿਰਾ ਮਿੱਠੂ ਮਹਿਰਾਜ ਦੀ ,, ਦੂਸਰ ਵੀ ਮੋੜਦਾ ,,, ਘਰ ਮੈਂ ਪੰਮੇ ਬਾਈ ਨਾਲ ਆਪ ਰਾਤ ਨੂੰ ਬਿਠਾਏ ਨੇ ❤❤❤
@rainupi
@rainupi 6 ай бұрын
22 bohat vadhia interview kardaan canada ton saday valon shubh kaam naama
@WasdaPanjab13
@WasdaPanjab13 6 ай бұрын
Thanks ❤
@lovegill-om7jo
@lovegill-om7jo 6 ай бұрын
Rooh khush hogi bai gallan sunn k
@WasdaPanjab13
@WasdaPanjab13 6 ай бұрын
Thxxx
@GurverSingh-zo1io
@GurverSingh-zo1io 6 ай бұрын
🙏🙏 ਬਹੁਤ ਵਧੀਆ ਬਾਬਾ ਜੀ ਨੇ ਜਾਣਕਾਰੀ ਦਿੱਤੀ🙏🙏
@WasdaPanjab13
@WasdaPanjab13 6 ай бұрын
Thanks
@RavinderSingh-ym3yw
@RavinderSingh-ym3yw 6 ай бұрын
ਵੀਰ ਜੀ ਬਹੁਤ ਘੈੰਟ interview ਕਰਦੇ ਹੋ ਤੁਸੀ ਇਕ ਸਵਾਲ ਸੀ..? ਕਬੂਤਰ ਨੂੰ ਸਾਂਭਣ ਵਾਲੇ ਦਿਨ ਕਿੰਨਾ .2 ਪਾਣੀ ਦੇਣਾ ਅਤੇ ਕਿੰਨੇ ਟਾਈਮ ਤੇ ਪਾਣੀ ਦੇਣਾ ਸ਼ੁਰੂ ਕਰਨਾ ਬਹੁਤ ਜਿਆਦਾ ਧਿਆਨ ਦੇਣ ਵਾਲੀਆ ਗੱਲਾ ਜੋ ਆਮ ਲੋਕ ਸਿੱਖਣਾ ਚਾਹੰਦੇ ਆ ਸਾਡੇ ਜਹੇ 🙏🙏
@WasdaPanjab13
@WasdaPanjab13 6 ай бұрын
Hanji next interview pusha ge
@LakhveersandhuLakhveersa-li7zu
@LakhveersandhuLakhveersa-li7zu 6 ай бұрын
❤❤❤ਬਹੁਤ ਵਧੀਆ ਇਨਸਾਨ ਮਿੱਠੂ ਮਹਿਰਾਜ
@WasdaPanjab13
@WasdaPanjab13 6 ай бұрын
😊
@pb10wale63
@pb10wale63 6 ай бұрын
Bai sahi gal kaha hje gal ni bandi tere toh interview vali hje bhut sikhan di lod aa tenu bkki sorry bro j tenu gussa lgyaa hove tah
@KulwinderSingh-tr4sb
@KulwinderSingh-tr4sb 15 күн бұрын
Aa gall menu bhut vdiya laggi aa Kabooter baaz bnde sari gall sachi das dinde aa k flane da chkya ohdi nasal aa nhi aa sade murgbaaz ta sach ds de hi nhi oh ta bs apne hi ds de aaa k sade apne aa
@LoveJot-we2dn
@LoveJot-we2dn 2 ай бұрын
Siraa kronde aa Dhane Wale Kabuter
@user-ju3jm9kv6q
@user-ju3jm9kv6q 6 ай бұрын
Ajj takk de sab to vidhia interview laggi Veer ❤
@SatnamSingh-js1is
@SatnamSingh-js1is 6 ай бұрын
ਬਹੁਤ ਵਧੀਆ ਬਾਈ
@arshalika6509
@arshalika6509 6 ай бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ ❤
@biribiri2546
@biribiri2546 6 ай бұрын
Y sirra hi laa dinoo waheguru chaddikalla vich.rakhe
@indi2134
@indi2134 6 ай бұрын
ghaint ghaint
@apsidhu7889
@apsidhu7889 6 ай бұрын
Good job sir🏆🏆🏆🌟🌟
@SataBrar-oq9ne
@SataBrar-oq9ne 6 ай бұрын
ਬਹੁਤ ਵਧੀਆ
@ChamkaursinghChamkaursin-wm9vh
@ChamkaursinghChamkaursin-wm9vh 6 ай бұрын
ਬਾਈ ਮਿੱਠੂ ਮਹੀਰਾਜ ਮੁਰਗ ਬਾਜੀ ਵੀ ਕਰਦਾ ਉਸ ਵਿਸੇ ਤੇ ਵੀ ਇੰਟਰਵਿਉ ਕਰੋ ਤੇ ਹੋਰ ਵੀ ਮੁਰਗ ਬਾਜਾ ਦੀ ਇੰਟਰਵਿਉ ਵੀ ਕਰੋ
@balwindersidhu5201
@balwindersidhu5201 13 күн бұрын
Jasvir badal g ne jd kum shudian kbuterbaji da oss time aapne kabooter pind Mahuana de Bhury name de munde nu ditte aa sare kabooter
@sarabjitkumar2049
@sarabjitkumar2049 6 ай бұрын
ਕਬੂਤਰ ਬਾਈ ਜੀ ਬਹਤ ਹੀ❤❤❤
@jatindergill1060
@jatindergill1060 6 ай бұрын
Very nice good job ❤❤
@jagdevsarpanch4506
@jagdevsarpanch4506 6 ай бұрын
Mithu Sira Banda kabuter sare bahut badhiya
@JaswinderSingh-vv1lu
@JaswinderSingh-vv1lu 6 ай бұрын
Veer ji very 2nice Wanda punjab Mithun maharaj
@BinnuDhaliwal-kn6jc
@BinnuDhaliwal-kn6jc 21 күн бұрын
Sirra player
@modernagricu3006
@modernagricu3006 19 күн бұрын
ਆਹ ਤਾਂ ਬਾਈ ਸਿਰਾਂ ਲਾ ਤਾਂ ਆਏ ਜੀ ਕਰਦਾ ਬਾਬੇ ਧੰਨ singh ਬਾਰੇ ਵਾਰ ਵਾਰ ਗੱਲਾਂ suniee
@shivrajshivraj5813
@shivrajshivraj5813 6 ай бұрын
Very nice ji 👌👍
@kulbeersadherabhi5335
@kulbeersadherabhi5335 6 ай бұрын
👌👌
@bittusekhon33
@bittusekhon33 6 ай бұрын
Good job
@sukhdeepsinghsonudhaliwal8620
@sukhdeepsinghsonudhaliwal8620 6 ай бұрын
Very nice 👍 ❤
@SanjeevKumar-jw5hp
@SanjeevKumar-jw5hp 6 ай бұрын
❤❤
@user-zy6fd8xn5v
@user-zy6fd8xn5v 6 ай бұрын
Nice 👍👍
@user-qr7ir3ny8u
@user-qr7ir3ny8u 6 ай бұрын
Very..good
@harpreetbrar9475
@harpreetbrar9475 6 ай бұрын
Good 👍
@lakhabrar6126
@lakhabrar6126 6 ай бұрын
👍👍
@worldlive3799
@worldlive3799 6 ай бұрын
❤❤❤🎉
@FatehStudio-ky1gm
@FatehStudio-ky1gm 5 ай бұрын
god bless you veer pr .
@WasdaPanjab13
@WasdaPanjab13 5 ай бұрын
Thanks brother 🙏 ❤️
@gurpreetsidhu7137
@gurpreetsidhu7137 6 ай бұрын
❤❤❤❤
@FunnymanPB
@FunnymanPB 6 ай бұрын
ਲੱਖੀ 22 sir aa bnda yr❤❤
@balwindersidhu5201
@balwindersidhu5201 13 күн бұрын
Jihde bande nu enna kbuter rukhan da shonk hove.ohnu eV na ptta hove k ohne kbuterbaji kd start keety.kd pahily war kabuter shudia.bai g Dhana Singh Mahiraj da chela hove.proper jankary na hove.Dhana singh tan kabooterbaji da champion c Bai g
@indarjitsingh5417
@indarjitsingh5417 Ай бұрын
Beautiful ji
@jassbadesha3840
@jassbadesha3840 6 ай бұрын
Interview wala veer ghint a y ji
@amarjitgill5848
@amarjitgill5848 6 ай бұрын
👍👌
@dalwindersingh6086
@dalwindersingh6086 5 ай бұрын
Very nice
@tari3043
@tari3043 6 ай бұрын
ਬਾਈ ਜੀ ਕਬੂਤਰ ਦੀ ਵੀਡੀਓ ਲੰਬੀ ਬਣਾਇਆ ਕਰੋ। ਕਬੂਤਰ ਜਿਆਦਾ ਦਖਾਇਆ ਕਰੋ
@user-ke3nf8lf5y
@user-ke3nf8lf5y 6 ай бұрын
ਬਹੁਤ ਵਧੀਆ ਕੰਮ ਕਰ ਰਹੇ ਔ ਬਾਈ ਜੀ ਹੋਰ ਵੀ ਪੁਰਾਣੇ ਖਿਡਾਰੀਆਂ ਦੀ ਕਰੋ ਇਨਟਰਵਿਉ ਇਕ ਗੱਲ ਹੋਰ ਕਹਿੰਦੇ ਆ ਗੁਸਾ ਨਾ ਕਰਿਔ ਬਤੌਰ ਸ਼ੁਭ ਚਿੰਤਕ ਤੁਸੀ ਜਦੋ ਇਨਟਰਵਿਉ ਕਰਦੇ ਔ ਕਿਸੇ ਵੀ ਖਿਡਾਰੀ ਦੀ ਉਹਦੀ ਗੱਲ ਵਿਚ ਬੋਲਿਆ ਨਾ ਕਰੋ ਮਤਲਬ ਤੁਹਾਡੀ ਬੋਲਣ ਦੀ ਸਿਰਫ 5% ਹੋਵੇ ਸਵਾਲ ਹੋਣ ਸਿਰਫ ਉਹ ਵੀ ਜਦੋ ਖਿਡਾਰੀ ਦੀ ਗੱਲ ਪੂਰੀ ਹੋਜੇ ਵਿਚਕਾਰ ਤੋ ਹੋਰ ਗੱਲ ਨਾ ਤੋਰਿਆ ਕਰੋ ਦੂਜੀ ਗੱਲ ਅੱਧੇ ਘੰਟੇ ਚ ਤੁਸੀ ਮਿੱਠੂ ਮਹਿਰਾਜ ਦੀ ਜਾ ਧੰਨੇ ਮਹਿਰਾਜ ਦੀ ਗੱਲ ਨਹੀ ਸਮੇਟ ਸਕਦੇ ਇਹਨਾ ਦੀਆ ਘੰਟੇ ਘੰਟੇ ਦੀਆ ਦੋ ਤਿੰਨ ਵੀਡੀਓ ਬਣ ਜਾਣਗੀਆਂ ਆਰਾਮ ਨਾਲ ਤੇ ਲੋਕ ਉਸ ਵੀਡੀਓ ਨੂੰ ਪਸੰਦ ਦੀ ਸਭਤੋ ਜ਼ਿਆਦਾ ਕਰਨਗੇ ਦੇਖ ਲਿਉ ਭਾਵੇ ਬਜਾਏ ਅੱਧੇ ਘੰਟੇ ਦੇ ਅੱਧੇ ਘੰਟੇ ਚ ਤੁਸੀ ਅੱਧਿਆ ਗੱਲਾਂ ਤਾ ਵਿਚਾਕਾਰ ਤੌ ਕੱਟ ਤਿਆ ਜਿਵੇ ਕੀ ਪੁੰਨੂੰ ਬਾਬੇ ਆਲੀ ਚੀਨੀ ਦੀ ਉਹੀ ਲਾਇਨ ਕੱਟਕੇ ਤੁਸੀ ਸਿਰਫ ਫੇਸਬੁੱਕ ਤੇ ਜਾ ਇਨਟਾ ਤੇ ਪਾਈ ਹੁੰਦੀ ਤੁਹਾਡੇ ਵਿਉ ਤੇ ਫਾਲੋਅਰ ਪਾਣੀ ਵਾਗ ਵੱਧਣੇ ਸੀ ਹਿਸਟਰੀ ਸੁਣਨੀ ਪਸੰਦ ਕਰਦੇ ਲੌਕ ਬਜਾਏ ਕਿਸੇ ਦੀਆ ਜਿੱਤਾ ਹਾਰਾ ਸੁਣਨ ਦੇ ਇਹ ਮੇਰੀ ਰਾਇ ਆ ਚੰਗੀ ਲੱਗੀ ਮੰਨ ਲਿਉ ਨਾ ਚੰਗੀ ਲੱਗੀ ਤਾ ਮਾਫ ਕਰਨਾ
@WasdaPanjab13
@WasdaPanjab13 6 ай бұрын
Ok g 👍🏻
@jstar7977
@jstar7977 16 күн бұрын
ਦਿਲ ਖੁਸ਼ ਕੀਤਾ ਵੀਰ ਬਹੁਤ ਸੋਨੀ ਗੱਲ ਕੀਤੀ
@gillgill5613
@gillgill5613 6 ай бұрын
Nice
@Malwedikabuterbazi
@Malwedikabuterbazi 6 ай бұрын
👍
@user-mx9um8cr5b
@user-mx9um8cr5b 6 ай бұрын
👌👍
@pawanbhargav1861
@pawanbhargav1861 6 ай бұрын
@RajinderSingh-fu1mc
@RajinderSingh-fu1mc 6 ай бұрын
Nice y g
@tarankumar9351
@tarankumar9351 6 ай бұрын
Sirra
@lakhveersinghlakhveersingh3358
@lakhveersinghlakhveersingh3358 6 ай бұрын
❤❤❤❤❤
@varindercheema904
@varindercheema904 6 ай бұрын
Interview veere ghnte di karea kr ❤
@sony_brar123
@sony_brar123 6 ай бұрын
🎉
@JaspalSingh-gc2oy
@JaspalSingh-gc2oy 6 ай бұрын
Sirrrrraaa 22
@jaatboy2234
@jaatboy2234 6 ай бұрын
Bhai popal pelvan freed cort ka bi interview kro
@sohikabuterclub4471
@sohikabuterclub4471 6 ай бұрын
Veer Puri interview kreya kro
@IqbalSingh-ve4nl
@IqbalSingh-ve4nl 6 ай бұрын
ਵੀਰ ਤੁ ਕਬੂਤਰਾ ਨੀ ਦਿਖਾਏ ਪੂਰੇ
@user-fy4wj3pd2u
@user-fy4wj3pd2u 6 ай бұрын
y ji bhunda bega di interview v karo plzzz
@WasdaPanjab13
@WasdaPanjab13 6 ай бұрын
Call kro 9914806564
@kuldeepsandhukuldeepsandhu662
@kuldeepsandhukuldeepsandhu662 6 ай бұрын
😮😢😢
@JassS634
@JassS634 6 ай бұрын
Mithu da munda pamma kider reh gea bai da vadda cheena bege baji te jitea c
@user-ld2pc3dn7l
@user-ld2pc3dn7l Ай бұрын
Vvvngggg 🌹🌹🌹🌹🌹🌹🌹🌹🌹👍🅰️❤🌹🌹👍🅰️❤❤
@user-el7cu2bz6j
@user-el7cu2bz6j 6 ай бұрын
Interview baki vdya
@livinguk7107
@livinguk7107 6 ай бұрын
Interview krni nai ayi 22 tainu oh gal dasda tu Sunda hi nai 22 eh pehli interview c Jo Banda babe dhane nal reha buhat Gyan kadd sakda c tu sorry j kuj galat bolia gia hove mainu tan gussa lagia veer main england ch aa te 11.32 ho gae video vekhde nu mainu c v kuj sikhan nu milu pr sorry j bura lagea tainu
@gursewaksidhu416
@gursewaksidhu416 6 ай бұрын
Y Buta bega di interview v kr
@user-fy4wj3pd2u
@user-fy4wj3pd2u 6 ай бұрын
veere bhunda bega da phone no sand karde yar y ji interview kar denge mere kol bhunde y da no nai hega tere kol no hega ta sand kari
@kakasingh2081
@kakasingh2081 6 ай бұрын
Na bhai maja nahi aaya video me
@Kang_1212
@Kang_1212 29 күн бұрын
intrview ta vdia pr budda mari jhoth hi jnda gall dsda gall bdal dinda
@Kang_1212
@Kang_1212 29 күн бұрын
kbotri nu pta k mera nm bholi rokhya ena ne ja lakad rkhya
@navpreetsidhu6031
@navpreetsidhu6031 10 күн бұрын
ਭੁਲੇਖਾ ਤੇਰਾ ਕਿਸਮਤ ਦਾ ਹੇਰ ਫੇਰ ਐ ਮੈਂ ਆਪ ਬਾਜੀਆਂ ਗਿਆ ਪੰਮੇ ਬਾਈ ਨਾਲ ,,, ਉਗੋਕੇ ਤਿੰਨ ਸਾਲ ਲਗਾਤਾਰ ਹਿੱਸਾ ਲਿਆ,,, ਕਾਲਾ ਚੀਨਾ ਸੱਜੀ ਬਗਲ ਗੁਲਾਬੀ ਉਹੀ ਟੂਸਾ ਕਾਲਾ ਲਾਸਟ ਟਾਂਗੀ ਚਾੜਿਆ,,, ਕੋਠੇ ਨੱਥਾ ਸਿੰਘ ਕਾਲੀ ਚੀਨੀ ਹਰੀਆਂ ਬਗਲਾ ਦੀ ਰਾਤ ਉਪਰ ਰਹੀ ਹਿੱਸਾ ਲੈ ਕੇ,, ਅਗਲੇ ਦਿਨ 4 ਵਜੇ ਪਹੁੰਚ ਗਏ ਸੀ ਮਿਲੀ ਨਹੀਂ ,,, ਫੇਰ ਅਗਲੇ ਸਾਲ ਚਿੱਟੀਆਂ ਦੀ ਜਿੱਤੀ ਸੀ ਨੱਥਾ ਸਿੰਘ ❤❤❤ ਘੜੈਲਾ ਪਿੰਡ ਕਾਲੀ ਚੀਨੀ ਛੱਡੀ ਸੀ ਗੁਲਾਬੀ ਬਗਲਾ ਦੀ ਜਿੱਤ ਕੇ ਚੁਬਾਰੇ ਤੇ ਲਾਹੀ ,,,, ਫੇਰ ਘੜੈਲੀ ਜਿੱਤੀਆਂ ,,, ,, ਭੋਪਾਲ ਪਿੰਡ ਮਿੱਠੂ ਦਾ ਪੰਜਵਾ ਹਰਿਆ ਸੀ ਕਾਲੇ ਟੂਸੇ ਹਰਾ ਘੰਡ,,, ਗੁਰੂਸਰ ਕੱਲੀ ਜਿੱਤੀ ,,, ❤❤❤❤
@LakhwinderSingh-un7ok
@LakhwinderSingh-un7ok 6 ай бұрын
Interview ala hu hu kri jnda boln da v Pta ni EHNA enu … gall ni bni vedio di
@bablijaid2521
@bablijaid2521 6 ай бұрын
ਜਮੀਤਾ ਨਹਿੰਗ ਤਾਂ ਨਹੀਂ ਦੇਖਿਆ ਹੋਣਾ
@arnavmann2249
@arnavmann2249 6 ай бұрын
Mithu chachal ka
@nikkukocher2595
@nikkukocher2595 6 ай бұрын
ਬਾਬਾ ਗੱਪ ਮਾਰੀ ਜਾਦੇ ਅੱਜ ਤੋ 25ਸਾਲ ਪਹਿਲਾ 110ਕਬੁਤਰ ਕਿਥੋ ਹੋ ਜਾਦੇ ਹੰਣਗੇ
@SatnamSingh-zx1ci
@SatnamSingh-zx1ci 7 күн бұрын
Harfla v bhut aa baba
@user-fy4wj3pd2u
@user-fy4wj3pd2u 6 ай бұрын
Veere es babe kol houga bhunde bege da phone no pata karke y bhunda bega di interview v karo veer
@WasdaPanjab13
@WasdaPanjab13 6 ай бұрын
Number sand krdo
@user-fy4wj3pd2u
@user-fy4wj3pd2u 6 ай бұрын
@@WasdaPanjab13y mere kol ona da koi no nai hega bro baba ji ne aa interview ch jiker keta va y bhunde da saed ona kol no hove tusi pata laro bro ja koi ona da koi friend Hove
@hsingh6182
@hsingh6182 6 ай бұрын
Bolna ja ni aunda yr tenu wahla sidha ja bolda swad ni aunda yr
@gurbajhundalgurbajhund
@gurbajhundalgurbajhund 6 ай бұрын
Gala sun ke sango na bai
@SatnamSingh-zx1ci
@SatnamSingh-zx1ci 7 күн бұрын
😂😂
@rainupi
@rainupi 6 ай бұрын
Baba gapi lagda
@JassS634
@JassS634 6 ай бұрын
😂😂
@SatnamSingh-zx1ci
@SatnamSingh-zx1ci 7 күн бұрын
Ave gapp vaddi janda
@Kabutar_lover-Nawanshahr
@Kabutar_lover-Nawanshahr 6 ай бұрын
Bhai kuj push b Lea kr kiwe udne kida udane chayi de nasal puri push Lea kr Kitho bani ki pashaan aa ida diya galla push bhai baki teri marji aa
@WasdaPanjab13
@WasdaPanjab13 6 ай бұрын
Ok g
@sidhu-ramna
@sidhu-ramna 6 ай бұрын
👌👌
@gurpreetjung9576
@gurpreetjung9576 6 ай бұрын
Good job
@ramansiloani3172
@ramansiloani3172 6 ай бұрын
👍
@LoveJot-we2dn
@LoveJot-we2dn 2 ай бұрын
@didargandhu2923
@didargandhu2923 6 ай бұрын
❤❤
@user-pj9pf7qn5w
@user-pj9pf7qn5w 6 ай бұрын
❤❤❤❤
@kuldeepsandhukuldeepsandhu662
@kuldeepsandhukuldeepsandhu662 6 ай бұрын
😮😢😢
@SandeepKumar-ub7bu
@SandeepKumar-ub7bu 6 ай бұрын
👌👌
@user-xk8gd8hn4m
@user-xk8gd8hn4m 6 ай бұрын
👌👌
@charanjeetmavi1109
@charanjeetmavi1109 6 ай бұрын
👌👌👌
@SandeepSingh-bn1rj
@SandeepSingh-bn1rj 6 ай бұрын
@SandeepSingh-bn1rj
@SandeepSingh-bn1rj 6 ай бұрын
когда повзрослела // EVA mash
00:40
EVA mash
Рет қаралды 4,3 МЛН
Я нашел кто меня пранкует!
00:51
Аришнев
Рет қаралды 4,3 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 33 МЛН
I wish I could change THIS fast! 🤣
00:33
America's Got Talent
Рет қаралды 127 МЛН
ਭੂਰੀ ਦਾ ਕਬੂਤਰ ਚੱਕਿਆ ਸੀ🕊 #wasdapunjab kabutar interview
31:23
Wasda Panjab (ਵੱਸਦਾ ਪੰਜਾਬ)
Рет қаралды 13 М.
Seera Kot Bakhtu Interview Part - 2 | Telu Ram Wale Kabooter #malwabelt #kbooterbazi #Telu_ram
27:05
Malwa Belt ( ਮਾਲਵਾ ਬੈਲਟ )
Рет қаралды 12 М.
Barsi Mander ਬਾਰਸ਼ੀ ਮੰਡੇਰ Interview Part - 2 #malwabelt #interview #Kabooterbaazi_Interview
47:36
Самая умная собака в мире
0:53
Почему?
Рет қаралды 668 М.
Surprise gift for the cat 🥰🥳👻
0:30
Ben Meryem
Рет қаралды 2,5 МЛН
Зачем косаток кормят льдом?
0:19
Фактифай
Рет қаралды 6 МЛН
خداع الاسد على الزرافه😲😲
0:14
قناة الاسد الغابه
Рет қаралды 3,4 МЛН