No video

ਬੀਬੀਆਂ ਨੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਏ ~ 250,000 ਸਿੱਖ ਸ਼ਹੀਦ ਹੋਏ । Shaheedganj Singh Singhnia Pak 21

  Рет қаралды 126,703

Nishan Singh Australia

Nishan Singh Australia

Күн бұрын

Google Location : goo.gl/maps/D3...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 372
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZfaq ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@sikhgamer1638
@sikhgamer1638 Жыл бұрын
Waheguru ji ka khalsa waheguru ji ki fathe 🙏🙏🙏🙏🙏 baba ji asi thuhdi videyo di udeek krde hmesa buht hi vdya pyar nl tusi sanu guru itehass dsde te sikhi nl jod de baba ji ajj di vdiyo sari ni dis rahi kirpa kare tusi jive pehla vdiyo bna k punde ove hi pao ajj vdya ni dis reha ji benti prvan krni 🙏
@jaskirankaur1618
@jaskirankaur1618 Жыл бұрын
SAT SRI AKAAl JI
@KdrDhaliwalchannel
@KdrDhaliwalchannel Жыл бұрын
ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ ਤੁਸੀਂ ਲਹੌਰ ਵਿਚੋਂ ਨੂੰ ਇੱਕ ਬੇਨਤੀ ਹੈ ਪ੍ਰਵਾਨ ਕਰਨਾ ਜੀ ਇਕ ਵੀਡੀਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲਾਂ ਦੀ ਤੇ ਉਨ੍ਹਾਂ ਦੇ ਅਜਾਇਬ ਘਰ ਵਿਚ ਹੀ ਬਣਾਓ ਤਾਂ ਜੋ ਸਿੱਖ ਇਤਿਹਾਸ ਬਾਰੇ ਹੋਰ ਚਾਨਣਾ ਪੈ ਸਕੇ
@jasbirkaurmalhi4968
@jasbirkaurmalhi4968 Жыл бұрын
Thanks 🙏
@gurmeetsingh3869
@gurmeetsingh3869 Жыл бұрын
Waheguru ji ka khalsa waheguru ji ki fateh
@GurwinderSingh-zi4fd
@GurwinderSingh-zi4fd Жыл бұрын
ਬਹੁਤ ਚੰਗੇ ਢੰਗ ਨਾਲ ਤੁਸੀਂ ਸੰਗਤਾਂ ਨੂੰ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ, ਧੰਨ ਸਨ ਹੋ ਮਾਵਾਂ, ਜਿਨਾ ਆਪਣੇ ਟੋਟੇ ਟੋਟੇ ਕੀਤੇ ਹੋਏ ਬੱਚਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਧੰਨ ਹਨ ਉਹ ਸਿੰਘਣੀਆਂ, ਵਾਹਿਗੁਰੂ ਜੀਓ
@ramankaur1934
@ramankaur1934 Жыл бұрын
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੱਜ ਤਾਂ ਸਿੱਖਾਂ ਦੇ ਘਰਾਂ ਵਿੱਚ ਕੇਸ਼ ਰੱਖਣ ਵੀ ਡਰਦੇ ਹਨ ਰੇਸ਼ਮ ਸਿੰਘ ਸੇਮਾ
@tarandhillon05
@tarandhillon05 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ....ਸਾਡੇ ਇਤਨੇ ਵੱਡੇ ਭਾਗ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ ਕਿ ਸਾਡਾ ਜਨਮ ਸਿੱਖ ਘਰਾਣਿਆਂ ਵਿੱਚ ਹੋਇਆ ਹੈ.....ਬੇਅੰਤ ਬੇਅੰਤ ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀਉ
@gurpartapsingh2975
@gurpartapsingh2975 Жыл бұрын
ਜੀ ਬਿਲਕੁਲ।
@tarsemsinghwaraich7642
@tarsemsinghwaraich7642 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੁਹਾਡੇ ਸਿਖਾਂ ਦਾ ਸਿੱਖੀ ਸਿਦਕ ਭਰੋਸਾ
@harjinderbrar8013
@harjinderbrar8013 Жыл бұрын
ਨਿਸ਼ਾਨ ਸਿੰਘ ਜੀ ਆਪ ਜੀ ਨੇ ਵੀ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਆਪ ਦੀ ਮਿਹਨਤ ਤੇ ਧੰਨ ਆਪ ਜੀ ਦੀ ਸਿੱਖੀ ਧੰਨਵਾਦ
@punjabipeople345
@punjabipeople345 Жыл бұрын
👍 ਕੁਲ ਮਿਲਾ ਕੇ ਸੁਖ ਸੁਹਾਲਾਤਾਂ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ 👍👍 ਇਤਿਹਾਸ ਭੁੱਲ ਗਏ ਹਾਂ
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਬੜੇ ਜੁਲਮ ਸਹੇ ਸਿੱਖ ਧਰਮ ਨੇਂ ਇੱਕ ਸਿੱਖ ਧਰਮ ਸੈ ਜਿਸ ਨੇ ਕੁਰਬਾਨੀਆਂ ਬਹੁਤ ਦਿੱਤੀਆ ਸਭ ਤੋਂ ਮੂਹਰੇ ਹੋ ਕੇ ਪਰ ਸਿੱਖਾਂ ਨੂੰ ਬਦਨਾਮੀ ਤੇ ਅੱਤਵਾਦੀ ਵੱਖ ਵਾਦੀ ਦਾ ਖਿਤਾਬ ਮਿਲਦਾ ਹੈ ਇਹ ਕਿਹੋ ਜਿਹਾ ਇਨਸਾਫ ਹੈ ਰੂਹ ਕੰਬ ਜਾਦੀਂ ਇਤਿਹਾਸ ਸੁਣ ਕੇ ਧੰਨਵਾਦ ਵੀਰ ਜੀ ਪਿੰਡ ਦੋਸਾਂਝ ਮੋਗਾ ।।
@sukhbirsingh54682
@sukhbirsingh54682 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੁਹਾਡੀ ਸਿੱਖੀ ਦਾਤਿਆ❤
@Seerat1213
@Seerat1213 Жыл бұрын
ਬਹੁਤ ਵਧੀਆਂ ਵੀਰ ਜੀ ਸਹੀ ਗੱਲ ਕਹੀ ਹੈ ਕਿ ਅੱਜ ਸਿੱਖ ਦੇ ਮੁੰਡੇ ਕੁੱੜੀਆਂ ਸ਼ੋਕ ਨਾ ਕੇਸ ਕਟਵਾਉਂਦੇ ਹਨ ਲਾਹਨਤ ਹੈ ਉਹਨਾਂ ਦੇ ਜਿਹੜੇ ਆਪਣੇ ਬੱਚਿਆਂ ਦੇ ਸਿਰਾਂ ਤੇ ਜੂੜੇ ਕਰਨ ਤੋਂ ਬੱਚਦੀਆਂ ਮਾਂਵਾਂ ਕੇਸ ਕਟਵਾ ਦਿੰਦੀਆ ਹਨ ਜਾਂ ਉਹ ਅੱਸਲ ਸਿੱਖ ਨਹੀ ਹੋ ਸਕਦੇ ਦੋਗਲੇ ਹੋਣਗੇ ਅੱਸਲ ਸਿੱਖ ਉਸ ਵੇਲੇ ਵੀ ਪ੍ਰਪੱਕ ਸਨ ਅਤੇ ਅੱਜ ਵੀ ਸਿੱਖੀ ਵਿੱਚ ਪ੍ਰਪੱਕ ਹਨ ਗੁਰੂ ਸਾਹਿਬ ਆਪਣੀ ਕੌਮ ਦੇ ਆਪ ਸਹਾਈ ਹੋਣਾ ਜੀ🙏🏻
@daljeetsingh5152
@daljeetsingh5152 Жыл бұрын
ਧੰਨ ਧੰਨ ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਨਤਮਸਤਕ ਹੁੰਦੇ ਹਾਂ।
@GurmeetSingh-yb6zi
@GurmeetSingh-yb6zi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਣਾਮ ਸਿੰਘਾ ਸਿੰਘਣੀਆਂ ਸ਼ਹੀਦ ਬੱਚਿਆ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@raghbirsingh5299
@raghbirsingh5299 Жыл бұрын
ਅੱਜ ਕਲ ਅਰਦਾਸ ਵਿੱਚ ਇਹ ਇਤਹਾਸ ਬੜਾ ਸੰਖੇਪ ਵਿੱਚ ਬੋਲਿਆ ਜਾਂਦਾ ਹੈ। ਜ਼ਿਹਨਾਂ ਬੀਬੀਆਂ ਨੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗੱਲਾਂ ਵਿੱਚ ਪੁਆਏ, ਪੀਸਣ ਪੀਸੇ , ਖਣੀ ਖਣੀ ਤੇ ਗੁਜ਼ਾਰਾ ਕੀਤਾ, ਸਿਦਕ ਨਹੀਂ ਹਾਰਿਆ ਇਹ ਪੂਰਾ ਇਤਹਾਸ ਅਰਦਾਸ ਵਿੱਚ ਬੋਲਿਆ ਜਾਣਾ ਚਾਹੀਦਾ ਹੈ।
@charnjitsingh9267
@charnjitsingh9267 Жыл бұрын
ਸ਼ੁਕਰੀਆ, ਖਾਲਸਾ, ਜੀ, ਇਤਿਹਾਸ, ਤੋਂ ਜਾਣੂੰ ਕਰਵਾਉਣਾ ਲਈ ਅਸੀਂ, ਪਾਕਿਸਤਾਨ, ਤਾਂ, ਨਹੀਂ ਜਾ,ਸਕਦੇ, ਤੁਹਾਡੇ,, ਵੀਡੀਓ,ਦੇਖ, ਕੇ, ਹੀ ਦਰਸ਼ਨ,ਕਰ, ਲੈਂਦੇ,ਹਾਂ,,ਮਨ, ਭਾਵੁਕ, ਹੋ, ਜਾਂਦਾ, ਹੈ
@Jupitor6893
@Jupitor6893 Жыл бұрын
ਸਮਸਤ ਸ਼ਹੀਦਾਂ ਨੂੰ ਕੋਟਿ ਕੋਟਿ ਪਰਣਾਮ 🙏🌹🌹
@user-kv1mb3we2f
@user-kv1mb3we2f 4 ай бұрын
ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਹਨ ਗੁਰਸਿੱਖ ਬੀਬੀਆਂ ਜਿੰਨਾ ਨੇ ਤਸੀਹੇ ਤਾਂ ਝੱਲ ਲੲਏ ਪਰ ਧਰਮ ਨਹੀਂ ਹਾਰਿਆ, ਨਹੀਂ ਤਾਂ ਅੱਜ ਕੱਲ੍ਹ ਗਾਤਰੇ ਕ੍ਰਿਪਾਨ ਪਾਕੇ ਵੀ ਕੰਨ ਵਿੱਚ ਗਲੀਆਂ ਕੱਢ ਕੇ ਤੇ ਨੱਕ ਵਿੱਚ ਗਲੀਆਂ ਕੱਢਕੇ ਗਹਿਣੇ ਪਾਉਣੋ ਨਹੀਂ ਹਟਦੀਆਂ, ਅੱਖਾਂ ਦੇ ਭਰਵੱਟਿਆਂ ਦੇ ਵਾਲ ਵੀ ਕਟਾਉਦੀਆ ਹਨ,ਸਿਰ ਤੇ ਚੁੰਨੀ ਸੰਭਾਲਣੀ ਨੀਂ ਆਉਂਦੀ ਇਹੋ ਜਿਹੀਆਂ ਆਪਣੇ ਬੱਚਿਆਂ ਨੂੰ ਕੀ ਸਿਖਾ ਦੇਣਗੀਆਂ
@rintu4244
@rintu4244 Жыл бұрын
ਵਾਹਿਗੁਰੂ ਜੀ। ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਤੇ ਸ਼ਹੀਦ ਬੱਚੇ ਬੱਚੀਆਂ।
@bharatsidhu1879
@bharatsidhu1879 5 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਸਿੱਖੀ ਬਾਰੇ ਜਾਣਕਾਰੀ ਦੇਣ ਲਈ । ਬੜ੍ਹੀਆਂ ਚੰਗੀਆਂ ਗੱਲਾਂ ਲੱਗੀਆਂ ਸਿੱਖੀ ਬਾਰੇ ਸੁਣਕੇ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@DaljitKaur-nl1fr
@DaljitKaur-nl1fr 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਹਮੇਸ਼ਾ ਭਾਈ ਸਾਹਿਬ ਜੀ 🙏🙏🌺🌺🙏🙏
@amrik7721
@amrik7721 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌷🌷🌷🌷🌷🌷🌷🌷🌷💓💓💓💓💓💚💚💚💚💚💚💚💚💚💚🙏🙏🙏🙏🙏🙏🙏🙏🙏🙏🙏🙏🙏🙏🙏🙏
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏 ਧੰਨ ਗੁਰੂ ਧੰਨ ਗੁਰੂ ਪਿਆਰੇ 🙏 ਧੰਨ ਤੇਰੀ ਸਿੱਖੀ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀ 🙏🙏🙏🙏🙏🙏 ਸਾਨੂੰ ਵੀ ਵਾਹਿਗੁਰੂ ਜੀ ਸਿੱਖੀ ਦਾ ਦਾਨ ਨਾਮ ਦਾ ਦਾਨ ਬਖਸ਼ਣ 🙏🙏
@sunamimunde3760
@sunamimunde3760 Жыл бұрын
Waheguru ji ka Khalsa WaheGuru Ji ki Fateh 🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏
@bhupinderkaur8236
@bhupinderkaur8236 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨ ਗੁਰੂ ਸਾਹਿਬ ਜੀ ਧੰਨ ਗੁਰੂ ਜੀ ਸਿੱਖ ਤੇ ਸਿੰਘਣੀਆ ਤੇ ਬੱਚੇ ਉੱਨਾਂ ਦੀ ਕੁਰਬਾਨੀ ਨੂੰ ਨਮਸਕਾਰ ਵਾਹਿਗੁਰੂ ਜੀ🙏🙏
@anuragbawa7500
@anuragbawa7500 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@rajindersingh-oz5jh
@rajindersingh-oz5jh Жыл бұрын
ਵਾਹਿਗੁਰੂ ਜੀ ਧੰਨ ਧੰਨ ਹਨ ਉਹ ਸ਼ਹੀਦ ਜਿਨਾਨੇ ਦੇਖ ਕੇ ਅਣਡਿੱਠ ਕੀਤਾ ਅੱਜ ਪੰਜਾਬ ਦੇ ਹਾਲ ਦੇਖੋ ਅਪਣੇ ਆਪ ਨੂੰ ਸਿੱਖ ਕਹਿੰਦੇ ਹਨ ਪਰ ਹੈਨ ਕੋਨੇ ਮੋਨੇ ਦਾਵੇ ਵੱਡੇ ਵੱਡੇ ਕਰਦੇ ਹਨ ਪਰ ਅਪਣੇ ਗੁਰੂ ਸਾਹਿਬ ਦੀ ਗੱਲ੍ਹ ਨਹੀਂ ਮੰਨਦੇ ਸਰਕਾਰ ਤੁਹਾਡੀਆਂ ਕਿਉੰ ਮੰਨੇ ਪਹਿਲਾਂ ਅਪਣੀ ਇੱਜ਼ਤ ਕੇਸਾ ਦੀ ਬੇਅਦਵੀ ਨਾ ਸਾਬਤ ਸੂਰਤ ਹੋਵੋ ਭਰਾ ਮਾਰੂ ਨੀਤੀਆਂ ਤਿਆਗੋ ਸਰਕਾਰ ਤਾਂ ਕੀ ਵਹਿਗੁਰੂ ਭੀ ਤੁਹਾਡੀ ਸੁਣੇਗਾ ਨਸ਼ੇ ਤਿਆਗੋ
@rajindersingh-oz5jh
@rajindersingh-oz5jh Жыл бұрын
ਰੋਮਾਂ ਦੀ ਬੇਅਦਵੀ ਨਾ ਕਰੋ
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@kuldeepSingh-mv4df
@kuldeepSingh-mv4df Жыл бұрын
ਵਾਹਿਗੁਰੂ ਵਾਹਿਗੁਰੂ ਜੀ ਧਨ ਸਿੱਖੀ ,ਧਨ ਸਿੱਖੀ
@sukhdevsingh295
@sukhdevsingh295 Жыл бұрын
Thanks for your great effort to shoot such video of the gurdwaras which are part of our daily prayer. It will creat awairness among sikh world about their historical religious palaces.
@balwindersingh-zh6oi
@balwindersingh-zh6oi Жыл бұрын
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@jassigaming3638
@jassigaming3638 Жыл бұрын
🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤੁਸੀਂ ਧੰਨ ਆਪ ਜੀ ਦੀ ਸਿੱਖੀ ਸਤਗੁਰ ਸੱਚੇ ਪਾਤਸ਼ਾਹ ਜੀ🌹🙏🏻
@bindersingh4136
@bindersingh4136 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਤੁਸੀਂ ਆਪਣੇ ਜੀਆਂ ਤੇ ਮੇਹਰ ਕਰਿਉ ਜੀ🙏🙏
@malwa_jatt_10
@malwa_jatt_10 Жыл бұрын
Waheguru waheguru waheguru ji
@gumailchandsaini383
@gumailchandsaini383 Жыл бұрын
Gurmail Singh ਗਿਆਨੀ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਨੇ ਸਿੱਖ ਧਰਮ ਦੀ ਬਹੁਤ ਹੀ ਵੱਡਮੁੱਲੀ ਜਾਣਕਾਰੀ ਸੰਗਤਾਂ ਨੂੰ ਇਸ ਵੀਡੀਓ ਰਾਹੀਂ ਦਿੱਤੀ ਹੈ । ਇਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।🙏🙏🙏🙏🙏🙏🙏
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਦੇਗ ਤੇਗ ਫਤਹਿ ਪੰਥ ਕੀ ਜੀਤ। ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ।
@gurdeepsarao5
@gurdeepsarao5 Жыл бұрын
ਮੈਨੂੰ ਸਿੱਖ ਕੌਮ ਦੇ ਲੀਡਰਾਂ ਦੀ ਬੇਵਕੂਫੀ ਉੱਤੇ ਬੜਾ ਗੁੱਸਾ ਆਉਂਦਾ ਜੋ 1947 ਵੇਲੇ ਸਭ ਕੁਝ ਲੁੱਟਵਾ ਆਏ। ਲਾਹੌਰ ਸ਼ਹਿਰ ਵੀ ਗਵਾ ਲਿਆ ਉਹ ਸਥਾਨ ਵੀ ਗਵਾ ਲਏ ਜਿੱਥੇ ਉਨ੍ਹਾਂ ਦੀ ਜੜ੍ਹਾਂ ਨੂੰ ਪਾਣੀ ਮਿਲਦਾ ਸੀ। ਕੀ ਖੱਟਿਆ ਅਜਾਦੀ ਲੈ ਕੇ। ਸਿੱਖਾਂ ਨੇ ਬਹੁਤ ਵੱਡੀਆਂ ਇਤਿਹਾਸਕ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਹੁਣ ਦੀ ਪੀੜ੍ਹੀਆਂ ਭੁਗਤ ਰਹੀਆਂ ਹਨ।
@grewalamrik3238
@grewalamrik3238 Жыл бұрын
ਤੇਰਾਮਹਲੁਅਗੋਚਰੁਮੇਰੇਪਿਅਾਰੇਬਿਖਮੁਤੇਰਾਹੈਭਾਣਾ। ਕਹੁਨਾਨਕਢਹਿ ਪਇਆਦੁਆਰੈਰਖਿਲੇਵਹੁਮੁਗਧ ਅਜਾਣਾ।। ਧੰਨ ਸਿੱਖੀ ਧੰਨ ਸਿੱਖੀ। ਗੁਰਮੁਖ ਪਿਆਰੇ ਜੀ ਤੁਹਾਡੀ ਸੇਵਾ ਨੂੰ ਨਮਸਕਾਰ।
@gurmeetsinghgurmeetsingh2599
@gurmeetsinghgurmeetsingh2599 Жыл бұрын
ਗੁਰੂ ਜੀ ਕੀ ਸਿੱਖ ਸਦੀਵੀ ਸਹੀਦੀਆ ਹੀ ਦੇਂਦੇ ਰਹਿਣਗੇ। ਕਦੇ ਰੁਕੇਗਾ ਸਹੀਦੀਆ ਦਾ ਸਿਲਸਿਲਾ।
@sardarsidhu5934
@sardarsidhu5934 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ ਜੀ ਬਕਸ਼ ਲਓ ਜੀ ਕਿਰਪਾ ਕਰੋ ਆਪਣੇ ਸਿੱਖਾਂ ਉੱਤੇ
@Jagroopsingh-om5lf
@Jagroopsingh-om5lf Жыл бұрын
Dhan dhan guru Nanak dev ji Dhan dhan guru Angand dev ji Dhan Dhan Guru Amardas ji Dhan Dhan Guru Ramdas ji Dhan Dhan Guru Arjun dev ji Dhan Dhan Guru Hargobind ji Dhan Dhan Guru Harrai sahib ji Dhan Dhan Guru Harkrishan sahib ji Dhan Dhan Guru tegbhdur sahib ji Dhan Dhan Dasham patsha Guru Gobind Singh Ji Dhan Dhan Granth Sahib ji Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਗੁਰੂ ਪਿਆਰੇ ਸ਼ਹੀਦ ਸਿੰਘ ਸਿੰਘਣੀਆਂ 🙏🙏
@jatinderbhinder4360
@jatinderbhinder4360 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kiranpreetkaur1370
@kiranpreetkaur1370 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦਾਤਾ ਧੰਨ ਧੰਨ ਤੇਰੀ ਸਿੱਖੀ। ਧੰਨ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ
@satnamsinghsaggu8910
@satnamsinghsaggu8910 Жыл бұрын
ਵੀਰ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏
@pinderdhaliwal8392
@pinderdhaliwal8392 Жыл бұрын
Dhan Dhan tuhadian shaheedian Singh Singhania ji! Waheguruji ka Khalsa Waheguruji ki Fateh! 🙏🙏🙏🙏🙏
@luckybrar3182
@luckybrar3182 Жыл бұрын
Khalsa Ji tusi Kaum de Mahaan Gursikh ho ji.Satnam Waheguru.
@GurmeetSingh-rh6wd
@GurmeetSingh-rh6wd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ।
@harbhajansingh9842
@harbhajansingh9842 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀਉ ਜੀ🙏🙏
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌷🌹👳🌷🌹👳🌷🌹👳🌷🌹👳
@roshansingh2351
@roshansingh2351 Жыл бұрын
ਸਾਤਿਨਾਮ ਸੀ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਕਰੋ ਜੀ 🙏🙏🙏🙏🙏
@farmingconcept702
@farmingconcept702 Жыл бұрын
ਖਾਲਸਾ ਜੀ ਦਾ ਵਿਲੱਖਣ ਇਤਿਹਾਸ !! ਵਾਹਿਗੁਰੂ ਜੀ !!
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
@aminishsingh3229
@aminishsingh3229 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏
@nischaysager8971
@nischaysager8971 Ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@prabhjotPandher493
@prabhjotPandher493 Жыл бұрын
ਧੰਨਵਾਦ ਭਾਈ ਸਾਬ ਜੀ
@GurcharanSingh-ri6co
@GurcharanSingh-ri6co Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kuldipsingh5022
@kuldipsingh5022 Жыл бұрын
Bhut vadiya bhaji asi Ghar vich reh ke tuhade karke Pakistan vichle gurdawara sahib de darshan kite
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru ji waheguru ji waheguru waheguru ji 🌹👍❤️🙏🏽🇸🇪🙏🏽
@kuldeeprattu100
@kuldeeprattu100 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajwinderbains3376
@rajwinderbains3376 Жыл бұрын
ਸਤਿਨਾਮੁ ਵਾਹਿਗੁਰੂ ਜੀ
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤🙏🙏🙏🙏🙏🙏❤
@godismagician5317
@godismagician5317 Жыл бұрын
Very good job👍👍 God bless you 🙌🙌 Iss traa'n hee sikhaa'n nu jhnjorhde rho ihna dee aatma zrur jaagegi🤲🤲
@AmritpalSingh-xd2hy
@AmritpalSingh-xd2hy 7 ай бұрын
Waheguru ji ka Khalsa waheguru ji ki fateh 🙏
@gurmeetghotraenjoys6785
@gurmeetghotraenjoys6785 Жыл бұрын
ਮੀਰਮਨੂ ਵੰਡਦਾ ਸੀ ਖਤਮ ਕਰਨਾ ਚਾਦਾ ਕਿੰਨਾ ਕਤਲ ਕੀਤਾ ਜਿਨਾ ਨੇਹਰੂ ਗਾਂਧੀ ਨੇ ਪੋਲਟਿਕਸ ਖੇਲੀ ਲਕੀਰ ਮਾਰ ਕੇ ਪੰਜਾਬ ਅੰਡਕਾਰਤਾ ਅੱਜ ਗੁਰਦਵਾਰਾ ਸਾਹਿਬਾਂ ਵਿੱਚ ਸੇਵਾ ਕਰਨਵਾਲੇ ਨੀ ਨਜ਼ਰ ਆਦੇ ਪਾਕਿਸਤਾਨ
@hardevsingh5279
@hardevsingh5279 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tajindartajindar4025
@tajindartajindar4025 Жыл бұрын
ਧੰਨ ਸ੍ੀ ਗੁਰੂ ਨਾਨਕ ਦੇਵ ਜੀ ਧੰਨ ਉ ਮਾਵਾਂ
@sukhveersingh8764
@sukhveersingh8764 Жыл бұрын
ਬਹੁਤ ਬਹੁਤ ਧੰਨਵਾਦ ਖਾਲਸ਼ਾ ਜੀ ਗੁਰੂਆਂ ਦੀ ਆ ਪੁਰਾਣੀ ਆ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਦੇ ਲਈ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ🙏🙏
@csdhillon1
@csdhillon1 Жыл бұрын
🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏🙏 ਧੰਨ ਧੰਨ ਗੁਰੂ ਧੰਨ ਧੰਨ ਸਿੱਖੀ 🙏
@gurnamkaurdulat3883
@gurnamkaurdulat3883 Жыл бұрын
ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭ ਜਾਵੇ ਜੀ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@parmjitkaur5593
@parmjitkaur5593 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@kulwantkauraustralia7882
@kulwantkauraustralia7882 Жыл бұрын
Dhan dhan guru granth sahib ji mehar karo
@hsgill4083
@hsgill4083 Жыл бұрын
Waheguru ji ka khalsa Waheguru ji ki fateh
@reshamsingh6421
@reshamsingh6421 3 ай бұрын
ਵਾਹਿਗੁਰੂ ਜੀ
@DavinderSingh-gu8rc
@DavinderSingh-gu8rc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurpalsingh5609
@gurpalsingh5609 Жыл бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਜੀ
@kultarsinghcheema7452
@kultarsinghcheema7452 Ай бұрын
ਵਾਹਿਗੁਰੂ ਸਾਹਿਬ ਜੀ।
@JaswinderKaur-iu2vc
@JaswinderKaur-iu2vc Жыл бұрын
Khalsa ji aap da bahot bahot dhanbad first time darshan kerwaye
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌺🍁🌼🌸🌷🌹💐🪷🌻waheguruji ka Khalsa waheguruji ki fathe 🙏🙏🙏🙏🙏
@sukhbirsingh54682
@sukhbirsingh54682 Жыл бұрын
Nice comments ji
@sunnybanger768
@sunnybanger768 Жыл бұрын
R A
@Manpreetsingh60180
@Manpreetsingh60180 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏
@harbhalsingh9801
@harbhalsingh9801 Жыл бұрын
Wahe guru ji Dhan Dhan Shaheed singh ji 🙏
@sonusonubodal5225
@sonusonubodal5225 Жыл бұрын
ਧੰਨ ਗੁਰੂ ਨਾਨਕ ਦੇਵ ਜੀ
@sidhumusicsm8056
@sidhumusicsm8056 Жыл бұрын
ਵਾਹਿਗੁਰੂ 🙏🙏🙏🙏🙏🙏 ਵਾਹਿਗੁਰੂ ਜੀ
@eAgle9815322671
@eAgle9815322671 Жыл бұрын
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
@talwindersekhon5449
@talwindersekhon5449 Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਿੱਖ ਕੌਮ ਤੇ
@pandori3154
@pandori3154 Жыл бұрын
Satnam. Wahe. Guru🙏🙏🙏🙏🙏
@Kim_kay7
@Kim_kay7 Жыл бұрын
🙏🙏 Waheguru ji ka khalsa waheguru ji ki Fateh
@savjitsingh8947
@savjitsingh8947 Жыл бұрын
ਵਾਹਿਗੁਰੂ ਜੀ 🙏🙏🙏
@mnjyotkaur7937
@mnjyotkaur7937 Жыл бұрын
Waheguru ji ka Khalsa waheguru ji ki Fateh veer ji from Beawar Rajasthan
@sarbjitsingh3956
@sarbjitsingh3956 Жыл бұрын
ਵਾਹਿਗੁਰੂ ਵਾਹਿਗੁਰੂ ਜੀ
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@manjindersingh1353
@manjindersingh1353 Жыл бұрын
ੴ ਸ਼ੀ੍ ਵਾਹਿਗੁਰੂ ਜੀ।। ਸ਼ੀ੍ ਮਹਾਮਾਈ ਜਗਤ ਮਾਤਾ ਭਵਾਨੀ ਜੀ।। ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏
@baldavsingh1822
@baldavsingh1822 Жыл бұрын
bahut hi changing sedan hakim ji
@JaswinderSingh-js7ri
@JaswinderSingh-js7ri Жыл бұрын
Waheguru ji ka khalsa waheguru ji ki Fateh
@jaimalsidhu607
@jaimalsidhu607 Жыл бұрын
Dhanvad Bhai Sahib Ji
@user-ms9or9dd2e
@user-ms9or9dd2e 5 ай бұрын
🙏 ਧੰਨਧੰਨ ਵਾਹਿਗੁਰੂ ਜੀ ਧੰਨ ਧੰਨ ਮਾਤਾ ਜੀ 🙏
@siriwansonicechanlverygood6661
@siriwansonicechanlverygood6661 Жыл бұрын
Waheguru ji sarkaran nu samat bakhshan ji 🙏🏻🙏🏻
@GurpreetSingh-vl7pu
@GurpreetSingh-vl7pu Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Ouch.. 🤕
00:30
Celine & Michiel
Рет қаралды 48 МЛН
小丑把天使丢游泳池里#short #angel #clown
00:15
Super Beauty team
Рет қаралды 42 МЛН
WORLD'S SHORTEST WOMAN
00:58
Stokes Twins
Рет қаралды 191 МЛН