ਬਾਹਾਂ ਚੋਂ ਨਹੀਂ ਉੱਤਰਿਆ ਚੂੜਾ, ਸਹੁਰੇ ਪਰਿਵਾਰ ਦੇ ਘਰ ਬਾਹਰ ਬੈਠੀਆਂ ਮਾਵਾਂ ਧੀਆਂ ਨੇ ਲਾਈ ਗੁਹਾਰ | On Air

  Рет қаралды 2,384,738

On Air

On Air

3 жыл бұрын

ਬਾਹਾਂ ਚੋਂ ਨਹੀਂ ਉੱਤਰਿਆ ਚੂੜਾ, ਸਹੁਰੇ ਪਰਿਵਾਰ ਦੇ ਘਰ ਬਾਹਰ ਬੈਠੀਆਂ ਮਾਵਾਂ ਧੀਆਂ ਨੇ ਲਾਈ ਗੁਹਾਰ | On Air
ਸਾਨੂੰ Facebook KZfaq ਅਤੇ Instagram ਉੱਤੇ like ਅਤੇ share ਕਰੋ
Press the bell icon on KZfaq for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir

Пікірлер: 1 200
@pardeeppassi8385
@pardeeppassi8385 2 жыл бұрын
ਬਹੁਤ ਮਾੜੀ ਗਲ ਆ,ਗਰੀਬ ਦੀ ਧੀ ਨੂੰ ਏਦਾਂ ਨਾ ਰੋਲੋ,ਪੁਲਿਸ ਨੇ ਕੀ ਇਨਸਾਫ ਕਰਨਾ,ਇਹਨਾਂ ਨੂੰ ਪਰਮਾਤਮਾ ਬੁੱਧੀ ਬਖਸ਼ੇ,ਕੁੜੀ ਦਾ ਘਰ ਵਸ ਜਾਵੇ,
@seemarani8347
@seemarani8347 Жыл бұрын
Nahi ji, garib di dhi ch v basan de lachachan hone chahide a, sahure ghar pair jmaune bahut aukhe a
@seemarani8347
@seemarani8347 Жыл бұрын
Chaar din ch hi kes pata daaj da, o kiven gate khol den
@ravinderkaur8057
@ravinderkaur8057 24 күн бұрын
Kudi bahut jyada chalak hai...ohdi awaz , way of talking to lag rya... jhooth boldi totally
@sahibsingh5302
@sahibsingh5302 2 күн бұрын
1¹¹1¹1¹
@GagguSandhwan
@GagguSandhwan Жыл бұрын
ਬਾਬੇ ਜਰਨੈਲ ਸਿੰਘ ਹੋਣਾ ਦੇ ਹੁੰਦਿਆਂ ਇਹ ਕੰਮ ਕਦੇ ਨਹੀਂ ਹੁੰਦਾ ਸੀ miss you baba ji
@makhankalas660
@makhankalas660 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
@simrankaur8946
@simrankaur8946 Жыл бұрын
ਵਾਹਿਗੁਰੂ ਜੀ ਮੇਹਰ ਕਰੌ ਜੀ ਲੜਕੀ ਸਹੁਰੇ ਘਰ ਵੱਸ ਜਾਵੇ ਦੋਨੋ ਪਰਵਾਰ ਮਿੱਲ ਕੇ ਸਮਜੋਤਾ ਕਰ ਲਵੋ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ ਜੀ ਲੜਕੀ ਦਾ ਬੀ ਪਿਉ ਨਹੀ ਹੈ ਕਿਓ ਕੀ ਮਾ ਕੀ ਕਰ ਸਕਦੀ ਆ ਗਰੀਬ ਦੀ ਮਦਦ ਕੀਤੀ ਜਾਵੇ ਕਪੜਾ ਫਟ ਜਾਦਾ ਲੇਕਿਨ ਕਪੜੇ ਕੋ ਨਾਂ ਸੀਤਾ ਜਾਵੇ ਤਾਂ ਓਹ ਫਟਿਆ h ਰਹਿਦਾ ਆ ਜੀ ਇਸ ਲਈ ਹਣ ਇੰਨਾ ਦਾ ਸਮਜੌਤਾ ਕੀਤਾ ਜਾਵੇ ਲੜਕੇ ਨੂੰ ਬੀ ਚਾਹੀਦਾ ਕਿ ਬਾਰ ਬਾਰ ਵਿਆ ਨਹੀ ਹੋਦੇ ਇਸ ਲਈ ਲੜਕੀ ਕੋ ਰਾਖੋ ਜੀ ਕਿਸੇ ਦੀ ਦੂਰ ਸੀਸ ਨਾ ਲਵੋ ਜੀ ਕਾਕਾ ਦੁਬਾਰਾ ਵਿਆ ਨਹੀ ਹੁਣਾ
@ManpreetKaur-cm6qy
@ManpreetKaur-cm6qy 3 жыл бұрын
ਰੱਬਾ ਕਿਸੇ ਨੁੱ ਧੀਆ ਨਾ ਦਈ ਜੇ ਦੇਣਿਆ ਤੇ ਕਿਸਮਤ ਚੱਗੀ ਲਿਖੀ ਮਾਪੇ ਗਰੀਬ ਨਾ ਹੋਣ ਧੀਆ ਦੇ ਧੀਅ ਧੱਕੇ ਖਾਦਿਆ ਬਰਦਾਸ ਨਹੀ ਹੁੰਦਾ ਹੇ ਕਿਸੇ ਦਾ ਦੁੱਖ ਆਪਣਾ ਸਮਝੋ ਲੋਕੋ ਧੀਆ ਨੁੱ ਇਨਸਾਫ ਦਿਵਾਉ 🙏
@simran6149
@simran6149 3 жыл бұрын
Aaj Kal munde wale jada dukhi aa. Kudia ta Jada drame he kardiA. Sab ho chukeya saade nal b
@anshdeep3362
@anshdeep3362 Жыл бұрын
Vir kudia dei kismt nei pr ona nu akl v dei te thoda sehn shilta v dei
@BalwinderSingh-fd4pj
@BalwinderSingh-fd4pj Жыл бұрын
​@@simran6149 n ni by
@BalwinderSingh-fd4pj
@BalwinderSingh-fd4pj Жыл бұрын
​@@simran6149 you 🥳
@BalwinderSingh-fd4pj
@BalwinderSingh-fd4pj Жыл бұрын
​@@simran6149 ni
@baazsinghsher300
@baazsinghsher300 Жыл бұрын
ਕਿ ਹੋ ਗਿਆ ਲੋਕਾ ਨੂੰ ਇਸ ਭੈਣ ਨੂੰ ਇਨਸਾਫ ਮਿਲੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
@sanveersingh5687
@sanveersingh5687 Жыл бұрын
Bro pooa dekhla
@GurpreetSingh-ps3el
@GurpreetSingh-ps3el 3 жыл бұрын
ਦੇਖਣ ਚ ਬੰਦਾ ਸ਼ਰੀਫ ਲੱਗਦਾ ਜਿਹੜਾ ਪੁਲਸ ਨੂੰ ਜਿਆਦਾ ਪੈਸਾ ਦਿਉ ਗਾ ਉਹ ਜਿੱਤ🏆 ਸਕਦਾ ਅੱਜ ਕੱਲ ਇਨਸਾਫ਼ ਵਾਲੀ ਗੱਲ ਨਾ ਕਰਿਆ ਕਰੋ ਵੀਰ ਕਲ ਯੁੱਗ ਚੱਲੀ ਜਾਦਾਂ
@lifeofroopg7236
@lifeofroopg7236 3 жыл бұрын
Ryt
@gurvinderguri6057
@gurvinderguri6057 2 жыл бұрын
Right ji
@amanveer9307
@amanveer9307 2 жыл бұрын
Kudi taj lgdi aa
@simck158
@simck158 2 жыл бұрын
100 right ji
@ruhi_shah7506
@ruhi_shah7506 Жыл бұрын
Ryt
@ranjatsingh238
@ranjatsingh238 3 жыл бұрын
ਇੰਝ ਰਿਸ਼ਤੇ ਨਹੀਂ ਨਿਭਦਾ ਮਾਤਾ ਜੀ
@pinkujasu4039
@pinkujasu4039 3 жыл бұрын
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ
@kanwarsahota115
@kanwarsahota115 3 жыл бұрын
Right ji
@jotkaur2414
@jotkaur2414 3 жыл бұрын
Right aa
@ramandeepkalyan8387
@ramandeepkalyan8387 3 жыл бұрын
Jaskaran singh tuhde ghr v betiya hon gyiya bhena hon gyiya tuhi ohna nu ahh sikhyaa hoyu ga ki eda tamasha kariyeoo agle da jalus kadiyeo sade ghr diya ne ahh chej ni sikhya pta lgn diya kuri tej va tuhi dso tuhde ghr diya kuri nu ki sikhya doo gye
@jesss2450
@jesss2450 3 жыл бұрын
Right Ji loka da barha gark gya
@Harmanpreet766
@Harmanpreet766 3 жыл бұрын
Right
@ranjitsinghsandhu790
@ranjitsinghsandhu790 3 жыл бұрын
100% ਕੁੜੀ ਗਲਤ ਹੈ ।ਜਦੋਂ ਮੁੰਡੇ ਨੇ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਦੱਸਿਆ ਸੀ ਕੇ ਮੇਰੇ ਕੋਲ ਇਕ ਏਕੜ ਜਮੀਨ ਹੈ ਤੇ ਮੈ ਬਾਹਰ ਨਹੀਂ ਜਾ ਸਕਦਾ ਤੇ ਫਿਰ ਇਹਨਾਂ 25ਲੱਖ ਵਿਆਹ ਤੇ ਕਿਵੇਂ ਖਰਚ ਕਰ ਦਿੱਤਾ ਦੂਸਰੀ ਗੱਲ ਇਹ ਹੈ ਕੇ ਭਰਾ ਛੋਟਾ ਪਿਉ ਵੀ ਨਹੀਂ ਇਨ੍ਹਾਂ ਪੈਸਾ ਕਿਥੋਂ ਖਰਚ ਕੀਤਾ ਇਹ ਕੋਈ ਦਾਲ ਚ ਕਾਲਾ ਹੈ
@Live_5911
@Live_5911 3 жыл бұрын
ਅੱਜ ਕੱਲ ਰੁਪਏ ਦਾ ਮੁੱਲ ਆ ਪਰ ਇਜ਼ਤ ਦਾ ਨੀ
@vjkamboj6338
@vjkamboj6338 3 жыл бұрын
ਕੁੱਛ ਨਹੀਂ ਕਹਿ ਸਕਦੇ ਬਾਈ ਅੱਜ ਕੱਲ ਸਾਡੇ ਨੇੜੇ ਇੱਕ ਘਰ ਨੇ ਗਰੀਬ ਘਰ ਸਮਝ ਕੇ ਕੁੜੀ ਵਿਆਹ ਕੇ ਲਿਆਂਦੀ ਮਹੀਨੇ ਬਾਅਦ ਕਲੇਸ ਪਾਉਣ ਲੱਗ ਗਈ ਤੇ ਪੇਕੇ ਜਾ ਕੇ ਬਹਿ ਗਈ ਉੱਤੋ ਦਾਜ ਦਾ ਪਰਚਾ ਕਰਤਾ ਸਾਲ ਹੋ ਚੱਲਿਆ ਨਾ ਸਹੁਰੇ ਆਉਣ ਨੂੰ ਰਾਜੀ ਆ ਨਾ ਤਲਾਕ ਦੇਣ ਨੂੰ
@Pannu.kulwindersingh
@Pannu.kulwindersingh 3 жыл бұрын
ਇਦਾਂ ਹੀ ਧੱਕੇ ਹੋ ਰਹੇ ਨੇ ਲੜਕਿਆਂ ਨਾਲ
@lovethind5569
@lovethind5569 3 жыл бұрын
🤦‍♀️🤦‍♀️🤦‍♀️🤦‍♀️
@KaranSingh-jj1mw
@KaranSingh-jj1mw 3 жыл бұрын
Mera nal vi Ida hoya aa mere shore ne manu garo kad dita aa par vasna othe hi 9 month ho menu ayi nu koi menu len ni aya. Mera pti army vich aa meriya nanana te jeath ne mariya c mera pti viona de piche lag gya ded sal meri marrige nu ho gya aa meibuhad dukhi aa atam hatya karan nu tiaar hyi aa meri kite sunwai ni hoyi
@ramandeepkalyan8387
@ramandeepkalyan8387 3 жыл бұрын
Ryt sade lge v same hoyi greeeb te kheo na eniya tej hundiya unpar hundiya v
@RABB-DA-BANDA
@RABB-DA-BANDA 2 жыл бұрын
Waheguru
@ManjitChahal16
@ManjitChahal16 3 жыл бұрын
ਰੱਬ ਜਾਣੇ ਕੋਣ ਸਹੀ ਐ ਕੋਣ ਗਲਤ? ਹੋ ਸਕਦੈ ਮੁੰਡੇ ਵਾਲੇ ਗਲਤ ਹੋਣ ਤੇ ਆਹ ਵੀ ਹੋ ਸਕਦੈ ਕਿ ਓਹ ਮਾਵਾਂ ਧੀਆਂ ਦਾ ਈ ਦੋਸ਼ ਹੋਵੇ..ਪਿੱਛੇ ਜਹੇ ਸਾਡੇ ਨਾਲ ਵੀ ਇਕ ਫੈਮਿਲੀ ਮੈਟਰ ਕਰਕੇ ਕਲੇਸ਼ ਪਿਆ ਸੀ ਕੋਈ ਇਹੋ ਜਿਹਾ ਵਿਆਹ ਵਾਲਾ ਚੱਕਰ ਨੀ ਸੀ ਬਸ ਸਾਡੇ ਬਜੁਰਗਾਂ ਦੀਆਂ ਗਲਤੀਆਂ ਕਰਕੇ ਸੀ ਸਭ ਕੁਝ.....ਸਾਡਾ ਰੱਬ ਜਾਣਦੈ ਅਸੀਂ ਬਿਨਾਂ ਗਲਤੀ ਕਿੰਨਾ ਕੁਝ ਭੁਗਤਿਐ..ਜਿਵੇਂ ਕਈ ਘਰਾਂ ਚ ਬਜੁਰਗਾਂ ਦੀ ਸੇਵਾ ਤੇ ਕਦਰ ਨੀ ਹੁੰਦੀ ਪਰ ਕਈ ਘਰਾਂ ਚ ਬਜੁਰਗਾਂ ਸੇਵਾ ਕਰਾਓਣੀ ਨੀ ਆਓਂਦੀ,ਬਸ ਕੁਝ ਇਹੋ ਜਿਹਾ ਚੱਕਰ ਸੀ ਸਾਡਾ
@harjinderkaur8841
@harjinderkaur8841 Жыл бұрын
ਤੁਸੀ,ਸੱਰ,ਏਕ,ਪੱਖਰੱਖੋ,
@ManjitChahal16
@ManjitChahal16 Жыл бұрын
@@harjinderkaur8841 ਅਸੀਂ ਅੰਤਰਜਾਮੀ ਥੋੜਾ ਆਂ ਕੀ ਪਤਾ ਅਸਲੀ ਗੱਲ ਕੀ ਆ
@ravleenkaur4163
@ravleenkaur4163 2 жыл бұрын
ਮੁੰਡੇ ਨੂੰ ਸ਼ਰਮ ਨਹੀਂ ਆਉਂਦੀ ਜਿੱਥੇ ਮਾਂ ਫਿਕਰ ਆ ਉਥੇ ਘਰਵਾਲੀ ਦਾਨੀ
@kour......9970
@kour......9970 Жыл бұрын
Kudian nu v rehna ni aaunda g.. Ki pta kisda ksoor a
@gopyjkgopyjk4159
@gopyjkgopyjk4159 Жыл бұрын
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ਜੀਵੰਦਿਆਂ ਪੈਰਾਂ ਥੱਲੇ ਮਰਿਆ ਉਪਰ ਹੋਇ ।। ਵਾਹਿਗੁਰੂ ਮੇਹਰ ਕਰਨ ਜੀ ।। ਵਾਹਿਗੁਰੂ ਜੀ ਭੁੱਲ ਚੁੱਕ ਮੁਆਫ਼ ਕਰਨਾਂ ਜੀ
@GurdeepSingh-bk1fj
@GurdeepSingh-bk1fj 3 жыл бұрын
ਜੇਕਰ ਅੱਜ ਇਹ ਕੁਝ ਕਰ ਰਹੇ ਨੇ ਤਾਂ ਕੱਲ ਨੂੰ ਕੁੜੀ ਨੂੰ ਮਾਰ ਵੀ ਸਕਦੇ ਨੇ ਇਸ ਕਰਕੇ ਕੁੜੀ ਦਾ ਇਨਸਾਫ਼ ਹੋਣਾਂ ਚਾਹੀਦਾ ਲਿਖ ਪਰਤ ਹੋਣੀਂ ਚਾਹੀਦੀ ਜੇਕਰ ਇਹਨਾਂ ਨੇ ਕੁੜੀ ਨੲੀ ਰੱਖਣੀ ਤਾਂ ਜਿਨਾਂ ਵੀ ਖ਼ਰਚਾ ਕੁੜੀ ਵਾਲਿਆਂ ਦਾ ਹੋਇਆ ਉਹਨਾਂ ਨੂੰ ਵਾਪਸ ਕੀਤਾ ਜਾਵੇ
@fighter1756
@fighter1756 Жыл бұрын
Kudi bahut tez aaa 22
@Lakhbirkaur-fw8ku
@Lakhbirkaur-fw8ku 8 күн бұрын
Tusi kise nu boli ton judge na kro....hr ek da apna style hunda boln da...oh v muh bhola jeha bna k te mitha mitha bol skdi c....jo k fake hunda....pr oh real ch bol rehi ....
@preetgillgill3775
@preetgillgill3775 Жыл бұрын
ਵਾਹਿ ਗੁਰੂ ਜੀ ਕਿਰਪਾ ਕਰੋ🙏🤲🙏🤲
@dawindersingh1646
@dawindersingh1646 3 жыл бұрын
ਮੁੰਡਾ ਸਹੀ ਬੋਲਦਾ ਵੀਰੋ ਇਹੋ ਜਿਹੀਆ ਕੁੜੀਆ ਘਰ ਪਰਿਵਾਰ ਬਰਾਬਾਦ ਕਰ ਦਿੰਦੀਆ
@agkhalsa4653
@agkhalsa4653 3 жыл бұрын
Nice veer g
@reetsharma7979
@reetsharma7979 Жыл бұрын
Sade v ayi eho ji Odi v maa ayi c hasdi khed di nu lai gyi jandeya hi thane vaad gi ji ki hai ki hissa dwao bs mang ta bnda ta kre je pekeya to v apna hissa lyai hove had aa tmasa bnaya mundeya da aj kl
@singhjeet2213
@singhjeet2213 3 жыл бұрын
ਇਨਸਾਫ ਮਿਲਣਾ ਚਾਹੀਦਾ ਹੈ ਭੈਣ ਨੂੰ🙏🙏
@rinkuarora5094
@rinkuarora5094 3 жыл бұрын
Waheguru ji 🙏🙏🙏🙏🙏🙏
@jatthundeaa9112
@jatthundeaa9112 3 жыл бұрын
Dar hi lagda viah krwaun nu pr kahida sare lok iko jehe ni hunde pr galt hon krke raule painde a 🙏🙏🙏🙏👍
@LovePreetsingh-id8up
@LovePreetsingh-id8up 2 жыл бұрын
Hnji ji gl sai a tuhade yr loki eve kive koi kr sakda yr koi glte ve ne dsn de gate tkr ne kholn de koi na rab sab theek kru
@jatt4169
@jatt4169 3 жыл бұрын
ਜਦ ਤਕ ਪੂਰੀ ਗੱਲ ਦਾ ਨੀ ਪਤਾ ਲਗਦਾ ਉਦੋਂ ਤਕ ਗਲਤ ਨਾ ਬੋਲਿਓ ਕਿਸੇ ਨੂੰ ਕਿਓ ਕ ਸੱਚ ਤਾਂ ਥੋੜੇ ਦਿਨ ਬਾਅਦ ਚ ਪਤਾ ਲਗਦਾ,,ਪਤਾ ਨੀ ਕੌਣ ਸੱਚਾ ਕੌਣ ਝੂਠਾ ਕਿ ਗਲ ਆ
@Harmanpreet766
@Harmanpreet766 3 жыл бұрын
Right
@akashdeepmaan394
@akashdeepmaan394 3 жыл бұрын
@@Harmanpreet766 1y
@ramangrover4483
@ramangrover4483 3 жыл бұрын
Sahi gl aa G
@SUKHDEVSingh-ve8me
@SUKHDEVSingh-ve8me 3 жыл бұрын
ਹਾਂ ਜੀ ! ਤਾ ਹੀ ਕੋਰਟ ਚ ਤਰੀਕਾਂ ਪੈਦੀਅਾਂ ਹਨ।
@PardeepSingh-zn3gp
@PardeepSingh-zn3gp 3 жыл бұрын
Dono hi jimmedar aa
@happysinghsidhuhappysinghs4790
@happysinghsidhuhappysinghs4790 Жыл бұрын
ਇਹ ਕੁੜੀ ਨੂੰ ਇਨਸਾਫ ਮਿਲਣ ਚਾਈ ਦਾ
@manpreetbhullar831
@manpreetbhullar831 3 жыл бұрын
ਸਮੇਂ ਵਿੱਚ ਬੜੀ ਤਾਕਤ ਹੈ,, ਸਭ ਠੀਕ ਹੋ ਜਾਂਦਾ ਹੈ,, ਥੋੜਾ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ,, ਪਿੰਡਾਂ ਵਿੱਚ ਤੇ ਰਿਸ਼ਤੇਦਾਰੀ ਵਿੱਚ ਸਿਆਣੇ ਤੇ ਮੋਹਤਵਾਰ ਬੰਦੇ ਮਾਮਲਾ ਨਬੇੜ ਸਕਦੇ ਨੇ,
@manrajgaming6314
@manrajgaming6314 2 жыл бұрын
Ryt di
@HarwinderSingh-tg7ls
@HarwinderSingh-tg7ls 2 жыл бұрын
Nice
@kaurs2063
@kaurs2063 Жыл бұрын
Kae loka ne eh Buiseness bna rakhea a ...takda ghar dekh ke jhoote Elzam launde a ...frr paise mangde a munde walea to .
@harvirsinghdeolharvirsingh8476
@harvirsinghdeolharvirsingh8476 Жыл бұрын
ਮੋਹਤਵਾਰ ਧੀਆ ਭੈਣਾ ਨੋਹਾ ਤੇ ਅੱਖ ਵੀ ਰੱਖ ਦੇ ਆ ਰੱਬ ਨੂੰ ਹਮੇਸਾ ਸਾਥ ਰੱਖੋ ਸਾਸਤਰ ਬਿਨਾਂ ਕੁਝ ਨੀ ਸ਼ਰੀਫ਼ ਬੰਦਾ ਦਾ ਕੁਝ ਨੀ ਡੰਡਾ ਕੈਮ ਰੱਖੋ
@parminderkaursangha9427
@parminderkaursangha9427 Жыл бұрын
100% right..tym sab kuz agge le aunda koi eh na soche k assi chlaakiya kr k aah pa leya oh pa leya ..waheguru smaa sb te le k aunda
@goldboy7521
@goldboy7521 3 жыл бұрын
ਰਿਸ਼ਤੇ ਨਰਮ ਸੁਭਾਅ ਨਾਲ ਚਲਦੇ ਨੇ 🙏
@samansaman4580
@samansaman4580 3 жыл бұрын
Hello, are u sure tuhada naram suba hegga ajkal de kalyoug ch, please jyada gyan nhi vandi da, jis tann lagge ohh hi jane, do not judge anyone, kudi da peo ne, bhra sir te ne vichari ki kare. Tuhade bhen nal eve hove firr....munda vekho kive jooth bolda, bhola jeya bann k story suna reya k loka nu emotional black mail kar sake. Eh na samjna k koi holi pyar nal bole ohh dil da changa hou, jede fake hunde oh mitha e bolde hunde
@harwinderkaur5335
@harwinderkaur5335 3 жыл бұрын
True
@kurpalsingh3376
@kurpalsingh3376 3 жыл бұрын
@@samansaman4580 11
@ManpreetKaur-bo6rv
@ManpreetKaur-bo6rv 2 жыл бұрын
Jis nal bande usnu pta hunda jis de zindgi barbad hundi
@JoginderSingh-xm8yv
@JoginderSingh-xm8yv 2 жыл бұрын
@@kukkusingh7911 z
@kamalpreet812
@kamalpreet812 3 жыл бұрын
ਜਦੋਂ ਕੁੜੀ ਵੱਸਣਾ ਚੋਹਂਦੀ ਆਂ ਫੇਰ ਇਹ ਘਰ ਕਿੰਓ ਨੀ ਰੱਖ ਰਹੇ? ਮੁੰਡੇ ਦੀਆਂ ਗੱਲਾਂ ਵਿੱਚ ਕੋਈ ਦੱਮ ਨੀ, ਕਿਸੇ ਦੀ ਧੀ ਨਾਲ ਏਦਾਂ ਨੀ ਕਰਨਾ ਚਾਹੀਦਾ.
@karmjitsidhu2332
@karmjitsidhu2332 3 жыл бұрын
Mera according munda sahi a
@sukhkaur1195
@sukhkaur1195 3 жыл бұрын
Kuri de brother dakho waheguru ji kirpa karo 🙏
@KalaDhaliwal-pt8kx
@KalaDhaliwal-pt8kx 2 жыл бұрын
kudi da bhai te bahut chota je ohnu hale akal ni hai aini par kudi de zuban te dekho kida chaldi je Kenchi vangh muskil je ieh kudi ni vasdi iethe talk le la ai changa rahega tenu te vech den gia kudi te ma dono jania
@navjitsingh4322
@navjitsingh4322 2 жыл бұрын
Sukh ji tusi shi kiha
@zimidarveer996
@zimidarveer996 3 жыл бұрын
ਵੱਸਣ ਵਾਲਿਆਂ ਇਦਾ ਨਹੀਂ ਆਉਂਦੀਆਂ ਨਾ ਇਦਾ ਬੋਲਦੀਆਂ ਹੁਣ ਪਹਿਲਾ ਵਾਲੀ ਗੱਲ ਨਹੀਂ ਕੁੜੀ fir ਕਰਾ ਸਾਰਾ ਟੱਬਰ ਟੰਗ ਦਿੰਦੀ ਸੀ ਹੁਣ ਪੂਰਾ ਪਾਣੀ ਪੂਣੀਆਂ ਜਾਂਦਾ ਇਹ ਵੀ ਸਾਰੇ ਹੀਲੇ ਵਰਤ ਅੱਜ ਇਥੇ ਆਏ ਆ
@ramanbhullar5815
@ramanbhullar5815 3 жыл бұрын
Bikul
@ramanbajwabajwa5945
@ramanbajwabajwa5945 3 жыл бұрын
O v sachi wa
@tripplesttar9243
@tripplesttar9243 3 жыл бұрын
*ਇਹੋ ਜਿਹੀਆਂ ਕੁੜੀਆਂ ਚੰਗੇ ਭਲੇ ਹਸਦੇ ਖੇਡਦੇ ਪਰਿਵਾਰ ਬਰਬਾਦ ਕਰ ਦਿੰਦੀਆਂ*
@amitbhatia.
@amitbhatia. 3 жыл бұрын
ਸਹੀ ਕੀਆ ਯਾਰ ਮੇਰੇ ਨਾਲ ਵੀ ਇਦੇ ਹੋਇਆ bc ਹੱਸਦਾ ਵਸਦਾ ਪਰਿਵਾਰ ਉਜਾੜ ਦਿਤਾ ਜਨਾਨੀ ਦੇ ਸੁਣੀ ਜਾਂਦੀ ਬੰਦੇ ਦੀ ਨਹੀਂ ਅਖਵਾਰਾ ਚ ਪੜ੍ਹੀ ਦਾਂ ਸੀ ਬਤ ਖੁੱਦਾ ਨਾਲ ਇਦਾ ਹੋਈ ਮੇਰੇ ਤੇਂ ਰੇਪ ਦਾਂ ਇਲਜ਼ਾਮ ਲੱਗਿਆ ਆਪਣੀ ਹੀ ਬੇਟੀ ਨਾਲ ਜੋ ਕੀ 4 ਯਰ ਦੀ ਆ 😔😔😒😒😢😢😥😥😰
@prabhjotkaur270
@prabhjotkaur270 3 жыл бұрын
Sahi gal ah
@guwindersandhu495
@guwindersandhu495 3 жыл бұрын
@@amitbhatia. ਨਮ.9
@Lakhbirkaur-fw8ku
@Lakhbirkaur-fw8ku 8 күн бұрын
Tu es kuri bare janda hein...ja sirf ek vedio ton vekh k judge kr leya ....vichari nyani aa..chota jeha bhra te bajurg maa aa......kisda dil krda peke bethan nu...
@rajvirkaur6674
@rajvirkaur6674 Жыл бұрын
Waheguru ji waheguru ji 🙏🙏🙏
@sksahota77
@sksahota77 3 жыл бұрын
Sahi gal ae duhno respect eachother and live happily money comes and goes 🙏
@amritsingh3273
@amritsingh3273 3 жыл бұрын
Waheguru Mehar 🙏🙏🙏🙏 kro
@ParamjitKaur-rm8yg
@ParamjitKaur-rm8yg 3 жыл бұрын
ਰਹਿਣ ਵਾਲੀ ਤੇ ਗੱਲ ਨਹੀਂ ਕੀਤੀ ਕੁੜੀ ਨੇ ਉਹ ਦਿਲ ਨਹੀਂ ਮਿਲਦੇ ਮੁੜਕੇ ਅਚਾਰੀਆ ਕੋਟਾਂ ਵਿਚ ਗੱਲ ਚਲੀ ਜਾਏ ਤਾਂ ਫਿਰ ਔਖਾ ਹੋ ਜਾਂਦਾ
@avtarsamra2823
@avtarsamra2823 3 жыл бұрын
ਵਾਹਿਗੁਰੂ ਜੀ
@jobanpreetriar8703
@jobanpreetriar8703 Жыл бұрын
Right
@ravleenkaur4163
@ravleenkaur4163 2 жыл бұрын
ਵੀਰੋ ਤੇ ਭੈਣੋ ਸੱਚ ਦਾ ਹੋਕਾ ਵੀ ਸਾਥ ਵੀ ਦਿੳ
@sandhujeet2631
@sandhujeet2631 3 жыл бұрын
Waheguru mehar kro🙏🙏🙏🙏
@sharansingh171
@sharansingh171 3 жыл бұрын
ਅੱਜ ਕੱਲ ਪਹਿਲਾਂ ਨੀਂ ਮੰਗਦੇ ਕੁੜੀ ਦੀ ਇਜਤ ਰੋਲਕੇ ਫਿਰ ਮੰਗਣਾ ਸੁਰੂ ਕਰ ਦੇਆ ।
@rajwantkaur7175
@rajwantkaur7175 3 жыл бұрын
Ryt
@ranjatsingh238
@ranjatsingh238 3 жыл бұрын
ਮੁੰਡਾ ਸਹੀ ਲੱਗਦਾ
@KaranLahoria280
@KaranLahoria280 Жыл бұрын
ਕਮੈਂਟਸ ਚ ਕੋਈ ਕੁੜੀ ਨੂੰ ਗਲ਼ਤ ਕਹਿ ਰਿਹਾ ਕੋਈ ਮੁੰਡੇ ਨੂੰ ! ਇਹ ਕਲਯੁਗ ਅਾ ਕਲਯੁਗ ਅੱਗੇ ਕਿਸੇ ਦਾ ਜੋਰ ਨੀ ! ਵਾਹਿਗੁਰੂ ਸੱਚੇ ਪਾਤਸ਼ਾਹ ਪਿਰਪਾ ਕਰੇਓ ਸੱਭ ਤੇ 🙏
@hbmnmovies474
@hbmnmovies474 3 жыл бұрын
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ, WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@dakkublike
@dakkublike Жыл бұрын
Bhen meriye waheguru simran kro path kro, parmatma sab di sunda ae🙏🏻🙏🏻
@simranjeetkaur1818
@simranjeetkaur1818 Жыл бұрын
Hnji
@kashmirkaur1579
@kashmirkaur1579 2 жыл бұрын
God bless this matter 🙏
@jassal9147
@jassal9147 Жыл бұрын
Waheguru ji Kirpa karo🙏
@prabhjotkaur629
@prabhjotkaur629 24 күн бұрын
ਭੈਣੇ ਬਹੁਤ ਭੈਣਾਂ ਨਾਲ ਹੋ ਰਿਹਾ ਹੈ ਇਹ ਸਭ ਕੁਝ ਮੇਰੀ ਬੇਨਤੀ ਹੈ ਕਿ ਇਹਨਾਂ ਤਾਲਾ ਅੰਦਰੋਂ ਲਾਇਆਂ ਹੈ ਤੁਸੀ ਬਾਹਰੋ ਲਾਕੇ ਨਵਾਂ ਮੋਟਾ ਤਾਲਾ ਤੇ ਬਾਹਰ ਬੈਠੋ ਬਦਮਾਸ਼ਾਂ ਨਾਲ ਬਦਮਾਸ਼ ਬਣਨਾ ਹੀ ਚਾਹੀਦਾਹੈ ਸਮਾਜ ਵਿੱਚ ਬਹੁਤ ਧੀਆਂ ਦੁੱਖੀ ਹਨ
@HarpalSingh-uv9ko
@HarpalSingh-uv9ko 3 жыл бұрын
WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@harneksingh4908
@harneksingh4908 3 жыл бұрын
Gharon bahr nhi kadya aap gyi si . 4 din baad hi kite peke lain aa jande ne
@jaisharma4045
@jaisharma4045 3 жыл бұрын
Parmatma mehar kriyo sab te jo v bande tang ne ohna da sath deo 🙏
@raghuraja5084
@raghuraja5084 2 жыл бұрын
Waheguru ji meher karo
@harmanhundal7679
@harmanhundal7679 3 жыл бұрын
Jehda dukhi hunda aaive ee bolda...hune vichari roo roo k dassan lg jave sarea be kehna kudi. Shi aa
@preetdhaliwal8087
@preetdhaliwal8087 2 жыл бұрын
Boy is right👍
@manikaur8415
@manikaur8415 2 жыл бұрын
ਮੁੰਡੇ ਨਹੀਂ ਗਲਤ ਹੋ ਸਕਦਾ ਕੁੜੀ ਵੀ ਗਲਤ ਹੋ ਸਕਦੀ ਹੈ ਗੱਲ ਦਾ ਪਤਾ ਕੌਰ ਜੀ ਬਕੀ ਰੱਬ ਨੂੰ ਪਤਾ ਹੈ ਕੌਣ ਸਹੀ ਬੋਲਦਾ ਕੌਣ ਨਹੀਂ
@preetgill9363
@preetgill9363 Жыл бұрын
Ja ker kudi glt a Tai ohh kon sa kah re aa ka mai vasnaa nhi ohh Tai rehn nu tyaar a thoda soch samj ka bolo🤨
@harpalsingh3870
@harpalsingh3870 Жыл бұрын
Jai mata vaishno Devi ki Jai Ho 🌹🙏🌹🙏🌹🙏🌹🙏🌹🙏🌹🙏🌹🙏🌹
@manikaur8415
@manikaur8415 2 жыл бұрын
Waheguru g
@JaspalSingh-oc6rf
@JaspalSingh-oc6rf 2 жыл бұрын
Hamesha Rishta apne status di family naal hi krna chahida aa .kuj loka di. Apni izat hundi Ni dujea di shad de Ni.
@ramneeksandhu836
@ramneeksandhu836 3 жыл бұрын
Proper investigation honi chahidi dona d
@Gurpreetkaur-pr8fp
@Gurpreetkaur-pr8fp Жыл бұрын
Waheguru ji 🙏
@PargatSingh-te7lv
@PargatSingh-te7lv 2 жыл бұрын
ਇਸ ਬੰਦੇ ਨੂੰ ਸਜ਼ਾ ਜ਼ਰੂਰੀ ਮਿਲਣੀ ਚਾਹੀਦੀ ਹੈ
@kour......9970
@kour......9970 Жыл бұрын
Ki ptta g kisda ksoor h..
@kour......9970
@kour......9970 Жыл бұрын
Kudian nu v vasna ni aaunda..
@tpbal8368
@tpbal8368 3 жыл бұрын
ਉਹ ਵਿਚਾਰੇ ਨਿੰਕੇ ਨਿੰਕੇ ਬੱਚੇ ਆ ਉਹ ਤਾਂ ਲੱਗਦੇ ਹੀ ਨਹੀ ਕੇ ਬਹੁਤ ਚਲਾਕ ਆ ਕੁੜੀ ਵਾਲੇ
@bkm9849
@bkm9849 2 жыл бұрын
Right, I was thinking the same 🧐
@nehaparam1919
@nehaparam1919 Жыл бұрын
Kuri galt aa kyu gye aapna ghar
@nehaparam1919
@nehaparam1919 Жыл бұрын
Meri ve mrig hoye menu ve shora tang karda na bt ja kuri aapni family de gal son sakhde fr shorya de kyu nai son sakhde oove aapna ma bap hunda na
@BaljitKaur-bv1bd
@BaljitKaur-bv1bd 17 күн бұрын
WAHEGURU teea de karm cnge likhe.
@karamjits1614
@karamjits1614 3 жыл бұрын
ਬਾਹਰਲੇ ਮੁੰਡੇ ਵਾਲੇ ਲੜਕੀ ਸਮਝਦਾਰ ਚਾਹੁੰਦੇ ਹਨ ਦਾਜ ਨਹੀਂ ਪਰ ਕੲੀ ਵਾਰੀ ਲੜਕੀ ਵਾਲੈ ਜਦੋਂ ਲੜਕਾ ਤੇ ਲੜਕੀ ਦੀ ਨਹੀਂ ਬਣਦੀ ਤਾਂ ਦਾਜ ਦਾ ਮੁਕਦਮਾ ਕਰਕੇ ਲੱਖਾਂ ਰੁਪਏ ਲੈਂਦੇ ਹਨ
@sahilsingh5855
@sahilsingh5855 3 жыл бұрын
Rabb chuku ena vargae nu
@msidhu3601
@msidhu3601 3 жыл бұрын
ਕੁੜੀਆਂ ਬਹੁਤ ਤੇਜ ਹਨ
@princekumarhanji164
@princekumarhanji164 2 жыл бұрын
Satnam waheguru ji
@geeturai2053
@geeturai2053 Жыл бұрын
Sab comments vch kudi nu galt kyu keh rahe ho....J kudi galt hundi ta minnat kde v na krdi....jina diya kudiya di zindagii barbaad hundi aa pta ohnu hunda...andr luk k baithe aa
@rupinderkaur2452
@rupinderkaur2452 Жыл бұрын
Right
@harwinderkaur5335
@harwinderkaur5335 3 жыл бұрын
Don’t blame each other please find the solution wahaguru Ji Mehar Karo
@nationbuilder1406
@nationbuilder1406 2 жыл бұрын
Bilkul ji
@happylifepunjab7615
@happylifepunjab7615 Жыл бұрын
Waheguru ji
@simararmy6764
@simararmy6764 Жыл бұрын
ਮੈਨੂੰ ਲਗਦਾ ਕਸੂਰ ਮੁੰਡੇ ਵਾਲਿਆਂ ਦਾ ਜੇ ਕੁੜੀ ਨੇ ਨਹੀਂ ਸੀ ਵੱਸਣਾ ਤਾਂ ਫਿਰ ਦਰਵਾਜੇ ਅੱਗੇ ਤੁਹਾਡੀ ਜਾਣ ਨੂੰ ਕਿਉਂ ਰੌ ਰਹੀਆਂ ਹਨ ਅਮਨਦੀਪ ਕੌਰ ਛੱਡ ਦੇ ਭੁੱਖੇ ਲੋਕ ਤੇਰੀ ਸਾਰੀ ਉਮਰ ਨਹੀਂ ਨਿਕਲਨੀ ਖਹਿੜਾ ਛੁਡਾ ਲਾ ਆਪਣਾ
@rajwantkaur2937
@rajwantkaur2937 3 жыл бұрын
Gallan tu munda sacha lagda, baki waheguru jane
@guribajwa4262
@guribajwa4262 2 жыл бұрын
Ryt veer
@foodvlogger7101
@foodvlogger7101 Жыл бұрын
Ryt 🙏
@ANGELPOWER24
@ANGELPOWER24 3 жыл бұрын
Eda ni vasya jnda eni juban nal behne... Pyar nal dil ch jga bnoni pendi
@Pannu.kulwindersingh
@Pannu.kulwindersingh 3 жыл бұрын
Good Idea
@Mannu19974
@Mannu19974 3 жыл бұрын
Right
@Lakhbirkaur-fw8ku
@Lakhbirkaur-fw8ku 8 күн бұрын
Moorkho us di situation dekho...oh manage nahi kr pa rehi...gusse ch aa.....fake bnke mitha bolke vadia v bn skdi c
@hardeepaulakh7217
@hardeepaulakh7217 3 жыл бұрын
ਰਿਸ਼ਤੇ ਨਰਮ ਸਬਾਹ ਦੇ ਨਾਲ ਹੀ ਨਿਬ ਦੇ ਨੇ ਬਿਲਕੁਲ ਠੀਕ ਆ ਪਰ ਸਟੋਰੇਜ ਠੀਕ ਭਲੇ ਮਾਨਸ ਹੋਣ ਤਾਂ ਨੂੰਹ ਆਪਣੀਆਂ ਮਰਜ਼ੀਆਂ ਕਰੇ ਤਾਂ ਉਦੋਂ ਕਿ ਕਿਤਾ ਜਾਵੇ ਧੰਨਵਾਦ
@Lakhbirkaur-fw8ku
@Lakhbirkaur-fw8ku 8 күн бұрын
Tusi v eho jihe hi hone aa
@sheratalwandi2545
@sheratalwandi2545 2 жыл бұрын
Boys good
@sukhrajwaraich9600
@sukhrajwaraich9600 2 жыл бұрын
U have proof
@wangxian140
@wangxian140 Жыл бұрын
Every girl shuld be successful and well knowledgeable. Than she can live her life by herself and no one can bring her down.
@gurimattugurimattu1410
@gurimattugurimattu1410 Жыл бұрын
Lp
@BaljitKaur-bv1bd
@BaljitKaur-bv1bd 17 күн бұрын
Wmk.
@luckygill5675
@luckygill5675 3 жыл бұрын
Munda sahi aa vichara
@shavx0578
@shavx0578 3 жыл бұрын
Thanu kida pata munda sahi,
@hmt-xh7go
@hmt-xh7go 3 жыл бұрын
Dekhan sunan to lgda a vichara kahinda 1 majj te 1 killa a
@amarjitkaur458
@amarjitkaur458 3 жыл бұрын
@@luckygill5675 tell me
@luckygill5675
@luckygill5675 3 жыл бұрын
@@amarjitkaur458 eh jo case c na mere sis nal v eda e hoya . Eni tenshion nal meri mom di deth ho gye
@luckygill5675
@luckygill5675 3 жыл бұрын
@@amarjitkaur458 😢
@NavdeepKaur-qk3qp
@NavdeepKaur-qk3qp 3 жыл бұрын
Kuri de jubaan kenchi wangu chaldi aa....munda v ta apna pakh rakh riha....kini haleemi nal gal kar riha...
@sonugill8530
@sonugill8530 3 жыл бұрын
ho sakda kudi galt hove... par munde wale galt kr rhe divorce kr len... ldayi te sab ghra ch hundi
@GursewakSingh-er1sb
@GursewakSingh-er1sb 3 жыл бұрын
@@sonugill8530 o veere but kurri ta kai jandi mai ithe vasna jina marna ithe hi a. Te divorce kida hoju
@noormaan6158
@noormaan6158 3 жыл бұрын
Bhen kudi dukhi aa ta bol rehi aa vaise ve aaj kal kudi he kudi de dushman bani hoi aa
@noormaan6158
@noormaan6158 3 жыл бұрын
Tere nal eda hove teri ve eda he jaban chale
@nirbhaisingh7584
@nirbhaisingh7584 3 жыл бұрын
ਬਿੱਲਕੁਲ ਸਹੀ ਗੱਲ ਆ
@simranjeetkaur1983
@simranjeetkaur1983 3 жыл бұрын
Girl saying truth ✔️✔️✔️✔️
@kissandragonandpapayafarmi1742
@kissandragonandpapayafarmi1742 2 жыл бұрын
ਭਾਈ ਬੀਬਾ ਜੀ ਜਦੋਂ ਸ਼ਾਈਨ ਹੋਗੇ ਹੈ ਤਾਂ ਹੱਥ ਵੱਡੇ ਗੲਏ
@virksaab7394
@virksaab7394 Жыл бұрын
ਪਤਾ ਨੀ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਏ ਹਰ ਇਨਸਾਨ ਨੂੰ ਆਪਣੇ ਤੋਂ ਮਾੜਾ ਨਾਲ ਵਿਆਹ ਕਰਵਾਲੋ ਪਰ ਕਿਸੇ ਪੈਸੇ ਵਾਲੇ ਪਿੱਛੇ ਲੱਗਕੇ ਆਪਣੀ ਜਿੰਦਗੀ ਨਾ ਖ਼ਰਾਬ ਕਰੋ ਏਦਾਂ ਰੋਣ ਨਾਲੋਂ ਤੇ ਚੰਗਾ ਵਾਂ ਕੇ ਘੱਟ ਖਾਏ ਗੋਜਾਰਾ ਕਰਲੋ ਯਾਰ 🙏🏽🙏🏽
@LovepreetKaur-ql7bj
@LovepreetKaur-ql7bj Жыл бұрын
ਯਾਰ ਕੋਈ ਹਾਲ ਨਹੀਂ ਅੱਜ ਦੇ ਟਾਈਮ ਵਿਆਹ ਕਰੋਣ ਦਾ ਬਹੁਤ ਕੁੱਤੇ ਆ ਲੋਕ ਆਵਦੀ ਨਾਲ ਹੁੰਦਾ ਜਦ ਓਹਦੋਂ ਪਤਾ ਲਗਦਾ
@user-oq6he4xx3n
@user-oq6he4xx3n 3 жыл бұрын
ਕਿਸ ਵੀ ਮੁੰਡੇ ਨਾਲ ਕੁਝ। ਵੀ ਗ਼ਲਤ ਹੁੰਦਾ ਕੋਈ ਕੁੜੀ ਐਵੇਂ ਤੰਗ ਕਰਦੀ ਆ । ਡਰਨਾ ਦੀ ਲੋੜ ਨਹੀਂ ਕਿਸ ਨੂੰ ਵੀ ਮੁੰਡਾ ਨੂੰ ਮੱਦਦ ਦੀ ਲੋੜ free ਕੀਤੀ ਜਾਵੇ ਗਈ। ਤੁਸੀ comment kar share kar sakda ਆ
@naviofficial6362
@naviofficial6362 3 жыл бұрын
Vir g kon kru hlep
@mkdimondboy2878
@mkdimondboy2878 3 жыл бұрын
Dso 22 kon help kru
@user-oq6he4xx3n
@user-oq6he4xx3n 3 жыл бұрын
Apen number send kardo । ਸਾਡਾ 5ਜਾਣਾ ਦਾ ਗਰੁੱਪ ਆ ਜਿਸ ਵਿਚ ਵਕੀਲ ਵੀ ਆ ਕੋਈ ਵੀ ਸੰਪਰਕ ਕਰੋ ।
@mkdimondboy2878
@mkdimondboy2878 3 жыл бұрын
9700020700
@bittusehgal2598
@bittusehgal2598 3 жыл бұрын
Patrkar ver Ji Good job
@sweetkaursweetkaur9855
@sweetkaursweetkaur9855 3 жыл бұрын
Munda theek bolda
@amandeepsingh-jc7vy
@amandeepsingh-jc7vy 3 жыл бұрын
Punjab da haal dekhlo
@hardeepaulakh7217
@hardeepaulakh7217 3 жыл бұрын
ਸਹੋਰੇ ਭਲੇਮਾਣਸ ਹੋਂਣ ਤਾਂ ਉਦੋਂ ਕਿ ਕਿਤਾ ਜਾਵੇ ਧੰਨਵਾਦ
@manjeetkaur6023
@manjeetkaur6023 3 жыл бұрын
ਮਾਂ ਧੀ ਦੋਨੋ ਹੀ ਤੇਜ ਨੇ ਅੱਜ ਕੱਲ ਇਹਨਾ ਲੋਕਾ ਨੇ ਪੈਸੇ ਇਕੱਠੇ ਕਰਨ ਦਾ ਬਿਜਨੈਸ ਬਣਾ ਲਿਆ
@Arpitasharma2001
@Arpitasharma2001 3 жыл бұрын
GAl pKki aaa
@Informativeideas78686
@Informativeideas78686 Жыл бұрын
Tusi vi business Kar lo mera NAL vi hoi same is kudi vali
@Informativeideas78686
@Informativeideas78686 Жыл бұрын
Manjeet kaur
@rajeshchhimpa5562
@rajeshchhimpa5562 Жыл бұрын
Kudiya da hor koi dukh nhi hunda,jdo sura ghar eyo jiya mil je ta ma piyo da zina muskil ho jada h😔😔😔
@karandeepsingh8213
@karandeepsingh8213 3 жыл бұрын
Waheguru mehar kro
@ajaypalajay9721
@ajaypalajay9721 2 жыл бұрын
Kudi rong e munda sahe e
@maansinghhardipsingh224
@maansinghhardipsingh224 Жыл бұрын
Waheguru ji mehar kari
@pritamsingh3273
@pritamsingh3273 3 жыл бұрын
ਕੁੜੀਆਂ ਨੇ ਵਿਆਹ ਇੱਕ ਧੰਦਾ ਬਣਾ ਲਿਆ ਹਰ ਘਰ ਵਿਚ ਵਿਆਹ ਦੇ ਨਾਂ ਤੇ ਲੁੱਟ ਰਹੀਆਂ ਨੇ
@monikakaur447
@monikakaur447 2 жыл бұрын
Veere har kuri vi Galt ni hundi mera dhoke naal ik mental nal viah kar dita 4 month ch mera divorce ho gya ulta munda bolda si Mai ni rakhni naa saanu koi kharcha pani dita baut mushkil naal mere maa baap ne kita si har kuri Galt ni hundi veere
@harinderrehal2512
@harinderrehal2512 3 жыл бұрын
2 month hoye viah nu salyo 2 var police station v paunch gye
@rajwinderkaur3420
@rajwinderkaur3420 3 жыл бұрын
Saasa da bura hal aw bai ajj kal
@ramandeepkalyan8387
@ramandeepkalyan8387 3 жыл бұрын
Bhut jada sade te khud ehoo jhea katiyaa bndiya nal pala piya c ehni khrb duniya maa baap apne bachiya nu sahi salah deni di bajye police ja divorce krwa dende vA dehaj da ulta iljm v londiya kuriya kyu ahh weapon bnya kuriya ne dehaj mngde va rabb bachye gandiye duniya toh
@simmimattu8240
@simmimattu8240 3 жыл бұрын
wahaguru ji
@majorsingh1285
@majorsingh1285 3 жыл бұрын
ਕਿਹੜਾ ਰਾਜੀਨਾਮਾ ਕੁੜੀ ਦੀ ਜਿੰਦਗੀ ਕਿਉਂ ਖਰਾਬ ਕਰੀ
@SukhchainSingh-cr8jg
@SukhchainSingh-cr8jg 2 жыл бұрын
For Personal Attention of CM Punjab. Sir, The Trio ie, bride alongwith her mother and 9 years old brother are found knocking the door but inlaws are not opening their main gate. Severest actions must be taken against the laws. There are many such cases in Punjab.
@RaviRandhawa-vl3fc
@RaviRandhawa-vl3fc 9 ай бұрын
P
@jinderrai6354
@jinderrai6354 3 жыл бұрын
Weheguru ji
@r.s.s.dfamily7159
@r.s.s.dfamily7159 Жыл бұрын
God bless you didi ji
@emaantruckvideos326
@emaantruckvideos326 3 жыл бұрын
Na maro canada nu.Kudi vi gusse vali jada lagdi aa, bibi ji jis Ghar vich vasna ohty Leyaqt ch Rahi da, Na teer Niklay vapis mud de aa na, moh cho nikliya galln, smazdari toh kam lao dove ghar, waheguru mehr kare
@seemarani8347
@seemarani8347 Жыл бұрын
Right
@ramandeepkalyan8387
@ramandeepkalyan8387 3 жыл бұрын
Haye kidaa bandri vngu gate nu chibriyaa tamashe kida kardiya vA balle balle kini tej va maa kuri rabb bechwe eho jhea toh
@jagmeetsharma396
@jagmeetsharma396 Жыл бұрын
Bina poori gll jaane kise nu judge na kro Rabb na bnya kro #wmk
@harpalpandher9116
@harpalpandher9116 Жыл бұрын
Theek didi God bless
@satkotli007
@satkotli007 3 жыл бұрын
Kudi galat lgg rhi aa munda sahi aa....baki waheguru Ji insaaf krn 😊🙏
@Preet-zq3pj
@Preet-zq3pj 2 жыл бұрын
tenu bahut pta kudi glt aa
@satkotli007
@satkotli007 2 жыл бұрын
@@Preet-zq3pj kyu tu kudi di màa lgdi e 😀😀😀😂😂😂
@mandeepsidhu534
@mandeepsidhu534 2 жыл бұрын
@@satkotli007 veer g mainu nahi pta kon Galt hai kon sahi hai pr kise da dil ni krda camere de samne aun nu
@navikhan3753
@navikhan3753 Жыл бұрын
J kudi galat Hundi ta ohh camere de sahmne ni c ona
@NavneetKaur-do3qu
@NavneetKaur-do3qu Жыл бұрын
Saare kehnde ne ke kudi bdi tez aa bhut boldi aa ..bdi chlaak aa ..par ik gal dso jdo insaan di kite vi sunvaayi na hou ..ohnu koi rasta na labhu ..ohdi koi gal na sunu ta gusa te auga hi na ..jaroori nai hunda ke mitha boln waale hmesha sach hi bolde hon ...koi kise de andar kde vekh ni sakda oh sacha ja jhootha ...
@gms546
@gms546 Жыл бұрын
Bilkul sahi keha Didi g tusi
@gurjeetsandhu9330
@gurjeetsandhu9330 Жыл бұрын
Kudi glt lagdi
@NavneetKaur-do3qu
@NavneetKaur-do3qu Жыл бұрын
@@gurjeetsandhu9330 ho sakda ji tusi ta jaani jaan ho...
@gurjeetsandhu9330
@gurjeetsandhu9330 Жыл бұрын
@@NavneetKaur-do3qu yes mottu billi
@gurjeetsandhu9330
@gurjeetsandhu9330 Жыл бұрын
@@NavneetKaur-do3qu yes mottu billi
@No_Name9046
@No_Name9046 Жыл бұрын
,ਕੀ ਕਰਨਗੇ ਧੀਆਂ ਵਾਲੇ ਯਾਰ😭😭😭
World’s Deadliest Obstacle Course!
28:25
MrBeast
Рет қаралды 140 МЛН
3 wheeler new bike fitting
00:19
Ruhul Shorts
Рет қаралды 51 МЛН
NERF WAR HEAVY: Drone Battle!
00:30
MacDannyGun
Рет қаралды 20 МЛН
World’s Deadliest Obstacle Course!
28:25
MrBeast
Рет қаралды 140 МЛН