ਬਾਈ ਕਹਿੰਦਾ ਲੈਣਾਂ ਤਾਂ 5620 ਸੀ | ਪਰ ਆ ਟਰੈਕਟਰ ਜ਼ੋਰ ਦੇਖ ਕੇ ਹੈਰਾਨ ਰਹਿ ਗਏ | massey 185

  Рет қаралды 16,704

Baljinder Maan

Baljinder Maan

3 ай бұрын

#massey185
#madeinengland185
#baljindermaan

Пікірлер: 36
@tractorpb04
@tractorpb04 2 ай бұрын
ਪਹਿਲੀ ਵਾਰ ਕੋਈ ਬਾਈ ਇਸ ਟਰੈਕਟਰ ਦੀ ਜਾਣਕਾਰੀ ਲੈਕੇ ਆਇਆ। ਤੁਹਾਡਾ ਬਹੁਤ ਧੰਨਵਾਦ ਜੀ। ਇਹ ਟਰੈਕਟਰ ਮੈਂ ਕਿੰਨੇ ਮਹੀਨੇ ਤੋਂ Instagram ਤੇ ਦੇਖ ਰਿਹਾ ਸੀ। ਬਹੁਤ ਜ਼ੋਰ ਆ ਇਸ ਟਰੈਕਟਰ ਵਿੱਚ 🔥
@charanjeetsingh1934
@charanjeetsingh1934 2 ай бұрын
ਮੈਸੀ ਤੇ ਜੋਨਡੀਅਰ ਵਰਡ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਹਿਲੇ ਦੂਜੇ ਰੈਂਕ ਤੇ ਟਿਕੇ ਹੋਏ ਹਨ
@sukhpalsinghbamrah9521
@sukhpalsinghbamrah9521 2 ай бұрын
ਲੋਕਾਂ ਤੋ ਤਰੱਕੀ ਜ਼ਰੀ ਜਾਵੇ ਨਾ ਤਾਹੀਓ ਸਾਲੇ ਖਾਂਦੇ ਰਹਿੰਦੇ ਖਾਰ ਨੀ ❤❤❤
@karmjeetkaur6983
@karmjeetkaur6983 2 ай бұрын
Ryt bai ji
@computercoaching477
@computercoaching477 2 ай бұрын
👍
@computercoaching477
@computercoaching477 2 ай бұрын
GS tractor workshop bhucho mandi 👍 best in bathinda distt. Must visit here for more versatility 🎉
@sattideol
@sattideol 2 ай бұрын
kzfaq.info/get/bejne/ramGdKyWyb-5j6c.htmlsi=pIoMlAs5E0TvCiAV
@karmjeetkaur6983
@karmjeetkaur6983 2 ай бұрын
G.S tractor workshop bhucho Mandi 👍👍
@saggugaming6971
@saggugaming6971 2 ай бұрын
Gs tractor works bhucho mandi
@rajeshbhatthal8309
@rajeshbhatthal8309 2 ай бұрын
Ram Ram ji ❤❤❤
@jaipalsingh387
@jaipalsingh387 2 ай бұрын
भाई ट्रैक्टर में कोई कमी नहीं है जिस भाई ने काम किया बहुत अच्छा किया है इसमें कोई शक नही पर इंजन साथ का नही है हो सकता है आप को पता ना हो क्योंकि आप अभी ख़रीद कर ले हो
@dasmesheducation9038
@dasmesheducation9038 2 ай бұрын
GS tractor workshop Bhucho Mandi 🎉🎉🎉
@GhoghaSinghFatehabadiya9828
@GhoghaSinghFatehabadiya9828 2 ай бұрын
Ehe tractor 75 hp da hunda bai te nall dujji gal lagbag ehe tractor back pattle tyre vich aaya si bai baki patta nahi bai
@JattLandlord-ui5ok
@JattLandlord-ui5ok 2 ай бұрын
Oh massey 165 si jehda pattle tyres vich si 16.9.30
@jaipalsingh387
@jaipalsingh387 2 ай бұрын
Engine change hai bhai new model ka
@pawanbhullar7418
@pawanbhullar7418 2 ай бұрын
Bai eh tan Malout to gia
@jaipalsingh387
@jaipalsingh387 2 ай бұрын
बेल्ट को भाई 50साल पुरानी कैसे।हो गई जब इंजन ही चेंज है
@amritpreetkaur3885
@amritpreetkaur3885 2 ай бұрын
👏
@udayrai5788
@udayrai5788 2 ай бұрын
Engine. Change aaa… lift change aa.
@sattideol
@sattideol 2 ай бұрын
ਇਸ ਟਰੈਕਟਲ ਦਾ ਇੰਜਣ ਬਦਲਿਆ ਲਗਦਾ ਹੈ Perkins 1104 ਨਾਲ। ਵੀਰ ਦਾ ਇੰਜਣ 5-6 ਸਾਲ ਤੋਂ ਵੱਧ ਪੁਰਾਣਾ ਨਹੀ , ਲਗਦਾ ਮਿਸਤਰੀ ਵੀਰ ਨੇ ਭੁਲੇਖੇ ਚ ਖੋਲ ਤਾ 1970 ਸਮਝ ਕੇ।
@sattideol
@sattideol 2 ай бұрын
ਮਿਸਤਰੀ ਵੀਰ ਦਾ 1970 ਦਾ ਇੰਜਣ ਸਮਝ ਕੇ ਖੋਲਣਾ ਗਲਤ ਗੱਲ ਹੈ। ਇਹ ਟਰੈਕਟਰ 5 ਕੁ ਸਾਲ ਪਹਿਲਾ ਡੱਬਵਾਲੀ ਕੋਲ ਤਿਆਰ ਹੋਇਆ ਸੀ , ਬਾਈ ਨੇ ਇਸ ਤੇ ਪੇਟੀ ਬੰਦ ਨਵਾ ਇੰਜਣ ਰੱਖਿਆ ਸੀ
@sattideol
@sattideol 2 ай бұрын
kzfaq.info/get/bejne/ramGdKyWyb-5j6c.htmlsi=pIoMlAs5E0TvCiAV
@kuldeepSingh-nh8up
@kuldeepSingh-nh8up 2 ай бұрын
ਇੱਕ-ਕਿੱਲਾ,,5ਲੀਟਰ-ਇਕਘੱਟੇਵਿੱਚ25-30ਲੀਟਰਖਾਵੇਗਾ?
@JattLandlord-ui5ok
@JattLandlord-ui5ok 2 ай бұрын
1 ghante ch 6 liter khanda
@sattideol
@sattideol 2 ай бұрын
ਇਸ ਦਾ ਸਾਰਾ ਸਮਾਨ ਮਿਲ ਜਾਂਦਾ ਹੈ , ਅੱਧਾ ਤਾਂ ਜੋਧਾਂ ਤੋ ਮਿਲ ਜਾਂਦਾ।
@massey_185england
@massey_185england 2 ай бұрын
ਕਿਥੋ ਮਿਲਦਾ ਬਈ
@sattideol
@sattideol 2 ай бұрын
ਵੀਰ ਜੋਧਾਂ , ਜਿਲਾ ਲੁਧਿਆਣਾ , ਸਤਪਾਲ ਅੰਕਲ।
@massey_185england
@massey_185england 2 ай бұрын
@@sattideolਉਸ ਦਾ ਨੰਬਰ ਮਿਲਜੂ ਬਈ
@kulvindersarao5221
@kulvindersarao5221 23 күн бұрын
5620 ਵਧੀਆ ਸੀ
@Deepinder74
@Deepinder74 2 ай бұрын
Engine change ha 385 massey da bai , not in orignal engine .. secondly CAV rotary pump hunda c original 185 Plz share correct information 👍
@sattideol
@sattideol 2 ай бұрын
Right
@Jutt-buiness-here-products
@Jutt-buiness-here-products 2 ай бұрын
Bilkul sai
@harpuneetsinghjakhar1507
@harpuneetsinghjakhar1507 2 ай бұрын
Right
@XEnFarmer1974
@XEnFarmer1974 2 ай бұрын
ਬਾਈ ਕਹਿੰਦਾ ਕਿੱਲੇ ਦਾ 6 ਲੀਟਰ? ਘੰਟੇ ਚ 5 ਕਿੱਲੇ ਵਾਹ ਕੇ 30 ਲੀਟਰ ਘੰਟੇ ਦਾ 😮
@JasbirSingh-mw1vr
@JasbirSingh-mw1vr 2 ай бұрын
ਬੋਲਣ ਚ ਗਲਤੀ ਲਗੀ ਲਗਦੀ
@kulvindersarao5221
@kulvindersarao5221 23 күн бұрын
ਘੰਟੇ ਵਿੱਚ 6 ਲੀਟਰ ਆ y
No empty
00:35
Mamasoboliha
Рет қаралды 10 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Playing hide and seek with my dog 🐶
00:25
Zach King
Рет қаралды 36 МЛН
No empty
00:35
Mamasoboliha
Рет қаралды 10 МЛН