ਬੇਟੇ ਨੂੰ ਕਰਵਾਉਣਾ ਪਿਆ Hospital ਦਾਖ਼ਲ || Mr Mrs Gill

  Рет қаралды 158,467

mr mrs gill

mr mrs gill

Ай бұрын

#mrmrsgill #vlog

Пікірлер: 691
@Gursharandeep123
@Gursharandeep123 Ай бұрын
ਵੀਰ ਜੀ ਗਰਮੀ ਬਹੁਤ ਆ।ਛੋਟੇ ਬੱਚਿਆ ਨੂੰ ਇਹ ਹੋ ਜਾਦਾ ਆ ਕੋਈ ਗੱਲ ਨੀ ਵੀਰ ਜੀ ਪੀਲ਼ੇ ਕੱਪੜੇ ਨਾ ਪਾਓ ਨਾ ਕਾਲੇ ਕਪੜੇ।
@hazelsduniya5487
@hazelsduniya5487 Ай бұрын
ਕਿਰਨ ਬੇਟਾ ਤੁਸੀਂ ਜਿਆਦਾ ਗਰਮ ਚੀਜ਼ਾਂ ਨਾ ਖਾਉ 🙏🙏
@user-sb9lr2ji3k
@user-sb9lr2ji3k Ай бұрын
ਵਾਹਿਗੁਰੂ ਜੀ ਮਿਹਰ ਕਰਿਓ❤ ਬੱਚਾ ਆਪਣੇ ਘਰ ਜਲਦੀ ਜਲਦੀ ਠੀਕ ਹੋ ਕੇ ਘਰ ਆਵੇ❤
@paramjeetkaurbhullar4505
@paramjeetkaurbhullar4505 Ай бұрын
ਬੱਚੇ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲੀਆਂ ਕਿਰਨਾ ਦੀ ਧੁੱਪ ਲਗਾਉਣੀ ਚਾਹੀਦੀ ਹੈ
@rajwinderkaur5310
@rajwinderkaur5310 Ай бұрын
Nale bache de kol har time white bulb jga k rakho din raat,bhot frk painda meri bacheya nu v hoya c ,jehda bacha operation nal hunda ohna sareya nu ho hi janda aa ,
@Mavykaran0011
@Mavykaran0011 Ай бұрын
ਜਦੋਂ ਬਾਹਰੋ ਲੋਕ ਆਉਂਦੇ ਆ ਬੱਚੇ ਨੂੰ ਇਨਫੈਕਸ਼ਨ ਹੁੰਦੀ ਆ ,, ਪਲੀਜ਼ ਬੱਚੇ ਕੋਲ ਕਿਸੇ ਨੂੰ ਨਾ ਜਾਣ ਦਿਉ ,, ਬੱਚੇ ਕੋਲ ਕੁਝ ਖਾਉ ਪੀਊ ਵੀ ਨਾ ਇਨਫੈਕਸ਼ਨ ਹੁੰਦੀ ਆ
@ParminderKaur-yr9ih
@ParminderKaur-yr9ih Ай бұрын
ਬਿਲਕੁਲ ਜੀ ਮਾਵਾ ਦਾਦੀਆਂ ਤਾਂ ਬਹੁਤ ਖਿਆਲ ਰੱਖਦੀਆ ਸਵਾ ਮਹੀਨਾ ਬੱਚੇ ਤੇ ਮਾਂ ਦਾ ਪਰ ਹੁਣ ਕਹਿੰਦੇ ਨੇ ਵਹਿਮ ਆ ਬੱਚੇ ਕੋਲ ਕਿਸੇ ਨੂੰ ਨਾ ਜਾਣ ਦਿਓ
@kulwantkaur9999
@kulwantkaur9999 Ай бұрын
Sva China poora khyal rakho baby da te kiran da koi v Bhave oh tuhada apna member v hove jdo bhro awe ta ikk daum bache kol na awe thodi der bhr Beith k hath dho k fr baby kol jana kro plz baby nu infection ho jandi a tuci sare Jane Edda hi ture firde baby nu touch kri Jane a.Baba ji jldi theek Kar denge.❤
@paramk8133
@paramk8133 Ай бұрын
True jado baharo onde odo pani pee ke fer andar jaan deo
@JasvirKaur-wl4io
@JasvirKaur-wl4io Ай бұрын
Ki hoea ji baby nu waheguru ji sb thk krngea 🙏🙏
@mandeepkaurdhillon4769
@mandeepkaurdhillon4769 Ай бұрын
ਪੁੱਤ ਜਦੋ ਕੋਈ ਵੀ ਬਹਾਰੋ ਆਉਦਾ ਹੈ ਤਾ ਬੱਚੇ ਕੋਲ ਹੱਥ ਮੂੰਹ ਧੋ ਕੇ ਆਇਆ ਕਰੋ ਸਵਾ ਮਹੀਨਾ ਪੂਰਾ ਪਹਰੇਜ ਹੁੰਦਾ ਆ ਬਾਕੀ ਬਾਬਾ ਜੀ ਰਾਮਦਾਸ ਆਪੇ ਠੀਕ ਕਰ ਦੇਣਾ ਆ ❤❤❤🎉🎉🎉🎉
@baljitsandhu4321
@baljitsandhu4321 Ай бұрын
ਵੀਰ ਜੀ ਕੋਈ ਨਾ ਇਹ ਸਾਰੇ ਬੱਚਿਆਂ ਨੂੰ ਹੁੰਦਾ ਵਾਹਿਗੁਰੂ ਮੇਹਰ ਕਰਨ
@jaswindersembi3071
@jaswindersembi3071 Ай бұрын
ਕੋਈ ਪਰੇ ਜਾਨੀ ਵਾਲੀ ਗੱਲ ਨਹੀਂ ਇਹ ਤਾਂ ਹੁੰਦਾ ਹੀ ਆ ਬੱਚੇ ਨੂੰ
@preetrubal4780
@preetrubal4780 Ай бұрын
ਸਵੇਰੇ ਸਵੇਰੇ ਵੀਰੇ ਜਦੋਂ ਮਦਮ ਜੀ ਧੁੱਪ ਹੁੰਦੀ ਆ ਨਾ ਓਦੋਂ ਓਸ ਧੁੱਪ ਦੀਆ ਕਿਰਨਾਂ ਕਾਕੇ ਦਾ ਧੁੱਪ ਵੱਲ ਨੂੰ ਮੂੰਹ ਕਰਕੇ ਦਵਾਇਆ ਕਰੋ ਇਸ ਨਾਲ ਪੀਲੀਆ ਨਈ ਹੁੰਦਾ,,ਬਾਕੀ ਬਾਬਾ ਜੀ ਕਿਰਪਾ ਕਰਨ baby te ਜਲਦੀ thk hoje🙏🏻🙏🏻
@nehasmiyaal3338
@nehasmiyaal3338 Ай бұрын
Hanji mera baby nu 17se aasi ve eda hi kita ho gya se sahi nala bule light cha rakh lye da
@ravneetkaur4018
@ravneetkaur4018 Ай бұрын
ਬੱਚੇ ਕੋਲ ਤਾਂ ਹੱਥ ਧੋ ਕੇ ਚੱਕੀਆਂ ਕਰੋ ਬਾਹਰੋਂ ਵੀ ਕੋਈ ਆਉਂਦਾ ਦੋ ਮਿੰਟ ਬਾਹਰ ਬਠਾਕੇ ਰੱਖੀਆਂ ਕਰੋ ਹੱਥ ਧੋ ਕੇ ਜਾਂ ਸਾਨੀਟਾਜਰ ਲਿਆ ਕੇ ਰੱਖੋ ਹੱਥ ਸਾਫ਼ ਕਰਵਾ ਦਿਆਂ ਕਰੋ ਬੱਚੀਆ ਨੂੰ ਜਲਦੀ ਇਨਫਾਸਨ ਹੋ ਜਾਦੀਆ
@alkasharma403
@alkasharma403 Ай бұрын
Kiran de husband bhut nice person hai. simple or supportive guy. Kiran di family wale bhut karde paye specially usdi mother or brother.. bhut lucky hai kiran❤
@HarpreetKaur-qw8zz
@HarpreetKaur-qw8zz Ай бұрын
ਡਾਕਟਰਾਂ ਦਾ ਕਰਜ਼ਾ ਦੇਣਾ ਹੁੰਦਾ ਏ ਵੀ ਫ਼ਿਕਰ ਨਾ ਕਰੋ ਘਰ ਵੀ ਕਿਸੇ ਨੂੰ ਵੀ ਸਿੱਧੇ ਜਾਕੇ ਕਾਕੇ ਨੂੰ ਨਾਂ ਮਿਲਣ ਦਿਆ ਕਰੋ ਸਾਰੇ ਸ਼ਗਨ ਵਿਹਾਰ ਵੀ ਸਵਾ ਮਹੀਨੇ ਬਾਅਦ ਕਰੋ ਸਭ ਨੂੰ ਮਨਾ ਕਰ ਦਿਓ ਚਾਹੇ ਕੋਈ ਗੁੱਸਾ ਕਰੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਨੇ ❤
@amarjeetkaur3775
@amarjeetkaur3775 Ай бұрын
ਜਿਹੜੀ ਕਿਰਨ ਨੇ ਪਹਿਲਾ ਦਵਾਈ ਖਾਧੀ ਹੁੰਦੀ ਹੈ ਉਸ ਕਰਕੇ ਪਿਲਿਆ ਹਰ ਬੱਚੇ ਨੂੰ ਹੋ ਹੀਂ ਜਾਂਦਾ ਹੈ ਫਿਕਰ ਕਰਨ ਦੀ ਲੋੜ ਨਹੀਂ ਬੇਟਾ ਜੀ
@user-mo1ic5kx9k
@user-mo1ic5kx9k Ай бұрын
Y
@RashmeenKaur-dm6oy
@RashmeenKaur-dm6oy Ай бұрын
Right
@manpreetkaurathwal6164
@manpreetkaurathwal6164 Ай бұрын
ਵਾਹਿਗੁਰੂ ਮਿਹਰ ਕਰੇ ਬੱਚਾ ਜਲਦੀ ਜਲਦੀ ਠੀਕ ਹੋ ਜਾਏ ਕਿਰਪਾ ਬਣਾ ਕੇ ਰੱਖੋ ਵਾਹਿਗੁਰੂ 🙏🏻🙏🏻
@NarinderSingh-ks1bt
@NarinderSingh-ks1bt Ай бұрын
Waheguru ji waheguru ji
@hazelsduniya5487
@hazelsduniya5487 Ай бұрын
ਬੇਟੇ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਹੈ ਤਾਂ ਸਿਧਾ ਬੱਚੇ ਕੋਲ ਨਾ ਆਵੇ ਜੀ,, ਜਰੂਰੀ ਹੈ, ਬਾਹਰ ਪਾਨੀ ਬਗੈਰਾ ਪੀ ਕੇ ਹੀ ਆਵੇ ਜੀ 👍🙏🙏🙏🙏
@jassalkaur3548
@jassalkaur3548 Ай бұрын
🙏🙏🙏🙏🙏🙏🙏🙏🙏
@prbhkhlo2774
@prbhkhlo2774 Ай бұрын
ਵੀਰ ਜੀ ਤੁਸੀਂ ਇੱਕ ਲਾਈt ਮਿਲ ਜਾਂਦੀ ਹ ਜਦੋਂ ਬੱਚੇ ਨੂੰ ਪੀਲੀਆ ਹੁੰਦਾ ਤੇ ਉਹ ਰੂਮ ਚ ਲਗਾ ਦੋ ਹੋਸਪੀਟਲ ਚ ਵੀ ਇਹੀ ਹੁੰਦੀਆਂ ਉਥੇ ਜਿਆਦਾ ਲਾਈਟ ਲੱਗੀਆਂ ਹੁੰਦੀਆਂ ਤੇ ਮੀਨਸ ਬੱਚਾ ਜਲਦੀ ਠੀਕ ਹੋ ਜਾਂਦਾ ਵਾ ਤੁਸੀਂ ਉਹ ਲਾਈਟ ਲਗਾ ਕੇ ਲਿਆ ਕੇ ਆਪਣੇ ਰੂਮ ਚ ਲਗਾ ਲਓ ਦਿਨਾ ਤੁਹਾਡੇ ਬੱਚਾ ਜਿਹੜਾ ਬਿਲਕੁਲ ਸਹੀ ਰਹੂਗਾ ਇਹ ਚ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹਰੇਕ ਬੱਚੇ ਨੂੰ ਪੀਲੀ ਦੀ ਸ਼ਿਕਾਇਤ ਹੁੰਦੀ ਆ
@BalwinderKaur-gg3ew
@BalwinderKaur-gg3ew Ай бұрын
Baby kol koi yellow kapade ne rkho na payo swer diyaa kirnaaaa bhut jruri aa ohnu baki koi tension wali gl ni
@BalwinderKaur-xq7xj
@BalwinderKaur-xq7xj Ай бұрын
ਮਿਰਚਾਂ ਮਸਾਲੇ ਘੱਟ ਪਾਇਆ ਕਰੋ ਹੋ ਸਕੇ ਤਾਂ ਖਾਣਾ ਅਲੱਗ ਬਣਾਉਣ ਕਿਰਨ ਦਾ ਪੀਲੀਆ ਹਰ ਬੱਚੇ ਨੂੰ ਹੁੰਦਾ ਠੀਕ ਹੋ ਜਾਣਾ
@parneetk-xi4jn
@parneetk-xi4jn Ай бұрын
ਵੀਰ ਜੀ ਗੁਰੂ ਰਾਮਦਾਸ ਜੀ ਬੱਚੇ ਦੇ ਸਾਰੇ ਦੁੱਖ ਦੂਰ ਕਰ ਦੇਣ ਤੇ ਤੰਦਰੁਸਤੀ ਬਖ਼ਸ਼ੇ 🙏
@armandeepsingh7b45akshdeep7
@armandeepsingh7b45akshdeep7 Ай бұрын
ਪ੍ਰੇਗਨਸਿ ਵਿਚ ਮੇਡਿਸਿਨ ਬਹੁਤ ਜ਼ਿਆਦਾ ਖਾਨ ਕਰਕੇ ਵੀ ਬੱਚੇ ਨੂ ਪੀਲਿਆ ਹੋ ਜਾਂਦਾ ਹੈ ਦੀਦੀ ਤੁਸੀ ਟੈਂਸ਼ਨ ਨਾ ਲੋ ਵਾਹਿਗੁਰੂ ਸਬ ਸਹੀ ਕਰਨ ਗੇ❤❤❤❤
@Ritukr11
@Ritukr11 Ай бұрын
Hospital sare idda ikathe ho jande jime koi party hove… Kiran nu jado ghar ch jaroorat aa kise wadde di 24/7 udo te ghar jan di jaldi pe jandi aa sareya nu, specially dono mawa nu …
@deepsidhu9983
@deepsidhu9983 Ай бұрын
Tension nhi lani tc dhan dhan Guru Ramdas ji mehr Karn gye roi da nhi waheguru ji da name liyo dedi paji❤❤🙏🙏
@daljitkaur1383
@daljitkaur1383 Ай бұрын
ਕਿਰਨ ਬੇਟਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਨੇ ਸਭ ਠੀਕ ਕਰਨ ਗਏ ਅਜੇ ਤੱਕ ਕਿਸੇ ਨੂੰ ਵੀ ਸਵਾ ਮਹੀਨਾ ਘਰ ਨਾ ਆਉਣ ਦਿਉ ਲੋਕਾਂ ਨੂੰ ਅਪਣੇ ਆਪ ਪਤਾ ਹੋਣਾ ਚਾਹੀਦਾ ਦਾ
@GurleenKaur-qy4nl
@GurleenKaur-qy4nl Ай бұрын
ਜਦ ਕੋਈ ਬਾਹਰੋ ਆਊਦਾ hand wish ਕਰਕੇ 10,15 meant Ruk Ke Kaka kol jan dene karo infection nai Hundi
@kuldipkaurkalsi923
@kuldipkaurkalsi923 Ай бұрын
ਵਾਹਿਗੁਰੂ ਜੀ ਮੇਹਰ ਕਰੋ ਸਫ਼ਾਈ ਦੀ ਲੋੜ ਹੇ ਬੱਚੇ ਨੁ ਨਵੇਂ ਘਰ ਵਿੱਚੋਂ ਪਲਾਸਤਰ ਦੀ ਸਮੇਲ ਆਦੀ ਹੇ ਦੁਸਰੀ ਗੱਲ ਹੇ ਨਾਈਲੋਨ ਦਾ ਕੋਈ ਕੱਬਲ ਨਾ ਬਰਤੋ। ਕੋਟਨ ਬਰਤੋ ਕਿਸੇ ਨੁ ਬਹੁਤ ਚੁਕਣ ਨਾ ਦਿਉ। ਹੱਥ ਧੋ ਕਿ ਚੁੱਕੋ 🎉ਬੱਚੇ ਨੁ ਇਕੱਲੇ ਨੁ ਨਾ ਛੱਡੋ
@manjotkaur6752
@manjotkaur6752 Ай бұрын
ਵੀਰ ਜੀ ਪੀਲੀਆ ਦੇ ਹੱਥ ਹੋਵੇ ਹੁੰਦਾ ਹੈ ਤੇ ਫਿਰ ਠੀਕ ਹੋ ਜਾਵੇਗਾ ਦਵਾਈ ਨਾਲ ਫੱਰਕ ਨਹੀਂ ਪੈਂਦਾ ਕਾਕੇ ਨੂੰ ਜਾਂਦਾ ਰੋਸ਼ਨੀ ਵਿੱਚ ਰੱਖੋ ਜਲਦੀ ਠੀਕ ਹੋ ਜਾਵੇਗਾ
@gidersukh7631
@gidersukh7631 Ай бұрын
Veer ch kini kismat vali a kiran didi jinu thda ena pyar te care mildi kush rho🥰
@bhupinderkaur3468
@bhupinderkaur3468 Ай бұрын
Waheguru ji jaldi hi sab theek karnge . baby ne jaldi thik ho Jana.waheguru ji bless you all
@ranikaur1218
@ranikaur1218 Ай бұрын
Waheguru ji mehar Karo baby te ❤❤ ਜਲਦੀ ਜਲਦੀ ਠੀਕ ਹੋ ਜਾਵੇ
@psaggu86
@psaggu86 Ай бұрын
Please kiran te Fateh nu peke bhejo 2 month lyi, othe kiran di mummy te sandeep poori take care karange.
@jattbaaat3348
@jattbaaat3348 Ай бұрын
ਕੋਈ ਨਹੀਂ ਬੇਟਾ ਟੈਂਸ਼ਨ ਲੈਣ ਵਾਲੇ ਕੋਈ ਗੱਲ ਨਹੀਂ ਹੈ ਦੇਖੋ ਹਰ ਬੱਚੇ ਨੂੰ ਪੀਲੀਆ ਥੋੜਾ ਬਹੁਤਾ ਹੁੰਦਾ ਹੈ
@rajveerrangian439
@rajveerrangian439 Ай бұрын
ਕਿਰਨਾ ਤੁਸੀਂ ਰੋਇਆ ਨਾ ਕਰੋ ਅੱਗੇ ਜਾ ਕੇ ਸੋਨੂ ਬਹੁਤ ਔਖਾ ਹੋ ਜਾਣਾ ਕਿਉਂਕਿ ਹੱਡਾ ਪੈਰਾਂ ਵਿੱਚ ਬਹੁਤ ਦਰਦ ਹੋਣ ਲੱਗ ਜਾਂਦਾ ਹੈ ਛੋਟੇ ਬੱਚੇ ਨਾਲ ਤਾਂ ਇੰਜ ਹੁੰਦਾ ਹੈ ਕਦੇ ਬਿਮਾਰ ਕਦੇ ਠੀਕ ਤੁਸੀਂ ਯਕੀਨ ਰੱਖੋ ਬੇਬੀ ਠੀਕ ਹੀ ਰਹੂਗਾ ਬਸ ਤੁਸੀਂ ਡਰਿਆ ਨਾ ਕਰੋ ਹਰ ਇੱਕ ਮਾਂ ਨਾਲ ਇੰਜ ਹੀ ਹੋਇਆ ਹੈ ਮੈਂ ਤੁਹਾਨੂੰ ਬਲੋਗ ਵਿੱਚ ਦੇਖਦੀ ਹਾਂ ਕਿਰਨ ਬੈਠੀ ਹੀ ਰਹਿੰਦੀ ਹੈ ਕਦੇ ਪਈ ਨਹੀਂ ਕਿਰਨ ਨੂੰ ਪੈਣਾ ਵੀ ਚਾਹੀਦਾ ਹੈ ਬਾਕੀ ਪਰਮਾਤਮਾ ਸਭ ਕੁਝ ਠੀਕ ਰੱਖੂਗਾ❤❤❤❤
@jagroopbhatti5701
@jagroopbhatti5701 Ай бұрын
Don’t worry he will be get well soon but bacha baut Chota thoda precaution rakho, specially jad bahro auney handwash karkay bachey nu pick karo, swa maheena jada precaution rakho ehney Janya nu Milan na davo.
@Jotfashion805
@Jotfashion805 Ай бұрын
ਵਾਹਿਗੁਰੂ ਜਲਦੀ ਠੀਕ ਕਰੋ ਬੱਚੇ ਨੂੰ 🙏
@familyblock8117
@familyblock8117 Ай бұрын
ਵੀਰ ਜੀ ਕਿਰਨ ਤੇ ਬੱਚੇ ਦਾ ਧਿਆਨ ਰੱਖਣਾ ਚਾਹੀਦਾ ਹੈ ਸਵਾ ਮਹੀਨਾ
@manipannu2677
@manipannu2677 Ай бұрын
ਕੋਈ ਟੈਂਸ਼ਨ ਆਲੀ ਗੱਲ ਨੀ ਪੁੱਤ ਹਰ ਬੱਚੇ ਨੂੰ ਹੁੰਦਾ ਪਿਲੀਆ ਬਸ ਪਿਲੇ ਕੱਪੜੇ ਨਾ ਪਾਓ ਤੇ ਨਾ ਕਿਰਨ ਨੂੰ ਪਿਲੀ ਚੀਜ਼ ਨਾ ਖਾਣ ਦਵੋ ਨਾ ਕਿਰਨ ਪਾਵੇ ਕੱਪੜੇ
@Kirandeepkaur00786
@Kirandeepkaur00786 Ай бұрын
DHAN DHAN GURU RAMDAS JI 🙏🏻 DHAN DHAN BABA DEEP SINGH JI 🙏🏻🙏🏻🙏🏻🙏🏻🙏🏻
@ivransingh-bo6jt
@ivransingh-bo6jt Ай бұрын
waheguru ji mehar krn ji sab thk ho jayga 🙏 waheguru ji bacha nu tandrusti bakshn ji
@gurmejsingh8578
@gurmejsingh8578 Ай бұрын
Waheguru ji sb thik krn gye
@vihaanchoprarihaanchopra6304
@vihaanchoprarihaanchopra6304 Ай бұрын
Morning time suraj diya pehela kirna dwao
@parwanff2140
@parwanff2140 Ай бұрын
Waheguru ji sab theek karn ge
@xplorewithdaman
@xplorewithdaman Ай бұрын
Waheguru ji mehar rakhana baby te❤
@user-ft9hg2xh6h
@user-ft9hg2xh6h Ай бұрын
Don’t worry theek ho jana aa waheguru bhala karnge
@gurleankaur930
@gurleankaur930 Ай бұрын
Waheguru ji tan tan Baba Deep Singh Ji 😮😮
@JeetSingh-nu4vg
@JeetSingh-nu4vg Ай бұрын
Waheguru ji Maher karn baby Tay
@parminderkaur5126
@parminderkaur5126 Ай бұрын
Tension na layo ho jaega theek baby
@armandeepsingh7b45akshdeep7
@armandeepsingh7b45akshdeep7 Ай бұрын
Waheguru ji... mehr krn ge koi gl ne eh sab bachye nu huda aa ..40din tak kirn dii nu koi v chej garm na deo khn nu..sundd v na deo..wmk❤❤
@AseesKaur203
@AseesKaur203 Ай бұрын
Har bache nu ho janda peeliya, meri beti nu bht jyada c peeliya ,sanu v dr. Ne admit krvan lai bolya c ,but odi dadi ji ne ohnu misri wala Pani dita c ode nal bht jaldi frk pea c
@xplorewithdaman
@xplorewithdaman Ай бұрын
Sabb te mehar rakhan waheguru ji
@misskour463
@misskour463 Ай бұрын
Sbb theek ho jna dnt worry di waheguru mehr krnge appe❤❤
@vinnij.8296
@vinnij.8296 Ай бұрын
Toddlers have weak immune system so they face severe infections in early childhood. Not to worry just need to keep environment clean near by baby and mother. Wash clothes in non bio detergent and mop ur house with dettol😊
@Ekaraj-2020-Singh
@Ekaraj-2020-Singh Ай бұрын
God bless the baby❤❤❤ he will be fine soon waheguru g jldi theek kr denge❤️❤️
@surinderbirk3075
@surinderbirk3075 Ай бұрын
Waheguru ji sukh rakhi
@NarinderSingh-kt8qq
@NarinderSingh-kt8qq Ай бұрын
Waheguru ji ❤️❤️🙏🙏❤️❤️ Waheguru ji Maher kro ji . Don’t worry beta ji . God bless to baby give him good health & long life ❤️🙏🙏❤️Waheguru ji ❤️🙏❤️
@kiransouravghai4784
@kiransouravghai4784 Ай бұрын
Waheguru ji jaldi theek ho je ga baby
@Hargun1643
@Hargun1643 Ай бұрын
Veer ji waheguru ji sb thik krn gye ❤❤🎉
@user-io9cf4wb8h
@user-io9cf4wb8h Ай бұрын
Waheguru ji Kake nu jaldi theek kernge 🙏🙏tushi tension na lwo kiran Te paji
@KjhlNnn
@KjhlNnn Ай бұрын
ਕਿਰਨ ਨੂੰ ਦੀਪ ਘਰ ਭੇਜ ਦਿਉਂ ਬੱਚੇ ਦਾ ਧਿਆਨ ਰੱਖ ਸੱਕਣ ਪੇਕੇ ਘਰ ਏਸੀ ਲੱਗੇ ਹੋਏ ਹੈ
@user-mr1ff2wq9q
@user-mr1ff2wq9q Ай бұрын
Oh te deep nu v chahida te ohde parents nu v dekhna chahida hai😢
@manpreet7385
@manpreet7385 Ай бұрын
​@@user-mr1ff2wq9qdeep ne reply kita c kise nu. Ke hanny bhaji on ni dinde. Oh kehnde apde ghar rehna
@user-kl5sy7fv5l
@user-kl5sy7fv5l Ай бұрын
Waheguru ji mehar kro bache. te jaldi thik ho ke ghar aaje ji
@user-dk3gi2cc5j
@user-dk3gi2cc5j Ай бұрын
Waheguru kirpa veerji tahde beta nu jahldi jahldi thik karde waheguru mehar kare
@JittPrab
@JittPrab Ай бұрын
ਮੇਰੇ ਬੇਟੇ ਨੂੰ ਵੀ ਡੀਲਵਰੀ ਬਾਅਦ ਬੁਖਾਰ ਆਂ ਗਿਆਂ ਸੀ ਮਸਾਂ ਬਚਾਈਆਂ ਪਲੀਜ ਧਿਆਨ ਰੱਖੋ ਬੇਬੀ ਦਾਂ
@gurjeetchana2034
@gurjeetchana2034 Ай бұрын
Rona nai kiran ic time inha Dina vich eyes te effect hunda a waheguru ji ne daat ditti a ardaas krya kr waheguru tuhanu sab khushiya den family nu tandrusti den
@user-fr4zb2gq8d
@user-fr4zb2gq8d Ай бұрын
Kiran putt ghabra na mein ish time wicho nangi AA Hunda te barha Bache da maa da dil Ni khalonda par vekhi Guru ramdas ji ne sabh kuj theek kar Dena ohde te bharosa rakh
@user-ec2pd4kh7t
@user-ec2pd4kh7t Ай бұрын
Waheguru ji waheguru ji Wmk putter g wmk ❤️❤️❤️❤️❤️❤️
@ashaaneja7513
@ashaaneja7513 26 күн бұрын
Congratulations beta God bless you
@deepkaur8858
@deepkaur8858 Ай бұрын
Thik ho Jana kake ne wmk❤
@damanpreetkaur1812
@damanpreetkaur1812 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਗੇ🙏🙏🙏🙏
@Kuljitkaur-qu3tb
@Kuljitkaur-qu3tb Ай бұрын
Kiran tension na lo baby ne jaldi thik ho jana
@Rosedil912
@Rosedil912 Ай бұрын
Waheguru ji mehr kryeo baby te🙏🙏🙏🙏🙏
@Ritukr11
@Ritukr11 Ай бұрын
Guru Ramdas ji mehar karuge 🙏🏻🙏🏻… tension nai leni kiran Bhen🙏🏻
@rajveerkaur296
@rajveerkaur296 Ай бұрын
Waheguru ji mehar Karen baby te oh jaldi thik ho ke ghar ava baby de yellow clothes na payeo god bless u beta 🙏🙏♥️
@bablihunjan3737
@bablihunjan3737 Ай бұрын
Waheguru Waheguru Waheguru Waheguru ji baba ji
@pojapojakaur607
@pojapojakaur607 Ай бұрын
ਵਾਹਿਗੁਰੂ ਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਤੇ
@harpreetkaur7346
@harpreetkaur7346 Ай бұрын
Baby Bilkul Thik ho jna Waheguru Kruger
@inderpreetkaur7258
@inderpreetkaur7258 Ай бұрын
Hnji veer tuse shi keha ase v auna par 2 month baad awa giye waheguru ess family te apna mehr pariya hath rkhn ❤❤
@amanpreet4823
@amanpreet4823 Ай бұрын
Waheguru ji bache nu tandurusti bakhsn pura parhaj rakho ji
@jagjeetkaur2903
@jagjeetkaur2903 Ай бұрын
Waheguru Ji.maher.rakhi.sar.par
@tanveerbains2486
@tanveerbains2486 Ай бұрын
Thk ho jana putt sab waheguru ji 🙏❤️
@user-fo2nq4eo7d
@user-fo2nq4eo7d Ай бұрын
Waheguru ji Waheguru ji ❤
@user-jf9gz8zi5r
@user-jf9gz8zi5r Ай бұрын
Waheguru ji meher Karn🙏
@GURSEWAKSINGH-jm9qj
@GURSEWAKSINGH-jm9qj Ай бұрын
Waheguru g mehar krn kake te 🙏🏻
@sandeepsandy9376
@sandeepsandy9376 Ай бұрын
Koi na veer ji Waheguru ji sab theek krn ge
@KuljitKaur-wx6ok
@KuljitKaur-wx6ok Ай бұрын
Waheguru g maher kara
@Kirandeepkaur00786
@Kirandeepkaur00786 Ай бұрын
WAHEGURU JI MAHER KRO JI 🙏🏻🙏🏻🙏🏻🙏🏻🙏🏻
@sahibdeepsingh9431
@sahibdeepsingh9431 Ай бұрын
ਵੀਰੇ ਮੇਰੇ ਬੇਟੇ ਨੂੰ 15.9 ਸੀ । ਡਾਕਟਰ ਕਿਹਦੇ ਜੈ ਕਲ ਨੂੰ 16 ਹੋ ਗਿਆ ਤਾਂ admit ਕਰਾਗੇ।ਦੂਸਰੇ ਦਿਨ ਮੈਂ ਆਪਣੇ ਬੱਚੇ ਨੂੰ ਲੈ ਕੇ ਨਹੀਂ ਗਈ । ਘਰ ਹੀ ਸੂਰਜ ਦੀ ਰੌਸ਼ਨੀ ਲਗੋਂਦੀ ਸੀ। ਪਰ ਮੇਰਾ ਬੇਟਾ ਥੋੜ੍ਹੀ ਠੰਡ ਚ ਹੋਇਆ ਸੀ।ਇਕ ਤੁਹਾਡੇ ਬੱਚੇ ਦੀ weight krke problem ਆਉਂਦੀ ਆ ।
@mohinderkalsi7718
@mohinderkalsi7718 Ай бұрын
Wahaguru ji sub kuj theek Karan,koi worry Karan di lor Nahi path kari jao both chain mildi path nal app sub nu lukh lukh vadia hon xx🎉❤
@shanusohal4756
@shanusohal4756 Ай бұрын
Jaida motivate kari jande aa video wich oukha jehde ehna nu dekh ke fakar kari jande aa
@karvanshjot4824
@karvanshjot4824 Ай бұрын
Waheguru g thanu khush rakhe 🙏🙏🙏
@sushilzaildar7654
@sushilzaildar7654 Ай бұрын
Waheguru g mehar karo g
@kuldipkaur5648
@kuldipkaur5648 Ай бұрын
God bless you 🙏
@harpreetkaur7346
@harpreetkaur7346 Ай бұрын
Baby Bilkul Thik ho jna waheguru kruge
@paramjeetkaur1770
@paramjeetkaur1770 Ай бұрын
Waheguru maher kara❤❤❤❤❤❤❤
@ParamjitKaur-uk8wf
@ParamjitKaur-uk8wf Ай бұрын
koi ni kiran didi thik ho jana baby ne
@ManSaini-dy3uw
@ManSaini-dy3uw Ай бұрын
Koi ni veer ji Tusi tension na lo ho jana Baby ne theek
@gagandandiwal4168
@gagandandiwal4168 26 күн бұрын
Waheguru ji waheguru ji
@harderpkharoud3809
@harderpkharoud3809 Ай бұрын
ਸਵੇਰੇ ਚੜਦੀ ਧੁਪ ਬਚੇ ਨੂੰ ਥੋੜੀ ਦੇਰ ਦਿਖਾਇਆ ਕਰੋ ਸਹੀ ਹੁੰਦੀ ਏ ਏਸ ਪ੍ਰਾਬਲਮ ਵਿਚ
@narinderkaur-vm3fo
@narinderkaur-vm3fo Ай бұрын
Kiran di sas kyu nhi rehndi ede kol shile vala ghar h koi vda ta hona hi chahida h
@jashanpreet4496
@jashanpreet4496 Ай бұрын
Me pehle din v keha c k kiran v bahr da kuj na khave peve.
@rashpalsingh-nr5wi
@rashpalsingh-nr5wi Ай бұрын
Veer g tension wali gl nhi kyo k mere bche nu v ho gya c ohnu v kfi c ohnu ta 6 din rakhyea hospital bdh ch bilkul thik ho gya tusi morning subha di pehli Kiran 10 15 mint bche nu dupe rakho nd sham nu v bkhi grmi bht qw diyan rakho kiran didi tusi v Pura diyan rakho kyo k baby feed leinda thuadi bkhi bche lghe khna n khaoo
@RubiJoshan
@RubiJoshan Ай бұрын
ਪੀਲੀਆ ਹੋਣਾ ਅੱਜ ਕਲ ਨੌਰਮਲ ਹੈ ਹਰ ਬੱਚੇ ਨੂੰ ਹੁੰਦਾ ਹੈ ਮੇਰੇ ਦੋਨੋ ਬਚਾਇਆ ਨੂੰ ਹਿਆ ਸੈਸੈਨੀ ਟੈਂਸ਼ਨ ਵਾਲੀ ਕੋਈ ਗੱਲ ਨੀ
MEGA BOXES ARE BACK!!!
08:53
Brawl Stars
Рет қаралды 35 МЛН
That's how money comes into our family
00:14
Mamasoboliha
Рет қаралды 8 МЛН
버블티로 체감되는 요즘 물가
00:16
진영민yeongmin
Рет қаралды 109 МЛН
Brand Ko lekar Bhadki Bhammu 😡 || Comments Ko diya Karara Jawab
27:07
Bhammu Ki Duniya
Рет қаралды 12 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 369 М.
Какая погода у тебя за окном? У нас вчера был ураган!
0:40
How is it possible? 😅 #behindthescenes? #vfx
0:19
The Quinetto's
Рет қаралды 31 МЛН
😆 @SantiOficialll @SantiFansshort @CAMILOAGUILLONN
0:15
Santi
Рет қаралды 8 МЛН
🤣МАЛО КУПИТЬ ЛОШАДЬ
0:18
Бутылочка
Рет қаралды 2,8 МЛН
🤣МАЛО КУПИТЬ ЛОШАДЬ
0:18
Бутылочка
Рет қаралды 2,8 МЛН