No video

ਬਾਪੂ ਮਰ ਗਿਆ ਭਾਫ ਨਾ ਕੱਢ ਦੀ ਚੁੱਪ ਕਰ ।। Bittu khanne wala surmani live

  Рет қаралды 111,944

MELA TV Mela Junction

MELA TV Mela Junction

Күн бұрын

#MelaTV #MelaJunction #Jagdevtehna
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003

Пікірлер: 29
@bhupinderkaur2704
@bhupinderkaur2704 Ай бұрын
ਕਿਓੁ ਕਿਸੇ ਦਾ ਗੀਤ ਗਾਵੇ ਸਭ ਤੋ ਵਧੀਅਾ
@krishanmannbibrian
@krishanmannbibrian 4 ай бұрын
ਸ਼ਾਨਦਾਰ ਗਾਇਕ ਜੋੜੀ,,,
@gurmitsingh2752
@gurmitsingh2752 4 ай бұрын
ਬਾਪੂ ਤਾਂ ਮਾੜਾ ਹੀ ਵਜਦੈ
@SmilingAirplaneWindow-dp8gr
@SmilingAirplaneWindow-dp8gr 4 ай бұрын
Har ek ensan khushiya manona chonda hey ❤par bandey diya mujburia ❤mar jandia han❤
@gurmukhsingh3457
@gurmukhsingh3457 4 ай бұрын
Nice exposure.Reality presented artfully,is praiseworthy.
@Dilpreet310
@Dilpreet310 4 ай бұрын
ਬਾਈ ਤੁਹਾਡੀ ਜੋੜੀ ਹਿੱਟ ਹੈ❤
@user-sl4mj1rf6j
@user-sl4mj1rf6j Ай бұрын
Very nice 👍
@mangjitsingh4606
@mangjitsingh4606 5 ай бұрын
ਨਰਮਾ ਤੇ ਝੋਨੇ ਦੇ ਪੈਸੇ ਕੋਲ ਹੁੰਦੇ ਜੱਟਾਂ ਦੇ ਕੱਤਕ ਵਿਚ ਗਾਣਾ ਗਲਤ ਹੈ ਭਾਈ
@rampalgaddu9951
@rampalgaddu9951 4 ай бұрын
Very nice ji
@AjaibSingh-km7pg
@AjaibSingh-km7pg 4 ай бұрын
ਡੰਗ ਜਿਹਾ ਲਾ ਤਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਗਾਇਆ ਹੁੰਦਾ ਤਾਂ ਸਾਰੀ ਉਮਰ ਹੀ ਜਿੰਦਗੀ ਭਰ ਰਹਿੰਦੀ ਦੁਨੀਆਂ ਚ ਕੀ ਚਲਣਾ ਸੀ
@GurkiratSingh-fs1dx
@GurkiratSingh-fs1dx 4 ай бұрын
Bhupinder gill di aawaj hundi ja ankhile di aawaj hundi ta gal hi hor honi c
@nirmalsingh9484
@nirmalsingh9484 5 ай бұрын
ਬਹੁਤ ਵਧੀਆ ਗੀਤ ਹੈ ਧੰਨਵਾਦ ਵੀਰ ਜੀ
@user-pc3do1cn5h
@user-pc3do1cn5h 4 ай бұрын
ਇਹ ਗੀਤ ਮਨਜੀਤ ਰਾਹੀ ਤੇ ਦਲਜੀਤ ਕੌਰ ਨੇ ਰਿਕਾਰਡ ਕਰਵਾਇਆ ਹੋਇਆ ਏ ।
@KamaljitSingh-gb3ed
@KamaljitSingh-gb3ed 5 ай бұрын
Very sweet song ji ko
@mandeepmaan200
@mandeepmaan200 4 ай бұрын
Siraaaaaa❤❤❤
@varinderkumar8529
@varinderkumar8529 4 ай бұрын
❤❤❤❤❤❤❤❤❤❤
@pb04faridkot
@pb04faridkot 5 ай бұрын
Best song and singers
@tarsemsinghkambo2089
@tarsemsinghkambo2089 4 ай бұрын
Nice
@shivanisharma5562
@shivanisharma5562 5 ай бұрын
। ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਫਿਰੋਤੀ ਸਰਕਾਰ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢 ਇਸ ਗੂੰਡੇ ਗੋਲਡੀ ਨੂੰ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਗਾਣਾ ਗਾਇਆ ਜਾਵੇ ਧੰਨਵਾਦ ਸਹਿਤ 😢😢😢
@suchasingh2663
@suchasingh2663 5 ай бұрын
Good
@BalbirSingh-kb2in
@BalbirSingh-kb2in 4 ай бұрын
Yer
@user-fw4ei4yh1t
@user-fw4ei4yh1t 5 ай бұрын
❤❤❤❤
@BalbirSingh-kb2in
@BalbirSingh-kb2in 4 ай бұрын
Very. Good. Ji
@karanbaraich2300
@karanbaraich2300 4 ай бұрын
Nyc
@jagtarsandhu9504
@jagtarsandhu9504 5 ай бұрын
ਇਹ ਗਾਣਾ ਜੇ ਕਿਤੇ ਅਣਖੀਲੇ ਨੇ ਗਾਇਆ ਹੁੰਦਾ ਗੱਲ ਹੋਰ ਹੋਣੀ ਸੀ
@HarjitSingh-tw9mx
@HarjitSingh-tw9mx 5 ай бұрын
ਨਾ ਨਾ ਹੁਣ ਇਹ ਓਹਦੇ ਘਰ ਵਾਲੇ ਤੋ ਡਰਦਾ
@maneepsingh4196
@maneepsingh4196 5 ай бұрын
ਭਿੰਦੇ ਸ਼ਾਹ ਰਾਜੋਆਣਾ ਦਾ ਜੇ ਗਾਣਾ ਗਾਇਆ ਹੁੰਦਾ ਚਾਰ ਚੰਨ ਲਾ ਦੇਣੇ ਸੀ ਉਸਨੇ
@HardevSingh-xr4su
@HardevSingh-xr4su 10 ай бұрын
Sade bude di Umar 98 di aa hje bi baitha aa
@RANBIRBANSALRANGA
@RANBIRBANSALRANGA 5 ай бұрын
SADIK SAHIB KHO G
How I Did The SELF BENDING Spoon 😱🥄 #shorts
00:19
Wian
Рет қаралды 36 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
天使救了路飞!#天使#小丑#路飞#家庭
00:35
家庭搞笑日记
Рет қаралды 91 МЛН
🔴[LIVE] AMAR ARSHI & NARINDER JOT at RAMPURA (Amritsar) Sabyacharak Mela 17 July 2024
57:15
Malwa Punjabi Cultural LIVE Frames
Рет қаралды 54 М.