ਬਾਈ ਰਾਜੇ ਕਾਲੀਏ ਵਾਲੇ ਨੇਂ ਕਰਤੇਂ ਸਾਰੇ ਚੈਂਪੀਅਨ ਪਸ਼ੂ ਵਿਕਾਉ ਬੱਚਿਆਂ ਕੋਲ ਜਾਣਾਂ ਕਨੇਡਾ ਮਿਤੀ 28-6-2024

  Рет қаралды 17,353

New Gill Farmer

New Gill Farmer

Ай бұрын

#niliravi #dabvali #jagron #mohra #newgillfarmer #farmer #mandi #gill #sahival #hf

Пікірлер: 34
@grewal2084
@grewal2084 Ай бұрын
ਅੱਜ ਤੋਂ 2 ਸਾਲ ਪਹਿਲਾਂ ਅਸੀਂ ਬੂਰੀ ਨੀਲੀ ਰਾਵੀ ਮਝ 55000 ਦੀ ਵੇਚਤੀ ਸੀ। 14 ਲੀਟਰ ਦੁੱਧ ਆਮ ਖੁਰਾਕ ਤੇ ਦਿੰਦੀ ਸੀ ।ਹੁਣ ਉਹਦੇ ਨਾਲਦੀਆ ਦਾ 1 5। ਲੱਖ ਮੰਗਦੇ ਆ ਬਹੁਤ ਪਛਤਾਵਾ ਹੁੰਦਾ ਅੱਜ
@user-oy7gw9yb6s
@user-oy7gw9yb6s Ай бұрын
ਮੱਝਾਂ ਪੇਸੈ ਨਾਲ ਨਹੀਂ ਮਿਲਦੀ ਆ ਮੈਂ ਇਕ ਝੋਟੀ ਲਈ 32000 ਹਜਾਰ ਦੀ ਬੱਚਾ ਭਲਗੀ ਸੀ ਹੁਣ ,2 ਸੂਏ 16 ਲਿਟਰ ਦੁੱਧ ਦੇ ਰਹੀ ਆ ਨੋਰਮਲ ਸੈਵਾ ਤੇ ਇਹ ਪਰਮਾਤਮਾ ਦੀ ਦੇਣ ਆ
@user-iu9gr3xo8d
@user-iu9gr3xo8d Ай бұрын
22ਤੇਰੀਆਂ ਗੱਲਾਂ ਵਿੱਚ ਬਹੁਤ ਦਮ ਹੈ
@seepadon-
@seepadon- Ай бұрын
ਸਹੀ ਗੱਲ ਬਾਈ ਜੀ ਲੋਕ ਮਿਹਨਤ ਕਰ ਕੇ ਖੁਸ਼ ਨਹੀ ਬਾਹਰ ਲੋਕ ਧਕੇ ਖਾਦੇ ਫਿਰਦੇ
@BalharsinghVirk
@BalharsinghVirk Ай бұрын
ਬਾਈ ਅੰਕਲ ਤੇਰੇ ਤੋਂ ਉਮਰ ਵਿੱਚ ਵੱਡਾ ਹੈ
@user-xd3jf3os7d
@user-xd3jf3os7d Ай бұрын
ਬਹੁਤ ਵਧੀਆ ਗੱਲ ਹੈ ਜੀ
@Dhammudairyfarm
@Dhammudairyfarm Ай бұрын
22ਗਰੀਬ ਦੇ ਘਰੇ ਤਾਹੁਣ ਵੀ ਹੈਗੀ ਆ 50ਕਿਲਿਆ ਵਾਲੇ ਕੈਦੇ ਸਾਨੂੰ ਮੱਝਾਂ ਗਾਵਾਂ ਚੋਂ ਕੁਝ ਬਚਦਾ ਨਹੀਂ ਉਹਨਾਂ ਘਰੇ ਇੱਕ ਵੀ ਨਹੀਂ
@harjidarsingh9700
@harjidarsingh9700 Ай бұрын
ਸਵਾਦ ਲਿਆ ਤਾ ਚਾਚਾ ਗੱਲਾਂ ਕਰਕੇ❤
@user-xd3jf3os7d
@user-xd3jf3os7d Ай бұрын
ਮੁੱਲ ਸਹੀ ਹੈ ਬਾਈ ਦਾ
@RomikaSharma-no9in
@RomikaSharma-no9in Ай бұрын
ਬਹੁਤ ਹੀ ਵਧੀਆ ਗੱਲ ਬਾਈ ਦੀ
@RajaKahlon-wf3nu
@RajaKahlon-wf3nu Ай бұрын
Bahut bahut sohne vichar ne Veer tere 🎉🎉
@abhaysran537
@abhaysran537 Ай бұрын
Bhuat bhuat soch a
@joga1523
@joga1523 Ай бұрын
Very good msg
@jasmerjawanda5173
@jasmerjawanda5173 Ай бұрын
Good
@KaurGill-lr2hh
@KaurGill-lr2hh Ай бұрын
ਬਾਈ ਜੀ ਕਲੀਏ ਅਲੇ ਮੇਰੀ ਭੂਆ ਹੈ ਜੀ ਜੀਤੇ ਕੇ ਘਰ ਬੇਸਨ੍ਹ
@gurmailsingh-9882
@gurmailsingh-9882 Ай бұрын
ਬਾਈ ਬੂਰੀ ਕੱਟੀ ਨੀਲੀ ਰਾਵੀ ਦੀ ਦਵਾ ਦਿਓ ਕੋਈ ਰੇਟ ਜਿੰਨ੍ਹਾਂ ਮਰਜੀ ਹੋਵੇ
@rajbirsingh3641
@rajbirsingh3641 Ай бұрын
Very nice
@BrantSingh-md8is
@BrantSingh-md8is Ай бұрын
ਸਵਾਦ ਲਿਆ ਤਾਂ
@gurjitsyan843
@gurjitsyan843 Ай бұрын
👍👍
@PardeepSingh-tp8ng
@PardeepSingh-tp8ng Ай бұрын
ਬਹੁਤ ਵਧੀਆ ਉਪਰਾਲਾ ਬਾਈ ਜੀ
@SukhwinderSingh-ws6hg
@SukhwinderSingh-ws6hg Ай бұрын
Like bhullar
@EkamSingh-iv8ji
@EkamSingh-iv8ji Ай бұрын
Very nice ❤❤
@thesiviavlogs176
@thesiviavlogs176 Ай бұрын
Nice
@ManjeetSingh-se1zs
@ManjeetSingh-se1zs 27 күн бұрын
Sarbe bai ji many Mahle wala thag a bai ji
@KaranGill-fb4gy
@KaranGill-fb4gy Ай бұрын
Jhote te Kate da rate
@guridhillon7117
@guridhillon7117 Ай бұрын
70 rupy kithe lagda 22,,dasi
@charajitbrar9297
@charajitbrar9297 Ай бұрын
ਬਾਈ ਜੀ ਇਕ ਕਟੀ ਦੇ ਦਿਊ
@GurjitSingh-wg1jt
@GurjitSingh-wg1jt Ай бұрын
Good job y
@jagjitsinghmann89
@jagjitsinghmann89 Ай бұрын
Kyu chlea bai jail katn othe kuj ne rakhea nasla khatm aapa apnea aap he kri jane aa
@J.king-Farm
@J.king-Farm Ай бұрын
Teri video dehk k me vv ik NRI graro ik mjh lyi k aaea cc y Ehda vdda joht bol k diti aa y. Vv dss vv ni skda. Teri channel ti jakeen cc y. Par hun dil hi ni krda. Baki aago aala vv ik jimidar bhara hi cc. Par voht vdda joht bol k mjh diti y. Hun aasi suba saam ohnu ,,,,,,,, ,,,,,,
@manjeetchatha3999
@manjeetchatha3999 Ай бұрын
Bai number send karyo plzz
@ShonkiJatt321
@ShonkiJatt321 Ай бұрын
Ki dikkat ci bai majj vich
@J.king-Farm
@J.king-Farm Ай бұрын
Msa pasee jod k mjj lyi cc Par sara shonk hi maar gia y😢
@sukhwantsingh2682
@sukhwantsingh2682 Ай бұрын
Bai maj ch ki kami nikli Dass ta dinda veer sanu v pta lag jave
Slow motion boy #shorts by Tsuriki Show
00:14
Tsuriki Show
Рет қаралды 10 МЛН
Пранк пошел не по плану…🥲
00:59
Саша Квашеная
Рет қаралды 7 МЛН
路飞太过分了,自己游泳。#海贼王#路飞
00:28
路飞与唐舞桐
Рет қаралды 38 МЛН
А что интересует ваших песиков
0:13
Новостной Гусь
Рет қаралды 1,2 МЛН
Хищник, который приводит в ужас белую акулу
0:37
Реальные факты
Рет қаралды 1,5 МЛН
Cat litter factory in China. Cat litter china supplier. Mineral cat litter factory price #pets
0:18
Доберман стал моделью мужской одежды
0:10
Короче, новости
Рет қаралды 1,9 МЛН
Farm Life & Activities in Romania - Part 2
0:20
Eugen Danca | Butchery & Farm Life
Рет қаралды 8 МЛН