No video

B.S.N.L launches new packs, DGM Balbir Singh ਤੋਂ ਸੁਣੋ ਕੀ ਹਨ ਨਵੀਆਂ ਸੁਵਿਧਾਵਾਂ

  Рет қаралды 102,599

DainikSavera

DainikSavera

28 күн бұрын

#bsnl #newpacks #launch
B.S.N.L ਨੇ ਲਾਂਚ ਕੀਤੇ ਨਵੇਂ ਪੈਕ, DGM ਬਲਬੀਰ ਸਿੰਘ ਤੋਂ ਸੁਣੋ ਕੀ ਹਨ ਨਵੀਆਂ ਸੁਵਿਧਾਵਾਂ
B.S.N.L launches new packs, hear from DGM Balbir Singh what are the new facilities
#bsnlindia #dgm #balbirsingh #mobileservices #customerexperience #connectivity #telecomindustry #bsnlrecharge #digitalindia #telecomnews #newsupdate #latestnews #todaynews #latestnewstoday #breakingnews #livenews #nationalnews
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 316
@life-e-zindgi317
@life-e-zindgi317 27 күн бұрын
BSNL ਦੇ ਸਿਮ ਕਾਰਡ ਲੈ ਲਓ ਸਾਰੇ ਇਹਨਾਂ ਵੱਡੀਆ ਕੰਪਨੀਆਂ ਨੂੰ ਅਕਲ ਆ ਜਾਵੇ।।
@HunarSargun
@HunarSargun 27 күн бұрын
Tawar ta lagan BSNL de tahi sim lavage ji
@life-e-zindgi317
@life-e-zindgi317 27 күн бұрын
@@HunarSargun ਸਹੀ ਕਿਹਾ ਬਾਈ ਹੋਲੀ ਹੋਲੀ ਲੱਗਣ ਗਏ ਕਿਉਂਕਿ ਇਹਨਾਂ ਕੋਲ ਇਹਨਾਂ ਅਜੇ ਬਜਟ ਹੀ ਸ਼ਾਇਦ।। ਆਪਣੇ ਸਹਿਯੋਗ ਨਾਲ ਹੋ ਸਕਦਾ।।
@gurpreetgill2597
@gurpreetgill2597 27 күн бұрын
Sahi a ji
@drivingbeast
@drivingbeast 27 күн бұрын
Sabda time aanda hai
@baljindersingh8978
@baljindersingh8978 27 күн бұрын
JIO nu dete c Modi n BSNL de towers
@yadwindersingh276
@yadwindersingh276 27 күн бұрын
ਮੈਂ ਮੰਡੀ ਮੁੱਲਾਂਪੁਰ ਦੇ ਨੇੜੇ ਇੱਕ ਪਿੰਡ ਤੋਂ ਹਾਂ। ਮੇਰੇ ਕੋਲ ਬਹੁਤ ਲੰਮੇ ਸਮੇਂ ਤੋਂ ਬੀ ਐੱਸ ਐੱਨ ਐੱਲ ਦਾ ਸਿੱਮ ਵਰਤ ਰਿਹਾ ਹਾਂ।ਪਰ ਨੈੱਟਵਰਕ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ।ਇਸ ਦਾ ਕੋਈ ਹੱਲ ਕਰੋ ਜੀ।
@jaswindersingh2928
@jaswindersingh2928 27 күн бұрын
ਸਰਕਾਰ ਨੇ ਫੇਲ ਕੀਤਾ ਹੈ। ਲੋਕਾਂ ਤਾਂ ਬਹੁਤ ਜੁੜੇ ਹੋਏ ਸਨ। ਹੁਣ ਰੇਂਜ ਨੀ ਆਉਦੀ। ਸਰਕਾਰਾਂ ਨੇ ਇਸ ਨੂੰ ਸਿਰੇ ਚੜਣ ਨਹੀ ਦੇਣਾ।
@madhukatalkatal4513
@madhukatalkatal4513 27 күн бұрын
ਨੈਟਵਰਕ ਵਲ ਧਿਆਨ ਦੇਣ ਦੀ ਲੋੜ ਹੈ
@bhajanlal4352
@bhajanlal4352 27 күн бұрын
Bsnnl de tawer te jeo.lata .cell one di.rainj nhi ond I jeo di aundi chor ne eh
@sunilkumarsilu8042
@sunilkumarsilu8042 27 күн бұрын
ਮੇਰੇ ਪਿੰਡ ਵਿੱਚ BSNL ਦਾ ਟਾਵਰ ਹੈ ਪਰ ਫਿਰ ਵੀ ਨੈੱਟਵਰਕ ਨਹੀਂ ਹੈ। light ਜਾਣ 'ਤੇ ਨੈੱਟਵਰਕ ਗਾਇਬ ਹੋ ਜਾਂਦਾ ਹੈ। ਹਨੇਰੀ ਜਾਂ ਮੀਂਹ ਹੋਣ 'ਤੇ ਨੈੱਟਵਰਕ ਗਾਇਬ ਹੋ ਜਾਂਦਾ ਹੈ , ਸਿਰਫ 2ਜੀ ਨੈੱਟਵਰਕ ਹੁੰਦਾ ਹੈ ਅਤੇ ਉਹ ਵੀ unstable ਹੈ।ਮੈਂ port ਕਰਵਾਉਣੀ ਸੀ ਪਰ network ਨਹੀਂ ਹੈ
@sunilkumarsilu8042
@sunilkumarsilu8042 27 күн бұрын
​@@bhajanlal4352jio ton 375 crore lrya h te airyel to 234 crore ,range kive aju
@lovepreetsandhu6861
@lovepreetsandhu6861 26 күн бұрын
Shi gll ae modi jio na ਖਰੀਦਦਿਆਂ ਹੋਇਆ ਏ
@sukhwantsingh1999
@sukhwantsingh1999 26 күн бұрын
ਜੇਕਰ ਕੇਂਦਰ ਸਰਕਾਰ ਦੀ ਨੀਤ ਸਾਫ ਹੋਵੇ ਤਾਂ ਬੀ਼.ਐਸ.ਐਨ.ਐਲ. ਪ੍ਰਾਈਵੇਟ ਕੰਪਨੀਆਂ ਨੂੰ ਪਛਾੜ ਸਕਦਾ ਹੈ।
@Lovelykumar1
@Lovelykumar1 27 күн бұрын
ਇਹਨਾਂ ਦੇ ਮੁਲਾਜ਼ਮ ਬਹੁਤ ਢਿੱਲੇ ਤੇ ਕੰਮ ਚੌਰ ਹਨ ਇਸ ਲਈ ਲੋਕ ਛੱਡ ਗਏ ਪਰ ਹੁਣ ਇਕ ਮੌਕਾ ਮਿਲ ਰਿਹਾ ਅਕਲ ਵਰਤ ਲਓ ਤੁਹਾਨੂੰ ਲੋਕ ਇੱਜ਼ਤ ਦੇਣਗੇ ਤੇ ਲੋਕਾਂ ਦੀ ਵੀ ਕਦਰ ਕਰੋ
@user-fo6vi2hu9b
@user-fo6vi2hu9b 27 күн бұрын
ਜੀ ਆਇਆਂ ਨੂੰ ਬੀ ਐਸ ਐਨ ਐਲ ਨੂੰ
@DeputySingh-kf2hm
@DeputySingh-kf2hm 25 күн бұрын
ਸਾਰੇ ਪੰਜਾਬ ਵਿਚ ਟਾਵਰ ਲਾਓ ਤੇ ਮੁਲਾਜਮੲਇਮਾਨਦਾਰੀ ਨਾਲ ਲੋਕਾਂ ਨਾਲ ਵਿਹਾਰ ਕਰਨ ਲੋਕ ਤੁਹਾਡੇ ਨਾਲ ਹਨ
@randhirkaur4086
@randhirkaur4086 24 күн бұрын
ਦੇਰ ਆਏ ਦਰੁੱਸਤ ਆਏ 👍
@gill-punjab
@gill-punjab 27 күн бұрын
ਪੰਜਾਬ ਦੇ 13000 ਪਿੰਡਾ ਵਿੱਚ ਟਾਵਰ ਲਗਾਉ
@gill-punjab
@gill-punjab 27 күн бұрын
ਧਿਆਨ ਦਿਓ ਜੀ
@ayeshasidhu5519
@ayeshasidhu5519 27 күн бұрын
Range ta aundi ne sade 4conection see per range na hon karke jio tha conectkon lainae pay nale koi phon tay chngi tra gall nahi see karde see
@JagatSingh-vv1kl
@JagatSingh-vv1kl 27 күн бұрын
ਬਾਈ ਜੀ ਪਿੰਡਾ ਵਿੱਚ ਟਾਵਰ ਲਾੳ ਜੀ ਮੇ ਵੀ, ਬੀਆ,ਸੇਨਲ ਵਿੱਚ ਆ ਜਾਵੇਗਾ। ਰੇਜ ਪੂਰੀ ਕਰੋ ਜੀ।👍👍👍🙏🏻🙏🏻🙏🏻🙏🏻
@kashmirsinghbathbath4362
@kashmirsinghbathbath4362 26 күн бұрын
BSNL ਦੀਆਂ ਸੇਵਾਵਾਂ ਬਾਰੇ ਪਬਲਿਕ ਨੂੰ ਜਾਣਕਾਰੀ ਮਿਲਣੀ ਲਾਜ਼ਮੀ ਹੈ ,ਸਰਕਾਰੀ ਕੰਪਨੀ ਦਾ ਮਾਰਕੀਟ ਚ ਰਹਿਣਾ ਬਹੁਤ ਹੀ ਜ਼ਰੂਰੀ ਹੈ ।
@sarbdeepsingh
@sarbdeepsingh 27 күн бұрын
Bsnl ਦੀ ਵਰਤੋਂ ਵਧਾਓ , ਸੁਵਿਧਾਵਾਂ ਖ਼ੁਦ ਬ ਖ਼ੁਦ ਵਧਣਗੀਆਂ
@sindersingh1583
@sindersingh1583 24 күн бұрын
ਬੀ ਐੱਸ ਐਨ ਐੱਲ ਬ੍ਰਾਡਬੈਂਡ ਸਪੀਡ ਰਿਕਾਰਡ ਤੋੜ ਆ ਜੀ 🎉🎉
@mahinderpal9404
@mahinderpal9404 27 күн бұрын
BSNL ਨੂੰ ਇਸ ਦੇ ਕਰਮਚਾਰੀ ਅਤੇ ਅਫਸਰ ਹੀ ਲੈ ਡੁੱਬੇ ਆ । ਇਸ ਦੀ ਸਰਵਿਸ ਸਭ ਤੋਂ ਘਟੀਆ ਆ।
@bhagwantsingh7592
@bhagwantsingh7592 27 күн бұрын
ਭਾਈ ਸਾਹਬ ਜੀ,,ਚੋਹਲਾ ਸਾਹਿਬ,, ਜ਼ਿਲ੍ਹਾ ਤਰਨ ਤਾਰਨ ਸੈਡ ਵੀ ਟਾਵਰ ਲਾਉ
@AMANDEEPKUMARATTRI
@AMANDEEPKUMARATTRI 27 күн бұрын
ਪੁਰਾਣੇ bsnl user ਬਾਰੇ ਵੀ ਕੁੱਝ data plan ਮੁਫ਼ਤ ਕਰੋ ਜੀ sir ਸ਼ੁਕਰੀਆ!
@baljinderrai4
@baljinderrai4 26 күн бұрын
BSNL ਦਾ 4G ਨੈੱਟਵਰਕ ਪਿੰਡਾ ਚ ਵੀ ਵਧੀਆ ਕਵਰੇਜ ਦੇਣ ਤਾਂ ਹੀ ਇਹ ਸਿਮ ਵਰਤੀਏ
@ramanbal6442
@ramanbal6442 23 күн бұрын
ਮੈਂ ਬਹੁਤ ਟਾਈਮ ਤੋਂ BSNL ਦੀ ਸਿਮ Use ਕਰਦਾ ਸੀ। ਪਰ ਸਿਰਫ ਇੱਕ Problem ਕਰਕੇ ਹੀ ਮੈ BSNL ਤੋਂ Airtel ਵਿੱਚ port ਕਰਵਾਉਣੀ ਪਈ। ਜਦੋਂ ਵੀ ਲਾਈਟ ਬੰਦ ਹੋ ਜਾਂਦੀ ਸੀ ਤੇ ਨਾਲ ਹੀ BSNL ਦੀ Range ਵੀ ਉਡ ਜਾਂਦੀ ਸੀ। ਇਹਦਾ ਵੀ ਹੱਲ ਕਰਨਾ ਚਾਹੀਦਾ
@Satlndian-xj5qt
@Satlndian-xj5qt 25 күн бұрын
ਜੋ ਵੀ ਸ਼ਖਸ ਇਸ ਉਦਯੋਗ ਪਤੀਆਂ ਦੇ ਦਲਾਲ ਮੋਦੀ ਦੀ ਸਰਕਾਰ ਤੋਂ ਨਾ ਖੁਸ਼ ਹੈ ਉਸ ਨੂੰ ਮੋਦੀ ਦਾ ਸਮਰਥਨ ਕਰਨ ਵਾਲਿਆਂ ਕੰਪਨੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਦੇ ਬਾਈਕਾਟ ਨੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਅਡਾਨੀ ਤੇ ਅੰਬਾਨੀ ਤੇ 15 ਹੋਰ ਉਦਯੋਗਪਤੀਆਂ ਦੇ ਸਮਾਨ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਦੇਸ਼ ਹਿੱਤ ਦੇ ਵਿੱਚ ਤੇ ਆਪਣੇ ਹਿੱਤ ਦੇ ਵਿੱਚ
@JaspalSingh-ih4ox
@JaspalSingh-ih4ox 27 күн бұрын
ਚੰਗੀਆਂ ਵਿਚਾਰਾਂ ਵਾਲੇ ਕੁਮੈਟ ਤਾਂ ਹਾਈ ਲਾਇਟ ਕੋਈ ਕਰਦਾ ਨਹੀ ਬੇਕਾਰ ਕੁਮੈਟ ਜਿਸ ਦਾ ਕੋ ਈ ਮਤਲਬ ਵੀ ਨਹੀ ਨਿਕਲਦਾ ਹਾਈਲਾਇਟ ਕਰ ਤਾ ਵਾਹ ਬਈ ਵਾਹ ਸਮਝਦਾਰ ਵਿਦਵਾਨੋ
@harrymahi1784
@harrymahi1784 27 күн бұрын
ਵੀਰ ਜੀ ਜਿਲਾ ਨਵਾ ਸਹਿਰ ਤੋ ਬੰਗਾ ਵਿੱਚ ਆ ਸਾਡੀ ਸਾਰੀ ਕਨੋਲੀ ਵਿੱਚ ਜਿੰਨੇ ਘਰਾ ਵਿੱਚ ਵਾਈ ਫਾਈ ਕੁਨੈਕਸ਼ਨ ਹੇਗੇ ਨੇ ਉਹ ਸਾਰੇ BSNL ਦੇ ਹੀ ਆ ਰੇਜ ਬਹੁਤ ਹੀ ਵਧੀਆ ਇਨਾ ਸਰਵਿਸ ਬਹੁਤ ਹੀ ਵਧੀਆ ਜੇ ਕੀਤੇ ਹਵਾ ਨੇਰੀ ਨਾ ਖਰਾਬ ਹੁੰਦਾ ਇਕ ਫੋਨ ਤੇ ਇਨਾ ਦੇ ਮੁਲਾਜਮ ਆ ਜਾਦੇ ਔਰ ਬੋਲਣ ਦਾ ਸਲੀਕਾ ਵੀ ਵਧੀਆ ਅਤੇ ਪੈਕ ਵੀ ਬਹੁਤ ਵਧੀਆ ਇਕ ਦਿਨ ਦਾ 3300 ਸੋ ਡਾਟਾ ਮਿਲਦਾ ਚਾਹੇ ਘਰ 5 ਮੈਬਰ ਫੋਨ ਸਾਰੀ ਦਿਨ ਵੇਖਣ ਤਾ ਵੀ ਨੀ ਖਤਮ ਹੁੰਦਾ ਬਿਲ ਸਿਰਫ ਇਕ ਮਹੀਨੇ ਦਾ 6,50ਜਾ 600 ਆ ਤੇ ਜੇ 6 ਮਹੀਨੇ ਦਾ ਕੱਡਾ ਬਿਲ ਭਰਦੇ ਆ ਤਾ 500 ਜਾ 600 ਹੋਰ ਘੱਟ ਜਾਦਾ ਅਸੀ ਆਪ ਇਸ ਵਰਤਦੇ ਆ 👏🙏
@gurdeepsingh-vt3ym
@gurdeepsingh-vt3ym 26 күн бұрын
BSNL ਦੇ ਠੇਕਾ ਕਰਮਚਾਰੀਆਂ ਦੇ ਹੱਕ ਦੀ ਗੱਲ ਵੀ ਕੀਤੀ ਜਾਵੇ
@RAMCHARANSINGH-cx6rf
@RAMCHARANSINGH-cx6rf 27 күн бұрын
ਸਰ ਪਿੰਡ ਪਿੰਡ ਕੈਂਪ ਲਾਓ ਜੀ ਏਰੀਆ ਨਿਹਾਲ ਸਿੰਘ ਵਾਲਾ
@randhirkaur4086
@randhirkaur4086 24 күн бұрын
ਸਾਡੇ ਸਾਰੇ ਪਰਿਵਾਰ ਕੋਲ ਬੀ ਐਸ ਐਨ ਐੱਲ ਦੇ ਸਿਮ ਹਨ ਬੱਸ ਇੱਕ ਸਿੱਮ ਹੀ ਪ੍ਰਾਈਵੇਟ ਹੈ
@skumar925
@skumar925 24 күн бұрын
ਚੰਗੀ ਗੱਲ ਹੈ
@user-hr8hq6mt7q
@user-hr8hq6mt7q 24 күн бұрын
,BSNL ਜ਼ਿੰਦਾਬਾਦ 🎉
@tarpindersingh9039
@tarpindersingh9039 18 күн бұрын
ਲੋਕਾਂ ਨੇ bsnl ਨੂੰ full suport ਕੀਤੀ ਆ ਹੁਣ bsnl ਨੂੰ ਚਾਈਦਾ ਕੀ ਉਹ ਵੀ ਹਕੀਕਤ ਕੋਈ ਵਧੀਆ service ਦੇਵੇ ਉਹਨਾਂ ਦੀਆਂ problems ਦਾ solution ਕਰੇ
@sardoolsingh8639
@sardoolsingh8639 25 күн бұрын
ਸਾਡੇ ਪਿੰਡ ਜੋਈਆਂ ਵਾਲਾ ਤਹਿਸੀਲ ਜੀਰਾ ਨੇੜੇ ਸਟੇਸ਼ਨ ਵਾਲੀ ਸੁਲਹਾਨੀ ਟਾਵਰ ਦੀ ਬਹੁਤ ਜਰੂਰਤ ਐ।🙏
@user-if4xs4mx9q
@user-if4xs4mx9q 27 күн бұрын
Suuport to bsnl
@satnansingh220
@satnansingh220 18 күн бұрын
ਬਹੁਤ ਵਧੀਆ
@SonaKhosa
@SonaKhosa 5 күн бұрын
ਬਹੁਤ ਵਧਿਆ ਚਲਦਾ bsnl 👌
@amardeepsingh8338
@amardeepsingh8338 25 күн бұрын
ਬੀ ਐਸ ਐਨ ਐਲ ਕੰਪਨੀ ਮਾੜੀ ਨਹੀ ਸੀ ਇਹਨਾ ਦੀ ਸਰਵਿਸ ਮਾੜੀ ਸੀ।ਇਹਨਾ ਨੂ ਸਕਾਇਤ ਕਰੋ ਇਹ ਉਸ ਦਾ ਨਿਪਟਾਰਾ ਛੇਤੀ ਨਹੀ ਕਰਦੇ ਇਹਨਾ ਦੀ ਰੇਂਜ ਵੀ ਘੱਟ ਆਉਂਦੀ ਆ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ
@rajindersingh2628
@rajindersingh2628 25 күн бұрын
ਬੀ ਐੱਸ ਐਨ ਐਲ ਕੋਈ ਵਧੀਆ ਸਕੀਮ ਲੈ ਕੇ ਆਉਣ ਤਾਂ ਫੇਰ ਲੋਕ ਸੌਚਣਗੇ
@dharmindersingh3597
@dharmindersingh3597 21 күн бұрын
ਨੈਟਵਰਕ ਰੇਜ ਨਹੀ ਅਫਸਰਾ ਦੀ ਮਿਲੀਭੁਗਤ ਨਵੀਆ ਔਫਰ ਰਬੜ ਦਾ ਮੰਮਾ
@darvinderpalsingh8294
@darvinderpalsingh8294 21 күн бұрын
ਜਿਲਾ ਲੁਧਿਆਣਾ ਨੇੜੇ ਡੇਹਲੋ ਜੋ ਕਿ ਰੇਂਜ ਨਹੀਂ ਆਉਂਦੀ ਉਹਦਾ ਹੱਲ ਕੀਤਾ ਜਾਵੇ ਫਿਰ ਹਜ਼ਾਰਾਂ ਸਿਮ ਵਿਕਣਗੇ
@sattibains4818
@sattibains4818 27 күн бұрын
Very good
@BalwinderSingh-mc1lq
@BalwinderSingh-mc1lq 25 күн бұрын
BSNL zindabad thanks
@BalramKumar31183
@BalramKumar31183 26 күн бұрын
Thanks BSNL
@pardeepsharma4200
@pardeepsharma4200 27 күн бұрын
great sir
@nimmasidhu976
@nimmasidhu976 27 күн бұрын
Very good👍
@Paramjeetsingh-gc8gz
@Paramjeetsingh-gc8gz 27 күн бұрын
Very Good ji
@Honey_4759
@Honey_4759 14 күн бұрын
ਜਲੰਧਰ 4g ਵੀ ਰੇਂਜ ਨੀ ਆਓਂਦੀ 😕ਕਰਤਾਰਪੁਰ ਵੱਲ ਰੇਂਜ ਸਹੀ ਕਰੋ ਪਹਿਲਾਂ 🙏
@SatnamSingh-xs9kz
@SatnamSingh-xs9kz 27 күн бұрын
Thanks
@sukhwinderSingh-qy2qt
@sukhwinderSingh-qy2qt 6 күн бұрын
DGM ਸਾਹਿਬ ਜੀ BSNL mobile ਦੇ ਟਾਵਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਆਪ ਜੀ ਦੀ ਬੋਹਤ ਮੇਹਰਬਾਨੀ ਹੋਵੇਗੀ
@ajwantsingh3712
@ajwantsingh3712 25 күн бұрын
ਬੀਐਸ ਐਨ ਐਲ ਕਨੈਕਸ਼ਨ ਲੈ ਤਾਂ ਲੈਣਗੇ ਪਰ ਰੇਜ ਦੀ ਕੌਈ ਜੁਮੇ ਵਾਰੀ ਨਹੀ ਫੇਲ ਇਸੇ ਕਰਕੇ ਹੋਇਆ
@birlaram3666
@birlaram3666 27 күн бұрын
Suport TO BsnL
@dharmpal5716
@dharmpal5716 26 күн бұрын
Pend Jamsher khas vech tavr lao jaga m devaga
@sunilkumarsilu8042
@sunilkumarsilu8042 25 күн бұрын
ਮੈਂ ਟਾਵਰ ਦੀ ਜੜ੍ਹ ਵਿਚ ਬੈਠਾ ਹਾਂ, ਫਿਰ ਵੀ ਨੈੱਟਵਰਕ ਨਹੀਂ ਆ ਰਿਹਾ!
@shashigill066
@shashigill066 22 күн бұрын
support #bsnl support #tata 👍
@CharanSingh-dj6gh
@CharanSingh-dj6gh 15 күн бұрын
ਵੱਧ ਤੋਂ ਵੱਧ ਨੰਬਰ ਬੀ ਐੱਸ ਐਨ ਐਲ ਵਿੱਚ ਪੋਰਟ ਕਰੋ ਟਾਵਰ ਜਲਦੀ ਲੱਗਣਗੇ
@pardeepsharma4200
@pardeepsharma4200 27 күн бұрын
bhut vdea sir 5 G kro
@punjabisher4130
@punjabisher4130 27 күн бұрын
BSNL di ranje problem bahut aundi aa range sahi karo
@gesfattowal6319
@gesfattowal6319 23 күн бұрын
Good🎉🎉
@rajudhiman8350
@rajudhiman8350 23 күн бұрын
ਸੰਗਰੂਰ ਦੇ ਦਿੜ੍ਹਬਾ ਖੇਰਤ ਚ ਵੀ range ਵਧਾਓ ਜੀ 🙏🏼🙏🏼
@balrajsingh5699
@balrajsingh5699 27 күн бұрын
Wah g wah ❤❤❤
@gsbuttar46n
@gsbuttar46n 25 күн бұрын
ਨੇਟਵਰਕ ਬਹੁਤ ਘੱਟ ਅ bsnl ਦਾ...
@ToyotaSupra-p8z
@ToyotaSupra-p8z 10 күн бұрын
Super bsnl.
@manpreetsinghkalra9749
@manpreetsinghkalra9749 25 күн бұрын
Bohat vadiya ji
@paramjeetsingh917
@paramjeetsingh917 27 күн бұрын
Private company nu band karo or govt sector di company BSNL ch ayo....but govt nu vi tower and signal di range vadia karni pawegi
@tarpindersingh9039
@tarpindersingh9039 18 күн бұрын
ਜੇਕਰ private company ਦੇ ਵਰਕਰ ਐਨੀ ਘਟ ਤਨਖਾਹ ਤੇ ਐਨੀ ਵਧੀਆ service ਦੇ ਸਕਦੇ ਆ ਤਾ bsnl ਦੇ employes ਐਨੀਆਂ ਤਨਖਾਵਾਂ ਲੈ ਕੇ ਐਨੀ ਘੱਟ ਤਨਖਾਵਾਂ ਵਾਲੇ employes ਦੇ ਬਰਾਬਰ ਵੀ ਸਰਵਿਸ ਨਹੀਂ ਦੇ ਸਕਦੇ
@kanwalbhatia7461
@kanwalbhatia7461 24 күн бұрын
ਸਾਡੇ ਕੋਲ ਬੀਐਸਐਨਐਲ ਦੀ ਸਿਮ ਹੈ ਨੈਟਵਰਕ ਦੀ ਬਹੁੱਤ ਪ੍ਰੋਬਲਮ ਹੈ ਆਸ ਹੈ ਕੀ ਸੁਧਾਰ ਜਲਦੀ ਹੀ ਬੀਐਸਐਨਐਲ ਵਾਲੇ ਕਰ ਦੇਣਗੇ
@manpreetsinghkalra9749
@manpreetsinghkalra9749 25 күн бұрын
Bai ji shuruaat karo Je bsnl da profit vadhega taa ehe vadhiya jarur karunge
@PuranchandDevgun-tw7sc
@PuranchandDevgun-tw7sc 24 күн бұрын
I am also go with bsnl
@harsevkaur5948
@harsevkaur5948 26 күн бұрын
Verygood
@shivkumarsharma7881
@shivkumarsharma7881 22 күн бұрын
ਖਾਸ ਪਿੰਡ ਪੱਤਰਾਲਵਾਂ ਡਾਕਖਾਨਾ ਸਾਰਟੀ ਤਹਿਸੀਲ ਧਾਰਕਲਾਂ ਹੋਰ ਥਾਂ ਨੂੰ ਛੱਡ ਕੇ ਪੱਤਰਾਲਵਾਂ ਬੀ ਐਸ ਐਨ ਐਲ ਦਾ ਕੋਈ ਸਿਗਨਲ ਨਹੀਂ ਉਥੇ ਟਾਵਰ ਜ਼ਰੂਰ ਲਗਾਓ
@gurpreetwarring7479
@gurpreetwarring7479 25 күн бұрын
Right bro
@MS-nt8cx
@MS-nt8cx 25 күн бұрын
ਸਰਵਿਸ ਚ ਸੁਧਾਰ ਲੈ ਆਉ ਤੇ ਕਰਮਚਾਰੀ ਨੌਕਰ ਬਣ ਕੇ ਗਾਹਕਾਂ ਨੂੰ ਡੀਲ ਕਰਨ
@b2channel819
@b2channel819 24 күн бұрын
Good work BSNL
@baazsingh313
@baazsingh313 27 күн бұрын
Good👍👍👍
@AmanDeep-vs2ce
@AmanDeep-vs2ce 26 күн бұрын
Gd job sir ji
@pardeepgill5607
@pardeepgill5607 25 күн бұрын
Very nice 👍❤
@surindersingh-tj2vb
@surindersingh-tj2vb 27 күн бұрын
Veri. Good. By. Full. Sprt. Bsnl. ❤❤❤❤❤. Vadhaia
@JatinPrabhakar-i1q
@JatinPrabhakar-i1q 13 күн бұрын
ਪਿੰਡਾਂ ਵਿੱਚ ਟਾਵਰ ਲਗਾਉ ਜੀ
@pindavalejatt5016
@pindavalejatt5016 25 күн бұрын
bsnl ਦੇ ਟਾਵਰ ਲਗਾਓ ਪਿੰਡਾਂ ਵਿੱਚ ਅਸ਼ੀ ਜਰੂਰ ਪੋਰਟ ਕਰਵਾਂਗੇ bsnl ਚ
@KaramjitsinghPuri
@KaramjitsinghPuri 25 күн бұрын
🎉🎉
@BalkarSingh-nq3bd
@BalkarSingh-nq3bd 27 күн бұрын
Good job
@user-no8pd2hq2o
@user-no8pd2hq2o 22 күн бұрын
ਨੇਟ ਵਰਕ ਦੀ ਸਮਿਸਆ। ਹਲ਼ ਕਰੋ
@satinderpreetsingh8123
@satinderpreetsingh8123 27 күн бұрын
ਇੰਟਰਨੈੱਟ ਤਾਂ ਬਿਲਕੁਲ ਨਹੀਂ ਚਲਦਾ।
@BalvirSingh-ss3pd
@BalvirSingh-ss3pd 21 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਪਹਿਲਾਂ ਸਪੀਡ ਵਧਾਓ ਜੀ। ਫਿਰ ਰੈਲਾ ਪਾਓਜੀ। ਅਜੇ ਤੁਹਾਡਾ ਸੰਚਾਰ ਸਾਧਨ ਉਪਲਬੱਧ ਨਹੀਂ ਸਹਨ।
@ManjotSingh-my7we
@ManjotSingh-my7we 22 күн бұрын
🙏🙏🙏
@majorsingh4955
@majorsingh4955 25 күн бұрын
Mai Bsnl Jado To Mobile Chalea Udo to He Use Kar Riha Ha Bahot Vadhia Hai
@ToyotaSupra-p8z
@ToyotaSupra-p8z 17 күн бұрын
Sab nu Bsnl da sim use karna chahida.
@bootasingh5978
@bootasingh5978 27 күн бұрын
❤ Salam aa BSNL Nu
@user-xq9xp4rw3w
@user-xq9xp4rw3w 25 күн бұрын
❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉 bale bale b s n l rattan TATA ji
@user-wx3xx1ts5c
@user-wx3xx1ts5c 24 күн бұрын
@R.S-50011
@R.S-50011 27 күн бұрын
Kal e New Sim liya bsnl da 4g net vadiya chalda ghaint
@Lovesandhu0007
@Lovesandhu0007 25 күн бұрын
Yr pack ta bohat vadia aa par network bohat bekaar aa na net chalda na call lagdi jaldi eh problem bohat ne bs eh sab thik ho jave fir ik nmbr hou ga BSNL
@KulwntSingh-tz9jc
@KulwntSingh-tz9jc 26 күн бұрын
BSNL 🤝
@BaljinderSingh-ig1zd
@BaljinderSingh-ig1zd 26 күн бұрын
Jina kol allready BSNL de sim hai una vaste ke offers hai ji
@didarsingh9055
@didarsingh9055 22 күн бұрын
❤BSNL ❤ JINDABAD ❤
@dancingqueenbarnala4742
@dancingqueenbarnala4742 26 күн бұрын
Sir bahut vadhia ,bsnl gariba de hak wich khara hai,per sada pind naiwala(barnala) jdo bijli chali jandi aa ta netwokr ud janda,sanu e presani lagpag4-5sal to a
@malwapunjabi0045
@malwapunjabi0045 23 күн бұрын
ਰੇਂਜ ਬਹੁਤ ਘੱਟ ਰਹਿੰਦਾ ਹੈ BSNL ਦੀ ਮਾਨਸਾ ਬੁਢਲਾਡੇ
@Kawaljitkawal8085
@Kawaljitkawal8085 26 күн бұрын
ਮੈਂ bsnl ਸਿਮ ਲੈਣੀ ਪਰ ਰੇਂਜ ਨਹੀ ਆਉਂਦੀ 😥😥
@Daljinderwarriach
@Daljinderwarriach 25 күн бұрын
BSNL❤❤
@ramandeepbansal1354
@ramandeepbansal1354 27 күн бұрын
Tower v hega fir v network nhi hega
@ishmeetsingh6015
@ishmeetsingh6015 25 күн бұрын
BSNL ਅਪਣਾਓ ਬਾਕੀਆਂ ਨੂੰ ਭਜਾਓ
@amanjitsingh7218
@amanjitsingh7218 24 күн бұрын
ਨੈੱਟਵਰਕ ਹੈ ਨੀ ਪਿੰਡਾਂ ਚ tower ਲਗਦੇ ਆ ਨੈੱਟਵਰਕ ਆਉਂਦਾ ਜਰੂਰ ਲਵਾਂ ਗੇ
@chamkaursingh76
@chamkaursingh76 17 күн бұрын
Tata and BSNL best company 🎉
@jeetasingh9510
@jeetasingh9510 23 күн бұрын
Where is detail of new packs?
@SURINDERSINGH-go7zt
@SURINDERSINGH-go7zt 26 күн бұрын
Congu❤
@lakhwindersingh-4118
@lakhwindersingh-4118 26 күн бұрын
ਦਿਆਲਪੁਰਾ ਭਾਈ ਕਾ( ਬਠਿੰਡਾ ) ਟਾਵਰ ਲਾਉ
@user-sm4ip9fn4t
@user-sm4ip9fn4t 27 күн бұрын
ਬਾਈ ਜੀ ਮੋਗੇ ਦੇ ਪਿੰਡਾਂ ਵਿਚ bsnl di ਰੇਂਜ ਬਹੁਤ ਘੱਟ ਆ। ਸ਼ਹਿਰਾਂ ਚ ਰੇਂਜ ਹੈਗੀ ਆ
MISS CIRCLE STUDENTS BULLY ME!
00:12
Andreas Eskander
Рет қаралды 21 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Why Is He Unhappy…?
00:26
Alan Chikin Chow
Рет қаралды 80 МЛН