ਬਠਿੰਡੇ ਦੇ 'ਕਿਲ੍ਹੇ' 'ਤੇ ਕਿਸ ਦਾ 'ਝੰਡਾ' ?

  Рет қаралды 28,390

iWorldTV

iWorldTV

29 күн бұрын

ਬਠਿੰਡੇ ਦੇ 'ਕਿਲ੍ਹੇ' 'ਤੇ ਕਿਸ ਦਾ 'ਝੰਡਾ' ?
#MintuGurusaria #Khabarsaar #BathindaNews
Click & Join Whatsapp Channel : whatsapp.com/channel/0029VaK8...
Subscribe Our KZfaq Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 69
@jaswindersandhu9462
@jaswindersandhu9462 27 күн бұрын
ਪਰਮਪਾਲ ਮਲੂਕਾ ਦੀ ਜਮਾਨਤ ਜਬਤ ਹੋਵੇਗੀ ।
@balkarsran3881
@balkarsran3881 27 күн бұрын
ਆਪ ਦੇ ਹਲਕਾ ਇੰਚਾਰਜ ਸਾਰੇ ਦੇ ਸਾਰੇ 0 ਆ
@AtwalFamily-or3pg
@AtwalFamily-or3pg 27 күн бұрын
ਇੱਸ ਬਠਿੰਡੇ ਸ਼ਹਿਰ ਦਾ ਜ਼ੋ ਖ਼ੱੜਾ ਇੱਕ ਉਮੀਦਵਾਰ ਚੰਗੀ ਸੋਚ ਤੇ ਨਧਿੜੱਤਾ ਨਾਲ਼ ਬੋਲ਼ਣ ਵਾਲ਼ਾ ONE and ONLY ਸ਼ੇਰ ਲ਼ੱਖ਼ਾਂ ਸਿੰਘ ਸਿਧਾਣਾ ਹੈ। ਜ਼ੋ ਪਿਆਰ ਨਾਲ਼ ਜੇ ਨਾ ਮੰਨੇ ਤਾ ਜ਼ੋਰ ਨਾਲ਼ ਕੰਮ ਕਰਾ ਸੱਕਦਾ ਹੈ। ਉਹ ਇੱਕ ਹੀ ਯੋਦਾ ਹੈ ਪੰਜ਼ਾਬ ਦਾ।
@balkarsran3881
@balkarsran3881 27 күн бұрын
ਵੀਰ ਲੱਖਾ ਸਿਧਾਣਾ ❤ ਜਿੰਦਾਬਾਦ
@avtarsingh2531
@avtarsingh2531 27 күн бұрын
ਲੱਖਾ ਸਿਧਾਣਾ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਵਿੱਚੋਂ ਹਨ ਜ਼ਰੂਰ ਇਸ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@sekhontegbir3894
@sekhontegbir3894 24 күн бұрын
ਲੱਖਾ 5ਵੇ ਨੰਬਰ ਤੇ ਆਉਣਾ।
@jassbir1363
@jassbir1363 27 күн бұрын
ਜੇ ਮਲੂਕਾ ਸਾਹਿਬ ਅਤੇ ਢੀਡਸਾਂ ਸਾਹਿਬ ਅਕਾਲੀ ਦਲ ਦੇ ਉਮੀਦਵਾਰਾਂ ਲਈ ਪ੍ਰਚਾਰ ਨਹੀ ਕਰਦੇ ਕਿ ਇਨਾਂ ਖਿਲਾਫ ਅਕਾਲੀ ਦਲ ਦੀ ਅਨੁਸਾਸਨੀ ਕਮੇਟੀ ਕਿ ਕਾਰਵਾਈ ਨਹੀ ਕਰੇਗੀ ?
@akashdeepsingh7014
@akashdeepsingh7014 27 күн бұрын
Lakha sidhana❤
@balkarsran3881
@balkarsran3881 27 күн бұрын
ਬਠਿੰਡੇ ਵਾਲਿਓ ❤ ਤੋਂ ਹਮਦਰਦ ਮੁੰਡਾ ਮੈਦਾਨ ਚ ਆ.... ਜੇ ਬਚਣਾ ਤਾਂ ਕਿਰਪਾ ਕਰੋ... ਜਿਮੇ ਓਹ ਹਿੱਕ ਦੇ ਜ਼ੋਰ ਨਾਲ ਸੰਸਦ ਵਿੱਚ ਗੱਲ ਕਰ ਸਕਦਾ. ਕੋਈ ਹੋਰ ਨੀ ❤
@GurditSidhu-ft7fl
@GurditSidhu-ft7fl 27 күн бұрын
Biba badal jitu bathinda
@mallmann8309
@mallmann8309 27 күн бұрын
ਮਲੂਕੇ ਨੇ ਗਲਤ ਕੰਮ ਕੀਤਾ ਹੈ ਲੋਕਾ ਨੇ ਘੀਸੀ ਕਰਾ ਦੇਣੀ ਹੈ ਬਸ ਉਡੀਕ ਕਰੋ
@janggill3439
@janggill3439 18 күн бұрын
ਯਾਰ ਸਾਨੂੰ ਤੇਰੇ ਤੇ ਬੜਾ ਮਾਣ ਸੀ ਪਰ ਤੂੰ ਲੱਖੇ ਬਾਈ। ਨੂੰ ਬੜਾ ਹਲਕੇ ਚ ਲੈ ਰਿਹਾਂ ਪਰ ਲੱਖਾ ਹੀ ਜਿੱਤੂਗਾ
@BaljitSingh-fo3df
@BaljitSingh-fo3df 26 күн бұрын
ਅਸੀਂ ਮਾਝੇ ਤੋਂ ਹਾਂ ਅਸੀਂ ਭਾਈ ਅਮ੍ਰਿੰਤਪਾਲ ਸਿੰਘ ਜੀ ਨੂੰ ਜ਼ਰੂਰ ਵੋਟ ਪਾਵਾਂਗੇ
@BaljitSingh-fo3df
@BaljitSingh-fo3df 26 күн бұрын
ਮੈਂ ਮਾਝੇ ਤੋਂ ਹਾਂ ਪਰ ਬਠਿੰਡੇ ਵਾਲਿਉ ਲੱਖੇ ਸਿਧਾਣੇ ਨੂੰ ਵੋਟ ਜ਼ਰੂਰ ਪਾਏਉ
@gurpalgill9314
@gurpalgill9314 27 күн бұрын
ਹਰਸਿਮਰਤ ਦੀ ਵੋਟ ਵੀ ਬੀਜੇ ਪੀ ਨੂੰ ਹੀ ਜਾਣੀ ਆ।ਲੱਖੇ ਸਿਧਾਣੇ ਦਾ ਸਾਥ ਦਿਉ ਸਾਰਿਆ ਲਈ ਆ ਕੇ ਖੜਦਾ ਆ।
@balkarsran3881
@balkarsran3881 27 күн бұрын
ਜੇ ਬੀਬਾ ਨੇ ਕੁਝ ਕਰਿਆ ਹੁੰਦਾ ਅੱਜ ਇਹ ਸਵਾਲ ਨਾ ਬਣਦੇ 😮
@balkarsran3881
@balkarsran3881 27 күн бұрын
ਬੀਬਾ ਵਾਲ਼ੀ ਵੋਟ ਪਰਮਪਾਲ ਨੂੰ... ਜਾਂ ਪਰਮਪਾਲ ਵਾਲ਼ੀ ਵੋਟ ਬੀਬਾ ਨੂੰ .. ਇਹਨਾਂ ਚੋਰਾਂ ਦਾ ਇਹ ਹਾਲ ਆ... ਤੂੰ ਉੱਠ ਕੁੜੇ ਮੈਂ ਬਹਿਨੀ ਆ. ਸਮਝ ਲਵੋ
@gurcharansinghkanwar6805
@gurcharansinghkanwar6805 27 күн бұрын
Tu jisdi jitt samj riha hai. 3rd position hai.Harsimrat too binna sab Dall badlu.
@GurlalSingh-or9bm
@GurlalSingh-or9bm 27 күн бұрын
Good 👍
@jagsirsingh8781
@jagsirsingh8781 26 күн бұрын
ਬਾਈ ਲੱਖਾ 💪💪
@user-sx4xx6im5u
@user-sx4xx6im5u 27 күн бұрын
Cm Maan Punjab Thda Passa Barbab Na Kro Ed No Hissab Dena Paboo
@harchandsingg1793
@harchandsingg1793 27 күн бұрын
Very nice y
@darshanchoudhary2332
@darshanchoudhary2332 27 күн бұрын
@user-ff5py2uw6d
@user-ff5py2uw6d 24 күн бұрын
Aap jitu
@jagtarchand4258
@jagtarchand4258 24 күн бұрын
Khudion jetu
@pargatmann7260
@pargatmann7260 27 күн бұрын
ਜੀਤਮਹਿੰਦਰ ਸਿੰਘ ਜਿੱਤ 100000 ਜੀ
@SarbjitSingh-yg7bs
@SarbjitSingh-yg7bs 26 күн бұрын
Yaar.....Gapp na maare Bus 🚌 kr Yaar Gapp na maare Bus 🚌 kr
@pargatmann7260
@pargatmann7260 26 күн бұрын
@@SarbjitSingh-yg7bs 100%ਪੱਕਾ ਜਿੱਤੂ
@navichahal0001
@navichahal0001 26 күн бұрын
Lakha sidhana zindavad🚩🚩🚩🚩🚩
@user-tk2nq7jw1e
@user-tk2nq7jw1e 24 күн бұрын
Lakha jito ji
@laazdeep213
@laazdeep213 27 күн бұрын
Mintu veer BALWINDER SINGH SEKHON SAHIB DI v gall kroo ji
@realtor4601
@realtor4601 21 күн бұрын
Bai daari rakh lave tan jada vajandaar lagge
@jashansidhu531
@jashansidhu531 26 күн бұрын
Khuddian saab winner
@gurnoorpadda7304
@gurnoorpadda7304 27 күн бұрын
Bathinda tu bibi Badal jindabad
@user-nt3vl3ue2l
@user-nt3vl3ue2l 26 күн бұрын
Lakkha jindabaad
@sumnsidhu2040
@sumnsidhu2040 22 күн бұрын
SAD
@SIKANDAR_03
@SIKANDAR_03 27 күн бұрын
Lakha sidhana nu vote te support💪👍👍💪👍
@gurcharansinghkanwar6805
@gurcharansinghkanwar6805 27 күн бұрын
Parmpal kaur 5th rank.AAP 2nd.lakha 3rd.congress 4th..... Harsimrat di jitt pakki ai.50000+\ Lakha te congress da rank ikk dujje naal change v ho sakda hai.
@user-qy8fp8ox7m
@user-qy8fp8ox7m 25 күн бұрын
150000ਵੋਟ ਨਾਲ ਹਾਰ ਰਹੀ ਆ ਬੀਬਾ ਜੀ
@nirmaldhiman773
@nirmaldhiman773 27 күн бұрын
LukhaSidhana Zindabad Jeetega Vudhi Lead Naal
@jazzysidhu6144
@jazzysidhu6144 26 күн бұрын
Aap jittu
@gurmeetbrar2283
@gurmeetbrar2283 27 күн бұрын
SAD win
@AtwalFamily-or3pg
@AtwalFamily-or3pg 27 күн бұрын
ਚੋਰਾਂ ਨੂੰ ਜ਼ਤਾਉ ਤੇ ਫਿੱਰ ਛਿੱਤਰ ਖਾਉ। 15 ਸ਼ਾਲ਼ਾ ਤੋ Badal ਦਲ਼ੇਆ ਨੇ ਬਠਿੰਡਾਂ ਚ ਕੀ ਕੀਤ। ਸਾਰਾ ਪੰਜ਼ਾਬ ਤਬਾਹ ਕੱਰਤਾ। ਹੁਣ ਭੁਲ਼ ਜ਼ਾਉ ਚੋਰ ਕੋਈ ਸੀਟ ਲ਼ੈਣਗੇ। ਸੂੱਝਵਾਨ ਵੋਟਰ ਸਾਥ ਦੇਣਗੇ ਜ਼ਵਾਨ ਯੋਦਾ ਲ਼ੱਖ਼ਾਂ ਸਿੰਘ ਸਿਧਾਣਾ ਦਾ। ਜ਼ੋ ਚੋਰ ਕਦੇ ਕਿਸੇ ਪਾਰਟੀ ਚ ਕੂਰਸੀਆ ਲ਼ੱਈ ਦੋੜੇ ਫਿੱਰਦੇ ਕੋਈ ਪੰਜ਼ਬ ਦਾ ਮੂਦਾ ਹੈ ਨਹੀ ਠੱਟਾ ਕੋਲ਼। ਉਮੀਦ ਆ ਪੰਜ਼ਾਬ ਦਾ ਸ਼ੇਰ ਲ਼ੱਖ਼ਾਂ ਸਿੰਘ ਸਿਧਾਣਾ ਸਾਰੇ ਚੋਰਾ ਠੱਟਾ ਗ਼ਦਾਰਾ ਤੇ ਕਾਤਲ਼ਾ ਨੂੰ ਦੁੜਾਏਗਾਂ ਆਪਣੇ ਕੀਤੇ Ground ਤੇ ਕੰਮ ਤੇ ਲ਼ੋਕਾ ਦਾ ਪਿਆਰ ਤੇ ਮੂਦੇਆ ਦੀ ਰਾਂਜ਼ਨੀਤੀ।
@gurcharansinghkanwar6805
@gurcharansinghkanwar6805 27 күн бұрын
Voters nu sab di aukat pta hai.voter jagrook hai. Comment Karn te vote ni paindi.,koi v hove.4 nu pta laggu kaun ki hai ?
@AtwalFamily-or3pg
@AtwalFamily-or3pg 22 күн бұрын
@@gurcharansinghkanwar6805 ਭਾਈ ਜ਼ੋ ਚੋਰ 78 ਸਾਲ਼ਾ ਤੋ ਲ਼ੂੱਟਦੇ ਆ ਰਹੇ ਪੰਜ਼ਾਬ ਦੀ ਜ਼ਵਾਨੀ ਤਾ ਹੁਣ ਉਠੀ ਪਜ਼ਾਉਣ ਲ਼ਯਈ 78 ਸਾਲ਼ ਸੁਤੇ ਰਹੇ ਤੇ ਚੋੲ ਲ਼ੂੱਟਦੇ ਰਹੇ। ਹੁਣ ਜ਼ਵਾਨੀ ਨੇ ਪੰਜ਼ਾਬ ਸਾਬ ਲ਼ੈਣਾ ਤੇ ਚੋਰ ਕੁਰਸੀ ਤੇ ਬੈਣ ਨਹੀ ਦੇਣਾ
@sonusinghsonu3113
@sonusinghsonu3113 18 күн бұрын
AAP
@MandeepKaur-gh1se
@MandeepKaur-gh1se 27 күн бұрын
ਬੀਬੀ harsimrt
@BaljinderSingh-pb7tp
@BaljinderSingh-pb7tp 27 күн бұрын
ਬੀਬਾ.ਹਰਸਿਮਰਤ ਕੌਰ ਬਾਦਲ ਹੀ.ਜੇਤੂ
@user-qy8fp8ox7m
@user-qy8fp8ox7m 25 күн бұрын
Haha 😂😂😂
@nazamsingh2056
@nazamsingh2056 27 күн бұрын
Jit.mahindar.jit.rahe.ne
@msmaninder450
@msmaninder450 27 күн бұрын
Harsimrat Kaur winer
@noorjashan7155
@noorjashan7155 23 күн бұрын
Biba harsimart kaur 15000 votes nal jitu 🎉🎉🎉🎉
@user-qf6jd1de6q
@user-qf6jd1de6q 27 күн бұрын
Youtalkonçorruptionwhy
@MandeepKaur-gh1se
@MandeepKaur-gh1se 27 күн бұрын
ਬੀਬੀ
@ParamjitSingh-sl6xm
@ParamjitSingh-sl6xm 27 күн бұрын
Lakha wine
@GotaSingh-gj7dq
@GotaSingh-gj7dq 27 күн бұрын
ਗੁਰਮੀਤ ਸਿੰਘ ਖੂਡੀਆਂ ਫਾਸਟ ਬੀਬਾ ਹਰਸਿਮਰਤ ਕੌਰ ਬਾਦਲ ਦੂਜਾ ਲੱਖਾ ਸਿੰਘ ਸਿਧਾਣਾ ਤੀਜਾ ਪਰਮਪਾਲ ਕੌਰ ਮਲੂਕਾ ਚੋਥਾ ਜੀਤ ਮਹਿੰਦਰ ਸਿੰਘ ਦਲ ਬਦਲੂ ਪੰਜਵਾ ਸਥਾਨ ਸਾਡਾ ਅਨੁਮਾਨ
@AvtarSingh-pw7fv
@AvtarSingh-pw7fv 27 күн бұрын
ਮੁਕਾਬਲਾ ਲੱਖੇ ਤੇ ਬੀਬੀ ਬਾਦਲ ਵਿਚਕਾਰ ਹੈ
@SukhbirSingh-up4rx
@SukhbirSingh-up4rx 27 күн бұрын
Congress da Banda 5th te eh gal man nahi sakde .... Assembly elections time total vote de hisaab nal aap to baad 2th Congress he se.....hun ta national level Diya vota ne...
@gurpreetsinghgurpreetsingh8330
@gurpreetsinghgurpreetsingh8330 27 күн бұрын
Harsimrat kaur badal
@RajPal-oc4vv
@RajPal-oc4vv 27 күн бұрын
ਕਾਂਗਰਸ ਪਾਰਟੀ ਜ਼ਿੰਦਾਬਾਦ ਜੀ।
@user-qf6jd1de6q
@user-qf6jd1de6q 27 күн бұрын
Tukeaa
@user-un5nj8rg6m
@user-un5nj8rg6m 23 күн бұрын
A,a,p,,13,,0
@user-zo4sz8ts8y
@user-zo4sz8ts8y 27 күн бұрын
Lakhe daa saath den di lod a
@user-xx2gy9ut4z
@user-xx2gy9ut4z 27 күн бұрын
Biba badal is winner from Bathinda
Final muy inesperado 🥹
00:48
Juan De Dios Pantoja
Рет қаралды 15 МЛН
3 wheeler new bike fitting
00:19
Ruhul Shorts
Рет қаралды 40 МЛН
MEU IRMÃO FICOU FAMOSO
00:52
Matheus Kriwat
Рет қаралды 12 МЛН