ਬਠਿੰਡਾ ਰਿਫਾਇਨਰੀ 'ਚ 'ਗੁੰਡਾ ਟੈਕਸ' ਦਾ ਪਿਆ ਰੌਲਾਕਿਹੜੇ ਲੀਡਰ ਭਰਦੇ ਨੇ ਜੇਬ ?

  Рет қаралды 19,314

ABC Punjab

ABC Punjab

Күн бұрын

ਬਠਿੰਡਾ ਰਿਫਾਇਨਰੀ 'ਚ 'ਗੁੰਡਾ ਟੈਕਸ' ਦਾ ਪਿਆ ਰੌਲਾ
ਕਿਹੜੇ ਲੀਡਰ ਭਰਦੇ ਨੇ ਜੇਬ ?
ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਵਾਉਣੀ ਚਾਹੀਦੀ ਜਾਂਚ
#abcpunjab #punjab #bathinda #bhagwantmann #mlabaljinderkaur
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 34
@navisharma3469
@navisharma3469 18 күн бұрын
ਇਸ ਗੁੰਡਾ ਟੈਕਸ ਦੇ ਸਹਾਰੇ ਬੀਬੀ ਬਰਜਿੰਦਰ ਕੌਰ ਕੌਰ ਦੂਜੀ ਵਾਰ ਵਿਧਾਇਕ ਹਲਕਾ ਤਲਵੰਡੀ ਸਾਬੋ ਤੋਂ ਮੁੜ ਵਿਧਾਇਕ ਬਣ ਗਏ ਹਨ। ਸ ਭੁੱਲਰ ਜੀ ਸਤਿ ਸ਼੍ਰੀ ਅਕਾਲ ਜੀ
@user-ql7ou6mu6h
@user-ql7ou6mu6h 17 күн бұрын
ਬਹੁਤ ਬਹੁਤ ਧੰਨਵਾਦ ਵੀਰ ਸੰਦੀਪ ਲਾਧੂਕਾ ਅਤੇ ਸਰਦਾਰ ਜਗਤਾਰ ਸਿੰਘ ਭੁੱਲਰ ਸਾਹਿਬ ਜੀ
@RampalSingh-ht1jj
@RampalSingh-ht1jj 18 күн бұрын
ਬਾਈ ਜੀ ਟੈਕਸ ਦਾ ਤਾਂ ਪਤਾ ਨਹੀਂ, ਪਰ ਬਾਹਰਲੇ ਲੋਕਾਂ ਦਾ ਕਬਜ਼ਾ ਜ਼ਰੂਰ ਆ ਉੱਥੇ, ਜਿਵੇਂ ਕਿ,up, Bihari, ਹਰਿਆਣੇ ਵਾਲੇ, ਰਾਜਸਥਾਨੀ, ਇਹ ਲੋਕ ਇੱਥੇ ਆਪਣੀ ਮਨਮਰਜ਼ੀ ਕਰਦੇ ਆ। ਬਾਕੀ ਬਾਈ ਜੀ ਇੱਥੇ ਕੰਮ ਦੀ ਪਹਿਲ ਵੀ ਬਾਹਰਲੇ ਲੋਕਾਂ ਨੂੰ ਆ,
@RampalSingh-ht1jj
@RampalSingh-ht1jj 18 күн бұрын
ਗੱਡੀਆਂ ਦਾ ਕੋਈ ਰੌਲਾ ਨੀ, ਰਿਫਾਇਨਰੀ ਵਾਲਿਆ ਨੇ ਇਹ ਗੱਲ ਕਹੀ ਸੀ। ਕੇ ਤੁਸੀਂ ਸਾਨੂੰ ੨੦੦੦, ਗੱਡੀ ਦਿਓ ਅਸੀਂ ਤੁਹਾਡੀa, ਗੱਡੀਆਂ ਭਰਾਵਾਂ ਗੇ। ਇਹਨਾਂ ਕੋਲ਼ ਗੱਡੀਆਂ ਤਾਂ ਦੋ ਦੋ ਤਿੰਨ ਤਿੰਨ ਆ।ਬਾਈ ਮੁੱਕਦੀ ਗੱਲ ਇਹ ਆ ਕੇ ਇਹ ਲੋਕ ਪੈਸੇ ਭਾਲਦੇ ਨੇ।
@HarjitSingh-np7dt
@HarjitSingh-np7dt 18 күн бұрын
ਹਦ ਜੋ ਪਹਿਲਾਂ ਗੁੰਡਾ ਟੈਕਸ ਜਾ ਨਜੋਜ ਟੋਲ ਪਲਾਜਾ ਦੀ ਗਲ ਹੋਵੇ ਜੇ ਪਹਿਲਾਂ ਚਲਦਾ ਸੀ ਬੰਦ ਹੁਣ ਵੀ ਨਹੀਂ ਆ ਫ਼ਰਕ ਕੀ ਆ ਬਦਲਾਅ ਤਾਂ ਕੋਈ ਨਹੀਂ ਆ ਹਾਲ ਤਾਂ ਪਹਿਲਾਂ ਤੋਂ ਵੀ ਮਾੜਾ
@BalkarSingh-dc1oq
@BalkarSingh-dc1oq 17 күн бұрын
ਗਪੀ ਭੰਗਤਮਾਨਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@reshamthind9183
@reshamthind9183 17 күн бұрын
👍👍👍👍👍
@rajbirbhullar8589
@rajbirbhullar8589 17 күн бұрын
Good 👍 👍
@chamkaur_sher_gill
@chamkaur_sher_gill 18 күн бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤
@darshankumarlaleana383
@darshankumarlaleana383 17 күн бұрын
ਹਲਕਾ MLS ਰਲ ਕੇ ਛੱਕਦੇ ਹਨ ਮਿਲਾਈ ਸਭ ਹੋਈ ਜਾਦਾ ਚੋਰਾਂ ਨਾਲ ਕੁਤੀ ਰਲੀ ਫਿਰਦੀ ਹੈ ਅਨੀ ਜਾਵੇ ਪੀਸੀ ਕੁਤੀ ਜਾਵੇ ਚੜੀ ਪਾਰਲੀਮੈਂਟ ਸੈਕਟਰੀ MLA ਹਰਿਮੰਦਰ ਸਿੰਘ ਜੱਸੀ ਜੋ ਕੇ ਇਹ ਫ਼ੇਕਟਰੀ ਲੈ ਕੇ ਆਇਆ ਸੀ
@user-ht2mk5et5d
@user-ht2mk5et5d 17 күн бұрын
1995 ਵਿੱਚ ਅਜਨਾਲਾ ਵੀ ਜਿਤਿਆ ਸੀ ਅਕਾਲੀਦਲ
@hardeepsingh-uj2ic
@hardeepsingh-uj2ic 17 күн бұрын
Jagtar Veer you now Bhagwant Nachar CM Punjab de Number Two Wife Balwinder Kaur M L A Dr Gurpreet Kaur Three
@surinderkaur4233
@surinderkaur4233 17 күн бұрын
किसाना दा रासता रोकिआ खटड सरकार ने
@hakamsinghhakamsinghhakams4664
@hakamsinghhakamsinghhakams4664 17 күн бұрын
ਸੰਦੀਪ ਲਾਧੂਕਾ ਭੁੱਲਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@GurwbinderSingh-uq7dc
@GurwbinderSingh-uq7dc 17 күн бұрын
ਬਹੁਤ ਖੂਬ ਭੁੱਲਰ ਸਾਬ
@AmandeepSingh-bu4wn
@AmandeepSingh-bu4wn 17 күн бұрын
ਫੇਲ ਸਰਕਾਰ ਏ
@bahadursingh9718
@bahadursingh9718 17 күн бұрын
ਪੱਤਰਕਾਰ ਵੀਰੇ ਇਹ ਗੁੱਡਾ ਟੈਂਕਸ ਬਹੁਤ ਸਾਰੇ ਟਾਈਮ ਦਾਂ ਚੱਲਦਾ ਹੈ। ਇਹ ਕੋਈ ਅੱਜ ਦਾਂ ਗੁੱਡਾ ਟੈਂਕਸ ਨਹੀਂ ਹੈ ਇਸ ਦਾ ਬਹੁਤ ਵਾਰੀਂ ਰੌਲਾ ਵੀ ਪਿਆਂ ਹੈ। ਇਹ ਆਪਾਂ ਨੂੰ ਪਤਾ ਹੈ ਕਿ ਗੁੰਡਾਂ ਟੈਕਸ ਕੌਂਣ ਲੈਂਦਾ ਹੈ। ਧੰਨਵਾਦ ਸਹਿਤ
@ARJAN.DHILLON.FANS.
@ARJAN.DHILLON.FANS. 17 күн бұрын
Bai ede vich apnea di galti hai apne aale kursi ala and sardari aala kam bhalde ne Labouer ala kam krke Raji nhi Kheti kr lenge btt shota kam krke Raji nhi Ma ta kahna jdo hrek sector uper panjabi aa Jaan shote to Lake vadde kamm tkk bahr aale apne aap bhj jaange
@harmandersingh8376
@harmandersingh8376 17 күн бұрын
ਤਿੰਨ ਸੀਐਮ ਜਲੰਧਰ ਵਿੱਚ ਬੇਠੈ ਸੀ ਜੀ
@navreetgolu2586
@navreetgolu2586 18 күн бұрын
ਲੜਾਈ ਪੈਸੇ ਦੀ ਹੈ 😊
@HarbansSingh-zs7vz
@HarbansSingh-zs7vz 18 күн бұрын
Good
@luckysidhu1952
@luckysidhu1952 17 күн бұрын
SHOT GUN 12 BORE DE BULET NO DE HISAB NAL HUNDENE 1 TOO 9 NO FER _SPL. S G. FER L. G TE SAB TOO DANGROUS SINGLE BAL HUNDA HAI
@ranjetbal2202
@ranjetbal2202 18 күн бұрын
bhagwant man te aap iljam lgg rhe jach koun krvau
@sandeepsingla7860
@sandeepsingla7860 17 күн бұрын
ਰੌਲਾ ਪੈਸਿਆਂ ਦਾ
@luckysidhu1952
@luckysidhu1952 17 күн бұрын
HUN ILETS WALE VIDWAN CANADA WICH DHAKE KHA RAHE NE TE FOOD BANKS TOO RASHAN MANG KE KHA RAHEY NE GURUGHARA WICH ROTI KHA RAHE NE APNA DESH APNA PANJAB CHAD KE DHAKE KHA RAHEY NE TE DIPRESION WICH AA KE KHUDKASHEA KAR KE MAR RAHEY NE
@NavdeepEducation
@NavdeepEducation 17 күн бұрын
Aap party failed sarkaar👎👎👎... Kajriwal 2022 vich gunda tax band kari ga .. But aap party koi v come nhi keta.... Aap party Baycat karo👎👎
@JatinderSingh-gf8tb
@JatinderSingh-gf8tb 17 күн бұрын
Bhullar saab 70 saal ch sb to maada CM bhagwant maan aya jis nu tusi imaandaar kehnde ho
@GurjantSingh-eh6em
@GurjantSingh-eh6em 18 күн бұрын
ਭੁਲਰ ਸਾਹਿਬ ਪੈਸੇ ਲੈਣ ਵਾਲੇ ਬੰਦੇ ਬਦਲਦੇ ਰਹੀਦੇ ਹਨ ਜੀ ਸਰਕਾਰਾਂ ਬਦਲਨ ਨਾਲ ਨਾਲ
@dilrajwarval8290
@dilrajwarval8290 17 күн бұрын
ਕੂਚੀ ਪਾਰਟੀ ਖਤਮ ਕਰੋ
@pramodkumarsahoo723
@pramodkumarsahoo723 18 күн бұрын
ਵਿੱਚ ਸਰਕਾਰ ਤੋਂ ਥੋੜਾ ਡਰਦੇ ਸੀ ਤੁਸੀਂ ਦੁੱਧ ਦੀਆਂ ਸਰਕਾਰਾਂ ਚੱਲਦੇ ਤੇ ਇਹ ਕਿੱਡਾ ਕੁ ਇਮਾਨਦਾਰ ਇਹਦੇ ਕਿਹੜੇ ਇਮਾਨਦਾਰੀ ਦੇ ਝੰਡੇ ਝੂਲਦੇ ਆ ਹੈ
Alex hid in the closet #shorts
00:14
Mihdens
Рет қаралды 13 МЛН
WHAT’S THAT?
00:27
Natan por Aí
Рет қаралды 14 МЛН
Red❤️+Green💚=
00:38
ISSEI / いっせい
Рет қаралды 82 МЛН
Alex hid in the closet #shorts
00:14
Mihdens
Рет қаралды 13 МЛН