ਬੜੇ ਸਮੇਂ ਬਾਅਦ ਕਿਸੇ ਕੁੜੀ ਦੇ ਲਿਖੇ ਗੀਤ ਫ਼ਿਲਮ ਵਿੱਚ ਆਏ ਤੇ ਸੁਣਕੇ ਦਰਸ਼ਕ ਰੋਏ || Harinder Kour

  Рет қаралды 317,514

BoloBoloShow

BoloBoloShow

5 жыл бұрын

#NewsNumber.Com #GuddiyanPatole #MayeNi
ਹਰਿੰਦਰ ਕੌਰ ਜ਼ਿਲ੍ਹਾ- ਮੁਕਤਸਰ ਸਾਹਿਬ ਦੇ ਪਿੰਡ- ਖੋਖਰ ਦੀ ਰਹਿਣ ਵਾਲੀ ਹੈ। ਇਸ ਕੁੜੀ ਦਾ ਪਹਿਲਾ ਗਾਣਾ Sunehe ਫ਼ਿਲਮ Punjab2016 ਵਿੱਚ Jasbir Jassi ਨੇ ਗਾਇਆ ਸੀ ਤੇ ਹੁਣ 8 March 2019 ਨੂੰ ਆਈ ਫ਼ਿਲਮ Guddiyan patole ਵਿੱਚ ਦੋ ਗਾਣੇ ਆਏ ਹਨ। Maye Ni ਅਤੇ Mohabbat ਜੋ ਬਹੁਤ ਹੀ ਮਸ਼ਹੂਰ ਗਾਇਕ Gurnam bhullar ਨੇ ਗਾਏ ਹਨ।

Пікірлер: 441
@punjabiludhiana332
@punjabiludhiana332 Жыл бұрын
ਬਹੁਤ ਸੋਹਣੀ ਤੇ ਸਿਆਣੀ ਕੁੜੀ ਆ । ਖ਼ਾਨਦਾਨ ਦਾ ਪਤਾ ਬੋਲਣ ਤੋਂ ਵੇਖਣ ਤੋਂ ਲੱਗਦਾ । ਜਿਉਂਦੀ ਰਿਹ ਭੈਣੇ 🙏🙏🙏🙏🙏
@gagandeepsidhu6086
@gagandeepsidhu6086 5 жыл бұрын
ਬਹੁਤ ਚੰਗੀ ਸੋਚ ਏ ਕੁੜੀ ਦੀ ਤੇ ਠਹਿਰਾਅ ਦੇਖਣ ਨੂੰ ਮਿਲ ਰਿਹਾ,ਜੋ ਅੱਜ ਕੱਲ ਬਹੁਤ ਘੱਟ ਮਿਲਦਾ। ਬਾਕੀ ਐਂਕਰ ਦੀ ਪਹਿਲਾਂ ਵਾਂਗ ਘੱਟ ਗੱਲਾਂ ਚ ਜਿਆਦਾ ਜਾਣਕਾਰੀ ਲੈਣ ਦੀ ਕਲਾ ਕਮਾਲ ਹੈ।👏🏼👏🏼 ਦੁਆਵਾਂ~❤
@GurmeetSingh-xv3wj
@GurmeetSingh-xv3wj 5 жыл бұрын
ਬਹੁੱਤ ਖ਼ੁਸ਼ੀ ਦੀ ਗੱਲ ਐ ਕਿ ਕੁੜੀਆਂ ਗੀਤਕਾਰੀ ਦੇ ਖੇਤਰ ਚ ਅੱਗੇ ਆਉਣਾ ਚਾਹੁੰਦੀਆਂ ਨੇ ਅਮ੍ਰਿਤਾ ਪ੍ਰੀਤਮ ਤੋਂ ਬਾਅਦ ਕੋਈ ਨਾਮ ਜ਼ਿਆਦਾ ਉੱਭਰ ਕੇ ਸਾਮਣੇ ਨਹੀਂ ਆਇਆ ਗਾਉਣ ਚ ਤਾਂ ਕੁੜੀਆਂ ਆਉਂਦੀਆਂ ਰਹਿੰਦੀਆਂ ਨੇ ਮਰ ਲਿੱਖਣ ਵੱਲ ਧਿਆਨ ਘੱਟ ਐ
@daljitkaur4010
@daljitkaur4010 5 жыл бұрын
ਇਸ ਬੱਚੀ ਦੀ ਸਾਦਗੀ ਬਹੁਤ ਪਸੰਦ ਆਈ ਰੱਬ ਕਰੇ ਸੱਭ ਦੀਆ ਧੀਆ ਇਸ ਤਰਾਂ ਦੀਆ ਹੋਣ ਪ੍ਰਮਾਤਮਾ ਇਸ ਨੂੰ ਤਰੱਕੀ ਬਖਸ਼ੇ
@edgarandres7410
@edgarandres7410 3 жыл бұрын
I guess it's kind of randomly asking but does anyone know of a good website to stream newly released tv shows online?
@bentondarren9521
@bentondarren9521 3 жыл бұрын
@Edgar Andres I watch on flixzone. You can find it by googling =)
@kenzoeddie6972
@kenzoeddie6972 3 жыл бұрын
@Benton Darren yup, I've been watching on flixzone for months myself :D
@magnusemmitt7465
@magnusemmitt7465 3 жыл бұрын
@Benton Darren Thank you, signed up and it seems like a nice service :D I appreciate it!!
@kennethemmanuel216
@kennethemmanuel216 3 жыл бұрын
@Edgar Andres you are welcome :)
@SukhwinderKaur-yk1yg
@SukhwinderKaur-yk1yg 5 жыл бұрын
ਤੁਸੀਂ ਅਾੳੁਣ ਵਾਲੇ ਸਮੇਂ ਵਿੱਚ ਪੰਜਾਬੀ ਦੀ ਪ੍ਤੀਨਿਧਤਾ ਕਰ ਸਕਦੇ ਓਂ ਅੰਗਰੇਜੀ ਦੇ ਮਾਸਟਰ ਹੋਣ ਦੇ ਬਾਵਜੂਦ ਵੀ ਤੁਸੀਂ ਬਹੁਤ ਵਧਿਅਾ ਪੰਜਾਬੀ ਵਿੱਚ ਗੱਲ ਕੀਤੀ ਬਹੁਤ ਮਿੱਠੀ ਅਵਾਜ਼.ਹੈੈ ਜੀ ਤੁਹਾਡੀ
@singhstudypoint5129
@singhstudypoint5129 4 жыл бұрын
ਹੰਝੂ ਪੂੰਝ ਕੇ ਹੱਸਣ ਦਾ ਦੱਸ ਜਾ ਸਾਨੂੰ ਢੰਗ ਨੀਂ ਮਾਏ ਬਹੁਤ ਵਧੀਆ ਗੀਤ ਲਿਖਿਆ ਭੈਣ
@nikkagurugurusaab6369
@nikkagurugurusaab6369 5 жыл бұрын
ਗੀਤਕਾਰ ਭੈਣ ਮੇਰੀਏ ਰੱਬ ਤੈਨੂੰ ਤਰੱਕੀਆਂ ਬਖਸ਼ੇ
@singhstudypoint5129
@singhstudypoint5129 4 жыл бұрын
ਹਰਿੰਦਰ ਕੌਰ ਜੀ ਦੀ ਨਿਊਜ਼ ਨੰਬਰ ਇੰਟਰਵਿਊ ਤੋਂ ਬਾਅਦ ਅੱਜ 2019 ਵਿੱਚ ਪਹਿਲੀ ਵਾਰ ਇਹ ਗੀਤ ਸੁਨੇਹਾ ਸੁਣਿਆ ਤੇ ਬਾਕੀ ਗੀਤ ਮਾਏ ਨੀਂ, ਮੁਹੱਬਤ ਵੀ ਸੁਣੇ । ਬਹੁਤ ਸੁਲਝੀ ਕਲਮ ਨਾਲ ਰੂਬਰੂ ਕਰਵਾਉਣ ਲਈ ਨਿਊਜ਼ ਨੰਬਰ ਦਾ ਧੰਨਵਾਦ।
@surindersingh1513
@surindersingh1513 5 жыл бұрын
ਇਕ ਬਹੁਤ ਹੀ ਅੱਛੀ ਸੋਚ ਦੀ ਮਾਲਿਕ ਹੈ ਹਰਿੰਦਰ।ਲਿਟਰੇਰੀ ਹੋਣ ਦੇ ਨਾਤੇ ਉਨ੍ਹਾਂ ਦੀ ਲੇਖਣੀ ਕਾਫੀ ਅਮੀਰ ਹੈ।ਹੋਰ ਤਰੱਕੀਆਂ ਕਰੋ ਲਈ ਸ਼ੁਭ ਕਾਮਨਾਵਾਂ। ਇਕ ਚੀਜ਼ ਜੋ ਉਨ੍ਹਾਂ ਦੀ ਬੋਲਣੀ ਚੋਂ ਬਾਰ ਬਾਰ ਅੱਖਰਦੀ ਹੈ ਓਹ ਇਹ ਕੇ ਨੰਨੇ ਨੂੰ ਨਾਣਾ ਕਹਿਣਾ।ਇਸ ਤੇ ਥੋੜਾ ਧਿਆਨ ਦੇਣਾ ਚਾਹੀਦਾ ਹੈ।ਇਕ ਹੋਰ ਸਾਰੇ ਜਾਣਿਆ ਨਹੀਂ ਸਾਰੇ ਜਣਿਆ ਹੁੰਦਾ ਹੈ। ਧੰਨਵਾਦ
@pressnews3
@pressnews3 5 жыл бұрын
ਸੁਰਿੰਦਰ ਜੀ ਨੰਨੇ ਨੂੰ ਨਾਣਾ ਜਾਣਿਆ ਨੂੰ ਜਣਿਆ ਵਾਲੀ ਗੱਲ ਵਿਆਕਰਣ ਦੀ ਗਲਤੀ ਹੋ ਸਕਦੀ ਹੈ ਪ੍ਰੰਤੂ ਹਰਿੰਦਰ ਮਾਲਵੇ ਦੇ ਇੱਕ ਪਿੰਡ ਦੀ ਕੁੜੀ ਹੈ ਅਤੇ ਮਾਲਵੇ ਦੇ ਪਿੰਡਾਂ ਵਿਚ ਇਹ ਸ਼ਬਦ ਆਮ ਬੋਲੇ ਜਾਂਦੇ ਹਨ।
@mohinderkaur8355
@mohinderkaur8355 5 жыл бұрын
ਹਰਿੰਦਰ ਵਾਹਿਗੁਰੂ ਜੀ ਤੁਸਾਂ ਤੇ ਮਹਿਰ ਬਣਾਈ ਰੱਖਣ ਤੁਸਾਂ ਦੇ ਵਿਚਾਰ ਸੁਣਨ ਲਈ ਬਹੁਤ ਹੀ ਵਧੀਆ ਨੇ ਤੁਸਾਂ ਦੇ ਮਾਪੇ ਬਹੁਤ ਕਿਸਮਤ ਵਾਲੇ ਨੇ
@jotdhaliwal4530
@jotdhaliwal4530 5 жыл бұрын
👌👌👌👌👌👌
@VinodKumar-gd3sx
@VinodKumar-gd3sx 5 жыл бұрын
🍓🍓🍓
@hothi13singh
@hothi13singh 5 жыл бұрын
Interview de start vich jado veer ne kiha ਸਤਿ ਸ੍ਰੀ ਆਕਾਲ ਭੈਣੇਂ bhut sohna laaga . GURUJI BLESS YOU.
@arshgill1124
@arshgill1124 5 жыл бұрын
Jagjit Singh shi gal vr
@maniworld7083
@maniworld7083 5 жыл бұрын
Hmm menu v vdia lga
@harpreetsran8521
@harpreetsran8521 5 жыл бұрын
Gud v gud
@shabinakhanofficial4437
@shabinakhanofficial4437 5 жыл бұрын
Sachi keha g mainu v ahi gl boht chngi lggi
@gurpindersinghmaan6601
@gurpindersinghmaan6601 5 жыл бұрын
ਹਰਿੰਦਰ ਜੀ, ਮੈਂ ਤੁਹਾਨੂੰ ਜਦ ਯੂਨੀਵਰਸਿਟੀ ਪੜਦਾ ਸੀ ਉਦੋਂ ਤੋਂ ਹੀ ਪਸੰਦ ਕਰਦਾ, ,,,ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
@pbx0325
@pbx0325 5 жыл бұрын
ਭੇਣ ਦੀ ਲਿਖਤ ਕਾਬਿਲ ਏ ਤਾਰੀਫ ਹੈ,, ਰੱਬ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਭੇਣ🙏🙏
@gurpreetsinghguri2866
@gurpreetsinghguri2866 5 жыл бұрын
ਬਹੁਤ ਸੁਲਝੇ ਹੋਏ ਇਨਸਾਨ ਹੋ ਤੁਸੀ ਹਰਿੰਦਰ ਭੈਣੇ , ਗੱਲਾ ਬਹੁਤ ਸਿਆਣੀਆਂ ਕਰਦੇ ਹੋ, ਵਾਹਿਗੁਰੂ ਸਦਾ ਖੁਸ ਰੱਖੇ ਥੋਨੂੰ
@amarjeetdhillon8248
@amarjeetdhillon8248 5 жыл бұрын
👍
@inderdeepsingh5519
@inderdeepsingh5519 5 жыл бұрын
Very nice
@inderdeepsingh5519
@inderdeepsingh5519 5 жыл бұрын
Very good 👍🏻👍🏻👍🏻👍🏻👍🏻👍🏻👍🏻
@gurpreetsinghguri2866
@gurpreetsinghguri2866 5 жыл бұрын
@@inderdeepsingh5519 ਜੀ ਮੇਹਰਬਾਨੀ
@nirmalbhathal3814
@nirmalbhathal3814 4 жыл бұрын
👟
@rockblade9559
@rockblade9559 Жыл бұрын
ਭੈਣੇਂ ਜਿੰਨੀਂ ਵਾਰ ਮੈਂ ਗੀਤ ਦੇ ਬੋਲ ਸੁਣਦੀ ਹਾਂ , ਜਾਂ ਗੀਤ ਬਾਰੇ ਸੋਚ ਹੀ ਲੈਂਦੀ ਹਾਂ ਤਾਂ ਮਾਂ ਦਾ ਚਿਹਰਾ ਆਪਣੇ ਆਪ ਅੱਖਾਂ ਮੂਹਰੇ ਆ ਜਾਂਦਾ ਤੇ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਗਣ ਲੱਗ ਜਾਂਦੇ ਹਨ । ਮਾਂ ਦੂਰ ਬੈਠੀ ਆ ਪਰ ਗੀਤ ਸੁਣ ਕੇ ਦਿਲ ਕਰਦਾ ਉੱਡ ਕੇ ਮਾਂ ਕੋਲ਼ ਚਲੇ ਜਾਵਾਂ । ਬਹੁਤ ਬਹੁਤ ਧੰਨਵਾਦ ।
@brarphotographyshakoor4338
@brarphotographyshakoor4338 5 жыл бұрын
ਬਹੁਤ ਸੋਹਣੇ ਗਾਣੇ ਆ ਜੀ ਤੁਹਾਡੇ ਰੱਬ ਤੁਹਾਨੂੰ ਤਰੱਕੀਆਂ ਬਖਸ਼ਣ ਭੈਣ
@justiceforsidhu1824
@justiceforsidhu1824 4 жыл бұрын
ਕੁੜੀਆਂ ਸਿੰਪਲ ਬਹੁਤ ਹੀ ਵਧੀਆ ਲਗਦੀਆਂ ਪੁੱਤ ਸਿੰਪਲ ਬਣਕੇ ਹੀ ਰਹਿ ਣਾ
@attpunjabistatus4400
@attpunjabistatus4400 5 жыл бұрын
Sachi bhut sohni soch Harinder ਭੈਣੇ 👏🏻👏🏻👏🏻👏🏻
@Silentpunjab
@Silentpunjab 5 жыл бұрын
ਗੁਰੂ ਰਾਮਦਾਸ ਚੜਦੀਕਲਾ ਕਰਾੳੁ ਭੈਣ
@BeHappy-ci6nl
@BeHappy-ci6nl 5 жыл бұрын
ਮੈਂ ਇੱਕ ਗੀਤ “ਦੇਖੀ ਕਿਤੇ ਮੁਹੱਬਤ ਤਾਂ ਨਹੀਂ, ਕਰਦੇ ਮੈਂ ਤੇ ਤੂੰ “ ਸੁਣਿਆ ਸੀ,,,,, ਮੈਨੂੰ ਪਤਾ ਸੀ ਸੁਲਝਿਆ ਹੋਊ ਇਨਸਾਨ ਹੀ ਹੋਊ। ਬੜੇ ਮਸ਼ਹੂਰ ਲੋਕਾਂ ਤੋਂ ਵਧੀਆ ਲਿਖਦੇ ਨੇ ਹਰਿੰਦਰ ਕੌਰ ਤੇ ਰੱਬ ਬੁਲੰਦੀਆਂ ਤੇ ਪਹੁੰਚਾਵੇ।
@Aman-s626
@Aman-s626 4 жыл бұрын
I
@makhankalas660
@makhankalas660 5 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾ ਬਾਦ ਜੀ
@kalampunjabizindabad2191
@kalampunjabizindabad2191 4 жыл бұрын
ਲਿਖਦੀ ਰਵੇ ਸਚਾਈ ਕੁੜੀਏ ਕਲਮ ਤੇਰੀ ।
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਵਿਚਾਰ ਨੇ ਭੈਣ ਤੁਹਾਡੇ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਤੁਹਾਨੂੰ 🙏🙏 ਇੰਟਰਵਿਊ ਕਰਨ ਵਾਲਾ ਬਾਈ ਵੀ ਬਹੁਤ ਵਧੀਆ ਸਵਾਲ ਕਰਦਾ ਏ ਸਹੀ ਤਰੀਕੇ ਨਾਲ 👍🙏
@HarpreetSingh-xl6xr
@HarpreetSingh-xl6xr 4 жыл бұрын
CVT transmission
@mandeeproyal497
@mandeeproyal497 5 жыл бұрын
Salute ਭੈਣ ਦੀ ਸੋਚ ਨੂੰ ਬਹੁਤ ਵਦਿਆ ਗੱਲਾ ਕੀਤੀਆ
@balaursingh9152
@balaursingh9152 5 жыл бұрын
bahut vadhiya lagga Harinder Kaur ji di interview sun ke. bahut sohni questioning kiti veer ne!
@kashmirkaur5506
@kashmirkaur5506 4 жыл бұрын
ਖੂਬਸੂਰਤ ਲਿਖਤ ਦੀ ਮਾਲਕ ਹਰਿੰਦਰ ਕੌਰ
@amritchauhan5937
@amritchauhan5937 4 жыл бұрын
ਭੈਣਜੀ ਬਹੁਤ ਵਧੀਆ ਸੋਚਦੇ ਮਾਲਕ ਹੋ ਜੀ
@sahnewaliasukhvir7098
@sahnewaliasukhvir7098 5 жыл бұрын
ਸਭ ਤੋਂ ਵਧੀਆ ਗੱਲ ਭੈਣ ਦੀ ਇਹ ਲੱਗੀ ਕਿ ਉਹਨਾਂ ਨੇ ਮਨੁੱਖੀ ਜਾਂ ਕਹਿ ਸਕਦੇ ਆ ਲੇਖਕ ਦੇ ਮਨ ਵਿਚ ਉੱਠਦੇ ਖਿਆਲਾ ਨੂੰ ਪੂਰਨ ਵਿਸਥਾਰ ਕਰਕੇ ਦੱਸਿਆ
@pressnews3
@pressnews3 5 жыл бұрын
ਚੰਗਾ ਹੁੰਦਾ ਹਰਿੰਦਰ ਦੇ ਲਿਖੇ ਗਾਣੇ ਜਾਂ ਮੁੱਖੜੇ ਇਸ ਇੰਟਰਵਿਊ 'ਚ ਪੇਸ਼ ਕੀਤੇ ਜਾਂਦੇ।
@ParamjeetKaur-gq7ec
@ParamjeetKaur-gq7ec 2 жыл бұрын
ਮੈ ਚਹੁੰਦਾ ਹਾ ਹਰ ਘਰ-ਪਰਿਵਾਰ ਵਿੱਚ ਇਹ ਜਿਹੀ ਧੀ ਹੋਵੇ
@prabhjitsingh3529
@prabhjitsingh3529 3 жыл бұрын
ਬਹੁਤ ਵਧੀਆ ਇੰਟਰਵੀਊ 👌👌👌
@imranmanno3518
@imranmanno3518 5 жыл бұрын
Very creative interview. Replies are so mature and helpful in practical life.
@KulwinderSingh-xs4pv
@KulwinderSingh-xs4pv 5 жыл бұрын
ਰੱਜਵਾ ਭੋਲਾਪਣ ਤੇ ਸਾਦਗੀ ਨਾਲ ਭਰੇ ਹੋਏ ਓ ਇਸਨੂੰ ਏਸੇ ਤਰ੍ਹਾਂ ਕਾਇਮ ਰੱਖਿਓ ਹਰਿੰਦਰ ਜੀ ਮੌਲਾ ਖ਼ੈਰ ਕਰੇ
@parveenkaur4041
@parveenkaur4041 4 жыл бұрын
66y ti
@baljitsinghgill598
@baljitsinghgill598 4 жыл бұрын
Parveen Kaur l
@swarnsukhanwala
@swarnsukhanwala Жыл бұрын
ਹਰਿੰਦਰ ਬੇਟਾ ਸਮਾਜ਼ ਤਾਂ ਹੀ ਵਧੀਆ ਬਣ ਸਕਦਾ ਜੇ ਸਮਾਜ਼ ਚ ਏਦਾਂ ਨੌਜਵਾਨ ਲੜਕੀਆਂ ਕਲਮ ਤੇ ਚੰਗੇ ਕੰਮਾਂ ਨਾਲ ਯੋਗਦਾਨ ਪਾਉਣਗੀਆਂ। ਤਾਂਹੀ ਸਾਡਾ ਸਮਾਜ ਤੇ ਪੰਜਾਬ ਆਉਣ ਵਾਲੇ ਸਮੇਂ ਤਰੱਕੀਆਂ ਕਰ ਸਕਦਾ ਼਼਼਼ਧੰਨਵਾਦ ਬੇਟਾ ਼਼਼ ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ
@harjeet16cheema
@harjeet16cheema 5 жыл бұрын
Interview ale bai de Bolan Da Lehja Bhut e Khoob Aw 🙏
@maniworld7083
@maniworld7083 5 жыл бұрын
Hnji ji sahi gal ਗੱਲ ਹੈ
@kuldeepkaur2732
@kuldeepkaur2732 4 жыл бұрын
Sare hi like kro b es bhen meri nu 🙏🙏😊........
@luckysidhu4760
@luckysidhu4760 5 жыл бұрын
GOOD INTERVIEW AA BETA BIBA HARINDER KAUR DA BOLAN DA MALWE LEHJA SUNN K BHOAT KHUSHI HOEE WAHEGURU JI BETE NU CHARDIKLA TE TRAKIA BAKSHAN CARRY ON BETA HARINDER KAUR
@achharjeetsingh728
@achharjeetsingh728 5 жыл бұрын
ਵਾਹਿਗੁਰੂ ਚੜਦੀ ਕਲਾ ਬਖਸਣ ਭੈਣ ਨੂੰ ।।
@rangrew7868
@rangrew7868 5 жыл бұрын
God bless you .....Harinder!! You will rise in life. Slow and steady wins. You have patience and discipline. Keep moving up.
@karansadhar7247
@karansadhar7247 5 жыл бұрын
Harjinder tuhadi kavita bahut sohni c tuc v bahut sohne ho god bless you
@GurpreetSingh-sn2hj
@GurpreetSingh-sn2hj 5 жыл бұрын
Love u sister God bless u.. Gud work..
@sarajmanes5983
@sarajmanes5983 5 жыл бұрын
ਹਰਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰ ਰਹੇ ਹੋ ਅਤੇ ਲਿਖਿਆ ਵੀ ਬਹੁਤ ਵਧੀਆ ਹੈ ਤੁਸੀਂ ਬਹੁਤ ਠਹਿਰਾ ਵਾਲੇ ਇਨਸਾਨ ਸਾਧਾਰਣ ਗੀਤਕਾਰ ਹੋ ਧੰਨਵਾਦ ਜੀ ਖੁਸ਼ ਰਹੋ ਜੀ
@gurpalbrar5581
@gurpalbrar5581 5 жыл бұрын
Maan hai sade Ilake nu is Ba Kamaal Sakhshiyat te.... Simplicity te talent di misal... Anmol.... Tera andaaj v kmaal
@makingyourlifeparwanaji7811
@makingyourlifeparwanaji7811 5 жыл бұрын
ਭੈਣੇ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਤਰੱਕੀ ਬਖਸ਼ੇ ਬਹੁਤ ਵਧੀਆ ਕਲਮ ਹੈ ਤੁਹਾਡੀ ਲਗੇ ਰਹੋ
@aexcel6693
@aexcel6693 5 жыл бұрын
what an inspirational sister! such a grounded person, with so much grace and wisdom. wish you all the best! xx
@sikhtraveller8860
@sikhtraveller8860 5 жыл бұрын
Wah wat a beauty waheguru bless u g Harinder k g
@indianarmygreat2161
@indianarmygreat2161 5 жыл бұрын
Anchor bahut ne but bai ne ik gall starting ch keh k dil jitt liya . 👌
@shivdeepkartik5032
@shivdeepkartik5032 4 жыл бұрын
ਬਹੁਤ ਵਧੀਆ ਭੈਣ ਜੀ
@harjapbrar7511
@harjapbrar7511 4 жыл бұрын
ਸਾਡੇ ਮੁਕਤਸਰ ਜਿਲੇ ਦਾ ਮਾਣ ਹੋ ਤੁਸੀਂ
@savviegrewal
@savviegrewal 5 жыл бұрын
Y questions bhout vdia pushde o , u r very great bro , tuhada jinna dhanvaad kra thoda kyo k tc kabil ae tariff o 👌👌👌
@karma_bajwa1997
@karma_bajwa1997 5 жыл бұрын
Boht sohni likht bhen di .. rbb hor trakia dve
@kamalsidhu9946
@kamalsidhu9946 5 жыл бұрын
Bht vadia harjinder g bda maan Mahsus hoya. Waheguru chald di kla bakhse🙏🏻
@gurjantaulakh1791
@gurjantaulakh1791 5 жыл бұрын
ਬਹੁਤ ਵਧੀਆ ਭੈਣ ਜੀ ।
@sukhjevanbola8251
@sukhjevanbola8251 5 жыл бұрын
Gud luck ji lge rho bot sona likhde oo
@parmjitmahal4837
@parmjitmahal4837 4 жыл бұрын
Love your simplicity and depth of your knowledge regarding writing👌
@avtarsidhu5291
@avtarsidhu5291 5 жыл бұрын
Very good very nice Harinder Kaur sister menu maan hai apne panjab te tere vargia honhaar panjaban sister te jo apne panjab nu puri Dunia vich maan te San maan nu kaem rakh rahi aa ne god bless you
@ramandeepkaur-in6or
@ramandeepkaur-in6or 5 жыл бұрын
Wow dido uh r great luv uh stay blessed😙
@komalthind1112
@komalthind1112 5 жыл бұрын
Dova nu salute aaaaa veere ne bhen ji keh k dil.jeet lyaa nd didi di ta gl hi ki aa
@kamaljitkaur4131
@kamaljitkaur4131 5 жыл бұрын
Harinder kaur Sat Sri Akal Ji tuhadi sigh both vadiya aa tuhadi saadgi Wa kaamal c tuci both sone lagde o Waheguru Ji tuhanu chardi kla ch rakhe
@maniworld7083
@maniworld7083 5 жыл бұрын
Very nice interview ji God bless you ਹਰਿੰਦਰ ji
@dilbaghsinghbrar7605
@dilbaghsinghbrar7605 5 жыл бұрын
Best wishes for your bright future.
@sukhmandersran584
@sukhmandersran584 4 жыл бұрын
ਬਹੁਤ ਵਧੀਆ ਚੰਗਾ ਲਿਖਦੇ ਰਹੋ ਮਿਹਨਤ ਕਰਦੇ ਰਹੋ
@nimmaghumanghumansaab2380
@nimmaghumanghumansaab2380 5 жыл бұрын
so nice ...waheguru ji di kirpa a app ne
@loveylikhtam
@loveylikhtam 5 жыл бұрын
Bahut vadia bhene barhi khushi hoi ki kudian v lekhni di line ch a rhia... Waheguru trakkian bkshe
@arjun5154
@arjun5154 5 жыл бұрын
Har gl ute ambrin taki launi jruri nhi , haige aise lok v jehde pdhne tenu pa jange. Kya baat h g bhut koobsurt lines👌👌👌👌. God bless you🤗
@jasssandhumishriwala5604
@jasssandhumishriwala5604 4 жыл бұрын
ਬਹੁਤ ਹੀ ਸੋਹਣਾ ਗੀਤ ਮੁੱਹਬਤ ਅਾ ਮੈ ਘੰਟਾ ਪਹਿਲਾ ਸੁਣਕੇ bike ਤੇ ਅਾ ਰਿਹਾ ਸੀ
@harsimranpreetkaur3165
@harsimranpreetkaur3165 5 жыл бұрын
ਮੋਹ ਪਿਆਰ ਭੈਣੇ 🤗🤗🤗
@ranachalla8178
@ranachalla8178 5 жыл бұрын
ਸਭ ਕੁੜੀਆ ਦੀ ਸੋਚ ਤੋਹਾਡੇਵਰਗੀਹੋਵੇ
@jaswinderdhillon8521
@jaswinderdhillon8521 5 жыл бұрын
Good writer and good study in English
@bhupinderkaur2008
@bhupinderkaur2008 5 жыл бұрын
Bot vadhiya Vichaar ne kudi de. God bless you beta.
@ludhianadelhiwholesalemark8637
@ludhianadelhiwholesalemark8637 5 жыл бұрын
God bless u anmol Bro nd harinder sis
@gurisandhu2955
@gurisandhu2955 5 жыл бұрын
Bhot shoni interview veerji ne bhot sohne sawal kite te bhot sohne jawab dite didi ne...waheguru kirpa karn
@prabhjotkaur2349
@prabhjotkaur2349 5 жыл бұрын
She is so insightful so beautiful inside and out...may she reach her highest potential.
@JaswinderJassi
@JaswinderJassi 5 жыл бұрын
ਹਰਿੰਦਰ ਕੌਰ ਰੱਬ ਰਾਜੀ ਰੱਖੇ, ਚੰਗਾ ਲਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jazkonta8646
@jazkonta8646 5 жыл бұрын
god bless u 👍👍
@user-ve1pt4qw7g
@user-ve1pt4qw7g 4 ай бұрын
Sistar ji mai vi geet likhna chauni aa pehla ta menu dar lagda see v mai koi kudi gane likhdi baare sunia nhi menu lagda see v kite munde hi gane likh sakde ne kudi nhi gane likh sakdi hun menu Sonu dekh ke confidence ho gia hai thanks sistar I love you❤❤❤❤
@KuldeepSingh-nw1po
@KuldeepSingh-nw1po 8 ай бұрын
ਬਹੁਤ ਵਧੀਆ ਬੇਟਾਜੀ ਲਿਖਿਆ ਹੈ
@loveylikhtam
@loveylikhtam 5 жыл бұрын
Bhen salute a tuhadi thinking nu ... Waheguru trakkian bkshe
@gaminghd1459
@gaminghd1459 5 жыл бұрын
Waheguru tery ty kirpaa bni rakhy diiiii😊god bless
@BholaSingh-nl3dy
@BholaSingh-nl3dy 5 жыл бұрын
I.m from usa.good massage God Blass u
@SimranjitKaur-gb2vd
@SimranjitKaur-gb2vd 5 жыл бұрын
INTERVIEWER and star are awesome
@baadi_gillofficial7947
@baadi_gillofficial7947 5 жыл бұрын
Bahut hi vdia dhng naal tuci kmm krr rahe ho te simple pehrava kya baata g
@kuldeepkaur2732
@kuldeepkaur2732 4 жыл бұрын
Its a power of girls nd woman who can change the world . Believe me di U r The up comming Super Star of this world God always with U . So keep on smile always nd thanks to Baba Nanak Ji 🙏🙏😊........
@manpreet8798
@manpreet8798 5 жыл бұрын
Buhat vadhyia interview aa ji anker and harinder kaur thxx news nation ik vadhyia interview layee
@20happy93
@20happy93 5 жыл бұрын
दिलों तानवाद दीदी जी वाहेगुरु जी मेहर करे
@user-pt7fl4wd7h
@user-pt7fl4wd7h 5 жыл бұрын
ਬਹੁਤ ਸੋਹਣੇ ਸਵਾਲ ਤੇ ਜਵਾਬ ਦੁਆਵਾਂ ਬਹੁਤ ਸਾਰੀਆਂ
@SatnamSingh-nn1sw
@SatnamSingh-nn1sw 5 жыл бұрын
Harinder kaur rabb ne tenu bollon da style/lehja dil nu tumbda te parbhavshali hai.god bless you.behout sohni mithy Punjabi bolde ho. Saaf and mithaas vaali interview hai.
@GurpreetSingh-gi8ln
@GurpreetSingh-gi8ln 5 жыл бұрын
Well done sis keep writing songs
@PunjabiSurround
@PunjabiSurround 5 жыл бұрын
God bless u didi..
@JOHNKALER
@JOHNKALER 5 жыл бұрын
Comments ਪੜ ਕੇ ਮਹਿਸੂਸ ਹੋੲਿਅਾ ਕਿ ਭੈਣ ਭਰਾ ਦਾ ਵੀ ੲਿਕ ਰਿਸ਼ਤਾ ਹੈ ਜੋ ਬਣਾੲਿਅਾ ਜਾ ਸਕਦਾ ਹੈ। ਕਿੰਨਾ ਪਿਅਾਰਾ ਤੇ ਸਾਰੀ ੳੁਮਰ ਨਿਭਦਾ ਹੈ ੲਿਹ ਰਿਸ਼ਤਾ।
@mr.ghaint7804
@mr.ghaint7804 5 жыл бұрын
Good work sister...god thonu bhut trakki den..
@fanjassardefanjassarde1047
@fanjassardefanjassarde1047 5 жыл бұрын
God bless you
@navsingh7592
@navsingh7592 5 жыл бұрын
Bahut bahut vdiyaa interview, mere hisab naal ik nvi soch mili mainu khud nu mam di soch sun k ,awaz bahut sohni ehna di ,punjabi bolde bahut vdiyaa lagde, lagda har kudi nu eh interview sunni chaidi ,bahut jyada confidence milega har kudi nu
@KulwinderSingh-mz6iw
@KulwinderSingh-mz6iw 5 жыл бұрын
waheguru mehr kre....hor kudyian b tuhde krk agga aungyian...gud gl hai...bhut
@BalwinderSingh-ug2mf
@BalwinderSingh-ug2mf 5 жыл бұрын
God bless you keep it up sis
@SatpalSingh-ms3hq
@SatpalSingh-ms3hq 5 жыл бұрын
God bless you,sister.
@kamleshrani6571
@kamleshrani6571 4 жыл бұрын
Bot vadia song likhe tuci. Waheguru tuhanu tarrakia bakhse chardi kla rakhe
@rajwinderwaraich8641
@rajwinderwaraich8641 4 жыл бұрын
ਬਹੁਤ ਵਧੀਆ ਦੀ। ਲੱਗੇ ਰਹੋ। ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ।
@rkdhillon4054
@rkdhillon4054 5 жыл бұрын
ਵਾਹਿਗੁਰੂ ਮੇਹਰ ਕਰਨਾ ਸੋਡੀ ਕਲਮ ਨੂੰ ਵਾਹਿਗੁਰੂ ਚੰਗਾ ਲਿਖਣ ਦੀ ਸਕਤੀ ਦੇਣਾ
@k.kbhatmajria9349
@k.kbhatmajria9349 5 жыл бұрын
god bless u sister
Best_Of_Amrinder_Gill_|_Top_5_Songs_||_SaD_Songs| #amrindergill
28:07
Slowed Nation
Рет қаралды 1,2 МЛН
Женская драка в Кызылорде
00:53
AIRAN
Рет қаралды 493 М.
Mom's Unique Approach to Teaching Kids Hygiene #shorts
00:16
Fabiosa Stories
Рет қаралды 34 МЛН