Baable Di Pag | Gurchet Chitarkar | Daman Sandhu | Guri Dhaliwal | Kamal Rajpal | new movie 2023

  Рет қаралды 547,478

Gurchet Chitarkar

Gurchet Chitarkar

Жыл бұрын

Gurchet chitarkar
Daman sandhu
Guri Dhaliwal
Amrita sethi
Kuldeep niami
Sukhchain khehra
Sinderpal sony
Yashmeen
Hardeep kaur Babbu
Rajinder kaur
Kuldeep singh
Baljinder kaur
Ammy saini
Prabhpal kaur
Gurpreet singh
Jassi jaspreet
Maninder takhar
Kuldeep haryou
Director Dilawar sidhu
Muzic lankesh kamal
Singer lyrics kamal Dravid
Music Lankesh kamal
Background Score & background Alaap Lankesh kamal
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar

Пікірлер: 365
@bikramjeetsingh8124
@bikramjeetsingh8124 Жыл бұрын
ਬਹੁਤ ਵਧੀਆ ਫਿਲਮ ਬਣਾਈ ਦੁਨੀਆ ਨੂੰ ਸਿੱਧੇ ਰਸਤੇ ਪੌਣ ਦੇ ਲਈ ਧੰਨਵਾਦ ਸਾਰੀ ਟੀਮ ਦਾ
@gurpreetsinghshimlapuri8470
@gurpreetsinghshimlapuri8470 Жыл бұрын
ਵੀਡੀਓ ਸੁਣਨ ਤੋਂ ਪਹਿਲਾਂ ਵੀਰ ਗੁਰਚੇਤ ਚਿੱਤਰਕਾਰ ਜੀ ਦੀ ਵੀਡੀਓ ਨੂੰ ਲਾਇਕ ਕਰਨ ਵਾਲੇ 👍👍👍👍
@chouhansaab5318
@chouhansaab5318 Жыл бұрын
Bhut hi wadhia msg dita tsi ..... amazing work 👏 ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ 🤝
@beantrenatus4291
@beantrenatus4291 Жыл бұрын
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋ ਗਿਆ।
@rohisidhu2633
@rohisidhu2633 Жыл бұрын
ਐਸ਼ੀਆ ਕਹਾਣੀਆ ਦੀ ਬਹੁਤ ਲੋੜ ਹੈ ਇਸ ਨੌਜਵਾਨ ਪੀੜੀ ਨੂੰ ਜੀ ਕਮਾਲ ਹੀ ਪੇਸ਼ ਕੀਤਾ ਹੈ ਜੀ ਸ਼ਾਰੀ ਟੀਮ ਨੇ
@amrindrasingh1077
@amrindrasingh1077 Жыл бұрын
ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ
@DaraBajakhana.Official
@DaraBajakhana.Official Жыл бұрын
ਉੱੱੱਝ੍ਹ
@DaraBajakhana.Official
@DaraBajakhana.Official Жыл бұрын
ਜੱਜ
@jarnaiisingh5481
@jarnaiisingh5481 Жыл бұрын
😅😅😅😅😅😅😅🤩🤩🤩
@kaintpunjabilokchannel3265
@kaintpunjabilokchannel3265 Жыл бұрын
@ਗੁਰਚੇਤ ਚਿੱਤਰਕਾਰ ਵੀਰ ਬਾਕਮਾਲ ਵਿਸਾ ਪੇਸ ਕੀਤਾ ਆਪ ਜੀ ਨੇ ,,,ਹਮੇਸ਼ਾਂ ਖੁਸ ਰਹੋ
@parminderkaur8069
@parminderkaur8069 2 ай бұрын
Veer ji ਤੁਹਾਡੀਆਂ ਸਾਰੀਆਂ short ਫਿਲਮਾਂ ਬਹੁਤ ਹੀ jayade vdhya ਹੁੰਦੀਆ ਨੇ big fan aa ਗੁਰਚੇਤ ਵੀਰ ਤੁਹਾਡੇ
@narjitkaur3165
@narjitkaur3165 Жыл бұрын
ਬੁਹਤ ਸੋਹਣੀ ਫਿਲਮ ਬਣਾਈ ਤੁਸੀ ਗੁਰਚੇਤ ਚਿੱਤਰਕਾਰ ਦੀ ਇਜ਼ੇਤ ਫਿਲਮ ਵੀ ਬੁਹਤ ਸੋਹਣੀ ਸੀ ਵਧੀਆ ਸੁਨੇਹਾ ਆ
@surjitsandhu9170
@surjitsandhu9170 Жыл бұрын
ਵੀਡੀਓ ਬੁਹਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰਾਕੀਆ ਵਖਸੇ ਇਹ ਵੀਡੀਓ ਰਾਹੀ ਕੁੜੀਆਂ ਨੂੰ ਸੰਦੇਸ਼ ਦਿੱਤਾ
@surjitsandhu9170
@surjitsandhu9170 Жыл бұрын
ਸੁਰਜੀਤ ਸੰਧੂ ਈਲਵਾਲ
@devindersinghbenipal8170
@devindersinghbenipal8170 Жыл бұрын
ਬਹੁਤ ਹੀ ਵਧੀਆ ਕੰਸੈਪਟ ਸੀ, ਸੁਨੇਹਾ ਬਹੁਤ ਵਧੀਆ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਸਿਰਮੌਰ ਆਗੂ ਸੁਖਚੈਨ ਸਿੰਘ ਖਹਿਰਾ ਸਾਬੵ ਨੂੰ ਪਹਿਲੀ ਵਾਰ ਕੈਮਰੇ ਤੇ ਦੇਖ ਕੇ ਦਿਲ ਖੁਸ਼ ਹੋ ਗਿਆ।
@sandhulivetv5411
@sandhulivetv5411 Жыл бұрын
Good message
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💛💜💛💜💜💜💙💕💫💕💕👌👌💛💜💜💛❤️❤️❤️❤️💙 ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ।
@harpreetkaurdhaliwalhappy7001
@harpreetkaurdhaliwalhappy7001 Жыл бұрын
ਬਹੁਤ ਸੋਹਣਾ ਸੁਨੇਹਾ ਜੀ
@lavimaan3775
@lavimaan3775 Жыл бұрын
ਬਹੁਤ ਹੀ ਸੋਹਣੀ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 👌👌👍👍💕💕🌹🌹🌹😍😍
@rameenkaur998
@rameenkaur998 Жыл бұрын
ਬਹੁਤ ਵਧੀਆ ਸੁਨੇਹਾ ਗੁਰਚੇਤ ਵੀਰੇ 🙏👍
@gurpreetsinghshimlapuri8470
@gurpreetsinghshimlapuri8470 Жыл бұрын
ਪੱਗ ਤੇ ਚੁੰਨੀ ਦੋ ਜਾਂ ਸੱਤ ਮੀਟਰ ਦਾ ਕੱਪੜਾ ਨਹੀਂ ਇਹ ਉਹ ਇੱਜ਼ਤ ਹੈ ਜਿਹੜੀ ਇੱਜ਼ਤਾਂ ਵਾਲਿਆਂ ਤੋਂ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਖਰੀਦੀ ਜਾ ਸਕਦੀ। ਗੁਰਪ੍ਰੀਤ ਸਿੰਘ ਸ਼ਿਮਲਾਪੁਰੀ
@jashanpreet2186
@jashanpreet2186 Жыл бұрын
Right a ji
@sapinderkaurdhaliwalseiflp5108
@sapinderkaurdhaliwalseiflp5108 Жыл бұрын
ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵੀਡੀਓ ਵਿਚ ਵੀਰ ਜੀ God bless you and your family and friends and teem nu🙌🙌🙌🙌🙌🙌🙌🙌🙏🙏🙏🙏🙏🙏🙏❤❤❤❤❤❤❤❤👍👍👍👍👍👍👍👍👌👌👌👌✌✌✌✌✌✌✌👏👏👏👏👏👏👏👏👏👏
@lakhasingh2979
@lakhasingh2979 Жыл бұрын
ਬਹੁਤ ਵਧੀਆ ਚਿਤਰਕਾਰ ਗੁਰਚੇਤ ਸਿੰਘ ਸਿੱਖਿਆ ਦੇਣ ਵਾਲੀ ਵੀਡੀਓ
@karansidhu4906
@karansidhu4906 11 күн бұрын
ਬਹੁਤ ਹੀ ਵਧੀਆ ਮੂਵੀ ਪਿੰਡ ਰੱਤਾ ਖੇੜਾ
@simranchopra1029
@simranchopra1029 Жыл бұрын
Good message to all. Really very nice movie. All actors and actress performed very well. Superb acting👌👌👌👌👌👌👌👌👌👌👌👌
@guepreetkaur790
@guepreetkaur790 Жыл бұрын
Very nice video ji
@parminderjattana7350
@parminderjattana7350 5 ай бұрын
ਬਹੁਤ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਂ ਬਾਪ ਨੂੰ ਆਪਣੀਆਂ ਧੀਆਂ ਦਾ ਧਿਆਨ ਰਖਣਾ ਚਾਹੀਦਾ ਹੈ
@Ramandeep-Kaur
@Ramandeep-Kaur Жыл бұрын
good message to all... very nice movie.👏👏
@singh_kaur_status
@singh_kaur_status Жыл бұрын
ਦਿਲ ਤੋ ਧੰਨਵਾਦ ਐ ਥੋਡਾ ਜੀ । ਇਸ ਵੀਡੀਓ ਨੂੰ ਦੇਖਣ ਤੋ ਬਾਅਦ ਕੋਈ ਨਾ ਕੋਈ ਭਟਕਿਆ ਹੋਇਆ ਬੱਚਾ ਜਾ ਬੱਚੀ ਜਰੂਰ ਸਿੱਧੇ ਰਸਤੇ ਤੇ ਜਾ ਸਕਦਾ ਹੈ। ਕਲਜੁਗ ਦੇ ਸਮੇਂ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਚੰਗੀ ਸੇਧ ਜਰੂਰ ਮਿਲੇਗੀ। ਮੈਨੂੰ ਇਹ ਉਮੀਦ ਐ । ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਚੇਤ ਚਿੱਤਰਕਾਰ ਜੀ 🙏 ਇਸ ਬਾਰ ਤੁਸੀਂ ਕੁੱਝ ਹੱਟ ਕੇ ਕੀਤਾ ਇਹ ਬਹੁਤ ਸ਼ਲਾਘਾਯੋਗ ਕਦਮ ਐ 🙏🙏🙏 ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@GagandeepSingh-ym1zp
@GagandeepSingh-ym1zp Жыл бұрын
THE MASSAGE, THANKS 🙏.
@sardaran_da_munda7426
@sardaran_da_munda7426 Жыл бұрын
Bhuht wadia ਸੁਨੇਹਾ ਬਾਈ ਜੀ
@SinghSingh-pv2lx
@SinghSingh-pv2lx Жыл бұрын
ਏ ਫਿਲਮ ਨਈ ਸਚਾਈ ਏ ਅੱਜ ਦੀ
@satywansingh4324
@satywansingh4324 Жыл бұрын
मां बाप का कर्ज तो कभी नही उतार सकते लेकिन जब हम मां बाप बनते हैं ये बात जब समझ में आती है
@gurmejsingh8076
@gurmejsingh8076 Жыл бұрын
ਬਹੁਤ ਵਧੀਆ ਹੈ
@officialjasssekhon8065
@officialjasssekhon8065 Жыл бұрын
bhut wdia story c gurchet ji te aaj kal di real story waheguru ji mehr karn sab te te hrek dhee nu smatt bakshan 🙏🏻
@seepabrar5368
@seepabrar5368 10 ай бұрын
Bohat hi bohat good message dita a👌👌👌👌👌👌👌👌❤️❤️❤️❤️
@rajvirsekhon234
@rajvirsekhon234 9 ай бұрын
ਬਹੁਤ। ਵਧੀਆਿ। 🙏🏻🙏🏻❤️❤️❤️
@jaspreetsingh-gp1wh
@jaspreetsingh-gp1wh Жыл бұрын
ਵੀਰ ਗੁਰਤੇਜ ਵੀਰ ਬਹੁਤ ਹੀ ਸੋਹਣੀ ਵੀਡਿਉ ਹੈ
@manpreetdhaliwal9518
@manpreetdhaliwal9518 Жыл бұрын
Boht sachi te ਸਹੀ video aa god bless you
@MandeepKaur-ch6ol
@MandeepKaur-ch6ol 2 ай бұрын
Sahi gal aa veer ji tuhodi film vich 👍👍👍👍👍
@AmandeepSingh-lc6jl
@AmandeepSingh-lc6jl Жыл бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ
@ramansahai
@ramansahai 4 ай бұрын
God bless u waade bai g bohat waadia message ditta g
@user-oj4mi7zx9c
@user-oj4mi7zx9c 11 ай бұрын
Bilkul right sandesh Dita veer ji
@RohitSaccher
@RohitSaccher Жыл бұрын
ਬਾਕਮਾਲ || ਨਿਸ਼ਬਦ ||ॐ卐☬☪︎||
@hunerdipkhattra9731
@hunerdipkhattra9731 Жыл бұрын
Bahut sohna massage ji nice vedeo
@nathunathu2103
@nathunathu2103 7 ай бұрын
Waheguru ji mehar rakhna 📿📘🌹🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️💓💕🇮🇳🚩🍎🍇🍊🍓🥭🍉🍒🥝🖕💪👊👍🌟🙏✔️
@pinkygill5063
@pinkygill5063 Жыл бұрын
Very very nice bahut vadia suneha
@karishanchand1000
@karishanchand1000 8 ай бұрын
ਬਹੁਤ ਵਧੀਆ ਸੰਦੇਸ਼ ਹੈ ਜਈਨਜਵਆ ਪੀੜੀ ਅਮਲ ਕਰੇ ਜੀ
@amritmadahar6247
@amritmadahar6247 Жыл бұрын
ਬਹੁਤ ਵਧੀਆ ਸੁਨੇਹਾ
@kashmirchandkashmirchand
@kashmirchandkashmirchand Жыл бұрын
Very good. Story
@Virk-2022
@Virk-2022 Жыл бұрын
ਬਹੁਤ ਪਸੰਦ ਆਈ 👍 ਸੁਪਰ ਡੁਪਰ 👌
@baljeethundal4560
@baljeethundal4560 Жыл бұрын
ਆਪਣੇ ਮਾਂ-ਬਾਪ ਤੋ ਵੱਧ ਕੇ ਸਾਡੇ ਲਈ ਹੋਰ ਕੁੱਝ ਜਰੂਰੀ ਨਹੀ ਹੋਣਾ ਚਾਹੀਦਾ
@parminderkaur5166
@parminderkaur5166 Жыл бұрын
Its reality of our today youth, speechless story, Carry on guys ❤❤❤❤❤❤❤❤❤❤❤
@Gurmeetsingh-us9ho
@Gurmeetsingh-us9ho Жыл бұрын
ਬਹੁਤ ਵਧੀਆ ਨਵੀਂ ਪੀੜ੍ਹੀ ਨੂੰ ਸੰਦੇਸ਼
@gurdeepsinghgurdeep4009
@gurdeepsinghgurdeep4009 Жыл бұрын
ਵੈਰੀ ਨਾਈਸ ਜੀ
@sukhpalsingh9240
@sukhpalsingh9240 Жыл бұрын
Very nice message to all society. Very good Gurchet ji
@bhangra_twins
@bhangra_twins Жыл бұрын
Boht e zaada vdia msg hamesha di trah chete bai ❤👌🏻
@taranpreetsingh9554
@taranpreetsingh9554 Жыл бұрын
ਬੁਹਤ ਵਧੀਆ ਸੁਨੇਹਾ ਦਿੱਤਾ ਗਿਆ ਹੈ
@kulwindersidhubrar7257
@kulwindersidhubrar7257 Жыл бұрын
ਬਹੁਤ ਵਧੀਆ ਜੀ
@beersingh7684
@beersingh7684 Жыл бұрын
Bhut hi vdia msg Dita chitarkar saab
@satpaldhillon
@satpaldhillon Жыл бұрын
Verry nice
@rajpharwaha2135
@rajpharwaha2135 11 ай бұрын
Bhot vadia c rona aa gya dek ke
@parmindersingh6072
@parmindersingh6072 Жыл бұрын
ਬਹੁਤ ਵਧੀਆ ਵੀਡੀਉ 👍🏿👍🏿 ਤੇ ਮੈਸਜ ਓਸ ਤੋਂ ਵੀ ਵੱਧ ਵਧੀਆ 👍🏿👍🏿🙏🙏🙏 ਪਰਮਿੰਦਰ ਸਿੰਘ ਖੰਨੇ ਤੋਂ 🙏🙏
@gursantsingh1430
@gursantsingh1430 Жыл бұрын
Bhot vadia message dita vir God bless you all team members nu 🙏 ❤️
@maujoproduction855
@maujoproduction855 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏❣️
@user-kp1xv5fo5o
@user-kp1xv5fo5o 2 ай бұрын
Balle 22 ...ek sal ho gea aj dekhi movie bahut vadea movie
@sarjeetkaur8460
@sarjeetkaur8460 Жыл бұрын
ਸਹੀ ਗੱਲ ਹੈ😢😢
@rupindersohi6615
@rupindersohi6615 Жыл бұрын
Motivational video specially for girls❤❤
@baldevSingh-pd1ez
@baldevSingh-pd1ez Жыл бұрын
Gurchet veer ji SSA BATHINDA 🙏
@RajenderSingh-gy8mq
@RajenderSingh-gy8mq Жыл бұрын
Bhut vadia msg dita tusi ਸਲੂਟ a ਤੁਹਾਨੂ
@smilepreetsingh4534
@smilepreetsingh4534 Жыл бұрын
Bhut Sohna message Dita
@user-oj4mi7zx9c
@user-oj4mi7zx9c 11 ай бұрын
Bahot vadhiya filam
@singhsoorme1699
@singhsoorme1699 Жыл бұрын
Awesome 😎👍 Very nice bhaaji 👍
@PoojaRani-gm3oi
@PoojaRani-gm3oi Жыл бұрын
Nice ji bhuttttt vadiyaaa lagi menu aa video 👍
@deedarmander5860
@deedarmander5860 Жыл бұрын
Gud msg waheguru mehar kre puri team te🙏🙏
@SurinderKumar-tz5vg
@SurinderKumar-tz5vg Жыл бұрын
ਬਹੁਤ ਵਧੀਆ ਮੈਸੀਜ ਕੁੜੀਆ ਨੂੰ
@gursantsingh1430
@gursantsingh1430 Жыл бұрын
Mandeep kudi bhot vadia tai samjdar aa and movie v bhot vadia bro gurchat chatkar ji God bless you all team members nu 🙏 ❤️ 😀 😊 😄
@SandeepKaur-jw4cy
@SandeepKaur-jw4cy Жыл бұрын
very nice💯👌👍
@soodsab1269
@soodsab1269 Жыл бұрын
Waheguru ji good sms hai
@AmandeepSingh-um3ej
@AmandeepSingh-um3ej Жыл бұрын
ਬੋਿਹਤ ਬਦੀਆ ਸਟੋਰੀ ਆ 👍👍👍
@ManjeetSingh-dw1fk
@ManjeetSingh-dw1fk Жыл бұрын
Very nice movie Gurchet Bai ji kmaal hi karti Salute hai veere tuhanu
@SanjivKumar-sv2wo
@SanjivKumar-sv2wo Жыл бұрын
Gurchet 22 bht vadiya massage dita aw tuci
@eknoorkaur3118
@eknoorkaur3118 Жыл бұрын
ਬਹੁਤ ਵਧੀਅਾ ਜੀ
@dikshapandey2809
@dikshapandey2809 Жыл бұрын
Amazing work ✨️
@baljeethundal4560
@baljeethundal4560 Жыл бұрын
ਇਹ ਫਿਲਮ ਵੇਖਣ ਤੋ ਬਾਅਦ ਹਰ ਇਕ ਧੀ ਦੀ ਰੂਹ ਕਭ ਜਾਣੀ ਚਾਹੀਦੀ ਹੈ
@SukhdevSingh-tj2ev
@SukhdevSingh-tj2ev Жыл бұрын
ਗੁਰਚੇਤ ਇਸ ਤੋਂ ਵਧੀਆ ਮੂਵੀ ਮੈਂ ਨਹੀਂ ਦੇਖੀ। ਰੱਬ ਤੈਨੂੰ ਹੋਰ ਕਾਮਯਾਬ ਕਰੇਂ
@jasbeersingh5939
@jasbeersingh5939 Жыл бұрын
Q o lord in with them tq to u we would be a part of this message and all u
@ranikaur1218
@ranikaur1218 11 ай бұрын
Vry nic movie ❤❤❤❤❤❤I love so much my family ❤❤❤❤❤❤❤❤
@JasvirSingh-iu4dc
@JasvirSingh-iu4dc Жыл бұрын
Waheguruji waheguruji waheguruji 🙏🤲🌹
@pawanchhabra6122
@pawanchhabra6122 Жыл бұрын
Gartej veer ji sira Lata salam he tohanu ji 🙏 very nice video 👌👌
@Sandeep-zf2bb
@Sandeep-zf2bb Жыл бұрын
Speech less veere 😊😊😊
@Animal_R
@Animal_R Жыл бұрын
Amazing ❤
@GurpreetSingh-ml4lt
@GurpreetSingh-ml4lt Жыл бұрын
Boht e sohni A movie hmesha chad di kla vich rho vere🙏🙏
@RohitSharma-cz8tx
@RohitSharma-cz8tx Жыл бұрын
Shukar a kisse ne changa massage ditta nitte aj kal ta movie ch app hi gandh paya hunda a dilo salute a brother toanu kash saare ida di moviea bnon teh duniya da sudhar hoye❤️❤️❤️❤️❤️❤️❤️🖖
@harpaldhiman-jg6qf
@harpaldhiman-jg6qf Жыл бұрын
Very nice movie great msg aa
@karandeepsingh2536
@karandeepsingh2536 Жыл бұрын
GREAT WORK AND LOVELY MESSAGE FOR EVERYONE ✌🤝
@JagsirSingh-ph5tg
@JagsirSingh-ph5tg Жыл бұрын
ਬਾਈ ਗੁਰਚੇਤ ਸਿੰਘ ਜੀ! ਆਪ ਜੀ ਦਾ ਨਾਟਕ ਭਟਕੇ ਬੱਚਿਆਂ ਨੂੰ ਇੱਕ ਬਹੁਤ ਵੱਡੀ ਨਸੀਅਤ ਦੇਵੇਗਾ। ਧੰਨਵਾਦ ਸਹਿਤ।🙏🌹
@rakeshkataria4229
@rakeshkataria4229 Жыл бұрын
Good massage sir thank you 🙏
@jianjotsingh2232
@jianjotsingh2232 Жыл бұрын
Good massage and good acting all actor
@omsingh7370
@omsingh7370 9 ай бұрын
Good Message to All Girls & Young Boys Respect Your Parent's Turban
@kauraman431
@kauraman431 9 ай бұрын
🙏🙏🙏🙏bahut vadiya msg aa ji.
@baljitkaur7817
@baljitkaur7817 Жыл бұрын
👌👌👌👌👌👌👌👌👌👌👌👌👌👌👌👌👌👌👌no words Gurchet veere👍
@SantoshKumari-yo8ym
@SantoshKumari-yo8ym Жыл бұрын
Bahut shandar
@gurlalkang5661
@gurlalkang5661 Жыл бұрын
Salute aa veer ji 💕
@balvindercalotia9516
@balvindercalotia9516 Жыл бұрын
Great massage for New generation
@simarpreetsaini7028
@simarpreetsaini7028 Жыл бұрын
Greatest 🙏🔥🔥
@bikramjitsingh4274
@bikramjitsingh4274 Жыл бұрын
Very nice msg to daughters and sons
@AngrejSingh-xc6ee
@AngrejSingh-xc6ee Жыл бұрын
Eh video bahut hi vadhiya part bnaya h
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 3,9 МЛН
Can You Draw A PERFECTLY Dotted Line?
00:55
Stokes Twins
Рет қаралды 102 МЛН
你们会选择哪一辆呢#short #angel #clown
00:20
Super Beauty team
Рет қаралды 27 МЛН
BHUAA | Gurchet Chitarkar | Full Movie 2019
24:09
Gurchet Chitarkar
Рет қаралды 1,5 МЛН
Reshma | Gurchet Chitarkar | Guri Dhaliwal | Nitu Pandher Latest Movie  2022
1:16:18
Aquela Sensação Quando Você Arranca uma Pelinha da Unha
0:17
Truques da Hora Shorts
Рет қаралды 4,4 МЛН
I Almost Crushed The Poor Cockroach😵🥲🥺
0:20
Giggle Jiggle
Рет қаралды 15 МЛН
ฝันร้าe #funny #manbee
0:18
Man and Bee
Рет қаралды 6 МЛН
Будни в пекарне. Часть 2
0:59
Алежа Обухов
Рет қаралды 3,3 МЛН