Baanh Khadi Karke - (Official Song) Hardeep Grewal | R Guru | New Punjabi Song 2023

  Рет қаралды 199,951

Hardeep Grewal Music

Hardeep Grewal Music

Жыл бұрын

Song : Baanh Khadi Karke
Singer/Lyricist/Composer : Hardeep Grewal
Music : R Guru
Mix & Master : R Guru
Lyrical Video : Pixel Dude
Follow me on:
Instagram: bit.ly/HardeepOnInstagram
Facebook: bit.ly/HardeepOnFacebook
Snapchat: bit.ly/HardeepOnSnapchat
JioSaavn: bit.ly/HardeepOnJioSaavn
Spotify: bit.ly/HardeepOnSpotify
Wynk: bit.ly/HardeepOnWynk
Gaana: bit.ly/HardeepOnGaana
Apple Music: bit.ly/HardeepOnAppleMusic
Amazon Music: bit.ly/HardeepOnAmazon
Likee: bit.ly/HardeepOnLikee
TikTok: bit.ly/HardeepOnTikTok
Click here to subscribe to my KZfaq channel: bit.ly/HardeepOnKZfaq
#HardeepGrewal
For Licensing enquiries:
Email:- sync-india@believedigital.com
For booking enquiries:
artistbooking-india@believedigital.com

Пікірлер: 435
@ravisappal3480
@ravisappal3480 11 ай бұрын
ਬਾਈ ਜੀ ਤੁਹਾਡੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੁਹਾਡੇ ਗੀਤਾਂ ਵਿਚੋਂ ਜ਼ਿੰਦਗੀ ਜਿਊਣ ਦਾ ਜਜ਼ਬਾ ਮਿਲਦਾ ਹੈ ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਵਿਚ ਰੱਖੇ ❤❤❤
@gurvinder_official_0001
@gurvinder_official_0001 4 ай бұрын
Sahi gll h bro ❤❤❤best singer and motivater in this negetive world 🌎🌎❤❤❤ always live long hardeep brother 🙏🙏🙏
@tedewalhoney2525
@tedewalhoney2525 11 ай бұрын
✊✊✊ , ਮੁਰਦਿਆਂ ਚ ਜਾਨ ਪਾਣ ਆਲ਼ੇ ਗੀਤ ਗਰੇਵਾਲ ਸਾਬ ਦੇ
@H.singh_Sheron
@H.singh_Sheron 11 ай бұрын
ਹਰਦੀਪ ਗਰੇਵਾਲ ਵੀਰੇ, ਵਾਹਿਗੁਰੂ ਤੋਹਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ, ਹਿੰਮਤ , ਹੋਂਸਲੇ, ਤੇ ਚੜਦੀ ਕਲਾ ਦੇ ਪ੍ਰਤੀਕ ਆਲੀ ਹੁੰਦੀ ਐ ਤੋਹਦੇ ਹਰ ਗੀਤ ਦੀ ਲਿਖਤ।💐👌👌
@chamkaursingh7473
@chamkaursingh7473 11 ай бұрын
ਹਰਦੀਪ ਗਰੇਵਾਲ ਸਰ ਸੋਡੇ ਗਾਣੇ ਤੁਣਕਾ ਤੁਣਕਾ ,ਆਜਾ ਜਿੰਦਗੀ ,ਜਿੰਦੜੀਏ, ਨਾ ਤੂੰ ਰੁਕਣਾ ਏ , ਗੀਤ ਸੁਣ ਕੇ ਰੇਸ ਲਾਉਦੇ ਸੀ ਸੋਡੇ ਗੀਤਾਂ ਨਾਲ ਸਰੀਰ ਅੰਦਰ ਜਜਬਾਂ ਪੈਦਾ ਹੋ ਜਾਂਦਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈ ਏਅਰ ਫੋਰਸ ਵਿੱਚ ਭਰਤੀ ਹੋ ਗਿਆ ਸਰ 🤗🤗
@navipandher807
@navipandher807 11 ай бұрын
ਬੱਲੇ ਓਏ ਚਮਕੌਰੇਆ
@Gdsj9797
@Gdsj9797 11 ай бұрын
❤❤baìii yr siraaa kriyaaaaa Sach Ehoje gaane supoort ktia krooo
@kaurrose9011
@kaurrose9011 11 ай бұрын
ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਤੇ ਜਿੱਤ ਦਾ ਜਜ਼ਬਾ ਪੈਦਾ ਕਰਨ ਵਿੱਚ ਹਰਦੀਪ ਗਰੇਵਾਲ ਜੀ ਤੁਹਾਡੀ ਕਲਮ ਤੇ ਗਾਇਕੀ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡੇ ਗੀਤਾਂ ਕਰਕੇ ਬਹੁਤ ਨੌਜਵਾਨ ਵੀਰ ਤਰੱਕੀ ਤੇ ਸਹੀ ਰਸਤੇ ਤੇ ਚੱਲ ਰਹੇ ਹਨ ਏਦਾ ਦੇ ਗੀਤਾਂ ਦੀ ਬਹੁਤ ਜਰੂਰਤ ਹੈ ਜਿਸ ਜਰੂਰਤ ਨੂੰ ਤੁਹਾਡੀ ਸੋਚ ਤੇ ਕਲਮ ਪੂਰੀ ਕਰ ਰਹੀ ਹੈ....✍️✍️✍️🙌🙌🙌
@jagdeepkalyane1815
@jagdeepkalyane1815 11 ай бұрын
Boht sohna likheya te gayaa thanks veer ji❤❤❤❤❤❤❤❤🎉🎉🎉🎉🎉🎉
@pawanpreetsingh1
@pawanpreetsingh1 11 ай бұрын
ਇਕ ਵਾਰ ਫਿਰ ਅੱਗ ਲਾ ਦਿੱਤੀ। ਨੌਜਵਾਨਾਂ ਦੀ ਉਮੀਦ ਦੀ ਕਿਰਣ ਆ ਤੂੰ।ਵੀਰੇ ਵਾਹਿਗੁਰੂ ਤੇਰੇ ਤੇ ਮੇਹਰ ਕਰਨ। love you Hardeep ਬਾਈ ❤❤❤
@mehakdeepsingh1280
@mehakdeepsingh1280 11 ай бұрын
zaroorat hai is duniya nu hardeep garewal ji de songs di.... rabb kare jive lok sidhu sidhu krde ne, hardeep grewal ji da v naam hove #wmk
@ArtyParminder
@ArtyParminder 11 ай бұрын
ਚੰਗੇ ਕਰਮ ਤਾ ਇਹਵੀ ਹੁੰਦੇ ਆ ਆਪਣੇ ਗੀਤਾ ਰਾਹੀ ਦੂਜੇ ਨੂੰ ਹੌਂਸਲਾ ਮਿਲੇ ਯਾ ਦੂਜੇ ਦਾ ਮੰਨ ਠਰੇ ਸਮਾਜ ਨੂੰ ਚੰਗੀ ਸਿਹਤ ਤੇ ਚੜ੍ਹਦੀ ਕਲਾ ਚ ਰੱਖਣ ਵਾਲਾ ਇਹ ਗੀਤ ❤
@ranjeetsinghyadav2927
@ranjeetsinghyadav2927 8 ай бұрын
भाईया हम up से हैं और आपके हर गाने का इंतजार रहता हैं लेकिन भईया आप से एक विनती हैं कि आप अपने गाने की बोल हिंदी पंजाबी दोनो भाषा में मिक्स गाया करिये,,पूरा पंजाबी समझ में नहीं आती है ,,,🙏🙏🙏
@nicksharma279
@nicksharma279 11 ай бұрын
Video ka intzar kruga
@manibalu4497
@manibalu4497 11 ай бұрын
Baki Bai tere Geet ohi Sunde aa Jinna ne zindgi bhut nedeo Dekhi hundi aa jihne zindgi ch kus krna hunda w.m.k bai
@veerpal564
@veerpal564 11 ай бұрын
ਧੰਨਵਾਦ ਵੀਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੀਂ ਉਮੀਦ ਜਗਾਂ ਦਿੱਤੀ ਮੰਜ਼ਿਲ ਹਾਸਲ ਕਰਨ ਦੀ। ਜਿਉਂਦੇ ਰਹੋ ਵੀਰ ਜੀ , ਬਾਬਾ ਜੀ ਤੰਦਰੁਸਤੀ ਬਖਸ਼ਣ।
@harmanjotkaur3889
@harmanjotkaur3889 11 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਗੀਤ ਲਿਖਦੇ ਹੋ ਤੇ ਬਹੁਤ ਵਧੀਆ ਗੀਤਕਾਰ ਹੋ। ਬਾਬਾ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।🙏🙏😊😊
@gursharansinghchahal9197
@gursharansinghchahal9197 11 ай бұрын
Hnji sahi keha 🙏
@sidhuvlogs000
@sidhuvlogs000 10 ай бұрын
Nice song brother ❤
@ManjitSingh-yn1et
@ManjitSingh-yn1et 5 ай бұрын
Bahut vdhia veer 🙏🏻🙏🏻🙏🏻🙏🏻🙏🏻
@H.singh_Sheron
@H.singh_Sheron 2 ай бұрын
ਹਰਦੀਪ ਵੀਰੇ, ਤੁਹਾਡੇ ਸਾਰੇ ਗੀਤ , ਬਹੁਤ ਹੀ ਵਧੀਆ ਹੁੰਦੇ ਆ, ਬਹੁਤ ਆਤਮ ਵਿਸ਼ਵਾਸ ਤੇ ਹਿੰਮਤ ਮਿਲਦੀ ਆ, ਜਦ ਵੀ ਸੁਣਦੇ ਆ , ਏਦਾਂ ਹੀ ਚੰਗਾ ਲਿਖਦੇ ਤੇ ਗਾਉਂਦੇ ਰਹੋ, ❤ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ।❤
@rohitsallan342
@rohitsallan342 11 ай бұрын
Udeek hai Bhai g ਤੜਕੇ ਦੇ 3.46 ਦਾ ਸਮਾਂ ਪੁਰਤਗਾਲ ਦਾ ਹੁਣ ਸੌਂਣ ਦੀ ਤਿਆਰੀ ਸਵੇਰੇ ਉੱਠ ਦਿਆ ਨੂੰ ਤੁਹਾਡਾ ਗੀਤ ਉਮੀਦ ਹੈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੁਝ ਵੱਖਰਾ ਹੋਣਾ
@jaswindeersingh4930
@jaswindeersingh4930 11 ай бұрын
ਹਾ ਭਰਾ ਹੋਰ ਵੀਰ ਮਿਹਨਤ ਦਾ ਮੁੱਲ ਮਿਲ ਰਿਹਾ ਪਰਦੇਸਾ ਵਿੱਚ ਜੀ
@lakshyapreetsinghjatt6034
@lakshyapreetsinghjatt6034 11 ай бұрын
Bhut vdhia song . . Baanh khadi karke maidaan vich varge aa......! Kehde aa kahonde moore jaa ke arhe aa.....!!
@amnanirman5730
@amnanirman5730 11 ай бұрын
Thannwaad veer eho je geet kaddan li. Hamesha intzaar rehnda thode geeta de. Veer
@amitgaider4217
@amitgaider4217 25 күн бұрын
Sachi dilo pyaar bhai
@gursevakgill4732
@gursevakgill4732 8 ай бұрын
🙏🙏🤲🤲Waheguru ji🤲🤲🙏🙏
@Punjabi.family.mohali
@Punjabi.family.mohali 4 ай бұрын
Vadia song bai soch vadia 👍
@jatindermall05
@jatindermall05 11 ай бұрын
Buth Vadiya song aa ji keep it up
@kaladh3366
@kaladh3366 11 ай бұрын
1 saal baad koi vdia song suniyaa ....nice
@parasbhatti6130
@parasbhatti6130 11 ай бұрын
ਚੰਗੇ ਬੰਦੇ ਦੀ ਕਦਰ ਹਮੇਸ਼ਾ late ਹੁੰਦੀ ਆ vadde veer ਕਦੇ ਵੀ ਡੋਲੀ ਨਾ 💪🏻ਵਾਹਿਗੁਰੂ ਤੈਨੂੰ trakya ਬਖਸ਼ੇ🙏🙏🙏🥰🥰
@sukhdeepsinghpb05
@sukhdeepsinghpb05 11 ай бұрын
Bhutt vadiia veer 💯💯💯💯
@Gagandeep-pp2rf
@Gagandeep-pp2rf 11 ай бұрын
Kon kon y di wait karda
@avnishkumar2411
@avnishkumar2411 11 ай бұрын
Mehnat boldi ver teri
@narindersingh4496
@narindersingh4496 11 ай бұрын
Sira song a bro waheguru chardikala ch rakhe
@KamaljeetKaur-dh9ho
@KamaljeetKaur-dh9ho 5 күн бұрын
Veer ji tc bhout inpire kita mainu pichle 6 saal tohh
@Chandderparkash1356
@Chandderparkash1356 3 ай бұрын
Jado b mera Honsla dolan lagda, te bas phir HG nu sun lenda aa , phir energy aa jandi te manzil wal tur penda aa , Never give up always.
@Harpreet7351
@Harpreet7351 11 ай бұрын
ਵਾਹ ਉਸਤਾਦ ਜੀ। ਵੀਡੀਓ ਆਣ ਦਿਓ ਹੁਣ ਕੈਮ ਜਹੀ।
@hardeepkharak544
@hardeepkharak544 11 ай бұрын
Bhut bhut shukriya veer HARDEEP y ji🫂❤️💝🙋
@LoVe_PreeT-SiNgH06
@LoVe_PreeT-SiNgH06 11 ай бұрын
bhut bhut sohna song bai .. sun k @sidhu_moose_wala bai di yaad aa gai ......brother sonu mil k gallan krni aa . love u brother
@user-og4nv2xo3i
@user-og4nv2xo3i 11 ай бұрын
22 g kaim raho
@sushainchabbra1228
@sushainchabbra1228 11 ай бұрын
Video toh bina adhoora jeha lagda song bhaut vadiya aa
@Gagandeep-pp2rf
@Gagandeep-pp2rf 11 ай бұрын
Aa ja y wait karde ji
@Sandeep_Punjab
@Sandeep_Punjab 11 ай бұрын
Baba g veere nu hor trakki bakshe
@cwcjobalert3623
@cwcjobalert3623 11 ай бұрын
ਚੜਦੀਕਲਾ 🎉🎉🎉🎉🎉🎉
@navjotkaur911
@navjotkaur911 Ай бұрын
Bhut honsla dinde ne tuhade songs❤😊
@preetkhokhar1070
@preetkhokhar1070 11 ай бұрын
Koi muqabla ni veere Tera ❤❤❤
@Ursrohitbhatti
@Ursrohitbhatti 11 ай бұрын
🔥Sira song veer ji🔥
@topmusic-jd4ky
@topmusic-jd4ky 10 ай бұрын
Siraaaa baiii❤
@user-ud5kq1di8w
@user-ud5kq1di8w 11 ай бұрын
Siraa bai ooo ❤❤🎉
@harindersingh8210
@harindersingh8210 11 ай бұрын
Buht vdya Hardeep paji ❣️🤞
@varungaba9234
@varungaba9234 11 ай бұрын
❤ bhot soona gana veere 💯💯
@rakeshgautam964
@rakeshgautam964 10 ай бұрын
Osm hardeep veere👆💯💯
@ANKIT_SEGA
@ANKIT_SEGA 11 ай бұрын
Hath ser Babe dada Kheda ka❤❤❤❤
@Inderpalsingh993
@Inderpalsingh993 11 ай бұрын
Bohut sohna song y ji🔥👌❤
@tejindermohali65
@tejindermohali65 11 ай бұрын
ਕਿਸੇ ਨੂੰ ਦੇਖ ਕਦੇ ਆਪਣੇ ਰਾਹ ਨੀ ਬਦਲੀਦਾ ਤੁਹਾਡੀ ਗੀਤਕਾਰੀ ਇਸ ਗੱਲ ਦਾ ਸੱਭ ਤੋ ਵੱਡਾ ਉਦਾਰਣ ਆ
@singhbhullar9789
@singhbhullar9789 11 ай бұрын
Mai vir ji tuhade bahut song sunda hega.kyonki mai apni life vich 2100 mahina pay te km kita .te bahut mehnat kiti hegi .pehla mai german chef c.te hun Norway hega.❤ Bhullar Norway.
@Jaskaran_22
@Jaskaran_22 11 ай бұрын
ਬਹੁਤ ਵਧੀਆ ਹਰ ਵਾਰ ਦੀ ਤਰਾ💯🙏❤️
@DaljeetSingh-tq2hp
@DaljeetSingh-tq2hp 11 ай бұрын
Luv u veere❤
@sarbjitsinghsandhusaab1422
@sarbjitsinghsandhusaab1422 4 ай бұрын
Kalli kalli gal di gal batt likhda hardeep y gana sun k nava janoon milda harr ikk da pta ni mainu jaroor chadd da y ❤ ❤❤❤
@tellyinder
@tellyinder 11 ай бұрын
Tuhade songs di mehnti loka nu boht lod rehndi hai Dose aa motivation di
@user-uq9ps1ig8i
@user-uq9ps1ig8i 10 ай бұрын
Sirrra 22 ji sirrr
@aulakhdaler
@aulakhdaler 11 ай бұрын
bahut Wdia eda de he song boleo hamesha chardikala he rahe ghi
@bindumaan9831
@bindumaan9831 11 ай бұрын
Suru de 3 second ch like Karta....bai te pura maan h nirash nhi hon dinda🙏🙏
@poojap1191
@poojap1191 11 ай бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਰਾ ਗੱਲਬਾਤ ਵੀਰੇ ❤❤❤ ਤੁਹਾਡੇ ਗਾਣੇ ਪਤਾ ਨਹੀਂ ਕਿੰਨੇ ਹੀ ਟੁੱਟੀਆਂ ਆਸਾਂ ਵਾਲ਼ੇ ਨੂੰ ਦੁਬਾਰਾ ਉੱਠ ਕੇ ਤੁਰਨ ਦੀ ਹਿੰਮਤ ਦਿੰਦੇ ਨੇ ❤❤
@ArunSharma-xp2fd
@ArunSharma-xp2fd 11 ай бұрын
C. Dh. D. CD v. V c c p
@Gdsj9797
@Gdsj9797 11 ай бұрын
Bai ji edi video aan chadii ❤❤
@ramrattansingh7034
@ramrattansingh7034 11 ай бұрын
Wmk bahut vadia bai❤
@singhstatus0008
@singhstatus0008 11 ай бұрын
Ghaint song vrrr
@JaspreetSingh-ky5bo
@JaspreetSingh-ky5bo 11 ай бұрын
himat bhut mildi thode song sunke 22 ji
@jassikliyan
@jassikliyan 11 ай бұрын
Kia batt aa bai ji
@officialsahota486
@officialsahota486 11 ай бұрын
Bai sare song Bhut kaint aa❤❤
@happysekhon5450
@happysekhon5450 11 ай бұрын
Bht bht nice song grewal veer edan de hi song hi le k aunde rho y
@aqbalsinghchahal904
@aqbalsinghchahal904 10 ай бұрын
nice song keep it up, God Bless You
@happygro4929
@happygro4929 11 ай бұрын
Guru ji har war di Tara es war v end hi krata 👌❤️
@navvngill
@navvngill 11 ай бұрын
ਵੀਰੇ ਆਪਾਂ ਦੁਨੀਆਂ ਦੀ ਸੋਚ ਬਦਲਾਂਗੇ ਤੁਸੀਂ ਨਾ ਗਾਣੇ ਬਦਲਾਓ ਨਾ ਸੋਚ 💫💫🤍
@satvindersingh170
@satvindersingh170 11 ай бұрын
End wala pehra ❤❤
@viksihag
@viksihag 11 ай бұрын
Kyaa baat ❤
@sukhvirdhillon7099
@sukhvirdhillon7099 11 ай бұрын
ਲਾਜਵਾਬ ਛੋਟੇ 👌 ਵਾਹੇਗੁਰੂ ਤੁਹਾਡੀ ਫਨਕਾਰੀ ਨੂੰ ਰਹਿੰਦੀ ਦੁਨੀਆ ਤੱਕ ਬੁਲੰਦੀ ਤੇ ਰੱਖੇ। ਬਸ ਛਾਏ ਰਹੋ 🎉🎉
@deepachahal8048
@deepachahal8048 11 ай бұрын
ਸੱਚ ਦੀ ਕਲਮ ਆ ਬਾਈ ਤੁਸੀ ਹਾਰੇ ਹੋਏ ਇਨਸਾਨ ਨੂੰ ਜਿੱਤ ਮਹਿਸੂਸ ਹੁੰਦੀ ਆ ਤੁਹਡਾ ਗੀਤ ਸੁਣ ਕੇ ❤❤❤😊
@harshsudama9652
@harshsudama9652 11 ай бұрын
Nice song paaji...
@ArtistJatinRana
@ArtistJatinRana 11 ай бұрын
Tabahi❤
@amitnehra6058
@amitnehra6058 9 ай бұрын
Salute h sir aapko . Aapke song sun ke energy aa jati h alg h apna Kam krne ki . Thanks sir 🙏
@sandeepsingh7796
@sandeepsingh7796 11 ай бұрын
ਹਮੇਸ਼ਾ ਦੀ ਤਰ੍ਹਾਂ ਕੁੱਝ ਵੱਖਰਾ ਤੇ ਨਵਾ ਜਿੰਦਗੀ ਨੂੰ ਨਵੇਂ ਰਾਹਾਂ ਤੇ ਲਿਜਾਣ ਲਈ ਵੀਰ ਹਰਦੀਪ ਗਰੇਵਾਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ ਬਹੁਤ ਸੋਹਣਾ ਕੰਮ ਕਰ ਰਿਹਾ ਵੀਰ ਹਰ ਵਾਰ ਕੁੱਝ ਨਵਾ ਲੈਅ ਕੇ ਆਉਂਦਾ ਹੈ
@paramjeetsingh1207
@paramjeetsingh1207 11 ай бұрын
Bai Hardeep grewal di awaaz te jnoon att
@jaspalPanchal-ng2ym
@jaspalPanchal-ng2ym 9 ай бұрын
Outstanding 😊🎉🎉🎉👌👌👌👍
@surajbhagat1720
@surajbhagat1720 11 ай бұрын
Thude gaane sun ke motivation milda roj sever nu Sunday.
@manniechauhanphotography402
@manniechauhanphotography402 11 ай бұрын
Nice 👍👍👍👍
@GurwinderSingh-cc7yy
@GurwinderSingh-cc7yy 11 ай бұрын
Bahut vadia song
@AkashDeep-ec2wp
@AkashDeep-ec2wp 11 ай бұрын
Helo bro bhot vadia song ne thode te motivation wale ne jeen da rasta mil janda bro god bless you
@gsingh-ic9jf
@gsingh-ic9jf 11 ай бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਹਰਦੀਪ ਗਰੇਵਾਲ ਤੇ❤🎉
@SukhrajkiratJandu
@SukhrajkiratJandu 9 ай бұрын
Siraaaaa 22
@inder9892
@inder9892 11 ай бұрын
Bai tu yar motivation aa ..sirra❤
@punjabiking5745
@punjabiking5745 11 ай бұрын
Wah o …… grewal ❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Applekingsirsa
@Applekingsirsa 11 ай бұрын
wait this song hardeep bro plz reply jrur kryo
@akz3493
@akz3493 11 ай бұрын
Siraa bai 🔥🔥🔥🔥🔥🙌🙌
@harkiratsingh1363
@harkiratsingh1363 11 ай бұрын
Bahut Sohnaaa Gaana bai 🔥🔥🔥🔥
@GovindKumar-mg6gd
@GovindKumar-mg6gd 11 ай бұрын
Superb 😍😍🔥👌👌👌👌
@gurvindergill6003
@gurvindergill6003 11 ай бұрын
So nyc voice & song gbu dear🌹👍🏼
@jarmanpreetsingh8693
@jarmanpreetsingh8693 11 ай бұрын
Motivational song gaan hi lyi bni tuhadi awaaz❤
@punjabpoliceonduty
@punjabpoliceonduty 11 ай бұрын
🔥💪🏽♥️♥️bai g gllbaat ✌🏻
@SurinderKumar-up7le
@SurinderKumar-up7le 8 ай бұрын
Lyrics lyrics lyrics lyrics lyrics lyrics lyrics lyrics Voice voice voice voice voice voice voice voice Love you sir
@Gagandeep-pp2rf
@Gagandeep-pp2rf 11 ай бұрын
Y ji tuhde gane gane suna suna ke ਕਾਮਯਾਬ hoya ji
@HappySingh-pj4zn
@HappySingh-pj4zn 11 ай бұрын
Ghaint
@akaldeepsinghvirdi8602
@akaldeepsinghvirdi8602 11 ай бұрын
Always great 🔥🔥🔥🔥🔥
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 37 МЛН
Be kind🤝
00:22
ISSEI / いっせい
Рет қаралды 19 МЛН
[Vowel]물고기는 물에서 살아야 해🐟🤣Fish have to live in the water #funny
00:53
Sadraddin & IL’HAN - Aman bolşy suigenim | Official Visualizer
3:09
Максим ФАДЕЕВ - SALTA (Премьера 2024)
3:33
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 13 МЛН
JONY - Реки вели (mood/lyric video)
2:37
JONY
Рет қаралды 1,1 МЛН
Diana Ismail - Kezdeser (Official Music Video)
4:01
Diana Ismail
Рет қаралды 867 М.