Baba Bullhe Shah | Aa Mil Yaar Saar Lai Meri | Sufi Poetry | Ruhani Sufi Shayari | Dil De Alfaaz

  Рет қаралды 1,698

Dil De Alfaaz

Dil De Alfaaz

3 ай бұрын

ਆ ਮਿਲ ਯਾਰ ਸਾਰ ਲੈ ਮੇਰੀ
ਬਾਬਾ ਬੁੱਲ੍ਹੇ ਸ਼ਾਹ
ਦਿਲ ਦੇ ਅਲਫ਼ਾਜ਼
ਕਿਤਾਬਾਂ ਸਾਡੀ ਜ਼ਿੰਦਗੀ ਵਿਚ ਚਾਨਣ ਲੈ ਕੇ ਆਉਂਦੀਆਂ ਹਨ।
ਕਿਤਾਬਾਂ ਤੋਂ ਚੰਗਾ ਸਾਡਾ ਕੋਈ ਦੋਸਤ ਨਹੀਂ ਹੋ ਸਕਦਾ।
Like share and subscribe my channel please
ਬਾਬਾ ਬੁੱਲ੍ਹੇ ਸ਼ਾਹ (1680-1758)ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ ।
shayari #poetry #punjabi #youtube #hindi #viral #foryou #motivation #youtuber #dildejazbaat #hindi #shayari #shayari #youtube
#punjabi #poetry #shayari #punjabi #youtube #hindi #foryou #motivation #youtuber #viral #hearttouchingshayari #punjabiliterature #dildeyangallan #dildejazbaat #poetry #shayari #punjabi #hindi #youtube #youtuber
#foryou #gajal #viral #viralvideos #motivation #dildealfaaz #books #punjabiliterature #literature #viralvideo #dildejazbaat #dildealfaaz #dildejazbaat
#dildeyangallan # #sadshayari #sadpoetry #bababulleshah #bababullehshahkalaminpunjabi #bababullehshahpoetry #bababullehshahkalaminpunjabi
Subscribe Like Share And Comment please

Пікірлер: 2
@amarjitpoonia7399
@amarjitpoonia7399 3 ай бұрын
Pronunciation of words is very important, you need to improve your pronunciation.
@DilDeAlfaaz03
@DilDeAlfaaz03 3 ай бұрын
I will try my best
FOUND MONEY 😱 #shorts
00:31
dednahype
Рет қаралды 8 МЛН
didn't want to let me in #tiktok
00:20
Анастасия Тарасова
Рет қаралды 12 МЛН
118 The DEVIL tries to imitate the LIGHT
15:38
Diamond Cornerstone
Рет қаралды 3
Baba Bullhe Shah Sufi Kafiya | Sufi Shayari | Dil De Alfaaz
2:46
Dil De Alfaaz
Рет қаралды 10 М.
FOUND MONEY 😱 #shorts
00:31
dednahype
Рет қаралды 8 МЛН