No video

Babal Da Vehda | ( Full HD) | Gagan Cheema | Punjabi Songs 201

  Рет қаралды 6,740,110

Jass Records

Jass Records

5 жыл бұрын

Babal Da Vehda | ( Full HD) | Gagan Cheema | Punjabi Songs 2019 | Jass Records
Subscribe To Our Channel / officialjassrecords
Download from Tunes |
itunes.apple.c...
Download from Musicout |
musicout.com/d...
Download from Saavn |
www.jiosaavn.c...
Download from Hungama |
www.hungama.co...
Download from Gaana |
gaana.com/song...
Download from Wynk |
wynk.in/music/...
Title | Babal Da Vehda
Singer | Gagan Cheema
Lyrics | Gagan Cheema
Music | Folk Style
Project by | Sangdil 47
Video By | Star Makers
Publicity Design| Impressive Design Studio
Produced By | Shami & Sam jhajj , Talwinder Panesar
Label - Jass Records
facebook - / officialjassrecords
instagram :- / jassrecord
twitter :- / jassrecords1
Airtel subscribers Dial 5432116837426
Vodafone subscribers Dial 537 11077275
Idea subscribers Direct Dial 56789 11077275
BSNL (South/East) subscribers sms BT (space)11077275 to 56700
(This Song Is Subject To Copyright of Jass Records)

Пікірлер: 3 200
@Punjabsingh1920
@Punjabsingh1920 5 жыл бұрын
ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲਿਆਂ ਨੂੰ ਤੇ ਜਿਹੜੇ ਇਹੋ ਜਿਹੇ ਗੀਤਾਂ ਦਾ ਨਿਰਮਾਣ ਕਰਦੇ ਨੇ.. ਉਹਨਾਂ ਨੂੰ ਦਿਲੋਂ ਸਲਾਮ.. ਵਧਾਈ ਦੇ ਪਾਤਰ: jass records ਦੀ ਸਾਰੀ ਟੀਮ.. ਗਗਨਦੀਪ ਕੌਰ ਚੀਮਾ ਲਈ ਕੋਈ ਲਫਜ਼ ਨਹੀਂ।। ਦਿਲੋਂ ਸਤਿਕਾਰ.. 💐💐🙏🏻🙏🏻
@GagandeepKaurCheema
@GagandeepKaurCheema 5 жыл бұрын
GAGANDEEP SINGH bahut shukrana ji😇
@iqbalgill5198
@iqbalgill5198 5 жыл бұрын
very touching and melodious song
@baldevsingh4210
@baldevsingh4210 5 жыл бұрын
Good
@jagmeetsingh5026
@jagmeetsingh5026 4 жыл бұрын
Wah bai bhut sohna
@mhpunjabisong5249
@mhpunjabisong5249 2 жыл бұрын
Hl
@deepdhillon3800
@deepdhillon3800 3 жыл бұрын
ਜਿਨ੍ਹਾਂ ਸਿਫ਼ਤਾਂ ਕਰੀਏ ਉਣੀਹਾ ਹੀ ਥੋੜੀਆਂ ਰੱਬ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ
@reenarani7165
@reenarani7165 Жыл бұрын
Very nice song ❤❤❤❤❤❤❤❤❤❤❤❤❤❤❤❤ var var chi kar da ❤❤❤❤😊😊😊😊😊
@JatinderSingh-zq5yt
@JatinderSingh-zq5yt 2 жыл бұрын
ਇਹੋ ਜਿਹੇ ਗੀਤ ਗਾਉਣ ਵਾਲਿਆਂ ਨੂੰ ਤੇ ਲਿਖਣ ਵਾਲੇ ਲੇਖਕਾਂ ਨੂੰ ਵੀ ਸਲਾਮ ਤੇ ਇਸ ਭੈਣ ਦਾ ਖਾਸ ਕਰ ਕੇ ਧੰਨਵਾਦ
@JatinderSingh-zq5yt
@JatinderSingh-zq5yt 2 жыл бұрын
Nice
@ustaddin5293
@ustaddin5293 3 жыл бұрын
ਧੀਆਂ ਘਰ ਦੀਆਂ ਰੋਣਕਾਂ ਹੁੰਦੀ ਆਂ ਹਨ । ਧੀਆਂ ਹਮੇਸ਼ਾ ਪੇਕੇ ਘਰ ਦੀ ਸੁੱਖ ਮੰਗ ਦੀਆਂ ਹਨ ।ਰੱਬ ਮੇਹਰ ਕਰੇ । ਰੱਬ ਸਾਰੀਆਂ ਧੀਆਂ ਰਾਣੀਆਂ ਨੂੰ ਹਮੇਸ਼ਾਂ ਖੁਸ਼ ਰੱਖੇ ।
@gurvinderkaur657
@gurvinderkaur657 2 ай бұрын
😊😅😊😅😅😊😊🎉😊😊🎉😊😊😊🎉🎉🎉😊🎉🎉😅
@Military-Artist-86
@Military-Artist-86 5 жыл бұрын
ਸ਼ਬਦ ਏਨੇ ਕੁ ਵਧੀਆ ਕੇ ..... ਪੱਥਰ ਵੀ ਸੁਣਕੇ ਪਿਘਲ ਜਾਣ ... 👏👏👏👏👏
@GagandeepKaurCheema
@GagandeepKaurCheema 5 жыл бұрын
Ranjodh Singh shukrana ji
@gurudwarabababuddhasahibji3894
@gurudwarabababuddhasahibji3894 4 жыл бұрын
@@GagandeepKaurCheema ਬਹੁਤ ਵਧੀਆ ਜੀ
@AkashDeep-nm2hr
@AkashDeep-nm2hr 3 жыл бұрын
Hanji
@trend_boutique201
@trend_boutique201 2 жыл бұрын
Beutiful song
@satnamsingh4764
@satnamsingh4764 4 жыл бұрын
ਬਹੁਤ ਵਧੀਆ ਲਿਖਿਆ ਭੈਣੇ ਰਬ ਤੇਰੇ ਵਰਗੀ ਸੋਚ ਹਰ ਕੌੜੀ ਨੂੰ ਦੇਵੇ ਸਲਾਮ ਆ ਉਸ ਮਾਂ ਨੂੰ ਜੀ ਨੇ ਤੇਰੇ ਵਰਗੀ ਧੀ ਨੂੰ ਜਨਮ ਦਿੱਤਾ
@GagandeepKaurCheema
@GagandeepKaurCheema 4 жыл бұрын
Satnam Singh ਧੰਨਵਾਦ
@madhanlalmadhanlal8083
@madhanlalmadhanlal8083 2 жыл бұрын
@@GagandeepKaurCheema à
@trend_boutique201
@trend_boutique201 2 жыл бұрын
👍🏻 nice
@_Ragyyy
@_Ragyyy 2 жыл бұрын
Thanks bro
@sukhpreetdhaliwal351
@sukhpreetdhaliwal351 2 жыл бұрын
Nice 💞
@preet74189
@preet74189 Жыл бұрын
ਵਾਹਿਗੁਰੂ ਮੇਹਰ ਕਰੇ ਗਗਨ ਚੀਮਾ ਜੀ ਤੁਹਾਡੇ ਤੇ 🙏🏼🙏🏼ਬਹੁਤ ਰੋਣਾ ਆਂਦਾ ਇਹ ਗਾਣਾ ਸੁਣਕੇ... ਬਹੁਤ ਸੋਹਣਾ ਗਾਇਆ
@hardeepsinghdeep6749
@hardeepsinghdeep6749 11 ай бұрын
ਜਿਨ੍ਹਾਂ ਸੋਹਣਾ ਲਿਖਿਆ ਓਹਤੋਂ ਵੀ ਵੱਧ ਸੋਹਣੀ ਮਿੱਠੀ ਆਵਾਜ਼ ਭੈਣ ਦੀ ਬਾਬਾ ਜੀ ਖੁਸ਼ ਰੱਖਣ ਭੈਣ ਨੂੰ ❣️❣️❣️❣️❤️❤️❤️❤️🙏🏻🙏🏻🙇🏻‍♂️
@BalwinderSingh-ve6ry
@BalwinderSingh-ve6ry 5 жыл бұрын
ਓ ਹੋ ! ਲਹੂ ਪਾਣੀ ਇਕ ਹੋ ਗਿਆ ।ਬਹੁਤ ਹੀ ਦਰਦ ਵਾਲਾ ਗੀਤ ।ਕਿੱਧਰ ਗਿਆ ਸਾਡਾ ਵਿਰਸਾ?
@gaganrai141
@gaganrai141 Жыл бұрын
Right bro
@rajvirkaur7816
@rajvirkaur7816 Жыл бұрын
👌👌🙏🙏🙏🙏
@amarjeetsingh6882
@amarjeetsingh6882 4 жыл бұрын
ਧੰਨਵਾਦ ਤੁਹਾਡਾ ਐਹੋ ਜਿਹੇ ਗੀਤਾ ਵਾਸਤੇ ਜੀ ਨਾਲੇ ਪੰਜਾਬੀ ਸੱਭਿਆਚਾਰ ਸਾਂਭਣ ਵਾਸਤੇ ਜੀ 🙏
@trend_boutique201
@trend_boutique201 2 жыл бұрын
Trend Boutique 👗👗🙏🏻 kzfaq.info/get/bejne/hN1lgs9hlb_aZX0.html
@trend_boutique201
@trend_boutique201 2 жыл бұрын
Miss veer ji 🙏🏻
@jaswantsingh2947
@jaswantsingh2947 3 жыл бұрын
ਪਤਾ ਨਹੀਂ ਕਿੰਨੇ ਕੁ ਵਾਰ ਗੀਤ ਸੁਣ ਲਿਆ। ਪਰ ਮਨ ਨਹੀ ਭਰਦਾ
@DavinderSingh-fz7bt
@DavinderSingh-fz7bt 3 жыл бұрын
Main har roz song sun k ro 😭 lena wa Bht emotional song aa😭😭😭 love you sister ❤️❤️
@shgandeep9248
@shgandeep9248 3 жыл бұрын
Same😭
@reet5723
@reet5723 3 жыл бұрын
kzfaq.info/get/bejne/iN-Pg62fydPdj6M.html
@jesicasidhunri8559
@jesicasidhunri8559 5 жыл бұрын
ਉੱਡ ਉੱਡ ਆਵੇ ਅਸਾਂ ਮਹਿਕ ਪ੍ਰਦੇਸ਼ਣਾ ਨੂੰ ਤੋਰੀਆ ਨੇ ਭਾਵੇਂ ਕੂੰਜਾਂ ਦੂਰ 😘😘😘😘😘😘😘😘 ਵਾਹਿਗੁਰੂ ਜੀ ਭੈਣ ਨੂੰ ਬਹੁਤ ਤਰੱਕੀਆਂ ਦੇਣ 🙏🏻🙏🏻🙏🏻🙏🏻
@GagandeepKaurCheema
@GagandeepKaurCheema 5 жыл бұрын
Jesica Sidhu NRI 🤗🤗thank you
@angrejsingh1391
@angrejsingh1391 5 жыл бұрын
rinku
@MohanSingh-dh4gy
@MohanSingh-dh4gy 4 жыл бұрын
Love you gagan cheema g very nice
@sammukila6397
@sammukila6397 3 жыл бұрын
No nice song sis god bless u
@AmandeepKaur-dp7kx
@AmandeepKaur-dp7kx 3 жыл бұрын
@@angrejsingh1391 PPP p😊
@ParamD1410
@ParamD1410 4 жыл бұрын
ਜਿੰਨੇ ਵਾਰ ਸੁਣੋ ਅੱਖਾਂ ਸਿਲੀਆਂ ਹੁੰਦੀਆਂ ਨੇ, ਸ਼ਬਦ ਨਹੀਂ ਨੇ ਤਾਰੀਫ਼ ਲਈ। ਵਾਰ ਵਾਰ ਸੁਣਨ ਤੇ ਰੂਹ ਨੂੰ ਸਕੂਨ ਮਿਲਦਾ ਹੈ।
@drchamkaursinghsirsari8189
@drchamkaursinghsirsari8189 2 жыл бұрын
ਸਲਾਮ ਤੇਰੀ ਆਵਾਜ਼ ਨੂੰ ਸਲਾਮ ਤੇਰੇ ਗੀਤ ਨੂੰ ਰੂਹ ਖੁਸ਼ ਕਰਤੀ ਜਿਉਂਦੀ ਰਹੇ ਭੈਣ
@satwantsandhu9666
@satwantsandhu9666 Жыл бұрын
ਮੈ ਸਾਰੇ ਗੀਤ ਵਾਰ ਸੁਣਦੀ ਆ .ਅਵਾਜ ਬਹੁਤ ਪਿਆਰੀ ਆ..ਦਿਲ ਨੂੰ ਚੀਰ ਦਿੰਦੇ 😊ਹੇਰ ਤਰੱਕੀ ਕਰੇ ਬੇਟਾ ਗਗਨਦੀਪ
@GurwinderSingh-hr5ml
@GurwinderSingh-hr5ml 5 жыл бұрын
ਵਾਹਿਗੁਰੂ ਇਹੋ ਜਿਹੀ ਧੀ ਹਰ ਮਾਂ ਬਾਪ ਨੂੰ ਦੇਵੇ
@GagandeepKaurCheema
@GagandeepKaurCheema 5 жыл бұрын
Gurwinder Singh dhanwad ji
@gurbhejsingh1331
@gurbhejsingh1331 4 жыл бұрын
@@GagandeepKaurCheema geyabv
@nareshchaudhary8761
@nareshchaudhary8761 4 жыл бұрын
ਜਿੰਨੀ ਸਿਫ਼ਤ ਲਿਖਾਂ ਓਨੀ ਹੀ ਥੋੜੀ ਭੈਣੇ,ਬਹੁਤ ਸੋਹਣੇ ਬੋਲ ਨੇ ਸਾਰੇ🙏🙏🙏🙏🙏
@ravikumar-ff9yk
@ravikumar-ff9yk 3 жыл бұрын
बहुत प्यारी आवाज़ है
@lovejeetgill3805
@lovejeetgill3805 3 жыл бұрын
👌👌👌😘😘bhut sona song di
@reet5723
@reet5723 3 жыл бұрын
kzfaq.info/get/bejne/iN-Pg62fydPdj6M.html
@milkhasingh3063
@milkhasingh3063 2 жыл бұрын
ਬਹੁਤ ਸਾਫ਼ ਅਤੇ ਸੋਹਣਾਂ ਗੀਤ ਭੈਣੇ ਜੁੱਗ ਜੁੱਗ ਜੀਊ
@trend_boutique201
@trend_boutique201 2 жыл бұрын
Very nice 👍🏻
@bhupinderkaur7566
@bhupinderkaur7566 3 жыл бұрын
ਬਹੁਤ ਵਧੀਆ ਗਾਇਆ ਤੇ ਲਿਖਿਆ ਜਿਉਂਦੇ ਰਹੋ ਬੇਟਾ ਜੀ ❤️❤️🙏🙏
@sarbjitmehroke8994
@sarbjitmehroke8994 3 жыл бұрын
ਹੁਸੜੀਆਂ ਮਾਂ ਦੇ ਬੁੱਕਲਾਂ ਦੇ ਨਿੱਘ ਬਾਜੋਂ ਰੱਬਾ ਸਾਂਥੋਂ ਹੋਇਆ ਕੀ ਕਸੂਰ ......... very heart touching song.
@sardarji10punjab28
@sardarji10punjab28 4 жыл бұрын
ਆਵਾਜ਼ ਤਾਂ ਬਹੁਤ ਹੀ ਸੋਹਣੀ ਤਾਂ ਹੈ ਹੀ, ਤੇ ਨਾਲ ਇਹ ਗੀਤ ਦਿਲ ਨੂੰ ਛੁੰਹਣ ਵਾਲਾ ਹੈ।
@reet5723
@reet5723 3 жыл бұрын
kzfaq.info/get/bejne/iN-Pg62fydPdj6M.html subscribe my channel
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/qb50pNeh27fNm6c.html
@trend_boutique201
@trend_boutique201 2 жыл бұрын
Nice 👍🏻
@PirtpalDhaliwal
@PirtpalDhaliwal 5 жыл бұрын
ਬਹੁਤ ਸੋਹਣਾ ਗੀਤ ਭੈਣੇ,,ਹੌਸਲੇ ਨੂੰ ਸਲਾਮ ਜੋ ਹਿੰਮਤ ਕੀਤੀ ਅੱਜ ਦੇ ਦੌਰ ਚ ਵਧੀਆ ਗੀਤ ਗਾਉਣ ਦੀ❤️❤️🙏🙏
@GagandeepKaurCheema
@GagandeepKaurCheema 5 жыл бұрын
Pirtpal Dhaliwal bahut shukrana
@ravindersinghattbroloveyou8766
@ravindersinghattbroloveyou8766 5 жыл бұрын
So.NAIC.sister G
@avatersinghavater1363
@avatersinghavater1363 4 жыл бұрын
Nice
@tanishasangral534
@tanishasangral534 3 жыл бұрын
@@GagandeepKaurCheema gp
@gouravkamboj7050
@gouravkamboj7050 3 жыл бұрын
Bhout vadia song Gagandeep bheen ji bhout he khubsurat geet
@makhansinghjohal1979
@makhansinghjohal1979 3 жыл бұрын
ਹਰੇਕ ਵਾਰੀ ਸੁਣ ਕੇ ਦਿਲ ਭਾਵੁਕ ਹੋ ਜਾਂਦਾ ਹੈ।
@somarani6952
@somarani6952 Жыл бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗਿਆ ਗਗਨਦੀਪ ਭੈਣ ਵਲੋਂ ਕੋਈ ਸ਼ਬਦ ਨਹੀਂ ਪ੍ਰਸੰਸਾ ਕਰਨ ਲਈ 🙏🏼👋🎉🙏🏼
@Charanjitsingh-kg4kj
@Charanjitsingh-kg4kj 4 жыл бұрын
ਵਾ ਨੀ ਭੈਣ ਨਹੀ ਰੀਸਾ ਤੇਰੀਆ 🙏🙏
@kabalsingh1143
@kabalsingh1143 4 жыл бұрын
ਬਹੁਤ ਹੀ ਵਧੀਆ ਗੀਤ ਜੀ ਪਰਮਾਤਮਾ ਮੇਰੀ ਭੈਣ ਨੂੰ ਤਰੱਕੀਆਂ ਬਖਸ਼ੇ
@ishubhambri1801
@ishubhambri1801 3 жыл бұрын
Wade bhen ji tusiek war mandhali darbar hazri lao gye ta call me 76579 00099
@lakhwindersinghsingh3857
@lakhwindersinghsingh3857 3 жыл бұрын
Waheguru ji waheguru ji Mehar karna ji
@reet5723
@reet5723 3 жыл бұрын
kzfaq.info/get/bejne/iN-Pg62fydPdj6M.html
@trend_boutique201
@trend_boutique201 2 жыл бұрын
Nice
@_Ragyyy
@_Ragyyy 2 жыл бұрын
🙏🙏
@rajveerkaur5840
@rajveerkaur5840 2 жыл бұрын
ਐਨਾ ਸੋਹਣਾ ਗਾਇਆ ਏ ਕਿ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ 👌👌👌👌👌🙏🙏🙏🙏
@jagtarbawa8455
@jagtarbawa8455 9 ай бұрын
ਇਹ ਗੀਤ ਸੁਣ ਕੇ ਮੇਰਾ ਰੋਣਾ ਨਹੀਂ ਰੁਕ ਰਿਹਾ,, ਜਿਊਂਦੀ ਵਸਦੀ ਰਹਿ ਮੇਰੀਏ ਭੈਣੇ,, ਤੇਰਾ ਵੀਰ,, ਗਾਇਕ ਜਗਤਾਰ ਬਾਵਾ,ਨਾਭਾ,
@HarshKumar-uk8yd
@HarshKumar-uk8yd 5 жыл бұрын
Jinni vaar v eh song sunya rona aa gaya, bot heart touching voice thanks
@GagandeepKaurCheema
@GagandeepKaurCheema 5 жыл бұрын
Harsh Kumar thanks a lot
@hudaibbiyaanwar3950
@hudaibbiyaanwar3950 5 жыл бұрын
@@GagandeepKaurCheema so so painful n beautiful song...love from Pak Punjab💚
@sikanderdhillon3188
@sikanderdhillon3188 5 жыл бұрын
Right
@GurpreetKaur-mj6ue
@GurpreetKaur-mj6ue 5 жыл бұрын
mera v boht rona aya...boht hi jyada vdiaaa geet aw
@jasmeetsingh5131
@jasmeetsingh5131 5 жыл бұрын
Right g
@JAZZER-f4t
@JAZZER-f4t 5 жыл бұрын
ਮੈਂ ਆਪਣੇ ਮਾਂ ਪਾਪਾ ਭੈਣ ਭਰਾਵਾਂ ਤੋਂ ਬੋਤ ਦੂਰ ਬੈਠੀ ਹਾਂ ਉਹਨਾਂ ਨੂੰ ਹਰ ਰੋਜ਼ ਯਾਦ ਕਰਦੀ ਹਾਂ ਆਪ ਦੇ ਗੀਤ ਨੇ ਮੈਨੂੰ ਰਿਆਇਤਾਂ ਆਪ ਦਾ ਗੀਤ ਬੋਤ ਸੋਹਣਾ ਹੈ ਮੇਰਾ ਦਿਲ ਕਹਿੰਦਾ ਹੈ ਬਚਪਣ ਦੇ ਦਿਨ ਫੇਰ ਵਾਪਸ ਆ ਜਾਣ ਉਹ ਟਾਈਮ ਕਦੇ ਨਾਂ ਖਤਮ ਹੋਵੇ ਧੰਨਵਾਦ ਆਪ ਦਾ ਭੈਣ
@khushrupinder2298
@khushrupinder2298 4 жыл бұрын
Sachi.. Mai b apne chilhood nu bht miss krdi aa.. Oh din kdi ni vaps ande
@jagtarsingh4733
@jagtarsingh4733 4 жыл бұрын
ਕਾਸ਼ ਓ ਦਿਨ ਬਾਪਸ ਆ ਜਾਣ😓😓🚸🚸🚸🚸
@roopsandhu5909
@roopsandhu5909 4 жыл бұрын
Mera v dil krda oh time fer aa jawe
@anusimray2963
@anusimray2963 4 жыл бұрын
😢😢
@sukhpadda6842
@sukhpadda6842 4 жыл бұрын
@@GagandeepKaurCheema A
@ACADMY.acadmy
@ACADMY.acadmy 9 ай бұрын
ਸਭਿਆਚਾਰ ਗੀਤ ❤ ਤੇ ਓਸ ਪ੍ਰਮਾਤਮਾਂ ਦੀ ਮਿਹਰ ਵੀ ਹੈ । love you ❤❤❤
@gurbachandhaliwal6711
@gurbachandhaliwal6711 5 жыл бұрын
ਸ਼ਬਦ ਨੀਂ ਕੀ ਲਿਖਾਂ ਇਸ ਗੀਤ ਬਾਰੇ ਪ੍ਰਮਾਤਮਾਂ ਨਜ਼ਰਾਂ ਤੋਂ ਬਚਾਵੇ ਬੌਹ੍ਤ ਹੀ ਮਿੱਠੀ ਆਵਾਜ਼ 👍👍👍🌷🌷
@GagandeepKaurCheema
@GagandeepKaurCheema 5 жыл бұрын
Gurbachan Dhaliwal dhanwad ji
@gurbachandhaliwal6711
@gurbachandhaliwal6711 5 жыл бұрын
Watch "Bhulli Charkha II Manrit Dhaliwal (USA) II Latest Punjabi Motivational Song 2018 II Natraj Music" on KZfaq kzfaq.info/get/bejne/qquAmq6b26fGaZc.html ਗਗਨਦੀਪ ਜੀ ਛੋਟੀ ਜਿਹੀ ਸਾਡੀ ਬੇਟੀ ਦਾ ਵੀ ਗੀਤ ਸੁਣਿਓ ਜੀ
@gurbachandhaliwal6711
@gurbachandhaliwal6711 5 жыл бұрын
Gurbachan Dhaliwal Beti Manrit Dhaliwal asi Dilo Duwawan Dinde Apna punjadi Sbiachar tusi smbal rahe ho 14255303973 USA
@brijlal8330
@brijlal8330 5 жыл бұрын
Wahe Guru mehar krin
@jitt2137
@jitt2137 5 жыл бұрын
Boht sohna gaya kudi ne jisne likhya oh vi vdhayi de patar ne
@gurlalzliteraturebrar7429
@gurlalzliteraturebrar7429 5 жыл бұрын
ਕੋਈ ਲ਼ਵਜ਼ ਹੈ ਨੀ ਤਰੀਫ਼ ਕਿਵੇਂ ਕਰੀਏ। ਬਹੁਤ ਖੂਬਸੂਰਤ ਅਵਾਜ਼ ਹੈ। ਮਾਲਕ ਤਰੱਕੀਆਂ ਬਖਸ਼ੇ
@GagandeepKaurCheema
@GagandeepKaurCheema 5 жыл бұрын
Raman Deep dhanwad ji
@jassisingh84239
@jassisingh84239 5 жыл бұрын
Nice song ji
@JasvirSinghJawanda
@JasvirSinghJawanda 5 жыл бұрын
ਵਾਹਿਗੁਰੂ ਵਾਹਿਗੁਰੂ
@harbhajansingh8784
@harbhajansingh8784 5 жыл бұрын
Raman Deep good
@harmanlahoria6256
@harmanlahoria6256 5 жыл бұрын
Raman Deep
@sarbjotsingh5371
@sarbjotsingh5371 2 жыл бұрын
ਹਰ ਘਰ ਵਿਚ ਤੇਰੇ ਵਰਗੀ ਧੀ ਨੂੰ ਜਨਮ ਦੇਵੇ ਵਾਹਿਗੁਰੂ, ਲੰਮੀ ਉਮਰ ਹੋਵੇ ਮੇਰੀਏ ਭੈਣੇ ਤੇਰੀ।
@rajindersingh-cq7oo
@rajindersingh-cq7oo 3 жыл бұрын
One of the few songs that are flag bearer of Punjabi culture. Beautifully sung. May God bless you
@gesco.6167
@gesco.6167 3 жыл бұрын
beautifully praised
@kamaljitkaur8681
@kamaljitkaur8681 2 жыл бұрын
Panjabiat de sambhal ਵਾਸਤੇ eho jihey geet tey singera de lorh hey God bless you 🙏 🙏
@trend_boutique201
@trend_boutique201 2 жыл бұрын
Trend Boutique 👗🙏🏻👗 kzfaq.info/get/bejne/qb50pNeh27fNm6c.html
@trend_boutique201
@trend_boutique201 2 жыл бұрын
Beutiful ❤️
@jittukaur4537
@jittukaur4537 5 жыл бұрын
ਅੱਖਾ ਚ ਪਾਣੀ ਆਿਗਆ waheguru blss u keep it up sis..
@trend_boutique201
@trend_boutique201 2 жыл бұрын
Shona song
@PabloEscobar-ef1hu
@PabloEscobar-ef1hu 4 жыл бұрын
Main te sochda oh Lok keho Jaye gaane sunde hon ge jede iss song nu dislike krge ............... Best song ..... behn Di awaz Dil nu khich poundi aa ....... God bless you sister
@sachinarora25
@sachinarora25 9 ай бұрын
ਬਥੇਰੇ ਦਿਨਾਂ ਤੋਂ ਏਕ ਵੀਡੀਓ ਕਲਿਪ ਪਈ ਸੀ ਇਸ ਗਾਣੇ ਦੀ, ਬਹੁਤ ਢੂੰਡਆ ਪਰ ਅੱਜ ਜਾਕੇ ਗਾਣਾ ਪੂਰਾ ਮਿਲਿਆ। ਰੁਵਾਂ ਦਿੱਤਾ ਆਪਜੀ ਦੀ ਅਵਾਜ ਨੇ, ਸੀਧੀ ਦਿਲ ਤੇ ਜਾਕੇ ਲਗਦੀ ਹੈ। ਕਾਂਹਾ ਜੀ ਸਦਾ ਤਵਾਨੁ ਖੁਸ਼ ਰੱਖਣ। 🙏🙏
@harpreetgrewal7934
@harpreetgrewal7934 2 жыл бұрын
ਇਹੋ ਜਿਹੇ ਗਾਣੇ ਹੋਣ ਪੱਥਰ ਦਿਲ ਵੀ ਪਿਘਲ ਜਾਣ ਲੋਕਾਂ ਦੀ ਮਾਨਸਿਕਤਾ ਕਦੇ ਇੰਨੀਂ ਖਰਾਬ ਨਾ ਹੋਵੇ। ਜਿਵੇਂ ਲੱਚਰ ਗੀਤਾਂ ਵਿਚ ਧੀ ਭੈਣ ਨਾਲੋਂ ਜ਼ਿਆਦਾ ਮਸ਼ੂਕ ਬਣਾ ਦਿੱਤੀ ਐ । ਪੁਰਾਣੇ ਸਮੇਂ ਵਿੱਚ ਇਹੋ ਜਿਹੇ ਲੋਕ ਗੀਤਾਂ ਨੇ ਰਿਸ਼ਤੇ ਮਜ਼ਬੂਤ ਕੀਤੇ ਹੋਏ ਸੀ।ਹਰ ਧੀ ਪੁੱਤਰ ਬਾਪੂ ਦੀ ਇੱਜ਼ਤ ਬਾਰੇ ਸੌ ਵਾਰ ਸੋਚਦਾ ਸੀ ਗ਼ਲਤੀ ਤੋਂ ਪਹਿਲਾਂ।👌👌👌
@ShamsherShamu
@ShamsherShamu 5 жыл бұрын
ਦਿਲ❤ਨੂੰ ਛੋਹ ਲੈਣ ਵਾਲਾ ਗੀਤ🌷🌷💯✔
@GurmeetSingh-jv2qq
@GurmeetSingh-jv2qq 5 жыл бұрын
Very. Nice💯👌👌👌👌👌
@trend_boutique201
@trend_boutique201 2 жыл бұрын
Baba ji bless 🙏🏻
@MohanSingh-ਮੋਹਣ
@MohanSingh-ਮੋਹਣ 4 жыл бұрын
ਪੰਜਾਬੀ ਕਲਚਰ ਜੁੱਗ-ਜੁੱਗ ਜੀਵੇ।ਪੰਜਾਬੀ ਸਾਡੇ ਪੰਜਾਬੀਆਂ ਦੀ ਮਾਂ ਬੋਲੀ।ਜਿਸ ਵਿੱਚ ਸਭ ਧਰਮਾਂ ਦੇ ਪੰਜਾਬੀ ਲੋਕ ਸ਼ਾਮਲ ਹਨ।ਮਾਂ ਤੂੰ ਜਿਉਂਦੀ ਏਂ।
@trend_boutique201
@trend_boutique201 2 жыл бұрын
Beutiful ❤️
@_Ragyyy
@_Ragyyy 2 жыл бұрын
🙏🙏
@sekhonsekhon4142
@sekhonsekhon4142 20 күн бұрын
ਸੰਹਦਿਲ -47 ਨਹੀ ਸਗੋਂ ਏ ਕੇ47 ਹੈ ਜਿਸਦੇ ਗੀਤ ਗੋਲੀ ਵਾਂਗ ਸ੍ਰੋਤਿਆਂ ਦੇ ਦਿਲਾਂ ਦੇ ਆਰ ਪਾਰ ਹੋ ਜਾਂਦੇ ਹਨ॥ਜਿਉਂਦਾ ਰਹਿ ਸੱਜਣਾ🙏🙏👏👏👏🌹🌹🌹
@harpreetgoria5035
@harpreetgoria5035 Жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਐ ਕੁੜੀਆਂ ਤਾਂ ਕੀ ਇਸ ਗੀਤ ਨੇ ਮੁੰਡਿਆਂ ਨੂੰ ਵੀ ਰਵਾ ਦਿੱਤਾ
@HarshKumar-nv2nd
@HarshKumar-nv2nd 4 жыл бұрын
Sunlo singro aa hundi singing bohat wadia jiii Rabb trakki bakhshe Didi nu god bless you
@incredibleindia9445
@incredibleindia9445 2 жыл бұрын
Sach kehta ge tusi
@raosaab7613
@raosaab7613 5 жыл бұрын
ਬਹੁਤ ਸੋਹਣਾ ਗਾਇਆ ਜੀ ਰੱਬ ਚੜ੍ਦੀ ਕਲਾ ਚ ਰੱਖੇ । ਇਕ ਪੁਰਾਣੇ ਸਮੇਂ ਤੇ ਗੀਤ ਲਿਖਿਆ ਜੀ ਆਵਾਜ ਵੀ ਥੋਡੀ ਬਹੁਤ ਸੋਹਣੀ ਆ ਮਿਲ ਜਾਊ ਜੀ
@simarpalsimarpal6351
@simarpalsimarpal6351 4 жыл бұрын
Bhan ki yaad a gi
@avtarsingh2531
@avtarsingh2531 2 жыл бұрын
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਵੀਰੋ ਭੈਣੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸ ਗੀਤ ਵਿੱਚ ਬਹੁਤ ਹੀ ਵਧੀਆ ਪੱਖ ਪੇਸ਼ ਕੀਤਾ ਗਿਆ ਹੈ। ਅਸਲੇ ਵਾਲੇ ਵੈਲੀ ਗਾਇਕਾਂ ਨੂੰ ਵੀ ਸਿਖਿਆ ਲੈਣੀ ਚਾਹੀਦੀ ਹੈ
@JagtarSingh-vz1cz
@JagtarSingh-vz1cz Жыл бұрын
ਵਾਰ ਵਾਰ ਸੁਣਦੇ ਹਾਂ ਅਤੇ usa ਬੈਠੀ ਬੇਟੀ ਨੂੰ ਯਾਦ ਕਰਦੇ ਹਾਂ ਇਸ ਗੀਤ ਰਾਹੀ ਵਹਿਗੁਰੂ ਇਹੋ ਜਿਹੇ ਕਲਾਕਾਰ ਪੈਦਾ ਕਰੇ
@Officialkaurr
@Officialkaurr 5 жыл бұрын
ਬਹੁਤ ਪਿਅਾਰਾ ੲਿਸ ਗੀਤ ਦੇ ੲਿੱਕ ੲਿੱਕ ਬੋਲ ਨਾਲ ਹਰ ੲਿੱਕ ਕੁੜੀ ਦੀਅਾਂ ਭਾਵਨਾਵਾਂ ਜੁੜੀਅਾ ਨੇ..Gagandeep Kaur Cheema Mam ੳੁਨਾਂ ਦੀ ਜਿੰਨੀ ਕਲ ਲਾਜ਼ਵਾਬ ੳੁਵੇੰ ਹੀ ਸੁਰੀਲੀ ਤੇ ਲਾਜ਼ਵਾਬ ਅਵਾਜ਼ ਵੀ ੲੇ...ਵਾਹਿਗੁਰੂ ਜੀ ਸੁੱਖ ਰੱਖੇ 🙏ਬਹੁਤ ਸਾਰਾ ਪਿਅਾਰ ਤੇ ਦੁਅਾਵਾਂ ਜੀ..😊💕💕
@Officialkaurr
@Officialkaurr 5 жыл бұрын
But Unlike ਕਰਨ ਵਾਲੇ ਨਿਰੇ ਹੀ ਬੇਵਕੂਫ ਹੋਣਗੇ..ਚੰਗੇ ਮਾੜੇ ਦੀ ਪਹਿਚਾਣ ਨਹੀੰ ੲਿੱਥੇ..
@GagandeepKaurCheema
@GagandeepKaurCheema 5 жыл бұрын
Official kaurr0000 bahut bahut dhanwad
@Officialkaurr
@Officialkaurr 5 жыл бұрын
@@GagandeepKaurCheema 😘💕Lots of love Mam
@user-fp8cd2ju9e
@user-fp8cd2ju9e 5 жыл бұрын
الو
@amandeepgillgill2277
@amandeepgillgill2277 4 жыл бұрын
@@GagandeepKaurCheema kehra pind a beta ji.. Pehli var Facebook te sunia c., Te sAra parivar ik dam sun ho gye. C . Var var sun sabh dia ankhan chamk rahia c pr koi kujh bol nhi riha c,.,,.
@sardarji10punjab28
@sardarji10punjab28 4 жыл бұрын
ਮੈ ਪਹਿਲੀ ਵਾਰ ਤੁਹਾਡਾ ਕੋਈ ਗੀਤ ਸੁਣਿਆ।ਗਗਨਦੀਪ ਕੌਰ ਜੀ ਬਹੁਤ ਹੀ ਵਧੀਆ ਤੇ ਦਿਲ ਨੂੰ ਛੁੰਹਣ ਵਾਲਾ ਗੀਤ ਗਾਇਆ।
@sukhwinderkaur7018
@sukhwinderkaur7018 3 жыл бұрын
Òoòoooooooooooooo lp
@junaidahmad9578
@junaidahmad9578 2 жыл бұрын
@@reet5723 0
@parwinderkumar9265
@parwinderkumar9265 Жыл бұрын
ਬਹੁਤ ਹੀ ਵਧੀਆ ਜੀ। ਇਸ ਤਰਾਂ ਦੇ ਹੀ ਗੀਤ ਗਾਉਣੇ ਚਾਹੀਦੇ ਨੇ ਜਿਹਨਾਂ ਵਿੱਚੋਂ ਸਾਡੇ ਪਰਵਾਰਿਕ ਰਿਸ਼ਤਿਆਂ ਦੀ ਝਲਕ ਪਵੇ। ਭੈਣ ਗਗਨਦੀਪ ਚੀਮਾ ਤੇ ਸਮੁੱਚੀ ਟੀਮ ਦਾ ਬਹੁਤ ਹੀ ਦਿਲੋਂ ਸਤਿਕਾਰ।
@RajeshKumar-dp7mu
@RajeshKumar-dp7mu Жыл бұрын
Waahhhh bai ji
@jasbirkaur2127
@jasbirkaur2127 3 ай бұрын
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼
@kirankaur6080
@kirankaur6080 5 жыл бұрын
ਬਹੁਤ ਹੀ ਸੋਹਣਾ ਗਾਇਆ ਭੈਣੇ nd god bless you
@UzairSipra
@UzairSipra 4 жыл бұрын
this is total heartbroken reality. This world needs love. I think we have lost in an artificial world to find purity and love which is not possible. love from Hong Kong & Pakistan
@ManpreetKaur-in1dg
@ManpreetKaur-in1dg 2 жыл бұрын
ਸ਼ਬਦ ਹੀ ਨਹੀਂ ਗੀਤ ਦੇ ਬੋਲਾਂ ਦੀ ਤੇ ਗਗਨ ਜੀ ਦੀ ਆਵਾਜ਼ ਦੀ ਤਰੀਫ ਕਰਨ ਲਈ... 🙏🏻🙏🏻🙏🏻🙏🏻 ਤਹਿ ਦਿਲੋਂ ਧੰਨਵਾਦ ਸਾਰੀ team ਦਾ ਜਿਹਨਾਂ ਨੇ ਅੱਜ ਦੇ ਦੌਰ ਚ ਏਨਾ ਵਧੀਆ ਗੀਤ ਸਾਡੀ ਝੋਲੀ ਪਾਇਆ 🙏🏻🙏🏻❤️❤️
@gurpalmaan6334
@gurpalmaan6334 3 жыл бұрын
ਬਹੁਤ ਸੋਹਣਾ ਗੀਤ ਭੈਣ ਮੇਰੀਏ ❤️ਖੂਬ ਤਰੱਕੀਆਂ ਕਰੋ🙏 ਵਾਹਿਗੁਰੂ ਮੇਹਰ ਕਰੇ 🙏
@khalsa7980
@khalsa7980 2 жыл бұрын
Shi gll aa🙏🙏
@kashmirsinghhanjra4264
@kashmirsinghhanjra4264 4 жыл бұрын
ਬਹੁਤ ਸੋਹਣੀ ਆਵਾਜ ਆ ਜੀ ਭੇਨ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ
@GagandeepKaurCheema
@GagandeepKaurCheema 4 жыл бұрын
Kashmir Singh Hanjra dhanwad ji
@gobindsinghchahal
@gobindsinghchahal 4 жыл бұрын
ਵਾਹਿਗੁਰੂ ਮੇਹਰ ਕਰੇ ਭੈਣੇ ਤੇਰੇ ਤੇ, ਲੰਬੀ ਉਮਰ ਕਰੇ ਤੇਰੀ, ਬਹੁਤ ਦਿਲ ਨੂੰ ਛੂਹਣ ਵਾਲਾ ਗੀਤ ਏ।
@rajvirsidhu5242
@rajvirsidhu5242 3 жыл бұрын
ਵਾਹ ਗਗਨ ਜੀ, ਜਿਉਂਦੇ ਰਹੋ, ਮੇਰੀ ਇਕ ਬੇਟੀ ਹੈ ਜੋ ਕੈਨੇਡਾ ਹੈ ਓਹਨੂੰ ਤੇ ਮੈਨੂੰ ਸੱਭ ਤੋਂ ਪਸੰਦ ਹੈ ਇਹ ਆਪਦਾ ਗੀਤ,,
@ctisundra5001
@ctisundra5001 3 жыл бұрын
ਬਹੁਤ ਖੂਬ ਲਿਖਿਆ ਅਤੇ ਗਾਇਆ ਹੈ, ਰੱਬ ਤੁਹਾਨੂੰ ਤਰੱਕੀ ਬਖਸ਼ੇ
@ratindergodhara7250
@ratindergodhara7250 5 жыл бұрын
ਵਧਾਈਆਂ ਭੈਣ ਬਹੁਤ ਬਹੁਤ ਵਾਹਿਗੁਰੂ ਪੰਜਾਬ ਦੀ ਕੋਇਲ ਨੂੰ ਤਰੱਕੀਆਂ ਬਖਸ਼ੇ
@GagandeepKaurCheema
@GagandeepKaurCheema 5 жыл бұрын
ratinder godhara dhanwad
@gurdevsogi7012
@gurdevsogi7012 5 жыл бұрын
Sister you don't know even me sleep I'm just v watch your song I love this song very much
@jaskarankaur6290
@jaskarankaur6290 4 жыл бұрын
ਬਹੁਤ ਬਹੁਤ ਸੋਹਣਾ ਗੀਤ ਭੈਣ। 💟💟
@BalwinderSingh-wi7qr
@BalwinderSingh-wi7qr 11 ай бұрын
ਕਦੇ ਜ਼ਿੰਦਗੀ ਵਿਚ ਕੂਮੈਂਟ ਨਹੀਂ ਕੀਤਾ ਪਰ ਕੀਤਾ ਕਰਨ ਨੂੰ ਮਜਬੂਰ ❤
@pindwalatv
@pindwalatv 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਾ ਕਮਾਲ ਬੇ ਮਿਸਾਲ ਕੋਈ ਸ਼ਬਦ ਨਹੀਂ ਹੈ ਤਾਰੀਫ ਲਈ ਅੱਲਾ ਖੈਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ
@kirandeepkaur9744
@kirandeepkaur9744 5 жыл бұрын
bahut nice bhen ji,,shayad tusi ajj de daur ch sab toh jaada respect le rahe ho from all around the world ,,sare tahaanu bhen kehnde aa...lots of respect for you
@sukhjindersingh288
@sukhjindersingh288 4 жыл бұрын
what a lyrcs what a voice what a music ,,,,, everthing super duper hit nd emotional .... really appriciate 👌👌👌👌👌👌
@KulwantSingh-ob7wv
@KulwantSingh-ob7wv 25 күн бұрын
ਬਹੁਤ ਵਧੀਆ ਗੀਤ ਜੀ ਅਜਕਲ ਕਦੇ ਮਿਲਦੇ ਆ ਸੁਣਨ ਨੂੰ ਇਹੋ ਜਿਹੇ ਗੀਤ ਰੂਹ ਨੂੰ ਟੁੰਬਣ ਵਾਲਾ ਗੀਤ ਤੇ ਸੰਗੀਤ ਵੀ ਬਹੁਤ ਵਧੀਆ ਨਿਭਾਇਆ ਭੀ ਕਿ ਕੋਈ ਗੀਤਕਾਰ ਦਾ ਨਾਮ ਦੱਸੇਗਾ ਬਾ ਕਮਾਲ ਲਿਖ਼ਤ
@surjitsingh8762
@surjitsingh8762 3 жыл бұрын
ਅੱਜ ਮੈਂਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਆ ਮੈਂ ਉਨ੍ਹਾਂ ਤੋਂ ਦੂਰ ਆ
@ManpreetKaur-wr3oh
@ManpreetKaur-wr3oh 3 ай бұрын
Miss u so much maa😢😢😢😢😢😓😓😓😓😓😓😰😰😰😰😰😰😰😫😫
@sukhdev1009
@sukhdev1009 4 жыл бұрын
ਏਨਾ ਸੋਹਣਾ ਗੀਤ ਦਿਲ ਤੋਂ ਗਾਏਆ ਤੇ ਸਿਧਾ ਦਿਲ ਤੇ ਵੱਜਦਾ ...ਵਾਹੇਗੁਰੂ ਜੀ ਸਭ ਭੈਣਾਂ ਨੂੰ ਰਾਜ਼ੀ ਖੁਸ਼ੀ ਰੱਖੇ
@jaswinderkumar2047
@jaswinderkumar2047 4 жыл бұрын
ng NV ci
@maansinghbains
@maansinghbains 5 жыл бұрын
ਬਹੁਤ ਸੋਹਣਾ ਗਾਇਆ ਤੇ ਬੋਲ ਵੀ ਬਾਕਮਾਲ।
@Kamalparneetbhardwaj849
@Kamalparneetbhardwaj849 Жыл бұрын
ਬਹੁਤ ਸੋਹਣੀ ਆਵਾਜ਼ ਆ ਜੀ।💖💖
@rajindersandhu9069
@rajindersandhu9069 3 жыл бұрын
Puterji tere shir te Waheguru mehar bhariya hath rakhan Dhee Rani bahut hi sundar awaaj bich gandi hai
@gurdeepchahal7915
@gurdeepchahal7915 5 жыл бұрын
ਆ ਭੈਣ ਦੇ ਗੀਤ ਬਹੁਤ ਹੀ ਵਧੀਆ ਨੇ.. ਬਾਕੀ ਤਾਂ ਲੱਚਰਤਾ ਹੀ ਫਲਾਂ ਰਹੇ ਨੇ. ਜਿਓਦੀ ਰਹਿ ਭੈਣ.. ਸਲੂਟ ਆ ਤੈਂਨੂ 👍👍
@jsidhu6194
@jsidhu6194 5 жыл бұрын
OMG This song is priceless I have no words to say, your lyrics have truly left me speechless.
@GagandeepKaurCheema
@GagandeepKaurCheema 5 жыл бұрын
J Sidhu thank you
@KuldeepSharma-su3xh
@KuldeepSharma-su3xh 4 жыл бұрын
Kuldeep 👌👌👌👌👍👍👍👍
@sjmahal5
@sjmahal5 Жыл бұрын
ਹੁੱਸੜੀਆਂ ਧੀਆਂ ❤ ਬਹੁਤ ਖ਼ੂਬ ! ਬਾਬਲ ਦਾ ਵਿਹੜ੍ਹਾ ਤੇ ਬਾਬਲ ਦਾ ਖੂੰਡਾ ਦੋਵੇਂ ਗੀਤ ਧੂਅ ਪਾਗੇ ਬੀਬਾ , ਟੀਮ ਨੂੰ ਪੰਜਾਬੀ ਸ਼ਾਬਾਸ਼ !
@parmindersinghkhalsa2017
@parmindersinghkhalsa2017 19 күн бұрын
ਵਾਹਿਗੁਰੂ ਖੁਸ਼ ਰੱਖੀ ਧੀਆਂ
@pavitarsingh6137
@pavitarsingh6137 4 жыл бұрын
ਬਹੁਤ ਵਧੀਆ ਬੋਲ ਹਨ ਗੀਤ ਦੇ, ਜਿੰਨੀ ਤਾਰੀਫ ਕੀਤੀ ਜਾਵੇ ਘਟ ਹੈ, ਗੀਤ ਵਿੱਚ ਪੰਜਾਬੀ ਸਭਿਆਚਾਰ ਦੀ ਝਲਕ, ਰਿਸ਼ਤਿਆਂ ਦੀ ਝਲਕ ਬਾਖੂਬੀ ਪੇਸ਼ ਕੀਤੀ ਹੈ, ਇਹੋ ਜਿਹੇ ਗੀਤਾਂ ਦੀ ਸਾਮਾਜ ਨੂੰ ਲੋੜ ਹੈ ।ਆਸ ਕਰਦੇ ਹਾਂ ਕਿ ਆਪ ਇਸ ਤਰ੍ਹਾਂ ਹੀ ਇਹੋ ਜਿਹੇ ਗੀਤ ਪੇਸ਼ ਕਰਦੇ ਰੋਵੋਗੇ ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ।
@GagandeepKaurCheema
@GagandeepKaurCheema 4 жыл бұрын
Pavitar Singh ਸ਼ੁਕਰੀਆ
@ramangill4012
@ramangill4012 5 жыл бұрын
ਗਗਨ ਸ਼ਬਦ ਬੌਣੇ ਪੈ ਗਏ ਤਾਰੀਫ਼ ਲਈ ਜੋ ਸੋਚਿਆ ਉਸ ਤੋ ਕਿਤੇ ਵਧ ਉਮੀਦਾਂ ਤੇ ਖਰੇ ਉਤਰੇ ਹੋ ਆਓਣ ਵਾਲਾ ਟਾਈਮ ਤੁਹਾਡਾ ਹੋਵੈ ਖੂਬ ਦੁਆਵਾਂ ਤਰੱਕੀਆਂ ਕਰੋ ਗਾਓਣ ਦਾ ਤਰੀਕਾ ਸਲੀਕਾ ਮੋਹ ਕੇ ਲੈ ਗਿਆ
@GagandeepKaurCheema
@GagandeepKaurCheema 5 жыл бұрын
raman gill ਬਹੁਤ ਬਹੁਤ ਸ਼ੁਕਰਾਨਾ ਜੀ😇😇
@amandhillon2215
@amandhillon2215 5 жыл бұрын
Very nice g.din vich bhut var sundi ha.
@navdeepvirk1493
@navdeepvirk1493 3 жыл бұрын
No words for this song.Pata nai asi pardesiya ne vichora kitho likh wa liya 😌
@kirandeepkaur9974
@kirandeepkaur9974 3 жыл бұрын
Shame on those people who disliked such a heart touching song . Every single line explain the truth. I deeply feel the song while listening . I appreciate the singer to represent real Punjabi singing
@sukhpalsingh8684
@sukhpalsingh8684 5 жыл бұрын
ਸ਼ਬਦ ਨੀ ਜੀ ਤਾਰੀਫ ਲਈ । God bless you madam ji 🙏🙏🙏🙏
@GagandeepKaurCheema
@GagandeepKaurCheema 5 жыл бұрын
sukhpal singh Shukriya ji
@goldymalot803
@goldymalot803 4 жыл бұрын
ਬਹੁਤ ਵਧੀਆ ਭੈਣ ਜੀ ਰੱਬ ਤੈਨੂੰ ਤਰਕ੍ਕੀ ਦੇਵੇ
@gurjantssandhuhamad4642
@gurjantssandhuhamad4642 4 жыл бұрын
‌good song God bless you 🤙🤙🤙🤙🙏🙏
@zamirhussain581
@zamirhussain581 4 жыл бұрын
I have never listened such a beautiful song about " babul da vehra" great gagan cheema
@makhansinghjohal1979
@makhansinghjohal1979 3 жыл бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ਧੀ ਰਾਣੀ ਨੂੰ।
@baljinderkaurdhillon1706
@baljinderkaurdhillon1706 2 ай бұрын
ਗਗਨ ਜੀ ਕੋਈ ਮੁੱਲ ਨਹੀ ਇਸ ਗੀਤ ਦਾ ਬਹੁਤ ਹੀ ਵੈਰਾਗ ਨਾਲ ਗਾਇਆ 🌸🌸🌸🌸🙏🏻
@makhanbachhoana9763
@makhanbachhoana9763 4 жыл бұрын
ਬਹੁਤ ਹੀ ਖੂਬਸੂਰਤ ਅਵਾਜ਼ਵਿੱਚ, ਬਹੁਤ ਹੀ ਪਿਆਰੇ ਬੋਲ... ਇਹੋ ਜਿਹੇ ਲੋਕ ਗੀਤ ਹਮੇਸ਼ਾਂ ਜਿਊਂਦੇ ਰਹਿੰਦੇ ਨੇ।
@KuldeepSharma-su3xh
@KuldeepSharma-su3xh 4 жыл бұрын
Kuldeep Sharma 🧘‍♀️👌👌👌👌👍👈
@JagdevTehnazArtofficial
@JagdevTehnazArtofficial 5 жыл бұрын
No words. Baba g mehar kre
@gopyaulakh1000
@gopyaulakh1000 2 жыл бұрын
O
@bhartikaushik7680
@bhartikaushik7680 3 жыл бұрын
Behna hisse aye dastoor... Speechless... So beautiful and emotional. Ruhaani awaaz hai. God bless you
@maninderpalsingh9
@maninderpalsingh9 Жыл бұрын
ਆਪ ਜੀ ਦਾ ਅਤੇ ਆਪ ਜੀ ਦੇ ਸਾਰੇ ਹੀ ਸਰੋਤਿਆਂ ਦਾ ਦਿੱਲ ਤੋਂ ਧੰਨਵਾਦ। ਚੜਦੀ ਪੰਜਾਬ ਵਿੱਚ ਵੀ ਆਪ ਜੀ ਦੀ ਗਾਇਕੀ ਦੀ ਬਹੁਤ ਲੋੜ ਆ। ਕਦੀ ਉਪਰਾਲਾ ਕਰੋ ਇਧਰ ਆ ਕੇ ਵੀ ਵੱਸਦੇ ਪੰਜਾਬੀਆਂ ਵਿੱਚ ਪੰਜਾਬੀ ਲੋਕ ਗੀਤਾਂ ਦੀਆਂ ਸੇਵਾਵਾਂ ਨਿਭਾਵੋ।
@surinderattri5499
@surinderattri5499 4 жыл бұрын
ਭੈਣ ਤੇਰੀ ਅਵਾਜ਼ ਤਾ ਬਹੁਤ ਪਿਆਰੀ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚਰਦੀ ਕਲਾਂ ਵਿੱਚ ਰੱਖੇ 🙏🙏🙏🙏🙏
@GagandeepKaurCheema
@GagandeepKaurCheema 4 жыл бұрын
Surinder Attri shukriya ji
@surinderattri5499
@surinderattri5499 2 жыл бұрын
🙏
@sonyvirk9967
@sonyvirk9967 5 жыл бұрын
Gagandeep sis g tuhadi awaz bahoat vdia a main tan aj ton tuhada fan bn gya 👌jo hor v koi fan bn gya plzz dsyo
@GagandeepKaurCheema
@GagandeepKaurCheema 5 жыл бұрын
Sony Virk shukriya
@sukhpreetkaur794
@sukhpreetkaur794 5 жыл бұрын
Mai v g😊👍
@gurbhindersingh5312
@gurbhindersingh5312 5 жыл бұрын
hor v bahut vdhia tppe ne ehna de kai,as rakhdi, raun nikl aonda sun k
@sunilmangotra7191
@sunilmangotra7191 4 жыл бұрын
Gagan madam, vasi rasi raz mere babal diya vahriya 👌💯💯😢😢😢
@gurkiratsingh2122
@gurkiratsingh2122 4 жыл бұрын
Very very nice
@Manthajj_kaur_2823
@Manthajj_kaur_2823 3 жыл бұрын
ਰੱਬਾ ❤️❤️
@sukhwindergrewal3391
@sukhwindergrewal3391 3 жыл бұрын
ਜੋ ਡਿਸਲਾਈਕ ਕਰਦੇ ਨੇ ਪਤਾ ਨਹੀਂ ਕਿਹੋ ਜਿਹੇ ਲੋਕ ਨੇ ਸਮਝ ਨਹੀਂ ਆਉਂਦੀ
@jatinderryait5602
@jatinderryait5602 11 күн бұрын
ਗਰੇਵਾਲ਼ ਸਾਹਬ, ਸਾਰਿਆਂ ਦੀ ਆਪਣੀ - ਆਪਣੀ ਮੱਤ ਹੁੰਦੀ ਐ। ਉਹਨਾਂ ਨੇ ਆਵਦੀ ਮੱਤ ਮੁਤਾਬਕ ਨਾ ਪਸੰਦ ਕੀਤਾ। ਜੇ ਮੈਂ ਖੁੱਦ ਦੀ ਗੱਲ ਕਰਾਂ ਤਾਂ ਮੈਂ ਕਹਾਂਗਾ, ਮੈਂ ਆਵਦੇ ਜਜ਼ਬਾਤਾਂ ਤੇ ਕਾਬੂ ਨੀ ਰੱਖ ਸਕਿਆ। ਮਨ ਭਾਵੁਕ ਹੋ ਗਿਆ। ਮੇਰੀ ਵੀ ਧੀ ਐ। ਮੇਰੀ ਅਪਣੀ (ਘਰ ਵਾਲ਼ੀ) ਦੀ ਕੁੱਖੋਂ ਜਾਈ ਨੀ, ਮੇਰੇ ਭਾਈ - ਭਰਜਾਈ ਦੀ ਐ। ਪਰ ਸਾਡੇ ਘਰ ਦੀ ਰੌਸ਼ਨੀ ਐ। ਕਦੇ - ਕਦੇ ਅਸੀਂ ਸੋਚਦੇ ਹਾਂ ਏਹਨੇ ਵੱਡੀ ਹੋਕੇ ਆਵਦੇ ਘਰ ਚਲੇ ਜਾਣਾ । ਓਸ ਸਮੇਂ ਨੂੰ ਚੇਤੇ ਕਰ ਕੇ ਚਿੱਤ ਚੋਂ ਹੂਕ ਜੇਹੀ ਉੱਠਦੀ ਏ। ਓਹ ਸਮਾ ਕਿੱਦਾਂ ਦਾ ਹੋਊਗਾ।
@damansaini1226
@damansaini1226 5 жыл бұрын
Bht wadia Geet ajjkal de dorr ch eho jahe geet sakoon dinde ne.... dil nu te dimag nu .... god bless u 😇🙏🏻🙏🏻🙏🏻🙏🏻
@GagandeepKaurCheema
@GagandeepKaurCheema 5 жыл бұрын
daman saini shukriya ji
@jagroopsingh7418
@jagroopsingh7418 3 жыл бұрын
I listen this song daily 🤗am unmarried but I feel all this .amazing voice ..
@baljit-997
@baljit-997 Жыл бұрын
ਵਾਹ! ਕਿੰਨੀ ਸੋਹਣੀ ਆਵਾਜ਼ ਹੈ ਭੈਣੇ ਤੁਹਾਡੀ। ਆਵਾਜ਼ ਵਿੱਚ ਐਨੀ ਕਸ਼ਿਸ਼। ਜਦੋਂ ਵੀ ਗੀਤ ਸੁਣਦਾ ਹਾਂ, ਤਾਂ ਮੇਰਾ ਰੋਣ ਹੀ ਨਿਕਲ ਜਾਂਦਾ ਹੈ। ਵਾਹ ਉ ਮੇਰਿਆ ਰੱਬਾ.......
@lovejeetgill3805
@lovejeetgill3805 3 жыл бұрын
Bhut sone song hude a didi thode koi word nhi kihn nu sachi heart touching song hude a di maja aa jada sunde hoye god bless u di👌👌👌👌👌👌🙏🙏🙏🙏🥰🥰🥰🥰🥰
@nehainsa5999
@nehainsa5999 5 жыл бұрын
Ghar di yaad aa jandi h g song sunn ke very nice
@jaswantkaursandhu9859
@jaswantkaursandhu9859 4 жыл бұрын
Sweet voice and roohi aawaz. God bless her
@AhmadRaza68530
@AhmadRaza68530 3 жыл бұрын
Mashallah.. God bless you
@lakhathind9364
@lakhathind9364 5 ай бұрын
ਧੀ ਧਿਆਣੀ ਦੀ ਅਜ਼ਬ ਕਹਾਣੀ ਕਿੱਥੇ ਜੰਮੀਂ ਕਿੱਥੇ ਜਾਣੀਂ ❤❤
@karamjeetkarma9917
@karamjeetkarma9917 3 жыл бұрын
ਸੰਗਦਿਲ 47 ਦੀ ਸੋਚ ਨੂੰ ਸਲਾਮ ਹੈ ਬੇਸ਼ਕ ਗਗਨ ਚੀਮਾ ਨੇ ਬਾਖੂਬੀ ਲਿਖਿਆ ਤੇ ਬਾਕਮਾਲ ਗਾਕੇ ਲੁ ਕੰਡੇ ਖੜੇ ਕਰਤੇ ਪਰ ਜੇ ਕਰ ਪੇਸ਼ਕਾਰੀ ਨਾ ਹੋਵੇ ਤਾਂ ਏਹੋ ਜਿਹੀਆਂ ਕਲਮਾ ਤੇ ਲੋਕ ਤਰਜਾਂ ਲੁਪਤ ਹੋ ਜਾਂਦੀਆਂ ਨੇ ਜਿਵੇਂ ਸਾਡੇ ਵਿਹਾਹਾਂ ਚ ਗਾਉਣ ਵਾਲੇ ਗੀਤ , ਛੰਦ, ਦੋਹੇ, ਸਿੱਠਣੀਆਂ ,ਤੇ ਹੋਰ ਰੀਤਿ ਰਿਵਾਜ਼ ਲੁਪਤ ਹੋ ਗਏ ਨੇ ਤੁਸੀ ਇਸ ਲੁਪਤ ਹੋ ਚੁੱਕੀ ਲੋਕ ਧੂਨ ਨੂੰ ਬਾਖੂਬੀ ਪੇਸ਼ ਕਰਕੇ ਇਸਨੂੰ ਲੁਪਤ ਹੋਣ ਤੋਂ ਬਚਾਉਣ ਦਾ ਵਧੀਆ ਉਪਰਾਲਾ ਕੀਤਾ ਹੈ ਸਾਡੇ ਪੰਜਾਬੀ ਅਮੀਰ ਵਿਰਸੇ ਨੂੰ ਬਚਾਉਣ ਦਾ ਯਤਨ ਜਾਰੀ ਰੱਖੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ
@jyotibhangu2596
@jyotibhangu2596 5 жыл бұрын
I am in Italy I listened this song 53 times I like it very much good bless you gagan g who listens this song now
@GagandeepKaurCheema
@GagandeepKaurCheema 5 жыл бұрын
Jyoti Bhangu shukrana ji
CHOCKY MILK.. 🤣 #shorts
00:20
Savage Vlogs
Рет қаралды 26 МЛН
Parenting hacks and gadgets against mosquitoes 🦟👶
00:21
Let's GLOW!
Рет қаралды 11 МЛН
Кадр сыртындағы қызықтар | Келінжан
00:16
CHOCKY MILK.. 🤣 #shorts
00:20
Savage Vlogs
Рет қаралды 26 МЛН