No video

Babbu Maan - Amitoj Maan - Deepak Sharma Special Interview With Nimrat Kaur - "JUJHDA Punjab"

  Рет қаралды 478,125

Rozana Spokesman

Rozana Spokesman

Күн бұрын

Babbu Maan Latest Interview - Babbu Maan New Interview - Babbu Maan Latest Live Show - Babbu Maan Jujhda Punjab - Babbu Maan Latest Songs 2021.
Tejinder "Babbu" Maan is an Indian singer-songwriter, music director, actor and film producer. Most of his artistic work focuses on Punjabi music and films. He is recognised among the biggest artists in Punjabi music. He has crazy fan following in Punjab from many years which no other Punjabi artist has.
Amitoj Maan is an Indian actor, director, author, and screenwriter known for his works in Punjabi and Hindi films. He made two films: Kaafila based on the concept of illegal immigration and Hawayein, based on the aftermath of Indian Prime Minister Indira Gandhi's assassination.
Rozana Spokesman is Punjab's number one KZfaq news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 2 500
@Gurlove0751
@Gurlove0751 2 жыл бұрын
ਜਦੋਂ ਮੈਂ ਇਸ ਪੱਤਰਕਾਰ ਦੀਪਕ ਸ਼ਰਮਾ ਨੂੰ ਸੁਣਿਆਂ ਕਰਦਾ ਸੀ ਮੈਂ ਸੋਚਦਾ ਹੁੰਦਾ ਸੀ ਕੀ ਇਹ ਇਕੱਲਾ ਪੱਤਰਕਾਰ ਹੀ ਆ ਜੋ ਇਨ੍ਹਾਂ ਬੇਬਾਕ ਤੇ ਨਿਡਰ ਆ, ਇਹ ਇਨ੍ਹਾਂ ਬੇਬਾਕ ਤੇ ਨਿਡਰ ਕਿਉਂ ਆ ਇਹ ਸਮਝ ਨਹੀਂ ਸੀ ਆਉਂਦੀ, ਅੱਜ ਪਤਾ ਲੱਗਾ ਇਹ ਬੇਬਾਕ ਤੇ ਨਿਡਰ ਇਸ ਕਰਕੇ ਆ ਕਿਉਂਕਿ ਇਹ ਵੀ ਬੱਬੂ ਮਾਨ ਦਾ ਯਾਰ, ਸੋਚ ਇਕ ਆ । ਵਧੀਆ ਲੱਗਦਾ ਸੁਣ ਕੇ ਪੱਤਰਕਾਰ ਬਾਈ ਨੂੰ
@Gurlove0751
@Gurlove0751 2 жыл бұрын
ਬਹੁਤ ਬਹੁਤ ਵਧੀਆ ਸੋਚ ਇਹਨਾਂ ਦੀ, ਇਹ ਵੀ ਯੋਧਿਆਂ ਦੀ ਕਤਾਰ ਚ ਖੜੇ ਹੋ ਗਏ । ਪੰਜਾਬ ਮਾਣ ਕਰਦਾ ਆਪਣੇ ਇਹਨਾਂ ਪੁੱਤਾਂ ਤੇ, ਬੱਬੂ ਮਾਨ ਅਮਿਤੋਜ ਮਾਨ, ਦੀਪਕ ਸ਼ਰਮਾ ਜੀ
@yaad1959
@yaad1959 2 жыл бұрын
ਲੋਕੋ ਕੁੱਝ ਸਮਝੋ ਇਹਨਾਂ ਦੀ ਸਿਆਸਤ ਇਹ ਸਰਕਾਰਾਂ ਦੇ ਇਸਾਰੇ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਆਏ ਨੇ।
@darshansingh3370
@darshansingh3370 2 жыл бұрын
ਵੀਰ ਜੀ ਤੁਹਾਨੂੰ ਕੋਈ ਨਹੀਂ ਕਹਿੰਦਾ ਵੀ ਵੋਟ ਆਮ ਆਦਮੀ ਨੂੰ ਪਾਓ,ਇੰਨਾ ਦਾ ਮਤਲਬ ਹੈ ਵੋਟ ਪਾਉਣ ਤੋਂ ਪਹਿਲਾਂ ਇੰਨਾਂ ਲੀਡਰਾਂ ਨੂੰ ਸਵਾਲ ਜਵਾਬ ਕਰੋ ਤੇ ਅਸ਼ਟਾਮ ਤੇ ਲਿਖਾਓ,ਮਤਲਬ ਤੁਹਾਨੂੰ ਆਪਣੀ ਵੋਟ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ
@amritpalaujla1265
@amritpalaujla1265 2 жыл бұрын
ਬੱਬੂ ਜੀ ਇਸ ਵਾਰ ਆਪ ਦੀ ਸਪੋਟ ਕਰੋ ਸਾਰੇ ਜੀ ਫੁੱਲ ਬਦਲਾਆ ਲਇਆਉ ਇਸ ਵਾਰ ਜੀ ਜੇ ਪੰਜਾਬ ਬਚਾਉਣਾ ਇੱਕ ਮੋਕਾ ਹੁਣ ਬੱਸ ਇੱਕ ਵਾਰ
@buntydeol84
@buntydeol84 2 жыл бұрын
ਮਾਨਾਂ ਤੇਰੇ ਫੈਨ ਆ ਹਮੇਸ਼ਾ ਤੇਰੇ ਨਾਲ ਖੜੇ ਆ 🙏ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🙏 🙏ਜੂਝਦਾ ਪੰਜਾਬ 🙏
@jassBM.
@jassBM. 2 жыл бұрын
ਜੂਝਦੇ ਪੰਜਾਬ ਦੇ ਨਾਲ ਆ,, ਬਹੁਤ ਫ਼ਰਕ ਪੈ ਸਕਦਾ ਜੇ 30% ਹੀ ਨੌਜਵਾਨ ਪੀੜ੍ਹੀ ਸਾਥ ਦਵੇ🙏🙏 ੴ ਬਾਬਾ ਮੇਹਰ ਕਰੇ ੴ
@rj31sidhuyoutuber
@rj31sidhuyoutuber 2 жыл бұрын
shi gl veer
@kulwindersharma9650
@kulwindersharma9650 2 жыл бұрын
Right
@Euphoricmediax
@Euphoricmediax 2 жыл бұрын
Sahi gall aa bai..full support
@MalkeetSingh-mn7tf
@MalkeetSingh-mn7tf 2 жыл бұрын
Right a Veer ji
@bhagwantluckhy7704
@bhagwantluckhy7704 2 жыл бұрын
ਜਮ੍ਹਾਂ ਨਾਲ ਆ ਬਾਈ ਮਸਾ ਤਾਂ ਪੰਜਾਬ ਨੂੰ ਕੋਈ ਸਿੱਧੀ ਲਕੀਰ ਖਿੱਚ ਕਿ ਦੇਣ ਲਈ ਅੱਗੇ ਆਇਆ ਤਾਂ ਇਨਾ ਕੁ ਫਰਜ ਤਾ ਆਪਣਾ ਵੀ ਬਣਦਾ ਆ ਵੀ ਫੇਸਬੁੱਕਾਂ ਟਵਿੱਟਰਾਂ ਸਨੈਪਚੈਟਾਂ ਵਾਲੀ ਫਰਜੀ ਜੀ ਦੁਨੀਆ ਛੱਡ ਕਿ ਗਰਾਉਡ ਲੇਬਲ ਦੀ ਰਿਐਲਟੀ ਲਈ ਸਾਥ ਦਿੱਤਾਂ ਜਾਵੇ
@gurisingh5999
@gurisingh5999 2 жыл бұрын
ਬੁਧੀਜੀਵੀ ਇਨਸਾਨਾਂ ਦੀਆਂ ਗੱਲਾਂ ਸੁਣਨਾ 100 ਕਿਤਾਬਾਂ ਪੜ੍ਹਨ ਦੇ ਸਮਾਨ ਹੈ, ਬੁਹਤ ਵਧੀਆ ਜੀ
@gurbhejsingh1297
@gurbhejsingh1297 2 жыл бұрын
ਬਹੁਤ ਵਧੀਆ ਇੰਟਰਵਿਊ ਜੂਝਦਾ ਪੰਜਾਬ ਜ਼ਿੰਦਾਬਾਦ 💪
@user-uf6nj6ns7p
@user-uf6nj6ns7p 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ , ਪੰਜਾਬੀਅਤ ਤੇ 🙏
@amanikheri
@amanikheri 2 жыл бұрын
ਬੱਬੂ ਮਾਨ ✍....⬇️ ਸਾਰੇ ਬੱਚੇ ਇਕੋ ਸਕੂਲ ਚ ਪੜ੍ਹਨ,ਚਾਹੇ ਕੋਈ ਡੀ ਸੀ ਦਾ ਹੋਵੇ, ਚਾਹੇ ਆਮ ਲੋਕਾਂ ਦਾ...ਧਰਮਾਂ ਜਾਤਾਂ ਵਾਲਾ ਰੌਲਾ ਆਪੇ ਖਤਮ ਹੋ ਜਾਊਗਾ "ਜੂਝਦਾ ਪੰਜਾਬ"
@nand3219
@nand3219 2 жыл бұрын
ਧਰਮ ਉਹ ਮਾੜਾ ਹੋ ਸਕਦਾ ਜਿਸ ਨੇ ਮਾਨਵਤਾ ਦਾ ਭਲਾ ਨਾ ਕੀਤਾ ਹੋਵੇ ਪਰ ਸਿੱਖ ਧਰਮ ਨੇ ਕੁਰਬਾਨੀਆਂ ਸਿਰਫ ਤੇ ਸਿਰਫ ਮਾਨਵਤਾ ਦੇ ਭਲੇ ਲਈ ਕੀਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਬੰਸ ਵਾਰ ਦਿੱਤਾ
@baljinderbuby6298
@baljinderbuby6298 2 жыл бұрын
Jata da rola kisana ne khatm kita.border te
@baljinderbuby6298
@baljinderbuby6298 2 жыл бұрын
@Rajbir kaur The gamer bhein ji positive hei .sabh ek tha te study krn
@humanoid2423
@humanoid2423 2 жыл бұрын
@@nand3219 manvta da bhala kehda dharm ni karda bhra sare maan yog ne
@Meet.s.7004
@Meet.s.7004 2 жыл бұрын
@Rajbir kaur The gamer sbse acha point ki si sbi govt. Employee k children govt. School m padenge aur sbi govt. Employee only govt. Hospital m ilaz kar wa ge ye pure bhart m hona chaye
@ammymaan9338
@ammymaan9338 2 жыл бұрын
ਦਿਲ ਕਰਦਾ ਕਿ ਸੁਣੀ ਜਾਈਏ..ਬਹੁਤ ਉੱਚੀ ਸੁੱਚੀ ਸੋਚ ਤੁਹਾਡੀ ਸਭ ਦੀ ਬਾਬਾ ਜੀ ਸੋਚ ਨੂੰ ਰੰਗ ਭਾਗ ਲਾਉਣ..ਜਾਗਰੂਕਤਾ ਬਹੁਤ ਜ਼ਰੂਰੀ ਆ ਜੀ❤️❤️❤️🙏🏻🙏🏻
@vakilsingh1377
@vakilsingh1377 2 жыл бұрын
ਬਾਈ ਜੀ ਬਹੁਤ ਵਧੀਆ ਲੱਗਾ ਚੰਗੀ ਸੋਚ ਲੈ ਕੇ ਚੱਲੇ ਔ ਆਪਾ ਸੋਡੇ ਨਾਲ ਆ ਜੀ
@nimana139
@nimana139 2 жыл бұрын
ਇਹ ਮਿਲੇਗੀ ਕਿਥੋਂ ਜੂਝਦਾ ਪੰਜਾਬ ਵਾਲਾ ਕਨਸੈਪਟ ਜੇ ਪੜਨਾ ਹੋਵੇ
@BhupinderSingh-xb4hl
@BhupinderSingh-xb4hl 2 жыл бұрын
ਬੱਬੂ ਮਾਨ ਨੁੰ ਮੈ ਬਹੁਤਾ ਪੰਸਦ ਨੀ ਕਰਦਾ ਸੀ ਪਰ ਕਿਸਾਨ ਅਦੋਲਨ ਵਿਚ ਉਸ ਨੂੰ ਤੇ ਉਸਦੇ ਕੰਮਾ ਨੂੰ ਤੱਕਿਆ ਮੈਨੂੰ ਬਹੁਤ ਚੰਗਾ ਲੱਗਾ 🎤 .......... kishan mazdur ekta jindabad jindabad 🌏💪🌾🌾🌾🎙🎙🎙🎙🌾🌾🌾💪🌏 ___________ਪੰਜਾਬ punjab________
@AmarjitSingh-zp5be
@AmarjitSingh-zp5be 2 жыл бұрын
Yes,,,, 💯
@vkraikastudy5281
@vkraikastudy5281 2 жыл бұрын
Punjab nu bachon lyi sab nu saath hon da time a
@UttamSingh-rc9lz
@UttamSingh-rc9lz 2 жыл бұрын
ਇਹ ਕੰਮ 50 ਸਾਲ ਪਹਿਲਾਂ ਸੁਰੂ ਹੋ ਜਾਣਾਂ ਚਾਹੀਦਾ ਸੀ ਪਰ ਚਲੋ ਬਹੁਤ ਦੇਰ ਆਏ ਪਰ ਦਰੁਸਤ ਆਏ,ਪਰ ਹੁਣ ਇਸ ਸੁੱਭ ਕੰਮ ਤੋਂ ਪਿਛੇ ਨਾਂ ਹੱਟਿਉ ਜੇ ,ਕਿਉਕੀ ਸੱਚ ਨਾਲ ਗੁਰੂ ਨਾਨਕ ਆਪ ਖੜਾ ਹੁੰਦਾ ਹੈ।ਪੂਰੇ ਪੰਜਾਬ ਦਾ ਜੰਗ ਸ਼ੱਟਰ ਹੁਣ ਜਾਗ ਚੁੱਕਾ ਹੈ ਬਸ ਤੁਸੀ ਅੱਗੇ ਵੱਧੋ।
@GurmailSingh-vm4dh
@GurmailSingh-vm4dh 2 жыл бұрын
Good 👍👍 👍
@mandeepgill5876
@mandeepgill5876 2 жыл бұрын
ਚੰਗੀ ਗੱਲ ਹੈ, ਅੱਜ ਤੁਸੀਂ ਸਾਰੇ ਰਲ ਮਿਲ ਕੇ ਜੂਝਦਾ ਪੰਜਾਬ ਤੁਰਿਆ ਹੈ, ਨੋਜਵਾਨ ਜ਼ਰੂਰ ਸੋਚਣਗੇ, ਬਹੁਤ ਉਮੀਦਾਂ ਹਨ,
@ajaypalaulakh13
@ajaypalaulakh13 2 жыл бұрын
bhut sohna point aa ਜਾਤਾ ਪਾਤਾ ਖਤਮ ਹੋਣੀਆਂ ਚਾਹੀਦੀਆਂ ਹਨ
@chamkaursinghmaan9291
@chamkaursinghmaan9291 2 жыл бұрын
ਮਾਨ ਸਾਹਿਬ ਪੱਗ ਪੰਜਾਬੀਅਾ ਦੀ ਸ਼ਾਨ ਹੈ ਹਰ ਵਕਤ ਬੱਨ ਕੇ ਰਖੋ ਜੂਝਦਾ ਪੰਜਾਬ ਜਿੰਦਾ ਬਾਦ
@PunjabiTalks
@PunjabiTalks Жыл бұрын
ਮਾਨਾਂ ਅਸੀਂ ਤਾਂ ਤੇਰੀ ਸੋਚ ਤੋਂ ਬਹੁਤ ਪ੍ਰਭਾਵਿਤ ਹੋਏ ਆਂ, ਜਿਉਦਾਂ ਵੱਸਦਾ ਰਹਿ ਮਾਨਾਂ ਲੋਕ ਗੀਤ ਜਿੰਨੀ ਉਮਰ ਦੇਵੇ ਰੱਬ ਤੋਹਾਨੂੰ
@bikrmjitsingh3157
@bikrmjitsingh3157 Жыл бұрын
ਜਿਨਾ ਪੰਜਾਬ ਦਾ ਪੈਸਾ ਲੁੱਟਿਅਾ ੳਨਾ ਨੂੰ ਫੜਿਅਾ ਜਾਵੇ ਅਤੇ ਸਾਰਾ ਪੈਸਾ ਕਢਾਇਅਾ ਜਾਵੇ
@Punjabi440
@Punjabi440 2 жыл бұрын
ਬੱਬੂ ਮਾਨ ਬਾਈ ਜੀ ਨੂੰ ਲਿਆਉ ਪੰਜਾਬ ਬਚਾਉ ਬੱਬੂ ਮਾਨ ਲਿਆਉ ਪੰਜਾਬ ਬਚਾਉ
@ranveersingh7838
@ranveersingh7838 2 жыл бұрын
ਖਿੱਚੀ ਰੱਖ ਖਿੱਚੀ ਰੱਖ ਕੰਮ ਜੱਟਾ ਕਿਹੜਾ ਤੇਨੂੰ ਰੋਕਲੂ je ਤੇਰੇ ਵਿਚ ਦਮ ਜੱਟਾ ❤️
@sehajpreetsingh5474
@sehajpreetsingh5474 2 жыл бұрын
ਕਾਸ਼ ਇਹ ਪਾਰਟੀ ਕੁਝ ਕੋ ਸਾਲ ਬਣ ਜਾਦੀ। ਜੂਝਦਾ ਪੰਜਾਬ। ਵੀਰੋ ਸਾਨੂੰ ਅੱਜ ਵੀ ਲੋੜ ਜਾਗਣ ਦੀ
@parmambarsariya8978
@parmambarsariya8978 2 жыл бұрын
ਬਹੁਤ ਵਧੀਆ ਪਰਮਾਤਮਾ ਤੁਹਾਨੂੰ ਬੱਲ ਬਖ਼ਸ਼ੇ
@jogasingh1643
@jogasingh1643 2 жыл бұрын
ਅਮੀਤੋਜ ਵੀਰ ਨੇ ਬਿਲਕੁਲ ਠੀਕ ਕਿਹਾ ਭਸ਼ਾਵਾਂ ਸਾਰੀਆਂ ਸਿੱਖੋ ਪਰ ਆਪਣੀ ਮਾਂ ਬੋਲੀ ਆਪਣਾ ਪਿਛੋਕੜ ਨਾ ਭੁੱਲੋ
@gagandeepsinghchohan9063
@gagandeepsinghchohan9063 2 жыл бұрын
ਪਰਮਾਤਮਾ ਦੇ ਅਜੰਡੇ ਨੂੰ ਸਿਰੇ ਤੱਕ ਲੈ ਕੇ ਜਾਵੇ ਅਸੀਂ ਇਹ ਦੀ ਕਾਮਨਾ ਕਰਦੇ ਹਾਂ ਜਿਉਂਦੇ ਰਹੋ ਭਰਾਵੋ ਬਹੁਤ ਬਹੁਤ ਧੰਨਵਾਦ ਜੀ
@jatindersingh1511
@jatindersingh1511 2 жыл бұрын
ਜੁਝਦਾ ਪੰਜਾਬ ਟੀਮ ਨੇ ਬਹੁਤ ਸਾਰੇ ਸਵਾਲ ਚੁੱਕੇ ਨੇ ਜਿਵੇ ਜਾਤਪਾਤ ,ਸਿੱਖਿਆ,ਸਿਹਤ ਸੇਵਾਵਾ,ਮੁਕਦਾ ਪਾਣੀ,ਖਰਾਬ ਹੁੰਦਾ ਵਾਤਾਵਰਣ ਆਦਿ ਮੁੱਦੇ ਚੁਕੇ ਹਨ। ਧੰਨਵਾਦ ਪਰ ਜਿਹਨਾ ਚਿਰ ਕਨੂੰਨ ਕੰਮ ਨਹੀ ਕਰਦਾ ਉਨ੍ਹਾਂ ਚਿਰ ਕੁਝ ਨਹੀ ਹੋਣਾ ।ਸਾਰੇ ਰਾਜਨੀਤਕ ਲੀਡਰਾ ਨੇ ਕਨੂੰਨਾ ਨੂੰ ਆਪਣੇ ਹੱਥਵਿੱਚ ਲਿਆ ਹੋਇਆ ਹੈ। ਕਨੂੰਨ ਦਾ ਰਾਜ ਹੀ ਜਾਤਪਾਤ ਗਰੀਬੀ ਮੁਕਾ ਦੇਸ਼ ਨੂੰ ਬਚਾਅ ਸਕਦਾ।ਨਹੀ ਤਾ ਰੱਬ ਰਾਖਾ ।
@gurirandhawa2352
@gurirandhawa2352 2 жыл бұрын
ਬੱਬੂ ਮਾਨ ਜਿੰਦਾਬਾਦ ਉਸਤਾਦ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ
@ranjitbadesha214
@ranjitbadesha214 2 жыл бұрын
ਪੂਰੀ ਇੰਟਰਵਿਊ ਸੁਣ ਲਈ ਬਹੁਤ ਵਧੀਆ ਸੁਨੇਹਾ ਪੰਜਾਬ ਲਈ ਪੰਜਾਬ ਬਚਾਉਣ ਲਈ ਹਰ ਇੱਕ ਨੂੰ ਆਪਣਾ ਫਰਜ਼ ਸਮਝਣਾ ਪੈਣਾ
@yaad1959
@yaad1959 2 жыл бұрын
ਲੋਕੋ ਕੁੱਝ ਸਮਝੋ ਇਹਨਾਂ ਦੀ ਸਿਆਸਤ ਇਹ ਸਰਕਾਰਾਂ ਦੇ ਇਸਾਰੇ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਆਏ ਨੇ।
@Rolex_Khehra
@Rolex_Khehra 6 ай бұрын
​@@yaad1959 jdo pta na hove kuch ewe ni muh tadd k comment krida hunda
@bpsingh5818
@bpsingh5818 2 жыл бұрын
……….ਆਓ ਇਹਨਾਂ ਵੀਰਾਂ ਦੀ ਸੋਚ ਨਾਲ ਸਹਿਮਤ ਹੋਈਏ ਤੇ ਪੰਜਾਬ ਨੂੰ ਮੁੜ ਸ਼ੁੱਧ ਪਾਣੀ, ਮਿੱਟੀ, ਹਰਿਆਵਲ, ਤਕੜੇ ਸਰੀਰਾਂ, ਮਾਨਸਿਕ ਸੂਝ ਬੂਝ ਸਾਫ਼ ਸੁਥਰੇ ਵਿਚਾਂਰਾ ਨਾਲ ਪਰਪੱਕ ਹੋਣ ਵਿੱਚ ਯੋਗਦਾਨ ਪਾਈਏ ।
@punjabi1988.
@punjabi1988. Жыл бұрын
ਇਹ ਸੋਚ ਇਕ ਉਮਰ ਗਾਲ ਕੇ ਪੈਦਾ ਹੁੰਦੀ ਆ। ਨਵੇਂ ਨਵੇਂ depper ਜਵਾਕ ਹਵਾ ਚ ਹੀ ਡਾਂਗਾਂ ਮਰੀ ਜਾਂਦੇ ਆ। ਇਕ ਅਮੀਰ ਜੱਟ ਦਾ ਹੀ ਹਰ ਗਾਣਾ ਨਹੀਂ ਹੋ ਸਕਦਾ ਗਰੀਬ ਕਿਸਾਨਾਂ ਦਾ ਦੁੱਖ ਵੀ ਗਾਉਣਾ ਪਊਗਾ ਓਹੀ ਕਲਾਕਾਰ ਆ। ਹਥੀਆਰ ਹਰ ਗੀਤ ਚ ਗਾ ਕੇ ਕੋਈ ਅਣਖੀ ਨਹੀਂ ਬਣ ਜਾਂਦਾ । ਕਿਸਾਨਾਂ ਦਾ ਅਸਲ ਦੁੱਖ ਗਾ ਕੇ ਸਰਕਾਰ ਨੂੰ ਲਾਹਨਤਾਂ ਪਾਉਣ ਵਾਲਾ ਅਸਲੀ ਅਣਖੀ ਹੁੰਦਾ। Love you maan saab
@shaukatalishauky9669
@shaukatalishauky9669 2 жыл бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ ਪੰਜਾਬ ਜ਼ਿੰਦਾਬਾਦ
@PunjabiTalks
@PunjabiTalks Жыл бұрын
ਪੰਜਾਬ ਦੀ ਸ਼ਾਨ ਤੇ ਨੌਜਵਾਨ ਦਿਲਾਂ ਦੀ ਧੜਕਣ ਉਸਤਾਦਾਂ ਦੇ ਉਸਤਾਦ ਉਸਤਾਦ ਬੱਬੂ ਮਾਨ ❤❤❤❤❤
@parvinderkumar9981
@parvinderkumar9981 2 жыл бұрын
ਸਲਾਮ ਬਾਈ ਤਿੰਨ੍ਹਾ ਭਰਾਵਾਂ ਨੂੰ 🙏🏻🙏🏻🙏🏻
@user-xl6fm6or6p
@user-xl6fm6or6p 2 жыл бұрын
ਸਿੰਘੂ ਕੁੰਡਲੀ ਬਾਰਡਰ ਤੇ ਮਿਲਿਆ ਸੀ ਬੱਬੂ ਮਾਨ ਨੂੰ ਕਜਾਰੀਆ ਵਿੱਚ ਬਹੁਤ ਵਧੀਆ ਇਨਸਾਨ ਹੈ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ
@rajwaraich706
@rajwaraich706 2 жыл бұрын
Ruh khush ho gye a interview sun k waheguru twade te--te ena tinna te mehar parya hath rakhe
@ultimatevjsb2607
@ultimatevjsb2607 2 жыл бұрын
ਬਹੁਤ ਵਧੀਆ, ਸਾਰੀਆਂ ਸਮੱਸਿਆਵਾਂ ਦਾ ਇਕੋ ਹੱਲ ਆ ਕਿ ਸਿੱਖਿਆ ਇਕੋ ਜਹੀ ਕਰਦੋ ਬਾਕੀ ਮਸਲੇ ਆਉਣ ਵਾਲੀਆਂ ਪੀੜ੍ਹੀਆਂ ਆਪੇ ਹੱਲ ਕਰਨ ਦੇ ਯੋਗ ਹੋ ਜਾਣਗੀਆ।
@sukhmaansaab1963
@sukhmaansaab1963 2 жыл бұрын
ਸਿਆਣੀਆਂ ਗੱਲਾ ਉੱਚੀ ਸੋਚ ਦਾ ਮਾਲਕ ਬਾਈ ਬੱਬੂ ਮਾਨ ਜੀ ,
@Mantinder_Dhaban
@Mantinder_Dhaban 2 жыл бұрын
ਜੂਝਦਾ ਪੰਜਾਬ ਮੰਚ ਦਾ ਸਾਥ ਦਿਓ ਲੋਕਾਂ ਦੇ ਦਿਮਾਗ ਦੇ ਖ਼ਾਨਿਆਂ ਚ ਇਹ ਗੱਲ ਪਾਓ ਤਾਂ ਹੀ ਜਾਗ ਲੱਗੂ
@MS-gn1ww
@MS-gn1ww 2 жыл бұрын
ਬਹੁਤ ਵਧੀਆ ਜੀ ਆਪਾਂ ਸਭ ਨੂੰ ਸਾਥ ਦੇਣਾ ਚਾਹੀਦਾ
@harinderkaur5613
@harinderkaur5613 2 жыл бұрын
ਜੂਝਦਾ ਪੰਜਾਬ ਦੀ ਸੋਚ ਬਹੁਤ ਚੰਗੀ ਏ
@user-mq9nf8iv8i
@user-mq9nf8iv8i 2 жыл бұрын
ਜੂਝਦਾ ਪੰਜਾਬ ਨੂੰ ਫੁੱਲ ਸਪੋਟ ਕਰਦੇ ਤੁਸੀਂ ਰਸਤਾ ਦੱਸੋ ਅਸੀਂ ਤੁਹਾਡੇ ਮਗਰ ਚੱਲਾਂਗੇ ਬੱਬੂ ਬਾਈ ਜੀ ਭੇਡਾਂ ਬੱਕਰੀਆਂ ਦੀ ਪ੍ਰਵਾਹ ਨਾ ਕਰੋ ਭੇਡਾਂ ਬੱਕਰੀਆਂ ਨੂੰ ਸਾਂਭਣ ਲਈ ਅਸੀਂ ਬੈਠੇ ਹਾਂ
@vimalkdhanda5767
@vimalkdhanda5767 2 жыл бұрын
किसान मज़दूर क्रान्ति का बहुत बहुत धन्यवाद आप जैसे समझदार लोग मिले हमारे समाज को हम नमन करते हैं।
@user67125
@user67125 2 жыл бұрын
Ryt
@sandyk571
@sandyk571 2 жыл бұрын
Kisaan mazdoor Ekta Zindabaad
@apnapunjab5575
@apnapunjab5575 2 жыл бұрын
👌👌👌👌ਬਹੁਤ ਵਧੀਆ। ਪੰਜਾਬ ਲਈ ਹੰਬਲਾ ਕਰਨਾ ਪੈਣਾ।
@DeepakKumar-fl1xu
@DeepakKumar-fl1xu 2 жыл бұрын
ਪੰਜਾਬ ਹਜੇ ਵੀ ਉਪਰ ਉੱਠਣ ਲਈ ਜੂਝ ਰਿਹਾ ਹੈ,ਪਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬ ਜਲਦ ਤੋ ਜਲਦ ਇਸ ਕਰਜੇ ਤੋ ਬਾਹਰ ਨਿਕਲੇ ਅਤੇ ਫਿਰ ਤੋ ਰੰਗਲਾ ਪੰਜਾਬ ਬਣੇ🙏🏻🤲
@KingHunter3597
@KingHunter3597 2 жыл бұрын
✊🏻 ਜੂਝਦਾ ਪੰਜਾਬ ਪ੍ਰੈਸ਼ਰ ਗਰੁੱਪ ਜ਼ਿੰਦਾਬਾਦ ✊🏻 🌱🌱🌱🌱🌱🌱🌱🌱🌱🌱🌱🌱🌱
@gurjantsingh-mx7js
@gurjantsingh-mx7js 2 жыл бұрын
ਜਦੋ ਅਮਿਤੋਜ ਨੂੰ ਪਹਿਲੀ ਵਾਰ ਦਿੱਲੀ ਧਰਨੇ ਤੇ ਬੋਲਦੇ ਸੁਣਿਆ ਤਾਂ ਸ਼ਬਦਾਂ ਨੇ ਲੂ ਕੰਡੇ ਖੜੇ ਕਰ ਦਿਤੇ ਸੀ। ❤❤ ਸਾਡੇ ਲੀਡਰ ਸਾਡੇ ਰੋਲ ਮਾਡਲ ਅੱਜ ਵੱਡੀ ਗੱਡੇ ਵਾਲੇ ਹਨ ਨਾਂ ਕੀ ਵੱਡੇ ਵਿਚਾਰਾਂ ਵਾਲੇ ਸਾਰੀ ਇੰਟਰਵਿੳ ਸੁਣੀ ਸਾਰੇ ਵਧਿਆ ਪਰ ਅਮਿਤੋਜ❤। ਬਾਕੀ ਮਾਨ ਸਾਬ ਤੁਸੀਂ ਪੰਜਾਬ 🙏ਦੇ ਪੁੱਤ ਤੋਂ ਸਰਵਣ ਪੁੱਤ ਬਣ ਗਏ ਹੋ। ਕੁਝ ਪੁੱਤ ਜਿਹੜੇ ਜਿਆਦਾ ਮੈਂ ਮੈਂ ਕਰਦੇ ਸੀ ਕੁਪੁੱਤਰ ਨਿਕਲੇ ਨੇ 😞
@sumandeep393
@sumandeep393 2 жыл бұрын
ਸਹੀ ਵੀਰ
@gurcharnsingh8954
@gurcharnsingh8954 2 жыл бұрын
ਝੁਜਦਾ ਪੰਜਾਬ ਜਿੰਦਾਬਾਦ
@khansonu1
@khansonu1 2 жыл бұрын
Great personality
@gurjantsingh-mx7js
@gurjantsingh-mx7js 2 жыл бұрын
ਮੇਰੇ ਵੀਰੋ ਜੂਝਦਾ ਪੰਜਾਬ ਤਾਂ ਹੀ ਜਿੰਦਾਬਾਦ ਹੈ ਜੇਕਰ ਆਪਾ ਇਹਨਾਂ ਇਨਸਾਨੀਅਤ ਪਸੰਦ ਮਹਾਨ ਲੋਕਾਂ ਦੀ ਸੋਚ ਤੋਂ ਕੁਝ ਸਿੱਖੀਏ, ਤੇ ਫਿਰ ਆਪਣੇ ਆਲੇ ਦੁਆਲੇ ਕੋਲ ਦੇ ਉਹਨਾਂ ਦੇ ਲੀਡਰਾਂ ਨੂੰ ਸਵਾਲ ਜਵਾਬ ਕਰੀਏ। ਜਿਆਦਾ ਤੋਂ ਜਿਆਦਾ ਸੁਣੋ ਇਹਨਾਂ ਨੂੰ, ਕਿਉਂਕਿ ਸੁਣਨਾ ਇਕ ਵੱਡਾ ਗੁਣ ਹੈ ਤੇ ਫਿਰ ਅਹਿਮ ਮੌਕੇ ਦੇ ਉਸ ਦਾ ਪਰਗਟਾਵਾ ਕਰੋ ਤਾਂ ਜੋ ਲੋਕ ਸੁਚੇਤ ਹੋਣ ਤੇ ਆਹ ਲੋਟੂ ਲੀਡਰ ਸਰਦੀ ਚ ਵੀ ਪਸੀਨੋ ਪਸੀਨੀ ਹੋ ਜਾਣ। ❤👍
@BALJIT_SINGH_CHAPRA
@BALJIT_SINGH_CHAPRA 2 жыл бұрын
ਇਹ ਜਿਸ ਦਸਤਾਵੇਜ ਦੀ ਗੱਲ ਹੋ ਰਹੀ ਐ ਇਹ ਸਭ ਨੂੰ provide ਕਰਵਾਇਆ ਜਾਵੇ ਜੀ ।
@wassebba
@wassebba 2 жыл бұрын
ਨਿਮਰਤਾ ਜੀ, ਟਰੈਂਡ ਬਣਦਾ ਹੈ ਅਤੇ ਬਣਾਉਣਾ ਪੈਂਦਾ ਹੈ.ਮਾਨ ਸਾਹਿਬ ਬਹੁਤ ਵਧੀਆ
@sandeepsidhumusic
@sandeepsidhumusic 2 жыл бұрын
ਸੂਝਵਾਨ ਲੋਕਾਂ ਦੀ ਸੱਥ ਕਹਿ ਸਕਦੇ ਅਹ ਇਸ ਇੰਟਰਵਿਊ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ 👍🙏
@hargunjyot8283
@hargunjyot8283 2 жыл бұрын
ਪੰਜਾਬ ਚ ਜੇਕਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਤੋ ਕੁਝ ਸਿਖਣ ਨੂੰ ਨਹੀ ਮਿਲਿਆ ਸਮਝੋ ਉਹ ਬੰਦਾ ਕੁਝ ਨੀ ਕਰ ਸਕਦਾ। ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵਾਰ ਦਿੰਤਾ ਇਹਨਾ ਚੋ ਕੋਈ ਵੀ ਬੰਦਾ ਹੈ ਇੰਨਾ ਅਣਖੀ । ਚੱਲੋ ਮਰਨ ਮਰਾਉਣ ਦੀ ਗੱਲ ਦੂਰ । ਸਭ ਨੂੰ ਪਤਾ ਆ ਕੀ ਪੰਜਾਬ ਚ 70 ਸਾਲ ਤੋ ਅਕਾਲੀ ਦਲ ਤੇ ਕਾਗਰਸ ਨੇ ਲੁੱਟ ਮਾਰ ਕੀਤੀ ਆ । ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਚ ਵਧੀਆ ਪ੍ਰਚਾਰ ਕਰ ਰਹੀ ਆ ਜੇਕਰ ਇਹ ਪੜੇ ਲਿਖੇ ਆ ਤੇ ਪੰਜਾਬ ਦਾ ਭਲਾ ਚਾਹੁੰਦੇ ਆ ਫਿਰ ਇਹ ਸਿੱਧੇ ਆਮ ਆਦਮੀ ਲਈ ਪਾਰਟੀ ਨਾਲ ਰਲਕੇ ਵੀ ਕੰਮ ਕਰ ਸਕਦੇ ਆ । ਕੳਕਿ ਆਮ ਆਦਮੀ ਪਾਰਟੀ ਆਉਣ ਨਾਲ ਪੁਰਾਣੇ ਸਿਆਸਤਦਾਨ ਖਤਮ ।
@sandeepsidhumusic
@sandeepsidhumusic 2 жыл бұрын
@@hargunjyot8283 ਇਹ ਗੱਲ ਨੀ ਭਰਾ ਬਾਕੀ ਗੁਰੂ ਸਾਹਿਬ ਨਾਲ ਕਾਦਾ male ਬੱਸ ਭਰਾ ਕੁਝ ਸੋਚ ਕ ਲਿਖਣਾ ਚਾਹੀਦਾ।
@hargunjyot8283
@hargunjyot8283 2 жыл бұрын
@@sandeepsidhumusic ਤੇ ਫਿਰ ਪਾਰਟੀ ਬਦਲਣ ਦੀ ਵੀ ਗੱਲ ਕਰ ਸਕਦਾ ਆ । ਸਰੇਆਮ ਨਵੀ ਪਾਰਟੀ ਨੂੰ ਪਿਛੇ ਧੱਕਿਆ ਜਾ ਰਿਹਾ ਆ ਵੀਡੀਓ ਚ । ਜੋ ਕਿ ਬਰਦਾਸ਼ਤ ਨਹੀ ਆ । ਆਮ ਆਦਮੀ ਪਾਰਟੀ ਨੂੰ ਜਿਹੜਾ ਸਪੋਟ ਕਰੇਗਾ ਉਹ ਪੰਜਾਬ ਦਾ ਭਲਾ ਸੋਚ ਸਕਦਾ ਆ
@sandeepsidhumusic
@sandeepsidhumusic 2 жыл бұрын
@@hargunjyot8283 vote m v bhagwant maan nu poni ah pr eh gall ni jo. Tu keh reha
@jyotsran
@jyotsran 2 жыл бұрын
@@hargunjyot8283 o bai party nu ni piche dhakya ja rea. AAP kve k asi aah muddya naal sehmat aa. Dve effidived k asi aah mudya te v vhon ladage te j Sarkaar bna k aah kmm na kite ta saadi sarkaar bhang krr dyo 2.5 years ch. Ohna ne saarya nu mauka ditta, te aap aalya te ta koi dosh v ni, eh ho jaan sehmat.
@kuldeepsidhu2536
@kuldeepsidhu2536 2 жыл бұрын
ਨੈੱਟ ਤੇ ਬੱਕਰੀਆ 🤣🤣 ਸਿਰਾ ਉਸਤਾਦ ਬੱਬੂ ਮਾਨ ਬਹੁਤ ਡੂੰਘੀ ਸੋਚ ਦਾ ਮਾਲਕ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@sukhjiwansinghbrar556
@sukhjiwansinghbrar556 2 жыл бұрын
ਜੇਕਰ ਜਿੰਦਗੀ ਵਿੱਚ ਕੁੱਝ ਸਿੱਖਣਾ ਹੈ ਤਾ ਬੱਬੂ ਮਾਨ ਤੇ ਅਮਿਤੋਜ ਮਾਨ ਨੂੰ ਜਰੂਰ ਸੁਣੋ
@mandeepsingh-lw4nd
@mandeepsingh-lw4nd 2 жыл бұрын
ਮਾਨਾ ਤੂੰ ਹਰ ਕਿਸੇ ਦਾ ਦਿਲ ਜਿੱਤਦਾ ਤੇਰੀ ਸੋਚ ਸਭ ਤੋਂ ਅਲੱਗ ਹਾ ਜਿੰਦਾਬਾਦ ਮਾਨ ਸਾਬ
@vetinfoinpunjabi8722
@vetinfoinpunjabi8722 2 жыл бұрын
ਜਾਗਜੋ ਪੰਜਾਬੀਉ ਜੇ ਇਸ ਵਾਰ ਵੀ ਨਾਂ ਜਾਗੇ .ਫਿਰ ਸੁੱਤੇ ਹੀ ਰਹਿ ਜਾਣਾ . ਚਮਚਾਗਿਰੀ ਛੱਡ ਦੋ ਲੀਡਰਾਂ ਦੀ ਚੰਗੇ ਰਹੋਗੇ.. ਅਸੀਂ ਨਾਲ ਆ ਬਾਈ ਬੁੱਬੂ ਮਾਨ ਬਾਈ ਅਮੀਤੋਜ ਮਾਨ ਦੇ
@harmanharjot3529
@harmanharjot3529 2 жыл бұрын
Sahi gal hai ji 🙏🙏
@baljeetkoursamra9942
@baljeetkoursamra9942 2 жыл бұрын
ਬਾਈ ਸ਼ਰਾਬ ਦੀਆਂ ਬੋਤਲਾਂ ਤੇ ਵਿਕਣ ਲੋਕਾਂ ਨੇ ਪੱਟੀਮੇਸ ਕਰਤੀ ਪੰਜਾਬ ਦੀ
@jasn9900
@jasn9900 2 жыл бұрын
You people are amazing, I thought in India no one can think , that kind thinking. No words to say thanks, all three of you.are amazing.
@jasn9900
@jasn9900 2 жыл бұрын
Pls teach people, how to ask questions? Also what kind questions they need to ask.
@jasn9900
@jasn9900 2 жыл бұрын
BABU MAAN YOU SAID SO GOOD ABOUT STUDY.
@Punjabi440
@Punjabi440 2 жыл бұрын
ਬੱਬੂ ਮਾਨ ਜੀ ਲਿਆਉ ਪੰਜਾਬ ਬਚਾਉ ਬੱਬੂ ਮਾਨ ਲਿਆਉ ਪੰਜਾਬ ਬਚਾਉ 💪
@Punjabi440
@Punjabi440 2 жыл бұрын
ਜੂਝਦਾ ਪੰਜਾਬ ਲਿਆਉ ਪੰਜਾਬ ਬਚਾਉ ਬੱਬੂ ਮਾਨ ਲਿਆਉ ਪੰਜਾਬ ਬਚਾਉ
@nirmalsingh-rl6xj
@nirmalsingh-rl6xj 2 жыл бұрын
Y g sanu aap babbu maan banna pena soch ona di tran krni peni aa Punjab aap e bach jana
@hargunjyot8283
@hargunjyot8283 2 жыл бұрын
@@nirmalsingh-rl6xj ਜਾਣ ਦੇ ਜੇ ਕੁਝ ਬਣਨਾ ਆ ਤੇ ਜਮੀਰ ਨੂੰ ਨਾ ਮਾਰੋ ਬੱਸ ਵੋਟ ਆਮ ਆਦਮੀ ਪਾਰਟੀ ਨੂੰ ਕਰ ਦਿਓ ।
@hargunjyot8283
@hargunjyot8283 2 жыл бұрын
ਕਿਹੜੇ ਕਿਹੜੇ ਅਕਾਲੀ ਕਾਗਰਸ ਪਿਛੇ ਅਜੇ ਵੀ ਫਿਰਦੇ ਆ 🐕🐕🐕🐕🐕🐕🐕🐕🐕🐕🐕😭😭😭😭😭 😭😭😭😭
@mungfali
@mungfali 2 жыл бұрын
ਵੀਰ ਤੁਸੀਂ ਸਮਝੇ ਨੀ ਓੁਹ ਏਹ ਸਮਝਾ ਰਹੇ ਨੇ ਕਿਸੇ ਵੀ ਵਿਅਕਤੀਗਤ ਨੂੰ ਵੋਟ ਨੀ ਪਾਣੀ ਚਾਹੇ ਓੁਹ ਬੱਬੂ ਮਾਣ ਹੀ ਹੋਵੇ ਬੱਬੂ ਨੂੰ ਵੋਟ ਨੀ ਪਾਣੀ ਬੱਬੂ ਦੀ ਸੋਚ ਨੂੰ ਪਾਣੀ । ਸਾੱਡੀ ਇਸ ਸੋਚ ਦਾ ਓੁਹ ਫ਼ਾਇਦਾ ਚੁੱਕਦੇ ਨੇ ਧੰਨਵਾਦ 🙏🙏
@myfriendnimbo1640
@myfriendnimbo1640 2 жыл бұрын
ਸਭ ਤੋਂ ਪਹਿਲਾਂ ਜਾਤੀਵਾਦ ਖਤਮ ਹੋਣਾ ਚਾਹੀਦਾ । ਸਹੀ ਕਿਹਾ ਮੈਡਮ ਨੇ 👍👍👍👍
@varinderjassar8237
@varinderjassar8237 2 жыл бұрын
❤️ Khush ho gya,,,, jo ❤️ ਜੌ ਚਾਹੁੰਦਾ ਸੀ ਓਹੀ ਸੁਲਜੀਆ ਗੱਲ੍ਹਾਂ ਹੋ ਰਹੀਆ ਨੇ,,,, ਬਹੁਤ ਤੇਜੀ ਨਾਲ ਇਹ ਲਹਿਰ ਚੱਲੇਗੀ,, ਵਾਹਿਗੁਰੂ ਜੀ ਮਿਹਰ ਕਰਨ 🙏🏻
@gurigaming7594
@gurigaming7594 2 жыл бұрын
ਆ ਧਰਮ ਨਲ ਬੱਕਰੀਆਂ ਆਲੀ ਗੱਲ ਨੇ ਕੀਲ ਕ ਈ ਰੱਖ ਤਾ 😂😂😂😂 ਸਿੱਧਾ ਇੰਸਟਾ ਤੋਂ ਏਥੇ ਸੁਣਨ ਆਇਆ 😂😂😂😂😂 ਬੱਬੂ ਬਾਈ ਵੀ ਸਿਰਾ ਲੋਂਦੇ ਗੱਲ ਦਾ 😂😂😂😂😂
@prabhjotsingh6269
@prabhjotsingh6269 2 жыл бұрын
Bai siraaa la janda 👌👌🤣🤣🤣
@gurigaming7594
@gurigaming7594 2 жыл бұрын
@@prabhjotsingh6269 😂😂😂
@kuldeeps556
@kuldeeps556 2 жыл бұрын
ਸਹੀ ਫੈਸਲਾ ਤਿੰਨੇ ਵੀਰਾ ਦਾ🙏🙏🙏🙏🙏
@harpreetsidhu3763
@harpreetsidhu3763 2 жыл бұрын
ਜੂਝਦਾ ਪੰਜਾਬ ਦੇ ਉਦੇਸ਼ਾਂ ਦਾ ਲਿਖਤੀ ਰੂਪ ਵਿਡਿਓ ਕਲਿੱਪ ਰਾਹੀ ਸਾਂਝਾ ਕੀੱਤਾ ਜਾਵੇ ਜੀ🙏🏻
@gsmahal4119
@gsmahal4119 2 жыл бұрын
ਬਹੁਤ ਵਧੀਆ ਲਗਿਆ ਸੁਣਕੇ। ਜੂਝਦਾ ਪੰਜਾਬ ਦੇ ਨਾਲ ਹਾਂ। ਆਪਾ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ। ਪੰਜਾਬ ਪੰਜਾਬੀਅਤ ਪੰਜਾਬੀ ਜਿੰਦਾਬਾਦ✊🏻
@BalwinderSingh-ui7xe
@BalwinderSingh-ui7xe 2 жыл бұрын
ਕਿਸੇ ਤਰੀਕੇ ਨਾਲ਼ ਵੀ ਕਰੋ ਬੱਬੂ ਜੀ ਸਾਰੇ ਜਾਣੇ ਮਿਲ ਜੁਲ ਕੇ ਪੰਜਾਬ ਨੂੰ ਬਚਾ ਲਓ
@nirmalsingh-li5ct
@nirmalsingh-li5ct 2 жыл бұрын
ਕੈਪਟਨ ਅਮਰਿੰਦਰ ਸਿੰਘ ਦੱਲੇ ਨੇ ਖਰਾਬ ਕਰਤਾ ਸਕੂਲ ਵਿਭਾਗ
@himanshudang4088
@himanshudang4088 Жыл бұрын
ਬਹੁਤ ਵਧੀਆ ਇੰਟਰਵਿਊ ❤ ਬਹੁਤ ਕੁਝ ਸਿੱਖਣ ਨੂੰ ਮਿਲਿਆ ❤
@sukhwindertoor6280
@sukhwindertoor6280 2 жыл бұрын
ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਅਮਿਤੋਜ ਜੀ
@ajaypalaulakh13
@ajaypalaulakh13 2 жыл бұрын
ਇਹ ਜਥੇਬੰਦੀ ਦੱਸ ਵੀਹ ਬੰਦਿਆ ਦੀ ਨਹੀ ਸਭ ਦੀ ਹੈ ਵਿਰੋਧ ਕਰਨ ਤੋਂ ਚੰਗਾ ਹੈ ਕਿ ਤੁਸੀ ਆਪਣੇ ਵਿਚਾਰ ਰੱਖੋ ,ਜਿਸ ਨੀਤੀ ਬਾਰੇ ਤੁਸੀਂ ਜਾਣਦੇ ਹੋ ਤਾਂ ਆਪਣੇ ਪਿੰਡ ਦੇ ਲੋਕਾਂ ਨੂੰ ਉਸ ਬਾਰੇ ਚੰਗੀ ਤਰ੍ਹਾਂ ਜਾਣੂੰ ਕਰਾਓ ਕਿਸਾਨ ਅੰਦੋਲਨ ਚ ਬਣੀ ਏਕਤਾ ਖਤਮ ਨਾ ਹੋਣ ਦਿਓ
@Gurlove0751
@Gurlove0751 2 жыл бұрын
ਸਕੂਲ ਇਕੋ ਜਿਹੇ ਹੋਣੇ ਚਾਹੀਦੇ ਆ । ਗਰੀਬ ਤੋਂ ਗਰੀਬ ਦਾ ਬੱਚਾ ਅਤੇ ਅਮੀਰ ਤੋਂ ਅਮੀਰ ਦਾ ਬੱਚਾ ਵੀ ਇੱਕੋ ਸਕੂਲ ਚ ਪੜਾਈ ਕਰੇ । ਬਾਈਮਾਨਾ ਤੇਰੀ ਸੋਚ ।
@gindasingh8093
@gindasingh8093 2 жыл бұрын
Right
@LakhwinderSingh-fj9vu
@LakhwinderSingh-fj9vu 2 жыл бұрын
ਬੁਹਤ ਸੋਹਣੀ ਸੋਚ ਆ ਜੀ ਸਰਦਾਰ ਜੀ ਆਪ ਮੁਡਾ ਜਵਾਨ ਹੋੲਿਆ ਆਪਾ ਰਿਸਤਾ ਕਰਕੇ ਜਾਤ ਮਕਾਈਏ
@RanjeetSinghhanjra
@RanjeetSinghhanjra 2 жыл бұрын
ਬੱਬੂ ਮਾਨ ਸਾਬ ਬਹੁਤ ਵਦਿਯਾ ਸਟੈਪ ਚੁਕਿਆ ਤੁਸੀਂ ਮੈ ਪਹਿਲਾਂ ਸਿੱਧੂ ਨੂੰ ਠੀਕ ਮਨ ਦਾ ਸੀ ਪਰ ਓਹਨੇ ਜੋ ਸਟੈਪ ਚੁਕਿਆ ਓਹ ਬਹੁਤ ਗ਼ਲਤ ਸੀ । ਤੁਸੀਂ ਆਪਣੀ ਪਾਰਟੀ ਲਿਆਓ ਸਾਰਾ ਪੰਜਾਬ ਤੁਹਾਡੇ ਨਾਲ ਹੈ , ਲੋਕ ਬਹੁਤ ਤੰਗ ਹੋਏ ਪਏ ਆ । LOVE YOU MAAN SAAB!! _🙏🌸💞
@singh-lp5xs
@singh-lp5xs 2 жыл бұрын
ਵੱਧੀਆ ਫੇਸਲੇ ਬੱਬੂ ਮਾਨਾ ਹੁਣਾ ਦੇ ਅਾਪਣੇ ਸੁਆਰਥ ਇਕ ਪਾਸੇ ਰਖਣੇ ਪੇਣੇ ਪੰਜਾਬ ਨੂੰਂ ਮੁੜ ਪੇਰਾ ਤੇ ਖੜਾ ਕਰਨ ਲਈਂ ਪੰਜਾਬ ਲਈਂ ਪਸੀਨਾ ਬਹੋਣਾ ਪੇਣਾ
@vickySingh-qr8hc
@vickySingh-qr8hc 2 жыл бұрын
ਅਖਾੜਿਆਂ ਦਾ ਰਾਜਾ ਪੰਜਾਬ ਦੀ ਸ਼ਾਨ ਬੱਬੂ ਮਾਨ ❤️
@parmindersingh-wp9rm
@parmindersingh-wp9rm 2 жыл бұрын
bai ji khas khas de kheti v jarure karo punjab ch ikk te mla mp aa da kam thap hoju te loka jere black ch leke khande aa ove sokhe ho jan ge te gov nu income v aao ge
@harjasmundi505
@harjasmundi505 2 жыл бұрын
Y mnu dso kida dsye apni gl na koi viedo ah
@gurpreetsinghsidhu4641
@gurpreetsinghsidhu4641 2 жыл бұрын
ਬਹੁਤ ਵਦੀਆ ਗੱਲ ਆ ਵੀਰੋ ਸਾਰੇ ਜਰੂਰ ਜਿਆਦਾ ਨਹੀ ਤਾ ਆਪਨੇ ਆਪਨੇ ਪਰਿਵਾਰ ਨਾਲ ਰੋਜ ਸ਼ਾਮ ਜਾ ਰਾਤ ਨੂੰ ਬੈਠ ਕੇ ਦੁੱਖ ਸੁੱਖ ਸਾਂਝੇ ਕਰਿਆ ਕਰੀਏ ਅਤੇ ਇਹੋ ਜਿਹੀਆ ਚੰਗੀਆ ਗੱਲਾ ਲਈ ਆਪਨੇ ਆਪ ਨੂੰ ਪ੍ਰੇਰਿਤ ਕਰਿਆ ਕਰੀਏ ਜੀ 🙏🙏🙏🙏🙏।
@bigboss-dq7td
@bigboss-dq7td 2 жыл бұрын
ਅੱਜ ਜਿੱਥੇ ਸਾਨੂੰ ਆਪਣੇ ਬਚਿਆ ਨੂੰ ਸਿੱਖ ਇਤਿਹਾਸ ਦੀ ਲੋੜ ਹੈ ਕਿ ਕੀਦਾ ਗੁਰੂ ਗੋਬਿੰਦ ਸਾਹਿਬ ਨੇ ਤੁਰਕਾ ਦੀ ਜੜ ਪਟੀ ਸੀ ਅੱਜ ਦੋ ਕਦਮ ਅੱਗੇ ਵਧ ਕੇ ਸੋਚਣਾ ਪੈਣਾ ਤਾਕਿ ਅਸੀ ਕਲ ਨੂੰ ਆਪਣੇ ਬਚਿਆ ਨੂੰ ਇਤਿਹਾਸ ਸੁਣਾਈ ਕਿ ਹਿੰਦੂ ੪੭,੮੪ ਤੋਂ ਬਾਦ ਫਿਰ ਚੜ ਕੇ ਆਇਆ ਗੁਰੂ ਦੇ ਸਪੁਆ ਦਿਆ ਬੇਦਬੀਆਂ ਕਰਾਇਆ ਤਾਂ ਹਿੰਦੂਤਵਾ ਦੀ ਅੰਸ਼ ਖਤਮ ਹੋ ਗਈ।
@amitrandhawa9371
@amitrandhawa9371 2 жыл бұрын
ਬੱਬੂ ਤੇ ਅਮਿਤੋਜ ਦੋਨੋਂ ਹੀ ਸੂਝਵਾਨ ਇਨਸਾਨ ਹਨ
@lovepreetsingh1313
@lovepreetsingh1313 2 жыл бұрын
Deepak sharma bi veer
@Gurinder-sangha
@Gurinder-sangha 2 жыл бұрын
ਜੂਝਦੇ ਪੰਜਾਬ ਨਾਲ ਆ ਆਪਾ ਪੂਰੀ ਹਿੱਕ ਠੋਕ ਕੇ ਸਪੌਟ ਕਰਾਂਗੇ ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾✊
@sukhsingh1354
@sukhsingh1354 2 жыл бұрын
Aapa vi
@sonysukhrajkhosa5556
@sonysukhrajkhosa5556 2 жыл бұрын
Apa sare tuhade nl a maan saab ✊❤ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@amitbhatia.
@amitbhatia. 2 жыл бұрын
ਮੈਡਮ ਕੁਜ ਜ਼ਿਆਦਾ ਹੀ ਸਟਾਈਲ ਮਾਰਦੀ ਹਰ ਇੰਟਰਵੀਊ ਚ ਹਰ ਇਕ ਨਾਲ਼ ਏਹ ਨਹੀ ਦੇਖਦੀ ਅੱਗੇ ਕੌਣ ਬੈਠਾ
@JaspreetSingh-ew3lq
@JaspreetSingh-ew3lq 2 жыл бұрын
ਸਭ ਤੋਂ ਵਧੀਆ ਇੰਟਰਵਿਊਆਂ ਵਿੱਚੋਂ ਇੱਕ 👍
@sukhgill1014
@sukhgill1014 2 жыл бұрын
ਬਹੁਤ ਵਧੀਆਂ ਜੀ ਮਾਨ ਸਾਬ ਬਹੁਤ ਵਧੀਆਂ ਗੱਲਾਂ ਤੇ ਸੋਚ ਰੱਖਦੇ ਨੇ
@A12aman12
@A12aman12 2 жыл бұрын
Anchor Mam so cute and beautiful... A10 INCHES long...Dr Aman
@merebapuji2848
@merebapuji2848 2 жыл бұрын
ਬਹੁਤ ਵਧੀਆ ਸੋਚ ਆ ਤੇ ਹਰ ਸੂਝਵਾਨ ਬੰਦਾ ਜੂਝਦਾ ਪੰਜਾਬ ਨਾਲ ਸਹਿਮਤ ਹੋਵੇਗਾ
@rajveersinghgill8438
@rajveersinghgill8438 2 жыл бұрын
ਪਾਗਲ ਲੋਕੀ ਕੀ ਜਾਨਣ ਬੱਬੂ ਮਾਨ ਦੀ ਸੋਚ ਦਾ ਘੇਰਾ♥️
@AmarjitSingh-zp5be
@AmarjitSingh-zp5be 2 жыл бұрын
🤚👍🏻👍🏻🙏🏻🙏🏻🙏🏻
@hsingh8411
@hsingh8411 2 жыл бұрын
Koi pagal ni aa veer... ਐਸ ਟਾਇਮ ਅੱਧੇ ਤੋਂ ਵੱਧ ਪੰਜਾਬੀ ਨੌਜਵਾਨ ਬਹੁਤ ਉੱਚੀ-ਸੁੱਚੀ ਤੇ ਅਗਾਂਹਵਧੂ ਸੋਚ ਦੇ ਮਾਲਕ ਨੇ.... ਪਰ ਉਹਨਾਂ ਕੋਲ ਕੈਮਰਾ ਨੀਂ ਜਾਂਦਾ...
@rajveersinghgill8438
@rajveersinghgill8438 2 жыл бұрын
@@hsingh8411 ਵੀਰ ਸਹਿਮਤ ਮੈ ਤੇਰੀ ਗੱਲ ਨਾਲ ਪਰ ਜਹਿੰਦੇ ਕੋਲ ਪਹੁੰਚਦਾ ਆਪਾ ਉਸਦੀ ਸਪੋਟ ਤਾ ਕਰ ਸਕਦੇ
@atindersra7869
@atindersra7869 2 жыл бұрын
ਵਾਹਲੇ ਸਿਆਣੇ ਬਣਦੇ ਲੋਕ ਕੀ ਸਮਝਣ ਜਾਂ ਜਾਣਨ ,,ਜਿਹੜੇ ਕੁੱਝ ਸਮਝ ਗੇ ਉਹ ਤੇ ਖੁਦ ਨੂੰ ਪਾਗਲ ਈ ਮੰਨਦੇ ਅਨਾੜੀ ਸ਼ਬਦ ਐਥੇ ਵੀ ਬੋਲਿਆ ਇਹਨਾਂ ਆਪਣੇ ਬਾਰੇ ਜਿੱਦਾਂ ਸੋ ਬੱਸ ਉਹ ਹੱਥ ਜੋੜ ਅਕਾਲ ਪੁਰਖ਼ ਦੇ ਰਾਹ ਤੁਰ ਪੈਂਦੇ ,ਹਿੱਲਗਿਆ ਇਹ ਹੋਗਿਆ ਅਖਵਾਉਂਦੇ ।।
@wayon7272
@wayon7272 2 жыл бұрын
@@rajveersinghgill8438 aa kitti gall....love you bro...
@sandeepkamboj3885
@sandeepkamboj3885 2 жыл бұрын
ਜੂਝਦਾ ਪੰਜਾਬ ਜਿੰਦਾਬਾਅਦ🙏🙏🙏🙏
@tarntarantvBawa
@tarntarantvBawa 2 жыл бұрын
ਸਤਿ ਸ੍ਰੀ ਅਕਾਲ ਜੀ । ਬਹੁਤ ਸੰਜੀਦਾ ਗੱਲਬਾਤ ਕੀਤੀ ਤਿੰਨੇ ਸ਼ਖਸੀਅਤਾਂ ਨੇ । ਬਿਲਕੁਲ ਤੁਹਾਡੇ ਨਾਲ਼ ਅਾਂ ਜੀ ।
@preet9484
@preet9484 2 жыл бұрын
Maan saab i trust you always
@mandeepnatt9522
@mandeepnatt9522 2 жыл бұрын
ਜੂਝਦਾ ਪੰਜਾਬ ਜਿੰਦਾਬਾਅਦ 🙏
@satwantkaur3125
@satwantkaur3125 2 жыл бұрын
Really, asi tuhade nal ha
@parmindersingh6200
@parmindersingh6200 2 жыл бұрын
ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੇ ਅਸਲੀ ਪੁੱਤਰ ਹਨ ਇਹ ਸਹੀ ਨਬਜ ਫੜੀ ਪੰਜਾਬ ਦੀ ਤੱਤ ਕੱਢਕੇ ਸਾਹਮਣੇ ਰੱਖਿਆ
@gurpartapsingh4365
@gurpartapsingh4365 2 жыл бұрын
🙏ਧੰਨਵਾਦ ਨਿਮਰਤ ਜੀ ਇੱਕ ਚੰਗਾ ਸੰਵਾਦ ਪੇਸ਼ ਕਰਨ ਲਈ
@amritaulakh6562
@amritaulakh6562 2 жыл бұрын
ਆਮ ਆਦਮੀ ਲਿਆਊ ਪੰਜਾਬੀ ਵੀਰੋ ਕੀ ਪਤਾ ਭਲਾ ਹੋਜੇ ਮੇਰੇ ਸੋਹਣੇ ਪੰਜਾਬ ਦਾ
@bikarsraa8591
@bikarsraa8591 2 жыл бұрын
ਬੱਬੂ ਮਾਨ: 2-4 ਗੀਤ ਚੱਲ ਜਾਣੇ ਵੀਰੇ ਕੋਈ ਵੱਡੀ ਗੱਲ ਨਹੀਂ, ਸਾਰੀ ਜ਼ਿੰਦਗੀ ਗੀਤ ਚਲਣੇ, ਹਰ ਇੱਕ ਗੀਤ ਚਲਣਾ ਏਹੀ ਅਸਲੀ ਕਲਾਕਾਰੀ ਹੈ। ਉਹ ਹੇਗਾ ਸ਼ਖ਼ਸ ਉਸਤਾਦ ਬੱਬੂ ਮਾਨ.. ●ਧਰਤੀ ਦਾ ਪੁੱਤ ●ਕਿਸਾਨਾਂ, ਮਜਦੂਰਾਂ, ਗ਼ਰੀਬਾਂ ਦਾ ਹਮਦਰਦ ●ਪੰਜਾਬ ਦਾ ਹੀਰਾ ●ਗੀਤਾਂ ਦਾ ਸੌਦਾਗਰ ਮੈਂ ਇੱਕ ਮੁੰਡੇ ਨੂੰ ਸਵਾਲ ਕੀਤਾ, ਵੀਰੇ ਕੌਣ ਹੈ ਤੁ.... ਕਹਿੰਦਾ ਫੈਨ ਹਾਂ, ਮੈਂ ਕਿਹਾ ਕਿਦਾ, ਕਹਿੰਦਾ ਉਸਤਾਦ ਬੱਬੂ ਮਾਨ ਦਾ ਮੈਂ ਕਿਹਾ ਬੱਬੂ ਮਾਨ ਦਾ ਕਿ ਗੱਲ, ਕਹਿੰਦਾ ਬੱਬੂ ਮਾਨ ਤੇ ਪੰਜਾਬ ਦੀ ਸ਼ਾਨ ਹੈ। ਕੁੱਲ ਪੰਜਾਬੀਆ ਦਾ ਮਾਨ ਹੈ। ਤੁ ਸੱਚ ਕਿਹਾ ਵੀਰੇ' ਬੱਬੂ ਮਾਨ ਤੇ ਇੱਕ ਬ੍ਰੈਂਡ ਹੈ। ਕਹਿੰਦਾ, ਬਥੇਰੇ ਕਲਾਕਾਰ ਆਏ ਨੇ, ਬਥੇਰੀਆਂ ਨੇ ਆਉਣਾ ਹੈ ਪਰ ਉਸਤਾਦ ਬੱਬੂ ਮਾਨ ਕਿਸੇ ਲਿਖਣਾ ਨਹੀਂ ਤੇ ਕਿਸੇ ਗੋਉਣਾ ਨਹੀਂ। ਭਾਈ' ਕਹਿੰਦਾ ਕਲਾਕਾਰ ਤੇ ਬੜੇ ਨੇ ਪਰ ਬੱਬੂ ਮਾਨ ਵਰਗਾ ਕੋਈ ਨਹੀਂ ਹੈ। ਬੱਬੂ ਮਾਨ ਤੇ ਕਲਾਕਾਰਾਂ ਦਾ ਮਿਰਜ਼ਾ ਹੈ। ਕਹਿੰਦਾ ਉਂਝ ਤੇ ਸੁਣਦੇ ਹਾਂ ਗਿਣੇ ਚੁਣੇ ਕਲਾਕਾਰ ਵੀਰਾਂ ਦੇ ਗੀਤ, ਪਰ ਜੋ ਗੀਤ ਉਸਤਾਦ ਬੱਬੂ ਮਾਨ ਦੇ ਸੁਣਕੇ ਰੂਹ ਨੂੰ ਸੁਕੂਨ ਮਿਲਦਾ ਹੈ, ਉਹ ਬਾਕੀ ਕਲਾਕਾਰਾਂ ਦੇ ਗੀਤਾਂ ਤੋਂ ਨਹੀਂ ਮਿਲਦਾ। ਉਸਤਾਦ ਬੱਬੂ ਮਾਨ ਦੇ ਗੀਤ ਸਿੱਧੇ ਦਿਲ ਵਿੱਚ ਵੱਜਦੇ ਨੇ। ਜਿਨ੍ਹਾਂ ਚਿਰ ਉਸਤਾਦ ਬੱਬੂ ਮਾਨ ਦਾ ਕੋਈ ਵੀ ਗੀਤ ਵਿਆਹ ਤੇ ਨਾ ਵੱਜੇ/ਚਲੇ ਆਉਣਾ ਚਿਰ ਵਿਆਹ ਵਾਲਾ ਮਾਹੌਲ ਨਹੀਂ ਬਣਦਾ। ਉਸਤਾਦ ਬੱਬੂ ਮਾਨ ਦੇ ਗੀਤ ਤੋਂ ਬਿਨਾ ਇੰਝ ਲੱਗਦਾ ਹੈ ਵਿਆਹ ਤੇ ਨਹੀਂ ਕਿਸੇ ਦੇ ਭੋਗ ਜਾ ਮਾਤਮ ਤੇ ਆਏ ਹੋਏ ਆ। ਉਸਤਾਦ ਬੱਬੂ ਮਾਨ ਦੇ ਗੀਤ ਨਸ਼ੇ ਵਰਗੇ ਨੇ। ਮੈ ਜ਼ਿੰਦਗੀ ਦੇ ਵਿੱਚ ਕਦੇ ਕੋਈ ਨਸ਼ਾ ਨਹੀਂ ਕੀਤਾ, ਮੈਂ ਹਮੇਸ਼ਾ ਨਸ਼ੇ ਦੇ ਖਿਲਾਫ਼ ਰਿਹਾ ਹਾਂ ਪਰ ਸੱਚੀ ਉਸਤਾਦ ਬੱਬੂ ਮਾਨ ਦੇ ਗੀਤ ਨਿਰੇ ਨਸ਼ੇ ਵਰਗੇ ਨੇ, ਗੀਤ ਸੁਣਕੇ ਸਰੂਰ ਜਿਹਾ ਚੜ ਜਾਂਦਾ ਹੈ। ਕੁੱਝ ਨਵਾਂ ਕੱਮ ਕਰਨ ਦਾ ਜਜ਼ਬਾ ਮਿਲਦਾ ਹੈ, ਇੱਕ ਤਾਕਤ ਮਿਲਦੀ ਹੈ, ਉਸਤਾਦ ਬੱਬੂ ਮਾਨ ਦੇ ਗੀਤਾਂ ਵਿੱਚੋ ਪ੍ਰੇਰਣਾ ਮਿਲਦੀ ਹੈ। ਆਓ ਕੁੱਝ ਨਵਾਂ ਕਰੀਏ ਆਪਣੇ ਲਈ ਤੇ ਆਪਣੇ ਵੀਰਾਂ ਦੇ ਲਈ ਆਓ ਫੇਰ ਸੁਣੀਏ ਗੀਤ ਉਸਤਾਦ ਬੱਬੂ ਮਾਨ ਦਾ........ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਗੀਤਕਾਰ ਵੀਰਾ ਨੂੰ:- ਗੀਤ ਉਹ ਲਿਖੋ ਜਿਦੇ ਨਾਲ ਰੂਹ ਨੂੰ ਸੁਕੂਨ ਮਿਲੇ। ਗੱਬਰੂ ਮੁਟਿਆਰਾਂ ਨੂੰ ਕੁੱਝ ਬਣਨ ਦਾ ਜੁਨੂੰਨ ਮਿਲੇ। ਧੰਨਵਾਦ। ਵਲੋਂ:- ਬਿੱਕਰ ਸਰਾਂ ਮੋ: 99965-22847
@harpreetmangat8554
@harpreetmangat8554 2 жыл бұрын
Very nice , good luck 22 g
@ShamsherSingh-ou6ib
@ShamsherSingh-ou6ib 2 жыл бұрын
ਪੂਰੀ ਇੰਟਰਵਿਊ ਸੁਣੀ ਬਹੁਤ ਵਧੀਆ ਲੱਗਿਆ ਤੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ 🙏
@mandeepssharma5422
@mandeepssharma5422 2 жыл бұрын
ਬਹੁਤ ਵਦੀਆ ਲੱਗਿਆ ਸਭ ਸੁਣ ਕੇ ਬੱਸ ਹੁਣ ਗੱਲ ਅਮਲ ਕਰਨ ਤੇ ਹੈ ਕਿ ਲੋਗ ਕਿੰਨ੍ਹਾ ਕੁ ਸਾਥ ਦਿੰਦੇ ਹਨ ਜੇ ਸਭ ਸਾਥ ਦੇਣ ਤਾਂ ਇੱਕ ਨਵਾਂ ਪੰਜਾਬ ਸਿਰਜਿਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਇੱਕ ਨਵੀਂ ਸੋਚ ਲਈ
@navdeepdhillon0001
@navdeepdhillon0001 2 жыл бұрын
True
@yourdad3958
@yourdad3958 2 жыл бұрын
@@mandeepssharma5422 ਬਾਈ ਆਪਾ ਨਾਲ ਕਾਸਟੀਜਮ ਖਤਮ‌ਕਰੋ ਕੋਈ ਛੋਟਾ ਕੋਈ ਵੱਡਾ ਸਭ ਇੱਕ ਕਰੋ ਤੇ ਸਾਡੀ ਇਨਕਮ ਵਧਾਓ ਨਾ ਸਾਨੂੰ ਫਰੀ ਨਾ ਦੇਓ ਕਿਉਂਕਿ ਸਾਡੀ ਹੀ ਜੇਬ ਚੋਂ ਜਾਂਦਾ ਤੇ ਦੁਗਣਾ ਜਾਂਦਾ ਦਿੰਦੇ ਥੋੜਾ ਉਨੇ ਕਰਜਾਈ ਹੋਈ ਜਾਂਦੇ ਮਹਿੰਗਾਈ ਵਧੀ ਜਾਂਦੀ ਆ ਸਾਡੇ ਕੰਮ ਕਾਰ ਵਧਾਓ ਨਾ ਕੇ ਸਾਨੂੰ ਵਿਹਲੇ ਬੇਠਾਓ
@gurvindersidhugermany1509
@gurvindersidhugermany1509 2 жыл бұрын
@@mandeepssharma5422 ee
@manjitamani8005
@manjitamani8005 2 жыл бұрын
Good
@gagan3822
@gagan3822 2 жыл бұрын
ਅਸੀ ਨਾਲ ਏ ਬਾਈ ਬੱਬੂ ਮਾਨ ਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🔥🔥🔥🔥🔥
@gurisomal9953
@gurisomal9953 2 жыл бұрын
ਬਹੁਤ ਸੋਹਣੀ ਿੲਟਰਵਿਊ
@jasmanrandhawa1889
@jasmanrandhawa1889 2 жыл бұрын
ਵੀਰ ਜੀ ਸਾਰਿਆ ਸਕੂਲਾ ਵਿੱਚ ਇੱਕ ਤਰਾ ਦੇ ਸਵਜੈਕਟ ਹੋਨ ਜਾਨੀ ਕੇ ਪੰਜਾਬੀ ਅਤੇਅੰਗਰੇਜੀ ਸਕੂਲਾ ਵਿੱਚ ਪੜਾਈ ਵਾਲੇ ਸਵਜੈਕਟ ਇੱਕੋ ਜਹੇ ਹੋਨ
@gurmejsingh3609
@gurmejsingh3609 2 жыл бұрын
ਬਹੁਤ ਵਧੀਆ ਕੋਸ਼ਿਸ਼, ਸ਼ਾਲਾ ਤੁਹਾਨੂੰ ਕਾਮਯਾਬੀ ਮਿਲੇ, ਅਸੀਂ ਤੁਹਾਡੇ ਨਾਲ ਹਾਂ।
@jogasingh9150
@jogasingh9150 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਇਨਟਵਿਉ ਕੀਤੀ ਸੋਹਣੀਆ ਗੱਲਾਂ ਲਾਗੂ ਹੋਣੀਆਂ ਚਾਹੀਦੀਆਂ ਹਨ
@babla_bai
@babla_bai Жыл бұрын
Punjab lyi drd a bhut maan Saab de dil vich 😓😓😓
@dawindersinghchatthu3392
@dawindersinghchatthu3392 9 ай бұрын
ਵਾਹ ਬਈ ਵਾਹ ਇਹਨੂੰ ਕਹਿੰਦੇ ਹਨ ਅਸਲੀਅਤ ਡੀਬੇਟ ਉਸਤਾਦ ਲੋਕ 🎉🎉🎉🎉🎉
@pdd_vilogs3881
@pdd_vilogs3881 2 жыл бұрын
Bohut vdia lgga sari interview sun k,,,te bohut kuj sikhan nu mileya
@ramanbrarchattiana9414
@ramanbrarchattiana9414 2 жыл бұрын
🙏 Carry on Maan Saab 🙏 Kissan majdoor ekta Zindabad
The Giant sleep in the town 👹🛏️🏡
00:24
Construction Site
Рет қаралды 19 МЛН
WORLD'S SHORTEST WOMAN
00:58
Stokes Twins
Рет қаралды 189 МЛН
The Joker saves Harley Quinn from drowning!#joker  #shorts
00:34
Untitled Joker
Рет қаралды 63 МЛН
BABBU MAAN's LONGEST UNEDITED INTERVIEW || WITH RJ JASSI
1:02:34
Rj Jassi
Рет қаралды 1 МЛН
Rj Amar & Rj Karan di END GAL BAAT WITH BABBU MAAN
14:32
Red FM Punjabi
Рет қаралды 311 М.
The Giant sleep in the town 👹🛏️🏡
00:24
Construction Site
Рет қаралды 19 МЛН