Babbu Maan : Adab Punjabi (Part 2&3) | New Punjabi Song 2022

  Рет қаралды 3,924,776

Babbu Maan

Babbu Maan

2 жыл бұрын

Album - Adab Punjabi
Title - Adab Punjabi (Part 2&3)
Singer /Lyrics/ Music - Babbu Maan
Managed by Shah Jandiali
Full Album
iTunes - / adab-punjabi-album
Spotify - open.spotify.com/album/5DYlpY...
Wynk - wynk.in/music/album/adab-punj...
Gaana - gaana.com/album/adab-punjabi-...
Amazon Prime Music - music.amazon.in/albums/B09YMK...
Kkbox - www.kkbox.com/tw/en/song/CkDx...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 8 000
@BalvirSingh-ns7vr
@BalvirSingh-ns7vr Ай бұрын
ਜੇ ਖਰੀਆਂ ਖਰੀਆਂ ਸੁਣਨੀਆਂ ਤਾ ਕੇਵਲ ਬੱਬੂ ਮਾਨ ਸਾਹਿਬ ਸੁਣੋਂ। ਧੰਨਵਾਦ ਮਾਨ ਸਾਹਿਬ ਸਿਰਾ ਕਰਾਇਆ ਪਿਆ।
@shivrandwa948
@shivrandwa948 Жыл бұрын
ਵੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨ‌ਈ ਖੁੰਡ ਹਾ ਪੁਰਾਣੇ ਬੱਲੀਏ ✍️
@jagjitsingh-wg2lb
@jagjitsingh-wg2lb 9 күн бұрын
j vellu hunda jeonda na hunda .. bondu aa eh
@rajender2938
@rajender2938 3 ай бұрын
ਕੌਣ ਕੌਣ ਸੁਣ ਰਿਹਾ ਹੈ 2024 ਚ
@garrysingh1730
@garrysingh1730 2 ай бұрын
Yes brother
@Ravi__PB35
@Ravi__PB35 2 ай бұрын
ਹਾਜੀ, ਮੈ ਵੀ
@JogaRam-eo4iq
@JogaRam-eo4iq Ай бұрын
Real Punjabi
@SinghSingh-zy7ez
@SinghSingh-zy7ez Ай бұрын
Me❤
@bmeditz07
@bmeditz07 Ай бұрын
@diljitsingh4422
@diljitsingh4422 16 күн бұрын
Hun kun ਸੁਣ ਲਗਾ 11july 2024 time rat 11 11 ਵਜੇ
@abhimanyusaharan5156
@abhimanyusaharan5156 2 жыл бұрын
20 saal to m 12 bore 20 saal aje m rhna hor.... respect maan shab💞🎯🙏
@PUNJABITREND584
@PUNJABITREND584 2 жыл бұрын
Flop
@manojmarkdia6550
@manojmarkdia6550 Жыл бұрын
Evergreen maan sahab
@simarpartap7452
@simarpartap7452 Жыл бұрын
🙏🙏
@jsranajsrana5263
@jsranajsrana5263 Жыл бұрын
ਬੱਬੂ ਮਾਨ ਦੇ ਸੌਗ ਨੂੰ ਵੀਡੀਓ ਦੀ ਲੋੜ ਹੀ ਨਹੀਂ ਪੈਂਦੀ, ਇਹ POWER ਹੈ ਬੱਬੂ ਮਾਨ ਦੀ ਲੇਖਣੀ ਦੀ. ਮੈਂ ਭਾਗਾਂ ਵਾਲਾ ਹੈ ਜੋ ਪੰਜਾਬ ਵਿੱਚ ਜੰਮਿਆ.
@karmasingh1900
@karmasingh1900 Жыл бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you Respected brother Maan Saab 🦅
@simarpartap7452
@simarpartap7452 Жыл бұрын
❤❤
@ziramit
@ziramit 2 жыл бұрын
ਕੋਈ ਤੋੜ ਨਈ ਬਈ ਦੀ ✍️ ਕਲਮ ਦਾ always favourite
@thebestwing6626
@thebestwing6626 2 жыл бұрын
ਹੋਰਾ ਲਈ ਇਹ ਗਾਣਾ ਵੱਡਾ ਹੋਣਾ, ਪਰ ਸਾਨੂੰ ਤੇ ਐਵੇਂ ਲਗਦਾ ਬਸ ਚਲਦਾ ਹੀ ਰਹੇ ਖਤਮ ਨਾ ਹੋਵੇ। 😘😘😘
@AvtarSingh-qc1mf
@AvtarSingh-qc1mf Жыл бұрын
End mai army ch aa
@garrylail8393
@garrylail8393 Жыл бұрын
Hnji
@simarpartap7452
@simarpartap7452 Жыл бұрын
❤❤
@akashputt9123
@akashputt9123 9 ай бұрын
❤❤❤
@SattuSeemar
@SattuSeemar 5 ай бұрын
❤❤❤❤❤
@gurpreetdosanjh6496
@gurpreetdosanjh6496 6 ай бұрын
ਅੜਬ ਪੰਜਾਬੀ ਸਿਰਾ ਲਾ ਦਿੱਤਾ ਮਾਨਾਂ , ਸੱਚੀਆਂ ਤੇ ਖਰੀਆਂ ਸੁਣਾਈਆਂ । ❤ 👆🔥🔥👌🏆✌ ।
@Back_to_Life9345
@Back_to_Life9345 Жыл бұрын
Sira lata ustad ji great singer Ustad ta ustad he aa Purana aa nu Pata v maan ke aa
@MandeepSingh-ry6ps
@MandeepSingh-ry6ps 2 жыл бұрын
ਬੱਬੂ ਬਾਈ ਸਿੱਧੀਆਂ ਵੱਜਦੀਆਂ 💯💯
@sushilsaabu2871
@sushilsaabu2871 2 жыл бұрын
Ustaad ji 🙏 Maan saab zindabad 💪 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@gurdeepsinghbhullr328
@gurdeepsinghbhullr328 2 жыл бұрын
@@Spot-Music19mannsabb and
@user-rb9jc1ml7c
@user-rb9jc1ml7c 2 жыл бұрын
😢. 😅
@simarpartap7452
@simarpartap7452 Жыл бұрын
❤❤
@monusidhu3583
@monusidhu3583 2 ай бұрын
Haryana v hila k rakha h is ganee ne ❤❤❤❤ VA Maan Sahab
@mankirataulakh5852
@mankirataulakh5852 Жыл бұрын
We proud of you Maan saab 🔥❤️😍😍🚩🚩🔥🔥
@simarpartap7452
@simarpartap7452 Жыл бұрын
maan saab
@woodgrazingsawmilkskils
@woodgrazingsawmilkskils 2 жыл бұрын
Daily chaldi a repeat te album bhedan nu tension paa diti c hun tkk itune te trending ch rahi a album te puraniya v
@RupinderSingh-gj1xf
@RupinderSingh-gj1xf 2 жыл бұрын
ਮਾਨਾਂ ਦੇ ਮੁੰਡੇ ਨੇ ਪੂਰੀ ਧੱਕ ਪਾਈ ਆ ਇੰਡਸਟਰੀ ਵਿੱਚ 🔥🔥🔥🔥🔥😍😍
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@harjindersingh1350
@harjindersingh1350 2 жыл бұрын
Pi
@youngfarmermintu7968
@youngfarmermintu7968 2 жыл бұрын
Haha,, sai aa vess,, pr hun khna pehna manna de budde ne att krai aa
@Spot-Music19
@Spot-Music19 2 жыл бұрын
@@youngfarmermintu7968 ਕਦੇ ਬੁਢਾਪਾ ਆਉਂਦਾ ਨਹੀ ਮਰਦ ਔਰ ਘੋੜੇ ਤੇ🔥
@youngfarmermintu7968
@youngfarmermintu7968 2 жыл бұрын
@@Spot-Music19 eh v sai aa
@chinujindal5723
@chinujindal5723 29 күн бұрын
ਦਾਮਨ ਰੱਖੀਂ ਪਾਕ,ਨਾ ਛਿੱਟੇ ਪੈਣ ਵਿਵਾਦਾ ਦੇ , ਇੱਜ਼ਤ ਲੁੱਟੂ ਨਾ ਜਾਈ ਡੇਰੇ ਸਾਧਾ ਦੇ,❤❤❤❤❤❤
@rickysingh7779
@rickysingh7779 Жыл бұрын
ਵਾਹ ਕਿਆ ਬਾਤਾਂ ਮਾਨ ਸਾਹਿਬ ਪੂਰਾ ਪੰਜਾਬ ਦਾ ਦੁਖਾਂਤ ਗਾ ਦਿੱਤਾ ਕੋਈ ਕੋਈ ਸਮਝ ਸਕਦਾ ਆਪ ਦੀਆਂ ਲਿਖਤਾਂ ਨੂੰ ਬਾਕਿਆ ਹੀ ਹੋਮਿਉਪੈਥੀ ਵਰਗੇ ਗਾਣੇ ਹੋਲੀ ਹੋਲੀ ਸਮਝ ਆਉਣਗੇ ❤❤
@JeevanSingh-ln2sb
@JeevanSingh-ln2sb 2 жыл бұрын
ਸਾਡੀ ਜਿੰਦ ਅਤੇ ਜਾਨ ਖੰਟ ਵਾਲਾ ਮਾਨ ਨਜਾਰਾ ਅਾ ਗਿਅਾ ustad ji ਜਿੳੁਦਾ ਰੈਹ ਮਾਨਾ 👏👏
@Spot-Music19
@Spot-Music19 2 жыл бұрын
ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ 🙏
@JeevanSingh-ln2sb
@JeevanSingh-ln2sb 2 жыл бұрын
@@Spot-Music19 ਜਰੂਰ ਦੇਖਾ ਗੇ ਵੀਰ ਜੀ vidoe ਬਹੁਤ ਚੰਗਾ ਕੰਮ ਕਰ ਰਹੇ ਹੋ ਬੇਸਾਹਾਰਾ ਜਨਵਾਰਾ ਦਾ ਿੲਲਾਜ ਕਰ ਕੇ ਰੱਬ ਚੜਦੀ ਕਲਾ ਚ ਰੱਖੇ
@Spot-Music19
@Spot-Music19 2 жыл бұрын
@Deepu Chopra 🌹🌹🌹
@simarpartap7452
@simarpartap7452 Жыл бұрын
maan saab
@New_Movie402
@New_Movie402 Жыл бұрын
​@@JeevanSingh-ln2sb ❤😮
@RajatSharma-wx8ft
@RajatSharma-wx8ft 2 жыл бұрын
Bahut jabardast neyara aa gya sun k... Headphones 🎧 la k taan hor v maza aunda... 👏👏👍✌👌👌👌👌❤❤❤
@GurmeetSingh-np9pw
@GurmeetSingh-np9pw Жыл бұрын
ਬਹੁਤ ਵਧੀਆ ਲੱਗਿਆ ਗੀਤ ਮਾਨ ਬਾਈ ਗੀਤਕਾਰ ਬਰਾੜ ਕੁੰਡਲ
@nrproduction3379
@nrproduction3379 2 ай бұрын
koi kissan da put gana sunda ho, je ooda zameer zinda ho to thoko like har dil me hai maan shab. salute hai veere.
@pardhan171
@pardhan171 2 жыл бұрын
All time living legend ustaad babbu maan saab ❤️... billboard soon🔥❤️
@mohammadimtiaz2143
@mohammadimtiaz2143 2 жыл бұрын
Koi jawab nahi man da 🙏🙏🙏🙏🙏
@simarpartap7452
@simarpartap7452 Жыл бұрын
maan saab ❤
@simarpartap7452
@simarpartap7452 Жыл бұрын
❤❤
@babbumaandsm3893
@babbumaandsm3893 Жыл бұрын
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
@sagarpreetsingh5355
@sagarpreetsingh5355 2 жыл бұрын
ਕੰਮ ਨਾਲ ਤੇਰਾ ਮਾਨ❤️❤️ ਸੋਹਣੀਏ ਜੜੇ੍ ਚਟਾਕਾ👋👋 ਨੀ🌶️🌶️
@____sandeepb07
@____sandeepb07 8 күн бұрын
Ek josh jya aunda sun ke ganna 👌😘
@sukhdevsinghdhaliwal3468
@sukhdevsinghdhaliwal3468 Жыл бұрын
ਸਿਰਾ ਉਸਤਾਦ ਜੀ ❤❤❤❤❤
@surjeetsingh108
@surjeetsingh108 2 жыл бұрын
ਸੁਪਰ ਹਿੱਟ ਬਾਈ ਉਸਤਾਦ ਜੀ,,love you
@gurindersingh9506
@gurindersingh9506 2 жыл бұрын
ਮਹਿਬੂਬਾ ਦਾ ਛੱਲਾ ਸ਼ੀਸ਼ੇ ਵਿੱਚ ਜੜਾ ਦਿੱਤਾ ✍️❤️ ਕਿਆ ਬਾਤ ਏ 🤘
@user-sg9gu2ct4h
@user-sg9gu2ct4h 7 ай бұрын
Daaman rakhi paak na shitte pain vivada de Ijjat luttu na jaee tu dere sadha de Maalak bota dena yaro hass ke niveya te ❤❤❤
@pinkasingh8519
@pinkasingh8519 Жыл бұрын
Ji o jatta meri umar v tenu lag jaye , love u💪💪💪💪💪💪
@gurvinderrandhawa2427
@gurvinderrandhawa2427 Жыл бұрын
ਮਿੱਤਰਾਂ ਦਾ ਨਾਂ ਜਪਕੇ ਯਾਰੋ ਰੋਟੀ ਪੈ ਗਏ ਨੇ ਮੈਂ ਸੁਣਿਆਂ ਹੁਣ ਰਾਹ 'ਚ ਛੁਣਛੁਣਾ ਲੈ ਕੇ ਬਹਿ ਗਏ ਨੇ
@gurjindersingh2373
@gurjindersingh2373 2 жыл бұрын
ਮੈਂ ਤੁਹਨੂੰ ਬਹੁਤ ਪਿਆਰ ਕਰਦਾ ਜੀ ਮਾਨ ਸਾਬ ਜੀ😘😘😘😘😘😘🥰🥰🥰
@dadhahoorians1
@dadhahoorians1 Жыл бұрын
ਪਟਾਕੇ ਹੀ ਪਾਉਂਦਾ ਬਾਈ
@GurinderSingh-ff6xq
@GurinderSingh-ff6xq Жыл бұрын
Top da artist a industry da
@parmjeet6808
@parmjeet6808 2 жыл бұрын
ਸਾਡਾ ਅਪਣਾ ਵੱਖਰਾ ਏ ਰੁਤਬਾ, ਕੰਮ ਸਾਡਾ ਸਾਰਾ ਸੂਤ ਵਾ ਅੰਦਰ ਵਾੜ ਬਿਠਾ ਦਿਤੀਆਂ, ਜਿਹਾ ਫੇਰਿਆ ਭੇਡਾਂ ਦੇ ਕੁੱਤ ਕਾ ਮੇਰੀ ਜਾਨ ਖੰਟ ਆਲਾ ਮਾਨ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ❤❤ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
@simarpartap7452
@simarpartap7452 Жыл бұрын
👌👌
@rinkusohal7608
@rinkusohal7608 6 ай бұрын
Bai kise bare galat nahi bolida
@GurpreetSingh-qb8hf
@GurpreetSingh-qb8hf 2 жыл бұрын
Level legend of punjabi industry ustad Babbu mann
@Babbumaan7401
@Babbumaan7401 Жыл бұрын
2.9 +. 2.4 million autogenerated 5.3 million ❤
@BaJwa_saab123
@BaJwa_saab123 Жыл бұрын
Love u maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurpreetsinghdirbafanofbab311
@gurpreetsinghdirbafanofbab311 2 жыл бұрын
Legend maan apne app nu down to earth rkhda ehi soch de mana fan a 👑👑👑❤️
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@garrylail8393
@garrylail8393 Жыл бұрын
Hnji bilkul ji
@parkashmehra8340
@parkashmehra8340 2 жыл бұрын
ਬੱਬੂ ਮਾਨ ਬਹੁਤ ਵਧਿਆ ਗੀਤ
@Unknownone1432
@Unknownone1432 2 жыл бұрын
vadiya ni Ghatiya bai😁
@Daljitsingh-uo4ju
@Daljitsingh-uo4ju 2 жыл бұрын
@@Unknownone1432 nai vdia lagda bai ta klan dimg wala suno
@funnyGamero
@funnyGamero 6 ай бұрын
​@@Unknownone1432 lan fad le fer samadh aale da ❤❤❤
@SurenderSingh-rb2xv
@SurenderSingh-rb2xv Жыл бұрын
Wah Maan Saab ji ❤️
@gursewaksingh756
@gursewaksingh756 Жыл бұрын
Babbu Maan Saab love you God bless you hey maan saab tusi mere ਸੁਪਨੇ ਵਿੱਚ ਆ ਦੇ ਆ 🙈🙈🙈🙈🙈🤟🏻🤟🏻🤟🏻
@LIG242
@LIG242 2 жыл бұрын
“KITHE LABDA TOR YAAR DIYAN LAAYIAN FAALAN DA” 🙏
@amansivian9648
@amansivian9648 2 жыл бұрын
ਬਹੁਤ ਵਧੀਆ ਗੀਤ ਰੂਹ ਨੂੰ ਸਕੂਨ ਦੇਣ ਵਾਲਾ
@rajuranewalia196
@rajuranewalia196 Жыл бұрын
Super super super super super 👍💗💗💗💗💗💗💗 and
@officialmaan2279
@officialmaan2279 Жыл бұрын
Babbu Maan 🎸🧑❤ ਬੱਚਪਨ ➡️ ਪਿਆਰ ਸੱਭ ਨਾਲ 👨‍👩‍👧‍👦🤗 College 🏢Time 🕐ਯਾਰੀ 👬😇 Velly jatt 🐴 😇🔫 🕊🦅 Shonk 🚛 ਹਮਦਰਦੀ 😥❤Punjab 🤗 ਪਾਗਲ🧑Shayar✍️Beiman🎸🧑 Heart👨‍❤️‍💋‍👨Touch Line BM Fan's 👨‍👩‍👧‍👦🤗❤ World🌏Live👑king🎤🧑🎸
@Sambhav-mishra_9844
@Sambhav-mishra_9844 2 жыл бұрын
All time live legend 🤟 ustaad babbu maan jii 🙏🙏 ustaad ustaad hunda hai ❤️❤️
@simarpartap7452
@simarpartap7452 Жыл бұрын
maan saab ❤
@rohitrattu4627
@rohitrattu4627 2 жыл бұрын
ਵਾਹ ਜੀ ਇਸ ਗੀਤ ਵਿੱਚ ਠੋਕੀ ਮੰਜੀ ਜੋਂ ਵੀ ਮਾਨ ਸਾਹਿਬ ਬਾਰੇ ਬੋਲਦਾ ਸੀ ਗੋਦੀ, ਅਕਾਨੀ,ਜਨਾਨੀ, ਸੱਭ ਠੋਕ ਦਿੱਤੇ ✌️✌️✌️✌️💪💪💪💪💪💪💪
@gursewak_kamboj
@gursewak_kamboj Жыл бұрын
Adab Punjabi My Fav.. Song ADAB PUNJBAI ALBOME
@bigbrothers2153
@bigbrothers2153 Жыл бұрын
Maan Saab ❤❤❤
@chefskitchen273
@chefskitchen273 2 жыл бұрын
Kya baat aa maan saab love u kya batan brother ikk ik lafaz dill dimag nu skoon nu love u maan saab ik baar miln da mann aa
@jagdeeprupal5394
@jagdeeprupal5394 2 жыл бұрын
Maan saab kese nu mada kehnda nahe kese nu nafrat nall bharda nahe bus pyar tohade nall v bhaut aa m babbe age arddass karda meri payri maa boli punjabi di sare mill ke seva kran….lub u all punajbis
@gurveersingh4933
@gurveersingh4933 Жыл бұрын
Very nice👍 bro God bless you👌
@mangasingh3207
@mangasingh3207 9 күн бұрын
Nice babbu maan22 🙏🙏
@sumit.saharan
@sumit.saharan Жыл бұрын
19 minutes हर सैकेन्ङ अलग ही फीलिंग अलग ही फ्लेवर मान साहब 💗👌
@SanjeevKumar-tg7ns
@SanjeevKumar-tg7ns 2 жыл бұрын
ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।। ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।। ਕੱਟੜ ਫੈਨ ਮਾਨ ਸਾਹਿਬ ਜੀ ਦਾ 👌👌👌👌👌👌👌👌👌👌🎤🎤🎤🎤🎤🎤🔥🔥🔥🔥🔥
@pawanpreet8176
@pawanpreet8176 Жыл бұрын
Bhal de firde bambeha gang wale
@sonykhattra8923
@sonykhattra8923 Жыл бұрын
@@pawanpreet8176 Bambihe da Hal dekhya ki hoya C Ohtan pehla B bhalde C.
@simarpartap7452
@simarpartap7452 Жыл бұрын
maan saab ❤
@simarpartap7452
@simarpartap7452 Жыл бұрын
maan saab
@harjindasingh4072
@harjindasingh4072 8 ай бұрын
Hk
@HardeepSingh-dc6fg
@HardeepSingh-dc6fg Жыл бұрын
Vaade veer bahut badia gana waheguru ji aap te. Maher rakhn ji 🙏🏻🙏🏻
@simarpartap7452
@simarpartap7452 Жыл бұрын
maan saab ❤
@gellomeell6453
@gellomeell6453 Жыл бұрын
ਦਿਲ ਨੂੰ ਛੂਹ ਲੈਣ ਵਾਲਾ ਸਾਡਾ ਮਾਨ ਦੇ ਗੀਤ
@balvirsingh6615
@balvirsingh6615 2 жыл бұрын
ਪੱਕਾ ਕਰਾ ਇਲਾਜ ਮੇਲਣੇ ਪਲ ਵਿਚ ਫੀਲਿੰਗ ਦਾ ਖੰਟ ਮਾਨਪੁਰ ਦੇਖ ਕਲੀਨਿਕ ਖੋਲਿਆ ਹੀਲਿੰਗ ਦਾ ਅੱਖ ਚ ਪਾਕੇ ਅੱਖ ਮੈ ਦੱਸਦਾ ਕਯਾ ਪਰੇਸ਼ਾਨੀ ਨੀ ਤੇਰਾ ਬੇਈਮਾਨ ਬੇਲਣੇ ਵੈਦ ਯੂਨਾਨੀ ਨੀ 🦾🦾🦾🦾🦾🦾🦾🦾🦾🦾🦾🦾
@jobansidhu639
@jobansidhu639 2 жыл бұрын
ਰੋਜ ਰਾਤ ਨੂੰ ਮੋਟਰ ਉੱਤੇ ਖਾੜਾ ਲਈਦਾ ਜਾਣ ਵਾਲਿਆ ਤੇਰੇ ਨਾਮ ਦਾ ਹਾੜਾ ਲਈਦਾ 🙏👌👌 ਬੱਬੂ ਮਾਨ ❤️🔥👌
@rajudon8412
@rajudon8412 2 жыл бұрын
Sahi keha bro
@chetanmahajan9932
@chetanmahajan9932 2 жыл бұрын
@@rajudon8412 the kkkookm
@chetanmahajan9932
@chetanmahajan9932 2 жыл бұрын
@@rajudon8412 Mm
@Khorsaab
@Khorsaab Жыл бұрын
ਸਕੂਨ ਮਿਲਦਾ ਉਸਤਾਦ ਜੀ ਦੀ ਆਵਾਜ਼ ਸੋਨ ਕੇ ❤
@preetmahabeer-hq2ip
@preetmahabeer-hq2ip 5 ай бұрын
Tere vrga singer koi duniyan te nai jameya maan 22 love you
@sunilchitra2818
@sunilchitra2818 2 жыл бұрын
Love you ustad ji very nice song waheguru Ji Chaddi Kala ch rakhe apko
@neerujatwahariya1030
@neerujatwahariya1030 2 жыл бұрын
ਸੱਤਾ ਅਤੇ ਸਿਆਸਤ ਨੂੰ ਹੱਥ ਪਾਉਣਾ ਪੈਣਾ ਏ ❤️❤️
@neerajbalyan4476
@neerajbalyan4476 2 жыл бұрын
Q
@gopikhamb6427
@gopikhamb6427 2 жыл бұрын
I have only
@choprasabb678
@choprasabb678 Жыл бұрын
Ustad ji
@choprasabb678
@choprasabb678 Жыл бұрын
Adab punjabi 4 kado huna ji
@arifjutt1707
@arifjutt1707 Жыл бұрын
sadkay ho jutta teray....sara la deta
@faisalsaleem9989
@faisalsaleem9989 3 ай бұрын
Likes if you wants ustad maan ji make a song on Sidhu's life as tribute to him....
@____sandeepb07
@____sandeepb07 8 күн бұрын
Eda da song te eda di gala koi v nhi smja skda ❤❤❤❤
@darveshsingh5201
@darveshsingh5201 Жыл бұрын
Maan saab legend 💯🙏
@baigaming6387
@baigaming6387 Жыл бұрын
🇦🇷🇧🇩🇦🇷
@simarpartap7452
@simarpartap7452 Жыл бұрын
❤❤
@sunkumar3237
@sunkumar3237 2 жыл бұрын
Changa Honda si sajjan jdo chay ☕ bnoda si 😃 love you maan sahab ❤❤❤
@RinkuSharma-ge1so
@RinkuSharma-ge1so 4 ай бұрын
Super song I love you Babbu maan sir
@FDKFILMS
@FDKFILMS 2 жыл бұрын
ਮਾਨ ਨੇ ਇਸ ਗੀਤ ਨਾਲ ਧੱਕ ਪਾ ਤੀ ਬਾਈ 🥰🥰😍
@joyfulearth8105
@joyfulearth8105 2 жыл бұрын
Sach a eh dosto! Plz apni jameer nu jgayo and sach da sath do 🙏 plz ! Babbu 22 ne boht ghaint gall kitiya a is Song ch ! 🙏👌👌👌👌👌👌👌👌👌👌👌👌👌👏👏👏👏👏👏👏👏👏👏👏👏
@sukhdevsinghdhaliwal3468
@sukhdevsinghdhaliwal3468 Жыл бұрын
God bless u babbu Maan sahib ji 🙏❤️❤️❤️❤️❤️❤️❤️❤️❤️🙏❤️🙏❤️❤️🙏❤️🙏🙏🙏❤️❤️❤️🙏❤️❤️🙏❤️🙏❤️🙏❤️🙏❤️🙏❤️🙏❤️🙏🙏🙏❤️❤️❤️🙏🙏❤️❤️🙏❤️🙏❤️🙏
@roopsingh-wn6wj
@roopsingh-wn6wj 7 ай бұрын
Jdo suno odon hi nvan lgda maan saab da eh gana
@pardeepbachhal89
@pardeepbachhal89 2 жыл бұрын
Legend , 30 Bari sun liya eh song , dill Chu gya
@veermohsanveermohsan6909
@veermohsanveermohsan6909 2 жыл бұрын
Hahhaha ur meny 11 Bar son lya
@bickykhan4376
@bickykhan4376 2 жыл бұрын
Ustad Babbu Maan zindabaad ❤️❤️❤️❤️
@Makitkaurrandhawa23369
@Makitkaurrandhawa23369 Жыл бұрын
Blockbuster song ❤️❤️ Love u ❤️❤️
@user-sn4bm8os5r
@user-sn4bm8os5r 3 ай бұрын
Babbu Maan Sahib I love you
@sajankumargagneja898
@sajankumargagneja898 2 жыл бұрын
ਕੋਈ ਤੋੜ ਨੀ ਮਾਣ ਸਾਬ ਦੇ ਗਾਣੇ ਦਾ ਅੜਬ ਪੰਜਾਬੀ 29 ਮਿੰਟ ਦਾ ਗਾਣਾ ਇੱਕ ਇੱਕ ਬੋਲ ਸੱਚ
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@sukhjitsukhjitdhaliwal
@sukhjitsukhjitdhaliwal Жыл бұрын
Babbu Maan sahib ji zindabad ❤️ 🙏
@MOOSA__JATT__
@MOOSA__JATT__ Жыл бұрын
Only for babbu maan legend love you bhai jaan
@Smile_yt_hub
@Smile_yt_hub Жыл бұрын
ਅੜਬ ਪੰਜਾਬੀ ਜ਼ਿੰਦਾਬਾਦ ❤️
@simarpartap7452
@simarpartap7452 Жыл бұрын
zindabad
@SandeepSingh-xo2he
@SandeepSingh-xo2he Жыл бұрын
Veer Adab punjabi Song de Ajae 4 te 5 Part paye ne Kado tak aune ga.
@Kewal_pb31
@Kewal_pb31 2 жыл бұрын
Best of babbu Maan saab Adab punjabi 1,2&3 full kaim👌👌
@MandeepSingh93066
@MandeepSingh93066 3 ай бұрын
ਜਾਣ ਵਾਲੀਏ ਤੇਰੇ ਨਾਂ ਤੇ ਹਾੜਾ ਲਾਈਦਾ love ਯੂ ਉਸਤਾਦ ਜੀ 2024
@user-gn5ih1vn3o
@user-gn5ih1vn3o 2 ай бұрын
ਮਾਨ ਸਾਬ ਖੁਸ਼ ਦਿੱਲ ਇਨਸਾਨ ਹਨ
@mramanbuttar4734
@mramanbuttar4734 2 жыл бұрын
💪Legend maan saab zindbaaad adab punjabi zindabaad🚩👌👌👌
@DGgamer6110
@DGgamer6110 2 жыл бұрын
Bhai ji salute a. tohanu. Big fan ❤🙏
@sunnydolly5529
@sunnydolly5529 4 ай бұрын
Love babbu maan
@sumit7720
@sumit7720 Жыл бұрын
Father of Punjabi music industry babbu maan
@Amarjeetsingh-uz5xd
@Amarjeetsingh-uz5xd 2 жыл бұрын
ਨਜ਼ਾਰਾ ਆ ਗਿਆ ਮਾਨ ਜੀ ਕਿਆ ਬਾਤ ਪੂਰਾ ਬੰਬ ਗੀਤ 🔥🔥🔥🔥🔥
@gura9826
@gura9826 2 жыл бұрын
ਕਿ ਦੁਨੀਆ ਅਸਤਾਦ ਕਹਿੰਦੀ ਆ।।।। ❤️❤️❤️❤️🔥🔥
@noonisingh6798
@noonisingh6798 Ай бұрын
❤❤❤❤❤❤ Nehi ressa Maan saab diya ❤❤❤❤❤
@rehandeepmaan5388
@rehandeepmaan5388 2 жыл бұрын
ਮੁੱਖ ਮੋੜ ਦਈਏ ਤਲਵਾਰਾਂ ਦਾ ,🔥🔥 ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ,🔥🔥
@gurjitsingh-hb2ji
@gurjitsingh-hb2ji 2 жыл бұрын
Daily One time
@paramveersingh9180
@paramveersingh9180 2 жыл бұрын
Hahahahahahahaha nice joke Eh ohi khachar a jehda ronda c jado deep sidhu ne laal kile te jhanda chaadiya c
@sharryjatt7467
@sharryjatt7467 2 жыл бұрын
@@paramveersingh9180 technology da jamaana hai babbu maan de hater ne oh wali video edit karke payi si , sach ta eh hai babbu maan de kehan da matlab jede kisaan veer shaheed hoye si ohna karke manu rona aaya te jeda andolan kharaab kita si kuch kisaan virodi loka ne , par oh video babbu maan nu badnaam karn vaste kise hater ne payi si , aaj kal technology naal kise nu ve badnaam kita jaa sakda hai te video edit ve ho jandi hai
@PunjabTarz
@PunjabTarz 2 жыл бұрын
Adab Punjabi 1 Cover 👇🏻 kzfaq.info/get/bejne/mNdziNGqnry5poU.html
@ravindermann2127
@ravindermann2127 2 жыл бұрын
@@paramveersingh9180 eh dogla insan aa bai . mooseala te v eh sb to badh machda hunda c...pr jwak c moosa ehnu fr v khoonje laa k rakhda c .julfaa jiaa khol k ave overacting kri janda. Sb paid blogger ne ethe comments kri jande aa
@kiratbeimaan6881
@kiratbeimaan6881 2 жыл бұрын
love you ਉਸਤਾਦ ਬੱਬੂ ਮਾਨ ਸਾਬ ਜੀ ❤ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤ ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ ❤
@harmitsingh374
@harmitsingh374 4 ай бұрын
Sira 22 babbu mann ❤❤ ch wahda brother
@HappyAnacondaSnake-mp3wl
@HappyAnacondaSnake-mp3wl 2 ай бұрын
❤❤❤❤❤❤❤❤❤❤❤❤❤❤❤❤❤❤❤❤❤ super song
@deeplikhari-topic
@deeplikhari-topic 2 жыл бұрын
Ikki geet ch sabh kuch cover kar ta ustad ne ❤️
@babbusaini6945
@babbusaini6945 2 жыл бұрын
ਬਾਬਾ ਬੋਹੜ ❤️
@SarfrazHussain-oy2lc
@SarfrazHussain-oy2lc 7 ай бұрын
love you man sab zindabad veer from Pakistan panjab
Babbu Maan - Adab Punjabi (Album) New Punjabi Songs 2022
1:10:03
Babbu Maan
Рет қаралды 2,6 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 567 М.
Babbu Maan - Velly Laane | Latest Punjabi Song 2024
6:38
Babbu Maan
Рет қаралды 3,9 МЛН
Girl Crazy For Babbu Maan In Kapurthala 2020
12:01
JP LIVE NAKODER
Рет қаралды 6 МЛН
Babbu Maan : Adab Punjabi | Pagal Shayar | New Punjabi Song 2020
9:54
Purana Punjab | All Chapter | Virasat Sandhu | Jukebox | Latest Punjabi Song 2023
25:01
Duman - мен болмасам кім? (Mood Video)
2:35
Duman Marat
Рет қаралды 83 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 925 М.
Malohat
3:35
Xamdam Sobirov - Topic
Рет қаралды 1,1 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 10 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 113 М.